Тёмный

14 ਮਿੰਟ ਤੁਹਾਡਾ ਜੀਵਨ ਬਦਲ ਦੇਣਗੇ - Punjabi Motivational Video | TS Madaan | Josh Talks Punjabi 

ਜੋਸ਼ Talks
Подписаться 681 тыс.
Просмотров 1,8 млн
50% 1

ਕਹਿੰਦੇ ਹੈ ਕਿ ਜੇਬ ਵਿਚ ਪੈਸੇ ਹੋਣਾ ਬਹੁਤ ਜਰੂਰੀ ਹੈ! ਸਾਰੀ ਗੱਲ ਪੈਸਿਆਂ ਦੀ ਹੀ ਹੈ । ਸਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸੀਬਤਾਂ ਕਿਸੀ ਨਾ ਕਿਸੀ ਤਰ੍ਹਾਂ ਇਸ ਪੈਸੇ ਨਾਲ ਹੀ ਜੁੜੀਆਂ ਹੋਇਆ ਹਨ । ਅਸੀਂ ਆਪਣਾ ਪੂਰਾ ਜੀਵਨ ਪੈਸੇ ਕਮਾਉਣ ਵਿਚ ਹੀ ਨਿਕਾਲ ਦਿੰਦੇ ਹਾਂ, ਪਰ ਕਦੇ ਜ਼ਿੰਦਗੀ ਦਾ ਮਤਲਬ ਸਮਝ ਹੀ ਨਹੀਂ ਪਾਂਦੇ ।
TS Madaan, ਜੋ ਕਿ Motivational Speaker ਹਨ, ਉਹ ਵੀ ਇਨ੍ਹਾਂ ਹਾਲਾਤਾਂ ਤੋਂ ਗੁਜ਼ਰੇ ਹਨ । ਉਨ੍ਹਾਂ ਨੇ ਆਪਣਾ ਅੱਦਾ ਜੀਵਨ ਪੈਸੇ ਕਮਾਉਣ ਤੇ ਆਪਣੇ ਉਪਰ ਆਏ ਕਰੋੜਾਂ ਦਾ ਕਰਜ਼ਾ ਉਤਾਰਨ ਉੱਤੇ ਲਗਾ ਦਿੱਤਾ । ਪਰ ਉਨ੍ਹਾਂ ਹਾਲਾਤਾਂ ਵਿਚ ਵੀ ਉਨ੍ਹਾਂ ਨੇ ਖੁਦ ਨੂੰ ਡਿੱਗਣ ਨਹੀਂ ਦਿੱਤਾ । ਉਨ੍ਹਾਂ ਦਾ ਮਨਣਾ ਹੈ ਕਿ ਹਰ ਮੁਸੀਬਤ ਜਾ ਦੁੱਖ ਪਿੱਛੇ ਇਕ ਸੁੱਖ ਛੁਪਿਆ ਹੁੰਦਾ ਹੈ, ਜਰੂਰਤ ਹੈ ਤਾਂ ਸਿਰਫ ਉਸ ਨੂੰ ਲੱਭਣ ਦੀ । ਕਿਸ ਤਰ੍ਹਾਂ ਉਨ੍ਹਾਂ ਹਾਲਾਤਾਂ ਨਾਲ ਲੜ ਕੇ ਅੱਜ ਉਹ Top Motivational Speaker ਬਣੇ ਇਹ ਜਾਨਣ ਲਈ ਵੇਖੋ ਇਹ ਜੋਸ਼ Talk!
We like to think there's a fast track to fame and fortune, but the secret of success can never be determined that easy. In this motivational Josh Talk, TsMadaan spills out the beans from his own life and the secret of success.
The success formula or the secret to success as explained by TsMadaan in this highly inspirational and motivational video is the best advice for young and ambitious people.
This motivational speech for success in life, tells us how we can focus and set our goals. TS Madaan is a renowned motivational speaker. He is considered as one of the top motivational speakers. On Josh Talks Punjabi, he narrates his success story: How he became a motivational speaker and How looking for positivity in everything transformed his life. The success story of TsMadaan is an inspiration for everyone. He currently owns a RU-vid Channel with more than 6 Mn+ subscribers.
Here are his few motivational videos:
►कौन सा रोज़गार चुनें? Career Choices | Career Guidance | Which Career is Best? TsMadaan
( • कौन सा रोज़गार चुनें ? ... )
►आखिर अमीर क्यों बनें? Why Middle Class should become Rich and Wealthy? TsMadaan
( • आखिर अमीर क्यों बनें ?... )
Josh Talks passionately believes that a well-told story has the power to reshape attitudes, lives, and ultimately, the world. With this regional Josh Talks Punjabi channel, Josh Talks has situated one more path for reaching out to Punjabi viewers in the Punjab region. Josh Talks Punjabi has this vision of representing Punjab culture through the inspirational and motivational channel in Punjab, bringing along all the motivational speakers of Punjab from all over the world. In Punjab, there are already so many people doing extraordinary work of which you might not even have any clue about. But with Josh Talks Punjabi’s best motivational video, which is inspirational, motivational will surely inspire you to never give up. The saying of never give up is fully ingested into our motivational speeches. Our each Motivational Speaker along with Josh Talks gives such motivational and Punjabi inspirational speeches which comprise of so many things like life lessons, tips, Punjabi Quotes, Punjabi Motivation, also motivation in Punjabi, all these aspects in every story you’ll find here only on our Josh Talks Punjabi channel.
We are on a mission to find and showcase the best motivational stories from across India What started as a simple conference is now a fast-growing media platform that covers the most innovative rags to riches success stories with motivational speakers from every conceivable background.
ਜੋਸ਼ ਟਾਕਸ ਭਾਰਤ ਦੀਆਂ ਸਭ ਤੋਂ ਪ੍ਰੇਰਨਾਦਾਇਕ ਕਹਾਣੀਆਂ ਏਕਾਗਰਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਤੁਹਾਡੇ ਤਕ ਪਹੁੰਚਾਉਣ ਲਈ ਇੱਕ ਪਲੇਟਫ਼ਾਰਮ ਪ੍ਰਦਾਨ ਕਰਦਾ ਹੈ| ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਆਪਣੀਆਂ ਕਹਾਣੀਆਂ ਸਾਂਝੀਆਂ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ ਤਾਕਿ ਉਹ ਆਪਣੀ ਚੁਨੌਤੀਆਂ ਭਰੀ ਜ਼ਿੰਦਗੀ ਅਤੇ ਸਫਲਤਾਵਾਂ ਦੇ ਸਫ਼ਰ ਨੂੰ ਆਮ ਜਨਤਾ ਨਾਲ ਸਾਂਝਾ ਕਰਨ ਤੇ ਨਾਲ ਹੀ ਲੋਕਾਂ ਨੂੰ ਉਜਾਗਰ ਅਤੇ ਪ੍ਰੇਰਿਤ ਕਰਨ|
► Subscribe to our Incredible Stories, press the red button ⬆️
► Say hello on FB: / joshtalkspunjabi
► Tweet with us: / joshtalkslive
► Instagrammers: joshtalkspu...
Important Keyword:
josh talks,josh talks punjabi,josh talk punjabi,ts madaan,tsmadaan,ts madaan new video,ts madaan first video,ts madaan interview,motivational video in punjabi,punjabi motivation,ts madaan josh talks,ts madaan channel,best motivational video punjabi,best motivation punjabi,most inspirational story,ts madaan speech,ts madan talk,motivational speaker,youtube ads,youtube promotion,youtube advertising,youtubetv,google ads youtube,youtube marketing,youtube google ads,motivational speaker website,top 10 motivational speakers in the world,business motivational speakers,professional public speaking
#JoshTalksPunjabi #SecretToSuccess #TSMadaan find success josh talk Punjabi

Опубликовано:

 

17 июн 2019

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 2,7 тыс.   
@JoshTalksPunjabi
@JoshTalksPunjabi 3 года назад
ਹੁਣ ਤੁਸੀਂ Telegram App ਦਵਾਰਾ ਵੀ ਜੋਸ਼ Talks ਨਾਲ ਜੁੜ ਸਕਦੇ ਹੋ. ਚੈਨਲ ਨਾਲ ਜੁੜਨ ਲਈ ਇਸ Link ਤੇ Click ਕਰੋ : bit.ly/jtpunjabitelegram
@MissionHealthy
@MissionHealthy 3 года назад
ਸ੍ਰੀ ਮਾਨ ਤੁਹਾਡਾ ਟੈਲੀਗ੍ਰਾਮ ਉਤੇ ਚੈਨਲ ਬੰਦ ਹੋਣ ਵਾਲਾ ਹੈ,ਕਿਰਪਾ ਉਸ ਨੂੰ activate ਕਰੋ
@kantarehal7691
@kantarehal7691 2 года назад
Thanks sir,really motivational video
@tilakrajjoshi5640
@tilakrajjoshi5640 2 года назад
ਮਰਦੇ ਦਮ ਕੇ ਵਾਸਤੇ ਪੈਦਾ ਕੀਆ ਇਨਸਾਨ ਕੋ,ਵਰਨਾ ਤਾਯਦ ਕੇ ਲਿਏ ਕੁਛ ਕੰਮ ਨਾ ਥੇ ਕਰੋਂ ਬਯਾਂ
@sahilbehgal78
@sahilbehgal78 2 года назад
1। à =दे
@boharsingh3196
@boharsingh3196 6 месяцев назад
Bahot ee vdia video but view lain lai titel Galt dita hoea
@jatinderpal4930
@jatinderpal4930 5 месяцев назад
ਵੈਸੇ ਮੈ ਡਿਊਟੀ ਨੂੰ ਵੀ ਇੰਜੁਵਾਏ ਹੀ ਕਰਦਾ ਅਤੇ ਦੁੱਖ ਨੂੰ ਵੀ ਹੱਸ ਕੇ ਹੀ ਲੰਘਾਉਣ ਦੀ ਕੋਸ਼ਿਸ਼ ਕਰਦਾ ਹਾਂ ਵਾਹਿਗੁਰੂ ਜੀ ਆਪ ਹੀ ਰਸਤਾ ਵੀ ਦਿਖਾ ਦਿੰਦੇ ਨੇਂ ਹਮੇਸ਼ਾਂ 🙏♥️
@harbhajansingh5963
@harbhajansingh5963 5 месяцев назад
Waheguru
@Bkaur84
@Bkaur84 3 месяца назад
Ryt mai b waheguru te dorra sutt befikkr ho jaandi aaa
@Kulveerkaur-xu5if
@Kulveerkaur-xu5if 5 месяцев назад
ਸੱਚੀਂ ਬਹੁਤ ਵਧੀਆ ਲੱਗਿਆ ਮਨ ਨੂੰ ਬਹੁਤ ਹੌਸਲਾ ਮਿਲਿਆ ਕਿ ਹਰ koi ਕਿਸੇ ਨਾ ਕਿਸੇ ਵਜ੍ਹਾ ਕਰ ਕੇ ਦੁੱਖੀ ਹੈ ਬੱਸ ਵਾਹਿਗੁਰੂ ਨੂੰ ਜੋ ਮਨਜੂਰ ਹੁੰਦਾ ਓਹੀ ਹੋਣਾ ਵਾਹਿਗੁਰੂ ਮਿਹਰ ਕਰਨ ਸਭ ਤੇ..
@user-dk6tb3yg8l
@user-dk6tb3yg8l 4 месяца назад
Bhut vadia lagya sir g Manu waheguru ne ess dukh tu bad sukh Dita mara beta canda chalya gai g ❤❤ bhut vadiya tuc apna story suni sir g God bless you mai jine mare near dear kise b dukh nal cinta vich ne uns nu ehh video Sher kra gai g waheguru ji ka Khalsa waheguru ji ki Fateh sir g
@SunnySingh-iz9hw
@SunnySingh-iz9hw 4 месяца назад
❤❤❤
@Jassi9046
@Jassi9046 4 месяца назад
ਮੇਰੀ ਜ਼ਿੰਦਗੀ ਦਾ ਬੜਾ ਸੱਚ ਕੇ ਮੈ ਕਦੇ ਸੁਖ ਨਹੀਂ ਵੇਖਿਆ ਪਰ ਜਿੰਦਗੀ ਦੀ ਹਰ ਲੜਾਈ ਲੜ ਰਹੀ ਹਾਂ ਕਦੇ ਨਹੀਂ ਸੋਚਿਆ ਕੇ ਮਰ ਕੇ ਇਹਨਾਂ ਦੁਖਾ ਤੋਂ ਛੁਟਕਾਰਾ ਪਲਵਾ
@sahilmalaysia1233
@sahilmalaysia1233 4 месяца назад
ਇੱਦਾ ਦਾ ਕੀ ਹੋ ਗਿਆ
@navneetsingh6754
@navneetsingh6754 4 месяца назад
ਭੈਣੇ ਬਹੁਤ ਵਧੀਆ ਸੋਚ ਹੈ
@yespreetsingh7148
@yespreetsingh7148 4 месяца назад
Always god bless you ❤️🤗
@kaidupuriakhattra9661
@kaidupuriakhattra9661 4 месяца назад
ਵੈਰੀ ਗੁੱਡ ਸੁੱਖ ਦੁੱਖ ਸਾਰੇ ਜ਼ਿੰਦਗੀ ਦੇ ਨਾਲ ਹੀ ਚਲਦੇ ਨੇ ਜੀ ਇਸ ਤੋਂ ਬਿਨਾਂ ਜੀ ਨਹੀਂ ਸਕਦੇ ਸੋ ਵਾਹਿਗੁਰੂ ਜੀ ਤੇ ਭਰੋਸਾ ਰਖੋ ਮਿਹਨਤ ਕਰਦੇ ਰਹੋ ਪਰਮਾਤਮਾ ਚੰਗਾ ਹੀ ਕਰਨ ਗੇ ਥੋੜਾ ਟਾਈਮ ਤਾਂ ਲਗਦਾ ਜੀ 2006 ਤੋਂ ਪਿਹਲਾ ਮੇਰੇ ਕੋਲ ਕੁਝ ਨਹੀਂ ਸੀ ਤੇ ਅੱਜ 2024 ਆ ਵਾਹਿਗੁਰੂ ਜੀ ਨੇ ਅੱਜ। ਰੋਟੀ ਖਾਣ ਜੋਗੇ ਕਰਤੇ ਹਿਮਤ ਨਹੀਂ ਹਾਰਨੀ postiv ਰਹੋ
@shinderkaur461
@shinderkaur461 4 месяца назад
Waheguru sab te mahar kre
@H.singh_Sheron
@H.singh_Sheron 5 месяцев назад
ਅਗਰ ਤੁਸੀ ਸੱਚੇ ਹੋ, ਪਰਮਾਤਮਾ ਦੀ ਰਜ਼ਾ ਚ ਓ, ਤੇ ਵਾਹੇਗੁਰੂ ਵੀ ਆਪ ਨੇੜੇ ਹੋ ਕੇ ਸੁਣਦੇ ਆ
@harvinderkaurchahal9158
@harvinderkaurchahal9158 3 года назад
ਸਰ ਤੁਹਾਡੀਆਂ ਗੱਲਾਂ ਸੁਣਨ ਤੋਂ ਬਾਅਦ ਜ਼ਿੰਦਗੀ ਨੂੰ ਦੇਖਣ ਦਾ ਨਜ਼ਰੀਆ ਹੀ ਬਦਲ ਗਿਆ ਸੋਚਦੀ ਤਾਂ ਮੈਂ ਵੀ ਸੀ ਕਿ ਰੱਬ ਜੋ ਕਰਦਾ ਹਮੇਸ਼ਾ ਚੰਗੇ ਲਈ ਕਰਦਾ ਪਰ ਤੁਹਾਡੀਆਂ ਦਿੱਤੀਆਂ ਉਦਾਹਰਨਾਂ ਨੇ ਇਹ ਗੱਲ ਮੈਨੂੰ ਹੋਰ ਵੀ ਕਲੀਅਰ ਕਰ ਦਿੱਤੀ
@RanjitSingh-rk7lg
@RanjitSingh-rk7lg 2 года назад
ਦੁੱਖ ਅਤੇ ਸੁੱਖ ਤਾਂ ਉਨ੍ਹਾਂ ਕੱਪੜਿਆਂ ਵਾਂਗ ਨੇ ਜੋ ਅਸੀਂ ਹਰ ਰੋਜ਼ ਪਹਿਨਦੇ ਆਂ। ਗੁਰਬਾਣੀ ਦਾ ਅਟੱਲ ਫੈਸਲਾ।🙏🙏🙏🙏🙏
@johnlewismusicc
@johnlewismusicc 6 месяцев назад
Ijkk
@GodIsOne010
@GodIsOne010 5 месяцев назад
ਸੱਚ ਲਿਖਿਆ ਜੀ ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@MandeepKaur-nb7jf
@MandeepKaur-nb7jf 5 месяцев назад
Right
@SonaSingh-rs4uu
@SonaSingh-rs4uu 5 месяцев назад
ਜਿਸ
@KuldeepSingh-wy2gq
@KuldeepSingh-wy2gq 4 месяца назад
@user-wc4jg2zt8m
@user-wc4jg2zt8m 5 месяцев назад
ਭਾਪਾ ਜੀ ਸੱਚਮੁੱਚ ਗੁਰਬਾਣੀ ਦੀ ਸਿਖਿਆ ਤੇ ਕੀਤੇ ਅਮਲ ਦੀ ਸਾਖਸ਼ਾਤ ਉਦਾਹਰਣ ਹਨ।
@rajnibala4233
@rajnibala4233 3 месяца назад
ਮੈ ਹੁਣ ਤੱਕ ਦੀ ਜ਼ਿੰਦਗੀ ਚ ਕੋਈ ਸੁੱਖ ਨੀ ਦੇਖਿਆ ਪੇਕੇ ਘਰ ਬਹੁਤ ਗ਼ਰੀਬੀ ਦੇਖੀ ਵਿਆਹ ਹੋਇਆ ਸਹੁਰੇ ਅਮੀਰ ਹੱਦ ਤੋਂ ਵੱਧ ਪਰ ਸੁੱਖ ਉੱਥੇ v ਨਾ ਮਿਲਿਆ ਹੈ ਟਾਈਮ ਟਾਰਚਰ ਸਾਡੇ ਚਾਰ ਹੋਏ ਵਿਆਹ ਨੂੰ ਘਰ ਵਾਲੇ ਦੀ ਮੋਤ ਹੋ ਗਈ ਘਰੋਂ ਪੇਕੇ ਭੇਜ ਤਾ ਕੱਲੀ ਨੇ 2 ਬੱਚੇ ਪਾਲੇ ਸਹੁਰੇ ਪਰਿਵਾਰ ਨੇ ਕੋਈ ਹਿੱਸਾ ਨੂੰ ਦਿੱਤਾ ਪੇ ਜੀ ਰਹੇ a ਵਾਹਿਗੁਰੂ ਜੀ ਦਾ ਭਾਣਾ ਮੰਨ ਕੇ
@LuckyHerman
@LuckyHerman 3 месяца назад
Chlo koi gl nhi ji eda hi Hunda sab nal
@nachhattarsingh524
@nachhattarsingh524 3 месяца назад
Waheguru tuhade te mehar karan
@SatnamDhillon-wg1jg
@SatnamDhillon-wg1jg 2 месяца назад
ਵਾਹਿਗੁਰੂ ਜੀ
@Dhillonsaab15
@Dhillonsaab15 2 месяца назад
Chlo koi gll ni dear prmatama sab thikk kru
@inderjitjit1266
@inderjitjit1266 Месяц назад
Tusi court jana c
@nidazehra2065
@nidazehra2065 5 лет назад
ਤੁਹਾਡਾ attitude ਕਮਾਲ ਦਾ ਹੈ। ਬੁਹਤ positive। ਸਾਨੂੰ ਨਹੀਂ ਪਤਾ ਸੀ ਕਿ ਤੁਸੀਂ ਜੇਲ ਵਿਚ ਵੀ motivate ਕੀਤਾ। ਬੇਸ਼ਕ, ਹਰ ਦੁਖ ਦੇ ਪਿੱਛੇ ਸੁਖ ਜ਼ਰੂਰ ਹੁੰਦਾ ਹੈ। ਬੁਹਤ ਧੰਨਵਾਦ ਤੁਹਾਡਾ ਤੇ ਜੋਸ਼ ਟਾਕਸ ਦਾ।
@alamjaswal9422
@alamjaswal9422 5 месяцев назад
❤❤❤❤
@ggossal888
@ggossal888 2 года назад
ਤੁਹਾਡੇ ਇਸ ਸੁਨੇਹੇ ਨੇ ਮੇਰੇ ਅੰਦਰ ਸੱਚ-ਮੁੱਚ ਜੋਸ਼ ਭਰ ਦਿੱਤਾ ਜੀ। ਬਹੁਤ ਬਹੁਤ ਧੰਨਵਾਦ ਜੀ।
@TarlochanSingh-iw2cj
@TarlochanSingh-iw2cj 3 месяца назад
ਤੁਸੀ ਟੀ ਐਸ ਮਦਾਨ ਹੋ ਤੇ ਮੈ ਟੀ ਐਸ ਹੁੰਦਲ ਹਾ ਮੇਰੀ ਜ਼ਿੰਦਗੀ ਵਿੱਚ ਵੀ ਕੁੱਝ ਇਸ ਤਰਾ ਹੀ ਹੋਇਆ ਮਿਹਨਤ ਕਰਨ ਦੇ ਬਾਵਜੂਦ ਵੀ ਸਭ ਕੁਝ ਵਿਕ ਗਿਆ ਪਰ ਹਿਮੰਤ ਨਹੀ। ਹਾਰੀ ਤੇ ਪ੍ਰਮਾਤਮਾ ਤੇ ਭਰੋਸਾ ਰੱਖਿਆ ਅੱਜ ਅਕਾਲ ਪੁਰਖ ਦੀ ਕਿਰਪਾ ਹੈ ਸੋ ਬਹੁਤ ਧੰਨਵਾਦ ਤੁਹਾਡੀ ਵੀਡੀਓ ਦੇਖ ਕੈ ਕਿਸੇ ਟੁਟੇ ਹੋਏ ਦੇ ਮਨ ਨੂੰ ਧਰਵਾਸ ਜਰੂਰ ਮਿਲੇਗਾ ਕਿ ਮੇਰੇ ਵਰਗੇ ਹੋਰ ਵੀ ਬਹੁਤ ਹਨ
@CK.universe786
@CK.universe786 5 месяцев назад
same ਚੀਜ਼ਾਂ ਮੇਰੇ ਨਾਲ ਮੇਰੇ ਜ਼ਿੰਦਗੀ ਚ v ਘਟਿਤ ਹੋ ਰਹੀਆ ਆ ਪਰ ਫੇਸ ਕਰ ਰਿਹਾ ਆ ਔਰ ਕਰਦਾ ਰਹੇਗਾ ਜਿਨਿ ਦੇਰ ਕਾਮਯਾਬੀ ਕਦਮਾਂ ਚ ਨਹੀਂ ਆ ਜਾਂਦੀ❤❤
@gurmeetbrar9912
@gurmeetbrar9912 5 лет назад
Ts ਮਦਾਨ ਸਾਹਿਬ ਸਲੂਟ ਐ ਜੀ ਤੁਹਾਨੂੰ, ਮੇਰੇ ਨਾਲ ਵੀ ਕੁਝ ਇਸ ਤਰ੍ਹਾਂ ਦਾ ਹੀ ਹੋਇਆ, ਪਰ ਮੈ ਖੁਦਕੁਸ਼ੀ ਨਹੀਂ ਕੀਤੀ, ਮੈ ਆਪ ਜੀ ਨਾਲ ਇਹ ਸਬ ਕੁਝ ਕੁਮੈਟ ਦੇ ਰੂਪ ਵਿੱਚ ਕਿਸੇ ਹੋਰ ਦਿਨ ਸਾਂਝਾ ਕਰਾਗਾ,
@rupinderkaur7252
@rupinderkaur7252 5 лет назад
Sir, hmmmmmmm ਮੈਂ ਤੁਹਾਡੀ talk ਹਮੇਸ਼ਾ ਯਾਦ ਰੱਖੂ ਗੀ or ਜਦੋ ਦੁੱਖੀ ਹੋਵਾ, ਸੋਚਾਂ ਗੀ ਕੇ ਇਸ ਪਿੱਛੇ ਕੀ ਸੁੱਖ ਛੁਪਿਆ ਹੋਇਆ ਹੈ. U r great sir
@sikhtraveller8860
@sikhtraveller8860 5 лет назад
Hlo iam also Motivational speaker
@sarabjitsodhi4396
@sarabjitsodhi4396 5 лет назад
Yeah rupinder I m also in same sentiment s
@gurjeetsidhu1813
@gurjeetsidhu1813 5 лет назад
Rupinder Kaur ji mere te 8 lakhs karj see Jo ghat k aaj 4 lakhs reh gya
@BalwinderSingh-pn8hr
@BalwinderSingh-pn8hr 5 лет назад
👍👍
@MandeepSingh-zd7bk
@MandeepSingh-zd7bk 5 лет назад
Rupinder mam, duniya vich waisay v hard situations chon ohi guzarday ne Jo parmatma ne best banana hundaa.. Baaki honslaa buland rakhna hamesha jruri hai kuonki situation always changes.
@gurmukhgretta
@gurmukhgretta 5 месяцев назад
ਤੁਸੀਂ ਮੈਦਾਨ ਸ਼ੱਡ ਕੇ ਭੱਜੇ ਨਹੀਂ, ਤਾਹੀਂ ਮੈਦਾਨ ਹੋ। Solute 👍🙏
@ParveenKumar-lf4my
@ParveenKumar-lf4my 5 месяцев назад
ਸ਼ੱਡ ❌ ਛੱਡ✅
@sukhramrajpal8379
@sukhramrajpal8379 5 месяцев назад
ਵੀਰ ਜੀ ਸੰਘਰਸ਼ ਕਰਨਾ ਸਫਲਤਾ ਦੀ ਕੁੰਜੀ ਹੈ। ਜੋ ਤੁਹਾਡੀ ਕਹਾਣੀ ਦਾ ਮੌਰਲ ਹੈ। ਧੰਨਵਾਦ ਜੀ।
@parmklair2362
@parmklair2362 2 года назад
ਸੁਖ ਦੁਖ ਪੁਰਬ ਜਨਮ ਕੇ ਕੀਏ, ਸੋ ਜਾਣਹਿ ਜਿਨਿ ਦਾਤੈ ਦੀਏ।।ਕਿਸ ਕਉ ਦੋਸ ਦੇਹ ਤੂੰ ਪ੍ਰਾਣੀ, ਸਹੁ ਅਪਣਾ ਕੀਆ ਕਰਾਰਾ ਹੇ।। (ਗੁਰੂ ਨਾਨਕ ਜੀ)
@user-bv8cr8sn8e
@user-bv8cr8sn8e 5 месяцев назад
💯
@user-tk9fc8yx3n
@user-tk9fc8yx3n 5 месяцев назад
Waheguru ji
@sajan7044
@sajan7044 2 месяца назад
Nice paji ❤
@parvindersingh9898
@parvindersingh9898 5 лет назад
ਪ੍ਰਮਾਤਮਾ ਤੇ ਤੁਹਾਡਾ ਵਿਸ਼ਵਾਸ਼ ਇਸੇ ਤਰ੍ਹਾਂ ਬਣਿਆ ਰਹੇ। ਪਰਮਾਤਮਾ ਸਬ ਤੇ ਆਪਣੀ ਮੇਹਰ ਬਣਾਈ ਰੱਖਣ
@rampal33e65
@rampal33e65 5 месяцев назад
ਵਾਹਿਗੁਰੂ ਪਰਮਾਤਮਾ ਤੇ ਵਿਸ਼ਵਾਸ ਰੱਖ ਕੇ ਅਸੀਂ ਹਰ ਦੁੱਖ ਦਾ ਮੁਕਾਬਲਾ ਕਰ ਸਕਦੇ ਹਾਂ ਅਤੇ ਕੁਝ ਸਮੇਂ ਬਾਅਦ ਵਾਹਿਗੁਰੂ ਪਰਮਾਤਮਾ ਸਾਡੇ ਹਰ ਦੁੱਖ ਦਾ ਨਾਸ਼ ਕਰ ਦਿੰਦੇ ਹਨ ਜੀ।
@kulwantdhaliwaldhaliwal4786
@kulwantdhaliwaldhaliwal4786 5 месяцев назад
ਬਿਲਕੁਲ ਸਹੀ ਹੈ ਜੀ ਦੁੱਖ ਸੁੱਖ ਜਿੰਦਗੀ ਦੇ ਦੋ ਪਹਿਲੂ ਹਨ । ਮੇਰੇ ਨਾਲ ਵੀ ਕੁਝ ਅਜਿਹਾ ਹੀ ਵਾਪਰਿਆ ਪਰ ਮੈਂ ਤੇ ਮੇਰੇ ਪਰਿਵਾਰ ਨੇ ਹੌਂਸਲਾ ਨਹੀਂ ਛੱਡਿਆ ਅਤੇ ਸਭ ਕੁਝ ਠੀਕ ਠਾਕ ਹੋ ਗਿਆ। ਵਾਹਿਗੁਰੂ ਤੇ ਭਰੋਸਾ ਕਰੋ ਤਾਂ ਸਭ ਠੀਕ ਹੋ ਸਕਦਾ ਹੈ।
@makhanbrarlangiana6057
@makhanbrarlangiana6057 5 лет назад
ਬਹੁਤ ਵਧੀਆ ਬਾਪੂ ਜੀ ਤੁਸੀ ਆਪਣੇ ਤੇ ਬੀਤੇ ਹੋਏ ਦੁਖ ਪੇਸ ਕੀਤੇ ਤੇ ਤੁਹਾਡੇ ਵਿਚਾਰ ਸੁਣਕੇ ਹਰ ਇਕ ਡੁੱਬੇ ਹੋਏ ਇਨਸਾਨ ਨੂੰ ਹਿੰਮਤ ਮਿਲੇਗੀ ਤੇ ਹਰ ਇਕ ਇਨਸਾਨ ਹੋਸਲੇ ਨਾਲ ਜੀਅ ਸਕਦਾ ਹੈ ਧੰਨਵਾਦ ਬਾਪੂ ਜੀ
@jassalkaur3548
@jassalkaur3548 2 года назад
🙏🙏🙏🙏👌👍
@fighterclub1980
@fighterclub1980 2 года назад
ਹੀਰੇ ਦੀ ਚਮਕ ਲਈ ਤਰਾਸ਼ਣ ਦੀ ਪੀੜ ਝੱਲਣੀ ਪੈਂਦੀ ਹੈ। You are legend personality and my inspiration. Thank you TS madaan ji 🙏🙏🙏🙏🙏
@satpalbrar1012
@satpalbrar1012 5 месяцев назад
ਵੈਰੀ ਗੁੱਡ ਕਹਾਣੀ ਵੀ ਵਧੀਆ ਲਿਖਣ ਵਾਲਾ ਉਸ ਤੋਂ ਵੀ ਵਧੀਆ ਉਸ ਤੋਂ ਵੀ ਵਧੀਆ ਹੈ ਰੱਬ ਲੰਮੀਆਂ ਉਮਰਾਂ ਬਖਸ਼ੇ
@rameenkaur998
@rameenkaur998 5 месяцев назад
ਸਤਿ ਸ੍ਰੀ ਅਕਾਲ ਵੀਰ ਜੀ ਮੈਂ ਅੰਮ੍ਰਿਤਸਰ ਤੋਂ ਬੋਲ ਰਹੀ ਹਾਂ ਸੱਚੀ ਗੱਲ ਹੈ ਤੁਹਾਡੀ ਮੈਂ ਵੀ ਮਰਨ ਨੂੰ ਥਾਂ ਲੱਭ ਰਹੀ ਸੀ ਪਰ ਫਿਰ ਮੈਂ ਵਾਹਿਗੁਰੂ ਜੀ ਦਾ ਓਟ ਆਸਰਾ ਲਿਆ ਤੇ ਮੈਂ ਗੁਰੂ ਰਾਮਦਾਸ ਜੀ ਦੇ ਘਰ ਜਾ ਕੇ ਅਮਰਿਤ ਛਕ ਲਿਆ ਵਾਹਿਗੁਰੂ ਜੀ ਦੀ ਗੁਰਬਾਣੀ ਨੂੰ ਆਪਣਾ ਸਹਾਰਾ ਬਣਾ ਲਿਆ ਮੇਰੇ ਸਿਰ ਤੇ ਕਰਜਾ ਉਵੇਂ ਦਾ ਉਵੇਂ ਹੀ ਹੈ ਆਪ ਜੀ ਅੱਗੇ ਬੇਨਤੀ ਹੈ ਕਿ ਮੈਨੂੰ ਆਪਣੇ ਸਿਰ ਤੋਂ ਕਰਜਾ ਉਤਾਰਨ ਦਾ ਕੋਈ ਹੱਲ ਜਰੂਰ ਦੱਸੋ ਆਪ ਜੀ ਦੀ ਬਹੁਤ ਮਿਹਰਬਾਨੀ ਹੋਵੇਗੀ 🙏
@virajsidhu9119
@virajsidhu9119 5 месяцев назад
Gud
@SarbjeetSingh-cj1cj
@SarbjeetSingh-cj1cj 3 месяца назад
Sister, je tu c online kmm ch interested ho taan reply krdyo
@user-ir2mw2pe3y
@user-ir2mw2pe3y 19 дней назад
​@@SarbjeetSingh-cj1cj online kamm bare daso veer kis tara da kamm mai karna hai plz help me 🙏
@gururashianamusic4444
@gururashianamusic4444 2 года назад
, ਜੇਕਰ ਤੁਸੀਂ ਸੱਚੇ ਓ ਤਾਂ , ਰੱਬ ਤੁਹਾਡੇ ਨਾਲ 💪
@Kitty-qh8qj
@Kitty-qh8qj 4 года назад
ਤੁਹਾਡੇ ਸਿਰ ਤੇ ਵਾਹਿਗੁਰੂ ਦਾ ਹੱਥ ਹੈ
@johnlewismusicc
@johnlewismusicc 6 месяцев назад
Aa fa I nedd dkkdd
@arvindersinghkuku3643
@arvindersinghkuku3643 4 месяца назад
ਇਕ ਨਵਾਂ ਰਾਸਤਾ ਮਿਲਿਆ ਸੁਣ ਕੇ ਬਹੂਤ ਅੱਛੀ ਸੇਵਾ ਨਿਭਾ ਰਹੇ ਹੋ sir thank you
@KuldeepSingh-vp8ds
@KuldeepSingh-vp8ds 5 месяцев назад
Madaan ji, ਬਹੁਤ ਧੰਨਵਾਦ ਤੁਹਾਡਾ ਜ਼ੋ ਏਨੇ ਵਿਸਥਾਰ ਨਾਲ ਕਰਜੇ ਤੇ ਚਰਚਾ ਕੀਤੀ ,ਤੇ ਵਧੀਆ ਸਿੱਖਿਆ ਦਿੱਤੀ ।
@punjabiking936
@punjabiking936 4 года назад
Ts madaan ਜੀ ਜੇ ਇਹ ਸੱਚ ਕਹਾਣੀ ਹੈ ਤਾਂ ਮੈਂਨੂੰ ਬਹੁਤ motivation ਮਿਲੁਗਾ । love u sir
@johnlewismusicc
@johnlewismusicc 6 месяцев назад
❤❤😂🎉🎉🎉😢
@johnlewismusicc
@johnlewismusicc 6 месяцев назад
😆😇🤗😙
@gurshamandhillon7613
@gurshamandhillon7613 5 лет назад
Really motivational video ,may god bless you with more & more knowledge sir so that you may taught these type lecture to your fans ,,,Salute
@Sikander-ny7fu
@Sikander-ny7fu 4 месяца назад
ਬੁਹਤ ਬਹੁਤ ਧੰਨਵਾਦ ਜੀ ਸਾਨੂੰ ਬੁਹਤ ਜਿਆਦਾ ਸਪੋਰਟ ਮਿਲਦੀ ਤੁਹਾਡੇ ਕੋਲੋ ਸਰ ਜਿੰਦਗੀ ਜਿਉਣ ਦੀ ਵਾਹਿਗੁਰੂ ਹਮੇਸ਼ਾ ਤੰਦਰੁਸਤ ਰੱਖੇ ਤੁਹਾਨੂੰ 🙏🙏
@surinder3377
@surinder3377 3 месяца назад
ਵੀਰਜੀ ਸਾਰਿਆਂ ਨਾਲ ਹੀ ਬੀਤਦੀ ਹੈ ਇਕ ਵਾਹਿਗੁਰੂ ਜੀ ਕੀ ਹਨ ਤੁਹਾਡੀ ਗੱਲ ਸੁਣਕੇ ਸੋਝੀ ਆ ਗੲਈ ਨਹੀਂ ਤਾਂ ਸੋਚ ਕੇ ਹੀ ਬੰਦਾ ਮਰ ਜਾਂਦਾ ਹੈ ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖਸ਼ੇ ਜੀ
@KuldeepKaur-vy1hp
@KuldeepKaur-vy1hp 2 года назад
ਬਹੁਤ ਹੀ ਕਮਾਲ ਦੀ ਕਹਾਨੀ ਵੇ ਆਪ ਜੀ ਦੀ ਜਿੰਦਗੀ ਦੀ ।ਤੁਹਾਡਾ ਦੁੱਖ ਦੁਨਿਯਾ ਲਈ ਮੋਟੀ ਵੇਸ਼ਨਲ ਸਪੀਚ ਬਨ ਗਈ । ਵਾਕਈ ਉੱਪਰ ਵਾਲਾ ਬਹੁਤ ਕਮਾਲ ਦਾ ਬੰਦਾ ਵੇ । ਮੇਰਾ ਤੁਹਾਨੂ ਤੇ ੳਸ ਉੱਪਰ ਵਾਲੇ ਨੂ ਬਹੁਤ ਬਹੁਤ ਧੰਨਵਾਦ । 🙏🙏🙏👏👏👏💐
@shobhnavijh5612
@shobhnavijh5612 5 лет назад
ਮਦਾਨ ਸਾਹਿਬ, ਬਹੁਤ ਸ਼ੁਕਰੀਆ । ਮਾੜੇ ਹਾਲਾਤਾਂ ਵਿਚੋਂ ਲੰਘ ਰਹੇ ਹਰ ਵਿਅਕਤੀ ਲਈ ਆਪ ਜੀ ਦਾ ਸੰਦੇਸ਼ ਪ੍ਰੇਰਨਾ ਅਤੇ ਇੱਕ ਤਾਕਤ ਹੈ ।
@user-vy6sw1gw5d
@user-vy6sw1gw5d 5 месяцев назад
ਰੱਬ ੳਪਰ ਨਹੀਂ ਅੰਦਰ ਹੈ ਰੱਬ ਕਰਕੇ ਹੀ ਤੂਸੀਂ ਬੋਲ ਰਹੇ ਹੋ ਜਿਸ ਦਾ ਨਾਮ ਆਤਮਾ ਹੈ। ਜਦੋਂ ਆਤਮਾ ਸਰੀਰ ਵਿਚੋਂ ਬਾਹਰ ਨਿਕਲ ਜਾਂਦੀ ਹੈ ਸਰੀਰ ਡੈਡ ਹੋ ਜਾਂਦਾ ਹੈ ਜੀ ਧੰਨਵਾਦ।
@Diljaansawnavlog
@Diljaansawnavlog 3 месяца назад
ਸਰ ਜੀ ਤੁਸੀ ਤਾਂ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਬਹੁਤ ਹੌਸਲਾ ਮਿਲਿਆ
@gurpreet.kyabathaijanab.ni7923
Wah ji wah Kalgidhar patshah di kini Mehar a todhay te sir. Kina Wada Hosla todha.. Te kini vdia gal samjhai tusi sarya nu. 🙏🙏parmatma mehar kre todhay te.
@davinderkaur-mi7rj
@davinderkaur-mi7rj 5 лет назад
T.S .Madaan sir thanu sade vlo salute aa Sanu v bahut kush sikhan nu melya hai
@karamjitkaur2785
@karamjitkaur2785 4 месяца назад
ਵੀਰ ਬਹੁਤ ਹੀ ਵਧੀਆ ਤਰੀਕਾ ਹੈ ਇਹ ਲੋਕਾਂ ਨੂੰ ਆਪਣੇ ਆਪ ਨੂੰ ਜਿੰਦਾ ਰੱਖਣ ਲਈ ਸਮੇਂ ਵਿਚ ਕੁਝ ਕਰ ਗੁਜਰਣ ਦਾ ਤੇ ਹੌਸਲਾ ਰੱਖਣ ਦਾ. ਨਾਲ ਮੈਂ ਇਹ ਵੀ ਕਹਾਂਗੀ ਕਿ ਵੀਰ ਤੁਸੀਂ ਇਹ ਸਭ ਕੁਝ ਤਾਂ ਕਰ ਪਾਏ , ਤੁਹਾਡਾ ਸਾਰਾ ਪਰਿਵਾਰ ਤੁਹਾਡੇ ਨਾਲ ਤੁਹਾਡੀ ਸੋਚ ਦਾ ਸਾਤ ਦੇ ਰਿਹਾ ਸੀ ਤੇ ਮਿਲ ਕੇ ਇਕ ਦੂਜੇ Same ਸਹਾਰਾ ਬਣ ਕੇ ਅੱਗੇ ਵਧੇ ਤੇ ਕਾਮਯਾਬ ਹੋਏ. ਦੂਸਰਾ ਤੁਸੀਂ ਮਰਦ ਸੀ. ਪਰ ਜਦੋਂ ਇਕ ਔਰਤ ਉੱਤੇ ਔਖਾ ਸਮਾਂ ਆਉਂਦਾ ਹੈ ਉਹ ਵੀ ਇਕ ਇਮਾਨਦਾਰ ਅਤੇ ਵਿਧਵਾ ਔਰਤ ਉੱਤੇ ਤਾਂ ਕਹਾਣੀ ਕੁਝ ਹੋਰ ਹੀ ਬਣ ਜਾਂਦੀ ਹੈ , ਲਿਖਣਾ ਬਹੁਤ ਕੁਝ ਚਾਹੁੰਦੀ ਹਾਂ ਪਰ ਇਸ ਉੱਤੇ ਲਿਖਣ ਦੀ ਥਾਂ ਨਹੀਂ. ਕਿਸੇ ਨੂੰ ਮੋਟੀਵੇਟ ਨਹੀ ਕਰ ਸਕਦੀ ਕਿਉਂਕਿ ਕਿਸੇ ਕਾਮਯਾਬ ਪਲੇਟਫਾਰਮ ਤੇ ਨਹੀਂ ਹਾਂ. ਉਮਰ 60 ਤੋਂ ਉਪੱਰ ਹੋ ਗਈ ਹੈ ਹੁਣ ਮਿਹਨਤ ਕਰਨ ਦੀ ਤਾਕਤ ਵੀ ਨਹੀਂ ਕੀ ਮਿਹਨਤ ਕਰ ਕੇ ਘਰ ਨੂੰ ਇਕ ਉੱਚੇ ਮੁਕਾਮ ਤੱਕ ਲੈ ਕੇ ਜਾ ਸਕਾਂ ਪਰ ਰੱਬ ਅੱਗੇ ਇਹ ਅਰਦਾਸ ਜਰੂਰ ਕਰਦੀ ਹਾਂ ਕਿ ਜਵਾਨ ਬੱਚੇ ਇਨ੍ਹਾਂ ਗੱਲਾਂ ਨੂੰ ਜਰੂਰ ਸਮਝਣ ਅਤੇ ਆਪਣੀ ਅਤੇ ਪਰਿਵਾਰ ਦੀ ਜਿੰਦਗੀ ਨੂੰ ਖੁਸ਼ਹਾਲ ਜਰੂਰ ਬਣਾਉਣ, ਮੁਸੀਬਤ ਨੂੰ ਵੇਖ ਕੇ ਘਬਰਾਹਟ ਮਹਿਸੂਸ ਨਾ ਕਰਣ. ਤੇ ਜਿੰਦਗੀ ਵਿੱਚ ਕਾਮਯਾਬ ਹੋਣ.
@Prithvivlogs2024
@Prithvivlogs2024 5 месяцев назад
ਬਹੁਤ ਲਾਭਦਾਇਕ ਕਹਾਣੀ ਆਪ ਜੀ ਦੀ ਆਪਬੀਤੀ ਦੂਸਰਿਆਂ ਲਈ ਸਿੱਖ ਬਣੀ ਹੈ ਜੀ ਆਪ ਜੀ ਦਾ ਧੰਨਵਾਦ ਜੀ 🙏🏻💐
@jaspreetbrar4848
@jaspreetbrar4848 5 лет назад
Wowww sir Tuhadiya gallan ne jeen da ek hor nava raah dikha dita Thank you so so so so muchh👍
@jatinpuniani2021
@jatinpuniani2021 3 года назад
Duniya me kitna gam hai !Mera gam.kitna kam hai ,Rab har jagah nhi hosakda par sada rab sanu es video.ich disda aa ! Love your way of living and thinking 😊❤️
@johnlewismusicc
@johnlewismusicc 6 месяцев назад
Whwhjwjjew
@gurbakshkaur8733
@gurbakshkaur8733 4 месяца назад
ਵੀਰ ਜੀ ਬਹੁਤ ਵਧੀਆ ਸੁਨੇਹਾ ਦਿੱਤਾ ਹੈ। ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ।🎉🎉🎉🎉🎉🎉🎉🎉🎉🎉🎉🎉
@abysingh6796
@abysingh6796 5 месяцев назад
ਹਮੇਸ਼ਾ ਸੱਚ ਦੇ ਨਾਲ ਖੜੇ ਰਹਿਣ ਨੂੰ ਹੀ ਰੱਬ ਦੀ ਰਹਿਮਤ ਕਹਿੰਦੇ ਨੇ ❤ ਤੁਸੀਂ ਆਪ ਮਹਿਸੂਸ ਕਰੋਗੇ ਕਿ ਵਾਹਿਗੁਰੂ ਤੁਹਾਡੇ ਨਾਲ ਨੇ🙏
@gurshehzadsingh9205
@gurshehzadsingh9205 5 лет назад
A very good motivational speech. I am a student and I am sensitive boy when I stuck in any topic. Hope that i will find the solution for my Stuckness after listening your speech
@tggoluyt1431
@tggoluyt1431 4 года назад
Sir, really very motivational life experience .the thing inspires me slot is smile and faith on ur face .thanks a lot God bless u and your family
@shindadogar4881
@shindadogar4881 3 месяца назад
ਦੁਖ, ਜਨਮ ਸਮੇਂ ਤੋਂ ਸ਼ੁਰੂ ਹੋ ਜਾਂਦੇ ਹਨ ਜਿਹੜੇ ਸਾਨੂੰ ਜਿਉਂਦਿਆਂ ਰੱਖਣ ਲਈ ਮੌਤ ਤੱਕ ਸਾਥ ਨਿਭਾਉਣ ਦਾ ਕੰਮ ਕਰਦੇ ਹਨ
@daljitmorinda
@daljitmorinda 5 месяцев назад
ਬਿਲਕੁਲ ਠੀਕ ਕਿਹਾ ਜੀ ਇਕ ਦੁੱਖ ਪਿੱਛੇ ਪਤਾ ਨਹੀਂ ਕੀ ਉਸ ਵਾਹਿਗੁਰੂ ਜੀ ਨੇ ਕਿੰਨੇ ਸੁੱਖ ਲਿਖੇ ਹੋਣ ਬਹੁਤ ਹੀ ਵਧੀਆ ਗੱਲਾਂ ਦੱਸੀਆਂ ਧੰਨਵਾਦ ਅੰਕਲ 👍👍🙏🙏🙏
@user-sk3tc2my2z
@user-sk3tc2my2z 4 месяца назад
Very good
@manmohansharma3558
@manmohansharma3558 2 года назад
Really very inspiring, highly motivational. Madan Sir, such life incidents inspire us, but when a tough situation, any misshappening takes place we forget all these learnings, all these inspiring tales and suffer.
@AmritpalSingh-ti7bf
@AmritpalSingh-ti7bf 5 лет назад
ਬਹੁਤ ਹੀ ਜਾਦਾ ਜੋਸ ਭਰ ਗਿਅਾ ਸਟੋਰੀ ਸੁਣ ਕੇ😀😀👍👍
@harmansohi9196
@harmansohi9196 4 месяца назад
ਬਹੁਤ ਹੀ ਵਧੀਆ ਮੈਨੂੰ ਵੀ ਲੱਗਣ ਲੱਗ ਗਿਆ ਵੀ ਏਹੀ ਜਿੰਦਗੀ ਆ ਬਹੁਤ ਧੰਨਵਾਦ ਵੀਰ ਚੰਗੀ ਇੱਕ ਸੋਚ ਆ❤❤❤
@sarabjitkaurkhalsa478
@sarabjitkaurkhalsa478 5 месяцев назад
ਥੈਕੀਓ ਵੀਰ ਜੀ ਮੈਨੂੰ ਤੁਹਾਡੀ ਸੋਚ ਬਹੁਤ ਵਧੀਆ ਲੱਗੀ ਹੋ ਸਕਦਾ ਮੇਰਾ ਵੀ ਜੀਵਨ ਬਦਲ ਜਾਵੇ ਮੇਰੇ ਵੀਰ ਭਾਬੀਆਂ ਭਤੀਜੇ ਖ਼ਤਮ ਹੈ ਗ,ਏ ਜੀ ਕੋਈ ਸਿਰ ਤੇ ਹੱਥ ਰੱਖਣ ਵਾਲ਼ਾ ਵੀ ਨਹੀਂ ਜੀ ਮੈਂ ਸਰਬਜੀਤ ਕੌਰ
@dilpreetsandhu5803
@dilpreetsandhu5803 5 месяцев назад
🙏🏻Waheguru mehr krn
@kamalpreetbhullar9517
@kamalpreetbhullar9517 4 месяца назад
ਕੀ ਹੋ ਗਿਆ ਸੀ ਭੈਣ ਜੀ ਸੱਭ ਦਾ ਰਾਖਾ ਪਰਮਾਤਮਾ ਹੀ ਹੈ
@hunter_records6051
@hunter_records6051 4 месяца назад
Contact me dear
@hunter_records6051
@hunter_records6051 4 месяца назад
So sad
@user-uk5mh1dd7b
@user-uk5mh1dd7b 3 месяца назад
hlo
@jatin123singh
@jatin123singh 5 лет назад
Har dukhi insaan nu aunn walle dina lai majboot kar gae o...👌😊
@parasiqbal1
@parasiqbal1 5 лет назад
No words sir, only, Salute to you sir, this is real inspiration to all of us, because everyone has the same story.
@BAGICHASINGHBSSANDHUMALW-pe7tv
@BAGICHASINGHBSSANDHUMALW-pe7tv 5 месяцев назад
Dukh Sukh dono bhai Hai waheguru te wishwash karke Insaan nu dil nahi cchadna chahida Har insaan te change maarde din has ke katne chahide han Malik di kohi ni janda kirpa kado vi ho jaani Hai Parmatma Sarbat da bhala kare❤❤🎉❤❤❤❤
@FACTS99722
@FACTS99722 5 месяцев назад
Sir tuhade hasde chehre da sboot hai k tuc dukha nu hsde hsde sehan kita or sab lyi prerna bne thanku so much respected sir🙏🏻🙏🏻🙏🏻🙏🏻🙏🏻😊😊😊😊😊
@Usstatt
@Usstatt 5 лет назад
ਵਾਹ ਸਰ, ਬਹੁਤ ਸੰਘਰਸ਼ ਕੀਤਾ ਤੁਸੀ, ਬਹੁਤ ਕੁਝ ਦੇਖਿਆ ਤੁਸੀ, ਤੁਹਾਡਾ ਤੇ ਜੋਸ਼ ਟਾਕਸ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਇਹ ਦੱਸਣ ਲਈ
@hardipkaursaini3240
@hardipkaursaini3240 5 лет назад
very good sir ji bahut achi baten ki apne
@SarwanSingh-rp1ox
@SarwanSingh-rp1ox 2 года назад
ਇਸ ਨੂੰ ਪੁੱਛੋ ਸੈਂਕੜੇ ਲੋਕਾਂ ਦੇ ਘਰ ਉਜਾੜ ਦਿੱਤੇ ਕਰੋੜਾਂ ਰੁਪਏ ਮਾਰੇ ਨੇ। ਹੁਣ ਸਾਧ ਬਣਿਆ ਹੋਇਆ ਹੈ ਅੰਮ੍ਰਿਤਸਰ ਦੇ ਸੈਂਕੜੇ ਲੋਕ ਇਹਦੀ ਜਾਨ ਨੂੰ ਰੌਂਦੇ ਨੇ ਅੱਜ ਤੱਕ।
@harmanchahal8326
@harmanchahal8326 5 месяцев назад
Kon sadh bnya​@@SarwanSingh-rp1ox
@gurvindersaini6247
@gurvindersaini6247 4 месяца назад
Right ✅️
@SatpalSingh-ms3hq
@SatpalSingh-ms3hq 5 лет назад
ਬਹੁਤ ਆਸਾਵਾਦੀ ਸਖਸ਼ੀਅਤ ,ਬਹੁਤ ਆਸਾਵਾਦੀ ਗੱਲਾਂ, ਬਹੁਤ ਵਧੀਆ ਜੀ।
@JasveerSingh-kw6rh
@JasveerSingh-kw6rh 2 года назад
V nice
@malkitkaur9429
@malkitkaur9429 4 месяца назад
ਧੰਨਵਾਦ ਅਕਲ ਜੀ ਬਹੁਤ ਵਧੀਆ ਹੋਸਲਾ ਰੱਖਣ ਦੀ ਗੱਲ ਦੱਸੀ ਮੇਰੇ ਨਾਲ ਇਹ ਸਭ ਕੁਝ ਹੋ ਰਿਹਾ 🙏🙏
@chhinderpalkaur1403
@chhinderpalkaur1403 4 месяца назад
Waheguru ji ਤੁਹਾਡਾ ਵਿਸ਼ਵਾਸ ਇਸੇ ਤਰ੍ਹਾਂ ਬਣਾਈ ਰੱਖਣ 🎉🎉
@123dildeep1
@123dildeep1 5 лет назад
i appreciate your courage and strong determination during time of adverse circumstances how you managed to cross over it.
@harminderbhatti6233
@harminderbhatti6233 5 лет назад
thx for motivated.....right said dukh sukh it's part of our life
@chohank2473
@chohank2473 4 месяца назад
ਵੀਰ ਜੀ ਬਹੁਤ ਵਧੀਆ ਵਿਚਾਰ ਦਿੱਤੇ ਨੇ ਕਈਆ ਦੇ ਦਿਮਾਗ ਖੋਲ੍ਹ ਦਿੱਤੇ ਨੇ❤🙏🙏🙏🙏🙏🙏🙏🙏🙏🙏
@____SatnamSingh
@____SatnamSingh 5 лет назад
ਬਹੁਤ ਹੀ ਜ਼ਿਆਦਾ ਵਧੀਆ speech.....
@DeepakSharma-pf5st
@DeepakSharma-pf5st 5 лет назад
Really awesome and great story...really positive person ...I really lyk sukh lukeya hnda but jruri nai oh ukh tuhade lai hove ....
@1225kiran
@1225kiran 3 месяца назад
ਮੇਰਾ ਛੋਟਾ ਵੀਰ ਇਹਨਾਂ ਕਾਰਨਾਂ ਕਰਕੇ ਖੁਦਕੁਸ਼ੀ ਕਰ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਕਾਸ਼ ਉਹ ਵੀ ਇਹਨਾ ਨੂੰ ਸੁਣਕੇ ਆਪਣੇ ਆਪ ਤੇ ਕਾਬੂ ਪਾ , ਬੱਸ ਦੁਨੀਆਂ ਜਿੱਤ ਸਕਦਾ ਸੀ । ਵੇ ਵੀਰਿਆਂ ਕਿੱਥੇ ਚਲਾ ਗਿਆ । 😭😭😭😭
@Khush.853
@Khush.853 6 дней назад
😢😢😢
@barkatdirasoi
@barkatdirasoi 4 месяца назад
ਤੁਹਾਡੀ ਵੀਡੀਓ ਨੂੰ ਦੇਖ ਕੇ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🙏
@manjeetsinghmann3592
@manjeetsinghmann3592 5 лет назад
Thanks so much for uploading such a great video and it was really truly inspiring and uplifting and above all truthful.
@sabisingh2805
@sabisingh2805 5 лет назад
Easier said than done sir...but I like n loved ur positive n optimistic view regarding lyf...thnx for motivating sir... appreciated a lot
@aveersentertainment5564
@aveersentertainment5564 Год назад
Excellent research. God bless you long and happy life.
@Wisdom_shine
@Wisdom_shine 3 месяца назад
ਬਹੁਤ ਹੀ ਵਧੀਆ ਸਪੀਚ ਕੀਤੀ ਬਹੁਤ ਸਾਰੀਆਂ ਗੱਲਾਂ ਸਿੱਖਣ ਨੂੰ ਮਿਲਿਆ ❤❤❤❤
@spiritualshabds4763
@spiritualshabds4763 5 лет назад
Very very inspirational speech sir ਬਾਹੁਤ ਲੋਗਾ ਨੁ ਹੋਸਲਾ ਮਿਲੇ ਗਾ
@SurinderKaur-rr5lv
@SurinderKaur-rr5lv 5 лет назад
Josh very nice story
@singhvlog6602
@singhvlog6602 5 лет назад
Hanji
@darshansinghmohali3365
@darshansinghmohali3365 2 года назад
Thanks Madaan Sahib for a most inspiring talk.... You may enforce your talk by linking the effect of Cosmic laws on our lives like... Law of Karma Law of balance Law of rotation Law of attraction Law of gratitude Law of acceptance etc..... Because all our actions are governed by Cosmic laws.... Regards
@shashibhanot5795
@shashibhanot5795 2 года назад
Excellent very nice
@user-lu8hz1kk3h
@user-lu8hz1kk3h 5 месяцев назад
ਦੁਸ਼ਮਣ. ਕਰਜ਼ਾ ਅਤੇ ਬਿਮਾਰੀ ਇਹ ਬਹੁਤ ਮਾੜੇ ਹਨ। ਧੰਨਵਾਦ ਜੀਉ।
@gopikakrishnan6760
@gopikakrishnan6760 5 лет назад
End tak talk bohot khoob hai! Specially 12.20 minute se
@enerzetics9175
@enerzetics9175 5 лет назад
12:20
@jaskiratsinghjohar
@jaskiratsinghjohar 5 лет назад
It's great to learn such experiences from you Mr. Madaan.
@gurnamsinghgurnam-hd5ng
@gurnamsinghgurnam-hd5ng 5 месяцев назад
T S MAIDAN SAAB SABH TO JYADA PROFESIONAL DHARMIK lokan vaste opportunity hundi hai
@nazishali5507
@nazishali5507 2 месяца назад
Tussi lucky o rabb ne thoda sath ditta or tussi imandar o Kinna bhi time lggiya pessey ta agle de vapis kre I salute you sir for this thing
@smrgrover
@smrgrover 5 лет назад
Nice,, I don't know if remember.. I saw you at DAV school Amritsar in 2000. You were a guest speaker there. Feeling really nostalgic. Best wishes keep up the good work.. PS I still carry your visiting card..
@jatinderkaur88022
@jatinderkaur88022 5 лет назад
Sir tuhadiya Galla nye menu speechless kar ta . waheguru bless you 🙏🙏
@gurvailsingh5395
@gurvailsingh5395 3 месяца назад
ਬਹੁਤ ਵਧੀਆ ਵਾਹਿਗੁਰੂ ਜੀ ਮੇਹਰ ਕਰਨ ਸਭ ਤੇ 🙏
@IqbalSaini-iw6mk
@IqbalSaini-iw6mk 3 месяца назад
Bhut wadia story a sir ..himmt mili aa ..assi b ese ger ch fssy hoye aa ....hope so sannu b koi rah lBhy
@santkumar9827
@santkumar9827 5 лет назад
you are a great help to me,honestly.May God bless you !
@manjurani1304
@manjurani1304 5 лет назад
Hello Bhai Sahib, thanks for such inspirational speech.
@balbirgill9961
@balbirgill9961 11 дней назад
ਆਪ ਤਾਂ ਤੁਸੀ ਹਾਮਿਦ ਕਰਜਾਈ ਦੇ ਰਿਸ਼ਤੇਦਾਰ ਲੱਗਦੇ ਹੋ ।ਆਮੀਨ
@SunitaDevi-iv5ek
@SunitaDevi-iv5ek 5 месяцев назад
Jindgi jinda dili ka nam hai very good effort veer ji waheguru tuhanu hamesha khush rkhe khoob taraki deve
@thedashshorts170
@thedashshorts170 5 лет назад
Sadde life de bich assi jinne saare motivation dilonn walli videos vekheya si, thuadda motivation sab ton wakhri lageya.
@Kulwinderkaur-ln1kc
@Kulwinderkaur-ln1kc 5 лет назад
Kehte to bahut Hain par karta koi- koi hai sir...realy you are a strong man. I am proud of you.🙋
@tractor-sale-markting
@tractor-sale-markting 4 года назад
Sachi gl.aaa
@malkitmaan4878
@malkitmaan4878 3 месяца назад
Verry nice bhot jyada vadia ji😊😊😊😊 lagya ji sun k himt jhi mili sir God bless you😊😊🎉🎉super att ji🎉🎉
@sukhidandiwal7017
@sukhidandiwal7017 28 дней назад
ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਜੀ ਬਹੁਤ ਬਹੁਤ ਧੰਨਵਾਦ
@waraichkulvircreated1087
@waraichkulvircreated1087 5 лет назад
ਬਹੁਤ ਖੂਬ ਮਦਾਨ ਸਾਹਿਬ ਸਲੂਟ ਹੈ ਜੀ !
@amanverma-gw4ye
@amanverma-gw4ye 5 лет назад
Bahut nice, going through same situation It’s Motivated me for some while.
@amandeepkaurkhera3740
@amandeepkaurkhera3740 5 месяцев назад
Veer ji tuhanu sunke tan sari duniya di jiwein tension hi khatam ho gai thank you tuhada bohot bohot lagda c jiwein guru sahib aap hi gyan de rahe ne
@user-bf9qf9wj8m
@user-bf9qf9wj8m 4 месяца назад
hanji veer g buhat vadia vichar hn tuhade.... Sun kk buhat skun milia...
@ritarani9393
@ritarani9393 5 лет назад
Sir g I am speac less right now. And you are also one of them who never let self down in such situations. Heads off.
@amanbhardwaj6420
@amanbhardwaj6420 5 лет назад
सरदार जी आज मैं भी टूट चुका था आपकी वीडियो ना देखता तो शायद मैं कभी भी यह वीडियो ना देख पाता सेम कंडीशन है
@NishaSharma-vq8sc
@NishaSharma-vq8sc 5 лет назад
aman bhardwaj be positive in all conditions and try to show more happiness to other people so every time they see u and will be force to think how’s you that happy and will send you all positive ness by saying that things.
@harpreetgill3734
@harpreetgill3734 5 лет назад
Sala kujh vi hoje haske samna karo chahe maut vi aa rahi a ohnu vi kaho ajaa yaar
@amritpalsingh001d3
@amritpalsingh001d3 5 лет назад
Josh good ldea
@jagtarsinghhunjan1835
@jagtarsinghhunjan1835 5 лет назад
aman bhardwaj
@workkraft2891
@workkraft2891 4 года назад
Aman Bhai bhgvaan apki sari mushkilein door kare or apko bhot Sari himmat de
@navneetkaur24262
@navneetkaur24262 4 месяца назад
Tuhadi esh speech ne bhut kuj sikha dita jii ...ik eho jehe kadam ton rok Lia jish nal Mera privar v suffer krda
@harwinderkandola2003
@harwinderkandola2003 5 месяцев назад
ਵਾਹਿਗੁਰੂ ਜੀ ਨੇ ਦੁਖੱ ਨਾਲ ਹੀ ਸੁਖ ਦਾ ਅਨੰਦ ਆਉਦਾ ਹੈ ਦੁੱਖ ਹਮੈਸਾ ਬੰਦਿਆ ਦੀ ਪਹਿਚਾਣ ਕਰਾਕੇ ਜਾਦਾ ਵਾਹਿਗੁਰੂ ਜੀ ਸਾਨੂੰ ਦੁੱਖ ਨਾਲ ਲੜਨ ਦੀ ਸਕਤੀ ਦੇਣ
@jasvir127
@jasvir127 5 лет назад
Thanks so much sir very motivated story 🙏I salute to you sir
Далее
Вопрос Ребром - Субо
49:41
Просмотров 1,4 млн