Тёмный

10 ਜੁਲਾਈ ਨੂੰ ਸਵੇਰੇ ਅੱਠ ਵਜ਼ੇ ਕਿਸਾਨਾਂ ਨੇ ਸ਼ੇਰ ਦੀਆਂ ਦਹਾੜਾਂ ਸੁਣੀਆਂ ਤੇ ਮੱਕੀ ਚ ਵੜ੍ਹਦਾ ਦੇਖਿਆ ਪੂਰਾ ਇਲਾਕਾ ਖੌਫ 

Panjaab Paidavar
Подписаться 99 тыс.
Просмотров 167 тыс.
50% 1

10 ਜੁਲਾਈ ਨੂੰ ਸਵੇਰੇ ਅੱਠ ਵਜ਼ੇ ਕਿਸਾਨਾਂ ਨੇ ਸ਼ੇਰ ਦੀਆਂ ਦਹਾੜਾਂ ਸੁਣੀਆਂ ਤੇ ਮੱਕੀ ਚ ਵੜ੍ਹਦਾ ਦੇਖਿਆ ਪੂਰਾ ਇਲਾਕਾ ਖੌਫ ਚ
#panjaabpaidavar #farming #maizesilage #sukhishergill #agriculture #wooddoors #amritsarmandi #punjabi #gurpatwantpannu #automobile

Опубликовано:

 

8 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 223   
@user-bu6hu8jh5y
@user-bu6hu8jh5y 17 дней назад
ਜਦੋਂ ਜੰਗਲ ਖ਼ਤਮ ਕਰ ਦਿਓਗੇ, ਤਾਂ ਫਿਰ ਮੱਕੀ ਵਿੱਚ ਹੀ ਫਿਰੂ ਸ਼ੇਰ।
@AvtarSidhu-wv4sj
@AvtarSidhu-wv4sj 17 дней назад
ਸ਼ੇਰ ਵਾਲੀ ਤੁੱਕ ਤਾਂ ਬਣਦੀ ਨਹੀ ਕੋਈ ਬਾਕੀ ਟਾਈਮ ਨਾਲ ਪਤਾ ਲੱਗਜੂ ਪਰ ਖੇਤਾਂ ਵਾਲੇ ਬਾਈ ਧਿਆਨ ਰੱਖਿਉ ਕੋਈ ਨੁਕਸਾਨ ਨਾ ਹੋ ਜਾਵੇ
@shindisran8524
@shindisran8524 17 дней назад
ਜੰਗਲੀ ਸੂਰ ਬਹੁਤ ਹੋਗੇ ਸਾਡੇ ਮਾਲਵੇ ਮਲੋਟ ਚ ਬਾਈ ,,,,,, ਤੁਹਾਨੂੰ ਵੀ ਬਾਈ ਉਸਦਾ ਭੁਲੇਖਾ ਪਿਆ ਹੋਣਾ ਸ਼ੇਰ ਛੇਤੀ ਛੇਤੀ ਡਰਦਾ ਨਹੀਂ ਹੁੰਦਾ ਬਾਈ ।
@bahadursingh9718
@bahadursingh9718 16 дней назад
ਵੀਰ ਜੀ ਜੇਕਰ ਤੁਸੀਂ ਦੇਖਿਆ ਹੈ ਫਿਰ ਤਾਂ ਵਣ ਵਿਭਾਗ ਨੂੰ ਬੁਲਾ ਲਵੋ ਨਹੀਂ ਤਾਂ ਜਾਲ਼ ਵਗੈਰਾ ਲਾਕੇ ਦੇਖ ਲਵੋ ਸ਼ੇਰ ਤਾਂ ਨਹੀਂ ਹੈ ਇਹ ਤਾਂ ਕੁੱਝ ਚਿੱਤਾ ਬਗੈਰਾ ਹੈ। ਚੰਗੀ ਤਰ੍ਹਾਂ ਦੇਖ ਲਵੋ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ ਗੋਗਾਂ ਪਹਿਲਵਾਨ ਲੇਲੇਵਾਲਾ
@lovedeepsingh9423
@lovedeepsingh9423 17 дней назад
ਅਫਵਾਹਾਂ ਨਾ ਫੈਲਾਉ ਵੀਰ ਬਣਕੇ ਜਦੋਂ ਸੱਚੀਂ ਕੋਈ ਖਤਰਾ ਹੋਇਆ ਕਿਸੇ ਨੇ ਯਕੀਨ ਨੀ ਕਰਨਾ ਫੇਰ ਆਜੜੀ ਵਾਲੀ ਗੱਲ ਹੋਊ ਸਾਡੇ ਪਿੰਡ ਭੂੰਦੜ ਨੇੜੇ ਰਾਮਪੁਰਾ ਤੀਜੇ ਦਿਨ ਸੇਰ ਦਾ ਰੌਲਾ ਪੈ ਜਾਂਦੈ ਵੇਖਿਆ ਕਿਸੇ ਨੇ ਨਹੀਂ
@shindisran8524
@shindisran8524 17 дней назад
ਸੁੱਖੀ ਬਾਈ ਬਹੁਤ ਚੰਗਾ ਇਨਸਾਨ ਆ ,,,ਇਹ ਭਰਾ ਦਿਲੋ ਪੂਰੀ ਕੋਸ਼ਿਸ਼ ਕਰਦਾ ਅਗਲੇ ਦੇ ਕੰਮ ਆਉਣ ਦੀ ਮੈ ਜਾਣਦਾ ਵੀ ਨਹੀ ਸੀ ਬਾਈ ਨੂੰ ਇੱਕ ਬਾਰ ਕੰਮ ਸੀ ਬਾਈ ਨੇ ਫੋਨ ਵੀ ਚੱਕਿਆ ਤੇ ਕੰਮ ਵੀ ਆਇਆ ਲਵ ਯੂ ਭਰਾ ਸੁੱਖੀ ਜਾਨੇ ❤❤❤
@PanjaabPaidavar
@PanjaabPaidavar 15 дней назад
Love u too bro
@HappySingh-bx2jh
@HappySingh-bx2jh 12 дней назад
👉ਵੀਰ ਜੀ ਕੋਈ ਨਹੀ ਛੱਲੀਆਂ ਤੋੜਦਾ ਲੋਕਾਂ ਨੂੰ ਨਾ ਡਰਾਉ
@jasbir10333
@jasbir10333 15 дней назад
ਜਿਹੜੀ ਔਰਤ ਵਿਚ ਸ਼ੇਰਾਂ ਵਾਲੀ ਦਾ ਪਹਿਰਾ ਆਉਦੈ., ਉਸ ਦੀ ਸੇਵਾ ਲੳ ਜੀ
@DarkHorse-wd9cb
@DarkHorse-wd9cb 5 дней назад
😅😅😅😅
@ManjitKaur-wi9eu
@ManjitKaur-wi9eu 17 дней назад
ਕਿਸਾਨ ਹੱਕ ਲਈ ਧਰਨੇ-ਪ੍ਰਦਰਸ਼ਨ ਫਿਰ ਸਰਕਾਰ ਕੋਲ ਡ੍ਰੋਨ ਆ ਜਾਦੇ ਹੁਣ ਸਰਕਾਰ ਸੁਤੀ ਆ ਵੋਟਾ ਵੇਲੇ ਸੰਗਰੂਰ ਰਾਜਧਾਨੀ ਬਣਾਇਆ ਜਾਦਾ ਹੁਣ ਆਕੇ ਦੇਖਣ ਕਿਸਾਨ ਕਿਨਾ ਸੰਘਰਸ਼ ਕਰ ਰਹੇ ਨੇ
@AjaypalSingh-eh6yn
@AjaypalSingh-eh6yn 3 дня назад
Mazdoor bnde ni Dsso Hrek var sala thoda hi babbar ni bhrada J kheti aukhi a Ta labour krro manjit kaur ji Sade pind bhut kmm a Dsso kdo awoge
@GurdevSingh-mh9ur
@GurdevSingh-mh9ur 17 дней назад
ਡਰੋਨ ਨਾਲ ਦੇਖ ਲੈਣਾ ਚਾਹੀਦਾ
@happysharma933
@happysharma933 17 дней назад
Right ji
@Sonu.Ajnala
@Sonu.Ajnala 11 дней назад
ਡਰੋਨ ਉਡਾ ਕੇ ਕੈਮਰੇ ਰਾਹੀਂ ਵੇਖੋ ਉਸੇ ਟਾਈਮ ਪਤਾ ਲੱਗ ਜਾਣਾ ਮੱਕੀ ਚ ਕੁਝ ਹੈਗਾ ਨਹੀ
@SandeepSingh-ld4cm
@SandeepSingh-ld4cm 12 дней назад
ਵੀਰੇ ਸਾਡੇ ਪਿੰਡ ਵਿੱਚ ਵੀ ਆ ਰਿਹਾ ਏ ਚੀਤਾ ਪਿੰਡ ਘਮੂਰਘਾਟ ਫੇਰ ਗੁਰੂਘਰ ਚ ਹੋਕਾ ਬੁਲਾਈਆ
@sarpanchkhalsa735
@sarpanchkhalsa735 17 дней назад
ਗੀਤ ਟਰੈਕਟਰਾਂ ਤੇ ਬੜੇ ਉਚੀ ਅਵਾਜ਼ ਵਿਚ ਲਾਓਂਦੇ ਹੋ ਜੱਟ ਓਹ ਹੈ ਜੱਟ ਇਹ ਹੈ। ਐਵੇਂ ਸਿੰਘ ਲਿਖਵਾਈ ਫਿਰਦੇ ਹੋ ਤਾਂ ਕਰੋ ਮੁਕਾਬਲਾ,ਇਹ ਤਾਂ ਪਸ਼ੂ ਹੈ ਜੇ ਅਸਲੀ ਸਿੰਘ ਨਾਲ ਟਾਕਰਾ ਹੋ ਗਿਆ ਤਾਂ ਮੂਤ ਵਿੱਚ ਨਿਕਲ ਜਾਊ।
@Singhsbhagurudwara
@Singhsbhagurudwara 17 дней назад
ਨਹਿਰ ਦੇ ਨੇੜੈ ਦੇ ਪਿੰਡਾ ਵਿੱਚ ਜੰਗਲੀ ਸੂਰ ਆਮ ਹੀ ਦੇਖੇ ਜਾਦੇ ਨੇ
@amardeepsingh8338
@amardeepsingh8338 17 дней назад
ਜੰਗਲੀ ਸੂਰ, ਵਾ ਕਮਲੀਆਂ ਮਾਰੀ ਜਾਂਦੇ ਸ਼ੇਰ ਨੇ ਮੱਕੀ ਵਿੱਚ ਭੁੱਖੇ ਮਰਨਾ
@surindersinghbittu
@surindersinghbittu 9 дней назад
2 3. Hazar subscriber Vadh gey Sher de nal 👌👌👌👌bravo
@IqbalSandhu-pb5cv
@IqbalSandhu-pb5cv 17 дней назад
ਸੁਖਬੀਰ ਬਾਦਲ ਭਗਵੰਤ ਮਾਨ ਜਾਖੜ ਰਾਜੇ ਵੜਿੰਗ ਨੂੰ ਸੱਦ ਕੇ ਮੱਕੀ ਵਿੱਚ ਭੇਜੋ ਫੜ ਲੈਣਗੇ ਨਾਲ ਹੀ ਭੱਠਲ ਨੂੰ ਸੰਗਲ ਦੇ ਕੇ ਭੇਜੋ
@NarinderSingh-dn8dg
@NarinderSingh-dn8dg 15 дней назад
@@IqbalSandhu-pb5cv 💥🔥🎯👌🎤😂💖
@RajinderkaurDhaliwal
@RajinderkaurDhaliwal 13 дней назад
😂😂😂
@AngrejSingh-mp2tu
@AngrejSingh-mp2tu 15 дней назад
ਬਾਈ ਜੀ ਥਲੀ ਬਾਈ ਨੂੰ ਸੱਦਿਆ ਜਾਵੇ ਉਹ ਮੱਕੀ ਵਿੱਚ ਵੜ ਕੇ ਸਰਚ ਕਰੇਗਾ ਜਾਂ ਫਿਰ ਮੱਕੜ ਸਾਹਿਬ ਨੂੰ ਲਿਆਓ ਪੂਛ ਤੋ ਫੜ੍ਹ ਕੇ ਤੁਹਾਡੇ ਸਾਹਮਣੇ ਲਿਆਓ ਮੱਕੀ ਵਿੱਚੋ ਸਾਰੇ ਫੋਸ ਕਰੀ ਜਾਦੇਓ ਮੱਕੜ ਸਾਹਿਬ ਤੇ ਥਲੀ ਸਾਹਿਬ ਨੂੰ ਮੱਕੀ ਚ ਸਰਚ ਅਪ੍ਰੇਸ਼ਨ ਕਰਨ ਲਈ ਵਾੜ ਦਿਓ
@SmilingBrownBear-su6e
@SmilingBrownBear-su6e 17 дней назад
😂😂❤ਲੈ ਦੱਸ ਕੋਠ ਚੱੜਗੇ ਜੇ ਸੇਰ ਚੱੜਗੇ ਫਿਰ 😂😂ਭੱਜ ਵੀ ਜਾਣ 😂 ਫੇਰ ਸੇਰ ਕਰਨ ਜੋ ਕਰਨ 😂
@amreekkaur4136
@amreekkaur4136 16 дней назад
ਡਰੋਨ ਨਾਲ ਪਤਾ ਲੱਗ ਜਾਣਾ ਕਿਸ ਥਾਂ ਤੇ ਹੈ
@sarpanchkhalsa735
@sarpanchkhalsa735 17 дней назад
ਐਂਵੇ ਕਮਲੇ ਨਾ ਹੋਵੋ ਜਿਥੇ ਜਿਸ ਜੀਵ ਦੀ ਖੁਰਾਕ ਹੈ ਜੀਵ ਨੇ ਓਥੇ ਆਓਣਾ ਹੈ ਅਸੀਂ ਸਮਝਦੇ ਹਾਂ ਕਿ ਸਾਡੀ ਹੈ ਪਰ ਪਸੁ ਕਹਿੰਦੇ ਹਨ ਸਾਡੀ ਹੈ।
@SharandeepSingh-jl3yd
@SharandeepSingh-jl3yd 17 дней назад
ਸੁਣਿਆ ਸੀ ਕੱਲਾ ਜੱਟ ਸਵਾ ਸੇਰ ਹੁੰਦਾ ਇਹ ਤਾਂ ਕਿਨੇ ਜੱਟ ਕੱਠੇ ਹੋਏ ਨੇ ਇਹ ਤਾਂ ਫ਼ਿਰ ਕਿਨੇ ਸਵਾ ਸੇਰ ਹੇਗੇ ਬੱਸ ਇਕ ਸੇਰ ਤੋਂ ਹੀ ਡਰੀ ਜਾਂਦੇ ਨੇ ਇਦਾ ਮੱਤਲਬ ਬੱਸ ਗਾਣਿਆਂ ਵਿੱਚ ਹੀ ਸੇਰ ਆ 😅😅😅😅😅
@JagjeetDhindsa
@JagjeetDhindsa 17 дней назад
ਸੇਰਨੀ ਹੌਣੀ ਸੇਰ ਤਾ ਬੱਚਾ ਨੀ ਦਿੰਦਾ ਸੇਰ ਨੀ ਚੱਲ ਮਨੋਰੰਜਣ ਹੀ ਸਹੀ
@ManjitKaur-wi9eu
@ManjitKaur-wi9eu 17 дней назад
ਪੰਜਾਬੀ ਸੇਰ ਹੀ ਹਨ ਤੁਸੀ ਸੇਰ ਦੇ ਜਬਾੜੇ ਦੀ ਗੱਲ ਕਰਦੇ ਹੋ ਕਦੂ ਦੇ ਖੇਤ ਵਿਚ ਆ ਖੜਕੇ ਦੇਖੋ ਫਿਰ ਦੱਸਣਾ ਸੇਰ ਕਿਸ ਪਾਸੇ ਹੈ
@NirmalSinghjawnda
@NirmalSinghjawnda 17 дней назад
ਬਾਈ ਸਾਰਾ ਕੁਝ ਤਾਂ ਮਿਲ਼ ਗਿਆ ਪਰ ਸ਼ੇਰ ਦੀ ਪੋਟੀ ਨਹੀਂ ਮਿਲੀ ਟੈਸਟਿੰਗ ਵਾਸਤੇ
@JarinalSidhu
@JarinalSidhu 17 дней назад
ਵਾਹਿਗੁਰੂ ਜੀ
@dhillonmedia001
@dhillonmedia001 17 дней назад
ਭਰਾਵੋ ਸ਼ੇਰ ਤਾਂ ਡੀਐਮਸੀ 'ਚ ਪਿਆ ਲੁਧਿਆਣੇ ਨਿਹੰਗਾਂ ਨੇ ਵੱਡਤਾ ਸੀ
@amriksingh1483
@amriksingh1483 17 дней назад
😂😂😂😂
@Brardeep-xj1do
@Brardeep-xj1do 17 дней назад
😂😂😂😂😂
@NarinderSingh-dn8dg
@NarinderSingh-dn8dg 15 дней назад
@@dhillonmedia001 🎯🔥💥👑🔏✍️💉💖❤️sira....a Sher mushaan dari wala nhee c...seer vich wal sun cuting krda c....juban bot chaldi c
@GurjeetSingh-oh1ug
@GurjeetSingh-oh1ug 14 дней назад
Hahaha duja na aa gya hove amit arora
@RajanDhaliwal-wt8rz
@RajanDhaliwal-wt8rz 17 дней назад
ਕੈਮਰੇ ਲਾ ਦੋ , ਦੋ ਤਿੰਨ ਥਾਵਾਂ ਤੇ
@user-gs7zp1ql8l
@user-gs7zp1ql8l 17 дней назад
ਸ਼ੇਰ ਵਾਲੇ ਖੇਤ ਦੀ ਮੱਕੀ ਦਾ... ਅਚਾਰ ਪਾਉਣ ਦਾ ਰੇਟ 2ਲੱਖ ਕਿਲੇ ਦਾ 😂😂😂😂
@Sunnysharmabholenaathkapremi
@Sunnysharmabholenaathkapremi 17 дней назад
ਲੂੰਬੜ ਲੱਗਦਾ 😅😅 ਸ਼ੇਰ ਕਦੇ ਲੁਕਦਾ ਨਹੀ .. ਭਜਾ ਫਿਰਦਾ
@Goldenpunjab2024
@Goldenpunjab2024 17 дней назад
ਜੰਗਲੀ ਸੂਰ ਹੋਵੇਗਾ ,ਹੋਰ ਵੀ ਕਾਫੀ ਥਾਵਾ ਤੇ ਫਿਰਦੇ ਨੇ
@sarbjitsingh5131
@sarbjitsingh5131 15 дней назад
ਮੈਂ,,ਤਾਂ,,ਬਾਈ,,,ਸੱਚੀ,,ਇਕ,,ਗੱਲ,,,, ਜਾਣਦਾਂ,,,😮😮😮😮😮😮 ਇਹ,, ਸ਼ੇਰ,, ਪੰਜਾਬ,,ਦੇ,, ਮੀਡੀਆ,, ਨੂੰ,,ਬੁਰਕ,,ਮਾਰ,,ਜੇ,,,,,,ਸਾਰਾ,, ਕੁੱਝ,,ਆਪੇ,, ਠੀਕ,,ਹੋਜੂ
@Gill-mp9vt
@Gill-mp9vt 17 дней назад
ਇੱਕ ਗੱਲ ਦਾ ਸਬੂਤ ਤਾਂ ਮਿਲ ਗਿਆ ਹੋਣਾ, ਜਿਵੇਂ ਗੀਤਾਂ ਵਿੱਚ ਸ਼ੇਰ ਮੰਨਦੇ ਹੋ ਜਾਂ ਕਹਿ ਦਿੰਦੇ ਹਨ ਕਿ ਅਸੀਂ ਨਲੂਏ ਸਰਦਾਰ ਦੀ ਕੌਮ ਹਾਂ, ਸ਼ੇਰ ਦੇ ਜਬਾੜੇ ਪਾੜ ਦਿੰਦੇ ਹਾਂ, ਪਤਾ ਲੱਗ ਗਿਆ ਕਿ ਤੁਸੀਂ ਕਿੰਨੇ ਬਦਲ ਗਏ ,ਸੋ ਆਪਣੇ ਆਪ ਨੂੰ ਬਦਲੋ ਅਤੇ ਇੱਕ ਮੰਚ ਉਪਰ ਕੱਠੇ ਹੋ ਕੇ ਪੰਜਾਬ ਨੂੰ ਬਚਾਉ,, ਦੂਜੀ ਗੱਲ ਬਾਈ ਆਪਣੇ ਬੱਚਿਆਂ ਨੂੰ ਖੇਤਾਂ ਵਿੱਚ ਕੱਲੇ ਨਾਂ ਭੇਜੋ, ਪਾਣੀ ਲਾਉਣ ਵੇਲੇ ਦੋ ਤਿੰਨ ਘਰ ਕੱਠੇ ਜਾਉ, ਇੱਕ ਦੂਜੇ ਦੀ ਮੱਦਦ ਕਰੋ, ਜਿੰਨਾਂ ਚਿਰ ਸਾਫ਼ ਨਹੀਂ ਹੁੰਦਾ ਕਿ ਜਾਨਵਰ ਦਾ ਖਤਰਾ ਨਹੀਂ
@user-qg8pr2re7u
@user-qg8pr2re7u 17 дней назад
ਤੂੰ ਅਜੀ ਬਾਈ
@Gill-mp9vt
@Gill-mp9vt 17 дней назад
@@user-qg8pr2re7uਤੁਸੀਂ ਇਸ ਨੂੰ ਫੜਕੇ ਮੇਰੇ ਇਲਾਕੇ ਵਿੱਚ ਛੱਡ ਜਾਉ, ਐਵੇਂ ਮੌਕ ਮਾਰੀ ਹੈ
@pek1240
@pek1240 16 дней назад
@@user-qg8pr2re7u sahi gal aa mai kehan e lagia si vi ena toh ni gal ban ni tu aja bai
@pek1240
@pek1240 16 дней назад
tu aa bai ehna toh ni gal ban ni tuhi fad sakda sher nu sher ban te aja maidan ch
@Gill-mp9vt
@Gill-mp9vt 15 дней назад
@@pek1240 ਆ ਰਹੇ ਹਾਂ, ਪਹਿਲਾਂ ਪੱਕਾ ਪਤਾ ਲੱਗ ਜਾਵੇ ਕਿ ਕਿਹੜੀ ਦਿਸ਼ਾ ਵੱਲ ਹੈ
@user-js7lg3tu5c
@user-js7lg3tu5c 13 дней назад
Bai patrkar Sira 👍👑
@Goni318
@Goni318 15 дней назад
ਛੱਲੀ ਚੋਰੀ ਨਾ ਹੋਵੇ,, ਸਟੰਟ ਆ,20 ਰੂਪਏ ਰੇਟ ਛੱਲੀ ਭੁਨ ਕੇ 😂😂😂😂😂
@singhsawinder-n3d
@singhsawinder-n3d 14 дней назад
Black leopard ha ta ek tiger ho sagda va
@Sanghera-pe1wu
@Sanghera-pe1wu 17 дней назад
ਜੰਗਲੀ ਸੂਰ ਹੋ ਸਕਦੈ ਜਿਸ ਨੇ ਅਜੇ ਤੱਕ ਕੋਈ ਨੁਕਸਾਨ ਨਹੀਂ ਕੀਤਾ
@digismart114
@digismart114 17 дней назад
Aho teri budi muhre ho jndi aa jangli sur de
@Gurpreetsingh-im3ro
@Gurpreetsingh-im3ro 17 дней назад
​@@digismart114ਨਾ ਮੇਰਾ ਵੀਰ ਮਾ ਨੂੰ ਨਾ ਕੁੱਝ ਕਹੋ ਵੀਰੇ
@yadwindersingh5561
@yadwindersingh5561 17 дней назад
Ha ah hun chare pase hoye pye aa
@malaysiapunjabisingh
@malaysiapunjabisingh 16 дней назад
ਜੰਗਲੀ ਸੂਰ ਹੋਣਾ ਰੰਗ ਲਾਲ ਟਰਮਾ ਡੋਲ ਨਾਲ ਲਾਲ ਹੀ ਲਗਦਾ
@user-zs6pc9id6y
@user-zs6pc9id6y 17 дней назад
ਸ਼ੇਰ ਤੋਂ ਡਰੀ ਜਾਂਦੇ ਵੱਡੇ ਸ਼ੇਰ 😂😂😂😂
@roaminfilms7051
@roaminfilms7051 16 дней назад
ਮੈਨੂੰ ਕੋਈ ਬੰਦਾ ਕੰਟੈਕਟ ਕਰ ਸਕਦਾ? ਮੈਂ ਜੰਗਲੀ ਜਾਨਵਰਾਂ ਨਾਲ ਹੀ ਸੰਭਦਿਤ ਰਿਸਰਚ ਕਰਦਾ।
@mrvolgbhai9104
@mrvolgbhai9104 17 дней назад
Good job sukhi 22 g
@laddi9462
@laddi9462 17 дней назад
ਖੇਤ ਸਾਡੇ ਪਿੰਡ ਧੂੜ ਨੇੜੇ ਪਾਤੜਾਂ ਸ਼ਹਿਰ ਜਿਲ੍ਹਾ ਪਟਿਆਲਾ, ਸੇਮ ਕੋਠਾ ਬਣਾਇਆ ਹੁਣ,
@AMANDHALIWAL-fi4xy
@AMANDHALIWAL-fi4xy 16 дней назад
Eh jruri ni ki eh ohhi kotha j same bnea location different ho v skdia
@manpreetvirk1495
@manpreetvirk1495 17 дней назад
ਲੈਅ ਉਈ ਟੱਟੀ ਨਿਕਲੀ ਜਾਂਦੀ ਆ ਵੱਡੇ ਵੇਲੀਆ ਦੀ ਇਹ ਫੜਨ ਗੇ ਸ਼ੇਰ 😅😅
@rajwinder1968
@rajwinder1968 17 дней назад
ਸੇਰ ਭੁੱਖਾ ਹੀ ਤੁਰਿਆ ਫਿਰਦਾ
@user-kv9jg6xo4p
@user-kv9jg6xo4p 17 дней назад
ਕੋਈ ਪਰੂਫ ਨੀ ਐੱਮਏ ਲੋਕ ਕਮਲੇ ਹੋਏ ਫਿਰਦੇ ਨੇ
@RashpalsinghRashpalsingh-pr6jl
@RashpalsinghRashpalsingh-pr6jl 17 дней назад
ਵੀਰੈ ਕਿਤੇ ਸਰਕਾਰਾਂ ਤਾਂ ਨਹੀਂ ਕੰਮ ਕਰਦੀਆਂ।ਕਿਸਾਨ ਮੱਕੀਆਂ ਬਾਜਰੇ ਕਮਾਦ ਫੇਰ ਨਾ ਬੀਜਨਾ ਲੱਗ ਪੈਣ ਝੋਨਾਂ ਛੱਡ ਕੇ ਰਛਪਾਲ ਸਿੰਘ ਸਮਾਲਸਰ ਜੰਗਲਾਂ ਚੋ ਸ਼ੇਰ ਲਿਆ ਕੇ ਪੰਜਾਬ ਵਿੱਚ ਛੱਡ ਦਿੱਤਾ ਹੋਵੇ
@petersidhu6112
@petersidhu6112 17 дней назад
😂
@harmindersingh5944
@harmindersingh5944 17 дней назад
ਕਿਆ ਬਾਤਾਂ ਨੇ 😅😅😅😅😅😅😅😅😅😅😅😅😅😅
@chahal-pbmte
@chahal-pbmte 17 дней назад
ਬਹੁਤ ਵੱਡੀ ਸੋਚ ਐ ਤੇਰੀ।
@rippandeepsingh2334
@rippandeepsingh2334 17 дней назад
Ho skda ji
@RashpalsinghRashpalsingh-pr6jl
@RashpalsinghRashpalsingh-pr6jl 15 дней назад
ਰਛਪਾਲ ਸਿੰਘ ਸਮਾਲਸਰ ਬਾਘਾ ਪੁਰਾਣਾ ਦੇ ਨਾਲ
@Sanghera-pe1wu
@Sanghera-pe1wu 17 дней назад
ਚਾਰ ਪੰਜ ਦਿਨ ਹੋ ਗਏ ਸ਼ੇਰ ਬਿਨਾਂ ਖਾਧੇ ਹੀ ਤੁਰਿਆ ਫਿਰਦੈ। ਅੱਜ ਕਿਹੜਾ ਨੀ ਜਾਣਦਾ ਸ਼ੇਰ, ਚੀਤੇ ਜਾਂ ਤੰਦੂਆ ਬਾਰੇ। ਅਜੇ ਤੱਕ ਕਿਸੇ ਨੇ ਨਹੀਂ ਦੇਖਿਆ ਲੱਗਦਾ
@PreetGur-dl2dw
@PreetGur-dl2dw 17 дней назад
20,,25,, ਰੋਜ ਸੀ ਹਰ 1ਦਿਨ ਵਿੱਚ ਕਈ ਵਾਰ ਦਿੱਖਦੇ ਸੀ ,ਹੁਣ 1 ਵੀ ਨਹੀ ਹੈਗਾ
@DilawarRandhawa-oh2in
@DilawarRandhawa-oh2in 17 дней назад
Bro koi pinjar mileya​@@PreetGur-dl2dw
@naunihalsingh4108
@naunihalsingh4108 17 дней назад
ਪੰਜੇ ਦੇ ਨਿਸਾਨ ਤਾ ਤੈਦੂਆ ਦੇ ਨੇ ਪੱਕਾ ਜਿਹੜਾ ਜਿਹੜਾ ਹੁਸਿਆਰਪੁਰ ਆਮ ਮਿਲ ਜਾਂਦਾ
@manpreetvirk1495
@manpreetvirk1495 17 дней назад
ਇਹ ਕਿ ਕਰਲੁਗਾ ਫਿਰ ਅਵੇ ਸਵਾਦ ਲਈ ਜਾਂਦਾ ਯਰ ਵੱਡਾ ਬਲੌਗਰ ਤੀ ਤੀ ਕਰੀ ਜਾਂਦਾ ਰਹਿੰਦਾ ਕੇ ਇੰਦੇ ਅੱਗੇ ਆ ਗਿਆ ਫਿਰ ਟੱਟੀ ਵੀ ਨਿਕਲ ਜਾਊਗੀ ਇੰਦੀ ਵੱਡੇ ਬਲੌਗਰ ਦੀ 😅😅😅
@JagjeetDhindsa
@JagjeetDhindsa 17 дней назад
ਕੌਰ ਝੁਠ ਕੌਰ ਝੁਠ ਲੱਗਦਾ ਵੀਰ ਜੀ ਮਨ ਤਾ ਲਗੱਦੀ ਨੀ ਰੇਲ ਗੱਡੀ ਆ ਗਿਆ ਹੋਣਾ ਨਾਭਾ ਬੀੜ ਚੌ
@chahalpb1313
@chahalpb1313 17 дней назад
ਇਹ ਤਾਂ ਮਾਨ ਬਠਿੰਡੇ ਵਾਲਾ ਯੂ ਟਿਊਬਰ ਮੰਗਵਾਉਣਾ ਪੈਣਾ ਕਿ ਪਤਾ ਉਹ ਮੱਕੀ ਦੇ ਵਿੱਚ ਜਾਂ ਕੇ ਜਦੋਂ ਕਿਹਾ ਸਾਸਰੀ ਕਾਲ ਪੰਜਾਬੀਓ ਮੈ ਤੁਹਾਡਾ ਆਪਣਾ ਮਾਨ ਬਠਿੰਡੇ ਵਾਲਾ 😂😂
@AMANDHALIWAL-fi4xy
@AMANDHALIWAL-fi4xy 16 дней назад
Chl thik aa y Teri gl par Sonu ena dhian rakhna chahida ki video public krni aa but tusi wich language dekho kida d use kr rhe o
@ParminderSingh-yg1qh
@ParminderSingh-yg1qh 17 дней назад
ਬਾਈ ਚੱਜ ਨਾਲ ਹਲੇ ਤੱਕ ਕਿਸੇ ਨੇ ਵੀ ਚੱਝ ਦੇਖਿਆ ਕੇ ਚੀਜ਼ ਹੈ ਕੋਈ ਕਾਲਾ ਆਖਦਾ ਹੈ ਪਰ ਹੋਵੇਗੀ ਕੋਈ ਚੀਜ਼ ਪਰ ਪਤਾ ਲਗੇਗਾ ਕੀ ਹੈ ਇਨੇ ਦਿਨਾਂ ਵਿੱਚ ਇਹ ਜਾਨਵਰ ਅੱਗੇ ਚਲੇ ਜਾਂਦਾ ਹੈ
@manpreetvirk1495
@manpreetvirk1495 17 дней назад
ਆਹਾ ਜੋਂ ਵੀਡਿਉ ਆਲਾ ਤੀ ਬਾਈ ਆ ਇਨਹੁ ਆਖੋ ਨਾਲੇ ਤੂੰ ਨਾ ਭੱਜੀ ਚੀਤਾ ਦੇਖ਼ ਕੇ
@honeysunet5665
@honeysunet5665 16 дней назад
ਡਰੋਨ ਨਾਲ ਚੈਕ ਕਰੌ
@GurjeetSingh-oh1ug
@GurjeetSingh-oh1ug 14 дней назад
Chuka tia c jamna😅
@rajwinderkaur4351
@rajwinderkaur4351 13 дней назад
Photo ta tiger di laaie aa 😅
@The_Romi_Studio
@The_Romi_Studio 15 дней назад
Leopard has gone from here. They don’t stay in one place, unless they make a kill
@HarindersinghDhaliwal-ku4ft
@HarindersinghDhaliwal-ku4ft 17 дней назад
ਵੀਰ ਸ਼ੇਰ ਦੀ ਦਹਾੜ ਰਾਤ ਨੂੰ ਦੱਸ ਕਿਲੋ ਮੀਟਰ ਤੱਕ ਜਾਂਦੀ ਹੈ
@GurlalSarao-vb1wx
@GurlalSarao-vb1wx 17 дней назад
Yes
@SSDeol
@SSDeol 17 дней назад
Sahi gall aa bro , Jangli sooar ho sakda
@naunihalsingh4108
@naunihalsingh4108 17 дней назад
ਤੈਦੁਆ ਹੋਣਾ ਸੇਰ ਨਹੀ ਹੈਗਾ
@malaysiapunjabisingh
@malaysiapunjabisingh 16 дней назад
ਨੇੜੇ ਦੇ ਮੈਡੀਕਲ ਤੋਂ ਪਤਾ ਕਰੋ ਸੇਰ ਦੇਖਣ ਆਲੇ ਕੋਈ ਕੈਪਸੂਲ ਆਏ ਨੇ
@sukhvindergill7875
@sukhvindergill7875 17 дней назад
ਇੱਕ ਕਹਿੰਦਾ ਕਾਲੇ ਰੰਗ ਦਾ ਫਿਰ ਤਾਂ ਜੰਗਲੀ ਸੂਰ ਵੀ ਹੋ ਸਕਦੈ ਡਰ ਨਾਲ ਸ਼ੇਰ ਦਾ ਭੁਲੇਖਾ ਪੈ ਗਿਆ ਹੋਣੈ।
@LovepreetSingh-bu3fo
@LovepreetSingh-bu3fo 17 дней назад
bro ਜੰਗਲੀ ਸੂਰ ਸਾਡੇ area ch a ode pir dia peda bakri vrgia hundia but ethe sher warge panje dia peda a
@dilbagbatthdairyfarm6894
@dilbagbatthdairyfarm6894 17 дней назад
😂😂
@Jasvirsingh-ds4lx
@Jasvirsingh-ds4lx 17 дней назад
ੴਔ ਨਹਹੀਁ​@@dilbagbatthdairyfarm6894
@najjarsingh7780
@najjarsingh7780 17 дней назад
Black panther,,,😂😂
@rsk1814
@rsk1814 17 дней назад
ਸਾਡੇ ਕੋਲ ਫੋਟੋ ਵੀ ਹੈਂ ਗਈ ਆ
@Pendumatt371
@Pendumatt371 14 дней назад
Hairani di gll eh aa v ik photo ja video no ayi sher di ?
@indersinghdhillon6318
@indersinghdhillon6318 16 дней назад
Uper area witch jidda barsh hon thevaja nal janwR neache a Jande hai jallandR .vale panda vich am he. A Jane hai
@dayasingh3989
@dayasingh3989 17 дней назад
Bai ji
@user-wy1js5sy1h
@user-wy1js5sy1h 16 дней назад
Ghur ghur soor karda sher ta thad marda
@balwindersingh4350
@balwindersingh4350 17 дней назад
ਦੋਵੇਂ ਮੋਟਰਾਂ ਤੇ ਵਰਕੇ ਬੰਨਦੋ ਰਾਤ ਨੂੰ ਪਤਾ ਲੱਗਜੂ ਇਕ ਵਕਰਾ ਬੋਲਣ ਨੀ ਹਟਦਾ ਦੂਜਾ ਵਕਰਾ ਦੀ ਸਮਿਲ ਆਉਦੀ ਆ ਜੇ ਹੋਇਆ ਤਾ ਸਵੇਰ ਨੂੰ ਪਤਾ ਲਗਜੂ ਜੇਕਰ ਵਰਕੇ ਠੀਕ ਹੋਏ ਤਾ ਕੋਈ ਖਤਰਾ ਨਹੀ।
@naunihalsingh4108
@naunihalsingh4108 17 дней назад
ਬੱਕਰੇ ਹੁੰਦਾ ਵਰਕੇ ਨਹੀ ਹੁੰਦਾ
@user-do1xe7er4j
@user-do1xe7er4j 17 дней назад
ਡ੍ਰੋਨ ਦੀ ਮਦਦ ਨਾਲ ਫ਼ੋਟੋ ਲਈ ਜਾ ਸਕਦੀ
@jassikhangura4241
@jassikhangura4241 17 дней назад
ਸੂਰ ਹੋਊ ਵੀਰ
@ParmjitKour-kx8pm
@ParmjitKour-kx8pm 17 дней назад
22 ji Dron camera lagao
@malkeetsandhu3163
@malkeetsandhu3163 15 дней назад
Teddyva hi veer
@Gill-mp9vt
@Gill-mp9vt 17 дней назад
😂😂ਕੋਇਲ ਅਤੇ ਸ਼ੇਰ ਦੀ ਆਵਾਜ਼ ਦਾ ਫ਼ਰਕ ਨੀਂ ਸਮਝਦੇ,ਵਾਹ ਉਏ ਬਾਈ 😂
@sadhsingh2036
@sadhsingh2036 17 дней назад
ਮੱਕੀ ਚੋ ਕਾਲੇ ਵਾਲ ਲੱਭਣਾ ਕਿਸੇ ਭਰਾ ਦੀ ਕਰਤੁਤ ਏ ਨਾ ਕੇ ਸੇਰ ਦੀ 😂😂😂😂😂
@KamaljitKumar-zk7gf
@KamaljitKumar-zk7gf 15 дней назад
Sher de mohre kadi v pith dikha ke bhaji da nhi
@HarindersinghDhaliwal-ku4ft
@HarindersinghDhaliwal-ku4ft 17 дней назад
ਵੀਰ ਸਾਡੇ ਸ਼ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਚਾਰ ਪੰਜ ਰੋਜ ਗਾਵਾਂ ਵਰਗੇ ਪਰ ਲੰਬੇ ਬਹੁਤ ਸੀ ਪਿਛਲੇ ਸਮੇਂ ਤੇ ਐਤਕੀਂ ਵੀ ਫਿਰਦੇ ਸੀ
@user-ve1nq4pr4w
@user-ve1nq4pr4w 17 дней назад
Sade jagraon nal amm gal ha roj wali 15 20 dara ferdy
@Gillfarm-t1c
@Gillfarm-t1c 17 дней назад
ਚਿੱਪ ਆਲੇ ਕੈਮਰਾ ਲਾ ਦੇਵੋ ਯਰ, ਖੇਤਾਂ ਚ, ਦਿਨ ਵੇਲੇ ਡਰੋਂਨ ਨਾਲ ਦੇਖੋ, ਐਵੇਂ ਤਾਂ ਕੋਈ ਹਲ਼ ਨੀ
@kuldeepsinghkuldeep853
@kuldeepsinghkuldeep853 17 дней назад
Nale sher kush ni kenda ehdhar tan oh ghoman aa geya jime appan ni shimle jande ohme
@user-sh4rm9jb9e
@user-sh4rm9jb9e 13 дней назад
Bai tera ph keda aa yr zooming enia???
@malaysiapunjabisingh
@malaysiapunjabisingh 16 дней назад
ਦਰਸ਼ਨ ਆਲੀ ਸੰਗਤਾਂ ਵਾਸਤੇ ਛੇਤੀ ਲੰਗਰ ਲਾਓ
@SinghGill7878
@SinghGill7878 17 дней назад
ਕਿੰਨੇ ਦਿਨ ਹੋਗੇ ਸ਼ੇਰ ਸ਼ੇਰ ਕਰੀ ਜਾ ਰਹੇ ਜੇ ਹੁੰਦਾ ਤਾ ਕਿਸੇ ਦਾ ਨੁਕਸਾਨ ਜਰੂਰ ਕਰਨਾ ਸੀ ਜਾ ਪਸ਼ੂ ਵਗੈਰਾ ਖਾ ਜਾਣੇ ਸੀ ਇਨੇ ਦਿਨ ਭੁੱਖਾ ਥੋੜੀ ਰਹਿਣਾ ਓਹਨੇ ਕੋਈ ਹੋਰ ਜਾਨਵਰ ਹੋਣਾ
@PreetGur-dl2dw
@PreetGur-dl2dw 17 дней назад
20 ,25.,ਰੋਜ ਫਿਰਦੇ ਸੀ ,ਇੱਥੇ ,,ਇਸ ਟਾਈਮ 1 ਵੀ ਨਹੀ ਹੈਗਾ
@kuldeepsinghkuldeep853
@kuldeepsinghkuldeep853 17 дней назад
Ki pta sher da Hale bart baki howe
@PreetGur-dl2dw
@PreetGur-dl2dw 17 дней назад
@@kuldeepsinghkuldeep853 Bart kithe baki aaa Y 10din vich 20..25.vaar taa shikar kr lya
@hardevsinghchauhan5961
@hardevsinghchauhan5961 17 дней назад
ਡਰੋਨ ਲਿਆਓ ਫਿਰ ਪਤਾ ਲੱਗੂ
@NarinderSingh-dn8dg
@NarinderSingh-dn8dg 17 дней назад
A bhavikhbani advance vich ho chuki ha k,jdoo jangli janver city val ya jan ge fer dunian vich vddi uthal puthal hovegi..kudrat bohot kuj change kregi....
@balwindersinghbhullar9415
@balwindersinghbhullar9415 16 дней назад
Koi lal kahi janda koi kala J sher hunda ta ehna nu nhi c chhad da Koi hor janvar ho sakda
@kulwindersinghninda375
@kulwindersinghninda375 17 дней назад
ਸੂਅਰੁ ਹੋਣਾਂ ਮ
@singhlakhvir1341
@singhlakhvir1341 12 дней назад
Video bnan jana w.Dron le ke anna c
@charanjitsingh837
@charanjitsingh837 17 дней назад
Kotha. Makki. Mungi. Baout. Vadia. Bass. Vekh. Lai. Par. Dhian. Rakho
@buntydhanaula7865
@buntydhanaula7865 16 дней назад
ਡਰੇਨ ਨਾਲ ਵੀਡੀਓ ਬਣਾਊ
@DharminderBilling
@DharminderBilling 17 дней назад
Challiyn khn aya hoya sher
@majorpandher8616
@majorpandher8616 16 дней назад
ਸੇਰ ਆਇਆ ਕਿੱਥੋਂ ਐ, ਪਹਿਲਾਂ ਵੀ ਕਿਸੇ ਨੇ ਦੇਖਿਆ ਹੋਣਾ, ਕਿ ਸਿੱਧਾ ਕੱਟੂ ਹੀ ਜਨਮ ਲੈ ਲਿਆ ਸੇਰ ਨੇ 😂
@lzaska9467
@lzaska9467 16 дней назад
ਬਡਬਰ ਬਹੁਤ ਵੱਡਾ ਜੰਗਲ਼ ਆ ਬਈ । ਉੱਥੇ ਬਹੁਤ ਜੰਗਲੀ ਜਾਨਵਰ ਰਹਿੰਦੇ ਆ।
@SukhdevSingh-xo1dg
@SukhdevSingh-xo1dg 17 дней назад
Veer ji do pinjre rakho ek ch bakri ban do
@roaminfilms7051
@roaminfilms7051 16 дней назад
Sambandit forest officers da contact no. Deo, main leopard scientist hi haan. I will contact
@user-gs7zp1ql8l
@user-gs7zp1ql8l 17 дней назад
Cp 858 ਮੱਕੀ ਵਿਚ ਲੁਕਿਆ 12 ft ਦੀ ਆ
@SurjitSingh-uq3og
@SurjitSingh-uq3og 17 дней назад
ਜਿਹੜਾ ਜਾਨਵਰ ਫੋਟੋ ਚ ਦਿਖਾਇਆ ਓਹ ਤੇ ਤੇਂਦੂਆ ਹੈ। ਇਹ ਤੇ ਬੰਦੇ ਤੋਂ ਡਰਦਾ ਹੈ।
@NXTGAMING-pe5ei
@NXTGAMING-pe5ei 17 дней назад
Droan nal vekho jr
@user-mv3lk6bd6z
@user-mv3lk6bd6z 17 дней назад
ਪੰਜ ਆਬ ਤੁਸੀਂ ਬਿਲਕੁਲ ਸਹੀ ਲਿਖਿਆ ਜੀ
@charanjitsingh837
@charanjitsingh837 17 дней назад
Lal. Ji. Chij. Dekhi. Par. Sher. Nai
@AMANDHALIWAL-fi4xy
@AMANDHALIWAL-fi4xy 16 дней назад
Jithe tusi loose language use kr rhe o othe tusi eh v keh skdeo ki ho skda piche d aa k dandi vad lye ya piche d aa k hamla krde but tusi Bina kuch soche smje loose words d varto kr rheo koi privacy d nam d cheez v hundi aa
@gurpyardhaliwal3507
@gurpyardhaliwal3507 17 дней назад
tendua❤
@mangjitsingh4606
@mangjitsingh4606 17 дней назад
ਪਟਾਕੇ ਚਲਾਉ
@buntydhaliwal7488
@buntydhaliwal7488 17 дней назад
Bai eh khotha upar chad gey jiva oh upar na jau
@user-iq8js9ug8w
@user-iq8js9ug8w 17 дней назад
jaguar aa aithe sher kitho aaju 😅
@ShubneetSinghnaharShubu-cd3gz
@ShubneetSinghnaharShubu-cd3gz 15 дней назад
Jede jede janvar video te ah tan hona nahi je ah hoyea fer ah sher te chite baap ah namm jakwar kala tenduya je ah adamkhor hoye na ak panja maar Banda maar dinda
Далее
2DROTS vs RISENHAHA! КУБОК ФИФЕРОВ 2 ТУР
11:31
Your bathroom needs this
00:58
Просмотров 14 млн