Тёмный
Manpreet singh official
Manpreet singh official
Manpreet singh official
Подписаться
Our channel's purpose is to get our viewers up to date with the accurate information. As there is lot of misleading information available on social media. Our people tend to believe on everything. With well studied and rightful sources we are providing our viewers high quality content through this channel.

For Inquiries Contact -
Email ID- manpreetpunjab21@gmail.com

Комментарии
@KarnailsinghTinna
@KarnailsinghTinna 53 минуты назад
sir mai 31-3-2011 nu retire hoya ha age 72 years total kini penson te kinna amount milega reply please
@KarnailsinghTinna
@KarnailsinghTinna 3 часа назад
I retiŕed on 31 3 2011 Kini amount milegi please reply I 72 years oĺd
@KulwantSehjal
@KulwantSehjal 3 часа назад
Juhti sarkar ha
@anilisher7058
@anilisher7058 5 часов назад
Good job Manpreet veer g Dhanwaad 🙏
@user-pq8if1hi6m
@user-pq8if1hi6m 5 часов назад
2002 m jis pensioner ko gratuity 2 .5 mili thi us ko benefit ho g reply
@PawanKumaar-h1u
@PawanKumaar-h1u 14 часов назад
😮
@RajeshKumar-fv4ph
@RajeshKumar-fv4ph 14 часов назад
ਠੱਗਾਂ ਨੇ ਪੰਜਾਬ ਦਾ ਵੇਹੜਾ ਗ਼ਰਕ ਕਰਤਾ ਆਪਣੀਆਂ ਤਨਖਾਹਾਂ 3 ਲੱਖ ਮਹੀਨੇ ਦਾ ਕਰਨ ਨੂੰ ਫਿਰਦੇ ਕਿੱਡਾ ਦਿਹਾੜੀ ਕਰਨ ਜਾਂਦੇ ਨੇ
@kulwantsingh1863
@kulwantsingh1863 15 часов назад
No recd any profit notification till continued tell further
@Tejinderchima
@Tejinderchima 18 часов назад
ਮਨਪ੍ਰੀਤ ਜੀ ਇਹ ਕਲੀਅਰ ਕਰੋ ਕਿ ਜੋ ਬਿਜਲੀ ਸਬਸਿਡੀ ਖਤਮ ਕੀਤੀ ਗਈ ਹੈ। ਉਹ 7 ਕਿਲੋਵਾਟ ਤੋਂ ਵੱਧ ਲੋਡ ਵਾਲੇ ਕੁਨੈਕਸ਼ਨਾਂ ਦੀ ਕੀਤੀ ਗਈ ਹੈ ਜਾਂ ਸਾਰੇ ਖਪਤਕਾਰਾਂ ਦੀ ਸਬਸਿਡੀ ਖਤਮ ਕਰ ਦਿੱਤੀ ਗਈ ਹੈ ਜੀ।
@LakhwinderSingh-xc2ic
@LakhwinderSingh-xc2ic 18 часов назад
circulars hai koi sir child care leave di
@happyminds1807
@happyminds1807 21 час назад
A song on favour of protesting students in Canada. ru-vid.com/video/%D0%B2%D0%B8%D0%B4%D0%B5%D0%BE-aeYEicaupZE.htmlsi=kNZa_Lg3pV2Qw765
@lakhbirsingh7485
@lakhbirsingh7485 21 час назад
ਬੇੜਾ ਗ਼ਰਕ ਕਰਤਾ ਹੈ ਇਹਨਾਂ ਨੇ ਪੰਜਾਬ ਦਾ ❤🎉😢😮😅😅😮😢
@sandeepsharma1362
@sandeepsharma1362 22 часа назад
Family pension te v lagu hovega eh
@javedanwar9934
@javedanwar9934 22 часа назад
ਥੁੱਕ ਕੇ ਚੱਟਣਾ ਇਸ ਨੂੰ ਕਹਿੰਦੇ ਹਨ।2.5 ਸਾਲਾਂ ਬਾਅਦ 300 ਯੂਨਿਟ ਵੀ ਖ਼ਤਮ ਹੋ ਜਾਓ ।
@kiranbala382
@kiranbala382 23 часа назад
Kuch nahi kerna ehna ney......😢😢😢😢😢😢😢😢😢😢ehna da hun Bori bistra gol hona reh gya hai😂😂😂😂😂😂
@gurjantsidhu1708
@gurjantsidhu1708 День назад
ਗਲਤ ਫੈਸਲਾ ਲੈ ਬੈਠੇਗਾ ਆਪ ਨੂੰ,ਸਬਸਿਡੀ ਜਾਰੀ ਰਹਿਣੀ ਚਾਹੀਦੀ ਸੀ ,300ਯੁਨਿਟ ਬੰਦ ਕਰ ਦਿੰਦੇ
@satnamsinghbhullar7671
@satnamsinghbhullar7671 День назад
ਓ ਮਨਪ੍ਰੀਤ ਭਰਾਵਾਂ ਕੋਈ ਚੱਜ ਦੀ ਖਬਰ ਨਹੀਂ ਹੇਗੀ ਤੇਰੇ ਕੋਲ ਇਵੇਂ ਗੱਪ ਮਾਰੀ ਜਾਦਾ ਵਾ
@Tejinderchima
@Tejinderchima День назад
ਪਿਛਲੀ ਕਾਂਗਰਸ ਸਰਕਾਰ ਵੱਲੋਂ ਦਿੱਤੀ ਗਈ ਲਗਭਗ 3 ਰੁਪਏ ਪ੍ਰਤੀ ਯੂਨਿਟ ਬਿਜਲੀ ਸਬਸਿਡੀ ਨੂੰ ਮੌਜੂਦਾ ਸਰਕਾਰ ਨੇ ਕੱਲ੍ਹ ਦੀ ਕੈਬਨਿਟ ਮੀਟਿੰਗ ਵਿੱਚ ਖਤਮ ਕਰ ਦਿੱਤਾ ਗਿਆ ਹੈ ਜੋ ਕਿ ਬਹੁਤ ਹੀ ਗਲਤ ਫੈਸਲਾ ਹੈ। ਹੁਣ ਲਗਭਗ ਪ੍ਰਤੀ ਯੂਨਿਟ 5.50 ਰੁਪਏ ਤੋਂ ਵੱਧ ਕੇ 8.50 ਰੁਪਏ ਹੋਵੇਗੀ।
@HarpreetSingh-dh1ln
@HarpreetSingh-dh1ln День назад
Good job Veerji 🙏🙏🙏👍
@mscharik52
@mscharik52 День назад
Bad
@JaswantSingh-ng5ck
@JaswantSingh-ng5ck День назад
ਹਰ ਰੋਜ਼ ਦਿਨ ਵੇਲੇ ਲੋਕਾਂ ਨੂੰ ਸਰਕਾਰ ਲੁੱਟ ਰਹੀ ਹੈ ਤੇ ਰਾਤ ਇਹਨਾਂ ਦੇ ਗੁੰਡੇ
@JaswantSingh-ng5ck
@JaswantSingh-ng5ck День назад
ਬਿਜਲੀ ਤੇ ਤੇਲ ਦਾ ਲੋਕਾ ਨੂੰ ਸਰਕਾਰ ਵੱਲੋਂ ਤੋਹਫ਼ਾ
@jasongrewal6067
@jasongrewal6067 День назад
Mtlb k ਇਮਾਨਦਾਰੀ ਨਾਲ ਬਿੱਲ ਭਰਨਾ ਗੁਨਾਹ ਹੋ ਗਿਆ
@darshansingh7991
@darshansingh7991 День назад
ਕੀ ਇਹ ਸਬਸਿਡੀ 7 ਕਿਲੋ ਵਾਟ ਤੋ ਵਧ ਵਾਲਿਆਂ ਦੀ ਖ਼ਤਮ ਕੀਤੀ ਗਈ ਹੈ ਜਾਂ ਸਾਰਿਆਂ ਦੀ ਹੀ ਖਤਮ ਕੀਤੀ ਗਈ ਹੈ ਜੀ।
@jasmersingh1280
@jasmersingh1280 День назад
ਬਹੁਤ ਗ਼ਲਤ ਫ਼ੈਸਲਾ।
@jarmansharma2333
@jarmansharma2333 День назад
ਬੱਸ ਹੁਣ ਅਗਲੀ ਵਾਰ ਨਹੀਂ ਆਉਂਦੀ ,ਆਪ ਸਰਕਾਰ
@sahilinsearch
@sahilinsearch День назад
channi nu vapas le aao
@ratankataria2718
@ratankataria2718 День назад
अब हरियाणा में क्या कहेंगे
@jagtardhillon7459
@jagtardhillon7459 День назад
No dearness allowance to pensioners,when
@dehatijadibuti1928
@dehatijadibuti1928 День назад
ਲੋਕੋ ਹੁਣ ਭਗਵੰਤ ਮਾਨ ਨੂੰ ਵੀ ਇਹਦੇ ਪੀਪੇ ਬਾਰੇ ਪੁੱਛੋ
@dehatijadibuti1928
@dehatijadibuti1928 День назад
92 ਸੀਟਾਂ ਦਾ ਮਤਲਬ 9+2=11 ਇਹ ਸਰਕਾਰ ਹੁਣ ਆਪਣੀਆਂ ਮਾੜੀਆਂ ਨੀਤਾਂ ਕਰਕੇ 9+2=11 ਹੋਣ ਵਾਲੀ ਹੈ
@RahulKumar-yc8nu
@RahulKumar-yc8nu День назад
NEXT.. MONTH..600 UNIT..DA..FREE..VEE MUKKA.. SAMAZO
@RahulKumar-yc8nu
@RahulKumar-yc8nu День назад
ENNA..DIYA..CARA..TA.. AEROPLANE..USE TA..ROOK..LAGA.. PUBLIC..DA..PAISA MOZZA..EHH..KARDA
@SukhdevSingh-pk9wi
@SukhdevSingh-pk9wi День назад
good decision by pb.govt.
@talvindersandhu96
@talvindersandhu96 День назад
good
@arvindersingh107
@arvindersingh107 День назад
Very bad decision
@baljinderkaur3083
@baljinderkaur3083 День назад
ਰਿਜਰਵੇਸਨ ਵਾਲੇ ਅੱਸੀ ਹਜਾਰ ਤੋ ਡੇਢ ਲੱਖ ਤੱਕ ਤਨਖਾਹ ਲੈਣ ਦੇ ਬਾਵਜੂਦ ਵੀ ਫਾਇਦਾ ਲੈਦੇ ਨੇਂ। ਜਨਰਲ ਅਤੇ ਬੀ ਸੀ ਹੋਣਾ ਪਾਪ ਹੈ ਇਨਾਨੂੰ ਕੋਈ ਫਾਇਦਾ ਨਹੀ ਮਿਲਦਾ ਇਹ ਜਨਰਲ ਅਤੇ ਬੀਸ਼ੀ ਵਾਲੇ ਬੇਸੱਕ ਦਿਹਾੜੀ ਕਰਦੇ ਇਸ ਸਰਕਾਰ ਕਦੇ ਨਹੀ ਆਵੇਗੀ।ਇਹ ਮੁਲਾਜਮ ਮਾਰੂ ਸਰਕਾਰ ਹੈ।
@SureshKumar-qb9tw
@SureshKumar-qb9tw День назад
Channi sarkar da fesla wadiea se ess bhand sarkar da bedha garaj ho giea Loko ehna nu by elections vich sabak sikhaow
@jugrajsingh7325
@jugrajsingh7325 День назад
Very good subsidy nahi honi chahidi sada 8 kw bijli meter a ghr sa sanu subsidy mahi aundi c wadia hiya sab brabar asi nahi ta 6-7 kw kraun da soch rhe c te dooje ghr da sade 2 kw da a othe subsidy band chlo koi ma 🎉🎉 good decision waise 🥰🥰
@labhsingh9855
@labhsingh9855 День назад
Sh Charnjit Singh Channi is the best Chief minister of Punjab . Aam Aadmi party dee Sarkaar murdabad.
@narinderpalsingh9691
@narinderpalsingh9691 День назад
ਫਿਰ ਕਾਂਗਰਸੀ ਚੰਗੀ ਹੈਂ
@manmohamsingh3775
@manmohamsingh3775 День назад
ਚੀਮਾ bithaoo ਭੱਠਾ ਸਰਕਾਰ ਦਾ ਆਪ ਤਾਂ ਰਿਜ਼ਰਵੇਸ਼ਨ ਅਤੇ ਫਰੀ ਰਾਸ਼ਨ ਤੇ palia hai
@manmohamsingh3775
@manmohamsingh3775 День назад
ਹੁਣ ਆ ਗਏ ਸਹੀ ਲਾਈਨ ਤੇ ਕੇਜਰੀਵਾਲ ਦੇ ਸ਼ੇਰ
@Lavi_Sharma001
@Lavi_Sharma001 День назад
ਲਿੰਕ ਸੜਕਾਂ ਦਾ ਬਹੁਤ ਮਾੜਾ ਹਾਲ ਹੈ। ਇਕ ਪੰਜੀ ਵੀ ਨਹੀ ਲਾਈ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਮਹਿੰਗਾਈ ਹੋਰ ਵਧੂ।
@harjeets.bharti5512
@harjeets.bharti5512 День назад
ਬੇਸ਼ਰਮੀ ਦੀ ਹੱਦ ਪਾਰ ਕਰਤੀ ਇਹਨਾਂ ਨੇ ਤਾਂ, ਵਿਧਾਨ ਸਭਾ ਦੇ ਸੈਸ਼ਨ ਦੇ ਖਤਮ ਹੋਣ ਤੋਂ ਤੁਰੰਤ ਬਾਅਦ ਅਜਿਹੇ ਲੋਕ ਮਾਰੂ ਫੈਸਲੇ ਕਰਕੇ.......
@gurvindersingh-vm5zp
@gurvindersingh-vm5zp День назад
ਭ੍ਰਿਸ਼ਟਾਚਾਰੀ/ਨਸ਼ਾ ਤਸਕਰਾ/ਧਰਮ ਦੀ ਆੜ੍ਹ ਵਿੱਚ ਲੁਕੇ ਗੁੰਡਿਆਂ ਨੂੰ ਸਿੱਖਿਆ ਸਿਹਤ ਰੋਜ਼ਗਾਰ ਇਨਵੈਸਟਮੈਂਟ, ਸੁਧਾਰ ਦੀ ਗੱਲ ਕਰਨ ਵਾਲੇ ਮੁੱਖਮੰਤਰੀ ਹਜ਼ਮ ਨਹੀਂ ਹੋ ਰਹੇ, ਉਹਨਾਂ ਨੂੰ ਉਹੀ ਗੱਪ ਮਾਰਨ ਵਾਲੇ, ਨਸ਼ਾ ਵੇਚਣ ਵਾਲੇ ਉਹਨਾਂ ਦੇ ਸਾਲੇ, ਗੁਟਕਾ ਸਾਹਿਬ ਦੀ ਝੂਠੀ ਸੌਂਹ ਖਾਣ ਵਾਲੇ, ਬੱਕਰੀਆਂ ਚੋਣ, ਮੰਜਾ ਬੁਣਨ ਵਾਲੇ ਮੁੱਖਮੰਤਰੀ ਹੀ ਚਾਹੀਦੇ ਜੋ ਲੁੱਟਦੇ ਕੁੱਟਦੇ ਤੇ ਏਨਾ ਦਾ ਤੇ ਏਨਾ ਦੇ ਬੱਚਿਆ ਦੇ ਭਵਿੱਖ ਦਾ ਸ਼ੋਸ਼ਣ ਕਰਦੇ ਆ, ਲੋਕਾਂ ਨੂੰ ਚੰਗੇ ਇਨਸਾਨ ਦੇ ਜ਼ਿੰਦਗੀ ਵਿਚੋ ਚੱਲੇ ਜਾਣ ਤੇ ਹੀ ਕਦਰ ਹੁੰਦੀ ਆ ਸਾਡੇ ਲੋਕਾਂ ਨੂੰ ਤਾਂ ਸਮਝ ਹੀ ਲੇਟ ਆਉਂਦੀ ਆ ਹੁਣ ਵੀ ਲੋਕਾਂ ਇਸ ਮੁੱਖਮੰਤਰੀ ਦੀ ਕਦਰ ਨਹੀਂ ਕਰਨੀ ਆਉਂਦੀ ਜੋ ਸਿੱਖਿਆ, ਸਿਹਤ, ਰੋਜ਼ਗਾਰ, ਸ਼ਾਂਤੀ, ਸਾਫ਼ ਵਾਤਾਵਰਨ, ਪੰਜਾਬ, ਪੰਜਾਬੀ ਤੇ ਲੋਕਾਂ ਦੇ ਸਮਾਜਿਕ ਆਰਥਿਕ ਮੁੱਦਿਆਂ ਦੀ ਗੱਲ ਕਰਦਾ ਹੈ ਨਾ ਕਿ ਧਰਮ ਦੇ ਨਾਮ ਤੇ ਭੜਕਾਹਟ ਭਰੇ ਬਿਆਨ ਦਿੰਦਾ ਹੈ ਜਾਂ ਧਰਮ ਦੇ ਨਾਮ ਤੇ ਰਾਜਨੀਤੀ ਕਰਕੇ ਵੋਟਾਂ ਇਕੱਠੀਆਂ ਕਰਦਾ ਹੈ ਸੋ ਲੋਕੋ ਇਮਾਨਦਾਰ ਮੁੱਖਮੰਤਰੀ ਮਾਨ ਸਾਹਿਬ ਦੀ ਕਦਰ ਕਰੋ 🙏
@user-cy7zi9sj1o
@user-cy7zi9sj1o День назад
Manpreet ji solar walian ton tan bill amount layi ja rahi a
@ajaypandey9799
@ajaypandey9799 День назад
AAP party murdabad
@gurvindersingh-vm5zp
@gurvindersingh-vm5zp День назад
ਮਨਪ੍ਰੀਤ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਹਾਡੇ ਵੱਲੋਂ ਦਿੱਤੀ ਜਾਂਦੀ ਜਾਣਕਾਰੀ ਬਹੁਤ ਲਾਹੇਵੰਦ ਹੁੰਦੀ ਇੱਕ ਬੇਨਤੀ ਹੈ ਕਿ ਸਰਕਾਰ ਦੇ ਬੱਜਟ ਸੈਸ਼ਨ ਦੀ details ਵੀ ਦਇਆ ਕਰੋ ਕਿ ਸਰਕਾਰ ਨੇ ਕੁੱਲ ਕਿੰਨੇ ਪੈਸੇ ਦਾ ਬੱਜਟ ਪਾਸ ਕੀਤਾ ਕਿੰਨੇ ਪੈਸੇ ਕਿਸ ਮੰਤਵ ਲਈ ਰੱਖੇ ਕੀ ਟੀਚਾ ਕੱਦੋ ਤੱਕ ਤੇ ਹੁਣ ਅੱਜ ਦੀ ਕੀ ਪਰਸਤਿਥੀ/ਹਾਲਤ ਹੈ ਅਸੀਂ ਦੂਜੇ ਰਾਜਾਂ ਤੋਂ ਕਿਸ ਖੇਤਰ ਵਿੱਚ ਅੱਗੇ ਹਾਂ ਤੇ ਕਿਸ ਖੇਤਰ ਵਿੱਚ ਪਿੱਛੇ ਹਾਂ, ਸਾਰਾ ਸਮਾਜਿਕ, ਆਰਥਿਕ, ਸਿੱਖਿਆ, ਸਿਹਤ, ਸ਼ਾਂਤੀ, ਸੁੱਰਖਿਆ, ਵਾਤਾਵਰਣ ਆਦਿ ਦਾ ਵਿਸ਼ਲੇਸ਼ਣ ਕਰਿਆ ਕਰੋ ਜਾ ਕਰ ਕੇ ਵੀਡੀਓ ਪਾਓ 🙏