Тёмный

ਘਰ ਚ ਕਿਸੇ ਚੀਜ਼ ਦੀ ਘਾਟ ਨਹੀਂ ਰਹੂ | End Game 

Harry Mander
Подписаться 334 тыс.
Просмотров 371 тыс.
50% 1

In this empowering video, discover the key strategies to transform your life. Learn how to skyrocket your success, amass wealth, boost productivity, and strengthen your willpower. Dive into techniques to supercharge your brain power, becoming a more creative and unstoppable force. Don't miss this opportunity to turn your desires into reality - embrace the journey to a more fulfilling and prosperous life. #Success #Wealth #Productivity #Creativity #PersonalDevelopment #selfawareness

Спорт

Опубликовано:

 

25 янв 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 670   
@user-my9zy8bb5x
@user-my9zy8bb5x 6 месяцев назад
ਬਿਲਕੁਲ ਸਹੀ ਕਿਹਾ ਵੀਰ ਮੈ ਵੀ crona ਵੇਲੇ ਤੋ ਮਾੜੇ ਕਮਾ ਤੋ ਬਚ ਕੇ ਇਕਲਾ ਰਹ ਕੇ ਪਰਮਾਤਮਾ ਦਾ ਜਾਪ ਕਰਕੇ ਖੁਸ਼ ਆ 😅
@shubham34
@shubham34 Месяц назад
ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਵਾਹਿਗੁਰੂ ਮੇਹਰ ਕਰੇ
@naturehumanity9493
@naturehumanity9493 6 месяцев назад
ਸਾਰੀਆਂ ਕਿਤਾਬਾਂ ਪੜ੍ਹ ਕੇ ਛਡ ਦਿੱਤੀਆਂ think and grow rich ਪਹਿਲੀ ਕਿਤਾਬ ਸੀ ਮੇਰੀ ਫਿਰ ਹੋਰ ਬਹੁਤ,,, ਫਿਰ ਸੱਭ ਤੋਂ ਬਾਅਦ ਬਾਣੀ ਸਿਮਰਨ ਸ਼ਰੂ ਕੀਤਾ ਹੋਇਆ ਕਿਓਕਿ ਰੂਹਾਨੀਅਤ ਵੱਲ ਤੇ ਕਿਤਾਬਾਂ ਵੱਲ ਧਿਆਨ ਮੇਰਾ ਸ਼ਰੂ ਚ ਹੀ ਰਿਹਾ,,, ਗੁਰਬਾਣੀ ਸਿਮਰਨ ਵਿੱਚ ਗਿਆਨ ਸਮਝ ਸੱਭ ਤੋਂ ਉਪਰ ਕਿਓਕਿ ਸਮਝ ਵੀ ਮਿਲਦੀ ਆ ਤੇ ਧਿਆਨ ਬਿਖਰਦਾ ਨ੍ਹੀਂ ਕਿਤਾਬਾਂ ਚ ਧਿਆਨ ਖੜਦਾ ਨ੍ਹੀਂ,, ਕਿਤਾਬ ਵੀ ਰੱਖੋ ਤੇ ਸਿਮਰਨ ਵੀ ਦੋਵੇਂ ਰੱਖੋ ਸਾਬ ਸਮਝ ਪਰਮਾਤਮਾ ਦਿੰਦਾ,,, ਬੰਦੇ ਦੀ ਉਕਾਤ ਨ੍ਹੀਂ ਕਿਓਕਿ ਬੁੱਧੀ ਦੇ ਸਿਖਰ ਤੋ ਬਾਅਦ ਪਾਗਲਪਨ ਸ਼ਰੂ ਹੋ ਜਾਂਦਾ,,, ਵਾਲੀ ਬੁੱਧੀ ਮਤਲਬ ਹੰਕਾਰ, ਤੋ ਬਾਅਦ,,, ਸਾਰੇ ਕਾਸੇ ਨੂੰ ਸਾਂਭ ਨ ਲਈ ਪਰਮਾਤਮਾ ਦਾ ਸਿਮਰਨ ਜਰੂਰੀ ਆ
@HarryMander
@HarryMander 6 месяцев назад
Bht sohna
@meharsinghmankoo6994
@meharsinghmankoo6994 11 часов назад
ਕਾਕਾ ਜੀ ਤੁਹਾਡੀ ਗਲਾ ਬਹਤ ਨਰਜੀ ਵਧੀਆ ਹਨ ❤
@desawerprophitprofit7142
@desawerprophitprofit7142 5 месяцев назад
ਤੁਹਾਡੀਆਂ ਗੱਲਾਂ 1001% ਸਹੀ ਹੈ SALUTE sir
@labhsingh8791
@labhsingh8791 5 месяцев назад
ਬਾਈ ਜੀ ਬਹੁਤ ਵਧੀਆ ਸੀ.... ਇਹ ਵੀਡੀਓ ਬਹੁਤ ਬੰਦਿਆਂ ਦੀ ਜਿੰਦਗੀ ਬਦਲ ਸਕਦੀ ਆ.
@diljotsingh7091
@diljotsingh7091 5 месяцев назад
ਸਰ‌ ਤੁਹਾਡਾ ਸਮਝਾਉਣ ਦਾ ਤਰੀਕਾ ਬਹੁਤ ਜ਼ਿਆਦਾ ਵਧਿਆ 👍👍👍👍👍
@jagrajsingh6733
@jagrajsingh6733 5 месяцев назад
ਮਨਜੀਤੇ ਜਗਜੀਤ ਇਹ ਬਹੁਤ ਮਹੱਤਵਪੂਰਨ ਫਾਰਮੂਲਾ ਹੈ ਜੋ ਅਪਣਾਉਣ ਦੀ ਜ਼ਰੂਰਤ ਹੈ
@kiransoul2888
@kiransoul2888 4 месяца назад
ਮੈਂ ਅੱਜ ਸਵੇਰੇ ਹੀ ਇਸ ਫਾਰਮੂਲੇ ਨੂੰ ਸੋਚ ਰਹੀ ਸੀ , ਦੇਖੋ ਵੀਡਿਉ ਵ show ho gai te formula ਲਿਖਿਆ ਹੋਇਆ ਵੀ😅
@parmjeetsingh9322
@parmjeetsingh9322 5 месяцев назад
ਬਾਈ ਮੈਂ ਸ਼ਾਮ ਨੂੰ ਹਰ ਰੋਜ਼ ਇੱਕਲਾ ਗਰਾਉਂਡ ਜਾਂਦਾ ਹਾਂ ਜਦੋਂ ਮੂੰਹ ਹਨ੍ਹੇਰਾ ਹੋ ਜਾਂਦਾ ਹੈ ਉਦੋਂ ਵੀ ਇੱਕਲਾ ਹੀ ਗੁਰਾਉਡ ਵਿੱਚ ਹੁੰਦਾ ਹਾਂ ਬਾਈ ਅੰਦਰੋ ਅੰਦਰੀ ਹੀ ਬਹੁਤ ਸ਼ਾਂਤੀ ਤੇ ਖੁਸ਼ੀ ਮਹਿਸੂਸ ਹੁੰਦੀ ਹੈ। ਜਿੰਮ ਨਾਲੋ ਵੀ ਵੱਧ ਸਵਾਦ ਆਉਂਦਾ ਗਰਾਉਂਡ ਜਾ ਕੇ 🙏🙏
@Pawankumar-zr1ze
@Pawankumar-zr1ze 3 месяца назад
M b Bhai ground jata hu running karta hu bahut acha skoon milta h
@baarishwalia3922
@baarishwalia3922 Месяц назад
🤲🙌best wishes both of you
@sohitv8384
@sohitv8384 Месяц назад
ਬਹੁਤ ਵਧੀਆ ਵਿਚਾਰ ਹੁੰਦੇ ਨੇ ਵਾਈ ਜੀ ਤੁਹਾਡੇ ਵਧੀਆ ਲੱਗਦੈ ਤੁਹਾਡੀਆ ਗੱਲਾ ਸੁਣਕੇ
@hardhaliwal13
@hardhaliwal13 6 месяцев назад
ਚੰਗਾ ਸੰਦੇਸ਼ ।ਜ਼ਿੰਦਗੀ ਬਦਲ ਜਾਊ
@user-on7ps2bx9t
@user-on7ps2bx9t 21 день назад
ਮੈਂ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਬੰਦੇ ਦੇਖਿਆ ਬਹੁਤ ਵਧੀਆ ਲੱਗਾ ਕੰਮ ਦੀਆਂ ਗੱਲਾਂ ਮੈਂ ਆਪਣੇ ਤੇ ਆਪਣੇ ਪ੍ਰੈਕਟੀਕਲ ਕੀਤਾ ਜਿਹੜਾ ਬੰਦਗੀ ਗੁਰਬਾਣੀ ਪੜਨੀ ਭਜਨ ਬੰਦਗੀ ਕਰਨੀ ਸਿਮਰਨ ਕਰਨਾ ਵਾਹਿਗੁਰੂ ਦਾ
@sukhjeetsinghsukh4725
@sukhjeetsinghsukh4725 6 месяцев назад
ਬਹੁਤ ਵਧੀਆ ਇੰਫੋਰਮੇਸ਼ਨ ਬਾਈ
@balsaab1235
@balsaab1235 3 месяца назад
Veer jo kuj video ch tusi kiha me sab same kita osto baad najara a riha jindgi jeoon da . Agge me sath bhalda c hun me ikala tur pena chahe door kite v jana howe.thanku brother love u ❤️❤️💪💪
@_Amritsar_california_
@_Amritsar_california_ 5 месяцев назад
ਤੁਹਾਡੀਆਂ ਗੱਲਾਂ ਬਹੁਤ ਹੀ ਵਦੀਆ ਨੇ ਜੀ ਸਾਰੀਆਂ ਵਿੰਡੀੳ ਤੁਹਾਡੀਆਂ ਬਹੁਤ ਹੀ ਵੱਦੀਆਂ ਹੁੰਦੀਆਂ ਨੇ ਜੀ 🇺🇸🙏🏻🇺🇸
@Gurutalvadivala
@Gurutalvadivala Месяц назад
❤❤
@ShamsherSingh-tz3lw
@ShamsherSingh-tz3lw 6 месяцев назад
ਬਾਈ ਸਿੱਧਾ ਈ ਨਿਬੇੜ ਦੇ "ਪਹਿਲਾ ਮਰਨ ਕਬੂਲ ਜੀਵਨ ਕੀ ਛਡਿ ਆਸਿ"
@InderjitSingh-ej8rq
@InderjitSingh-ej8rq 6 месяцев назад
🌻well said 🌻🌻🌻
@gurdevsingh6364
@gurdevsingh6364 5 месяцев назад
ਵੀਰ ਜੀ ਬਹੁਤ ਕਮਾਲ ਦਾ ਤੁਸੀਂ ਬੋਲਦੇ ਹੋ ਅਤੇ ਤੁਹਾਡੇ ਕੰਟੈਂਟ ਵੀ ਬਹੁਤ ਵਧੀਆ ਹੁੰਦੇ ਹਨ....ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦਾ ਹਾਂ ਜੋ ਬਹੁਤ ਮੋਟੀਵੇਟ ਕਰਦੀਆਂ ਹਨ ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ...
@JaswinderSingh-fs8zn
@JaswinderSingh-fs8zn 5 месяцев назад
ਬਹੁਤ ਵਧੀਆ ਗੱਲਾਂ ਦਸੀਆਂ ਧੰਨਵਾਦ ਬਾਈ ❤
@harshchopra853
@harshchopra853 6 месяцев назад
Guru ji rbb tuhanu khush rakhe ❤
@sunnyverma-md1oy
@sunnyverma-md1oy 5 месяцев назад
bai ji tuhadi eh video kise di life badle or ja na badle meri life jaruru baddlu mein commnt krn laga es video te..ajj to bad mein apne ch changing lyeoune ne..thanks bai
@bhupindersingh-qs5jb
@bhupindersingh-qs5jb Месяц назад
Thanx Veer ji. Permatma aap & Family Ty kirpa rakhan.
@user-on7ps2bx9t
@user-on7ps2bx9t 21 день назад
ਬਹੁਤ ਪਿਆਰੀਆਂ ਬਹੁਤ ਕੰਮ ਦੀਆਂ ਗੱਲਾਂ ਤੁਸੀਂ ਮੇਰੇ ਛੋਟੇ ਵੀਰ ਕੀਤਿਆਂ ਇਕ ਵੀਡੀਓ ਦੇਖ ਕੇ ਮੈਂ ਆਪਣੇ ਤੇ ਪ੍ਰੈਕਟੀਕਲ ਕੀਤਾ ਸੀ
@sukhbirsinghbuttar3672
@sukhbirsinghbuttar3672 6 месяцев назад
ਬਾ-ਕਮਾਲ ਗਿਆਨ, ਬਹੁਤ ਵਧੀਆ ਵੀਰ ਜੀ
@HarryMander
@HarryMander 6 месяцев назад
❤️
@kuldeepsingh-yc7ls
@kuldeepsingh-yc7ls 5 месяцев назад
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
@rajdosanjh-gl9vd
@rajdosanjh-gl9vd 6 месяцев назад
ਬਹੁਤ ਵਧੀਆ ਜਾਣਕਾਰੀ।
@sarbjeetsingh2466
@sarbjeetsingh2466 6 месяцев назад
Veer mnu tuhadi information jo ki bhot kimti aa sach ch bhot attract krdi jo tuci dasde bhot hi focus ho k sunda❤❤❤❤
@HarryMander
@HarryMander 6 месяцев назад
🦾♦️🙏
@sarabjitsingh3466
@sarabjitsingh3466 3 месяца назад
Your aura is very strong.
@Karan47-nl4qm
@Karan47-nl4qm 3 месяца назад
ਬੋਹਤ vdiya ਬਾਬਾ ਚਰਦਿਕਲਾ ਚ ਰੱਖੇ 🙏🪯
@Parmindersui
@Parmindersui 6 месяцев назад
Much needed content , thank you for motivation 🙏🏻
@rexmeeti5024
@rexmeeti5024 5 месяцев назад
Sir tusi bhut Sona guide karde ho, Thank you so y
@ParminderSingh-re4xp
@ParminderSingh-re4xp 6 месяцев назад
Amazing, I hope this information can get to our kids in grade 9,10,11&12. Even parents, right information is the key to building a good and prosperous civil society. 🙏
@HarryMander
@HarryMander 6 месяцев назад
🙏🦾
@respectedwomanandgirlsslaa3061
@respectedwomanandgirlsslaa3061 5 месяцев назад
Bhot hi best jaankari deti h apne Respected sir ji
@AmandeepSingh-em6xv
@AmandeepSingh-em6xv 6 месяцев назад
1 Low off vibration 2 low of unity 3 The Law of Cause and effect 4 Law of Correspondence 5 Law of Compensation 6 law of attraction 7 Law of Perpetual Transmutation of Energy 8 Law of Polarity 9 Law of Rhythm Ehna 9 law te punjabi ch video bnao
@HarryMander
@HarryMander 6 месяцев назад
🦾🦾
@AmandeepSingh-em6xv
@AmandeepSingh-em6xv 6 месяцев назад
@@HarryMander ਸ਼ੁਕਰੀਆ ਵੀਰ ਜੀ
@user-we7hd8ly2t
@user-we7hd8ly2t 4 месяца назад
👍👍 ਬਿਲਕੁਲ ਸਹੀ ਵੀਰ ਜੀ
@ramansidhu7123
@ramansidhu7123 6 месяцев назад
Thanks sir bahut helpful vedio and msg bahut vadia dita ji Waheguru chadikala bakshe
@KLV-wEBrar
@KLV-wEBrar 6 месяцев назад
ਬਹੁਤ ਬਹੁਤ ਵਧੀਆ ਜਾਣਕਾਰੀ ਦਿੱਤੀ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ❤
@HarryMander
@HarryMander 6 месяцев назад
❤️❤️
@Youcanhealthy
@Youcanhealthy 6 месяцев назад
Bhuttttt hi vdiaaa information bro 🙏🙏, Thank you so much For Guidance
@sohil_singh_
@sohil_singh_ 6 месяцев назад
ਬਾਈ ਜੀ ਤੁਹਾਡੀ ਵੀਡੀਓ ਬਹੁਤ ਸੋਹਣੀ ਸੀ ਅਤੇ ਤੁਹਾਡੀ ਵੀਡੀਓ ਗਲਤ ਹੋ ਵੀ ਨਹੀਂ ਸਕਦੀ ਕੋਈ ਮਰਜ਼ੀ ਵੀਡੀਓ ਲਗਾ ਕੇ ਦੇਖ ਲਈਏ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ ❤
@HarryMander
@HarryMander 6 месяцев назад
❤️💕
@SatveerWarval
@SatveerWarval 5 месяцев назад
Thank you bro!💗 Waheguru bless u 😇
@ravindersheron6364
@ravindersheron6364 5 месяцев назад
ਬਹੁਤ ਵਧੀਆ ਵੀਰੇ ❤
@reshamresham6067
@reshamresham6067 5 месяцев назад
Boht changa lageya vr ..te ik energy ji aawgi ..v apa kujj v kr skdeya apne aap te khud nu kabu kr k ..
@sukhjeetuppal2201
@sukhjeetuppal2201 6 месяцев назад
ਬਹੁਤ ਵਧੀਆ ਵੀਰ ਜੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤਰੱਕੀਆ ਬਖਸ਼ੇ ❤
@HarryMander
@HarryMander 6 месяцев назад
❤️
@jashanrishu8322
@jashanrishu8322 6 месяцев назад
Bai ji bhot vadiya motivation video ❤
@feetnessboy786
@feetnessboy786 6 месяцев назад
Bhut ਖੂਬ 🙏🙏
@harpreetbajwa1904
@harpreetbajwa1904 6 месяцев назад
Bhot khoob bai ji information God bless u
@gogreen4127
@gogreen4127 6 месяцев назад
ਵੀਰ ਜੀ ਵੀਡਿਓ ਬਹੁਤ ਵਧੀਆ ਲੱਗੀ
@shubharman9742
@shubharman9742 21 день назад
Vedioes bot vadia lgi ik ik gal dimag ch fit ho rahi c eve lg riha c k hor duniya ch chale ge hun daso start kive krke contact number de sakde sab nalo alag hi pehli var surat nal jud k suni hor kush nhi sun riha eda c jive body sunn Ki hi ho gi
@GianiAjadSinghji
@GianiAjadSinghji 5 месяцев назад
ਕਿਆ ਬਾਤ ਆ ਕੱਲਾ ਕੱਲਾ ਸਬਦ ਬੇਸਕੀਮਤੀ ਵਾਹਿਗੁਰੂ ਮੇਹਰ ਕਰੇ
@HarryMander
@HarryMander 5 месяцев назад
❤️
@fatehhealthgrow1556
@fatehhealthgrow1556 6 месяцев назад
Veere video bhot vadiya aa te ik gall ta hai tuhanu life da experience bhot hogya tuhadi video dekh ke je 10 bandya di life ch change aunda ta tuhade krke aunda mai vi ona vicho hii aa thnx alot veere eda da hii content rakho wmk❤
@HarryMander
@HarryMander 6 месяцев назад
❤️❤️🦾
@harchandsingh5956
@harchandsingh5956 Месяц назад
ਬੁਹਤ ਵਧੀਆ ਵੀਰ ਜੀ.👌👌👌👌👌👌
@ManjitKaur-qx3hs
@ManjitKaur-qx3hs 6 месяцев назад
Thanks God bless u always ❤
@gurisingh26
@gurisingh26 6 месяцев назад
Bahut vadiya Harry Veer… always listening you… 👍
@HarryMander
@HarryMander 6 месяцев назад
❤️🦾
@RajwinderKaur-qs1tz
@RajwinderKaur-qs1tz 4 месяца назад
Really motivated video. Thankyou so much sir 🙏
@kartarsinghSaab
@kartarsinghSaab 6 месяцев назад
ਬਹੁਤ ਵਧੀਆ ਗੱਲ ਨੇ ਭਰਾ
@jaggisinghboparai710
@jaggisinghboparai710 5 месяцев назад
Veer ji so good always positive vibes
@bobbysaab5041
@bobbysaab5041 6 месяцев назад
Waheguru mehar kare❤
@JOTKHAIRA
@JOTKHAIRA 5 месяцев назад
ਬਹੁਤ ਬਹੁਤ ਵਧੀਆ ਵੀਰ
@respectedwomanandgirlsslaa3061
@respectedwomanandgirlsslaa3061 5 месяцев назад
Thanku so much Respected sir ji
@royalindians9412
@royalindians9412 6 месяцев назад
Yr veer ji mai ki kahan thuanu tusi great ho yr mai jad v demotivate feel krda mere samne thuade video samne aa jandi body ch alag hi jaan g aa jandi thuadi gal sun k
@DeepakKumar-dd1ne
@DeepakKumar-dd1ne 5 месяцев назад
22 ji tusi Manu new life vare jagrut kita hai Aaj to hi new life suru karda Haan 🙏🙏🙏🙏🙏🙏
@gaganpreetgagan3511
@gaganpreetgagan3511 6 месяцев назад
Veer ji tuhadi soch bahut vadia a
@luckygill7814
@luckygill7814 5 месяцев назад
Video ਬਹੁਤ ਵਧੀਆ ਲੱਗੀ broo👌👍
@user-jd5bo3gi4l
@user-jd5bo3gi4l 4 месяца назад
ਬਹੁਤ ਵਧੀਆ ਵੀਰ ਜੀ
@sharndeepsidhuss
@sharndeepsidhuss 6 месяцев назад
Y video bahut Vadia hundi a
@ranjitkaur3513
@ranjitkaur3513 5 месяцев назад
ਬਹੁਤ ਬਹੁਤ ਬਹੁਤ ਵਧੀਆ ਵੀਡਿਓ ਹੈ ਤੁਹਾਡੀ ਔਰ ਬਹੁਤ ਹੀ ਵਧੀਆ ਸਮਜਾਇਆ ਤੁਸੀ ਜਿੰਦਗੀ ਵਿੱਚ ਸਫਲ ਲਈ ਧੰਨਵਾਦ ਜੀ❤❤❤
@HarryMander
@HarryMander 5 месяцев назад
🙏
@respectedwomanandgirlsslaa3061
@respectedwomanandgirlsslaa3061 5 месяцев назад
Most important knowledge Respected sir ji
@HavilandCircle
@HavilandCircle День назад
Bht vadia bai ❤
@BHULLARMEDIA
@BHULLARMEDIA 5 месяцев назад
ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ॥
@princeprincejohlan9624
@princeprincejohlan9624 4 месяца назад
Eda ki Matlab a vere
@manus_handpaintedsuits
@manus_handpaintedsuits 4 месяца назад
law of attraction
@user-zp1bx8fs5t
@user-zp1bx8fs5t 5 месяцев назад
I am first time watching your video today,very inspiring 💞💞 brother
@jashandhaliwal8210
@jashandhaliwal8210 6 месяцев назад
ਚੰਗਾ ਸੰਦੇਸ਼ ਵੀਰ ਜੀ ❤
@LovepreetSingh-rk3bc
@LovepreetSingh-rk3bc 2 месяца назад
U
@mehakdeepsingh7734
@mehakdeepsingh7734 5 месяцев назад
Too informational video bai thnk you 🙏
@kirank8464
@kirank8464 6 месяцев назад
Thanks for info 👍
@swarnjitsingh9654
@swarnjitsingh9654 4 месяца назад
Great 👍 I start my journey today never waste time
@jassohal54
@jassohal54 3 месяца назад
Bht vdia content bro.. bht vdia sikhan my milya ❤️❤️❤️❤️❤️❤️❤️❤️❤️❤️❤️❤️❤️🤟🤟🤟🩷🩷🩷🩷🩷🩷🩷🩷🩷
@parwindersinghparwindersin292
@parwindersinghparwindersin292 6 месяцев назад
Thanku so much veer ji
@user-ux2th9to6b
@user-ux2th9to6b 5 месяцев назад
Sat shri akal Veer ji, mae 1.2.2024 nu Wight loos start kita hi. I am Rekha and today I am 87kg.my target 60 kg. Thanks to motivate me.😊
@abhishekdutt1019
@abhishekdutt1019 5 месяцев назад
Hogya loose wait
@arshbirsinghbedi1316
@arshbirsinghbedi1316 6 месяцев назад
bhut vdia pure motivation
@ghainti6869
@ghainti6869 6 месяцев назад
Bhaji ghaint c info
@bhanguhomeohall2079
@bhanguhomeohall2079 6 месяцев назад
Kya baat aa Harry bai jii ❤❤ dil khush ho gya video dekh k
@HarryMander
@HarryMander 6 месяцев назад
❤️🦾
@_.black_.lover01
@_.black_.lover01 3 месяца назад
Nice video I can change my self & no waste mort time on socialmedia ❤
@JaswinderSingh-kk2gl
@JaswinderSingh-kk2gl 6 месяцев назад
God bless you brother ❤
@charanjeetsharma2051
@charanjeetsharma2051 2 месяца назад
Great message Veer 🙏👌Thanks
@SimranSahilnavi-jr2yt
@SimranSahilnavi-jr2yt 5 месяцев назад
❤ bohat vadia soch aa veere teri❤
@jashandhaliwal7290
@jashandhaliwal7290 6 месяцев назад
Harry veer ji end gll baat✌🏻❤️
@jaspreetkaur-do6mr
@jaspreetkaur-do6mr Месяц назад
Veere thank you so much for this content! You’re doing huge favor and sewa for the youth 💙
@brownboy7129
@brownboy7129 6 месяцев назад
Mere dad Chote hunde ton hi kehde aa Rhe aa..k Apan Aine Joge Nhi aa..Jg k parmatma da ditta Sb kush hai..
@simransandhi6439
@simransandhi6439 5 месяцев назад
Thanks 🙏alot really worth it
@GURWINDERSINGH-uv3qb
@GURWINDERSINGH-uv3qb 2 месяца назад
veere m eh sara kuch kita te 6 mhine de andar andar forex trading te indian market....kado move karna dss sakda..sari khed hi focus dia te focus waste gayb hona penda❤
@manjas
@manjas 6 месяцев назад
Well said bro 👏👏
@pnakamboj1214
@pnakamboj1214 6 месяцев назад
Phla mnu books read krna ni vdia lgda c but jdo d mai ielts ch addmission lai c ty mnu books read krn d habit pe gi ty mai realise kreya k bnda mental level ty bht strong ho jnda ty j book ni la skda ty tuc pdf Download krk regular ek page read kr lya kro
@user-li1ky3in1k
@user-li1ky3in1k 6 месяцев назад
Well done brother..!! You are a true inspiration..thank you so much for sharing your own experiences..🙏🏻🙏🏻
@HarryMander
@HarryMander 6 месяцев назад
❤️
@satwindersingh5556
@satwindersingh5556 3 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਓ ❤🎉
@preetkaur9896
@preetkaur9896 24 дня назад
ਬਹੁਤ ਵਧਿਆ ਵਿਚ ਜੀ ❤
@historyfreakboy
@historyfreakboy 5 месяцев назад
ਚੜਦੀ ਕਲਾ ਭਾਜੀ ❤❤❤❤❤❤❤❤❤❤
@HarryMander
@HarryMander 5 месяцев назад
❤️
@MrBob2025
@MrBob2025 6 месяцев назад
Full of motivation ❤️⬆️
@gurvailsingh5395
@gurvailsingh5395 3 месяца назад
ਬਹੁਤ ਵਧੀਆ 🙏
@GhulamMustafa-qj7ft
@GhulamMustafa-qj7ft Месяц назад
Slam brother thanks Soo much 😘
@lastlife7546
@lastlife7546 2 месяца назад
Sahi gal kai bande saari Zindagi knowledge collect kari jande but karde kuj v nahi
@BaljinderSingh-oh2fp
@BaljinderSingh-oh2fp 6 месяцев назад
Great knowledge
@rachna7683
@rachna7683 5 месяцев назад
Thankyou so much dear bro❤
Далее
Activate 7 Chakras | ਮਨ ਤੇ ਜਿੱਤ
20:07
Wait for the BOWLING BALL! 👀
00:38
Просмотров 21 млн
ЭТОТ ПЕНЁК ИЗ PLANTS VS ZOMBIES - ИМБА!
00:48
Новые iPhone 16 и 16 Pro Max
00:42
Просмотров 1,6 млн
ਸਾਰੀ ਉਮਰ ਦੀਆਂ ਰੋਟੀਆਂ
12:03
Big Difference 🥶
0:42
Просмотров 6 млн
Master the hip throw with the dopa band!
0:15
Просмотров 555 тыс.