Тёмный

2.5 ਕਰੋੜ ਚ ਬਣੀ ਕੋਠੀ ਦੀਆਂ ਖ਼ੂਬੀਆਂ ਜਾਣ ਉੱਡ ਜਾਣਗੇ ਹੋਸ਼  

Guri Gharangna
Подписаться 233 тыс.
Просмотров 1,1 млн
50% 1

2.5 ਕਰੋੜ ਚ ਬਣੀ ਕੋਠੀ ਦੀਆਂ ਖ਼ੂਬੀਆਂ ਜਾਣ ਹੋਸ਼ ਉੱਡ ਜਾਣਗੇ#design
2 5 crore vali kothi
luxury house
#housedesign2022
#house
#design
#bestdesign
#doors
#haveli
#old
#punjab
Interior Designer
Akalsar Road Moga
Navi Sandhu
Contact : 9707410000
Owner Name
Sukhmander Brar
9815289006
contact for promotion 98780-06703
2.5 ਕਰੋੜ ਚ ਬਣੀ ਕੋਠੀ ਦੀਆਂ ਖ਼ੂਬੀਆਂ ਜਾਣ ਉੱਡ ਜਾਣਗੇ ਹੋਸ਼ #design
house for sale,house for sale in dehradun,kothi for sale in dehradun,kothi,kothi design in punjab,kothi design in village,kothi design in punjab village,haveli,modern house,room,room makeover,room on the broom,room design,house,house of highlights,interior design,interior design ideas,interior house design,interior house painting color ideas,interior house painting,guri gharangna haveli,guri gharangna all video,guri gharangna kothi,guri gharangna,interior design idea,house design idea,luxury homes,dlf new chandigarh,dlf hyde park new chandigarh,house in new chandigarh,luxury villa in new chandigarh,duplex villa,luxury interior design,harry dutt,property in new chandigarh,villa sale in new chandigarh,luxury homes near chandigarh,house design ideas,spanish villa design,350 yard villa design,14 marla luxury house,14 marla house design,modern villa design,best house in india
View Details
0:33
Our goal Is To Make The Process Of Finding Your Dream House Simple, Quick And Enjoyable.
Simple House Design For Two Brother's I Village House Plan Idea I 3d Walkthrough @My Home Plan
100 Gaj, house design, modular kitchen design, house plan, duplex house design, new house -
YGhar
Inside a Brand New Modern Decorations Fully Furnished 5 BHK House | 300 Sq Yard House For Sale
harry dutt
Inside a Spanish Design 5 BHK Premium Villa With Premium Interior Design

Опубликовано:

 

27 окт 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 589   
@InderjeetSingh-is9lm
@InderjeetSingh-is9lm Год назад
ਘਰ ਤਾਂ ਸੋਹਣਾ ਹੈ ਹੀ ਪਰ ਘਰ ਦਾ ਮਾਲਕ down to earth ਬੰਦਾ ਹਰ ਲਫ਼ਜ਼ ਵਿੱਚ ਨਿਮਰਤਾ ਬਾਈ ਦੇ
@Dairyfarmingharpreet
@Dairyfarmingharpreet Год назад
Ha ji bhai ta hi waheguru ne tarkiya ditiya ne
@sukhwindersingh2162
@sukhwindersingh2162 Год назад
ਬਾਈ ਜੀ ਤੇਰਾ ਘਰ ਵੀ ਸੋਹਣਾਂ ਹੈ ਤੇ ਤੇਰਾ ਬੋਲਣ ਦਾ ਤਰੀਕਾ ਵੀ ਸੋਹਣਾ ਹੈ ਕਿਨੀ ਨਰਮਾਈ ਨਾਲ ਬੋਲਦਾ ਹੈ ਬਾਈ ਜੀ ਜਰਾਂ ਜਿੰਨਾ ਵੀ ਹੰਕਾਰ ਨਹੀਂ ਹੈ ਰੱਬ ਤੈਨੂੰ ਚੜਦੀ ਕਲਾ ਵਿੱਚ ਰੱਖੇ
@jasveersinghsidhu2337
@jasveersinghsidhu2337 Год назад
ਸ਼ੁਕਰ ਹੈ ਵੀਰ ਤੂੰ ਆਪਣੀ ਧਰਤੀ ਮਾਂ ਦੀ ਕਦਰ ਕੀਤੀ ਏਥੇ ਤਾਂ ਬਹੁਤੇ ਆਪਣੇ ਆਪ ਨੂੰ ਕੈਨੇਡਾ ਅਮਰੀਕਾ ਆਲਾ ਹੀ ਕਹਾ ਕੇ ਖੁਸ਼ ਹੁੰਦੇ ਆ ਪਰਮਾਤਮਾ ਕਰੇ ਪੰਜਾਬੀਆਂ ਨੂੰ ਆਪਣੀ ਜਨਮ ਭੂਮੀ ਨਾਲ ਪਿਆਰ ਹੋਵੇ।
@mrarshi
@mrarshi Год назад
ਕੋਠੀ ਦਾ ਮਾਲਕ ਬਹੁਤ ਵਧੀਆ ਸੁਭਾਅ ਦਾ❤
@user-if4nn7ff4k
@user-if4nn7ff4k Год назад
ਕੋਠੀ ਬਹੁਤ ਘੈਂਟ ਆ ਹੋਰ ਵੀ ਘੈਂਟ ਹੋਣਗੀਆਂ ਇਸਤੋਂ ਵੀ ਉੱਪਰ ਪਰ owner ਇਦਾ ਦੇ ਬਹੁਤ ਘੱਟ ਮਿਲਣਗੇ ਦੇਖਣ ਨੂੰ ਕਿੰਨੀ ਨਿਮਰਤਾ ਆ ਬਾਈ ਵਿੱਚ.. 💯
@chamkaursingh6562
@chamkaursingh6562 Год назад
nimrta karke he kothi bahot shoni bana li j a v aaj kal de jata vangu fukra hankaria hunda edi koithi ni pa sakda c a sab nimrta da e rajalt aa
@jagdeepdhaliwal2013
@jagdeepdhaliwal2013 Год назад
ਬਾਈ ਕੋਠੀ ਤਾਂ ਸੋਹਣੀ ਹੈ ਹੀ ਪਰ ਬਾਈ ਦੀ ਬੋਲਵਾਣੀ ਵਿੱਚ ਕਿੰਨੀ ਨਿਮਰਤਾ ਯਾਰ , ਵਾਹ ਓ ਰੱਬ ਦਿਆ ਬੰਦਿਆਂ ਮਾਲਕ ਤੁਹਾਨੂੰ ਹੋਰ ਤਰੱਕੀਆਂ ਅਤੇ ਚੜਦੀ ਕਲਾ ਬਖ਼ਸ਼ੇ ਵੀਰਿਆ🙏🏼
@kanwarnaunihalsinghaulakh6895
ਬਹੁਤ ਹੀ ਵਧੀਆ ਕੋਠੀ ਖਜੂਰ ਦੇ ਰੁੱਖਾਂ ਨਾਲ ਪੰਛੀਆਂ ਦੇ ਆਹਲਣੇ ਕੋਠੀ ਦੀ ਰੌਣਕ ਵਧਾਓਦੇ ਹਨ ਜੀ ਰੁੱਖਾਂ ਦਾ ਹੋਣਾ ਬਹੁਤ ਜਰੂਰੀ ਹੈ
@user-xu1in2ig6d
@user-xu1in2ig6d Год назад
ਨਵੇਂ ਤੇ ਮਹਿੰਗੇ ਘਰ ਦੀਆਂ ਵਧਾਈਆਂ ਭਰਾ ਨੂੰ ਵਹਿਗੁਰੂ ਸੁੱਖ ਹਡੋਣਾ ਕਰੇ ਚੜਦੀ ਕਲਾ ਬਖਸ਼ੇ 🙏 ਪਰ, ਪੱਤਰਕਾਰ ਸਾਬ ਉਹ ਘਰ ਵਿਖਾਓ ਜਿਹਨਾਂ ਦੀਆਂ ਛੱਤਾਂ ਡਿੱਗ ਰਹੀਆਂ, ਜਾਂ ਚੌ ਰਹੀਆਂ, ਜਾ ਜਿਨ੍ਹਾਂ ਕੋਲ ਪੱਕੀ ਛੱਤ ਵੀ ਨਹੀਂ, ਸ਼ਾਇਦ ਉਹਨਾਂ ਲੋੜਵੰਦ ਪਰਿਵਾਰਾਂ ਦੀ ਕੋਈ ਮਦਦ ਕਰ ਦੇਵੇ,🙏
@ishqpurapb0712
@ishqpurapb0712 Год назад
Shi gl 💯
@hardeepsingh2526
@hardeepsingh2526 Год назад
Veere fer ohna di madad vi krya kro....
@_____13____DeEp
@_____13____DeEp Год назад
💯💯
@user-xu1in2ig6d
@user-xu1in2ig6d Год назад
@@hardeepsingh2526 ਵੀਰੇ, ਬਹੁਤ ਵੱਡੇ ਲੈਵਲ ਤੇ ਨਹੀਂ, ਪਰ, ਵਹਿਗੁਰੂ ਜ਼ਿਨੀ ਮਤ ਸੁਮੱਤ ਬਖਸ਼ੇ ਨੇ, ਉਹਨਾਂ ਕੂ ਜ਼ਰੂਰ ਕਰੀ ਜਾਂਦੇ ਆ,
@romigill572
@romigill572 Год назад
ਵਾਹ ਜੀ ਵਾਹ nice ਗੱਲ ਕੀਤੀ ਆਵ ਵੀਰ ਜੀ
@shubhdeepsinghsidhu4727
@shubhdeepsinghsidhu4727 Год назад
Owner's behaviour is very gentle...we need such types of guys all around us....
@jagwantsingh6848
@jagwantsingh6848 Год назад
Bro kscha kamra pao us so ke dekho ji bahutt Anand aunda gaermi wich thanda Sardi wich garam
@jagwantsingh6848
@jagwantsingh6848 Год назад
Sorry bai angriai ghat aundey hai
@shubhdeepsinghsidhu4727
@shubhdeepsinghsidhu4727 Год назад
Sorry 22ji .... ghr da malik rub da Banda hga..love you jagwant veere♥️😊
@sukhrajsingh1393
@sukhrajsingh1393 Год назад
Rabb hor Dave sarbaat da phala hove eda deya bandya nu dekh ke dil kush ho janda aa agle kina down to earth te pyaar naal gaal karde aa
@jagwantsingh6848
@jagwantsingh6848 Год назад
@@shubhdeepsinghsidhu4727 thanks my brother
@satnaamsingh1368
@satnaamsingh1368 Год назад
ਵਾਹਿਗੁਰੂ ਇਹੋ ਜਿਹੀ ਕੋਹਟੀ ਸਭ ਨੂੰ ਦੇਵੇ
@Navjot759
@Navjot759 Год назад
🤣🤣🤣
@Er_DineshChauhan
@Er_DineshChauhan Год назад
@@Navjot759 u mean sardiyaa aa rhiya jida di coti payi munde ne oho jehi na?? 🧐 😂😂
@baljeetsingh1988
@baljeetsingh1988 Год назад
@@Er_DineshChauhan 😆😆😆
@Dairyfarmingharpreet
@Dairyfarmingharpreet Год назад
Waheguru ji sariya te mehar kare
@sonigill3625
@sonigill3625 Год назад
Y kothi hundi aa kohti ni
@pargatsngh984
@pargatsngh984 Год назад
ਘਰ ਤਾਂ ਬਹੁਤ ਸੋਹਣਾ। ਪਰ ਅੱਜ ਦੇ ਜਮਾਨੇ ਵਿੱਚ ਘਰ ਵੱਡੇ ਹੋਈ ਜਾਂਦੇ ਆ। ਪਰਿਵਾਰ ਛੋਟੇ
@abhishekSingh-xv4hy
@abhishekSingh-xv4hy Год назад
Owner is Such a down to earth person❤️
@singhjassy7699
@singhjassy7699 Год назад
Bai ji baki gallan chd kothi v chhd ...Bai ch 1rp daa v ehnkaar ni hega ina Paisa leya hunda hi hai paise ghumaan pr Bai nu vekh ke 1% ni lgya ....Bai nu dekh ke dil khush hogya
@harpreetSingh-og6dd
@harpreetSingh-og6dd Год назад
Bahut sohna ghar a 👍👍👌👌 Ghar da Malik full down to earth lggya ..paise vala hankaar nai lagda .. Waheguru ji eho jihi mehar bahut ghtt lokan te hi krde a
@BIKIHARPASON
@BIKIHARPASON Год назад
Very humble owner….he deserves even more in life …despite spending 2.5 crore, he doesn’t carry any air….
@jarnailsingh2761
@jarnailsingh2761 Год назад
Pehli war koi video dekhi Bina forward kite😍 sachi bahi de subha ne e keel k rakh Lia... GBU Vire bohtttttt wdia kothi a pori mehnat nal banayi a... Hr cheej da pora Dhyan rakh k banayi a🙏😍
@kikarsingh71
@kikarsingh71 Год назад
ਬਹੁਤ ਵਧੀਆ ਕੋਠੀ ,ਵਾਹਿਗੁਰੂ ਜੀ ਸੱਭ ਨੂੰ ਇਹੋ ਜਿਹੀ ਕੋਠੀ ਦੇਵੇ
@Kalampunjabdi
@Kalampunjabdi Год назад
ਬਹੁਤ ਸੋਹਣੀ ਕੋਠੀ ਬਣਾਈ ਹੈ ਬਾਈ, ਕਈ ਨਵੇਂ ਆਈਡੀਏ ਵੀ ਮਿਲੇ ਆਪਣੇ ਘਰ ਲਈ।
@sukhpalsingh8637
@sukhpalsingh8637 Год назад
ਬਹੁਤ ਵਧੀਆ ਘਰ ਅਤੇ ਬਹੁਤ ਹੀ ਵਧੀਆ ਆਰਕੀਟੈਕਟ ਕੰਮ ਕੀਤਾ ਗਿਆ
@makhankalas660
@makhankalas660 Год назад
ਬਹੁਤ ਵਧੀਆ ਕੋਠੀ ਬਣਾਈ ਹੈ ਵਾਹਿਗੁਰੂ ਜੀ ਵੀਰ ਨੂੰ ਸਾਰੇ ਪਰਿਵਾਰ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਹੋਰ ਤਰੱਕੀਆਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ❤❤❤❤❤
@HarjobanSinghKhosa
@HarjobanSinghKhosa Год назад
ਬੋਲੀ ਬਹੁਤ ਵਧੀਆ ਬਾਈਜੀ ਦੀ ਬਾਕੀਤਾ ਆਮਦਨਦੇ ਹਿਸਾਬਨਾਲ ਸਭ ਬਣੋਦੇਆਸਭਦਾ ਦਿਲਕਰਦਾ ਮੇਰਾ ਘਰ ਵਧੀਆ ਹੋਵੇ ਇੱਥੋ ਦੀ ਆਮਦਨ ਨਾਲ ਤਾ ਨੀ ਕੋਈਵੀ ਏਹੋ ਜਾਅ ਘਰ ਬਣਾ ਸਕਦਾ ਬਹਾਰ ਦੀ ਕਮਾਈਲੱਗਦੀ ਆ ਰੱਬ ਲੰਬੀ ਉਮਰ ਕਰੇ ਸਾਰੇ ਪਰਵਾਰ ਦੀ
@inderjit748
@inderjit748 Год назад
WAHJI WAH BRAR BROTHERS NE PURI ROUH NAL KITA HAI WAHEGURU JI PUTTRA NU WAHEGURU JI CHARDIKLA TANDRUSTI TE TRAKIA BAKSHAN
@gillcouple
@gillcouple 2 месяца назад
Veer g da behaviour so innocent waheguru mehar kre
@ggill1530
@ggill1530 Год назад
ਬਹਿਜਾ ਬਹਿਜਾ ਕਰਾਈ ਪਈ ਹੈ 💯💯
@jaswindersingh7832
@jaswindersingh7832 Год назад
ਬਹੁਤ ਹੀ ਵਧੀਆ ਕੋਠੀ ਮੇਰੇ ਵੀਰ ਜੀ ਦੀ ਪ੍ਰਮਾਤਮਾ ਦੀ ਕਿਰਪਾ ਨਾਲ ਸੁੱਖ ਹਢਾੳਣੀ ਹੋਵੇ ਪਰਿਵਾਰ ਵੀ ਵਧੇ ਘਰ ਵਿੱਚ ਬੱਚੇ ਵੀ ਰੱਬ ਦੇਵੇ
@rajwindermand2673
@rajwindermand2673 Год назад
Sukhmandir is so down to earth 👍
@jaithakur4702
@jaithakur4702 10 месяцев назад
Kinna down to earth Banda aa yr ❤️❤️❤️
@ravindersingh-cp1od
@ravindersingh-cp1od Год назад
kothi ta hai hi siraa bai ji di boli te subha dassda bai dil da ameer v a ❤️🙌
@jasbirsingh6004
@jasbirsingh6004 Год назад
ਮੇਰੇ ਸਾਬ ਨਾਲ ਛੋਟੇ ਘਰ ਵਿਚ ਚੰਗੀ ਨੀਂਦ ਆਉਂਦੀ ਵੱਡੀ ਘਰ ਵਿਚ ਨੀਂਦ ਨਹੀਂ ਆਉਂਦੀ
@karanbains7497
@karanbains7497 Год назад
Waheguru ji 🙏❤️😇
@tractorlovers2048
@tractorlovers2048 Год назад
Tera ghar hi chhota hou mehnat krn wale nu sare kite vdiya neend aaundi
@gurdeepsingh4311
@gurdeepsingh4311 Год назад
hath na phunche thu kori wala hisab aa veer tera
@varinder3847
@varinder3847 Год назад
Eh ta Apni apni SOCH ay Need ta KURSI te vi aa jandi ay
@samneerkaur5319
@samneerkaur5319 Год назад
Shi keha veer tu
@GurpreetSingh-rt5rd
@GurpreetSingh-rt5rd Год назад
ਅੱਜ ਕੱਲ ਲੋਕ ਘਰਾਂ ਤੇ ਕਰੋੜਾਂ ਰੁਪਏ ਖਰਚ ਕੇ ਮੈਟੀਰੀਅਲ ਲਾਈਫ ਟਾਈਮ ਦੀ ਗਾਰੰਟੀ ਵਾਲ਼ਾ ਲਾ ਕੇ ਬਹੁਤ ਮਾਣ ਮਹਿਸੂਸ ਕਰਦੇ ਨੇ ਪਰ ਇਨਸਾਨ ਦੀ ਅੱਜ ਕੱਲ ਕੋਈ ਗਾਰੰਟੀ ਨਹੀਂ 50,60 ਕੁ ਸਾਲ ਤੇ ਹੀ ਜਾ ਕੇ ਚੱਕਲੋ ਚੱਕਲੋ ਹੋ ਜਾਂਦੀ ਹੈ
@robinsidhu81
@robinsidhu81 Год назад
Sahi keha bai
@manpreetbhangu4274
@manpreetbhangu4274 Год назад
Yar agle kol c laate eh ni taan bache rehange oh ja bai mint ch sallah mantry ni banji da sehan karna sikhlo aape Umar wad jau
@Gursewaksingh-sl5uf
@Gursewaksingh-sl5uf Год назад
ਬਾਈ ਬਾਥਰੂਮ ਸੱਤ ਬਣਾਈ ਬੈਠਾ 15 ਕੁ ਬਣਾ ਲੈਣੇ ਸੀ ਜੇ ਕੋਈ ਕਿਸੇ ਨੂ ਮਿਲਣ ਆਉਦਾ ਤਾ ਘੰਟੇ ਲਾਉਦਾ ਅਗਲਾ
@user-ec4hy2tf4t
@user-ec4hy2tf4t Год назад
ਫਿਰ ਤੁਸੀਂ ਤਾ ਝੌਂਪੜੀ ਚ ਹਿ ਰਿਹੰਦੇ ਹੋਵੋਗੇ ਬਾਈ ਕਿਉਕਿ ਬੰਦੇ ਦੀ ਕਿਹੜਾ ਕੋਈ ਗਰੰਟੀ ਆ ! ਮਹੀਨੇ ਵਾਲਾ ਰੀਚਾਰਜ ਵੀ ਨਾ ਕਰਵਾਇਆ ਕਰੋ ਕਿਉਕਿ ਬੰਦੇ ਦ ਕਿਹੜਾ ਕੋਈ ਪਤਾ !
@jaspreetkumar5400
@jaspreetkumar5400 Год назад
Veere eh ni pata ehnu jadon buda ho gaya ehda manja toodi waley vich hove
@JagdevSingh-lw5dj
@JagdevSingh-lw5dj Год назад
ਸੁਆਦ ਆ ਗਿਆ ਦੇਖਕੇ ਇੱਟਾ ਨਹੀ ਵਰਤਨੀਆ ਰੰਗ ਉਤਰ ਜਾਦਾ ਮੈ ਟਾਇਲਾ ਵਰਤੁਗਾ , ਮੈ ਵੀ ਬਣਾਉਗਾ
@agriculturesimpleknowledge3121
ਪਰਮਾਤਮਾ ਇਸ ਘਰ ਤੇ ਮੇਹਰ ਬਣਾ ਕੇ ਰਖੇ
@singhparam9539
@singhparam9539 Год назад
Veer ch show off amiri te hankar ni dis reha 😊😊😊🧘‍♂️ ਵਾਹਿਗੁਰੂ ji sabna da bhla krn lai tuhade kirpa bnai rkhe
@sahibdhaliwal
@sahibdhaliwal Год назад
ਬਹੁਤ ਵਧੀਆ ਪਰਿਵਾਰ ਆ, ਪੂਰਾ ਨਿਮਰਤਾ ਵਾਲਾ ਆਪਣੇ ਪਿੰਡ ਕੋਲ ਆ ਭੋਰਾ ਵੀ ਹੰਕਾਰ ਨੀ ਬੰਦਿਆ ਚ
@MintuDhaliwal-eg1yx
@MintuDhaliwal-eg1yx Год назад
ਬਹੁਤ ਵਧੀਆ ਲੱਗੀ ਕੋਠੀ 🎉💖
@tanpreetkaur8278
@tanpreetkaur8278 Год назад
Waheguru ji mehar rkhe🙏😊 such a humble personality 🙌
@hardevsingh5401
@hardevsingh5401 Год назад
End bai g 💖
@rajbirali6093
@rajbirali6093 Год назад
ਬਹੁਤ ਹੀ ਸੋਹਣੀ ਕੋਠੀ ਹੈ. Sirrraa ਕੀਤਾ ਪਿਆ ਹੈ
@SunnyDaudpuria
@SunnyDaudpuria Год назад
ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਵਿਚ ਰੱਖਣ
@manpreetsaini5602
@manpreetsaini5602 Год назад
ਬਹੁਤ ਹੀ ਸੋਹਣੀ ਕੋਠੀ beautiful home 🏡🏡🏡 gbu
@manpreetjogewala8031
@manpreetjogewala8031 Год назад
Behaviour bhut nice aa bro .. waheguru hmesa chardi kala vich rakhe
@jagdishsingh9965
@jagdishsingh9965 Год назад
ਭਰਾਵਾਂ ਮੇਰੇ ਵਰਗੇ ਗਰੀਬ ਦਾ ਕਰਜ਼ਾ ਈ ਲਾਹ ਦਿੰਦਾ ਹਜ਼ਾਰਾਂ ਅਸੀਸਾਂ ਮਿਲਦੀਆਂ,,,
@jasveersinghsidhu2337
@jasveersinghsidhu2337 Год назад
ਤੂੰ ਕਰਜ਼ਾ ਇਹ ਤੋਂ ਪੁੱਛ ਕੇ ਲਿਆ ਸੀ ਜਾਂ ਤੇਰੇ ਕਰਜਾ ਲਏ ਦਾ ਇਹਨੂੰ ਕੋਈ ਫਾਇਦਾ ਹੋਇਆ ਸੀ।
@bestforyou6893
@bestforyou6893 Год назад
Agla thoda karza kyo laahve. Ehna ne paisa loka de karze lahon lyi nahi kamaya.
@skaur2131
@skaur2131 Год назад
har kise da shonk hunnda sohna ghar te ohna apna shonk poora keeta tu karja laah devi Paisa Kamona sokha ni agla mehnat krda avde lei krda 🙏
@JSP0021
@JSP0021 Год назад
ਚਵਲ ਕਿਸੇ ਥਾਂ ਦਾ
@yadwindersingh3574
@yadwindersingh3574 Год назад
ਵਾਹਿਗੁਰੂ ਆਪ ਦੀ ਚੜਦੀ ਕਲਾ ਰੱਖੇ
@BhupinderKaur-bs7wr
@BhupinderKaur-bs7wr Год назад
Beautiful house and down to earth owner .. Stay blessed 🙌
@jagmeetkaur4966
@jagmeetkaur4966 Год назад
Mjja aa gea vere ghar dekh k waheguru ji tuhde karmi baghi kare kothi ba kmaal kiti
@jass1352
@jass1352 Год назад
ਵਾਹਿਗੁਰੂ ਨਾਰਾਇਣ ਚੜ੍ਹਦੀ ਕਲਾ ਕਰੇ🙏
@ramangrewal6053
@ramangrewal6053 Год назад
Very beautiful waheguru ji priwar nu chardikala bakhshan🙏👍👌❤️
@tejindersingh8805
@tejindersingh8805 Год назад
ਬੰਗਲਾ ਬਹੁਤ ਖੂਬਸੂਰਤ ਹੈ
@sukhidhillon4841
@sukhidhillon4841 Год назад
ਇਹ ਮੇਰੇ ਪਿੰਡ ਦੇ ਨਾਲ ਪਿੰਡ ਆ, ਇਹ ਬਾਈ ਬਹੁਤ ਵਧੀਆ ਇਨਸਾਨ ਆ
@jobanaulakh566
@jobanaulakh566 Год назад
Kehra pind veer ji
@sukhidhillon4841
@sukhidhillon4841 Год назад
@@jobanaulakh566 ਦਿਆਲਪੁਰਾ ਭਾਈਕਾ
@harmeetkaur921
@harmeetkaur921 Год назад
@@sukhidhillon4841 Ki kam krde ne dove brother? Bhut sohni kothi banayi…. Har reejh poori kiti ohna ne! 😊😊 bhut sohna lagda eda kise ne reejh naal ghar banaya hove…. Mummy da bed v bahar Saja k rakheaya Nai ta lok sut dinde…motivation milda eve dekh k ghar
@sukhidhillon4841
@sukhidhillon4841 Год назад
@@harmeetkaur921 ਇਨ੍ਹਾਂ ਕੋਲ ਜ਼ਮੀਨ ਬਹੁਤ ਆ, ਪਰਿਵਾਰ ਵਿੱਚੋ ਕੁਝ ਲੋਕ ਵਿਦੇਸ਼ ਵਿੱਚ ਆ
@sukhebrar6068
@sukhebrar6068 Год назад
Thanku so much sukhi Dhillon bai
@jaswinderjaswinder9101
@jaswinderjaswinder9101 Год назад
Waheguru ji🙏🏼 mehar bnai rakhna sare pariwar te Sardari kem rahe🔥👌👍
@kamaldeepkaur2221
@kamaldeepkaur2221 Год назад
Boht boht mubrakaan baba ji eho jia khushian sab nu den ♥
@pavanguron6228
@pavanguron6228 Год назад
Aftr seeing this house, i was like WOW🤩😲🤩😍😍😍😍
@SukhdevSingh-ju1ie
@SukhdevSingh-ju1ie Месяц назад
ਸਰਕਾਰ ਨੂੰ ਇਸ ਤਰਾਂ ਜਿਮੀਂਦਾਰਾਂ ਨੂੰ ਕੋਈ ਵੀ ਮੁਫਤ ਸਹੂਲਤ ਦੇਣ ਦੀ ਬਜਾਏ ਭਾਰੀ ਟੈਕਸ ਲਾਉਣੇ ਚਾਹੀਦੇ ਹਨ ਬਲਿਕਿ ਮੁਫਤ ਤਾਂ ਕਿਸੇ ਨੂੰ ਵੀ ਕੁੱਝ ਨਹੀਂ ਦੇਣਾ ਚਾਹੀਦਾ
@amritpalsingh3715
@amritpalsingh3715 Год назад
Kothi bohut sohni hai shonk naal tyaar keeti hai..J mehnat dey paisey naal bani hai fer tan Gud hai
@Gurdeepsekhon_uk
@Gurdeepsekhon_uk Год назад
Owner's behavior is very gentle..and smart all thkings deep knowing ❤
@sumits9155
@sumits9155 Год назад
बहुत खूबसूरत काम किया हुआ है 👍🏻
@darshansingh4293
@darshansingh4293 Год назад
Great great Kothi. Appreciated. Thanks
@jaswinderjaswinder9101
@jaswinderjaswinder9101 Год назад
Sada punjab ehi jiha hove bhut ghaint 💪👌👍❤
@kavu
@kavu Год назад
kina sohnaa ghr..dil agyaa
@BalwinderSingh-bj6gv
@BalwinderSingh-bj6gv Год назад
ਬਾਈ ਦੀ ਬੋਲੀ ਸ਼ਹਿਦ ਵਰਗੀ ਮਿੱਠੀ ਆ, ਜਦੋਂ ਬੋਲਦਾ ਲਗਦਾ ਮੂੰਹ ਚੋਂ ਫੁੱਲ ਕਿਰਦੇ ਹੋਣ। ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਵੀਰ ਨੂੰ।
@jagjitkaur7548
@jagjitkaur7548 Год назад
Very very beautiful home, God bless you, owner is very down to earth personality .
@skvirk2669
@skvirk2669 Год назад
Architect and interior work is good. Credit goes to the team. Owner is very respectful no fukrapun. Good job guys. Bed in the lobby needs to move no disrespectful way just suggestion.
@PB13Hits
@PB13Hits 11 месяцев назад
Y g video tuc vdia leke aunio pr jiwe ah kothi ch kam kitta hoia tuc bhut skip kr kr dekha ia g cameraman pura view capture kria kre thude dekhn to vaad har room vich tuc jdo glabatta marlia fr sara empty room view dekhaia kro jdo enter krdio camera man nu kho thuda fark te kadia kre pehla front view fr left fr right fr roof fr floor plz y
@ManojSingh-dv7ir
@ManojSingh-dv7ir Год назад
Hanji ji 😅 hanji ji. Very down to earth owner. Nice work bai ji.
@RakeshKumar-xo4ic
@RakeshKumar-xo4ic Год назад
Kothi like a taj mahal and owner is very nice person
@RavinderSingh-ok3ef
@RavinderSingh-ok3ef Год назад
bohat hi yadeyaa yaar baki veer g gal payese di aaa waheguru Mahar kare
@lovepreetsingh250
@lovepreetsingh250 Год назад
MOOSEWALA DI HAWELI ❤❤ Sab to seeerrrraaa aa🔥🔥
@kulwindermannmaansaab9746
@kulwindermannmaansaab9746 Год назад
Y yr 🙏
@sandeepkaur7887
@sandeepkaur7887 Год назад
Bahut sohna .. like a dream house 🌺❤️🙏
@indrajrandhawa8136
@indrajrandhawa8136 Год назад
Veer 3 core d kothi vekhiyo karnal 8 sector ch eh te kujh v double te esto v alishan eh jada mrali lgda
@yk-mp7bk
@yk-mp7bk Год назад
Kya Nimar banda hai Malak. Pehli var dekhiya main tan koi adan da banda. Kiunki Aamiri nal Hankar v anda hai par is bande di tan gal hi alag hai. Rab tandrusti deve.
@pinderbrar9534
@pinderbrar9534 Год назад
Owner is down to earth person ❤❤
@rajwindermand2673
@rajwindermand2673 Год назад
And house is so beautiful ❤ stay blessed guys
@s.stoor.2964
@s.stoor.2964 Год назад
ਕੋਠੀ ਸੋਹਣੀ ਆ ਪਰ ਕਿਸੇ ਮਹਿਲ ਦੀ ਰੀਸ ਨਹੀਂ ਕਰ ਸਕਦੀ, ਪਹਿਲਾਂ ਮਹਿਲ ਵੇਖ਼,,,
@Kuldipsingh-mb6xv
@Kuldipsingh-mb6xv Год назад
ਘਰ ਤਾਂ ਵਧੀਆ ਹੈ ਪਰ ਇਸ ਘਰ ਵਿਚ ਬੰਦਿਆਂ ਦਾ ਪਿਆਰ ਘੱਟ ਜਾਦਾ ਜੀ ਕਿਉਂ ਕੇ ਆਪੋ ਆਪਣੇ ਕਮਰਿਆਂ ਵਿੱਚ ਬੰਦਾ ਬੜਕੇ ਬੈਠ ਜਾਂਦਾ। ਇਸ ਗੱਲ ਦੀ ਗਾਰੰਟੀ ਹੈ ਜੀ
@manisingh6823
@manisingh6823 Год назад
veer iss nu dekh k ki kriye???jina kol ghr nhi ja ghr di shtt cho rhi ohna nu dikho eh ta hor v buht kuj khreed skde ne
@sukhmansingh1097
@sukhmansingh1097 Год назад
Owner really kind and sweet ❤️❤️
@harparveshsangha559
@harparveshsangha559 Год назад
Bahut khoob sukh veer!!! Beautiful house!!
@paramchahal1565
@paramchahal1565 Год назад
Bahut vadia g waheguru ji kirpa banai rakhan. 2.5 cr lagaia ae total ta ess cho lag bhag 1 cr labour nu v gya houga jiss naal kine e ghara da chuley baley honge. Kai keh rahe na v 2 no di kamai hou. 2 no di kamai wala eada naal fir k video nai banwaunda hunda. 🙏🙏🙏🙏
@Dilpreet_Singh_Gill_7
@Dilpreet_Singh_Gill_7 Год назад
jede hisab nal ghar di sundrata hai pr onni vdia interview ni hoi, koi naksha ni samaj aaya camera wale kitte ordr edr, bai step by step ch banao video
@ASingh1699k
@ASingh1699k Год назад
Very nice house and a humble well grounded young man. Not sure about the bed in the lobby 😂
@8Dmusic9911
@8Dmusic9911 Год назад
That bed is her mother's bed which she got from her father in dowry...they polished it to make it new
@JaswinderSingh-wi2uk
@JaswinderSingh-wi2uk Год назад
Bhut vdiaa te pyara bolda owner ❤
@lakhwinderkaur2753
@lakhwinderkaur2753 Год назад
ਵਾਹੇ ਗੁਰੂ ਵਾਹੇ ਗੁਰੂ ਗੁਰੀ ਵੀਰ ਇਹੇ ਕੋਠੀ ਵਾਲਾ ਵੀਰ ਜੋਬ ਕੀ ਕਰਦਾ ਆ ਬਹੁਤ ਪੇਸ਼ਾ ਲਾਇਆ ਕੋਠੀ ਤੇ ਪਰ ਬੰਦਾ ਜਦੋਂ ਕੰਮ ਕਰਦਾ ਤੇ ਆਪਾਂ ਕਹਿ ਦੇਨੇ ਆ ਲਾਈਫ ਟਾਈਮ ਆ ਪਰ ਵੀਰੇ ਅੱਜ ਕੱਲ ਬੰਦੇ ਦੀ ਲਾਈਫ ਦੀ ਤੇ ਕੋਈ ਗਰੰਟੀ ਨਹੀਂ ਕਰੇਗੀ
@amritpalsingh3715
@amritpalsingh3715 Год назад
Job naal nhi ban sakdi eh tan zameena wala kam lagda
@sukhebrar6068
@sukhebrar6068 Год назад
@@amritpalsingh3715 hnji ji agriculture da kamm ah apna
@ghatakop9872
@ghatakop9872 Год назад
Bai ji shingles kitho mil sakdia te kon londa ihna nu asi v lvonia kuj samj nhi lg rhea
@sukhjindervirk9855
@sukhjindervirk9855 Год назад
Es toh vi mehngiaa kothiaa aw .8 crore dii kothi aa jnaab edar .ghar har kise da sohna hunda aw .paave kise dii kulii aa jaa mehal.matter krda ghar che pyaar
@ravindersidhu1341
@ravindersidhu1341 Год назад
Brar saab you are really gentle person 😊
@rajgill3482
@rajgill3482 Год назад
Canada fail kitaa peya bai....beautiful work and moreover you brothers are very nice guys 👍 👌
@ghaintsidhu124
@ghaintsidhu124 Год назад
owner bhtt sohna bol rha ..bilkul show off ni kr rhaa
@Sydney_Ride
@Sydney_Ride Год назад
Ik hor kothi teyar hoi jandi a veer pind Gill pati ( Bathinda ) vekhn te vkhon ali cheej a Ohde room hi ginijao gye sirra kam a
@gurigharangna
@gurigharangna Год назад
9878006703
@gurdevsanauri9558
@gurdevsanauri9558 Год назад
Excellent Work, Very nice House, God bless. Best wishes.
@samunder1771
@samunder1771 Год назад
Yrr owner bda down to earth aa❤️❤️
@KirandeepKaur-mq7qu
@KirandeepKaur-mq7qu Год назад
Palace hi lg reha.... Kothi kahdi aa
@merikalam6846
@merikalam6846 Год назад
Rab sab nu dewe 🙏 Trakkiya Bakshe Malak tuhanu veer g bohat sohni kothi a 🥰
@jagisingh3691
@jagisingh3691 Год назад
Owner is great person
@HarpreetSingh-fs3ef
@HarpreetSingh-fs3ef Год назад
ਰੂਹ ਖੁਸ਼ hoya gye bro home dhak ka ❤️
@emaansinghmaan79
@emaansinghmaan79 Год назад
ਵੀਰ ਜੀ ਤੁਹਾਡੇ ਪਿੰਡ ਕਿੰਨੇ ਹੀ ਗਰੀਬ ਧੀਆਂ ਤੇ ਗਰੀਬ ਪਰਿਵਾਰ ਨੇ ਕਦੇ ਸੋਚਿਆ ਹੈ ਕਿ ਨਹੀਂ
@sandeepkaur8981
@sandeepkaur8981 Год назад
So beautiful home 🏡🥰🥰🥰
@nikkinduaarora53gg75
@nikkinduaarora53gg75 Год назад
Video de naal naal kothiya Diya photo v paya karo veer Video thodi fast hondi hai dhang naal front ya koi v design dekhan nu nhi milda
@verumann5912
@verumann5912 Год назад
Owener bai bahut nice behaviour a....
@kajalnagra8644
@kajalnagra8644 Год назад
Down to earth personality
@beaconsharman7159
@beaconsharman7159 Год назад
I like that plant window.
@tarsembrar9597
@tarsembrar9597 Год назад
ਬਹਤ ਵਧੀਆ ਕੋਠੀ ਆ ਪਰ ਅਜ ਲੋੜ ਆ ਅਪਣੇ ਪੰਜਾਬ ਨੂੰ ਨਸੀਆ੍ ਤੋ ਪੰਜਾਬ ਦੀ ਜਵਾਨੀ ਬਚਾਉਣ ਦੀ ਤੇ,‌ ਫਸਲੀ ਜਹਿਰ ਵਿਚੋ ਬਾਹਰ ਕੱਢਣ ਦੀ
Далее