Тёмный

15ਸਾਲ ਤੋਂ ਸੜਕਾਂ ਤੇ ਦਰਦਨਾਕ ਜ਼ਿੰਦਗੀ ਕੱਟ ਰਿਹਾ ਸੀ ਬੇਬੇ ਦਾ ਲਾਡਲਾ ਪੁੱਤ ( ਪਿੰਡ ਅਕਾਲਗੜ ਉਰਫ ਬੁਰਜ ਵਾਲਾ ਰੋਪੜ ) 

Pal Kharoud
Подписаться 967 тыс.
Просмотров 594 тыс.
50% 1

#ਆਪਣਾ_ਫਰਜ਼_ਸੇਵਾ_ਸੁਸਾਇਟੀ_ਪਿੰਡ_ਲਚਕਾਣੀ_ਪਟਿਆਲਾ

Опубликовано:

 

6 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 409   
@palkharoud6004
@palkharoud6004 2 года назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਸਾਡੀ ਸਾਰੇ ਭੈਣ ਭਰਾਵਾਂ ਅੱਗੇ ਨਿਮਰਤਾ ਸਹਿਤ ਬੇਨਤੀ ਹੈ ਤੁਸੀਂ ਸਾਡੇ ਨਾਲ ਗੱਲ ਕਰਨ ਲਈ ਕੇਵਲ WhatsApp ਤੇ ਹੀ ਗੱਲ ਕਰੋ ਜੀ ਕਿਓ ਕੇ ਫ਼ੋਨ ਹੱਦ ਨਾਲ਼ੋਂ ਵੱਧ ਆਉਣ ਕਰਕੇ ਸਾਡੇ ਤੋਂ ਸਾਰੀ ਸੰਗਤ ਨਾਲ ਗੱਲ ਨੀ ਕੀਤੀ ਜਾ ਰਹੀ ਅਤੇ ਸੰਗਤ ਇਸ ਗੱਲ ਦਾ ਗ਼ੁੱਸਾ ਕਰਦੀ ਹੈ... ਸਾਡੀ ਇਸ ਮਜਬੂਰੀ ਨੂੰ ਸਮਝਿਆ ਜਾਵੇ ਜੀ...🙏 ਆਪਣਾ ਫਰਜ਼ ਸੇਵਾ ਸੁਸਾਇਟੀ ਪਿੰਡ ਲਚਕਾਣੀ ਜਿਲਾ ਪਟਿਆਲ਼ਾ ਮੋਃ 7 3 0 7 0 0 0 0 8 5
@seetalkaur4426
@seetalkaur4426 2 года назад
ll0l09
@munsabkhan769
@munsabkhan769 2 года назад
Singh brother your doing best job I like your work I request to you if you do not mind you read Quran translation once it only request not force
@abcabc-ee4bh
@abcabc-ee4bh 2 года назад
Committee members de number share kite jaan.
@rajudhanoaraju9608
@rajudhanoaraju9608 2 года назад
ਬਹੁਤ ਵੱਡੀ ਸੇਵਾ ਕਰ ਰਿਹਾ ਸੱਤਪਾਲ ਵੀਰ ਪਰਮਾਤਮਾ ਆਪ ਜੀ ਨੂੰ ਚੜਦੀ ਕਲਾ ਚ ਰੱਖੇ
@makhankalas660
@makhankalas660 2 года назад
ਵਾਹਿਗੁਰੂ ਜੀ ਆਪਣਾ ਫਰਜ ਸੇਵਾ ਕਰਦੇ ਸਾਰੇ ਭੈਣ ਭਰਾਵਾਂ ਜੀ ਤੇ ਸਾਰੇ ਪਰਿਵਾਰ ਮੈਂਬਰਾ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@nachhattarsekhon4501
@nachhattarsekhon4501 2 года назад
Ah
@gurpartapsinghrai3292
@gurpartapsinghrai3292 2 года назад
ਇਹੋ ਜਿਹੀ ਸੇਵਾ ਉਹ ਵਾਹਿਗੁਰੂ ਕਿਸੇ ਕਿਸੇ ਤੋ ਲੈਦਾ🙏🙏
@chandmasihalam1348
@chandmasihalam1348 2 года назад
ਮਾਂ ਓਹੋ ਸ਼ਬਦ ਜਿਸ ਨੂੰ ਸੁਣ ਕੇ ਦਿਲ ਨੂੰ ਬਹੁਤ ਸਕੂਨ ਮਿਲਦਾ,,,,, ਬੀਬੀ ਰੋ ਰਹੀ ਹੈ,,,,, ਤੇ ਮੇਰਾ ਵੀ ਸਚੀ ਰੋਣਾ ਨਿਕਲ ਆਇਆ,,,,,,, ਸਲੂਟ ਆ ਸਿੰਘ ਜੀ,,,, jesus bless u....
@walimohammad3408
@walimohammad3408 2 года назад
Allah bless Sardar Pal for his great work and our brother Lakhbinder ji with best health.
@mazhariqbalislamicvideos4828
@mazhariqbalislamicvideos4828 2 года назад
Ap Sab dukhi insanyet ki khidmat kar ke bohat bohat hi umda aur khoobsurat kam kar Rahe han
@ashi2021
@ashi2021 2 года назад
Waheguru ji ka khalsa waheguru ji ki fateh😍
@kaurnumberdar4113
@kaurnumberdar4113 2 года назад
ਵਹਿਗੁਰੂ ਜੀ ਤੁਹਾਨੂੰ ਮਹਿਨਤ ਦਾ ਫ਼ਲ ਜ਼ਰੂਰ ਦੇਵੇਗਾ
@thoruram6820
@thoruram6820 2 года назад
Slaria. Bhagwan aise nek insano ko..sada khush rakhe. Jo. Bureon. Ki kartut. Dunian. Ke samne. La. Rahe. Hain
@MakhanSingh-px4bk
@MakhanSingh-px4bk 2 года назад
ਨਮਸਕਾਰ ਵੀਰ ਧੰਨ ਹੈ ਤੁਹਾਡੀ ਸੇਵਾ ਗੁਰੂ ਕ੍ਰਿਪਾ ਕਰਨ ਗੇ
@babbuchahal880
@babbuchahal880 2 года назад
ਵਾਹਿਗੁਰੂ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਿਓ ਜੀ
@KiranKaur-gr8ue
@KiranKaur-gr8ue 2 года назад
Thanks so much brother ji tuc ta rbb da roop age dhrti te
@ajayratti7798
@ajayratti7798 Год назад
Maa k dil jesa koi dil nhi God bless you mere ladle pall veer
@charanjitkaur4260
@charanjitkaur4260 2 года назад
ਵਹਿਗੁਰੂ ਜੀ ਜਿਵੇਂ ਤੁਹਾਨੂੰ ਸੇਵਾ ਕਰਨ ਦਾ ਬਲ ਬਖਸ਼ਿਆ ਹੈ ਉਵੇਂ ਹੀ ਮਾਲਕ ਸਾਨੂੰ ਵੀ ਬਲ ਬਖਸ਼ੇ ਜੋ ਕਿ ਅਸੀਂ ਵੀ ਮੱਤ ਬੁੱਧੀ ਲਈ ਮਦਦ ਕਰ ਸਕੀਏ 🙏🙏
@nitishrana9710
@nitishrana9710 2 года назад
Bhaiji ap jesi soch wale log ab milte hi kaha hai dunia agr esi soch hr ek insaan ho to ye loche hi khatam hojaye. Respect bhaiji🙏🙏🙏🙏From Himachal Pradesh.
@aims105
@aims105 2 года назад
Wahey Guru Ji ka khalsa….Wahey Guru Ji ki fateh 🙏🏼 God bless you abundantly 🙏🏼 !
@surinderpalsinghbhajana8255
@surinderpalsinghbhajana8255 2 года назад
ਵਾਹਿਗੁਰੂ ਜੀ 🙏 ਮਿਹਰ ਕਰਿਉ ਜੀ🙏ਸਰਬੱਤ ਤੇ ਜੀ 🙏❣
@singhraman6972
@singhraman6972 2 года назад
ਜਿਉਂਦੇ ਰਹੋ ਵੀਰ🙌🙌🙏🙏
@s.knathan2273
@s.knathan2273 2 года назад
Baba g agay eho ardaas ha malik chardikla ch rakhe tennu 🙏🙏🙏🤗🤗
@asoinib8235
@asoinib8235 2 года назад
Babaji cheti thik krde es veer nu .. te thnu chardikla bakshe 🙏🏻🙏🏻🙏🏻🙏🏻
@JasbirKaur-nj3sr
@JasbirKaur-nj3sr 2 года назад
Great job, waheguru ji aap sab nu chardi kala vich rakhan🙏🙏🙏
@amandeepsingh-yk4nt
@amandeepsingh-yk4nt 2 года назад
ਮਾਂ ਦੀ ਮਮਤਾ ਦੇਖੋ , ਬਜੁਰਗਾਂ ਦੀ ਸੇਵਾ ਕਰਿਆ ਕਰੋ ਜੀ ਇਹ ਹੀਰੇ ਨਹੀਂ ਲੱਭਣੇ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
@mandyfarmer3269
@mandyfarmer3269 2 года назад
ਮਾਂ ਦਾ ਕਾਲਜਾ ਕਿਨਾਂ ਤੜਫਦਾ ਪੁੱਤਾਂ ਨੂੰ 🙏🏻😢
@gurusharanpalsinghrandhawa6069
@gurusharanpalsinghrandhawa6069 2 года назад
Waheguru Ji Ka Khalsa Waheguru Ji Ki Fateh 🙏🌹🙏
@Raman-xh7nr
@Raman-xh7nr 2 года назад
Hnji veer Waheguru ji tuhanu hmesha kush rakhe 🙏
@SandeepSingh-fk2rx
@SandeepSingh-fk2rx 2 года назад
ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ।
@MandeepSingh-ny8eb
@MandeepSingh-ny8eb 2 года назад
God bless you abundantly.. I appreciate your work
@sonuboparai8542
@sonuboparai8542 2 года назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏
@yiyiartiel9490
@yiyiartiel9490 2 года назад
HOMBRE DE DIOS ERES UN BUEN EJEMPLO ,TU ASE AL PADRE QUE ES DIOS ,EL TE AMANDADO PARA ASER EL BIEN ERES UN BUEN HIJO QUE SUWRTE SER ,UN HOMBRE DE DIOS NACISTE 🙏 PARA ASER SU ORDENES
@santbhindranwalejidefanche8767
@santbhindranwalejidefanche8767 2 года назад
How do you understand this video?
@santbhindranwalejidefanche8767
@santbhindranwalejidefanche8767 2 года назад
😄😄
@happymoga9972
@happymoga9972 2 года назад
Baba ji Rona aa janda sachi Dekh ke maa nu ❤️Wmk🙏🙏
@shankar_bpt3885
@shankar_bpt3885 2 года назад
Shrii waheguru ji ka khalsa shrii waheguru ji ki fateh 🙏🙏🙏🙏🙏
@jattsab5076
@jattsab5076 2 года назад
WAHEGURU ji waheguru ji waheguru ji waheguru ji
@moneyshoor8887
@moneyshoor8887 2 года назад
Jai maa chintpurni g .. mata rani kirpa kra vir ta... Prmatma vir nu crdi kla ch rtha..
@kgill1365
@kgill1365 2 года назад
Wahe guru a ji kirpa karo ji mehr a karo ji PAL Kharoud best veery ji good job vandeo family GOOD JOB nice video keep up
@sanaullahsabri4014
@sanaullahsabri4014 2 года назад
اسلام و علیکم سر یا کار اللہ پاک آپ کو ہمیشہ کامیاب رکھے میری
@paramjitkaur9844
@paramjitkaur9844 2 года назад
ਵਾਿਹਗੁਰ ਜੀ ਕਾ ਖਾਲਸਾ ਵਾਹਿਗਰੁ ਜੀ ਫਾਤਿਹ
@Ravinderkaur-cb6qp
@Ravinderkaur-cb6qp 2 года назад
Great job,God bless u
@sunnymachhiwarasahib2738
@sunnymachhiwarasahib2738 2 года назад
Y ji bhut vadiya Seva karde ne 🙏🙏ਪਰਮਾਤਮਾ ਚੜਦੀ ਕਲਾ ਵਿਚ ਰੱਖੇ
@LakhvinderSingh-fo1wo
@LakhvinderSingh-fo1wo 2 года назад
Baba pal ji tusi bhut wadiya seva Kar rhi jo waheguru ji thuhanu khush rakhe 🙏🙏🙋🙋
@harjinderkaur2042
@harjinderkaur2042 2 года назад
Waheguru ji 🙏
@gurjindertiwana2496
@gurjindertiwana2496 2 года назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji God bless to all
@AmanSandhu-qc9di
@AmanSandhu-qc9di 2 года назад
Waheguru ji mehar kareo sangat te ji pal veer te vi kirpa kareo ji 🙏
@gouravkumarsahota6848
@gouravkumarsahota6848 2 года назад
🌹🙏Hy Waheguru sab te mehar kari 🌹🙏 Baba Nanak Sab te sukh rakhe
@onkarnath8416
@onkarnath8416 2 года назад
Love and respect. Pall team great work
@kuvamanahat4231
@kuvamanahat4231 2 года назад
Veerji waheguru ji tuhnu bhut himat deve....mere veer no words for you 🙏🏻🙏🏻🙏🏻🙏🏻
@HarishKumar-th1qj
@HarishKumar-th1qj 2 года назад
It is really very good work .nd the Sikh veer is very kind nature .god bless you Sikh veer
@0007dhillon
@0007dhillon 2 года назад
ਕੋਟਕਰੋੜ ਕਲਾਂ ਵਾਲੇ ਵੀਰ ਦਾ ਵੀ ਕਾਫੀ ਫ਼ਰਕ ਹੈ। ਬਹੁਤ ਖੁਸੀ ਹੋਈ
@pardeepbansal6355
@pardeepbansal6355 2 года назад
Love and Respect Bai ji......🙏🏼🙏🏼🙏🏼🙏🏼🙏🏼 ❤️ se....
@thenanima2121
@thenanima2121 2 года назад
Greatest human being you are
@sajankambojkamboj3499
@sajankambojkamboj3499 2 года назад
Waheguru ji ka Khalsa waheguru ji ki Fateh 🙏🙏
@edwinkinny5988
@edwinkinny5988 2 года назад
Almighty God bless you and keep you in good health
@bhumbak3535
@bhumbak3535 2 года назад
Tusi bhott vdaiya kmm kr rhe ho veer ggg rab app nu himatt vekhse
@sukhdevsinghsokhal4955
@sukhdevsinghsokhal4955 2 года назад
s.s.ਸੋਖ਼ਾਲ near sandhu farm Patiala ਤੁਸੀ ਭੋਤ ਵਧੀਆ ਕੰਮ ਕਰ ਰਹੇ ਹੋ
@Vikashswaraj1003
@Vikashswaraj1003 2 года назад
ਬਹੁਤ ਵਧੀਆ ਖਾਲਸਾ ਜੀ ਸਾਨੂੰ ਬਹੁਤ ਮਦਤ ਮਿਲਦੀ ਆ
@GurpreetKaur-vs8fw
@GurpreetKaur-vs8fw 2 года назад
🙏🙏🙏🙏🙏🙏🙏🙏🙏🙏🌹🌹🌷thanks veer g
@KuldeepSingh-co5js
@KuldeepSingh-co5js 2 года назад
Satnam waheguru satnam waheguru ji
@jyotish.kundli-
@jyotish.kundli- 2 года назад
Maa lai ta putt bas ohda putt aa lok beshak kamla akhan yaa pagal😭😭😭😭😭.. Rab mehar kare is maa putt te jaldi to jaldi theek kare
@gurpreetraj9301
@gurpreetraj9301 2 года назад
ਵਾਹਿਗੁਰੂ ਜੀ 🙏🙏🚩🚩
@farmerlifestyle5911
@farmerlifestyle5911 2 года назад
Waheguru ji mehar karan ❤️
@zaighamshah5552
@zaighamshah5552 Год назад
Bhai Sab boht khoob Weldon
@punjabikabutarsale3345
@punjabikabutarsale3345 2 года назад
WaheGuru Ji ka Khalsa WaheGuru Ji ki Fateh 🙏🙏🙏🙏🙏🙏🙏🙏🙏🙏🙏🙏🙏🙏🙏
@GhummaN426
@GhummaN426 2 года назад
Love frome Pakistan baba g very grateful person
@deeppreet2026
@deeppreet2026 2 года назад
ਜਿਓਦਾ ਰਹਿ ਬਾੲੀ
@inderbrar4407
@inderbrar4407 2 года назад
Goodkhalsaji
@madeinpakistan1183
@madeinpakistan1183 2 года назад
Good luck 🤞 & good job & good shot
@agstartheeditor7846
@agstartheeditor7846 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@lovemypind5803
@lovemypind5803 2 года назад
Sahi gall ae big bro sab mera mera he karde a g weheguru ekta nl rehn da bal bhakshan sab nu
@gharujhariwala2742
@gharujhariwala2742 2 года назад
Waheguru Di kirpa na Lahkvidar thik hojuga
@AJITKUMAR-lf8gp
@AJITKUMAR-lf8gp 2 года назад
U r great sikh
@AhmadKhan-zv9qc
@AhmadKhan-zv9qc 2 года назад
Mashallha bara Acha kam ker rahy ho Allah app ko or taraki da
@makhankalas660
@makhankalas660 2 года назад
ਵਾਹਿਗੁਰੂ ਜੀ ਵੀਰ ਤੇ ਮੇਹਰ ਕਰਿਓ ਜੀ ਦਵਾਈ ਨਾਲ ਠੀਕ ਹੋ ਜਾਵੇ ਜੀ ਤੇ ਆਪਣੇ ਘਰ ਵਿੱਚ ਸੁੱਖੀ ਸਾਂਦੀ ਰਹੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@jasveersinghsidhu8333
@jasveersinghsidhu8333 2 года назад
Waheguru ji Maher karn......
@user-xg3zx3no3c
@user-xg3zx3no3c 2 года назад
ਭਾਜੀ ਵੀਰ ਜੀ ਮੇਰੇ ਸਤਿਕਾਰ ਯੋਗ ਸਿੰਘ ਸਾਬ ਜੀ ਬੂਟ ਤਾਂ ਲਾਹ ਲੈਂਦੇ ਤੁਸੀਂ ਸੰਗਤ ਲੰਗਰ ਛੱਕ ਰਹੇ ਸੀ ਕੀ ਹੋਇਆ ਤੁਹਾਨੂੰ ਵੀਡੀਓ ਬਣਾਉਣ ਦੇ ਚੱਕਰ ਚ ਬੂਟ ਲਾਉਂਣਾ ਭੁੱਲ ਗਏ, ਦਾਸ ਦਾ ਗੱਲ੍ਹ ਦਾ ਬੁਰਾ ਨਾ ਮਨਾਈਓ ਵੀਰ ਜੀ ਤੁਸੀਂ ਬੁਹਤ ਚੰਗਾ ਕੰਮ ਕਰਦੇ ਹੋ ਦਿਲ ਬਹੁਤ ਖੁਸ਼ ਹੁੰਦਾ ਆ ਤੁਹਾਡੇ ਕਾਰਜ ਦੇਖ ਕੇ ਜੋ ਕੁਝ ਤੁਸੀਂ ਕਰ ਰਹੇ ਹੋ ਬਹੁਤ ਹੀ ਸ਼ਲਾਘਾ ਯੋਗ ਕਾਰਜ ਏ ਵਾਹਿਗੁਰੂ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ, ਅੱਗੇ ਤੋਂ ਧਿਆਨ ਰੱਖਿਓ ਇਹੋ ਜਿਹੀਆਂ ਗਲਤੀਆਂ ਨੂੰ ਵੀ ਧੀਆਨ ਚ ਰੱਖਿਆ ਕਰੋ ਵੀਰ ਜੀ...
@_abhi-Hindustani.
@_abhi-Hindustani. 2 года назад
Aap log bahut achcha kaam kar rahe ho beere
@ramanpreetsaini7999
@ramanpreetsaini7999 2 года назад
Good job sir .
@preetelectronics3705
@preetelectronics3705 2 года назад
Good work baba jee
@reenarani6314
@reenarani6314 2 года назад
God bless you virg🙏🙏
@nasirkorai4531
@nasirkorai4531 2 года назад
Nice 👍 welldone Sir
@AMANDEEPKAUR-dj6gm
@AMANDEEPKAUR-dj6gm 2 года назад
Waheguru ji waheguru ji 🙏🙏🙏🙏🙏🙏🙏🙏🙏🙏🙏
@max1333
@max1333 2 года назад
Babba ji aap ji NY dik khaiya Rishty vich mohh Kat gya. Apny bachy sarey set krdey desery vasty Barbadi soch dey Rishteydaar.
@jatinderbangar5554
@jatinderbangar5554 2 года назад
Satnaam waheguru g
@bimlakaur7982
@bimlakaur7982 2 года назад
Waheguru Ji Mehar Karan 🙏🙏
@gurisandhu8337
@gurisandhu8337 2 года назад
Love you ਬਾਬੇ😘
@tariqmughal3987
@tariqmughal3987 2 года назад
Bahut achha kaam kar rahe hein aap
@AvtarSingh-il1ig
@AvtarSingh-il1ig 2 года назад
ਵਾਹਿਗੁਰੂ ਜੀ
@fazalsevenseas9188
@fazalsevenseas9188 2 года назад
Good job aim Fazal Rabi kpk pakistan
@sandeeppbx1180
@sandeeppbx1180 2 года назад
Waheguru ji mehr 🙏 khre
@Theatheistworrior
@Theatheistworrior 2 года назад
Bilkul sahi gal aa maa barga na koi rishta duniya ch
@LaddiSingh-rx4qo
@LaddiSingh-rx4qo 2 года назад
ਜਿਓੰਦਾ ਵਸਦਾ ਰਹਿ ਪਾਲ ਵੀਰ ਵਾਹਿਗੁਰੂ ਮਿਹਰ ਕਰਨ
@JagdishKumar-ou1vq
@JagdishKumar-ou1vq 2 года назад
Waheguru waheguru ji 🙏
@balvirsingh4590
@balvirsingh4590 2 года назад
ਸਹੀ ਗੱਲ ਆ ਵੀਰ ਜੀ
@user-yl4ur4in1m
@user-yl4ur4in1m 2 года назад
Waheguru ji sbb da bhla krna 🙏 ji
@LuckySingh-fc9ib
@LuckySingh-fc9ib 2 года назад
Bilku shi gaal h ber ji 🙏
@gurbazsinghaulakh6078
@gurbazsinghaulakh6078 2 года назад
Satnam waheguru ji
@GulabSingh-ox4rm
@GulabSingh-ox4rm 2 года назад
Sachi gal kahi veer nu
@balbindersingh4286
@balbindersingh4286 2 года назад
Jai hind sir
@jaspreetkaurkaur2483
@jaspreetkaurkaur2483 2 года назад
Wmk veer thik ho jawe jaldi apne ghr vaps a jawe fr 🙏🙏🙏🙏
@kulvirram9929
@kulvirram9929 2 года назад
Waheguru ji meher karan ji
@charanjitjeeta7766
@charanjitjeeta7766 2 года назад
Bahut vadia kam karda bai umra lambia kra rabb
Далее
Напугал рыжего малыша😂
01:00
Просмотров 98 тыс.