Тёмный

100 ਘੋੜਿਆਂ ਜਿੰਨੀ ਤਾਕਤ ਬਖ਼ਸ਼ਦਾ ਹੈ ਆਹ ਲੱਕੜ ਦਾ ਟੋਟਾ 

Haqeeqat Tv
Подписаться 1,4 млн
Просмотров 76 тыс.
50% 1

Our Presence on Other Platform :
Our Website : htvpunjabi.com
Facebook : / 107847141095237
Instagram : ...
-----------------------------
'ਹਕੀਕਤ ਟੀਵੀ ਪੰਜਾਬੀ' ਦੀਆਂ ਵੀਡੀਓਜ਼ ਨਾ ਸਿਰਫ ਤੁਹਾਨੂੰ ਜਾਣਕਾਰੀ ਭਰਪੂਰ ਰੱਖਣਗੀਆਂ ਸਗੋਂ ਜ਼ਿੰਦਗੀ ਨੂੰ ਨਵੀਂ ਰਾਹੇ ਪਾਉਣ 'ਚ ਤੁਹਾਡਾ ਸਾਥ ਵੀ ਦੇਣਗੀਆਂ। ਆਯੁਰਵੈਦਿਕ ਤੇ ਕੁਦਰਤੀ ਇਲਾਜ ਪ੍ਰਣਾਲੀ ਨਾਲ ਪੰਜਾਬ ਨੂੰ ਰੋਗ ਮੁਕਤ ਦੇਖਣਾ ਸਾਡਾ ਮਕਸਦ ਹੈ।
ਸੋ ਇਸ 'ਚ ਸਹਿਯੋਗ ਦੇਣ ਲਈ ਹਕੀਕਤ ਟੀਵੀ ਪੰਜਾਬੀ ਨੂੰ ਸਬਸਕ੍ਰਿਬ ਕਰਨਾ ਨਾ ਭੁੱਲੋ।
haqeeqattvpunjabi, hakekattv, punjabinews, todaynews, jalandhar, amritsar, punjab, vaid, ayurveda, healthy, healthylifestyle

Опубликовано:

 

8 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 65   
@jwalagaget8057
@jwalagaget8057 Месяц назад
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ‌ਜੀ । ਧੰਨਵਾਦ ਜੀ
@gurcharansingh3029
@gurcharansingh3029 24 дня назад
ਫਰੂਕੀ ਸਾਹਿਬ ਖ਼ੁਦ ਘੱਟ ਬੋਲੋ ਡਾਕਟਰ ਨੂੰ ਬੋਲਣ ਦਿਓ।
@RanjitSingh-ot1kb
@RanjitSingh-ot1kb 4 месяца назад
ਵੀਰ ਜੀ ਕੀ ਅਰਜਨ ਛਾਲ ਪਾਊਡਰ ਨੂੰ ਗਰਮੀਆਂ ਵਿੱਚ ਜਾਂ ਸਰਦੀਆਂ ਵਿੱਚ ਲੈਣਾ ਚਾਹੀਦਾ ਹੈ
@HarwinderSingh-wj3fv
@HarwinderSingh-wj3fv Месяц назад
ਜਦੋਂ ਮਰਜ਼ੀ ਭਾਜੀ ਲੈ ਸਕਦੇ ਜੇ ਤੁਸੀਂ
@santokhsinghbenipal8592
@santokhsinghbenipal8592 3 месяца назад
ਡਾਕਟਰ ਸਾਹਿਬ ਜੀ ਸੋਚ ਬਹੁਤ ਵਧੀਆ ਹੈ ਧੰਨਵਾਦ
@GurdevSingh-rn5ct
@GurdevSingh-rn5ct 3 месяца назад
Soch such koi vadhia nhi ik vari jisnu hath Lage hon uss nu push ke dekho cham lah laende. Aah fudki da ta kamm hi harik nu lukmaan kahina
@gurtazsinghbrar8167
@gurtazsinghbrar8167 2 месяца назад
😊😊😊...... NBFg%fh%ggghh%gh%%fr4fhhhghyWy😮6yyyyyyeeyryyyreryeyryrttyyyeeryryyweyyyreyyyyryyyeeryeyrtreeutyyreyryyr4eyeertyeerwtyyrryrtytytteyeyeeyyyyyyyyertttreryururuyuyyyuutyyyyyyewyyywywwwyyyeueyeyyyyyuuyyyyyuuyuyryyuyyyyyywewyyeywwyyyeytytrtyyyyyuuuutuuyyyeewrrtytrteewyytteeeeeyeeer5ywyrywyeeeeeetwrerrweteeeeyyyeyetwyerteeerwrtteeeeeeeeerèewrryreeeyeweeeetreetettywteeewrrreeeeyeeeeyteeeeeeyteeerreeeeeee3yweteerrryeeeeerryeeeeeeeeeeytt3eeeeteeteeeeeeetyrwteeerreet3eeeet3eeeeeyyyèeyeeeeeetrteewreeeeeeet4 sweatshirtsuuuuyyyeyyyyyyyyryyyryyyyuruuuuuuuuyuuuuitm😂😂🎉😂🎉😂😂🎉😂​@@GurdevSingh-rn5ct
@ArshDeep-l9w
@ArshDeep-l9w 9 дней назад
😅​@@GurdevSingh-rn5ct
@HarwinderSingh-wj3fv
@HarwinderSingh-wj3fv Месяц назад
ਸਤਿ ਸ੍ਰੀ ਅਕਾਲ ਵੀਰ ਜੀ ਮੈਂ ਵੀ ਖਾਦਾ ਬਹੁਤ ਵਧੀਆ?ਮੈਂ ਪਾਣੀ ਵਿੱਚ ਉਬਾਲ ਕੇ ਸ਼ੱਕ ਪੀਂਦਾ ਰਿਹਾ ਤੇ ਪਾਊਡਰ ਵੀ ਖੁਦ ਬਣਾਇਆ ਸੀ
@paramjitlall3187
@paramjitlall3187 Месяц назад
ਹਰ ਵੈਦ ਆਪਣੇ ਆਪਣੇ ਹਿਸਾਬ ਨਾਲ ਦਸ ਰਿਹਾ ਅਰਜਨ ਨੂੰ ਗਰਮ ਠੰਡਾ
@varindersandhu3087
@varindersandhu3087 9 дней назад
ਵੈਰੀ ਚੰਗਾ ਵਾਹਿਗੁਰੂ
@shafiqchauhanmalerkotla8154
@shafiqchauhanmalerkotla8154 4 месяца назад
ਇਹ ਅਰਜੁਨ ਸ਼ੱਕ ਸਰਦੀ ਵਿੱਚ ਲਿਆ ਜਾਵੇ ਤਾਂ ਬਹੁਤ ਫਾਇਦੇ ਮੰਦ ਹੈ
@mukhtarsingh7847
@mukhtarsingh7847 20 дней назад
Very good Dr sahebji
@jarnailsingh3614
@jarnailsingh3614 4 месяца назад
ਬਹੁਤ ਵਧੀਆ ਵੀਰੇ
@jaspalkaur8053
@jaspalkaur8053 26 дней назад
ਵਾਹਿਗੁਰੂ ਜੀ
@lakhveersaini5499
@lakhveersaini5499 3 месяца назад
Dr sahib arjun di shal nalo dal chini mehngi hai koi mix kive kru agr kru ta faige wali gal hai
@baldeepsingh7523
@baldeepsingh7523 4 дня назад
ਵੈਦ ਜੀ ਕੀ ਇਸ ਨੂੰ ਚਾਗਾ ਮਸ਼ਰੂਮ ( Chaga Mushroom ) ਵੀ ਆਖਿਆ ਜਾਂਦਾ ਹੈ ?
@KulwantSingh-hf8gq
@KulwantSingh-hf8gq 22 дня назад
Dr sahib am admi v lai sakda ay test to bgaer menu kadi ges di problem ho jandi hai
@AvtarSingh-ob8cu
@AvtarSingh-ob8cu 23 дня назад
❤❤. Wahieguru. Ji. Wahieguru. Ji. ❤❤❤❤❤
@MotiLal-qj9sp
@MotiLal-qj9sp 4 месяца назад
ਵੀਰੇ ਮੇ ਵੀ ਇਹ ਸੱਕ ਦਾ ਕਾੜਾ ਪੀਨਾ ਹਫਤੇ ਵਿੱਚ 2ਵਾਰ ਸੁਗਰ ਤੇ ਕੇਲੋਸਟਰਾਲ ਦੀ ਪ੍ਰੌਬਲਮ ਹੈ ਕਾਫੀ ਫਰਕ ਹੈ ਕੇਲੋਸਟਰਲ ਨੂੰ
@JaspreetSingh-r9l
@JaspreetSingh-r9l 20 дней назад
Good
@KuldeepSingh-lx5vk
@KuldeepSingh-lx5vk 4 месяца назад
ਖੁਸ਼ਕ ਹੈ ਬਹੁਤ
@gurbanishorts5706
@gurbanishorts5706 4 месяца назад
ਰਾਜੀਵ ਦੀਕਸ਼ਤ ਜੀ ਸਰਦੀਆਂ ਵਿੱਚ ਹੀ ਲੈਣਾ ਤਿੰਨ ਮਹੀਨੇ ਵਿੱਚ
@sandhusahab5170
@sandhusahab5170 3 месяца назад
ओ भाई साहब लोगो को बवासीर करवा ही मानेगा के
@MeshiManak-c6r
@MeshiManak-c6r 21 день назад
Very good veer ji
@LakhveerKaur-eh9sr
@LakhveerKaur-eh9sr 3 месяца назад
Bhut vadiaa ji 🙏
@ParamjitKaur-fj9zm
@ParamjitKaur-fj9zm 20 дней назад
Very nice
@BholaSingh-h9t
@BholaSingh-h9t 13 дней назад
ਸਾਰੇ
@WashdevDembra-mu5zm
@WashdevDembra-mu5zm 3 месяца назад
Sardar Bhai isde taser kaise hai kahande hn ke eh vartavan te vayou dosh vadhda h eh such hai jhot plz rply
@ashoksinghmattu8055
@ashoksinghmattu8055 19 дней назад
Very good vir ji 🙏 👍 👌
@MandeepmanuManu
@MandeepmanuManu 20 дней назад
Danwad ji
@HarvinderSingh-jn5uh
@HarvinderSingh-jn5uh 18 дней назад
ਇਸ ਦਰਖ਼ਤ ਦੀ ਕੀ ਪਹਿਚਾਣ ਕੀ ਹੈ ਇਸ ਦੇ ਫਲ ਕਿਸ ਤਰਾਂ ਦਾ ਹੁੰਦਾ ਇਸ ਦੇ ਪੂਰੀ ਪਹਿਚਾਣ ਜਰੂਰ ਦੱਸੋ
@ranjeetkhanna3993
@ranjeetkhanna3993 День назад
ਅਮਰੂਦ ਦੇ ਪੱਤੇ ਵਰਗੇ 🌿 ਸਰਕਾਰੀ ਜਗ੍ਹਾ ਤੇ ਬਹੁਤ ਨੇ
@gurcharansingh3029
@gurcharansingh3029 24 дня назад
ਡਾਕਟਰ ਸਾਹਿਬ ਕਾਰੀਗਰ ਨਹੀਂ ਕਾਰਗਰ ਹੋੜਾ ਹੈ।ਕਾਰੀਗਰ ਤਕਨੀਕੀ ਕੰਮ ਕਰਨ ਵਾਲੇ ਕਾਮੇ ਨੂੰ ਕਹਿੰਦੇ ਹਨ।ਕਾਰਗਰ ਤੋਂ ਭਾਵ ਨਤੀਜਾ ਮਿਲਣਾ।
@kaurshinderpal5765
@kaurshinderpal5765 4 месяца назад
Bai ji face te swallen hundi ta ki Karna chayda dasna kidney vasty Kam karuga
@ambersaria1000
@ambersaria1000 2 месяца назад
Kapal bhatti yoga karo Sub set ho jo
@kuldeepsinghchatha
@kuldeepsinghchatha 22 дня назад
ਮੈਂ ਕਿਲੋ ਦੇ ਹਿਸਾਬ ਪੀਤੈ ਅਰਜਣ ਸੱਕ
@isharsingh1489
@isharsingh1489 20 дней назад
Ki faida hoya nd result v dsdo ?
@jassidhillondhillon150
@jassidhillondhillon150 4 месяца назад
Nice work 👌👏💐
@RAJKumar-w4r7f
@RAJKumar-w4r7f 4 месяца назад
Bhai sahab Arjun powder kehre mosam nu use karna chahida, Prhaje vi dasso .Sat shiri akaal❤🙏
@randhawafarm8735
@randhawafarm8735 18 дней назад
Veeŕ ji jina de resa andar penda howe oh v le skde aa
@sssaflaatoon6315
@sssaflaatoon6315 3 месяца назад
Arjun ch tannic acid naam da tatv paya janda jo kise bhi trah di gandh nu khoran da kamm karda hai jisde naal bareek nadiyon chon khur ke charbi ya mar ke ruke hoye blud cells bahar nikal jande ne te khoon properly shreer ch vagan lagg janda hai
@balbirkaur3123
@balbirkaur3123 3 месяца назад
ਸਾਡੇ ਘਰ ਤਿੰਨ ਰੁੱਖ ਬੰਨ ਅਰਜੁਨ ਦੇ? ਕੋਈ ਨਹੀ ਆਇਆ , ਉਹਦੇ ਸਕ ਲੈਣ। ਨਾ ਅਸੀ ਕਦੀ ਵਰਤਿਆ?
@GurdeepGhai-rw8eg
@GurdeepGhai-rw8eg 3 месяца назад
Wrto fr wdia hundi aa sanu labhni pendi aa😂
@KalaSingh-ph7py
@KalaSingh-ph7py 20 дней назад
Ashi le jane a ji
@SukhwinderSingh-rs7jf
@SukhwinderSingh-rs7jf 29 дней назад
🎉
@manjitSingh-yo9fq
@manjitSingh-yo9fq 23 дня назад
Wala bare ve daso ji
@Omnix2020
@Omnix2020 25 дней назад
ਇਸ ਯੂ ਟਿਊਬਰ ਮਗਰ ਲੱਗ ਕੇ ਆਪਣੀ ਸਿਹਤ ਅਤੇ ਪੈਸੇ ਦੀ ਬਰਬਾਦੀ ਨਾ ਕਰੋ ਜੀ ਹਕੀਕਤ ਟੀ ਵੀ ਵਾਲਾ ਹਰ ਹਫ਼ਤੇ ਅਜਿਹੇ ਵੈਦਾਂ ਦੀਆਂ ਵੀਡੀਉ ਪਾਉਂਦਾ ਹੈ ਜੋ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਵਿੱਚ ਹਨ
@gurbanishorts5706
@gurbanishorts5706 4 месяца назад
ਕੀ ਇਹ ਗਰਮੀਆਂ ਵਿਚ ਵੀ ਲਿਆ ਜਾ ਸਕਦਾ ਹੈ। ਕੀ ਸ਼ਹਿਦ ਗਰਮ ਪਾਣੀ ਯਾ ਗਰਮ ਦੁੱਧ ਨਾਲ ਲਿਆ ਜਾ ਸਕਦਾ ਹੈ।
@m.goodengumman3941
@m.goodengumman3941 3 месяца назад
Without proper diet exercise and happy life balance medication will be temporary. 😅
@MakhanSingh-bs9ft
@MakhanSingh-bs9ft 3 месяца назад
Good
@BaljeetSingh-fr3by
@BaljeetSingh-fr3by 3 месяца назад
🙏🙏
@SurinderSingh-p5i
@SurinderSingh-p5i 3 месяца назад
Nal nal laker da ped bi dekhaya karo ji
@bikhraj4799
@bikhraj4799 3 месяца назад
Kirpa kar ke daso ki arjan di,chhal naal usdi papri di varto kar sakde han ki sirf moti chhaal.
@mukhtarsingh7847
@mukhtarsingh7847 20 дней назад
Khun patla karda good jankare
@GurdevSingh-rn5ct
@GurdevSingh-rn5ct 3 месяца назад
Yaar taenu ta ihh v nhi pata ke dal chini Arjun shaal nalo10 Guna mahingi aa tu kahina dal chini di milavat kar dinde han
@manisingh6823
@manisingh6823 4 месяца назад
faruki veer vedio buht lmbi na kreya kro
@manganjitsingh8250
@manganjitsingh8250 4 месяца назад
Maharaja Shahi Sharbt sir kitho milda h
@kanwaljitsingh3272
@kanwaljitsingh3272 3 месяца назад
ਐਮਾਜੋਨ ਵਿਚੋਂ ਮੰਗਵਾ ਲਵੋ 600/- ਰੇਟ ਹੈ
@kanwaljitsingh3272
@kanwaljitsingh3272 3 месяца назад
ਆਲੂ ਬਖਾਰੇ ਦਾ ਸ਼ਰਬਤ ਮਿਲਦਾ ਹੈ
@GurdevSingh-rn5ct
@GurdevSingh-rn5ct 3 месяца назад
Fass gayeho na us ne jikar hi sarvat vechan lài kita c 😊😅 issde kolo hi milna
@pitbul-z8b
@pitbul-z8b 21 день назад
ਕਹਿੰਦੇ ਪੰਜਾਬੀ ਮੰਗਤੇ ਨੀ ਹੁੰਦੇ ਜਦ ਠਗੀ ਮਾਰ ਕੇ ਸਰ ਜੇ ਮੰਗਣ ਦੀ ਕੀ ਲੋੜ ਐ!
Далее
🤔Угадай постройку | WICSUR #shorts
00:59
Million jamoasi - O'zbekcha UFC
17:55
Просмотров 345 тыс.