Тёмный

2 ਭੈਣਾਂ ਨੇ ਬਣਾਇਆ ਵਿਦੇਸ਼ੀ ਨਸਲ ਦਾ ਸ਼ਾਨਦਾਰ ਬੱਕਰੀ ਫਾਰਮ | How to start goat farm 

Apni Kheti
Подписаться 357 тыс.
Просмотров 1,1 тыс.
50% 1

2 ਸਕੀਆਂ ਭੈਣਾਂ ਇਕਨੂਰ ਮਹਿਮੀ ਅਤੇ ਮੰਨਤ ਮਹਿਮੀ ਜੋ ਕਿ ਪਿੰਡ ਰਾਏਪੁਰ ਜ਼ਿਲ੍ਹਾ ਪਟਿਆਲਾ ਵਿੱਚ ਵਿਦੇਸ਼ੀ ਨਸਲ ਦੀਆ ਬੱਕਰੀਆਂ ਨਾਲ ਬੱਕਰੀ ਫਾਰਮ ਚਲਾ ਰਹੀਆਂ ਹਨ, ਜਿਹਨਾਂ ਨੇ ਸਿਰਫ਼ 5 ਬੱਕਰੀਆਂ ਤੋਂ ਸ਼ੁਰੂਆਤ ਕੀਤੀ ਅਤੇ ਘੱਟ ਉਮਰ ਹੋਣ ਦੇ ਬਾਵਜੂਦ ਵੀ ਅੱਜ ਚੰਗਾ ਨਾਮ ਬੱਕਰੀ ਪਾਲਣ ਦੇ ਕਿੱਤੇ ਵਿੱਚ ਬਣਾ ਰਹੀਆਂ ਹਨ ਇਹਨਾਂ ਦੀ ਪੂਰੀ ਸਟੋਰੀ ਇਸ ਵੀਡੀਓ ਦੇ ਰਾਹੀਂ ਦੇਖ ਸਕਦੇ ਹੋ |
ਖੇਤੀ ਅਤੇ ਪਸ਼ੂ ਪਾਲਣ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀ ਖੇਤੀ ਐੱਪ ਵਿੱਚ ਪੁੱਛ ਸਕਦੇ ਹੋ। ਡਾਊਨਲੋਡ ਕਰੋ ਆਪਣੀ ਖੇਤੀ ਐੱਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ।
ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
ਐਂਡਰਾਇਡ: bit.ly/3o5tBKI
ਆਈਫੋਨ: apple.co/3HZEUw1
ਅਪਣੀਖੇਤੀ ਫੇਸਬੁੱਕ ਪੇਜ: / apnikhetii
ਕਿਸਾਨ ਵੀਰੋ ਟਾਈਮ ਕੱਢ ਕੇ ਸੁਣੋ ਇਸ ਪ੍ਰੋਫੈਸਰ ਦੀਆਂ ਗੱਲਾਂ I All the farmers should listen to this professor
• ਕਿਸਾਨ ਵੀਰੋ ਟਾਈਮ ਕੱਢ ਕੇ...
ਖੇਤਾਂ ਤੋਂ ਬਜ਼ਾਰ ਵੱਲ - ਖੇਤੀ ਦਾ ਬਦਲਦਾ ਮੰਡੀਕਰਨ | Marketing Strategy for Farmers
• ਖੇਤਾਂ ਤੋਂ ਬਜ਼ਾਰ ਵੱਲ - ਖ...
ਘਰਾਂ ਲਈ ਗਮਲਿਆਂ ਦੀ ਚੋਣ I How to choose perfect pot size for plants I Dr. Balwinder Lakhewali I
• ਘਰਾਂ ਲਈ ਗਮਲਿਆਂ ਦੀ ਚੋਣ ...
#goatfarming #apnikheti #saanengoat

Опубликовано:

 

12 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1   
@shahisahi7288
@shahisahi7288 Месяц назад
ਪਰਮਾਤਮਾ ਇਹ ਭੈਣਾਂ ਨੂੰ ਚੜ੍ਹਦੀਕਲਾ ਚ ਰੱਖੇ 🙏🙏🙏🙏🙏🙏🙏🙏🙏👏👏👏👏👏👏👏👏👏👏
Далее
UNO!
00:18
Просмотров 2 млн