Тёмный

✨🙏470🌹ਮੂਲਮੰਤਰ ਪੂਰੇ ਬ੍ਰਹਿਮੰਡ ਨੂੰ ਤਾਕਤ ਦਿੰਦਾ🌹🙏ALL POWER IS COMING FROM MOOLMANTRA🌹🙏 

@ATAM YATRA TV
Подписаться 65 тыс.
Просмотров 17 тыс.
50% 1

#gurbani #gursikh #simran #gurugranthsahib #akaal #fateh #sikhi #gurudwara #khalsa#gurugobindsingh #singh #panjab #taksal #amrit #amritwela #nitnem #anandkaraj#nitnem#italy#newzealand#california#sanjosegurudwara#brampton#london#simransamagam #babaji #gururamdas #dhangurunanak #satsanglive#katha#austrailia#USA#canada#gurmatveechar#mostpowerfulmantra#mantratoremovenegativity#waheguru#satnam#gurbanikirtan#powerofmantra#ikonkar#simran#bhakti#realpowerfulmantra#god#nitnem #nitnem#hazur#mukatsar#LUDHIANA#sahib#akaal#amritwela#gurmatveechar#amrit#paontasahib#hemkundsahib#hazirsahib#nanded#mullanpurdakha#jagraon#derabassi#chandigarh#moga#mumbai#uk#patiala#newdelhi#

Опубликовано:

 

10 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 220   
@DelightfulRoadCar-vp8zc
@DelightfulRoadCar-vp8zc 17 часов назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
@DelightfulRoadCar-vp8zc
@DelightfulRoadCar-vp8zc 17 часов назад
ਵਾਹਿਗੁਰੂ ਜੀ 🙏
@JARNAILGURSAHIBJASPREET
@JARNAILGURSAHIBJASPREET 18 дней назад
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਸਾਦਿ।। ।। ਜਪੁ।। ਆਦਿ ਸਚੁ ਜੁਗਾਦਿ ਸਚੁ।। ਹੈ ਭੀ ਸਚੁ ਨਾਨਕ ਹੋਸੀ ਭੀ ਸਚੁ।।੧।। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏
@Darkgamer-xe5fo
@Darkgamer-xe5fo 4 дня назад
Waheguru waheguru waheguru waheguru waheguru waheguru ji
@jyotikaur7418
@jyotikaur7418 17 дней назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬਾਬਾ ਜੀ👏ਆਪ ਜੀ ਦੇ ਬਚਨਾ ਸਦਕਾ ਮੇਰੇ ਪੇਕੇ ਪਰਿਵਾਰ ਤੇ ਕਿਰਪਾ ਹੋਣੀ ਸੁਰੂ ਹੋ ਗਈ ਵਾਹਿਗੁਰੂ ਜੀ ਮੇਹਰ ਰਖਣ 👏🏻🥰ਮੂਲ ਮੰਨਤ ਸਾਹਿਬ ਸਦਕਾ👏🏻🥰🌹
@JARNAILGURSAHIBJASPREET
@JARNAILGURSAHIBJASPREET 16 дней назад
@@jyotikaur7418ਗੁਰੂ ਕਿਰਪਾ ਨਾਲ ਬਹੁਤ ਬਹੁਤ ਵਧਾਈਆਂ ਜੀ ਸਿਸਟਰ। ਕਿਰਪਾ ਕਰਕੇ ਅਗਲੀ ਵਾਰ ਮੂਲ ਮੰਤਰ ਸਾਹਿਬ ਕਹਿਣਾ ਜੀ ਅਤੇ ਲਿਖਣਾ ਜੀ ਸਿਸਟਰ🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏
@gurdeepkaur3837
@gurdeepkaur3837 17 дней назад
ਬਹੁਤ ਬਹੁਤ ਧੰਨਵਾਦ ਵੀਰ ਜੀ ਮਨ ਬੜਾ ਅਸ਼ਾਤ ਸੀ ਹਾਲਾਤ ਅੈਦਾ ਦੇ ਹੋਏ ਨੇ ਨਿਤਨੇਮ ਸਾਹਿਬ ਨਹੀ ਹੁੰਦਾ ਸ਼ੁਕਰੀਆ ਮਾਰਗ ਪਾੳੁਣ ਲਈ ਬਸ ਹੁਣ ਮੇਰੇ ਪਿਤਾ ਜੀ ਕਿਰਪਾ ਕਰਨ ਆਪਣਾ ਨਾਮ ਜਪਾੳੁਣ 🙏🙏🙏🙏
@helbersirtaj820
@helbersirtaj820 18 дней назад
ਵਾਹਿਗੁਰੁ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਸਤਿਗੁਰੂ ਦੇ ਪਿਆਰਓ 🙏🙏🙏🙏
@JARNAILGURSAHIBJASPREET
@JARNAILGURSAHIBJASPREET 18 дней назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@jagrajsinghnatt5586
@jagrajsinghnatt5586 6 дней назад
Waheguru waheguru waheguru ji
@manjitbatth8636
@manjitbatth8636 7 дней назад
Waheguru ji Dhan Dhan Sri Guru Nanak Dev Ji Maharaj KirpaKaro Waheguru Ji 🙏🙏🌹
@SukhwinderSingh-gf7nk
@SukhwinderSingh-gf7nk 17 дней назад
ਵਾਹਿਗੁਰੂ ਜੀ❤❤❤
@harshsingh2540
@harshsingh2540 14 дней назад
Waheguru ji waheguru ji waheguru ji waheguru ji
@mendorkaur7456
@mendorkaur7456 18 дней назад
🍂🥀🍂ਵਾਹਿਗੁਰੂ ਜੀ 🍂🥀🍂
@ManjeetSingh-zi7wt
@ManjeetSingh-zi7wt 17 дней назад
ਵਾਹਿਗੁਰੂ ਸਾਹਿਬ ਜੀਓ ⚔️🙏🏼
@GurpreetKaur-ex1bj
@GurpreetKaur-ex1bj 18 дней назад
Dhan Dhan Baba Deep singh ji Waheguru ji
@manjitsanghera7821
@manjitsanghera7821 17 дней назад
Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji
@MeenakshiKaur-y3i
@MeenakshiKaur-y3i 18 дней назад
Waheguru ji kirpa kroo meri parivar te🙏
@milkhasingh-h3y
@milkhasingh-h3y 18 дней назад
waheguru ji ka Khalsa waheguru ji ki fateh 🙏🌹⚔️🙏🌹⚔️🙏🌹⚔️🙏🌹⚔️🙏🌹⚔️🙏
@roziearora6205
@roziearora6205 18 дней назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤🙏🏻
@mendorkaur7456
@mendorkaur7456 18 дней назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫੱਤੇ
@RajinderSingh-wd8zs
@RajinderSingh-wd8zs 6 дней назад
Waheguru ji🙏🙏
@LakhwinderSingh-n4k
@LakhwinderSingh-n4k 13 дней назад
Wha baba ji❤❤❤❤
@Unknown-rj6vp
@Unknown-rj6vp 18 дней назад
Satnam waheguru ji 🙏🏻🙏🏻🙏🏻🙏🏻🙏🏻🙏🏻
@Anil-ftu
@Anil-ftu 18 дней назад
Waheguru ji
@manjitkr3211
@manjitkr3211 12 дней назад
waheguru ji
@ajaysohal1092
@ajaysohal1092 17 дней назад
Waheguru ji waheguru ji waheguru ji waheguru ji waheguru ji
@daljitjudge9963
@daljitjudge9963 18 дней назад
Dhan dhan baba deep singh ji 🙏
@GURJEETSINGH-or7kk
@GURJEETSINGH-or7kk 17 дней назад
Waheguru Ji. Mainu tuhde vichaar sunn K. Waheguru Ji tuhde charna nu hath lgan nu Dil krda. Khalsa ji
@tinakaur6325
@tinakaur6325 18 дней назад
Baba ji thank you so much for putting out this videos Please tell us more about mul mantar sahib🙏🙏
@parmjitsingh1811
@parmjitsingh1811 17 дней назад
Satnam seri waheguru g satnam seri waheguru g satnam seri waheguru g satnam seri waheguru g satnam seri waheguru g satnam seri waheguru g satnam seri waheguru g satnam seri waheguru g satnam seri waheguru g
@AmritpalSingh-oc8si
@AmritpalSingh-oc8si 18 дней назад
Waheguru ji ka khalsa waheguru ji ki fateh sangat ji 🙏🏻
@Amxn-6
@Amxn-6 11 дней назад
Dhan dhan guru nanak g ❤
@helbersirtaj820
@helbersirtaj820 18 дней назад
ਅਸੀ ਆਪਣੇ ਵਲੋ ਬਹੁਤ ਕੋਸ਼ਿਸ਼ ਕਰਦੇ ਆ ਤੁਹਾਡੀ ਦੱਸੀ ਮਰਿਯਾਦਾ ਅਨੁਸਾਰ ਪਾਠ ਕਰੀਏ ਕਰਦੇ ਵੀ ਪਰ ਪਤਾ ਨਹੀ ਕਿਓ ਫਿਰ ਉਥੇ ਆ ਕੇ ਖੜ੍ਹ ਜਾਂਦੇ ਆ ਬੱਚੇ ਇਕਦਮ ਬਿਮਾਰ ਪੈ ਆ ਮੈਂ ਤੇ husband ਹੁਣ ਵੀ ਪਾਠ ਕਰ ਰਹੇ ਸੀ ਪਹਿਲਾ ਮੇਰੇ ਸਿਰ ਦਰਦ ਹੋਣਾ ਸ਼ੁਰੂ ਹੋਇਆ ਫਿਰ ਏਕ ਦਮ ਮੇਰੇ ਵੱਡੇ ਬੱਚੇ ਦੇ ਸਿਰ ਤੇ ਬਾਹਾਂ ਲੱਤਾ ਦਰਦ ਹੋ ਲੱਗ ਗੇ ਬਹੁਤ ਉੱਚੀ ਉੱਚੀ ਰੋਣ ਲੱਗ ਗਿਆ ।ਇਹ ਸਿਰਫ ਸਿਰ ਦਰਦ ਹੋਣ ਤੱਕ ਦੀ ਗੱਲ ਨ੍ਹੀ ਆ ਹੋਰ ਵੀ ਬਹੁਤ ਕੁਝ ਆ ਵਾਹਿਗੁਰੂ ਜੀ ਜੋ ਏਸ ਟਾਈਮ ਮੈਸੇਜ ਲਿਖ ਰਹੇ ਆ ।ਅਸੀਂ ਬਹੁਤ ਪ੍ਰੇਸ਼ਾਨ ਆ ਵਾਹਿਗੁਰੂ ਜੀ ਕੋਈ ਹੱਲ ਦੱਸੋ ਖ਼ਾਲਸਾ ਜੀ ਏਦਾ ਕਿਓ ਹੋ ਰਿਹਾ। ਸਾਡੇ ਘਰ ਵਿਚ ਬਾਰ ਬਾਰ ਏਦਾ ਹੁੰਦਾ ਆ ਵਾਹਿਗੁਰੂ ਜੀ ਹੁਣ ਇਸ ਟਾਈਮ ੧੨:੩੭ ਰਾਤ ਦਾ ਟਾਈਮ ਹੈ ਬਹੁਤ ਦੁਖੀ ਆ ਅਸੀ ਇਸੇ ਲਈ ਤੁਹਾਡੇ ਨਾਲ ਇਕ ਵਾਰ ਗੱਲ ਕਰਨਾ ਚਾਹੁੰਦੇ ਆ। ਵਾਹਿਗੁਰੂ ਜੀ ਅਸੀਂ ਕਾਹਲੇ ਨ੍ਹੀ ਪੈਂਦੇ ੬-੭ ਸਾਲ ਹੋ ਚਲੇ ਇਸ ਸਭ ਵਿਚੋਂ ਨਿਕਲਦੇ ਸਾਨੂੰ 🙏🙏🙏🙏🙏❤️❤️ਜਾ ਫਿਰ ਸਾਡੇ ਲਈ ਅਰਦਾਸ ਕਰ ਦਿਓ ਕੇ ਅਸੀ ਨੇਮ ਨਿਤ ਨਿਭਾ ਸਕੀਏ ਵਾਹਿਗੁਰੂ ਜੀ 🙏🙏
@preetgnoor4338
@preetgnoor4338 18 дней назад
Waheguru ji 🙏 ajj veer ji ne Mool Mantra bare dsya hai bas ahi kri jayo har sawas sawas tusi dekyo Dina vich hi waheguru ji 🙏 sab kuj thik kr dena m v buhat zayada dhuki c ah sach hai ki m Jado di mool mantra karn lg gye hai aap hi sab kuj thik hon lg pya hai 🙏mnu ta kuj bolna v ni phada waheguru ji 🙏 age sister tusi ahi hi krlo sirf ik bs fr dekyo sach bolde veer ji video vich sab sach hai Galla ah 🙏
@Sidhuyan_da_munda
@Sidhuyan_da_munda 18 дней назад
ਮੇਰਾ ਵੀ ਜੀ ਸਿਰ ਬਹੁਤ ਦਰਦ ਕਰਦਾ ਦਵਾਈ ਲੈਣ ਕੇ ਵੀ ਨੀ ਹੱਟਦਾ ਬਹੁਤ ਪ੍ਰੇਸ਼ਾਨੀ ਹੁੰਦੀ ਆ ਨਿੱਤਨੇਮ ਕਰਨ ਵੇਲੇ ਨੀਂਦ ਬਹੁਤ ਆਉਂਦੀ ਆ ਜੀ ਪਰ ਹਿੰਮਤ ਨਹੀਂ ਹਾਰਨੀ ਆਪਾਂ ਲੱਗੇ ਰਹਿਣਾ ਕਦੇ ਤਾਂ ਵਹਿਗੁਰੂ ਸੁਨਣਗੇ ਹੀ ਪਾਪੀਆਂ ਦੀ ਤਰਸ ਕਰਨਗੇ 🙏🙏
@paramjitwaraich9104
@paramjitwaraich9104 18 дней назад
ਧੰਨ ਧੰਨ ਬਾਬਾ ਦੀਪ ਸਿੰਘ ਜੀ ਬਾਬਾ ਜੀ 🙏♥️ ਇਸ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੋ ਜੀ ❤❤
@JARNAILGURSAHIBJASPREET
@JARNAILGURSAHIBJASPREET 18 дней назад
ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ🙏🙏🙏🙏🙏🙏 ਧੰਨ ਧੰਨ ਸ਼ਹੀਦ ਸਿੰਘ ਸਿੰਘਣੀਆਂ ਜੀ ਭੁਝੰਗੀ ਜੀ🙏🙏🙏🙏🙏🙏
@77aesthetic_gurl
@77aesthetic_gurl 18 дней назад
Waheguruji mehar karnge ji.
@jasmerabhay9286
@jasmerabhay9286 18 дней назад
Waheguru ji ka Khalsa Waheguru ji ki Fateh Ji
@rupikaur6448
@rupikaur6448 17 дней назад
Waheguru ji Waheguru ji Waheguru ji Waheguru ji
@MandeepKaur-uz7cf
@MandeepKaur-uz7cf 9 дней назад
Waheguru ji kripa karni ❤
@HEERASINGH-x9r
@HEERASINGH-x9r 18 дней назад
🙏🙏
@Waheguru487
@Waheguru487 18 дней назад
Waheguru ji🙏🌻🙏🌻❤️🌻🙏
@paramjitwaraich9104
@paramjitwaraich9104 18 дней назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ❤❤
@JassiRose-e5x
@JassiRose-e5x 15 дней назад
Satnam sari WhaiguruJi Mahar karma ji ❤ WhaiguruJi WhaiguruJi ❤
@HarpreetKaur-db3xu
@HarpreetKaur-db3xu 17 дней назад
Wahe guru g sab ta kirpa karo g 🙏🙏🙏
@GavvySingh-z5v
@GavvySingh-z5v 18 дней назад
Waheguru ji kirpa karo g 🙏
@jassreetdiamond9058
@jassreetdiamond9058 17 дней назад
Hanji Baba g sachi bot kirpa karde Naam japan walia te. Dhan Dhan Baba Deep singh g mere te kirpa kario.
@JyotiAnand-k5k
@JyotiAnand-k5k 17 дней назад
Waheguru ji 🙏 kirpa karo menu naam di daat baksho
@GopiSidhu-k1z
@GopiSidhu-k1z 17 дней назад
Dhan Dhan guru nanak sahib ji maharaaj ji tu hi tu 🙏🙏🙏🙏🙏
@prizleenkaurtuli98
@prizleenkaurtuli98 17 дней назад
Babaji s s a
@punjabdidhee3340
@punjabdidhee3340 18 дней назад
Waheguru ji ka khalsa waheguru ji ki fathe ji 🙏
@SandeepSidhu-zs5bx
@SandeepSidhu-zs5bx 17 дней назад
ਵਾਹਿਗੁਰੂ ਜੀ ਕਿਰਪਾ ਕਰੋ ਜੀ ❤
@kuljeetkaur2385
@kuljeetkaur2385 18 дней назад
Waheguru ji ka Khalsa waheguru je ki fetha
@Kinderjitkaur13
@Kinderjitkaur13 17 дней назад
ਵਾਹਿਗੁਰੂ ਜੀ ❤🙏
@ArshdeepSingh-do6qj
@ArshdeepSingh-do6qj 17 дней назад
ਵ।ਹਿਗੂਰ ਜੀ ਵ।ਹਿਗੂਰ ਜੀ
@RAVINDERSINGHWARAICH
@RAVINDERSINGHWARAICH 18 дней назад
ਵਾਹਿਗੁਰੂ ਜੀ ਮਿਹਰ ਕਰੋ
@satnamsinghpuvar5044
@satnamsinghpuvar5044 16 дней назад
Waheguru Ji mere te malk ne badi kirpa kiti c waheguru Ji di kirpa nal menu naad v sunai diti c ਅਨਹਦ ਸਬਦ v sunai dende aa hun v par hun ਅਵਸਥਾਂ ਨੀ ਬਣ ਰਹੀ 😢ਕੋਈ ਹੱਲ ਦਸੋ ਨਾ ਬਾਣੀ ਪੜ੍ਹਨ ਨੂੰ man ਕਰਦਾ ਨਾ ਸਿਮਰਨ ਨੂੰ waheguru Ji koi hal dso waheguru Ji 😢🙏
@amninderkundal6549
@amninderkundal6549 17 дней назад
Waheguru ji ka khalsa Waheguru ji ki fahte
@GuljitSandhu
@GuljitSandhu 18 дней назад
Waheguru ji waheguru ji waheguru ji
@akbalsingh765
@akbalsingh765 17 дней назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਿਆਰਿਓ ਸਤਪੁਰਸ਼ਓ❤❤❤❤❤❤
@harjitkaur9005
@harjitkaur9005 18 дней назад
Thank you Waheguru Waheguru Waheguru Waheguru Waheguru…..ji
@jagmaanbrar9090
@jagmaanbrar9090 18 дней назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਗੁਰੂ ਪਿਆਰਿਉ ਖਾਲਸਾ ਜੀ ਤੁਹਾਡੇ ਬਹੁਤ ਬਹੁਤ ਸੁ਼ਕਰਾਨੇ ਗੁਰੂ ਪਿਆਰਿਉ ਬਹੁਤ ਹੀ ਵਧੀਆ ਸਮਝਾਉਂਦੇ ਹੋ
@GurdasDhillon-go7ko
@GurdasDhillon-go7ko 18 дней назад
Satnam Shri Waheguru ji
@meetcheema5103
@meetcheema5103 17 дней назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@manisingh-dk6yk
@manisingh-dk6yk 17 дней назад
🙏🌈Waheguru ji 🌈🙏
@Gurman-sg2eb
@Gurman-sg2eb 18 дней назад
Waheguru ji ka khalsa waheguru ji ki fathe veer ji
@kuldeepkaur2267
@kuldeepkaur2267 17 дней назад
Waheguruji ji ka khalsa waheguru ji kai Fateha veer ji sat bhachan waheguru ji sewa le rahe me
@narenderkaurmahenderkaur6395
@narenderkaurmahenderkaur6395 17 дней назад
Waheguru ji ka khalsa Waheguru ji ki fateh
@Demon-xyt
@Demon-xyt 17 дней назад
Waheguru Ji sada sahaya hona ji 🙏🙏🙏🙏🙏
@Gagandeepsingh-bt1dt
@Gagandeepsingh-bt1dt 17 дней назад
bahut dhanwaad g waheguru g.......koti koti naman g ... tuwade utee rab idaa he bakshish rakhn g
@rajdeepkaur665
@rajdeepkaur665 18 дней назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@JhangBajwa
@JhangBajwa 17 дней назад
Waheguru ji ka Khalsa waheguru ji ki Fateh baba ji 🙏 🙏🙏🙏🙏
@kuldeepbrar7651
@kuldeepbrar7651 18 дней назад
ਇਹ ਹੀ ਤਾਂ ਪਰਜੇ ਹੈ ਜੀ
@HariahCADengineer
@HariahCADengineer 17 дней назад
🙏
@HiraSinghPADDA
@HiraSinghPADDA 17 дней назад
ਬਾਬਾ ਜੀ ਜਿਹੜੇ ਆਦਮੀ ਨਾਲ ਹੁੰਦਾ ਹੈ ਉਸ ਨੂੰ ਪਤਾ ਹੈ ਬਾਹਾ ਲੱਤਾਂ ਹੀ ਦਰਦ ਹੋਈਂ ਜਾਂਦੀ ਹਨ
@gkaur8933
@gkaur8933 17 дней назад
🙏ji baba ji aap ji da denaa kihte dvaa g thank you so much 🙏
@Unknown-rj6vp
@Unknown-rj6vp 18 дней назад
Waheguru ji 🙏🏻🙏🏻🙏🏻🙏🏻🙏🏻
@harinddersingh9759
@harinddersingh9759 17 дней назад
waheguru ji ka khalsa waheguru ji fateh ji
@gurpinderbrarmanibrar9276
@gurpinderbrarmanibrar9276 17 дней назад
ਸਤਨਾਮ ਵਾਹਿਗੁਰੂ ਜੀ
@1699singh
@1699singh 17 дней назад
Sant Isher singh g mharaj kehnde c Ki 1000 problems da iko hal aa swa lkh mool mantra…
@JaspalKaur-oj2bk
@JaspalKaur-oj2bk 17 дней назад
✨🌟🌹Waheguru ji ka khalsa waheguru ji ki Fateh ji waheguru ji 🌹✨🌟🙏🙏🙏🙏🙏
@JasbirSingh-nz1mu
@JasbirSingh-nz1mu 17 дней назад
Waheguru ji Waheguru ji Waheguru ji Waheguru ji 🙏 ❤❤❤❤❤
@ranjitchahal3250
@ranjitchahal3250 18 дней назад
Waheguru ji Ka Khalsa wahaguru ji ke fateh 🙏
@harvinderuppal8467
@harvinderuppal8467 17 дней назад
Satnam shri waheguru g 🙏
@ranjitsinghsingh3994
@ranjitsinghsingh3994 17 дней назад
Thanku veer ji❤
@preetgill8358
@preetgill8358 17 дней назад
Waheguru ji🙏🙏🙏🙏🙏
@MeenakshiKaur-y3i
@MeenakshiKaur-y3i 18 дней назад
Waheguru ji mehar kroo🙏
@jaskaranpuwar1422
@jaskaranpuwar1422 17 дней назад
Wahe guru ji
@nirmalbhamra6345
@nirmalbhamra6345 17 дней назад
🌹👏Waheguru ji 🌹👏👏
@ravinderkaur6552
@ravinderkaur6552 17 дней назад
Waheguru ji ka Khalsa waheguru ji ki Fateh veer ji🙏🏻🙏🏻🙏🏻🙏🏻🙏🏻
@GURJEETSINGH-or7kk
@GURJEETSINGH-or7kk 17 дней назад
Waheguru Ji. ❤
@davinder2676
@davinder2676 17 дней назад
Waheguru g tusi bhut neemanay ho k das dey ho bhut vdia gal a
@arvinderkaur3237
@arvinderkaur3237 16 дней назад
Bahut wadia jee
@Royalgamerzyt444
@Royalgamerzyt444 18 дней назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ❤❤
@Sarbjeetkaur-ot6cv
@Sarbjeetkaur-ot6cv 17 дней назад
Waheguru ji ⚔️waheguru ji⚔️
@harshharshdeepsingh6687
@harshharshdeepsingh6687 17 дней назад
ਵੀਰ ਜੀ ਅੰਮ੍ਰਿਤ ਵੇਲਾ ਸਾਬਣ ਦੀ ਬਹੁਤ ਕੋਸ਼ਿਸ਼ ਕਰਦੇ ਹਾਂ ਪਰ ਉਠਿਆ ਨੀ ਜਾਂਦਾ
@parhbbhullar4559
@parhbbhullar4559 17 дней назад
Wehaguru ji
@inyatarora2497
@inyatarora2497 17 дней назад
💯 sach a
@JaswinderKaur-kl3sx
@JaswinderKaur-kl3sx 17 дней назад
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਮੈਨੂੰ ਦੱਸੋ ਕਿ ਨਿਸ਼ਾਨ ਸਾਹਿਬ ਕੋਲ ਮਹਾਵਾਰੀ ਆਈ ਹੋਵੇ ਤਾਂ ਜਾ ਸਕਦੇ ਹਾਂ ਕਿ ਨਹੀਂ ਕਿਸੇ ਵਹਿਮ ਪਾ ਦਿੱਤਾ ਕਿ ਨਹੀਂ ਜਾਈ ਦਾ ਜ਼ਰੂਰ ਦੱਸੋ।ਇਕ ਵੀਰ ਜੀ ਮੈਂ ਅੰਮ੍ਰਿਤ ਤਾਂ ਨਹੀਂ ਛਕਿਆ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਪਾਠ ਕਰਦੀ ਹਾਂ। ਮੈਨੂੰ ਦੱਸੋ ਭੋਗ ਲਗਵਾਉਣ ਲਈ ਸ੍ਰੀ ਸਾਹਿਬ ਰੱਖ ਸਕਦੀ ਹਾਂ ਕਿ ਨਹੀਂ।ਇਕ ਵੀਰ ਜੀ ਸ਼ਹੀਦਾਂ ਸਿੰਘਾਂ ਨੂੰ ਜੋ ਵਸਤਰ ਭੇਟ ਕਰਨੇ ਹੋਣ ਤਾਂ ਕਿਸੇ ਵੀ ਟਾਈਮ ਕਰ ਸਕਦੇ ਹਾਂ ਕਿ ਸਵੇਰੇ ਹੀ ਭੇਟ ਕੀਤੇ ਜਾਂਦੇ ਹਨ ਤੇ ਇਹ ਕਿਸੇ ਵੀ ਸ਼ਹੀਦਾਂ ਸਿੰਘਾਂ ਦੇ ਗੁਰਦੁਆਰੇ ਵਿੱਚ ਭੇਟ ਕੀਤੇ ਜਾਂਦੇ ਹਨ। ਕਿਰਪਾ ਕਰਕੇ ਜ਼ਰੂਰ ਦੱਸੋ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Ankhi-Playz
@Ankhi-Playz 17 дней назад
Waheguru ji Jehda v eh comment dekh riha waheguru ji Karlo moolmantar Guru nanak dev ji aap kirpa karn ge ❤❤
@KawalNijjar-fd4pl
@KawalNijjar-fd4pl 14 дней назад
ਜਿਹੜਾ ਘਰ ਕੜਾਹ ਪ੍ਰਸ਼ਾਦ ਨਹੀਂ ਬਣਾ ਸਕਦਾ ਉਹ ਗੁਰੂਦੁਆਰਾ ਸਾਹਿਬ ਜਾ ਕੇ ਦੇਗ ਕਰਾ ਕੇ ਮੂਲ ਮੰਤਰ ਸ਼ੂਰੁ ਕਰ ਸਕਦਾ ਹੈ ਇਸ ਸਵਾਲ ਦਾ ਜਵਾਬ ਜਰੂਰ ਦੇਣਾ ਜੀ
@sabhikaur4285
@sabhikaur4285 17 дней назад
Waheguru ji🙏🪯😋🙏🪯🪔🙏
@sukhdeepkaur3288
@sukhdeepkaur3288 18 дней назад
ਵਾਹਿਗੁਰ ਜੀ ਪਲੀਜ਼ ਚੰਡੀ ਚਰਿੱਤਰ ਪਾਠ ਦੀ ਵਾਈਡ ਪਓ🙏🙏
@jarmanjitsingh7089
@jarmanjitsingh7089 18 дней назад
🙏🏻🙏🏻🙏🏻🙏🏻
Далее