Тёмный

15% ਤਨਖਾਹ ਵਿੱਚ ਵਾਧਾ ਕਿਵੇਂ ਕੈਲਕੁਲੇਟ ਕਰਨਾ ਹੈ, ਪੈਨਸ਼ਨਾਂ ਉਪਰ ਨੋਟੀਫਿਕੇਸ਼ਨ ਕਦੋਂ By Manpreet Singh 

Manpreet singh official
Подписаться 175 тыс.
Просмотров 117 тыс.
50% 1

In this video we have explained you about 6th Pay Commission Punjab
ਇਸ ਵੀਡੀਓ ਵਿੱਚ ਅਸੀਂ ਤੁਹਾਨੂੰ 6 ਵੇਂ ਪੇ ਕਮਿਸ਼ਨ ਬਾਰੇ ਜਾਣਕਾਰੀ ਦਿੱਤੀ ਹੈ
Join this channel to get access to perks:
/ @manpreetsinghofficial
Our earlier videos on 6th pay commission :-
• ਅੱਜ 26-08-21ਕੈਬਨਿਟ ਮੀਟ...
• 6 ਵੇਂ ਪੇ ਕਮਿਸ਼ਨ ਦਾ ਮਸਲਾ...
• ਪੰਜਾਬ ਸਰਕਾਰ ਦੇ ਮੁਲਾਜ਼ਮਾ...
• ਕੀ ਸਾਂਝਾ ਮੁਲਾਜਮ ਅਤੇ ਪੈ...
• ਤਨਖਾਹ ਵਿੱਚ 15% ਵਾਧੇ ਦੀ...
• 15% ਤਨਖਾਹ ਵਿੱਚ ਵਾਧੇ ਦਾ...
• ਅੱਜ 04-08-2021 ਦੀ ਮੀਟਿ...
• ਅੱਜ 03-08-2021 ਨੂੰ ਮੁਲ...
• ਕੀ ਕੱਚੇ/ਆਉਟਸੋਰਸ/ਐਡ ਹਾਕ...
• ਪਟਿਆਲਾ ਮਹਾਂ ਰੈਲੀ ਤੋਂ ਬ...
• ਅੱਜ 28-07-21 ਨੂੰ ਮੁਲਾਜ...
• ਪੰਜਾਬ ਪੁਲਿਸ ਨੂੰ ਕੀ ਲਾਭ...
• ਗਰੈਚੂਟੀ ਨਾਲ ਸੰਬੰਧਤ ਤੁਹ...
• ਤੁਹਾਡੇ ਸਵਾਲਾਂ ਦੇ ਜਵਾਬ ...
• ਪੰਜਾਬ ਸਰਕਾਰ ਦੇ ਮੁਲਾਜ਼ਮਾ...
• ਆਪਸ਼ਨ ਫਾਰਮ ਵਿੱਚ 2.25 ਭਰ...
• ਦਰਜਾ 4 Class 4(D) ਦੀ ਤ...
• ਪੰਜਾਬ ਸਰਕਾਰ ਵਲੋਂ ਜਾਰੀ ...
• ਪੇ ਕਮਿਸ਼ਨ ਦੀ ਫਾਈਨਲ ਰਿਪੋ...
• ਮੁਲਾਜ਼ਮ 6 ਵੇਂ ਪੇ ਕਮਿਸ਼ਨ ...
• 6 ਵੇਂ ਪੇ ਕਮਿਸ਼ਨ ਨੇ ਭੱਤਿ...
• ਪੇ ਕਮਿਸ਼ਨ ਵੱਲੋਂ ਜਾਰੀ ਫੈ...
• ਪੰਜਾਬ ਸਰਕਾਰ ਨੇ ਅੱਜ 18-...
• ਕੀ ਪ੍ਰੋਬੇਸ਼ਨਰਾਂ ਨੂੰ ਵੀ ...
• 6 ਵੇਂ ਪੇ ਕਮਿਸ਼ਨ ਨੂੰ ਲੈ ...
• ਕਿੰਨੀ ਤਨਖਾਹ ਵਧੂਗੀ ਹੁਣ ...
• ਅਸਲ ਵਿੱਚ ਕਿੰਨੀ ਤਨਖਾਹ ਹ...
• ਅਸਲ ਵਿੱਚ ਕਿੰਨੀ ਪੈਨਸ਼ਨ ਹ...
• Video
--------------------------------------------------------------
Videos on Corona & Vaccines:-
• ਅਸਾਨ ਭਾਸ਼ਾ ਵਿੱਚ ਜਾਣੋ ਦੋ...
• ਕੋਰੋਨਾ ਦਾ ਟੀਕਾ ਕਿੰਨਾ ਲ...
• ਕੀ ਸਾਨੂੰ ਕੋਰੋਨਾ ਦਾ ਟੀਕ...
--------------------------------------------------------------
Our PSPCL related videos:-
Video on Electricity Theft
• ਬਿਜਲੀ ਚੋਰੀ ਕਰਨਾ ਕਿੰਨਾ ...
video on one time settlement scheme
• ਬਿਜਲੀ ਬੋਰਡ (PSPCL) ਨੇ ...
Video on Roof Top Solar System
• Rooftop Solar System i...
Video about PSPCL Bill explained in detail
• Know Your Electricity ...
Video about load Calculation
• Load Calculation, New ...
--------------------------------------------------------------
Please like share comment on this video and Subscribe our Channel for more videos.
Join this channel to get access to perks:
/ @manpreetsinghofficial
------------------------------------------------------------
Content created and Presented by Manpreet Singh
Email- manpreetpunjab21@gmail.com
Follow our Facebook page
@ / manpreetsinghfb
Follow our Instagram page
@ / manpreetsinghin
Follow our Twitter page
@ / manpreetsssingh
-----------------------------------------------------------
MIC :- amzn.to/3844MY2
CAMERA TRIPOD - amzn.to/2HTYDDf
CAMERA CANON 200D - amzn.to/3p5aZZU
GORILA TRIPOD - amzn.to/2TPtSBo
LIGHT STAND (SOFT BOX) - amzn.to/2TPtSBo
GREEN SCREEN - amzn.to/in
----------------------------------------------------------
Watch our other video on farmers protest
• Kisan Dharna & Kheti B...
Agriculture Ordinances and Farmers Protest Explained
• Why Farmers Protesting...
video on New Labour Bills Passed by Parliament recently
• ਨਵੇਂ ਲੇਬਰ ਕਾਨੂੰਨ ਅਤੇ ਵ...
Video on Old Pension Scheme
• ਨਵੀਂ ਪੈਨਸ਼ਨ ਸਕੀਮ ਵਿਚ ਕੀ...
Video on NPS (New Pension Scheme) • ਨਵੀਂ ਪੈਨਸ਼ਨ ਸਕੀਮ ਰਾਹੀਂ ...
Our video on Depression
• DEPRESSION ਕੀ ਡਿਪ੍ਰੈਸ਼ਨ...
our other video where we have explained all Ranks and Badges of Police
• Know All Police Ranks ...
our other video where we have explained all Ranks and Badges of Indian Army
• Indian Army Ranks And ...
----------------------------------------------------------
Video Edited And Animation Created by - Jaskaran Singh
-----------------------------------------------------------
#6thPayCommissionPunjab
#ManpreetSinghOfficial
Music By - Sappheiros EmbraceMusic By -Crockpot (RU-vid Audio Library),
By-Fredji-Welcome Sun shine

Опубликовано:

 

4 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 441   
@baldevkkp6298
@baldevkkp6298 3 года назад
ਤੁਹਾਡੇ ਵੱਲੋਂ ਦਿੱਤੀ ਗਈ ਤਾਜ਼ਾ ਜਾਣਕਾਰੀ ਤੋਂ ਬਾਅਦ ਦੂਸਰੇ ਕਿਸੇ ਚੈਨਲ ਨੂੰ ਦੇਖਣ ਦੀ ਜ਼ਰੂਰਤ ਨਹੀਂ ਪੈਂਦੀ। ਬਹੁਤ ਬਹੁਤ ਧੰਨਵਾਦ ਵੀਰ ਜੀ।
@kulvinderbirsingh7964
@kulvinderbirsingh7964 3 года назад
੨੦੧੯ ਦੇ ਸੇਵਾਮੁਕਤ ਮੁਲਾਜ਼ਮਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਉਨ੍ਹਾਂ ਦੀ ਪੈਨਸ਼ਨ ਦਾ ਨੌਟੀਫਿਕੇਸਨ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ
@Gurpreetsingh-zi9xb
@Gurpreetsingh-zi9xb 3 года назад
Good brother... ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ
@rashidmasih1051
@rashidmasih1051 3 года назад
ਮਨਪ੍ਰੀਤ ਸਿੰਘ ਜੀ ਵੀਡੀਓ ਬਹੁਤ ਪਸੰਦ ਆਈ ਹੈ ਧੰਨਵਾਦ
@gurinderpal940
@gurinderpal940 3 года назад
ਬਹੁਤ ਸਾਫ ਸਾਫ਼ ਦੱਸਿਆ ਗਿਆ .ਧੰਨਵਾਦ ਜੀ
@karnailsingh7588
@karnailsingh7588 3 года назад
ਮਨਪ੍ਰੀਤ ਸਿੰਘ ਜੀ ਸਤਿ ਸ੍ਰੀ ਅਕਾਲ ਦਸਿਆ ਜਾਵੇ ਕਿ ਨਿੱਜੀ ਸਵਾਲ ਪੁੱਛਣ ਦਾ ਕੀ ਤਰੀਕਾ ਹੈ ਜੀ ।ਧੰਨਵਾਦ ਜੀ
@sukhdeepsingh8422
@sukhdeepsingh8422 3 года назад
ਬਹੁਤ ਵਧੀਆ ਅਤੇ ਸਪਸ਼ਟ ਜਾਣਕਾਰੀ ਲਈ ਧੰਨਵਾਦ ਜੀ
@jaspindersingh9985
@jaspindersingh9985 3 года назад
31-12-15 ਨੂੰ ਜੂਨੀਅਰ ਸਹਾਇਕ ਗਰੇਡ 3600 ਸੀ ਪਰ ਹੁਣ 3/2021 ਨੂੰ ਬਤੌਰ ਤਰੱਕੀ ਸੀਨੀਅਰ ਸਹਾਇਕ 4400 ਗਰੇਡ ਪੇਸ਼ ਵਿੱਚ ਹੋ ਗਈ ਇਸ ਲਈ ਅਸੀਂ ਤਰੱਕੀ ਦਾ ਲਾਭ ਕੀਵੇ ਲੈ ਸਕਦੇ ਹਾਂ
@kesarnirmaan5711
@kesarnirmaan5711 3 года назад
Bahut Bahut Sukeriaa Bai ji
@mdchauhan5420
@mdchauhan5420 3 года назад
Sir your explanation is always very clear and simple. I like your way of explanation
@ramkumarvohra3391
@ramkumarvohra3391 3 года назад
Thank you for knowledge
@sukhdeepsingh-pi6oi
@sukhdeepsingh-pi6oi 3 года назад
Family planing allonce da ki banuga
@pardeepkaur6925
@pardeepkaur6925 3 года назад
Sir ਇਸ ਬਾਰੇ ਦੱਸਿਆ ਜਾਵੇ ਕਿ ਜੇ ਕਰਮਚਾਰੀ 2011ਦੇ ਲਾਭ ਛੱਡ ਦਿੰਦਾ ਹੈ ਤਾਂ ਕੀ ਉਹ 4,9,14 ਏਸੀਪੀ ਮਿਲਣ ਤੇ ਅਗਲੇ gradepay ਤੇ ਜਾਵੇਗਾ ਕੇ ਨਹੀਂ kindly answer this query
@harbanskhichipresident126
@harbanskhichipresident126 3 года назад
1-1-2016 ਨੂੰ ਮੈਂ ਬਤੋਰ ਜੂਨੀਅਰ ਸਹਾਇਕ ਵਜੋਂ 3200/ ਗ੍ਰੇਗ ਪੈ ਵਿੱਚ ਸਰਵਿਸ ਕਰਦਾ ਸੀ, ਮੇਰੀ ਤਰੱਕੀ ਮਹੀਨਾ ਜੁਲਾਈ 2016 ਵਿੱਚ 4400/ ਰੁਪਏ ਦੇ ਸਕੇਲ ਵਿੱਚ ਕੰਮ ਲਗਾਤਾਰ ਕਰਦਾ ਰਿਹਾ ਹਾਂ ਮੇਰੀ ਪੈ ਕਿਵੇਂ ਫਿਕਸ ਹੋਵੇਗੀ, ਦੱਸਿਆ ਜਾਵੇ ਜੀ
@baljeetsingh-ez7ic
@baljeetsingh-ez7ic 3 года назад
ਸਰ ਜੀ ਮੇਰੀ 31-12-2015 ਨੂੰ ਗਰੇਡ ਪੇ 4200 ਵਿਚ ਸੇਵਾ ਕਰ ਚੁੱਕਾ ਹਾਂ । ਮੇਰੀ ਤਰੱਕੀ ਗਰੇਡ ਪੇ5000 ਵਿਚ ਹੋਈ ਹੈ ਮੇਰੀ ਪੇਮੈਟ ਦੱਸਿਓ ਜੀ
@vijayhans4796
@vijayhans4796 3 года назад
Very nice video bro thanks ji
@ashwaniabrol3482
@ashwaniabrol3482 3 года назад
Excellent video
@jarnailsingh3997
@jarnailsingh3997 3 года назад
ਤੁਹਾਡੀ ਜਾਣਕਾਰੀ ਬਹੁਤ ਚੰਗੀ ਹੁੰਦੀ ਹੈ। ਇਹ ਵੀ ਦਸਿਆ ਕਰੋ ਕਿ ਫੈਕਟਰ ਕਿਹੜੀ ਪੇ ਤੇ ਲਗਣਾ ਹੈ। ਬੇਸਿਕ ਪੇ ਤੇ ਜਾਂ ਗਰਾਸ ਪੇ ਤੇ।
@reshamlal4732
@reshamlal4732 3 года назад
Manpreet ji very well explained in a very simple way 🙏🏼👍🏻🌹
@parkashsingh3367
@parkashsingh3367 3 года назад
Joining ਹੈ 2018 ਨਵੰਬਰ ਦੀ ਮੋਜੂਦਾ ਸਮੇਂ ਪ੍ਰੋਬੇਸ਼ਨ ਚੱਲ ਰਿਹਾ ਹੈ ਪਰੋਬੇਸ਼ਨ ਨਵੰਬਰ 2021 ਨੂੰ ਖ਼ਤਮ ਹੋ ਰਿਹਾ ਹੈ payband hai. 10300 to 3200। Total pay ਕਿੰਨੀ ਹੋਵੇਗੀ ਜੀ ਕਿਰਪਾ ਕਰਕੇ ਦੱਸੋ ਜੀ
@kulwantSingh-ty2dd
@kulwantSingh-ty2dd 3 года назад
Very well explained plz explain the emloyee retired in January 2017 can they give option to their office for factors or wait for pension notification .
@vijayvirsinghsingh7775
@vijayvirsinghsingh7775 3 года назад
Very nice video.
@gill8454
@gill8454 3 года назад
Thanks for keeping us updated with relevant and accurate information.
@bimladevi856
@bimladevi856 3 года назад
vadhia jankari ditti hai.
@JaiSingh-lp9sp
@JaiSingh-lp9sp 3 года назад
Very nice and proper knowledge.
@thakurdass9584
@thakurdass9584 3 года назад
15% increase basic+grade pay+da te calculate karna or bp+gp te 15% calculate karke fir DA lana
@timetotravel4494
@timetotravel4494 3 года назад
Good job bhaji
@sushmasahni5600
@sushmasahni5600 3 года назад
Koi vi election duty mulazm nhi krnge jd tk demands nhi pooriya hongeea
@thakursaab9348
@thakursaab9348 3 года назад
Punjab home guard mehkama paka hove ga ja nhi sir
@rameshbhargowa3787
@rameshbhargowa3787 3 года назад
Thanks sir shakuria
@s.p.sharma8788
@s.p.sharma8788 3 года назад
What about the increase in gratuity from 10 to 20 lakh ? From which date it is effective. Please clarify
@devanshsir
@devanshsir 3 года назад
Jo 01/01/2016 ke baad appointment hai.. uska kya hoga ??
@baldevkkp6298
@baldevkkp6298 3 года назад
ਮਨਪ੍ਰੀਤ ਜੀ 31.12.2015 ਨੂੰ PSPCL ਵਿੱਚ ALM ਦੀ basic ਅਤੇ ਗਰੇਡ ਪੇ ਬਾਰੇ ਜਾਣਕਾਰੀ ਦਿਓ ਜੀ।
@rgsingh4554
@rgsingh4554 3 года назад
smjhona ondaa tuhanu sir...
@darshansingh9000
@darshansingh9000 3 года назад
Manpreet ji SSA.please see Health workers grade pay is 2000 rupees therefore please inform next to 33068 in 2000 grade pay.please confirm.So positive and informative reporting and made the viewers understand nicely
@JagsirSingh-se3bt
@JagsirSingh-se3bt 3 года назад
15% ਦਾ ਵਾਧਾ 2011ਵਾਲੇ scale ਦੇ ਹਿਸਾਬ ਨਾਲ ਮਿਲੇਗਾ ਜੀ ਅਤੇ ਜਿਹਨਾਂ ਦੇ ਸਕੇਲ 2011ਵਿਚ ਨਹੀਂ ਵਧੇ ਸਨ ਉਹਨਾਂ ਨੂੰ ਵੀ 15 % ਵਾਧਾ ਹੀ ਮਿਲੇਗਾ ਤਾਂ ਇਸ ਤਰਾਂ ਤਾਂ 2006 ਵਾਲੇ ਸਕੇਲ ਵਾਲਿਆ ਨਾਲ ਬਹੁਤ ਧੱਕਾ ਹੈ 2006 ਤੋਂ ਬਾਅਦ ਜਿਨਾਂ ne ਕੋਈ ਲਾਭ ਨਹੀਂ ਲੈਣਾ ਤਾਂ ਉਹਨਾਂ ਨੂੰ 2.59 ਦੀ ਜਗ੍ਹਾ 2.70 ਦਾ ਫਾਰਮੂਲਾ ਮਿਲਣਾ ਚਾਹੀਦਾ ਹੈ ਤੇ ਅੱਗੇ ਤੋਂ pay band ਵੀ ਜੋ 2011 ਵਾਲਿਆ ਨੂੰ ਦਿੱਤੇ ਗਏ ਸਨ 2006 ਵਾਲਿਆ ਨੂੰ ਵੀ 1/1/2016 ਤੋਂ ਦੇਣੇ ਚਾਹੀਦੇ ਹਨ ਕਿਉਂਕਿ ਇਸ ਨਾਲ ਸਰਕਾਰ ਤੇ ਕੋਈ ਬੋਝ ਵੀ ਨਹੀਂ ਪੈਦਾ ਜੀ ਪ੍ਰੰਤੂ ਸਟੇਟਸ ਦਾ ਫ਼ਰਕ ਪਵੇਗਾ ਕਿਉਂਕਿ ਅਫਸਰਾਂ ਨਾਲੋਂ ਉਹਨਾਂ ਦੇ ਥੱਲੇ ਕੰਮ ਕਰਨ ਵਾਲਿਆ ਦਾ pay band ਵੱਧ ਹਨ
@JagsirSingh-se3bt
@JagsirSingh-se3bt 3 года назад
ਉਦਾਹਰਣ ਦੇ ਤੌਰ ਤੇ 2006 ਵਿਚ ਇਕ ਡਰਾਈਵਰ ਇਕ ਕਲਰਕ ਨਾਲੋਂ ਵੱਧ ਪੈ ਬੈਂਡ ਲੈ ਰਿਹਾ ਸੀ ਕਲਰਕ ਦਾ 1900 ਅਤੇ ਡਰਾਇਵਰ ਦਾ 2000 ਸੀ ਜਦੋਂ ਕਿ ਡਰਾਈਵਰ ਦਾ ਕੰਮ ਵੀ ਕਲਰਕ ਨਾਲੋਂ ਆਉਖਾ ਅਤੇ mechanical ਹੈ ਪਰ ਸਰਕਾਰ ਨੇ 2011 ਵਿਚ ਕਲਰਕਾ ਦੀ ਬਹੁ ਗਿਣਤੀ ਅੱਗੇ ਝੁਕਦਿਆਂ ਕਲਰਕ ਦਾ ਪੈ ਬੈਂਡ 3200 ਕਰ ਦਿੱਤਾ ਅਤੇ ਡਰਾਈਵਰ ਦਾ ਕਲਰਕ ਤੋਂ ਘੱਟ 2400 ਕਰ ਦਿੱਤਾ, ਦੱਸੋ ਜੀ ਇਹ ਸਰਕਾਰ ਦਾ ਕੀ ਯੋਗ ਫੈਸਲਾ ਹੈ ਬੱਸ ਬਾਕੀ ਤੁਹਾਨੂੰ ਪਤਾ ਹੀ ਹੈ ਜੀ ਕਿ ਕਲਰਕ ਬਹੁ ਗਿਣਤੀ ਦਾ ਫਾਇਦਾ ਲੈ ਗਏ, ਇਹ ਤਾਂ ਇਕ ਉਦਾਹਰਣ ਹੈ ਜੀ ਬਾਕੀ ਘੱਟ ਗਿਣਤੀਆਂ ਨਾਲ ਏਸਾ ਹੀ ਸਲੂਕ ਹੋਇਆ ਹੈ
@rajindersinghsingh1311
@rajindersinghsingh1311 3 года назад
ਬਾਈ ਜੀ ਕਲਾਸ ਫੋਰ ਦਾ ਦਸੋ
@talvindersandhu96
@talvindersandhu96 3 года назад
Good
@sukhmanpreetsingh8160
@sukhmanpreetsingh8160 3 года назад
Punjab home guard baare daso
@nadarjotsingh3424
@nadarjotsingh3424 2 года назад
Ik ik sola to pehla de penshners nu do unath gunak jalde te jarur de diou thakns
@surindersidana1653
@surindersidana1653 3 года назад
Very Nice Sir Ji 🙏🙏🙏🙏🙏👍👍👍👍👍
@malkitsimghbraich9979
@malkitsimghbraich9979 2 месяца назад
ਪਰਾਈਵੇਟ ਈਐਸਆਈ ਡਿਸੇਬਲ ਪੈਨਸ਼ਨ ਕਦੋਂ ਤੋਂ ਵੱਧਦੀ ਆ ਇਹ ਵੀ ਦੱਸਿਆ ਜਾਵੇ ਬਾਈ ਜੀ
@deepakvedios2077
@deepakvedios2077 3 года назад
Class 4 di kini hovegi sir, kindly upload vedio
@jaggihans1501
@jaggihans1501 3 года назад
Jehre bande thekedari system utte hai,ki ohna di salary bdhi hai ja nahi
@manjotmalhi7832
@manjotmalhi7832 3 года назад
Veer g pensioners nu vi pension ch vadda hovega te koi bakaya milega ke ni dsyo jrur veer g request a
@mohinderbhumbla1334
@mohinderbhumbla1334 3 года назад
Very nice information. Thanks Manpreet ji.
@gurdeepsingh-sr7wx
@gurdeepsingh-sr7wx 3 года назад
good video
@manitsood9595
@manitsood9595 3 года назад
Great program sir.best wishes for ur bright future'🎉🎉
@kamaljitsingh1317
@kamaljitsingh1317 3 года назад
Sir punjab pensioners vaste kdo ton implement hovega 6 pay commision.
@gurjeetsingh5877
@gurjeetsingh5877 3 года назад
ਬਹੁਤ ਵਧੀਆ
@tonybansal1750
@tonybansal1750 3 года назад
What about those who promoted after 01.01.2016.
@nirmalsingh6781
@nirmalsingh6781 3 года назад
Yes I am parmoted1/9/16in 4400grade pay from 2000grade pay.i was in 2000grade pay on31/1215how my basic pay wiil fox
@suchindrasharma627
@suchindrasharma627 3 года назад
Cleared very nicely 👋
@kusamrai1694
@kusamrai1694 3 года назад
Perfect explanation❤️❤️
@latamakesh421
@latamakesh421 3 года назад
) tusi khara bhut soni daday bhi thanks
@vksaili
@vksaili 3 года назад
01/01/2016 ਤੋਂ ਬਾਅਦ ਏਸੀਪੀ ਲੱਗੇਗਾ ਕਿ ਨਹੀਂ
@MohitKumar-lz2bv
@MohitKumar-lz2bv 3 года назад
Bai ji 1-1-16 to baad di joining da pay calculation kis taran hovega.
@rajivkumar2863
@rajivkumar2863 3 года назад
Class 4 di Kini salary hou video bna deo
@skishanpura
@skishanpura 3 года назад
ਪੈਨਸ਼ਨ ਵਾਲਿਆ ਦਾ ਨੋਟੀਫਿਕੇਸ਼ਨ ਕਦ ਆਵੇਗਾ ਜੀ
@Harpreetsingh-fq1dx
@Harpreetsingh-fq1dx 3 года назад
Tankha kdo to vdke milni shuru howe g
@bhagwansingh6689
@bhagwansingh6689 3 года назад
1650 vale clas 4.mulajm nu kina feada hovega ji
@jatinderkumar7105
@jatinderkumar7105 3 года назад
Bai under probation salary kinni ho ju
@ShaminderSingh-pv3ec
@ShaminderSingh-pv3ec 3 года назад
01 ਦਸੰਬਰ 2016 ਨੂੰ ਭਰਤੀ ਹੋਏ ਗਰੁੱਪ ਡੀ ਦੇ ਮੁਲਾਜਮਾਂ ਲਈ ਵੀਡੀਓ ਜਰੂਰ ਬਣਾਓ ਕਿ ਕਿੰਨੀ ਤਨਖਾਹ ਬਣੇਗੀ
@bakhshishsingh2924
@bakhshishsingh2924 3 года назад
ਡੀ ਏ ਅਤੇ ਉਸਦੇ ਏਰੀਅਲ ਬਾਰੇ ਕੀ ਫੈਸਲਾ ਲਿਆ ਗਿਆ ਹੈ। ਦੱਸਿਆ ਜਾਵੇ।
@vishalchauhan888
@vishalchauhan888 3 года назад
2018 vich Pakke hoye ssa teachers da probation period da kinna arear banega
@gianijagjitsinghdode5780
@gianijagjitsinghdode5780 3 года назад
ਵੀਰ ਜੀ ਬਹੁਤ ਕਮਾਲ ਦੀ ਪੇਸ਼ਕਾਰੀ ਅਤੇ ਜਾਣਕਾਰੀ ਹੈ ।ਧੰਨਵਾਦ ਵੀਰ ਜੀ
@pawandeepsingh3442
@pawandeepsingh3442 3 года назад
Jihna di promotion 2016 to baad hoi ohnu kive calculate kita jaavega?
@amritsodhi921
@amritsodhi921 3 года назад
Sir main tan tuhadi video di he wait karda huna.. thanks for give us useful information
@BhupinderSingh-yg8cg
@BhupinderSingh-yg8cg 3 года назад
ਸਰ ਜੀ ਇਹ ਦੱਸਣ ਦੀ ਖੇਛਲ ਕੀਤੀ ਜਾਵੇ ਜੀ ਕੇ DA.ਕਿੰਨੇ % ਮਿਲੇਗਾ ਜੀ ਅਤੇ ਪੇਡੂ ਮੱਤ ਪਹਿਲਾ 6% ਸੀ ਹੁਣ ਕਿੰਨੇ ਪ੍ਰਤੀਸ਼ਤ ਮਿਲੇਗਾ ਜੀ।
@varindersingh9132
@varindersingh9132 3 года назад
Bijli karmchari Di salary 1 September nu bad ka aaogi nahin
@ParminderKaur-fo8py
@ParminderKaur-fo8py 3 года назад
Plz calculate kive krni a
@Sabapunjab01
@Sabapunjab01 3 года назад
ਸਰ ਸਾਡੀ ਜੁਵਾਇੰਨਗ 07/12/2011 ਨੂੰ ਬਿਜਲੀ ਬੋਰਡ ਵਿਚ ਕੰਟਰੈਕਟ ਤੇ ਹੋਈ ਸੀ ਤੇ 01/07/2015 ਨੂੰ ਪੱਕਾ ਕੀਤਾ ਗਿਆ ਸੀ ਸੋ ਸਾਨੂੰ 9 ਸਾਲਾਂ ਮਿੱਲ ਸਕਦਾ ਹੈ
@navdeepkumar1753
@navdeepkumar1753 3 года назад
SIR G MAIN SUNYA TE KITE PADYA H K AJTAK AGLA JO V PAY COMMISSION IMPLEMENTATION HOYA H OH 1 JANUARY TO HOYA H.KYO K 5TH PAY COMMISSION/REPORT D MYAD 31 DECEMBER BNDI H...FIR. SATKAR NE IS WAR HAMESHA TO ULAT 1 JANUARY KYO CHOOSE KITI....IS VICH V KOI SAJISH H SARKAR D... KIRPA KAR K APNE VICHAR JAROOR DYO..... THANK YOU
@karnailjoga3540
@karnailjoga3540 3 года назад
So all employees(now in service) or retired in service, may requested pl. Write in English or write in punjabi so that everyone may understand, because everybody Govt. Employees/ retired Employees. Are same connecting to pay Commission. Now is time to approve demands from Pb. Govt. Election comes nearly.
@harbanssra2472
@harbanssra2472 3 года назад
What about computer teachers??
@rupindergill8469
@rupindergill8469 3 года назад
ਸਰ 4, 9, 14 ਹੈ ਕਿ ਖ਼ਤਮ ਕਰ ਦਿਤਾ
@somnathrattan9929
@somnathrattan9929 3 года назад
Sir,ssa. Factor kehra final keeta gya hai .Is bare dassan dee kirpa karo ji.Dhanvad.
@devimotiandevi
@devimotiandevi 3 года назад
Pensioners da ki banega?
@HarmeshSingh-wg6gp
@HarmeshSingh-wg6gp Месяц назад
Very very fine
@pardeepthakur7063
@pardeepthakur7063 3 года назад
Sardar ji sat Shri akal ji ,ke factor jaruri ji ,
@sunilmandawra
@sunilmandawra 3 года назад
Punjab ch permotion period kina rehnda h jive ssa pstcl to aage je vaste ja exam dena penda h
@ImSehajKhurmi007
@ImSehajKhurmi007 3 года назад
2016 to bad Walia di salary kive bnu sir
@Kahlon0002
@Kahlon0002 3 года назад
Pls tell me matix table/cell no 18 ??
@lakhwinderoberoi5136
@lakhwinderoberoi5136 3 года назад
Sir, what about family pensioners .
@GurmeetSingh-hm3rv
@GurmeetSingh-hm3rv 3 года назад
Is rural area allowance will still 5 or 6 percentage Sir Ji
@nareshkumarkumar4349
@nareshkumarkumar4349 3 года назад
ਜਿਨਾ ਦੀ ਪਰਮੋਸ਼ਨ ਹੋ ਗੲੀ
@amrindersingh2862
@amrindersingh2862 3 года назад
ਲਾਈਨ ਮੇਨ ਦੀ ਤਨਖਾਹ ਦੱਸੋ
@sharnjitkaur593
@sharnjitkaur593 3 года назад
1.1.16 nu new pay commission lagnoo karn te HR old rate te hi milega?
@PawanKumar-de3ws
@PawanKumar-de3ws 3 года назад
Sir jeda calculate kitta hai .hun 2021 vich kinna different wadda hovega pls🙏 dasyo
@Amarjitsingh-ir2nq
@Amarjitsingh-ir2nq 3 года назад
Sir class for employees da hun kinna ki fiyada hovega selery vich
@sharmavishal1118
@sharmavishal1118 3 года назад
6th pay commission vaare Official letter kdo tak aa sakda.........? Sir
@deepkailey952
@deepkailey952 3 года назад
Bhaji main clerk aa mera parkh call v pura ho gea hai hun meri salary kinni banegi ji
@TukTuktu
@TukTuktu 3 года назад
Please notification ਨੂੰ ਧਿਆਨ ਨਾਲ ਪੜ੍ਹੋ, 2016 ਤੋਂ ਬਾਅਦ ਵਾਲੇ ਮੁਲਾਜ਼ਮਾਂ ਉੱਪਰ ਵੀ same pattern ਹੀ implement ਹੋਏਗਾ।
@rajsharma_30
@rajsharma_30 3 года назад
Thnx manpreet ji for your amazing way of explanation
@ushakher7982
@ushakher7982 3 года назад
What about family pension
@jaiparkash8907
@jaiparkash8907 3 года назад
Sir temporary emplyee regular kardo honge ji
@KuldeepKumar-jz3ll
@KuldeepKumar-jz3ll 3 года назад
Border allowance da ki banya
@sukdeepsingh8387
@sukdeepsingh8387 3 года назад
ਹੁਣ ਵੀਰ ਜੀ ਆਪ ਜੀ ਦੀ ਸੇਹਤ ਠੀਕ ਹੈ ਜੀ
@ManpreetSinghOfficial
@ManpreetSinghOfficial 3 года назад
hanji hun bilkul thik hai
@Ravinder-Chaudhary.
@Ravinder-Chaudhary. 3 года назад
Thnx gurpreet brother
@vijaysingla303
@vijaysingla303 3 года назад
V beautiful video
@Ashokkumar-nm7ik
@Ashokkumar-nm7ik 3 года назад
Ur very good sir good👌 news g
@rahulk9823
@rahulk9823 3 года назад
Veer ji ... Jehde sarkari mulajim probation period ch km kr rhe ne ohna di basic pay salary vadhugi ...??
Далее
iPhone 16 & beats 📦
00:30
Просмотров 162 тыс.
iPhone 16 & beats 📦
00:30
Просмотров 162 тыс.