Тёмный

ਦੇਖੋ ਕਿਓ ?? ਦੇਸ਼ ਦੀ ਸੇਵਾ ਕਰਨ ਵਾਲੇ ਫੌਜੀ ਹੌਲਦਾਰ ਨੂੰ ਮਾਂ ਨੇ ਹੀ ਜ਼ਿੰਦਾ ਲਾ ਰੱਖਿਆ ਸੀ ਘਰ ਦੇ ਉੱਪਰ ਚਵਾਰੇ ਚ… 

Pal Kharoud
Подписаться 944 тыс.
Просмотров 1,7 млн
50% 1

Apna Farz Sewa Society Vill Lachkani Dist Patiala
Patiala To Bhadshon Road Vill Lachkani Near By Rajiv Gandhi Law Univercity And Bajri Plant
WhatsApp Number 7 3 0 7 0 0 0 0 8 5

Опубликовано:

 

22 ноя 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,3 тыс.   
@bahtiersingu1927
@bahtiersingu1927 8 месяцев назад
ਰੱਬ ਦੇਖਿਆ ਤਾਂ ਨਹੀਂ ਪਰ ਪਾਲ ਵੀਰ ਜੀ ਨੂੰ ਮੈਂ ਰੱਬ ਦਾ ਦੂਜਾ ਰੂਪ ਦੇਖਿਆ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ ਏਸ ਰੱਬ ਰੂਪੀ ਰੂਹ ਨੂੰ ਜੀ 🙏🙏
@asiafbatti9662
@asiafbatti9662 Год назад
Sardar g jetney login ki AP ney Jan bcahe hai ❤️ Dil geet leya AP ney kudawand AP ko barkat dey AP insaneyat key hero ho🇵🇰🌹🙏🙏👍👍❤️🌹
@GURJITSINGH-in9wb
@GURJITSINGH-in9wb Год назад
🙏 ਸੱਚੇ ਪਾਤਸ਼ਾਹ ਜੀਉ ਸਾਡੇ ਵੀਰ ਜੀ ਨੂੰ ਅਤੇ ਸਾਰੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ। ਨਾਨਕ ਨਾਮ ਚੜ੍ਹਦੀ ਕਲਾ ਆਪ ਜੀ ਦੇ ਭਾਣੇ ਸਰਬੱਤ ਦਾ ਭਲਾ ਜੀ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ 👍
@MANREET702
@MANREET702 Год назад
*ਵਾਹਿਗੁਰੂ ਗਗਨਦੀਪ ਵੀਰ ਨੂੰ ਜਲਦੀ ਠੀਕ ਕਰਨ ਮਾਂ ਦਾ ਘਰ ਦੁਬਾਰਾ ਹਸਦਾ ਵਸਦਾ ਹੋਵੇ ਪਾਲ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜਾ ਰੱਬ ਦੇ ਰੂਪ ਵਿੱਚ ਆਉਂਦਾ ਆਪਣਾ ਫਰਜ਼ ਸੇਵਾ ਸੁਸਾਇਟੀ ਲਚਕਾਣੀ (ਪਟਿਆਲਾ)*
@balbirsingh-pv5yg
@balbirsingh-pv5yg Год назад
Waheguru ji
@BLUESKY-ye2ti
@BLUESKY-ye2ti Год назад
@@balbirsingh-pv5yg hu in
@BLUESKY-ye2ti
@BLUESKY-ye2ti Год назад
@@balbirsingh-pv5yg hu in
@Ajmerkhalsa373
@Ajmerkhalsa373 Год назад
ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪਾਲ ਵੀਰ ਜੀ ਜੋ ਇਹੋ ਜਿਹੇ ਲੋਕਾਂ ਦੀ ਸੇਵਾ ਕਰਨ ਲਈ ਤਿਆਰ ਰਹਿੰਦੇ ਹੋ ਪਰਮਾਤਮਾ ਵੀਰ ਨੂੰ ਤੰਦਰੁਸਤ ਰੱਖਣ ਜੀ
@ajitsingh7679
@ajitsingh7679 Год назад
ਪਾਲ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਇਹ ਵੀਰ ਜੀ ਵਾਹਿਗੁਰੂ ਜੀ ਨੇ ਮੇਹਰ ਕਰੀ ਤਾਂ ਬਹੁਤ ਜਲਦੀ ਠੀਕ ਹੋ ਜਾਏਗਾ ਅਗਰ ਵਾਹਿਗੁਰੂ ਜੀ ਨੇ ਚਾਹਿਆ ਆਪਣੀ ਡਿਊਟੀ ਜੁਆਇਨ ਕਰੇਗਾ ਅਸੀਂ ਅਰਦਾਸ ਕਰਦੇ ਹਾਂ
@SanjeevKumar-cz5ni
@SanjeevKumar-cz5ni Год назад
Tuhade varge put nahi jamne paji proud of Punjab god bless you paji sat shri akal
@bantdealwalia
@bantdealwalia 3 месяца назад
ਪਾਲ ਬੇਟੇ ਇਹ ਬੰਦਾ ਬਿਲਕੁਲ ਠੀਕ ਠਾਕ ਹੈ।ਤੁਸੀਂ ਆਪਣੇ ਕੋਲ ਲੈ ਜਾਉਂਗੇ ਤਾਂ ਮਾਂ ਜਿਹੜੀ ਕਹਿ ਰਹੀ ਹੈ ਮੈਨੂੰ ਮਾਰਦਾ ਕੁੱਟਦਾ ਹੈ ਉਸਦਾ ਡਰ ਦੂਰ ਹੋ ਜਾਵੇਗਾ ਤੇ ਫੌਜੀ ਵੀਰ ਤਾਂ ਹੈ ਈ ਠੀਕ।ਸ਼ੁਰੂ ਵਿੱਚ ਦੋਵੇਂ ਮਾਂ ਪੁੱਤ ਕਿਸੇ ਗਲਤਫਹਿਮੀ ਦਾ ਸ਼ਿਕਾਰ ਹੋ ਗਏ, ਜਿਸ ਕਰਕੇ ਸਮਾਂ ਬਿੱਤਣ ਨਾਲ ਹਾਲਾਤ ਵਿਗੜਦੇ ਚਲੇ ਗਏ।ਹੁਣ ਫੌਜੀ ਉਸ ਹਾਲਾਤ ਤੋਂ ਦੂਰ ਹੋ ਜਾਊਗਾ ਤਾਂ ਠੀਕ ਹੀ ਠੀਕ ਹੈ।
@helpindia1198
@helpindia1198 Год назад
वाहेगुरु जी मेहर करे veer te वाहेगुरु जी सब दा भला करे ते बाबा जी दा बहुत बहुत thank you so much ji
@MalikTayyab078
@MalikTayyab078 Год назад
Abdul sattar edhi sahib great person 👍🏻 from PAKISTAN 🇵🇰
@psingh3851
@psingh3851 Год назад
ਸਤਪਾਲ ਵੀਰ ਜੀ ਤੁਸੀ ਬਹੁਤ ਵਧੀਆਂ ਇਨਸਾਨ ਹੋ ਵਾਹਿਗੁਰੂ ਜੀ ਤੁਹਾਨੂੰ ਵੀ ਤੰਦਰੁਸਤੀ ਬਕਸ਼ਣ।🙏
@jasveersingh2000
@jasveersingh2000 Год назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏
@baljindersingh323
@baljindersingh323 Год назад
ਵਾਹਿਗੁਰੂ ਜੀ, ਮਿਹਰ ਕਰਨ ਇਸ ਫੌਜੀ ਤੇ । ਪਰਿਵਾਰ ਨੂੰ ਦੁਬਾਰਾ ਇੱਕ ਕਰ ਕੇ ਘਰ ਵਿੱਚ ਖ਼ੁਸ਼ੀਆਂ ਵਾਪਸ ਲਿਆਉਣ। ਪਾਲ ਜੀ ਤੁਹਾਨੂੰ ਨੂੰ ਸਿਜਦਾ।
@sharanjitkaur4731
@sharanjitkaur4731 Год назад
ਵਾਹਿਗੁਰੂ ਜੀ ਮੇਹਰ ਕਰੇ ਵੀਰ ਨੂੰ ਤਦਰੁਸਤੀ ਬਖਸ਼ੋ
@user-cr8bz9rm5w
@user-cr8bz9rm5w Год назад
ਸੱਚੇ ਪਾਤਸ਼ਾਹ ਜੀ ਇਸ ਫੌਜੀ ਗਗਨਦੀਪ ਜੀ ਨੂੰ ਤੰਦਰੂਸਤੀ ਦੇਵੇ ਜੀ ਵਾਹਿਗੁਰੂ ਜੀ ਕਾ ਖ਼ਲਸਾ ਵਾਹਿਗੁਰੂ ਜੀ ਕੀ ਫ਼ਤਿਹ
@PritamSingh-og4hz
@PritamSingh-og4hz Год назад
ਗਗਨਦੀਪ ਨੂੰ ਮਾਲਕ ਤੰਦਰੁਸਤੀ ਬਖਸੇ ਪਾਲ ਜੀ ਆਪ ਜੋ ਸੇਵਾ ਕਮਾ ਰਹੇ ਹੋ ਏਨਾ ਸੌਖਾ ਨਹੀ ਮਾਲਕ ਤੁਹਾਡੇ ਨਾਲ ਹਨ ਜੀ🙏🙏
@schoolgam5106
@schoolgam5106 Год назад
ਪਾਲ ਵੀਰ ਜੀ ਦੀ ਜਿਨੀ ਵੀ ਤਾਰੀਫ਼ ਕੀਤੀ ਜਾਵੇ ਉਹ ਵੀ ਘੱਟ ਹੈ ਜੀ। ਵਾਹਿਗੁਰੂ ਜੀ ਵੀਰ ਨੂੰ ਹਮੇਸ਼ਾ ਚਖਦੀ ਕਲ਼ਾ ਚ ਰੱਖੇ।
@AmarjeetBrar-mp5in
@AmarjeetBrar-mp5in 10 месяцев назад
❤❤❤❤❤🎉🎉🎉🎉🎉
@kabalkishankot6463
@kabalkishankot6463 5 месяцев назад
Waheguru
@baljitkaur5872
@baljitkaur5872 3 месяца назад
❤​@@AmarjeetBrar-mp5in
@baljitkaur5872
@baljitkaur5872 3 месяца назад
❤❤❤❤❤❤❤❤❤❤❤❤❤❤❤❤❤❤❤❤❤❤❤❤❤
@anwarjavedmughal2591
@anwarjavedmughal2591 3 месяца назад
Good job
@maan..beiman815
@maan..beiman815 Год назад
Dil to dhanwad pal veere aj de tym koi kise da nhi waheguru ji di kirpa nl tuc ene rabb rupi rooha di sewa kr rhe o 🙏🏻🙏🏻🙏🏻🙏🏻🙏🏻miss u a lot soni bai 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@rickmaan1733
@rickmaan1733 Год назад
ਨਿਹਾਲ ਤੇ ਸੋਨੀ ਵੀਰ ਦਾ ਮੈ ਫੈਨ ਆ ਵੀਰੇ। ਬਹੁਤ ਭੋਲੇ ਨੇ ਦੋਨੋ ਵੀਰ।
@amritsingh7140
@amritsingh7140 Год назад
ਹੇ ਸੱਚੇ ਪਿਤਾ ਵਾਹਿਗੁਰੂ ਜੀ ਫ਼ੌਜੀ ਵੀਰ ਅਤੇ ਓਨਾ ਦੇ ਮਾਤਾ ਜੀ ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਜੀ 🙏
@sonumaanmaan3319
@sonumaanmaan3319 Год назад
Waheguru ji kirpa kare veer te
@ramanchahal2625
@ramanchahal2625 Год назад
ਆਪਣਾ ਕੰਟੈਕਟ ਨੰਬਰ ਭੇਜੋ
@panjabi51
@panjabi51 Год назад
Parmatma sab theak kare
@jyotiarora5243
@jyotiarora5243 Год назад
@@sonumaanmaan3319 okoip33%
@parmjitkaur9810
@parmjitkaur9810 Год назад
हे परमात्मा इस परिवार थे मेरे पर या हाथ रखना
@rajpalsingh-ce2ni
@rajpalsingh-ce2ni Год назад
ਵਾਹਿਗੁਰੂ ਗਗਨਦੀਪ ਸਿੰਘ 16 ਸਿੱਖ ਐਲ ਆਈ ਐਮ ਐਮ ਜੀ ਚਾਰਲੀ ਕੰਪਨੀ ਦੇ ਜਵਾਨ ਨੂੰ ਤੰਦਰੁਸਤੀ ਬਖ਼ਸ਼ੇ ਅਤੇ ਜਲਦੀ ਠੀਕ ਹੋ ਕੇ ਆਪਣੇ ਪਰਿਵਾਰ ਨਾਲ ਖ਼ੁਸ਼ੀ ਖ਼ੁਸ਼ੀ ਜ਼ਿੰਦਗੀ ਬਤੀਤ ਕਰ ਸਕੇ।
@sukhdevbajwa5717
@sukhdevbajwa5717 Год назад
ਓਓਓ
@gurcharansingh5439
@gurcharansingh5439 Год назад
Q
@virajdhaliwal3286
@virajdhaliwal3286 Год назад
@@sukhdevbajwa5717 à
@kuldepkalyan2590
@kuldepkalyan2590 Год назад
Fouj mentel krdindi a waheguru meher kro🙏🙏😭😭
@gurpreetsingh7766
@gurpreetsingh7766 Год назад
ਵਾਿਹਗਿੁਰੂ
@amreekkaur4136
@amreekkaur4136 Год назад
ਪੁਾਲ ਪੁੱਤ ਤੁਸੀ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ॥
@bhupindervirk6403
@bhupindervirk6403 Год назад
ਵੈਹਗੂਰੂ ਜੀ ਛੈਤੀ ਠੀਕ ਕਰਨ ਵੀਰ ਗਗਨਜੀਤ ਜੀ ਨੂ ਧਨਵਾਦ
@kaurjassarvlogs
@kaurjassarvlogs Год назад
ਵੀਰ ਜੀ ਸੱਚੀ ਤੁਸੀਂ ਬਹੁਤ ਵਧਿਆ ਕੰਮ ਕਰ ਰਹੇ ਹੋ 🙏🙏🙏 ਜਿਓੰਦੇ ਵਸਦੇ ਰਹੋ, ਵਾਹਿਗੁਰੂ ਤੁਹਾਨੂੰ ਬੱਲ ਬਕਸ਼ੇ 🙏🙏🙏
@bikramgill5035
@bikramgill5035 Год назад
ਵਾਹਿਗੁਰੂ ਜੀ ੲਿਸ ਫੋਜੀ, ਵੀਰ ਨੂੰ ਚੜਦੀ ਕਲਾ ਵਿੱਚ ਕਰੀ
@Manjot_kaur70
@Manjot_kaur70 Год назад
ਵਾਹਿਗੁਰੂ ਜੀ ਮੇਹਰ ਕਰਨ ਫੌਜੀ ਵੀਰ ਤਦੰਰੁਸ ਹੋ ਜਾਣਛੇਤੀ
@mahindermindi8992
@mahindermindi8992 Год назад
ਵਾਹਿਗੁਰੂ ਜੀ। ਕਰ ਭਲਾ ਹੋ ਭਲਾ ਵਾਹਿਗੁਰੂ ਜੀ ਗਗਨਦੀਪ ਸਿੰਘ ਫ਼ੌਜੀ ਜੀ ਨੂੰ ਸਹੀ ਸਲਾਮਤ ਰੱਖੀਂ ਸਤਪਾਲ ਜੀ ਪਰਮਾਤਮਾ ਥੋਨੂੰ ਤੰਦਰੁਸਤ ਰੱਖੇ ਮੇਰੀ ਅਰਦਾਸ ਹੈ। ਮਹਿੰਦਰ ਸਿੰਘ ਮਿੰਦੀ ਸਰਹਿੰਦ ਸਤੌਜ
@komalkaur5767
@komalkaur5767 Год назад
🙏🏻 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏻 ਮੇਹਰ ਕਰਨ ਵਾਹਿਗੁਰੂ ਜੀ
@surinderkour8744
@surinderkour8744 Год назад
Why guru ji gagan Tay mahar Karo jee
@rupinderkaur8665
@rupinderkaur8665 Год назад
God bless him
@japnoorkiller
@japnoorkiller Год назад
ਵਾਹਿਗੁਰੂ ਜੀ ਬਾਈ ਜੀ ਤੇ ਮੇਹਰ ਭਰਿਆ ਹੱਥ ਰੱਖਣ 🙏
@paramjitkaur5673
@paramjitkaur5673 Год назад
ਵਾਹਿਗੁਰੂ ਜੀ ਵੀਰ ਜੀ ਨੁੰ ਬਿਲਕੁਲ ਠੀਕ ਕਰ ਦਿਓ ਜੀ ਮਾ ਦੀ ਜਿੰਦਗੀ ਬਣ ਜਾਵੇ
@jimmydhanoa4603
@jimmydhanoa4603 Год назад
ਵਾਹਿਗੁਰੂ, ਵਾਹਿਗੁਰੂ ਜੀ ਗਗਨਦੀਪ ਫੈਜੀ ਵੀਰੂ ਨੂੰ ਠੀਕ ਕਰਦੋ ਜੀ।
@simarkaur7044
@simarkaur7044 Год назад
Dekh k rona ageya pal veere waheguru tde t mehar breya hath rakhe. T gagan bro nu jldi theek kre god bless u
@rajinderaustria7819
@rajinderaustria7819 Год назад
ਅਸੀਂ ਗਗਨਦੀਪ ਸਿੰਘ ਦੀ ਤੰਦਰੁਸਤੀ ਲਈ ਅਰਦਾਸ ਕਰਦੇ ਹਾਂ ਕਿ ਸੱਚੇਪਾਤਸ਼ਾਹ ਇਸ ਵੀਰ ਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੀਂ। RAJINDER SINGH AUSTRIA
@punjabvillagemajha
@punjabvillagemajha Год назад
♥️ਵਾਹਿਗੁਰੂ♥️ ਵਾਹਿਗੁਰੂ♥️ ਵਾਹਿਗੁਰੂ♥️🙏
@GurdeepSingh-dx3qt
@GurdeepSingh-dx3qt Год назад
ਸਤਿਨਾਮ ਸ੍ਰੀ ਵਹਿ ਗੁਰੂ ਜੀ ਮੇਹਰ ਕਰੋ ਏਸ ਵੀਰ ਤੇ
@surinderkaur9854
@surinderkaur9854 Год назад
Lp
@MrHarjit13
@MrHarjit13 Год назад
Waheguru ji
@charandeepgill50
@charandeepgill50 Год назад
Waheguru ji Maher kro is veer taaa 🙏🙏🙏
@vkchoudhary6669
@vkchoudhary6669 Год назад
ये भाई साब तो बहुत अच्छे थे…महुएं स्कूल में टॉपर जाते है 🙏
@madhuvinder7349
@madhuvinder7349 3 месяца назад
Beta ji God bless you with long life.❤❤❤❤❤❤❤❤uputerji .i feel proud to see your courage.
@harleenkaur5891
@harleenkaur5891 Год назад
Waheguru.ji ਮਹਿਰ karen veer ta ji 🙏
@gursewaksingh8299
@gursewaksingh8299 Год назад
ਵਾਹਿਗੁਰੂ ਜੀ ਮੇਹਰ ਕਰੇ ਏਸ ਵੀਰ ਜੀ ਨੂੰ ਤੰਦਰੁਸਤੀ ਤੇ ਚੜਦੀਕਲਾ ਬਖਸ਼ਣ ਜੀ। ਭਲਾ ਹੋਵੇ ਜੀ ਸੱਤਪਾਲ ਸਿੰਘ ਜੀ ਤੇ ਇਹਨਾਂ ਦੀ ਟੀਮ ਦੇ ਮੈਂਬਰਾਂ ਦਾ ਜੀ।
@JagjitSinghhh
@JagjitSinghhh Год назад
Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji
@shinderpalkaur7093
@shinderpalkaur7093 Год назад
ਵਾਹਿਗੁਰੂ ਜੀ ਭਲੀ ਕਰੇ ਫੌਜੀ ਵੀਰ ਠੀਕ ਹੋ ਕੇ ਆਪਣੇ ਘਰ ਪਰਿਵਾਰ ਵਿਚ ਜਾਵੇ
@harpreetsinghgoraya5533
@harpreetsinghgoraya5533 Год назад
ਵਾਹਿਗੁਰੂ ਜੀ 🙏 ਮੇਹਰ ਕਰੋ ਇਸ gagandeep ਵੀਰ ਤੇ ਜੋ ਜਲਦੀ ਜਲਦੀ ਅਪਣੇ ਪਰਿਵਾਰ ਵਿਚ ਵਾਪਿਸ ਚਲਾ ਜਾਏ
@amreekkaur4136
@amreekkaur4136 Год назад
ਵਾਹਿਗੁਰੂ ਜੀ ਤੁਹਾਡੇ ਚਰਨਾ ਵਿੱਚ ਬੇਨਤੀ ਹੈ ਕਿ ਇਸ ਬੱਚੇ ਨੂੰ ਤੰਦਰੁਸਤੀ ਬਖਸ਼ਣੀ ॥
@amarjeetkaur6575
@amarjeetkaur6575 Год назад
Waheguru Ji Mehar Karo ji 🙏🙏
@alimurtza3428
@alimurtza3428 Год назад
​@@amarjeetkaur6575 ²#sww0w9099ó0ⁿ😊😊😊p9990ⁿ0oó990999999tl
@AnitaKumari-hl9nw
@AnitaKumari-hl9nw 4 месяца назад
😅 ​@@amarjeetkaur6575
@sonumehra3603
@sonumehra3603 Год назад
Mere pyare Pita parmeswer ji apni samrthi hath es veer te rakhy es nu chga kre mera prmeswer ji amin
@RamanKaur-td2uk
@RamanKaur-td2uk Год назад
ਵਾਹਿਗੂਰੁ ਜੀ ਮਿਹਰ ਕਰੋ ਵੀਰ ਨੂੰ ਜਲਦੀ ਠੀਕ ਕਰਦੋ ਜੀ🙏🙏
@JaswinderSingh-dr4rv
@JaswinderSingh-dr4rv Год назад
Veer ji eh gagandeep saadi 16sikhli unit da hero Banda ci,mmg instructor reh chukeya veer mhow
@parminderkaur354
@parminderkaur354 Год назад
Veer ji tusi dasia ki tusi gagandeep ji naal army vich si please tusi Pal kharorji naal sampark karo atey tudi gagandeep nu mil ke jaroor aavo gagandeep nu theek hon vich bahut help melagi bahut bahut danewad
@amarjitkaur3070
@amarjitkaur3070 Год назад
ਵਾਹਿਗੁਰੂ ਜੀ ਗਗਨ ਦੀਪ ਨੂੰ ਚੜਦੀਆ ਕਲਾ ਵਿਚ ਰਹੇ
@surpreetsingh850
@surpreetsingh850 Год назад
Waheguru ji
@balwinderkaur8308
@balwinderkaur8308 Год назад
Waheguru ji Mehar Karo ji 🙏🙏
@rahuljha4628
@rahuljha4628 Год назад
Mujhe pura bharosha hai jajandeep veer jaldi recovery karenge jai hind vage guru ji da khalsa vahe guru ji ki Fateh
@simrankaur8946
@simrankaur8946 Год назад
ਵਾਹਿਗੁਰੂ ਜੀ ਕਾ ਖ਼ਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@BalwinderKaur-mu9zb
@BalwinderKaur-mu9zb Год назад
ਵਾਹਿਗੁਰੂ ਜੀ ਇਸ ਵੀਰ ਨੂੰ ਜਲਦੀ ਤੰਦਰੁਸਤ ਕਰ ਦਿਓ 🙏🙏🙏🙏🙏🤲🤲🤲🤲
@LakhwinderSingh-vt4xi
@LakhwinderSingh-vt4xi Год назад
Waheguru ji
@pankisingh1553
@pankisingh1553 Год назад
ਵਾਹਿਗੁਰੂ ਜੀ ਚਾੜਦੀ ਕਲਾਂ ਬਾਖਸੇ 🙏🏼🙏🏼🙏🏼🙏🏼🙏🏼
@Naibsingh-jf3it
@Naibsingh-jf3it 3 месяца назад
ਵਹਿਗੁਰੂ।ਇੱਸ।ਵੀਰ।ਜੱਲਦੀ।ਤੰਦਰੁਸਤੀ।ਦੇਵੋ।ਪਾਲ।ਵੀਰ।ਚਾੜਦੀ।ਕੱਲਾ।ਵਿੱਚ।ਰੱਖੋ।ਜੀ
@Mariambhatti2
@Mariambhatti2 Год назад
Sat Siri Akal Aslam U Alikum asi pakistan to dekhdy pakistan to dekhdy asi twanu bht wadiya lageya tusi Abdul sattar eidi sahab dy baray eda daseya no doubt he was a great man ona di welfare ajj v Chaldi apa twada andar v ohi warrior dekhdy rabb Allah twanu chardi kalaa wich rakhay ty saray maan bhudhi bandeya nu sehat deway sadi ty dua ay paji I wish I can help you one day your big supporter from Pakistan 🇵🇰🇮🇳
@qaiserriaz1824
@qaiserriaz1824 Год назад
Inshallah baba ji whole my family is praying for people like Gagan, you are doing a great job mashallah, wahe guru wahe guru
@gamingvlogs3864
@gamingvlogs3864 Год назад
Waheguru ji ...i wish everyone live healthy and peacefully. Give us sewa also so we can contribute to over come depression problem in our society .specially in Punjab.
@satishshahi3154
@satishshahi3154 11 месяцев назад
Pal veer ji tusi rab ho tuhanu vekh liya te rab vekh liya veer ji tuhade layi Jaan hajar hai 🙏🙏🙏🙏🙏
@jagdeepkaur1939
@jagdeepkaur1939 Год назад
Pal veerji Jiondye raho babaji chadikalan ch rakhan 🙏
@gursidhu895
@gursidhu895 Год назад
ਵਹਿਗੁਰੂ ਜੀ ਸਦਾ ਸਾਡੇ ਭਾਈ ਸਰਦਾਰ ਸਤਪਾਲ ਸਿੰਘ ਪਾਲ ਖਰੌੜ ਜੀ ਦੇ ਅੰਗ ਸੰਗ ਸਹਾਈ ਹੋਣਾ ਜੀ ❤❤
@chirmalgill2834
@chirmalgill2834 Год назад
🙏🏻🙏🏻🙏🏻🙏🏻🙏🏻 Waheguru jii kirpa kareyo veer te 🙏🏻🙏🏻🙏🏻🙏🏻🙏🏻
@NarinderKaur-li5it
@NarinderKaur-li5it 8 месяцев назад
Pal Veer ji Waheguru aap nu chardikla vich rakhe Gbu beta 🙏🙏💐💐
@shamichattha1427
@shamichattha1427 Год назад
ਿੲਸ ਵੀਰ ਨੂੰ ਰੱਬ ਤੱਦ ਰੂਹ ਲਿਤੀ ਵਕਸਹ
@Avi12349
@Avi12349 Год назад
Waheguru ji Maher kran apni...🙏🙏🙏🙏
@desiirishman
@desiirishman Год назад
Bahut hi change te nek kam aa. Waheguru ji ka khalsa, waheguru ji ke fateh!!
@ManjeetSingh-ye1km
@ManjeetSingh-ye1km Месяц назад
ਵਾਹਿਗੁਰੂ ਜੀ ਪਾਲ ਵੀਰ ਨੂੰ ਚੜਦੀ ਕਲਾ ਵਿੱਚ ਰੱਖੇ
@rickysingh2775
@rickysingh2775 Год назад
Whagurgee thanks for helping him ❤❤❤❤❤
@UsmanPBX1
@UsmanPBX1 Год назад
Khalsa G waheguru tuwanu chardi kala vich rakhy love from lenda Punjab🇵🇰
@invinciblesoul2941
@invinciblesoul2941 Год назад
Love from punjab india bro 🫡
@PritamSingh-og4hz
@PritamSingh-og4hz Год назад
ਵਾਹਿਗੁਰੂ ਵਾਹਿਗੁਰੂ ਜੀ ਗਗਨਦੀਪ ਸਿੰਘ ਠੀਕ ਹੋ ਕੇ ਘਰ ਆਵੇ ਜੀ ਪਾਲ ਖਰੌੜ ਜੀ ਬਹੁਤ ਵਧੀਆ ਸੇਵਾ ਕਮਾ ਰਹੇ ਹੋ ਚੜ੍ਹਦੀ ਕਲਾ ਬਖਸੇ ਜੀ🙏🙏
@invinciblesoul2941
@invinciblesoul2941 Год назад
@@PritamSingh-og4hz waheguru ji 🙏❤️
@punjabvillagemajha
@punjabvillagemajha Год назад
♥️♥️♥️♥️🙏🇵🇰🙏♥️♥️♥️♥️🌾ਪੰਜਾਬ🌾
@invinciblesoul2941
@invinciblesoul2941 Год назад
@@punjabvillagemajha 🙏🙏🙏🇮🇳🙏🙏🙏🙏❤️❤️
@prabjit8297
@prabjit8297 Год назад
Waheguru waheguru waheguru waheguru waheguru ji WMK 🙏🙏
@MandeepSingh-dz2qp
@MandeepSingh-dz2qp 8 месяцев назад
Waheguru Ji thonu lambi Umar bakshan te chardi kla vich rakhan
@GurdeepSingh-zt9je
@GurdeepSingh-zt9je Год назад
Pal veer khalsa ji guru ram dass ji chardi kala ch rakhe ji
@renukaahuja664
@renukaahuja664 Год назад
Waheguru Ji bless him and his mother 🙏🙏 Thanks to Pal brother and his team members 🙏🙏
@NirmalSingh-tg1pi
@NirmalSingh-tg1pi Год назад
ਵਾਹਿਗੁਰੂ ਫੋਜੀ, ਵੀਰ ਚੜਦੀ ਕਲਾ ਬਖਸ਼ੇ ਬਾਬਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
@renukaahuja664
@renukaahuja664 Год назад
🙏🙏
@prabhjotsingh1831
@prabhjotsingh1831 Год назад
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਿਓ ਜੀ ਗਗਨਦੀਪ ਸਿੰਘ ਵੀਰ ਜੀ ਨੂੰ ਜਲਦੀ ਤੋਂ ਜਲਦੀ ਬਿਲਕੁਲ ਤੰਦਰੁਸਤ ਕਰ ਦਿਉ , ਤਾਂ ਜੋ ਗਗਨਦੀਪ ਸਿੰਘ ਵੀਰ ਜੀ ਆਪਣੀ ਜ਼ਿੰਦਗੀ ਨੂੰ ਆਪਣੇ ਪੂਰੇ ਪਰਿਵਾਰ ਨਾਲ ਵਧੀਆ ਢੰਗ ਨਾਲ ਬਤੀਤ ਕਰ ਸਕਣ ।
@rajsidhu4690
@rajsidhu4690 Год назад
Waheguru mehar krn veer te
@hafizriazshab6357
@hafizriazshab6357 Год назад
Ap jesa kam ker rhy ha kash ap muslim bhe hoty allah pak ap ko salamet rekhy i am pakistani
@Keeratkalervlogs2068
@Keeratkalervlogs2068 Год назад
ਮਾਤਾ ਜੀ ਨੂੰ ਸਾਰੀ ਉਮਰ ਹੋ ਗਈ ਦੁੱਖ ਸਹਿੰਦੇ ਹੋਏ ,ਹੁਣ ਮੇਹਰ ਕਰੋ ਵਹਿਗੁਰੂ ਜੀ🙏🙏🙏🙏🙏
@happymaan7717
@happymaan7717 Год назад
ਵਾਹਿਗੁਰੂ ਜੀ ਇਸ ਵੀਰ ਨੂੰ ਤੰਦਰੁਸਤੀ ਬਖਸ਼ੇ🙏🙏🙏
@neelamdhiman6440
@neelamdhiman6440 Год назад
Great humanity work 🙏🙏
@iqbalsingh9175
@iqbalsingh9175 Год назад
Wahiguru ji ap ji nu aur chote veer gagandeep nu chardi kalan ch rakhe.
@ramsingh4469
@ramsingh4469 10 месяцев назад
Wahiguru mehar kare jeonda reh veere very nice lachkani veer jug jug jio
@nirvairsingh6759
@nirvairsingh6759 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏 ਵਾਹਿਗੁਰੂ ਜੀ ਵੀਰ ਗਗਨਦੀਪ ਸਿੰਘ ਜੀ ਨੂੰ ਤੰਦਰੁਸਤੀ ਬਖ਼ਸ਼ੇ ਅਤੇ ਆਪਣੇ ਚਰਨਾਂ ਵਿੱਚ ਲਾਉਣ
@Gurtejsingh-jq6wi
@Gurtejsingh-jq6wi Год назад
Waheguru ji sare veerA te apna mehr kriyo
@palwindersingh6549
@palwindersingh6549 Год назад
Waheguru waheguru waheguru waheguru ji kirpa kareo pariwar te
@gurwindersingh-xc5bb
@gurwindersingh-xc5bb Год назад
ਵਾਹੇ ਗੁਰੂ ਜੀ ਚੜਦੀ ਕਲਾ ਬਖਸ਼ੇ 🙏
@indudutta5371
@indudutta5371 Год назад
Bhiya satpal ji aap to sakshat bhagvan ho god bless you always bhaya ji
@gsingh6976
@gsingh6976 Год назад
वाहे गुरु जी वाहे गुरु जी फौजी वीर नू जल्दी जल्दी टिक करे ,
@sukhmanjotsingh7427
@sukhmanjotsingh7427 Год назад
ਵਾਹਿਗੁਰੂ ਜੀ ਮੇਹਰ ਕਰਨ ਤਦਰੁਸਤੀ ਬਖਸ਼ੇ
@Jagtarsingh-kd4pj
@Jagtarsingh-kd4pj Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ,ਹੇ ਵਾਹਿਗੁਰੂ ਜੀ ਸਭਨਾਂ ਦਾ ਭਲਾ ਕਰੋ।
@gurpreetsandhu3820
@gurpreetsandhu3820 Год назад
Vaheguru chardi kala keep tuhanu safal kare
@japjottoor8020
@japjottoor8020 Год назад
ਵਾਹਿਗੁਰੂ ਜੀ ਵੀਰ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣਾ
@narinderbawa3840
@narinderbawa3840 Год назад
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰਖਿਆਣ ਜੀ 🙏
@Prabhzw4lo
@Prabhzw4lo 8 месяцев назад
❤❤❤❤❤❤ vahiguruji meher Karn gagandeep uncel Lai vi tE sare sousaity jehre Seva kar the han❤❤❤❤❤🙏🙏🙏🙏🙏🙏🙏🙏🙏
@BalkarSingh-dc1oq
@BalkarSingh-dc1oq 11 месяцев назад
ਬਹੁਤ ਹੀ ਵਧੀਆ ਹੈਲਪ ਕਰ ਰਹੇ ਹੋ ਪਰਮਾਤਮਾ ਤੁਹਾਡੀ ਉਮਰ ਲੰਬੀ ਕਰ ਹੋਰ ਤਰੱਕੀ ਕਰੇ
@neelamjeetkaur8552
@neelamjeetkaur8552 Год назад
Waheguru ji gagandeep te kirpa kro theek ho k aapni family pass jave ji 🙏
@raipuriabrothers8888
@raipuriabrothers8888 Год назад
Waheguru ji ka khalsa Shri waheguru ji ki Fateh 🙏 pal veere waheguru thonu lambiya umran bakshan ji 🙏❤️
@zsingh809
@zsingh809 Год назад
Pal vir Parmatma app ji di team nu hamesha chardi Kala rakhe bhut Dhanwad🙏🙏🙏🙏🙏🙏🙏🙏
@maofficial8092
@maofficial8092 Год назад
Satnem wahguru ji 🙏 Satnem wahguru ji 🙏 Satnem wahguru ji 🙏 Satnem wahguru ji 🙏 Satnem wahguru ji 🙏
@AvtarSingh-xr7op
@AvtarSingh-xr7op Год назад
WaheGuru Ji ka Khalsa WaheGuru Ji ke Fateh 🙏🙏🙏🙏🙏🙏🌹🌹🙏🙏🙏🙏🙏🙏🌹🌹🙏
@AjitSingh-hz9ze
@AjitSingh-hz9ze Год назад
Waheguru tuhanu lambi umr bakshan te chardi kala vich rakhan 🙏
@punjabdamajdoor8893
@punjabdamajdoor8893 Год назад
Aaa veer mahine vich shi ho juga Baki rab warge bnde 22 tusi bhot bdiya ho salute h tuhanu
@DeepSingh-ch7jc
@DeepSingh-ch7jc Год назад
Tan tan waheguru tanha veerjeet Singh video dekhkar hi hanju a jaate Hain
@user-fj1qb7xw9r
@user-fj1qb7xw9r Год назад
ਵਾਹਿਗੁਰੂ ਜੀ ਵੀਰ ਨੂੰ ਤੰਦਰੁਸਤੀ ਬਖਸ਼ੋ ਚੜਦੀ ਕਲਾ ਵਿੱਚ ਰੱਖੇ
@kuldeepkour9238
@kuldeepkour9238 Год назад
Wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji
@kulbirsingh6053
@kulbirsingh6053 Год назад
Veer ji tuci bht vdia sewa kr rahe ho rab mehar kare
@GurjitSingh-ib6vb
@GurjitSingh-ib6vb Год назад
Waheguru Ji 🙏🙏 veer ji nu chardikla vich rakhn 🙏
Далее