Лучшее на RU-vid
Кино
Авто/Мото
Видеоклипы
Животные
Спорт
Игры
Приколы
Развлечения
Хобби
Наука
Авторизоваться
Зарегистрироваться
🎲 ਬੱਗੀ ਤਿਤਰੀ ਕਮਾਦੋਂ ਨਿਕਲੀ 🎲 𝐌𝐨𝐡 𝐒𝐚𝐝𝐢𝐪 & 𝐑𝐚𝐧𝐣𝐢𝐭 𝐊𝐚𝐮r 🎡 ਐਲਬਮ 2# BY;ਹੱਨੀ ਦੁੱੜਕਾ
33:01
Mohd Sadique Moti Moti Akh Wali Full Album Jukebox By Jagpreet Singh Chahal
40:28
ПОДСТАВИЛИ Жекича Дубровского! СЕКРЕТНЫЙ КОНВЕРТ ОСОБОГО НАЗНАЧЕНИЯ..
50:39
How to Build a Homemade Bike Using a Barrel
00:21
ПИЦЦА, СТАРЫЙ ДРУГ И СНЕГОПАД ► Fears to Fathom - Woodbury Getaway #1
44:02
Ice Bear would appreciate some cheese 🧀
00:18
🎪 ਢਲ ਗਏ ਪਰਛਾਂਵੇ 🧿 Moh Sadiq and Ranjit Kaur 🌓 ✍ lyrics,ਮਾਨ ਮਰਾੜਾਂ ਵਾਲਾ
Honey Durka
Подписаться 61 тыс.
Просмотров 1,3 млн
50%
1
Видео
Поделиться
Скачать
Добавить в
𝐃𝐡𝐚𝐥 𝐆𝐚𝐲𝐞 𝐏𝐚𝐫𝐜𝐡𝐚𝐯𝐞 🖍 Babu Singh Mann
Опубликовано:
18 сен 2024
Поделиться:
Ссылка:
Скачать:
Готовим ссылку...
Добавить в:
Мой плейлист
Посмотреть позже
Комментарии :
128
@tirathram453
Год назад
ਇਹ ਜੋੜੀ ਦੇ ਗੀਤ ਰੂਹ ਦੀਆਂ ਖੁਰਾਕਾਂ ਹਨ ਪਰਮਾਤਮਾ ਇਸ ਜੋੜੀ ਨੂੰ ਹਰ ਜੁਗ ਜੁਗ ਅਟਲ ਰੱਖਣ
@amolaksingh1065
Год назад
ਪੁਰਾਣੇ ਗੀਤ ਸੁਣ ਕੇ ਦਿਲ ਖੁਸ਼ ਕੀ ਹੋਣਾ ਮਨ ਉਦਾਸ ਹੋ ਜਾਂਦਾ ਪਰ ਫੇਰ ਵੀ ਸਕੂਨ ਜਿਹਾ ਮਿਲਦਾ
@kashmiraujla360
2 года назад
ਮਾਨ ਦੇ ਲਿਖੇ ਗੀਤ ਸਦੀਕ ਤੇ ਰਣਜੀਤ ਕੌਰ ਗਾਏ। ਕੋਈ ਰੀਸ ਨਹੀਂ ਕਰ ਸਕਦਾ ਨਾਂ ਹੀ ਕੋਈ ਕਰਨ ਵਾਲਾ ਹੋਵੇਗਾ। 40 ਸਾਲ ਹੋ ਗਏ ਸੁਣਦਿਆਂ ਨੂੰ ਜਦੋਂ ਵੀ ਸੁਣੀ ਦੇ ਉਦੋਂ ਹੀ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ। ਨੰਬਰ 2 ਤੇ ਮਾਣਕ ਦੀਆ ਕਲੀਆ ਸਦਾ ਬਹਾਰ।
@jaskiratsingh4214
Год назад
ਬਹੁਤ ਵਧੀਆ ਗੀਤ ਜੋ ਪੰਜਾਬ ਤੇ ਪੰਜਾਬੀਅਤ ਨਾਲ ਜੋੜਦੇ ਆ।
@SAMAJNEWSTV
2 года назад
ਨਹੀਂ ਰੀਸਾਂ ਏਸ ਤਿਕੜੀ ਦੀ 👌👌❤️❤️👍👍🙏
@yadwindersingh3109
Год назад
ਬਚਪਨ ਵੇਲੇ ਸੁਨਦੇ ਹੁੰਦੇ ਸੀ ਇਹ ਅੱਜ ਫੇਰ ਗੀਤ ਸੁਣਿਆ 3/3/23ਨੂੰ ਯਾਦਵਿੰਦਰ ਸਿੰਘ ਸੰਘੇੜਾ ਰਿਟਾਇਰ ਡਰਾਇਵਰ
@sukhpalaa2515
Год назад
ਬਹੁਤ ਵਧੀਆ ਜੀ ਨਜ਼ਾਰਾ ਆ ਗਿਆ ਧੰਨਵਾਦ
@kashmiraujla360
2 года назад
ਸਦਾ ਬਹਾਰ ਗੀਤ ਜੋ ਕਦੇ ਪੁਰਾਣੇ ਨਹੀਂ ਹੋ ਸਕਦੇ 45 ਸਾਲ ਹੋ ਗਏ ਸੁਣਦਿਆਂ ਨੂੰ। ✌️
@ujagarsingh1379
2 года назад
ਬਾਬੂ ਸਿੰਘ ਮਾਨ ਬਹੁਤ ਹੀ ਵਧੀਆ ਗੀਤਕਾਰ ਹੈ ।
@ujagarsingh1379
2 года назад
ਬਹੁਤ ਵਧੀਆ ਗੀਤ ਹੈ ।
@jaspaldhillon5027
2 года назад
ਪੰਜਾਬ ਵਿਚ ਅੱਜ ਲੋੜ ਹੈ ਵਧੀਆ ਢੰਗ ਨਾਲ ਗੀਤਕਾਰੀ ਦੀ ਪੁਰਾਣੇ ਗੀਤ ਗਾਉਣ ਲਈ
@nirmalsidhu5453
2 года назад
ਪੁਰਾਣੇ ਗੀਤ ਸੁਣ ਕੇ ਮਨ ਖ਼ੁਸ਼ ਹੋ ਗਿਆ ਬਹੁਤ ਧੰਨਵਾਦ ਐਦਾਂ ਦੇ ਪੁਰਾਣੇ ਗੀਤ ਪੇਸ ਕਰਦੇ ਰਿਹਾ ਕਰੋ
@harjindersidhu3554
2 года назад
Wah ji wah kia Geet hai
@baldevsingh3645
2 года назад
ਇਹ ਗਾਣਾ ਤਕਰੀਬਨ ਪੰਜਾਹ ਸਾਲ ਪੁਰਾਣਾ ਹੈ ਪਰ ਅੱਜ ਵੀ ਬਿਲਕੁਲ ਨਵਾਂ ਲੱਗ ਰਿਹਾ ਹੈ। ਰੇਡੀਓ ਤੇ ਬਹੁਤ ਗਾਇਆ ਜਾਂਦਾ ਰਿਹਾ। ਮੁਹੰਮਦ ਸਦੀਕ ਤੇ ਰਣਜੀਤ ਕੌਰ ਦੀ ਜੋੜੀ ਨੇ ਪੰਜਾਬੀ ਬੋਲੀ ਦੀ ਬਹੁਤ ਲੰਮਾ ਅਰਸਾ ਸੇਵਾ ਕੀਤੀ ਹੈ।ਇਹਨਾ ਦਾ ਕੋਈ ਬਦਲ ਨਹੀਂ।
@harisinghharisingh7541
Год назад
Qq2q²
@harisinghharisingh7541
Год назад
❤❤❤
@AvtarSingh-mc8en
Год назад
1960 to kya baat ji old songs singer good ji
@jaspaldhillon5027
2 года назад
ਬਹੁਤ ਵਧੀਆ ਵੀਰ ਜੀ ਧੰਨਵਾਦ
@rameshbansal1991
Год назад
ਵਧੀਆ ਐਕਟਿੰਗ ਵਧੀਆ ਲਿਖਾਰੀ
@angrejsingh3242
Год назад
ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲੇ ਜੀ
@KuldeepSingh-jk2sk
Год назад
Badiya Song g long life aaa ❤️ ❤️
@Nareshkumar-lq3ve
2 года назад
Punjabi De Sabyachaar naal related sab ton upper Geet
@narvirsingh1908
2 года назад
ਬਹੁਤ ਹੀ ਵਧੀਆ ਗੀਤ ਹੈ
@BalveerSingh-oh2es
2 года назад
ਬਹੁਤ ਵਦਿਅਾ ਗੀਤ ਗਾਉਂਦੇ ਰਹੋ ਜੀ
@JeetSingh-hn1kh
2 года назад
ਬਾ ਕਮਾਲ ਦੀ ਦੁਗਾਣਾ ਜੋੜੀ ਸੀ ਭਰਾ ਜੀ ਬਹੁਤ ਬਹੁਤ ਧੰਨਵਾਦ ਜੀ
@AvtarSingh-iq4ot
Год назад
Ajj to 50 sal pehla sunde c mere bahut pasand geet ne
@baldevsingh4956
2 года назад
ਐਨਾ ਗੀਤਾ ਨੇ ਸਾਡਐ ਲਈ ਸਾਡੀ ਲਾਈਫ ਵਿੱਚ ਲੋਰੀ ਦਾ ਕੌਮ ਕੀਤਾ ਹਾਂ ਧੰਨਵਾਦ ਜੀ
@avtarsingh2531
2 года назад
ਪੰਜਾਬੀ ਵੀਰੋ ਅੱਜ ਲੋੜ ਹੈ ਪੰਜਾਬੀ ਬੋਲੀ ਦੇ ਹੱਕ ਵਿੱਚ ਖੜ੍ਹਨ ਦੀ, ਪੰਜਾਬੀ ਵੀਰੋ ਆਓ ਆਪਣੀ ਮਾਂ ਬੋਲੀ ਪੰਜਾਬੀ ਨੂੰ ਬਚਾਉਣ ਲਈ ਅੱਗੇ ਆਈਏ। ਅਤੇ ਮਾਂ ਬੋਲੀ ਪੰਜਾਬੀ ਦੇ ਸਰਵਣ ਪੁੱਤਰ ਅਖਵਾਈਏ। ਮਾਂ ਬੋਲੀ ਕੌਮਾਂ ਜੋ ਵੀਸਾਰ ਦਿੰਦੀਆ। ਬਹੁਤਾ ਚਿਰ ਜਿਊਂਦੀਆਂ ਨਾਂ ਓਹੋ ਰਹਿੰਦੀਆਂ।
@jaskatgasunbb2918
Год назад
Llp
@karnailkarnail8621
Год назад
😊😊😊😊😊😊😊😅😅😊😊😊+918037658654😅😅😅😊😅😅😊😊😊😊😅😅😊😊😊😅😅😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@bhagwansingh511
2 года назад
Very nice geet old is gold.👌👌
@manjitthandi8970
2 года назад
Wah g wah
@Manider-q5n
5 месяцев назад
Wah Maan sab Faridkot di Shan Gurpreet pind chahal Faridkot
@suchasingh2663
2 года назад
Very nice song and my favorite
@mkrajputmkrajput7467
2 года назад
Super duper song
@NAVDEEPKAUR-qn5wf
2 года назад
Very good song beeta time yad aa gya g Iam very thank full to you from Lakhbir singh chandigarh
@talwindersingh6454
Год назад
ਇਕ ਸੁਚੱਜੀ ਗੀਤਕਾਰੀ ਦੀ ਝਲਕ.
@jasvinderwasmyjawandha8725
Год назад
❤😂🎉😢😮😅😊
@karamjeetsingh2352
2 года назад
ਅੱਧੀ ਸਦੀ ਤੋਂ ਸੁਣਦੇ ਆ ਰਹੇ ਹਾਂ ਹਰ ਵਾਰੀ ਨਵਾਂ ਹੀ ਲੱਗਦਾ
@jasvinderchahal5984
3 года назад
ਕਿਆ ਬਾਤ ਜੀ🇺🇸❤️🙏🏻
@GagandeepSingh-en3we
23 часа назад
Good ji. Buta singh makhu
@HarpalSingh-s2b
22 дня назад
Bahut vadhia Geet ne man khus ho janda
@gurmukhfauji4359
2 года назад
ਵੈਰੀ ਗੁਡ ਬਾਈ ਜੀ ।
@virsasingh6859
2 года назад
My favourite song
@KuldeepSingh-jk2sk
Год назад
BaBu Singh man ❤❤❤❤ good Song ji 😊😊😊
@nurmitke9324
2 года назад
ਬਾਬੂ ਸਿੰਘ ਮਾਨ ਵੀ ਕੁਤੀ ਚੀਜ਼ ਸੀ ਤਾਂਹੀ ਤਾਂ ਮਾਨ ਮਰਾੜ੍ਹਾਂ ਵਾਲਾ ਅਖਵਾਉਂਦਾ
@RajSharma-ud4xz
Год назад
Great ❤❤❤❤❤👌👌👌👌👌
@balwinderkhaira-lq7uh
Год назад
Ranjit kaur ji voice lovely
@Manider-q5n
22 дня назад
Waheguru ji Mehar kare Maan sab ji Gurpreet pind chahal Faridkot
@balwinderkhaira-lq7uh
Год назад
Very nice lovely Song
@thakarsandhu9792
2 года назад
Old is gold song
@niranjansinghjhinjer1370
3 года назад
Bot hi piyara geet pesh kitta Jori da baai ji
@honeydurka
2 года назад
thanks ji
@kesarwaliatution
2 года назад
ਕਮਾਲ ਕਰਤੀ ਬਾਬੂ ਸਿੰਘ ਮਾਨ ਦੀ ਕਲਮ ਤੇ ਮੁਹੰਮਦ ਸਦੀਕ ਤੇ ਰਣਜੀਤ ਕੌਰ ਦੀ ਆਵਾਜ਼ ਨੇ।
@dalwarasingh9795
2 года назад
ਔ
@dalwarasingh9795
2 года назад
ਆ
@dalwarasingh9795
2 года назад
।
@BalwinderSingh-nb8qz
2 года назад
Ppppppppppppppppppppppppppppppppppppppppp0ppppppppppppp9ppppppppppppppppppppppppppppppppppppppppppppppppppppppppppppppppppppppppppppppppp000000
@amersingh3946
2 года назад
@@dalwarasingh9795।
@ajaybsingh2949
6 месяцев назад
Very good song heart touch Always we listen
@satnamuppal7801
2 года назад
Old is gold 👌
@harjeetsinghdhillon4933
Год назад
Dhan baad khumi g
@ajitpaulazad3791
2 года назад
Sadabahar geet. Pind vich vajde loudspeaker te sunde c
@MAKHANSINGH-lj8kk
2 года назад
Very nice. Pujab da asl virsa.
@karamsingh5032
2 года назад
old is gold
@surjeetsingh-nh3je
2 года назад
Very very nice old song my pasand song
@naibsidhu3596
2 года назад
ਸਦਾ ਬਹਾਰ ਗੀਤ ਹੈ।
@bittitalwandisabo5343
Год назад
ਵਾਹ ਜੀ ਵਾਹ ਜਿਉਂਦੇ ਵੱਸਦੇ ਰਹੋ ਜੀ
@premchand4766
2 года назад
Very Good Song Prem Chand Gumani Wala
@balwinderkhaira-lq7uh
7 месяцев назад
Ranjit kaur Very good Lovely voice
@varinderjoshi8034
2 месяца назад
🎉best song and best musik sp thanks
@varinderjoshi8034
2 года назад
Sag warga suad a gya
@NAVDEEPKAUR-qn5wf
2 года назад
Very nice song
@ranjitsinghrai9485
2 года назад
ਬਹੁਤ ਵਧੀਆ ਜੀ
@baldevlalka894
3 года назад
नाईस
@JagarChoudhary-ro4gl
6 месяцев назад
I like the song of mohd.sadiq and Ranjit kour
@RameshChand-eg1kd
2 года назад
EXCELLENT SONG
@AmrikSingh-co3yr
Год назад
Kade pind ch viah-shadi de waqt speakers te sunde c
@bindersingh5346
3 года назад
Very good bai g
@parkashsingh7423
2 года назад
ਵਾਹ ਜੀ ਵਾਹ ਇਹ ਹੈ ਪੰਜਾਬੀ ਗੀਤ
@rameshbansal1991
2 года назад
ਮੇਰਾ ਮਨਪਸੰਦ ਗਾਣਾ
@rameshbansal1991
2 года назад
ਬਹੁਤ ਸ਼ਾਨਦਾਰ
@amarjeetsingh7
2 года назад
Old the gold vary good
@HarpalSingh-s2b
18 дней назад
Purane Geetam da vakhra hi Anad hai
@jogindersuman8891
2 года назад
Everlasting duet sung by Mohammad Sadiq and Ranjit Kaur.
@DharminderSingh-fx3yd
Год назад
❤❤❤
@JasvirSingh-gm5uv
2 года назад
Lal.bulea.te.dadasa.rab.kher.kra
@rajabains9047
Год назад
Very nice 👍🏽👍🏽👍🏽👍🏽
@satnamuppal7801
2 года назад
Supper dupper ji 🙏
@jagroopsingh9097
2 года назад
C-hildhood gana ver y nice
@MohanSingh-bt7zt
Месяц назад
Very nice gana
@ruldukhosa4968
2 года назад
Very Good Jorhi
@jasbirsingh2640
2 года назад
Gold
@BalvirSingh-ll4cb
2 года назад
Old soag is good voice
@GurdeepSingh-cx6zl
6 месяцев назад
❤बाबु सिंह मान❤ ❤गायक जोड़ी❤
@amannabha3699
2 года назад
Nice
@gulzarsingh2557
25 дней назад
I have no words
@premnath5945
2 года назад
Onlybabusinghmannwriter
@harjitdulay3430
2 года назад
This is true
@kewalpreet4607
2 года назад
I.was.reading.in.6th.cllase.at.that.time.in.odhan.middle.schoole..in.haryana
@jasbirsingh2640
2 года назад
good
@chamkaursinghjouhal5075
2 года назад
👌👌
@satnamesingh5676
2 года назад
Balian te sapp ukre narinder biba
@bindersingh5346
3 года назад
Very thanks bai g
@user-jt7hz2ns4c
Год назад
😮ਯ 0:12
@maaan5501
Год назад
MAAN
@malsingh8690
2 года назад
Mall...Singh.barar
@malkitsinghgrewal3067
11 месяцев назад
👌👌👌👌👌❤❤😂😂😂
@pakhandi420
3 года назад
Thank you Saini Sahib
@sindersingh9570
7 месяцев назад
ਕਿਸੇ ਦਾ ਬੇੜਾ ਬੈ ਗਿਆ ਰਣਜੀਤ ਕੌਰ ਨੂੰ ਪਾਣੀ ਵਿੱਚ ਕੋਈ ਕੈਮੀਕਲ ਦੇ ਦਿੱਤਾ ਜਿਸ ਨਾਲ ਰਣਜੀਤ ਜੀ ਅਵਾਜ਼ ਖਰਾਬ ਹੋ ਮੁੜਕੇ ਠੀਕ ਨਹੀਂ ਹੋਈ ਨਹੀਂ ਤਾਂ ਜੋੜੀ ਰਿਕਾਰਡ ਤੋੜੇ ਦਿੰਦੀ ਇਕੱਠੇ ਗਾਉਣ ਦਾ
@drkuldipsingh1400
Год назад
DRIVERS LIKE HIS SONGS ....PAALI ..SEERI ...KISAN .. 2 MEANING VALE GEET 😂😂😂😂
@RaveerSingh-fc6wi
5 месяцев назад
sukhrsjsinghh❤😊
@SushilKumar-v3q
7 дней назад
Suresh Kumar
@surjitnahar5386
2 года назад
Esnuvirsakahindene
@drkuldipsingh1400
Год назад
Kde koe dharmik geet vi likh de 😂😂😂😂
Далее
33:01
🎲 ਬੱਗੀ ਤਿਤਰੀ ਕਮਾਦੋਂ ਨਿਕਲੀ 🎲 𝐌𝐨𝐡 𝐒𝐚𝐝𝐢𝐪 & 𝐑𝐚𝐧𝐣𝐢𝐭 𝐊𝐚𝐮r 🎡 ਐਲਬਮ 2# BY;ਹੱਨੀ ਦੁੱੜਕਾ
Просмотров 436 тыс.
40:28
Mohd Sadique Moti Moti Akh Wali Full Album Jukebox By Jagpreet Singh Chahal
Просмотров 2,6 млн
50:39
ПОДСТАВИЛИ Жекича Дубровского! СЕКРЕТНЫЙ КОНВЕРТ ОСОБОГО НАЗНАЧЕНИЯ..
Просмотров 570 тыс.
00:21
How to Build a Homemade Bike Using a Barrel
Просмотров 1,2 млн
44:02
ПИЦЦА, СТАРЫЙ ДРУГ И СНЕГОПАД ► Fears to Fathom - Woodbury Getaway #1
Просмотров 475 тыс.
00:18
Ice Bear would appreciate some cheese 🧀
Просмотров 13 млн
25:14
Bikram Majithia says why Punjab government is silent on CM Mann || Connect Newsroom
Просмотров 10 тыс.
59:44
Chetti Chetti Ho Ja Gabru | Mohd. Saddiq | Ranjit Kaur | Old Punjabi Hit Songs | ਪੰਜਾਬੀ ਗੀਤ
Просмотров 1,1 млн
6:36
1-ਰੇਸ਼ਮੀ ਰੁਮਾਲ ਵਾਂਗੂੰ ਰੱਖ ਮੁੰਡਿਆ 2-ਲੱਡੂੂ ਖਾ ਕੇ ਤੁਰਦੀ ਬਣੀਂ(EP RECORD1972)
Просмотров 2,8 млн
17:01
TELU RAM-MERE NIT DIYA-ਤੇਲੂ ਰਾਮ-ਮੇਰੇ ਨਿੱਤ ਦਿਆ-1976 MOHD SIDDIQ RANJIT KAUR-EP SUPR7VINYL RIP-6 SONGS
Просмотров 96 тыс.
45:33
ਛੇਤੀ ਛੇਤੀ ਹੋ ਜਾ ਗਭਰੂ Moh Sadiq & Ranjit Kaur# ਮੁਹੰਮਦ ਸਦੀਕ ਤੇ ਰਣਜੀਤ ਕੌਰ #HIT ਐਲਬਮ 01 # BY;ਹੱਨੀ ਦੁੱੜਕਾ
Просмотров 197 тыс.
18:01
TU MANLE-GADDI JOD KE-ਆਲ੍ਹਣਾ ਬਣਾਦੇ ਨੀ-ਗੱਡੀ ਜੋੜਕੇ ਲੈਣ MOHD SIDDIQ RANJIT KAUR-1977-FULL SUPEP 6 SONGS
Просмотров 148 тыс.
1:01:20
ASA Singh Mastana ਦੇ ਪੁਰਾਣੇ ਕਲਾਸਿਕ ਗੀਤਾਂ ਦਾ ਸੰਗ੍ਰਹ | ਪੰਜਾਬੀ ਗੀਤ ਐਲਬਮ 1940-1960's ਦੇ
Просмотров 400 тыс.
11:25
Kina Ku Hai Sohna Purja (Commentary)
Просмотров 1,7 млн
34:18
Mohd. Sadiq Ranjit Kaur | ਸਦਾਬਹਾਰ ਗੀਤ |
Просмотров 412 тыс.
53:54
ਹੁਣ ਪੁਛਦੇ ਸ਼ਰਾਬ ਵਾਲੇ ਠੇਕੇ Karamjit Dhuri & Kumari Laਜ Punjabi Deut mix 3Part ਪੇਸ਼ਕਾਰੀ; ਹੱਨੀ ਦੁੱੜਕਾ
Просмотров 599 тыс.
50:39
ПОДСТАВИЛИ Жекича Дубровского! СЕКРЕТНЫЙ КОНВЕРТ ОСОБОГО НАЗНАЧЕНИЯ..
Просмотров 570 тыс.