Тёмный

20 ਮਿੰਟਾਂ 'ਚ ਅੰਨ੍ਹਿਆਂ ਦਾ ਡਾਕਟਰ ਨਜ਼ਰ ਲੈ ਆਉਂਦੇ ਵਾਪਸ, ਪੜ੍ਹਨ ਲਗਾ ਦਿੰਦੈ ਉੜਾ.... ਆੜਾ..... ਇੜੀ.... 

Haqeeqat Tv
Подписаться 1,4 млн
Просмотров 29 тыс.
50% 1

Our Presence on Other Platform :
Our Website : htvpunjabi.com
Facebook : / 107847141095237
Instagram : ...
-----------------------------
'ਹਕੀਕਤ ਟੀਵੀ ਪੰਜਾਬੀ' ਦੀਆਂ ਵੀਡੀਓਜ਼ ਨਾ ਸਿਰਫ ਤੁਹਾਨੂੰ ਜਾਣਕਾਰੀ ਭਰਪੂਰ ਰੱਖਣਗੀਆਂ ਸਗੋਂ ਜ਼ਿੰਦਗੀ ਨੂੰ ਨਵੀਂ ਰਾਹੇ ਪਾਉਣ 'ਚ ਤੁਹਾਡਾ ਸਾਥ ਵੀ ਦੇਣਗੀਆਂ। ਆਯੁਰਵੈਦਿਕ ਤੇ ਕੁਦਰਤੀ ਇਲਾਜ ਪ੍ਰਣਾਲੀ ਨਾਲ ਪੰਜਾਬ ਨੂੰ ਰੋਗ ਮੁਕਤ ਦੇਖਣਾ ਸਾਡਾ ਮਕਸਦ ਹੈ।
ਸੋ ਇਸ 'ਚ ਸਹਿਯੋਗ ਦੇਣ ਲਈ ਹਕੀਕਤ ਟੀਵੀ ਪੰਜਾਬੀ ਨੂੰ ਸਬਸਕ੍ਰਿਬ ਕਰਨਾ ਨਾ ਭੁੱਲੋ।
haqeeqattvpunjabi, hakekattv, punjabinews, todaynews, jalandhar, amritsar, punjab, vaid, ayurveda, healthy, healthylifestyle

Опубликовано:

 

16 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 38   
@partapsingh1189
@partapsingh1189 2 месяца назад
ਇਹ ਸੱਬ ਠੱਗ ਨੇ ਭਰਾਵੋ ਮੈ ਖੁਦ ਜਾ ਕਿ ਆਇਆ ਨਿਰਾ ਬੱਕਵਾਸ ਐ ਜੀ ਘੱਟੋ ਘੱਟ ਤਿੰਨ ਚਾਰ ਹਜਾਰ ਦਾ ਬਿਲ ਠੋਕ ਦਿਦਾ ਜੀ ਵਿਚਾਰਾ ਇਕ ਦਿਲੀ ਤੋ ਆਇਆ ਸੀ ਚਾਰ ਹਜਾਰ ਦਾ ਆਵਲਾ ਜੂਸ ਹੋਰ ਤਿਰਫਲਾ ਐਰਾ ਵਗੈਰਾ ਬੰਨ ਤਾ ਵਿਚਾਰੇ ਨੂੰ ਜਹਿੜਾ ਇਹ ਕਹਿੰਦਾ ਕਾਲੇ ਮੋਤੀਆ ਦਾ ਇਲਾਜ ਸੱਫਲ ਐ....ਪਰ ਸੱਬ ਬਕਵਾਸ ਜੀ ਐਵੇ ਨਾ ਫੱਸ ਜਾਇਉ .....ਜੀ
@AmanpreetKaur-si1rw
@AmanpreetKaur-si1rw 2 месяца назад
ਸਾਡੇ ਮਰੀਜ਼ ਨੂੰ ਨਹੀਂ ਦਿਸਣ ਲੱਗਿਆ ਵੀਰੇ
@sukhwinderdewana8203
@sukhwinderdewana8203 2 месяца назад
ਬਕਵਾਸ ਹੈ ਬਿਲਕੁਲ ਆਪਣੇ ਫਾਦਰ ਸਾਹਿਬ ਦੀ ਦਵਾਈ ਲਈ ਸੀ ਪੰਜ ਛੇ ਹਜਾਰ ਤੋਂ ਘਾਟੇ ਦਵਾਈ ਦਿੰਦੇ ਕੀ ਦਿੰਦੇ ਨੇ ਦੋ ਚੁਟਕੀਆਂ ਚੂਰਨ ਦੀਆਂ ਤਿਰਫਲਾ ਪੀਣ ਵਾਸਤੇ ਨੋਨੀ ਜੂਸ ਐਲੋਵੇਰਾ ਜੂਸ ਦੋ ਬੂੰਦਾਂ ਦੇਸੀ ਘਿਓ ਦੀਆਂ ਧੁੰਨੀ ਚ ਪਾਉਣ ਨੂੰ ਆਇਆ ਬਕਵਾਸ ਕਰਕੇ ਬੰਦੇ ਨੂੰ ਭਰਮਾ ਲੈਂਦੇ ਨੇ ਕੁਛ ਨਹੀਂ ਹੈਗਾ ਉਹਨਾਂ ਕੋਲ ਕੱਖ ਨਹੀਂ ਹੈਗਾ ਅਸੀਂ ਬਥੇਰਾ ਲੁੱਟਿਆ ਉਹਨਾਂ ਤੋਂ
@ParamJitSingh-pg7ie
@ParamJitSingh-pg7ie 2 месяца назад
ਇਸ ਫਾਰੂਕੀ ਨੂੰ ਹੋਰ ਕੋਈ ਕੰਮ ਨਹੀਂ ਇਸ ਨੇ 2ਸਾਲ ਪਹਿਲਾਂ ਵੀ ਇਹ ਵੀਡੀਓ ਪਾਈ ਸੀ ਮੈੰ ਇੰਨਾ ਕੋਲ ਗਿਆ ਸੀ ਬਸ ਗਲਾਂ ਤੋਂ ਬਿਨਾਂ ਕੁਝ ਨਹੀਂ ਇੰਨਾ ਦੇ ਪਲੇ
@subegsingh6011
@subegsingh6011 2 месяца назад
ਇਹ ਦਵਾਈ ਬਹੁਤ ਲਗਦੀ ਹੈ।ਅਦਰਕ ਚਿੱਟਾ ਚਿੱਟਾ ਪਿਆਜ ਛੋਟੀ ਮੱਖੀ ਦਾ ਸਹਿਦ ,ਨਾਲ ਤਿਆਰ ਕਰਦੇ ਹਨ
@rajinderkour2896
@rajinderkour2896 2 месяца назад
ਕੋਈ ਕੁਮੈਂਟ ਕਰ ਰਿਹਾ ਮੇਰੇ 12000 ਬਰਬਾਦ ਹੋ ਗਏ ਕੋਈ 6000 ਨੂੰ ਰੋ ਰਿਹਾ ਹੈ ਅਸਲ ਕਹਾਣੀ ਕੀ ਹੈ ਇਹ ਤਾਂ ਪਤਾ ਨਹੀਂ ਪਰ ਕਿਸੇ ਵੀ ਕੁਮੈਂਟ ਵਿੱਚ ਕਿਸੇ ਨੇ ਇਹ ਨਹੀਂ ਲਿਖਿਆ ਕਿ ਮੈਂਨੂੰ ਵੀ ਅਰਾਮ ਮਿਲਿਆ ਹੈ
@shantysd1510
@shantysd1510 2 месяца назад
ਫੋਨ ਹੀ ਨਹੀ ਚੱਕਦੇ ਇਹ ਠੱਗ
@piarasinghkalsi4715
@piarasinghkalsi4715 2 месяца назад
ਇਹ ਡਾਕਟਰ ਸਾਹਿਬ ਦਾ ਥਾਂ ਟਿਕਾਣਾ ਤੇ ਫੋਨ ਨੰਬਰ ਨਸ਼ਰ ਕਰੋ
@partapsingh1189
@partapsingh1189 2 месяца назад
ਇਸੇ ਪੱਤਰਕਾਰ ਵੀਰ ਨੇ ਪਹਿਲਾ ਵੀ ਵੀਡੀਉ ਪਾਈ ਸੀ ਜੋ ਨਿਰਾ ਫਰਾਡ ਐ ਇਹ ਆਪਣੀ ਚੌਧਰ ਘੋਟੀ ਜਾਦੇ ਕੱਖ ਨੀ ਪੱਲੇ ....ਲੋਕ ਵਿਚਾਰੇ ਵੀਡੀਉ ਵੇਖ ਕਿ ਗੁਮਰਾਹ ਹੋ ਜਾਦੇ ਐ ਜੀ ....ਪਹਿਲਾ ਇਹ ਪਟਿਆਲੇ ਵੀ ਇਲਾਜ ਦੇ ਨਾਮ ਤੇ ਦੇਸੀ ਦਵਾਈ ਵੇਚੀ ਗਿਆਹ ਹੂੱਣ ਇਹ ਐਥੇ ਆ ਗਿਆ.....ਭਾਈ ਐਵੇ ਨਾ ਵੀਡੀਉ ਵੇਖ ਕਿ ਗੁਮਰਾਹ ਹੋਇਆ ਕਰੋ ਅੱਖਾ ਦਾ ਇਲਾਜ ਕਿਸੇ ਅੱਖਾ ਦੇ ਚੰਗੇ ਡਾਕਟਰਾ ਤੋ ਕਰਾਉ ਨਾ ਕਿ ਇਹਨਾ ਦੇਸੀ ਜੱੜੀ ਬੂਟੀਆ ਵੇਚਣ ਵਾਲਿਆ ਕੋਲੋ .....ਔਲਾ ਹਰਡ ਅਲਵੇਰਾ ਆਦਿ ਦੀਆ ਜੂਸ ਦੀਆ ਬੋਤਲਾ ਵੇਚਦੇ ਹੋਰ ਕੱਖ ਨਹੀ ਜੀ ....ਇਹ ਦੋਸਤ ਨੂੰ ਵੀ ਚਾਰ ਰੂਪੀਆ ਖਾਤਰ ਐਵੇ ਨੀ ਲੋਕਾ ਨੂੰ ਗੂਮਰਾਹ ਕਰਨਾ ਚਾਹੀਦਾ ਜੀ ਮੈ ਆਪ ਇਸ ਦੀ ਵੀਡੀਉ ਵੇਖ ਗੁਮਰਾਹ ਹੋ ਗਿਆ ਸੀ ਪਰ ਅੱਖੀ ਵੇਖਿਆ ਸੱਭ ਕੁੱਜ ਪਰ ਮੈ ਇਸਦੇ ਜਾਲ ਨਹੀ ਫੱਸਿਆ ਗੁਮਰਾਹ ਕਰਦੇ ਹੋਰ ਕੱਖ ਨਹੀ ਪੱਲੇ ਚੱਹੇ ਜਾ ਵੇਖ ਲਿਉ ਮੇਰੇ ਵਾਗੂ ...ਆਪੇ ਪੱਤਾ ਚੱਲ ਜਾਉਗਾ ਜੀ
@parminderkaur5433
@parminderkaur5433 2 месяца назад
ਸਭ ਝੂਠ ਮੈ ਫੋਨ ਕੀਤਾ ਕਹਿੰਦੇ ਅਪਰੇਸ਼ਨ ਕਰਾਉਣਾ ਪਉ ਬਚੋ ਇਹਨਾ ਤੋਂ
@majorsingh506
@majorsingh506 2 месяца назад
ਵਿਕਿਓ ਮੀਡੀਆ ਬਣ ਗਿਆ ਹੈ ਪੱਤਰਕਾਰ ਨੂੰ ਤੇ ਖ਼ਬਰ ਘੋਖ ਕੇ ਲਗੋਣੀ ਚਾਹੀਦੀ a lakh ਲਾਨੰਤ e ਇਹੋ ਜਿਹੀ ਪੱਤਰਕਾਰੀ ਤੇ ਪਹਿਲਾ ਤਾਂ ਮੈਂ ਇਸ ਨੂੰ ਚੰਗਾ ਸਮਜ ਦਾ ਸੀ
@nirmaljitsingh2865
@nirmaljitsingh2865 2 месяца назад
Lutt hon ay a
@gurpreetkaur-zl2ie
@gurpreetkaur-zl2ie 2 месяца назад
Waheguru
@AmanpreetKaur-si1rw
@AmanpreetKaur-si1rw 2 месяца назад
ਵੀਰੇ ਅਸੀਂ ਵੀ ਮਰੀਜ਼ ਨੂੰ ਲੈ ਕੇ ਗਏ ਸੀ ਸਾਡਾ ਤਾਂ ਮਰੀਜ਼ ਨੂੰ ਦਿਸਣ ਲੱਗ ਗਿਆ ਨਹੀਂਗਾ ਉਹਦੀਆਂ ਨਾੜਾਂ ਅੱਖਾਂ ਦੀਆਂ ਬਲਾਕ ਹੋਈਆਂ ਸੀਗੀਆਂ
@dialsingh1138
@dialsingh1138 2 месяца назад
Lahnat hai sade media ni
@dialsingh1138
@dialsingh1138 2 месяца назад
Sir 100 loss of eyesight and with remarks of doctors there is no light from backside, is recoverable with your medicine. Please confirm. Thanks
@vajindersingh422
@vajindersingh422 2 месяца назад
Pta btao je kithe he
@ManjitSingh-rk4lj
@ManjitSingh-rk4lj 2 месяца назад
0:31
@bholasinghmann9579
@bholasinghmann9579 2 месяца назад
Ma atte mery wife ne duwai lai San koi farak nai hoa ma takriban 10000 Rs. di akhan di duwai lai
@AvtarSingh-xd3xh
@AvtarSingh-xd3xh 2 месяца назад
Bahout vadda bakwas hai ho hi nhi sakda X-Fresh Ultra jaise drop nu aukha vich paan naal 10/20 minutes vich kujh jiadha dikhna shuru hundha hai but khujh time lai fir andheri raat bacho aina thuga taon
@YaadBrar-u8u
@YaadBrar-u8u 2 месяца назад
सब, बकवास है पुरा,लुटते, है पिंड बारन, है असीं, वीं,पांच, सौ किलोमीटर तों,आए,सी,कोई, फर्क नहीं होया, छः हजार दी,दवाई, तीन, मरीज सी
@manjit476
@manjit476 2 месяца назад
Ethe free ilaaj hunda a? Kithe aa ah clinic?
@ManjitKaur-d2l
@ManjitKaur-d2l 2 месяца назад
Thug dr 12000 R.s laa k v 1 p/s v farak nhi ha
@Sukhwinderkaur-ql3pg
@Sukhwinderkaur-ql3pg 2 месяца назад
Mere father nu kala motia s teek nhi h
@BalwinderSingh-mm3cd
@BalwinderSingh-mm3cd 2 месяца назад
Please don't purchase any treatment from here. As per my experience nothing because I also visit and take medicine Rs 2200 . Tks
@manoharsinghindian8677
@manoharsinghindian8677 2 месяца назад
Warning aa
@davinderkaur2961
@davinderkaur2961 2 месяца назад
lokan nu bevkoof banyan Janda ha doctor bouhat rute bolda ha
@gillkiran49
@gillkiran49 2 месяца назад
Sab jhooth hei , paise banunda tarika. Koi theek nahin hunda ethe
@manoharsinghindian8677
@manoharsinghindian8677 2 месяца назад
Farooqi sab loka de lot na karvo
@hardeepmaan7901
@hardeepmaan7901 2 месяца назад
Bakdas ma lae ha Drop police wala ha 5jane 5000 varvad ho hogaea c ok
@JaswinderSingh-rh8ik
@JaswinderSingh-rh8ik 2 месяца назад
Bakbas meriaa akha think nhi nhi nhi nhi nhi
@RajwantKaur-e8e
@RajwantKaur-e8e 2 месяца назад
Bakvas he asi v ge se. Koi fark Nahi
@shahnerinder1920
@shahnerinder1920 2 месяца назад
Chor ha mara kolon 40000/lalia Aram paisa da vi nahi
Далее