Тёмный

🎪 ਢਲ ਗਏ ਪਰਛਾਂਵੇ 🧿 Moh Sadiq and Ranjit Kaur 🌓 ✍ lyrics,ਮਾਨ ਮਰਾੜਾਂ ਵਾਲਾ  

Honey Durka
Подписаться 61 тыс.
Просмотров 1,3 млн
50% 1

Видеоклипы

Опубликовано:

 

18 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 128   
@tirathram453
@tirathram453 Год назад
ਇਹ ਜੋੜੀ ਦੇ ਗੀਤ ਰੂਹ ਦੀਆਂ ਖੁਰਾਕਾਂ ਹਨ ਪਰਮਾਤਮਾ ਇਸ ਜੋੜੀ ਨੂੰ ਹਰ ਜੁਗ ਜੁਗ ਅਟਲ ਰੱਖਣ
@amolaksingh1065
@amolaksingh1065 Год назад
ਪੁਰਾਣੇ ਗੀਤ ਸੁਣ ਕੇ ਦਿਲ ਖੁਸ਼ ਕੀ ਹੋਣਾ ਮਨ ਉਦਾਸ ਹੋ ਜਾਂਦਾ ਪਰ ਫੇਰ ਵੀ ਸਕੂਨ ਜਿਹਾ ਮਿਲਦਾ
@kashmiraujla360
@kashmiraujla360 2 года назад
ਮਾਨ ਦੇ ਲਿਖੇ ਗੀਤ ਸਦੀਕ ਤੇ ਰਣਜੀਤ ਕੌਰ ਗਾਏ। ਕੋਈ ਰੀਸ ਨਹੀਂ ਕਰ ਸਕਦਾ ਨਾਂ ਹੀ ਕੋਈ ਕਰਨ ਵਾਲਾ ਹੋਵੇਗਾ। 40 ਸਾਲ ਹੋ ਗਏ ਸੁਣਦਿਆਂ ਨੂੰ ਜਦੋਂ ਵੀ ਸੁਣੀ ਦੇ ਉਦੋਂ ਹੀ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ। ਨੰਬਰ 2 ਤੇ ਮਾਣਕ ਦੀਆ ਕਲੀਆ ਸਦਾ ਬਹਾਰ।
@jaskiratsingh4214
@jaskiratsingh4214 Год назад
ਬਹੁਤ ਵਧੀਆ ਗੀਤ ਜੋ ਪੰਜਾਬ ਤੇ ਪੰਜਾਬੀਅਤ ਨਾਲ ਜੋੜਦੇ ਆ।
@SAMAJNEWSTV
@SAMAJNEWSTV 2 года назад
ਨਹੀਂ ਰੀਸਾਂ ਏਸ ਤਿਕੜੀ ਦੀ 👌👌❤️❤️👍👍🙏
@yadwindersingh3109
@yadwindersingh3109 Год назад
ਬਚਪਨ ਵੇਲੇ ਸੁਨਦੇ ਹੁੰਦੇ ਸੀ ਇਹ ਅੱਜ ਫੇਰ ਗੀਤ ਸੁਣਿਆ 3/3/23ਨੂੰ ਯਾਦਵਿੰਦਰ ਸਿੰਘ ਸੰਘੇੜਾ ਰਿਟਾਇਰ ਡਰਾਇਵਰ
@sukhpalaa2515
@sukhpalaa2515 Год назад
ਬਹੁਤ ਵਧੀਆ ਜੀ ਨਜ਼ਾਰਾ ਆ ਗਿਆ ਧੰਨਵਾਦ
@kashmiraujla360
@kashmiraujla360 2 года назад
ਸਦਾ ਬਹਾਰ ਗੀਤ ਜੋ ਕਦੇ ਪੁਰਾਣੇ ਨਹੀਂ ਹੋ ਸਕਦੇ 45 ਸਾਲ ਹੋ ਗਏ ਸੁਣਦਿਆਂ ਨੂੰ। ✌️
@ujagarsingh1379
@ujagarsingh1379 2 года назад
ਬਾਬੂ ਸਿੰਘ ਮਾਨ ਬਹੁਤ ਹੀ ਵਧੀਆ ਗੀਤਕਾਰ ਹੈ ।
@ujagarsingh1379
@ujagarsingh1379 2 года назад
ਬਹੁਤ ਵਧੀਆ ਗੀਤ ਹੈ ।
@jaspaldhillon5027
@jaspaldhillon5027 2 года назад
ਪੰਜਾਬ ਵਿਚ ਅੱਜ ਲੋੜ ਹੈ ਵਧੀਆ ਢੰਗ ਨਾਲ ਗੀਤਕਾਰੀ ਦੀ ਪੁਰਾਣੇ ਗੀਤ ਗਾਉਣ ਲਈ
@nirmalsidhu5453
@nirmalsidhu5453 2 года назад
ਪੁਰਾਣੇ ਗੀਤ ਸੁਣ ਕੇ ਮਨ ਖ਼ੁਸ਼ ਹੋ ਗਿਆ ਬਹੁਤ ਧੰਨਵਾਦ ਐਦਾਂ ਦੇ ਪੁਰਾਣੇ ਗੀਤ ਪੇਸ ਕਰਦੇ ਰਿਹਾ ਕਰੋ
@harjindersidhu3554
@harjindersidhu3554 2 года назад
Wah ji wah kia Geet hai
@baldevsingh3645
@baldevsingh3645 2 года назад
ਇਹ ਗਾਣਾ ਤਕਰੀਬਨ ਪੰਜਾਹ ਸਾਲ ਪੁਰਾਣਾ ਹੈ ਪਰ ਅੱਜ ਵੀ ਬਿਲਕੁਲ ਨਵਾਂ ਲੱਗ ਰਿਹਾ ਹੈ। ਰੇਡੀਓ ਤੇ ਬਹੁਤ ਗਾਇਆ ਜਾਂਦਾ ਰਿਹਾ। ਮੁਹੰਮਦ ਸਦੀਕ ਤੇ ਰਣਜੀਤ ਕੌਰ ਦੀ ਜੋੜੀ ਨੇ ਪੰਜਾਬੀ ਬੋਲੀ ਦੀ ਬਹੁਤ ਲੰਮਾ ਅਰਸਾ ਸੇਵਾ ਕੀਤੀ ਹੈ।ਇਹਨਾ ਦਾ ਕੋਈ ਬਦਲ ਨਹੀਂ।
@harisinghharisingh7541
@harisinghharisingh7541 Год назад
Qq2q²
@harisinghharisingh7541
@harisinghharisingh7541 Год назад
❤❤❤
@AvtarSingh-mc8en
@AvtarSingh-mc8en Год назад
1960 to kya baat ji old songs singer good ji
@jaspaldhillon5027
@jaspaldhillon5027 2 года назад
ਬਹੁਤ ਵਧੀਆ ਵੀਰ ਜੀ ਧੰਨਵਾਦ
@rameshbansal1991
@rameshbansal1991 Год назад
ਵਧੀਆ ਐਕਟਿੰਗ ਵਧੀਆ ਲਿਖਾਰੀ
@angrejsingh3242
@angrejsingh3242 Год назад
ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲੇ ਜੀ
@KuldeepSingh-jk2sk
@KuldeepSingh-jk2sk Год назад
Badiya Song g long life aaa ❤️ ❤️
@Nareshkumar-lq3ve
@Nareshkumar-lq3ve 2 года назад
Punjabi De Sabyachaar naal related sab ton upper Geet
@narvirsingh1908
@narvirsingh1908 2 года назад
ਬਹੁਤ ਹੀ ਵਧੀਆ ਗੀਤ ਹੈ
@BalveerSingh-oh2es
@BalveerSingh-oh2es 2 года назад
ਬਹੁਤ ਵਦਿਅਾ ਗੀਤ ਗਾਉਂਦੇ ਰਹੋ ਜੀ
@JeetSingh-hn1kh
@JeetSingh-hn1kh 2 года назад
ਬਾ ਕਮਾਲ ਦੀ ਦੁਗਾਣਾ ਜੋੜੀ ਸੀ ਭਰਾ ਜੀ ਬਹੁਤ ਬਹੁਤ ਧੰਨਵਾਦ ਜੀ
@AvtarSingh-iq4ot
@AvtarSingh-iq4ot Год назад
Ajj to 50 sal pehla sunde c mere bahut pasand geet ne
@baldevsingh4956
@baldevsingh4956 2 года назад
ਐਨਾ ਗੀਤਾ ਨੇ ਸਾਡਐ ਲਈ ਸਾਡੀ ਲਾਈਫ ਵਿੱਚ ਲੋਰੀ ਦਾ ਕੌਮ ਕੀਤਾ ਹਾਂ ਧੰਨਵਾਦ ਜੀ
@avtarsingh2531
@avtarsingh2531 2 года назад
ਪੰਜਾਬੀ ਵੀਰੋ ਅੱਜ ਲੋੜ ਹੈ ਪੰਜਾਬੀ ਬੋਲੀ ਦੇ ਹੱਕ ਵਿੱਚ ਖੜ੍ਹਨ ਦੀ, ਪੰਜਾਬੀ ਵੀਰੋ ਆਓ ਆਪਣੀ ਮਾਂ ਬੋਲੀ ਪੰਜਾਬੀ ਨੂੰ ਬਚਾਉਣ ਲਈ ਅੱਗੇ ਆਈਏ। ਅਤੇ ਮਾਂ ਬੋਲੀ ਪੰਜਾਬੀ ਦੇ ਸਰਵਣ ਪੁੱਤਰ ਅਖਵਾਈਏ। ਮਾਂ ਬੋਲੀ ਕੌਮਾਂ ਜੋ ਵੀਸਾਰ ਦਿੰਦੀਆ। ਬਹੁਤਾ ਚਿਰ ਜਿਊਂਦੀਆਂ ਨਾਂ ਓਹੋ ਰਹਿੰਦੀਆਂ।
@jaskatgasunbb2918
@jaskatgasunbb2918 Год назад
Llp
@karnailkarnail8621
@karnailkarnail8621 Год назад
😊😊😊😊😊😊😊😅😅😊😊😊+918037658654😅😅😅😊😅😅😊😊😊😊😅😅😊😊😊😅😅😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@bhagwansingh511
@bhagwansingh511 2 года назад
Very nice geet old is gold.👌👌
@manjitthandi8970
@manjitthandi8970 2 года назад
Wah g wah
@Manider-q5n
@Manider-q5n 5 месяцев назад
Wah Maan sab Faridkot di Shan Gurpreet pind chahal Faridkot
@suchasingh2663
@suchasingh2663 2 года назад
Very nice song and my favorite
@mkrajputmkrajput7467
@mkrajputmkrajput7467 2 года назад
Super duper song
@NAVDEEPKAUR-qn5wf
@NAVDEEPKAUR-qn5wf 2 года назад
Very good song beeta time yad aa gya g Iam very thank full to you from Lakhbir singh chandigarh
@talwindersingh6454
@talwindersingh6454 Год назад
ਇਕ ਸੁਚੱਜੀ ਗੀਤਕਾਰੀ ਦੀ ਝਲਕ.
@jasvinderwasmyjawandha8725
@jasvinderwasmyjawandha8725 Год назад
❤😂🎉😢😮😅😊
@karamjeetsingh2352
@karamjeetsingh2352 2 года назад
ਅੱਧੀ ਸਦੀ ਤੋਂ ਸੁਣਦੇ ਆ ਰਹੇ ਹਾਂ ਹਰ ਵਾਰੀ ਨਵਾਂ ਹੀ ਲੱਗਦਾ
@jasvinderchahal5984
@jasvinderchahal5984 3 года назад
ਕਿਆ ਬਾਤ ਜੀ🇺🇸❤️🙏🏻
@GagandeepSingh-en3we
@GagandeepSingh-en3we День назад
Good ji. Buta singh makhu
@HarpalSingh-s2b
@HarpalSingh-s2b 22 дня назад
Bahut vadhia Geet ne man khus ho janda
@gurmukhfauji4359
@gurmukhfauji4359 2 года назад
ਵੈਰੀ ਗੁਡ ਬਾਈ ਜੀ ।
@virsasingh6859
@virsasingh6859 2 года назад
My favourite song
@KuldeepSingh-jk2sk
@KuldeepSingh-jk2sk Год назад
BaBu Singh man ❤❤❤❤ good Song ji 😊😊😊
@nurmitke9324
@nurmitke9324 2 года назад
ਬਾਬੂ ਸਿੰਘ ਮਾਨ ਵੀ ਕੁਤੀ ਚੀਜ਼ ਸੀ ਤਾਂਹੀ ਤਾਂ ਮਾਨ ਮਰਾੜ੍ਹਾਂ ਵਾਲਾ ਅਖਵਾਉਂਦਾ
@RajSharma-ud4xz
@RajSharma-ud4xz Год назад
Great ❤❤❤❤❤👌👌👌👌👌
@balwinderkhaira-lq7uh
@balwinderkhaira-lq7uh Год назад
Ranjit kaur ji voice lovely
@Manider-q5n
@Manider-q5n 22 дня назад
Waheguru ji Mehar kare Maan sab ji Gurpreet pind chahal Faridkot
@balwinderkhaira-lq7uh
@balwinderkhaira-lq7uh Год назад
Very nice lovely Song
@thakarsandhu9792
@thakarsandhu9792 2 года назад
Old is gold song
@niranjansinghjhinjer1370
@niranjansinghjhinjer1370 3 года назад
Bot hi piyara geet pesh kitta Jori da baai ji
@honeydurka
@honeydurka 2 года назад
thanks ji
@kesarwaliatution
@kesarwaliatution 2 года назад
ਕਮਾਲ ਕਰਤੀ ਬਾਬੂ ਸਿੰਘ ਮਾਨ ਦੀ ਕਲਮ ਤੇ ਮੁਹੰਮਦ ਸਦੀਕ ਤੇ ਰਣਜੀਤ ਕੌਰ ਦੀ ਆਵਾਜ਼ ਨੇ।
@dalwarasingh9795
@dalwarasingh9795 2 года назад
@dalwarasingh9795
@dalwarasingh9795 2 года назад
@dalwarasingh9795
@dalwarasingh9795 2 года назад
@BalwinderSingh-nb8qz
@BalwinderSingh-nb8qz 2 года назад
Ppppppppppppppppppppppppppppppppppppppppp0ppppppppppppp9ppppppppppppppppppppppppppppppppppppppppppppppppppppppppppppppppppppppppppppppppp000000
@amersingh3946
@amersingh3946 2 года назад
@@dalwarasingh9795।
@ajaybsingh2949
@ajaybsingh2949 6 месяцев назад
Very good song heart touch Always we listen
@satnamuppal7801
@satnamuppal7801 2 года назад
Old is gold 👌
@harjeetsinghdhillon4933
@harjeetsinghdhillon4933 Год назад
Dhan baad khumi g
@ajitpaulazad3791
@ajitpaulazad3791 2 года назад
Sadabahar geet. Pind vich vajde loudspeaker te sunde c
@MAKHANSINGH-lj8kk
@MAKHANSINGH-lj8kk 2 года назад
Very nice. Pujab da asl virsa.
@karamsingh5032
@karamsingh5032 2 года назад
old is gold
@surjeetsingh-nh3je
@surjeetsingh-nh3je 2 года назад
Very very nice old song my pasand song
@naibsidhu3596
@naibsidhu3596 2 года назад
ਸਦਾ ਬਹਾਰ ਗੀਤ ਹੈ।
@bittitalwandisabo5343
@bittitalwandisabo5343 Год назад
ਵਾਹ ਜੀ ਵਾਹ ਜਿਉਂਦੇ ਵੱਸਦੇ ਰਹੋ ਜੀ
@premchand4766
@premchand4766 2 года назад
Very Good Song Prem Chand Gumani Wala
@balwinderkhaira-lq7uh
@balwinderkhaira-lq7uh 7 месяцев назад
Ranjit kaur Very good Lovely voice
@varinderjoshi8034
@varinderjoshi8034 2 месяца назад
🎉best song and best musik sp thanks
@varinderjoshi8034
@varinderjoshi8034 2 года назад
Sag warga suad a gya
@NAVDEEPKAUR-qn5wf
@NAVDEEPKAUR-qn5wf 2 года назад
Very nice song
@ranjitsinghrai9485
@ranjitsinghrai9485 2 года назад
ਬਹੁਤ ਵਧੀਆ ਜੀ
@baldevlalka894
@baldevlalka894 3 года назад
नाईस
@JagarChoudhary-ro4gl
@JagarChoudhary-ro4gl 6 месяцев назад
I like the song of mohd.sadiq and Ranjit kour
@RameshChand-eg1kd
@RameshChand-eg1kd 2 года назад
EXCELLENT SONG
@AmrikSingh-co3yr
@AmrikSingh-co3yr Год назад
Kade pind ch viah-shadi de waqt speakers te sunde c
@bindersingh5346
@bindersingh5346 3 года назад
Very good bai g
@parkashsingh7423
@parkashsingh7423 2 года назад
ਵਾਹ ਜੀ ਵਾਹ ਇਹ ਹੈ ਪੰਜਾਬੀ ਗੀਤ
@rameshbansal1991
@rameshbansal1991 2 года назад
ਮੇਰਾ ਮਨਪਸੰਦ ਗਾਣਾ
@rameshbansal1991
@rameshbansal1991 2 года назад
ਬਹੁਤ ਸ਼ਾਨਦਾਰ
@amarjeetsingh7
@amarjeetsingh7 2 года назад
Old the gold vary good
@HarpalSingh-s2b
@HarpalSingh-s2b 18 дней назад
Purane Geetam da vakhra hi Anad hai
@jogindersuman8891
@jogindersuman8891 2 года назад
Everlasting duet sung by Mohammad Sadiq and Ranjit Kaur.
@DharminderSingh-fx3yd
@DharminderSingh-fx3yd Год назад
❤❤❤
@JasvirSingh-gm5uv
@JasvirSingh-gm5uv 2 года назад
Lal.bulea.te.dadasa.rab.kher.kra
@rajabains9047
@rajabains9047 Год назад
Very nice 👍🏽👍🏽👍🏽👍🏽
@satnamuppal7801
@satnamuppal7801 2 года назад
Supper dupper ji 🙏
@jagroopsingh9097
@jagroopsingh9097 2 года назад
C-hildhood gana ver y nice
@MohanSingh-bt7zt
@MohanSingh-bt7zt Месяц назад
Very nice gana
@ruldukhosa4968
@ruldukhosa4968 2 года назад
Very Good Jorhi
@jasbirsingh2640
@jasbirsingh2640 2 года назад
Gold
@BalvirSingh-ll4cb
@BalvirSingh-ll4cb 2 года назад
Old soag is good voice
@GurdeepSingh-cx6zl
@GurdeepSingh-cx6zl 6 месяцев назад
❤बाबु सिंह मान❤ ❤गायक जोड़ी❤
@amannabha3699
@amannabha3699 2 года назад
Nice
@gulzarsingh2557
@gulzarsingh2557 25 дней назад
I have no words
@premnath5945
@premnath5945 2 года назад
Onlybabusinghmannwriter
@harjitdulay3430
@harjitdulay3430 2 года назад
This is true
@kewalpreet4607
@kewalpreet4607 2 года назад
I.was.reading.in.6th.cllase.at.that.time.in.odhan.middle.schoole..in.haryana
@jasbirsingh2640
@jasbirsingh2640 2 года назад
good
@chamkaursinghjouhal5075
@chamkaursinghjouhal5075 2 года назад
👌👌
@satnamesingh5676
@satnamesingh5676 2 года назад
Balian te sapp ukre narinder biba
@bindersingh5346
@bindersingh5346 3 года назад
Very thanks bai g
@user-jt7hz2ns4c
@user-jt7hz2ns4c Год назад
😮ਯ 0:12
@maaan5501
@maaan5501 Год назад
MAAN
@malsingh8690
@malsingh8690 2 года назад
Mall...Singh.barar
@malkitsinghgrewal3067
@malkitsinghgrewal3067 11 месяцев назад
👌👌👌👌👌❤❤😂😂😂
@pakhandi420
@pakhandi420 3 года назад
Thank you Saini Sahib
@sindersingh9570
@sindersingh9570 7 месяцев назад
ਕਿਸੇ ਦਾ ਬੇੜਾ ਬੈ ਗਿਆ ਰਣਜੀਤ ਕੌਰ ਨੂੰ ਪਾਣੀ ਵਿੱਚ ਕੋਈ ਕੈਮੀਕਲ ਦੇ ਦਿੱਤਾ ਜਿਸ ਨਾਲ ਰਣਜੀਤ ਜੀ ਅਵਾਜ਼ ਖਰਾਬ ਹੋ ਮੁੜਕੇ ਠੀਕ ਨਹੀਂ ਹੋਈ ਨਹੀਂ ਤਾਂ ਜੋੜੀ ਰਿਕਾਰਡ ਤੋੜੇ ਦਿੰਦੀ ਇਕੱਠੇ ਗਾਉਣ ਦਾ
@drkuldipsingh1400
@drkuldipsingh1400 Год назад
DRIVERS LIKE HIS SONGS ....PAALI ..SEERI ...KISAN .. 2 MEANING VALE GEET 😂😂😂😂
@RaveerSingh-fc6wi
@RaveerSingh-fc6wi 5 месяцев назад
sukhrsjsinghh❤😊
@SushilKumar-v3q
@SushilKumar-v3q 8 дней назад
Suresh Kumar
@surjitnahar5386
@surjitnahar5386 2 года назад
Esnuvirsakahindene
@drkuldipsingh1400
@drkuldipsingh1400 Год назад
Kde koe dharmik geet vi likh de 😂😂😂😂
Далее
Bike Vs Tricycle Fast Challenge
00:43
Просмотров 24 млн
Ve mainu khatra ho gia Mohd Sadiq Ranjeet Kaur akhada
9:07
ENINA - EX (ПРЕМЬЕРА КЛИПА 2024)
2:18
Просмотров 357 тыс.
Till Lindemann - Übers Meer (Official Video)
3:36
Просмотров 409 тыс.
OG Buda, Слава КПСС - LAZER SLAVA
1:58
Просмотров 230 тыс.
Farrux Raimov - Yangi boylarim (audio 2024)
3:06
Просмотров 204 тыс.
ARMENCHIK  “Im Siro Heqiat”
3:26
Просмотров 890 тыс.