Тёмный

10-8-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal 

The Punjab TV
Подписаться 1,6 млн
Просмотров 201 тыс.
50% 1

#PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
'Punjabi Prime Time' is a Daily News Bulletin.
Today Punjabi News
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
This News Video is about Punjab state. It's aim is to inform people.
Punjabi Khabran and latest News from Punjab Today.
Subscribe Link:-
/ @punjabinewschannel
Facebook Link:-
/ thepunjabtvnews
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
News in Punjabi Language.
Judge Singh Chahal news today
Jajj Singh Chahal today news
Jujj Singh Chahal news
This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
This channel streams news about political parties like Congress, Shiromani Akali Dal, AAP, BJP etc.

Опубликовано:

 

9 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 95   
@SinghBh-mu8wv
@SinghBh-mu8wv Месяц назад
ਮਾਫ ਕਰਨਾ ਗੱਲ ਕੌੜੀ ਪਰਵਾਸੀਆਂ ਨੂੰ ਪਹਿਲਾਂ ਲਿਆਉਂਦੇ ਵੋਟਰ ਬਣਾਉਂਦੇ ਕਮਰੇ ਤੋਂ ਬੈਡ ਤੱਕ ਲਿਆਉਂਦੇ ਜਵਾਈ ਬਣਾਉਂਦੇ ਕੁੜੀਆਂ ਲੈ ਕੇ ਭੱਜ ਜਾਂਦੇ ਇਹ ਕੰਮ ਕੀ ਸਹੀ ਹੈ ਕੰਮ ਕਰਨ ਅਸੀਂ ਵੀ ਜਾਂਦੇ ਸਾਨੂੰ ਤੇ ਕੋਈ ਕਿਤੇ ਰਹਿਣ ਨਹੀਂ ਦਿੰਦਾ ਜਾਂ ਹਿਮਚਲ ਵਰਗੀਆਂ ਸਟੇਟਾਂ ਚ ਹਰ ਇੱਕ ਥਾਂ ਸਾਡੇ ਲਈ ਵੀ ਆਜ਼ਾਦੀ ਹੋਵੇ ਦੋ ਗਿੱਲੀ ਗੱਲ ਕੋਟ ਨਾ ਕਰੇ ਕੰਮ ਕਰਨ ਆਉਣ ਵਾਪਸ ਆਪਣੇ ਟਿਕਾਣੇ ਜਾਣ ਇਹ ਰੂਲ ਪਾਸ ਕਰਨ ਪੰਜਾਬ ਕੋਈ ਧਰਮਸ਼ਾਲਾ ਨਹੀਂ ਹੈ ਪੰਜਾਬੀਆਂ ਦੇ ਦਿਲ ਵੱਡੇ ਫੂਕ ਨਾ ਛਕਾਇਆ ਕਰੋ ਬੇੜਾ ਬਾਤਾ ਤੁਸੀਂ ਸਰਕਾਰੋ ਪੰਜਾਬ ਦਾ ਆਪ ਤੁਸੀਂ ਰਹਿਣਾ ਨਹੀਂ ਪ੍ਰਵਾਸੀਆਂ ਨੂੰ ਉਰੇਬਾੜ ਦੋ ਪੰਜਾਬ ਨੂੰ ਵਾਰਲੀਆਂ ਕੰਟਰੀਆਂ ਚ ਭੇਜ ਦੋ ਤੁਸੀਂ ਬਾਅਦ ਚ ਫੋਰਮ ਬਣਾ ਲਓ ਫੈਕਟਰੀਆਂ ਬਣਾ ਲਓ ਆਪਦੇ ਢਿੱਡ ਪਾਲ ਲਓ
@user-if3kw2jn5n
@user-if3kw2jn5n Месяц назад
@@SinghBh-mu8wv ਬਿਲਕੁਲ ਸਹੀ ਕਿਹਾ ਭਾਈ ਸਹਬ
@user-fh9km9hx2d
@user-fh9km9hx2d Месяц назад
ਰਾਜੇ ਬ ਦੀ ਗੱਲ ਸਹੀ ਆ
@abhirajdhaliwal2375
@abhirajdhaliwal2375 Месяц назад
ਕੋਈ ਮਾਲਵਾ ਨਹਿਰ ਨੀ ਕੋਈ ਦਸਮੇਸ਼ ਨਹਿਰ ਨੀ ਸਭ ਝੂਠ ਬੋਲਦੇ ਨੇ ਕਰਜੇ ਤੇ ਕਰਜਾ ਚੁੱਕੀ ਜਾਂਦੇ ਨੇ ਕੋਈ ਨਹਿਰ ਨਹੀਂ ਬਣੇਗੀ ਸੂਏ ਕੱਸੀਆ ਤਾਂ ਸਾਫ ਨਹੀਂ ਕੀਤੇ ਜਾਂਦੇ ਇਹਨਾਂ ਤੋਂ
@chdsingh5727
@chdsingh5727 Месяц назад
Wright
@BalbirSingh-fh1kg
@BalbirSingh-fh1kg Месяц назад
ਅਮਿੱਟ ਲਿਖਣ ਵਾਲਿਆਂ ਤੇਰਾ ਮੂੰਹ ਕਾਲਾ ਤੂੰ ਤੂੰ ਪੱਕਾ ਵਿਰੋਧੀ ਆ ​@@chdsingh5727
@harbhajansingh4281
@harbhajansingh4281 Месяц назад
Eh nehar har haalat ch banegi tusi chinta na karo.
@harbhajansingh4281
@harbhajansingh4281 Месяц назад
Kassia ch te pani kitne saala baad aa riha hai. Pakke v keete han te underground pipe v paye han.
@SikanderSandhu-id5kq
@SikanderSandhu-id5kq Месяц назад
ਬਹੁਤ ਵਧੀਆ ਸੋਚ ਪ੍ਰਵਾਸੀ ਨੂੰ ਪੰਜਾਬ ਵਿੱਚ ਜਗ੍ਹਾ ਨਾ ਦਿੱਤੀ ਜਾਵੇ ਆਪੋ ਆਉਂਣੇ ਬੰਦ ਹੋ ਜਾਣਗੇ ਫੇਰ ਪੰਜਾਬ ਦੇ ਹਰ ਇੱਕ ਨੂੰ ਕੰਮ ਕਰਨ ਲਈ ਮਿਲਨ ਗੇ
@bakhshissingh2545
@bakhshissingh2545 Месяц назад
😊😊😊😊😊😊😊😊
@HarjitSingh-fq3oc
@HarjitSingh-fq3oc Месяц назад
ਇਲਾਕਾ ਅਜੀਤ ਸਿੰਘ ਨਗਰ ਪੰਚਾਇਤ ਦਾ ਬਹੁਤ ਵਧੀਆ ਫੈਸਲਾ ਹੈ ਐਸੇ ਫੈਸਲੇ ਪੰਜਾਬੀਆਂ ਨੂੰ ਹਰ ਇੱਕ ਪਿੰਡ ਸ਼ਹਿਰ ਵਿੱਚ ਲੈਣੇ ਚਾਹੀਦੇ ਨੇ
@amarjeetkaur4847
@amarjeetkaur4847 Месяц назад
Waheguru ji mahar karo Punjab ta 🙏
@omparkash-md3ky
@omparkash-md3ky Месяц назад
😢🎉
@omparkash-md3ky
@omparkash-md3ky Месяц назад
😢🎉
@DilbaagKahlon
@DilbaagKahlon Месяц назад
😮​@@omparkash-md3ky
@jsmalhiborther6256
@jsmalhiborther6256 Месяц назад
Waheguru.ji
@SatinderKaur-vp1zk
@SatinderKaur-vp1zk Месяц назад
Gud job chal sahib ji
@sankalp1643
@sankalp1643 Месяц назад
ਨੇਜਾ ਸੁੱਟਣ ਵਿੱਚ ਵਿਸ਼ਵ ਰਿਕਾਰਡ ਨਹੀਂ ਓਲੰਪਿਕ ਰਿਕਾਰਡ ਬਣਿਆ ਹੈ
@harbhajansingh4281
@harbhajansingh4281 Месяц назад
Asha workers bibia diyan manga jayaj han Maan sarkar nu mann lainia chahidia han.
@lovepreetbrar3758
@lovepreetbrar3758 Месяц назад
arshad ndeem congratulations ❤
@BhupinderSingh-ik2dh
@BhupinderSingh-ik2dh Месяц назад
Ok.g
@abhirajdhaliwal2375
@abhirajdhaliwal2375 Месяц назад
ਗੁਰੂ ਨਾਨਕ ਦੇਵ ਜੀ ਕਿਰਪਾ ਕਰਨ ਮੇਰੇ ਦੇਸ਼ ਦੇ ਖਿਡਾਰੀਆਂ ਨੂੰ ਤਰੱਕੀਆਂ ਬਖਸਨ ਦੇਸ਼ ਦਾ ਹੋਰ ਵੀ ਨਾਮ ਉੱਚਾ ਕਰਨ ਦਾ ਬਲ ਬਖਸ਼ੇ
@SatnamSingh-x4h
@SatnamSingh-x4h Месяц назад
🎉🎉🎉
@user-ho8mh7dt5e
@user-ho8mh7dt5e Месяц назад
🎉🎉🎉❤❤😊😊
@amriksinghsidhu2656
@amriksinghsidhu2656 Месяц назад
Good news
@user-vf5sz1yu2z
@user-vf5sz1yu2z Месяц назад
ਰਾਜਾ ਵੜਿੰਗ ‌ਰਾਜਾ ਸਿੱਧੂ ਮੂਸਾਵਾਲੇ ਜ਼ਿੰਦਾਬਾਦ ❤❤❤❤❤
@tajindersohal890
@tajindersohal890 Месяц назад
Rain at ASR in two hou R
@Vashistpress1123
@Vashistpress1123 Месяц назад
Molik adhikar Himachal pardesh mein kithe,outsider can not purchase land/plot place,,,,Jo announce sarkar kardi laggu nahi karde/jive NOC hataa ditti par lagu nihi kitta ,no notification,
@SatnamSingh-x4h
@SatnamSingh-x4h Месяц назад
🎉
@JaswantSingh-qi4ok
@JaswantSingh-qi4ok Месяц назад
Good job Chahal Sahb
@user-pj9de6lg9h
@user-pj9de6lg9h Месяц назад
Good Job
@ajaibsingh-td1cu
@ajaibsingh-td1cu Месяц назад
ਚਾਹਲ ਸਾਬ੍ਹ ਤੁਸੀਂ ਸਿਆਣੇ ਜੇ ਹਰ ਗੱਲ ਨੂੰ ਭਗਵੰਤ ਮਾਨ ਨਾਲ ਨਾਂ ਜੋੜਿਆ ਕਰੋ ਜਿਹੜੇ ਡਿਪਾਰਮੈਟ ਦਾ ਕਸੂਰ ਹੋਵੇ ਉਨ੍ਹਾਂ ਲੋਕਾਂ ਜਗਾਓ ਤੁਹਾਨੂੰ ਪਤਾ ਸਿੱਧੂ ਐਸ ਐਸ ਪੀ ਲਗੇ ਸਨ ਰਾਤ ਰਾਤ ਵਿੱਚ ਹੀ ਬਠਿੰਡਾ ਸਹੀ ਹੋ ਗਿਆ ਸੀ ਉਸ ਨੂੰ ਸਰਕਾਰ ਨੇ ਕੋਈ ਵਖਰਾ ਹੁਕਮ ਜਾਰੀ ਨਹੀਂ ਸੀ ਕੀਤਾ
@user-if3kw2jn5n
@user-if3kw2jn5n Месяц назад
ਸਭ ਤੋਂ ਪਹਿਲਾਂ ਉਨ੍ਹਾਂ ਦੋ ਮਾਂਵਾਂ ਨੂੰ ਨਮਸਕਾਰ ਹੈ ਜੋ ਕਿ ਦੋ ਮੈਡਲਿਸਟ ਖਿਡਾਰੀਆਂ ਦੀਆਂ ਮਾਂਵਾਂ ਹਨ ਇੱਕ ਮਾਤਾ ਪਾਕਿਸਤਾਨ ਤੋਂ ਹੈ ਤੇ ਦੂਜੀ ਭਾਰਤ ਤੋਂ, ਦੋਂਹਾਂ ਨੇ ਉਨ੍ਹਾਂ ਜੇਤੂਆਂ ਨੂੰ ਅਪਣੇ ਪੁੱਤਰ ਹੋਣ ਦਾ ਮਾਂਣ ਬਖ਼ਸ਼ਿਆ ਹੈ ਤੇ ਉਨ੍ਹਾਂ ਨੇ ਦੋਂਹਾਂ ਸਰਕਾਰਾਂ ਦੇ ਮੂੰਹ ਤੇ ਕਰਾਰਾ ਤਮਾਚਾ ਮਾਰਿਆ ਹੈ ਜਿਨਾਂ ਦੀ ਬਦੌਲਤ ਦੋਂਵੇਂ ਮੁਲਕਾਂ ਦੇ ਐਵਾਂਮ ਇੱਕ ਦੂਜੇ ਦੇ ਦੁਸ਼ਮਣ ਬਣਾ ਕੇ ਦੂਰ ਕੀਤੇ ਹੋਏ ਹਨ ਪਰ ਦਿਲੀ ਸਾਂਝ ਸੌ ਪਰਦੇ ਫ਼ਾੜ ਕੇ ਵੀ ਬਾਹਰ ਆ ਹੀ ਜਾਂਦੀ ਹੈ ਜਿਸ ਲੱਈ ਜਿੱਥੇ ਉਨ੍ਹਾਂ ਮਾਤਾਵਾਂ ਦਾ ਦਿਲੋਂ ਧੰਨਵਾਦ ਹੈ ਤੇ ਦਿਲੋਂ ਹੀ ਉਨ੍ਹਾਂ ਹੁਕਮਰਾਨਾਂ ਨੂੰ ਲਾਹਨਤਾਂ ਵੀ ਹਾਜ਼ਰ ਹਨ, ਜੋ ਮਾਨ ਨੇ ਤਗਮੇ ਜੇਤੂ ਖਿਡਾਰੀਆਂ ਦਾ ਮਾਂਨ ਸਤਿਕਾਰ ਕੀਤਾ ਹੈ ਓਹ ਹੈ ਤਾਂ ਦਰੁਸਤ ਪਰ ਜਨਤਾ ਵਲੋਂ ਟੈਕਸਾਂ ਦੀ ਸ਼ਕਲ ਵਿੱਚ ਜੋ ਧਨ ਰਾਸ਼ੀ ਦਿੱਤੀ ਹੋਈ ਹੈ ਉਸਨੂੰ ਇਸ ਤਰ੍ਹਾਂ ਬਰਬਾਦ ਕਰਨ ਦਾ ਉਸਨੂੰ ਕੋਈ ਹੱਕ ਨਹੀਂ ਹੈ ਜੋ ਕਿ ਕਰੀਬ ਇੱਕ ਕਰੋੜ ਹਰ ਖਿਡਾਰੀ ਨੂੰ ਦੈਂਣ ਦਾ ਐਲਾਨ ਕੀਤਾ ਹੈ ਭਾਂਵੇ ਕਿ ਉਨ੍ਹਾਂ ਦਾ ਜਿੰਨਾ ਵੀ ਮਾਨ ਸਤਿਕਾਰ ਕੀਤਾ ਜਾਏ ਓਹ ਬਹੁਤ ਘੱਟ ਹੈ ਪਰ ਬਜਾਏ ਨਕਦ ਦੈਂਣ ਨਾਲੋਂ ਉਨ੍ਹਾਂ ਨੂੰ ਪੱਕੀਆਂ ਨੌਕਰੀਆ ਦਿੱਤੀਆਂ ਜਾਂਣੀਆਂ ਚਾਹੀਦੀਆਂ ਹਨ ਤਾਂ ਜੁ ਓਹ ਅਪਣੀ ਜ਼ਿੰਦਗੀ ਆਰਾਮ ਨਾਲ ਬੇ ਫ਼ਿਕਰ ਹੋ ਕੇ ਗੁਜ਼ਾਰ ਸਕਣ ਪਰ ਜੇ ਜ਼ਿਆਦਾ ਹੀ ਨਕਦੀ ਦੈਂਣ ਦੇ ਜਰਾਸੀਮ ਲੜਦੇ ਹਨ ਤਾਂ ਇਹ ਅਪਣੇ ਕੋਲੋਂ ਅਪਣੀ ਕਮਾਈ ਹੋਈ ਧਨ ਰਾਸ਼ੀ ਚੋਂ ਦੇਵੇ ਜਾਂ ਪਾਰਟੀ ਫ਼ੰਡ ਚੋਂ ਦੇਵੇ ਕਿਉਂਕਿ ਓਹ ਪੈਸੇ ਵੀ ਜਨਤਾ ਦੇ ਹੀ ਹਨ ਪਰ ਇਸਨੂੰ ਸਿਵਾਏ ਅਪਣੀ ਮਸ਼ਹੂਰੀ ਕਰਨ ਦੇ ਹੋਰ ਕੁਛ ਦਿਖਾਈ ਨਹੀਂ ਦੈਂਦਾ ਮੁਲਾਜ਼ਮ ਤਨਖਾਹਾਂ ਲੈਂਣ ਲੱਈ ਹੜਤਾਲਾਂ ਕਰ ਰਹੇ ਹਨ ਤੇ ਇਹ ਪੈਸਾ ਇਸ ਢੰਗ ਨਾਲ ਖੁਰਦ ਬੁਰਦ ਕਰ ਰਿਹਾ ਹੈ ਅਗਲੇ ਮਹੀਨੇ ਚਾਰ ਜ਼ਿਮਨੀ ਚੋਣਾਂ ਵੀ ਆ ਰਹੀਆਂ ਹਨ ਉੱਥੇ ਵੀ ਸਰਕਾਰੀ ਪੈਸਾ ਹੀ ਖ਼ਰਚਿਆ ਜਾਏਗਾ ਜਾਂਨੀ ਕਿ ਜਨਤਾ ਦਾ ਹੀ ਦਿਵਾਲਾ ਨਿਕਲੇਗਾ ਤੁਸੀਂ ਲੋਕ ਛੋਟੇ ਮੋਟੇ ਲੁਟੇਰਿਆਂ ਲੱਈ ਤਾਂ ਸਰਕਾਰ ਨੂੰ ਹਾਲ ਦੁਹਾਈ ਪਾਉਂਦੇ ਹੋ ਪਰ ਜੋ ਸ਼ਰੇਆਮ ਕਰੋੜਾਂ ਰੁਪਏ ਚੋਂਣ ਖਰਚੇ ਲੱਈ ਲੁਟਾ ਰਿਹਾ ਹੈ ਉੱਥੇ ਕੁਸਕਦੇ ਨਹੀਂ ਹੋ, ਕੀ ਗਲ, ਕੀ ਓਹ ਇਸ ਪੈਸੇ ਨੂੰ ਖਰਚਣ ਦਾ ਸਹੀ ਹੱਕਦਾਰ ਹੈ?ਜੇ ਹੈ ਤਾਂ ਰੋਇਆ ਨਾ ਕਰੋ ਚੁਪ ਚਾਪ ਲੁੱਟਾਂ ਖੋਹਾਂ ਹੋਣ ਦਿਓ ਭਾਂਵੇ ਓਹ ਹਜ਼ਾਰ ਰੁਪਏ ਦੀ ਹੋਵੇ ਜਾਂ ਹਜ਼ਾਰ ਕਰੋੜ ਦੀ ਹੋਵੇ,
@harbhajansingh4281
@harbhajansingh4281 Месяц назад
Janta da paise di durvarto nahi honi chahidi. Mere khiyal ch ehna khidaarian nu naukriya v dittiya hoyia han.
@manjitSingh-yo9fq
@manjitSingh-yo9fq Месяц назад
Mosam ve daso ver ji
@KulwinderSingh-hd4kt
@KulwinderSingh-hd4kt Месяц назад
JUDGE SINGH CHAHAL JI TUSI BAHUT JOR LAA KE BOLDAY HO, VERY GOOD NEWS CHANNEL.
@tajindersohal890
@tajindersohal890 Месяц назад
Good Raja ji
@ManojKumar-kx5bh
@ManojKumar-kx5bh Месяц назад
Nasha.vechan.wale.police.faradi.nahi.rat.nu.tautan.de.nal.firde.nasha.vechan.wale
@gurus1213
@gurus1213 Месяц назад
Thanks
@user-uo4tk5er7n
@user-uo4tk5er7n Месяц назад
Nahai de project band kra kay nehar di mashoori di durwarton janta bardashat ni karegi.band hove
@manjeetsinghdeol9616
@manjeetsinghdeol9616 Месяц назад
🙏🙏
@satnaam.singhmalhi6249
@satnaam.singhmalhi6249 Месяц назад
ਸਤਿ ਸ੍ਰੀ ਆਕਾਲ ਜੀ 🙏
@drpardeepjodhan5450
@drpardeepjodhan5450 Месяц назад
Congratulations
@HarvinderSingh-nr6pn
@HarvinderSingh-nr6pn Месяц назад
17 ਮਹੀਨੇ ਝੂਠ ਦੀ ਹਾਰ ਹੋਈ
@harbhajansingh4281
@harbhajansingh4281 Месяц назад
Asi te pehle hi kehnde c ki eh jhooth da planda hai. Koi shraab ghutala hoyia hi nahi. Jado policy hi laagoo nahi keeti gayi te ghutala kitho ho giya. Eh farzi ghutala c jis ch Modi sarkar di haar hoyi hai.
@user-uo4tk5er7n
@user-uo4tk5er7n Месяц назад
Zero cm bhagwant maan lokan de mutabak ni kam karde
@narindersingh9364
@narindersingh9364 Месяц назад
Good News Veer ji 👍❤👍
@sukhmindersalh4685
@sukhmindersalh4685 Месяц назад
ਮਸ਼ਹੂਰੀ ਵਾਲੀ ਸਰਕਾਰ ਮੁਰਦਾਬਾਦ
@pargatgill8629
@pargatgill8629 Месяц назад
😅😅
@harbhajansingh4281
@harbhajansingh4281 Месяц назад
Mash hoorian sare hi bahut karde han.
@darshansingh9874
@darshansingh9874 Месяц назад
ਜੱਜ ਸਿੰਘ ਚੇਹੇਲ ਸਾਹਿਬ ਗੂਡ
@PARAMJITSINGHPANNU-ei2gk
@PARAMJITSINGHPANNU-ei2gk Месяц назад
What about HP and Rajasthan case where we can not purchase of Land
@user-rm7tg1wf2h
@user-rm7tg1wf2h Месяц назад
Very very nice good ਪੁੱਤਰਾ ਸਪੀਚ
@SantokhSingh-u5u
@SantokhSingh-u5u Месяц назад
0:20
@user-uo4tk5er7n
@user-uo4tk5er7n Месяц назад
Maan Sarkar di canal di advotised de paise di durwarton band karao. Maan cm ne khajane di durwarton. Kiti band karao
@harbhajansingh4281
@harbhajansingh4281 Месяц назад
Majithiya ji tere jeeje ne v bahut istihar ditte san. Jhooth de neeh pathar rakhe san. Akali sarkar de pichhle 6 month check karo besumar roz hi poore page de istihar ditte san par kam koi nahi hoyia Maan saab ta fir v kam kar rahe han.
@user-uo4tk5er7n
@user-uo4tk5er7n Месяц назад
Jo kam karne oh zero ho rkhe. Jo ni karne oh large scale te horihe galat hai
@PARAMJITSINGHPANNU-ei2gk
@PARAMJITSINGHPANNU-ei2gk Месяц назад
Jaj Singh Chahal it's seems that you are taking special intrest the News which against AAP Govt
@harbhajansingh4281
@harbhajansingh4281 Месяц назад
Yes.
@g.s.randhawa9446
@g.s.randhawa9446 Месяц назад
Bhaiye bhajao punjab bachao
@user-mq2dy5ti8v
@user-mq2dy5ti8v Месяц назад
ਗੁਜਰਾ ਨੇ ਨਹਿਰਾ ਤੇ ਕਬਜੇ ਕੀਤੇ ਓਨਾ ਨੁ ਵੀ ਪੁੱਛੋ ਪੈਸੇ ਲੇ ਕੇ ਰਖੇ ਨੇ
@user-uk5gp6kd9i
@user-uk5gp6kd9i Месяц назад
Amritpal singh jindabad
@harbhajansingh4281
@harbhajansingh4281 Месяц назад
Amritpal Singh nu laldi rihaw karna chahida hai ta ki oh v apne halke de mudde hall kar sakan te loka diya mushkila hall kar sakan.
@MohinderSidhu-lx4ui
@MohinderSidhu-lx4ui Месяц назад
Do not Worry now So many canals nikllan gian
@narvansingh5154
@narvansingh5154 Месяц назад
Rajsthan de veh vadn deda Sanu asi keo vadn dehe
@user-eg3il1qe7x
@user-eg3il1qe7x Месяц назад
ਪੰਜਾਬ ਸਰਕਾਰ ਨੇ ਤੇ ਭਗਵੰਤ ਮਾਨ ਨੇ ਨਹਿਰ ਤੇ ਭਾਵੇਂ ਨਾ ਬਣੇ ਪਰ ਭੰਡ ਨੇ ਮਸੁਰੀ ਤੇ ਫੋਟੋ ਆ ਹੀ ਲਾਉਣੀਆ ਤੇ ਪੈਸਾ ਪੰਜਾਬ ਦਾ ਬਰਬਾਦ ਕਰਨਾ ਇਹਨਾਂ ਨੇ
@JarnailSingh0099
@JarnailSingh0099 Месяц назад
ਇਸ ਐਡਵੋਕੇਟ ਨੂੰ ਕਹੋ ਗੁਜ਼ਰਾਤ ਐਂਡ ਹਿਮਾਚਲ ਪ੍ਰਦੇਸ਼ ਵਿੱਚ ਵੀ ਕੇਸ ਕਰੇ
@waarisghumman3856
@waarisghumman3856 Месяц назад
Tagma not namga
@JiwanKumar-gi2sg
@JiwanKumar-gi2sg Месяц назад
Bahut wadea keta
@harbhajansingh4281
@harbhajansingh4281 Месяц назад
Budde nale da case bahut purana hai te jayaj v hai. Es nu saaf karn diyan kayi vaar khabra aayia par fir v saaf quon nahi keeta ja riha. AAP ne v es nu thik karn da vyda keeta c.
@SantokhSingh-u5u
@SantokhSingh-u5u Месяц назад
😂😂😂😂😂 malva ne😂😂😂😂😅her
@user-uk5gp6kd9i
@user-uk5gp6kd9i Месяц назад
Kyu tuc 72 saal km krogia te baki kithe jange. 58.60 saal bahut hai nokri
@harwindersingh41
@harwindersingh41 Месяц назад
Punjabi aa nu v hor tha satkar ni melda
@kulaar0046
@kulaar0046 Месяц назад
😅😊😊😅😊😊😊😊😊😊😊😊😊😊
@RanjitGill-wq9du
@RanjitGill-wq9du Месяц назад
Bahut badhiya Jagjit Singh chahal Jinda re Putra
@PbTiger123
@PbTiger123 Месяц назад
❤❤❤❤ ਮੂਸਾ 👍👍👍👍🙏 ਕੇਂਦਰ ਸਰਕਾਰ,👎👎👎👎😄
@PbTiger123
@PbTiger123 Месяц назад
❤❤❤❤ ਮਹਿਤਾਬ bro
@samarpreetsingh4119
@samarpreetsingh4119 Месяц назад
Akalidal nu eh Kam karna Banda cDasmes Nehar v kaddo Mann sab j
@harbhajansingh4281
@harbhajansingh4281 Месяц назад
Akali dal v eh nehar bna sakda c par ohna koi chajda kam nahi keeta foke vyde karde rahe han.
@harbhajansingh4281
@harbhajansingh4281 Месяц назад
Tusi loka nu awein gumrah na karo. Paise barbaad nahi honge nehar zroor banegi.
@AmritLala-sn8ue
@AmritLala-sn8ue Месяц назад
ਅੰਮ੍ਰਿਤਪਾਲ
@baldevnarike1673
@baldevnarike1673 Месяц назад
0
@MastanSingh-hp8kz
@MastanSingh-hp8kz Месяц назад
Ppppppppppppppp😢pppppppppc😊p9óp 13:42 😊🎉
@SurinderSingh-l6p
@SurinderSingh-l6p Месяц назад
😂😢😅😮
@baldevnarike1673
@baldevnarike1673 Месяц назад
0
Далее
Презентация iPhone 16 за 4 минуты
04:00