Тёмный

20 ਲੱਖ ਚ ਸਮਜੌਤਾ ਕਰਨ ਨੂੰ ਕਹਿ ਰਹੀ ਆ ਦੀਪ ਬੱਸ ਕੰਪਨੀ, MLA ਦੇ ਮੁੰਡੇ ਨੇ ਕੀਤੇ ਵੱਡੇ ਦਾਅਵੇ 

PB NEWS TV
Подписаться 7 тыс.
Просмотров 226 тыс.
50% 1

20 ਲੱਖ ਚ ਸਮਜੌਤਾ ਕਰਨ ਨੂੰ ਕਹਿ ਰਹੀ ਆ ਦੀਪ ਬੱਸ ਕੰਪਨੀ, MLA ਦੇ ਮੁੰਡੇ ਨੇ ਕੀਤੇ ਵੱਡੇ ਦਾਅਵੇ
#newmusic #bhfyp #likeforlikes #followforfollowback #photography #fortnite #funny #meme #m #applemusic #s #rapper #fashion #podcast #producer #game #a #twitter #xbox #playstation #itunes #likes #vlog #sub #trap #streamer #live #o #games #ramansodhi

Опубликовано:

 

15 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 514   
@user-lu8hz1kk3h
@user-lu8hz1kk3h 9 дней назад
ਇਹ ਬਹੁਤ ਹੀ ਦਲੇਰ ਫੌਜੀ ਵੀਰ ਵੱਲੋ ਇਸ ਦੀਪ ਬੱਸ ਹੇਠ ਦਰੜ ਕੇ ਮਾਰੇ ਗਏ ਨਿਰਦੋਸ਼ ਨੌਜਵਾਨ ਵੀਰ ਦੇ ਗਰੀਬ ਪ੍ਰੀਵਾਰ ਦੀ ਭਲਾਈ ਲਈ ਬਹੁਤ ਵਧੀਆ ਢੰਗ ਨਾਲ ਮਦਦ ਕੀਤੀ ਜਾ ਰਹੀ ਹੈ।ਧੰਨਵਾਦ ਜੀ।
@balrajsingh-t9q
@balrajsingh-t9q 4 дня назад
ਬਹੁਤ ਵਧੀਆ ਕੰਮ ਕੀਤਾ ਬਾਈ ਜੀ ਕਿਸੇ ਗਰੀਬ ਪਰਿਵਾਰ ਮਦਦ ਕਰਨ ਲਈ ਧੰਨਵਾਦ
@ManbirMaan1980
@ManbirMaan1980 10 дней назад
ਇਹ ਅਧਿਕਾਰੀਆਂ ਦੇ ਲਾਰਿਆਂ ਚ ਨਾ ਆਈਓ ਬਾਅਦ ਵਿੱਚ ਕਿਸੇ ਨੇ ਬਾਤ ਨਹੀਂ ਪੁੱਛਣੀ
@kakabrar8029
@kakabrar8029 7 дней назад
ਐਮਐਲਏ ਆਪ ਖੁਦ ਆਵੇ ਮੁੰਡੇ ਕੋਲ ਐਮਐਲਏ ਦੇ ਕੀ ਪਾਵਰ ਤੇ ਟ੍ਰਾਂਸਪੋਰਟ ਮੰਤਰੀ ਆਵੇ ਏਹ ਦੀਪ ਵਾਲੇ ਤੇ ਬੰਦੇ ਦੀ ਜਾਨ ਦੀ ਪ੍ਰਵਾਹ ਨਹੀਂ ਕਰਦੇ,ਬਾਕੀ ਸਾਰੇ ਵੀਰ ਸਤਿਕਾਰਯੋਗ ਸਿਆਣੀ ਉਮਰ ਦੇ ਤਜਰਬੇਕਾਰ ਆ,ਆਹ ਐਮਐਲਏ ਦੇ ਮੁੰਡੇ ਦੀਆਂ ਗੱਲਾਂ ਚ ਨੀ ਆਉਣ ਵਾਲੇ ਵਧੀਆ ਗੱਲ ਹੈ 🌹, ਬਹੁਤ ਦਰਦਨਾਕ ਘਟਨਾ ਵਾਪਰੀ ਨੌਜਵਾਨ ਮੁੰਡੇ ਨੂੰ ਬੱਸ ਨੇ ਘਸੀਟ ਘਸੀਟ ਕੇ,,,, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@SukhmanderSingh-uy3xc
@SukhmanderSingh-uy3xc 10 дней назад
ਸਾਬਕਾ ਫੌਜੀ ਭਾਈ ਕੰਮ ਸਿਰੇ ਲਾ ਕਿ ਹਟਣਾ ਬਾਦ ਚ ਕਿਸੇ ਗਰੀਬ ਦੀ ਨਹੀਂ ਸੁਣ ਨੀ
@RanjitKumar-y7w6n
@RanjitKumar-y7w6n 10 дней назад
ਸਰਦਾਰ ਜੀ ਧਨਵਾਦ ਜੀ ਤੁਹਾਡਾ 20 ਲੱਖ ਲੇ ਕੇ ਸਮਝੌਤਾ ਕੀਤਾ ਜਾਵੇ
@rachpalsingh8469
@rachpalsingh8469 10 дней назад
ਬਹੁਤ ਧੰਨਵਾਦ ਫੋਜੀ ਵੀਰ ਦਾ ਬਾਕੀ ੲਿਹ ਲੀਡਰਾਂ ਦਾ ਕੋਈ ਜੀਕਨ ਨਹੀਂ ਹੈ
@GurdeepSingh-ye5dr
@GurdeepSingh-ye5dr 10 дней назад
ਦੀਪ ਢਿੱਲੋ ਤੇ ਪਰਚਾ ਦਰਜ ਹੋਣਾ ਚਾਹੀਦਾ
@gurcharansingh3029
@gurcharansingh3029 10 дней назад
ਓ ਲੰਡਰਾ ਤੇਰੇ ਕੋਲ ਕੀ ਅਧਿਕਾਰ ਅਤੇ ਸ਼ਕਤੀ ਹੈ ਵਾਇਦੇ ਕਰ ਰਿਹਾ ਏਂ?ਕੋਈ ਭਰੋਸਾ ਨਹੀਂ ਸਿਰਫ ਡੰਗ ਟਪਾਊ ਗੱਲਾਂ ਕਰਦੇ ਹਨ।ਪੱਲਿਉਂ ਖਰਚਾ ਦੇ ਦਿਓ ਮੁਆਵਜ਼ਾ ਮਿਲਣ ਤੇ ਖੁਦ ਰੱਖ ਲੈਣਾ।ਪੈਰਵੀ ਕੁਝ ਅਰਥ ਨਹੀਂ ।ਸੱਪ ਨਿਕਲ ਜਾਵੇ ਉਸ ਦੀ ਲਕੀਰ ਪਿੱਟਣ ਦਾ ਫਾਇਦਾ ਨਹੀਂ।ਮੌਕੇ ਤੇ ਸਪ ਦੀ ਸਿਰੀ ਨੱਪੀ ਜਾਵੇ।
@jasssangha7548
@jasssangha7548 7 дней назад
kyun ? ਜਦੋ ਵੱਡਾ ਬਾਦਲ cm ਸੀ ਉੱਦੋ ਸਾਰੇ ਅਧਿਕਾਰ ਸੁਖਬੀਰ ਬਾਦਲ ਕੋਲ ਸੀ ਸੁਖਬੀਰ ਸਰਕਾਰ ਚਲਾਉਂਦਾ ਸੀ ਨਾ ਕੇ ਵੱਡਾ ਬਾਦਲ ! ਸੋ mla ਦਾ ਮੁੰਡਾ ਹਲਕਾ ਸੰਭਾਲ ਰਿਹਾ ਨਾ ਕੇ ਉਹਦਾ ਪਿਓ ! ਅਤੇ ਪਿਓ ਵਲੋ ਦਿੱਤੇ ਹੋਏ ਅਧਿਕਾਰਾ ਤੇ ਹੀ ਉਹ ਬੋਲ ਰਿਹਾ ! ਲਗੀ ਸਮਝ
@rajatkapoor7387
@rajatkapoor7387 10 дней назад
ਡਿੰਪੀ ਢਿੱਲੋਂ ਤੇਰਾ ਸਤਿਆਨਾਸ ਹੋਵੇ ਤੇ ਤੇਰੇ ਪੁੱਤ ਦਾ ਵੀ ਇਹੋ ਹਾਲ ਹੋਵੇ।
@SharanjitSingh-ho3us
@SharanjitSingh-ho3us 10 дней назад
Dimpi Dhillon aa owner deep bus da
@baljinderkaur3083
@baljinderkaur3083 10 дней назад
20ਲੱਖ ਲੈਣ ਤੋ ਬਿਨਾ ਨਾ ਮੰਨਿਉ ਫਿਰ ਨਹੀ ਕੋਈ ਪੁਛਦਾ ਜੇ ਰਾਜੀਨਾਮਾ ਲਿਖ ਦਿਤਾ ਬਿਲਕੁਲ ਨਾ ਲਿਖਿਉ ਪੁਤ ਮਰ ਜਾਣਾ ਇਹ ਤਾ ਉਹ ਮਾਪਿਆਂ ਨੂੰ ਪਤਾ ਜਿਨਾਂ ਦਾ ਜਵਾਨ ਪੁਤ ਇਸ ਬੱਸ ਵਾਲਿਆ ਨੇ ਮਾਰਿਆ।
@user-bx7gl9yq7m
@user-bx7gl9yq7m 10 дней назад
ਫੋਜੀ ਸਾਹਿਬ ਜੀ ਪੱਕੀ ਗਲ ਕਰ ਕੇ ਹੀ ਧਰਨਾ ਚੱਕਿਉ
@BaljinderSingh-hx8er
@BaljinderSingh-hx8er 10 дней назад
ਲੋਕੋ ਏਕਾ ਰੱਖਿਓ ਜਿਸ ਇਕੇ ਪਿੰਡ ਦੇ ਪੰਜ ਬੰਦੇ ਬੱਸਾਂ ਥੱਲੇ ਆ ਕੇ ਮਰ ਗਏ ਹੋਣ ਦੱਸੋ ਉਹ ਕੀ ਕਰਨ ਇਕ ਮਰਨ ਵਾਲੇ ਪਰਿਵਾਰ ਨੂੰ ਨੌਕਰੀ 20 ਲੱਖ ਰੁਪਏ ਮਿਰਤਕ ਪਰਿਵਾਰ ਨੂੰ ਤੇ ਇਕ ਦੀਪ ਬੱਸ ਕੰਪਨੀ ਦੇ ਮਾਲਕ ਤੇ ਹੀ ਕਤਲ ਦਾ ਪਰਚਾ ਦਰਜ ਹੋਵੇ ਤਾਂ ਜੋ ਅੱਗੋ ਤੋ ਉਹ ਆਪਣੇ ਮੁਲਾਜਮਾਂ ਨੂੰ ਥੋੜਾ ਖਿੱਚ ਕੇ ਰੱਖੇ ਪਰਚਾ ਦਰਜ ਜਰੂਰ ਹੋਵੇ
@dansinghmannmann3456
@dansinghmannmann3456 10 дней назад
ਫੋਜ਼ੀ ਸਾਹਿਬ ਤੇਰਾ ਬੋਹੁਤ ਧਨਬਾਦ ਜੀ
@JaswinderKaur-g9s
@JaswinderKaur-g9s 10 дней назад
ਸਰਦਾਰ ਜੀ ਧੰਨਵਾਦ ਜੀ
@satnamSingh-nm8hq
@satnamSingh-nm8hq 10 дней назад
ਜਥੇਬੰਦੀਆਂ ਚ ਬੜੀ ਤਾਕਤ ਹੈ ਜਿਹੜਾ ਕੰਮ ਸਰਕਾਰ ਪੁਲਿਸ ਕਾਨੂੰਨ ਕੁ ਨਹੀਂ ਕਰ ਸਕਦਾ ਜਥੇਬੰਦੀਆਂ ਕਰ ਸਕਦੀਆਂ ਨੇ ਜਥੇਬੰਦੀਆਂ ਜਿੰਦਾਬਾਦ
@gurujisingh584
@gurujisingh584 9 дней назад
ਫੌਜੀ ਸਾਹਿਬ ਇਹਨਾਂ ਤੇ ਵਿਸ਼ਵਾਸ ਨਾ ਕਰਿਓ ਇਹ ਟਾਈਮ ਦੇ ਮੁਕਰ ਜਾਂਦੇ ਹਨ ਜਦੋਂ ਤੱਕ ਕੋਈ ਮੰਤਰੀ ਪੱਧਰ ਤੱਕ ਦਾ ਅਧਿਕਾਰੀ ਨਹੀਂ ਆਉਂਦਾ ਧਰਨਾ ਨਾ ਚੁੱਕਿਆ ਜਾਵੇ ਫੇਰ ਹੀ ਮਸਲਾ ਹੱਲ ਹੋਵੇਗਾ ਇਹ ਆਮ ਸਰਕਾਰ ਵੀ ਹੁਣ ਦੀਪ ਬੱਸ ਵਾਲਿਆਂ ਨਾਲ ਰਲ ਗਈ ਹੈ ਦੀਪ ਬੱਸ ਵਾਲੇ ਬੰਦਿਆਂ ਨੂੰ ਤਾਂ ਕੀੜੇ ਮਕੌੜੇ ਹੀ ਸਮਝਦੇ ਹਨ ਇਹਨਾਂ ਨੂੰ ਨੱਥ ਪਾਉਣ ਦੀ ਲੋੜ ਹੈ ਡਟੇ ਰਹੋ
@jaswindersingh9824
@jaswindersingh9824 10 дней назад
ਬਾਈ ਜੀ ਇਸ ਆਦਮੀ ਦਾ ਭਰੋਸਾ ਨਾਂ ਕਰੇ ਉ ਇਹ ਦੀਪ ਬੱਸ ਵਿਲਿਆ ਦਾ ਦਲਾਲ ਹੈਂ ਜੀ
@imgamerfriendsidhu7986
@imgamerfriendsidhu7986 10 дней назад
ਘਰ ਚੋ ਜਿਹੜਾ ਬੰਦਾ ਚਲਾ ਗਿਆ ਉਹ ਮੁੜ ਕੇ ਤਾ ਆਉਣਾ ਨਹੀਂ ਪਰ ਇਹਨਾਂ ਨੂੰ ਸਬਕ ਸਿਖਾਉਣ ਲਈ ਅਣਹੋਣੀਆ ਮੋਤਾ ਘਟਾਉਣ ਲਈ ਇਹਨਾਂ ਨਾਲ 20ਤੋ50 ਲੱਖ ਰੁਪਏ ਵਿੱਚ ਸਮਝੋਤਾ ਹੋਣਾ ਚਾਹੀਦਾ। ਤਾ ਕਿ ਅੱਗੇ ਤੋਂ ਬੱਸਾਂ ਧਿਆਨ ਨਾਲ ਚਲਾਉਣ
@jasvindersingh4813
@jasvindersingh4813 10 дней назад
Es Lunder Nu Fero Dang
@viks1632
@viks1632 8 дней назад
Ghat to ghat 50 lakh or driver te 302 da parcha or os parivar de 1 jee nu sarkari naukri. Ena company walea te sarkara ne fir bande de putt ban na
@HarmandeepKaurA
@HarmandeepKaurA 10 дней назад
ਬਾਈ ਭਰੋਸਾ ਨਹੀਂ ਕਰਣਾ ਮਗਰੋਂ ਕੋਈ ਵੀ ਵਿਅਕਤੀ ਗੱਲ ਨਹੀਂ ਸੁਣਦਾ।
@jagpreetsingh5774
@jagpreetsingh5774 10 дней назад
ਇਹ ਤੁਹਾਨੂੰ ਫੁੱਲੀਆਂ ਪਾ ਰਿਹਾ ਹੈ MLA 😂😂😂😂
@MohanSingh-dy4kg
@MohanSingh-dy4kg 10 дней назад
ਕੋਟ ਵਿੱਚ ਕੇਸ ਕਰੋ ਕਲੇਮ ਦਾ ਇਹਨਾਂ ਕੋਲ ਕੋਈ ਬੀਮਾ ਨਹੀਂ ਨਾ ਹੀ ਡਰਾਇਵਰ ਕੋਲ ਲੈਇਸਨ ਹੋਣਾਂ ਹੈ ਸਭ ਟ੍ਰੈਕਟਰ ਵਾਲੇ ਸਸਤੇ ਡਰਾਇਵਰ ਹੈ ਤਨਖ਼ਾਹ ਕਿਸੇ ਨੂੰ ਦਿੰਦੇਂ ਨਹੀਂ
@user-pu9mu6jc4y
@user-pu9mu6jc4y 7 дней назад
ਦੀਪ ਬੱਸਾਂ ਬਿਲਕੁਲ ਬੰਦ ਹੋਣੀਆਂ ਚਾਹੀਦੀਆਂ ਨੇ
@harnetchoudhary1782
@harnetchoudhary1782 10 дней назад
ਬਹੁਤ ਬਹੁਤ ਧੰਨਵਾਦ ਸਾਰੇ ਭੈਣ ਭਰਾਵਾਂ ਬਜ਼ੁਰਗਾਂ ਮਾਤਾਵਾਂ ਦਾ ਜਿਹਨਾਂ ਨੇ ਵੀਰ ਜੀ ਲਈ ਹਾ ਦਾ ਨਾਹਰਾ ਮਾਰੀਆ ਹੈ ਸਾਰੀਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਵੀਰ ਜੀ ਦੀ ਆਤਮਾ ਨੂੰ ਸ਼ਾਂਤੀ ਬਖਸ਼ਿਓ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ ਵਾਹਿਗੁਰੂ ਜੀ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@varindersinghbihla7718
@varindersinghbihla7718 8 дней назад
ਪੁਲਸ ਵਾਲ਼ੇ ਵੀ ਗੱਲ ਦੱਬਣ ਨੂੰ ਫਿਰਦੇ ਆ,,,
@yuvrajsingh-rz5st
@yuvrajsingh-rz5st 10 дней назад
ਸਿਰਫ਼ ਲਾਰੇ ਲਾਉਣ ਵਾਲੇ ਨੇ ਕਿਸੇ ਨੇ ਪੈਰਵੀ ਨੀ ਕਰਨਾ
@rajvirsingh3008
@rajvirsingh3008 10 дней назад
ਘੱਟ ਤੋਂ ਘੱਟ 50 ਲੱਖ ਰੁਪਏ ਹੋਣਾ ਚਾਹੀਦਾ ਹੈ ਜੀ
@russelwiper3112
@russelwiper3112 10 дней назад
4 ਲੱਖ ਨਾਂ ਲਿਓ ਇਹ ਪੈਸਾ case ਤੇ ਲੱਗ ਜਾਣੇ ਮਾਤਾ ਫਿਰ ਸਾਰਿਆਂ ਪਾਸਿਆਂ ਤੋਂ ਖ਼ਾਲੀ ਹੋ ਜਾਣੀ
@user-vu8zz7gi3p
@user-vu8zz7gi3p 10 дней назад
ਲਾਲ ਸਰਟ ਵਾਲੇ ਤੇ ਜਕੀਨ ਨਹੀ ਕਰਨਾ
@kamaljitsingh6286
@kamaljitsingh6286 7 дней назад
ਘੱਟੋ ਘੱਟ ਇੱਕ ਕਰੋੜ ਰੁਪਏ ਦੇਣੇ ਚਾਹੀਦੇ ਨੇ ਤੇ ਇੱਕ ਸਰਕਾਰੀ ਨੌਕਰੀ ਤੇ ਪਿੰਡ ਵਾਲਿਆ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ
@RajinderGill-ls3qz
@RajinderGill-ls3qz 10 дней назад
ਕੁੱਝ ਮਿਲਾਕੇ ਸਮੇਂ ਸਮੇਂ ਦੀਆਂ ਸਰਕਾਰਾਂ ਦੋਸ਼ੀ ਹੈ ਸਰਕਾਰਾਂ ਹੀ ਜ਼ਿੰਮੇਵਾਰ ਹੈ ਜਦ ਪਤਾ ਹੀ ਹੈ ਕਿ ਇਸ ਸੜਕ ਤੇ ਟ੍ਰੈਫਿਕ ਜ਼ਿਆਦਾ ਹੈ ਫਿਰ ਸੜਕ ਨੂੰ ਚੌੜਾ ਕਿਉਂ ਨਹੀਂ ਕੀਤਾ ਜਾਂਦਾ ਇਕੱਲਾ ਬੱਸਾਂ ਵਾਲਿਆਂ ਦਾ ਕੋਈ ਕਸੂਰ ਨਹੀਂ। ਕੁੱਝ ਅਸੀਂ ਵੀ ਦੋਸ਼ੀ ਹਾਂ ਮੋਟਰਸਾਈਕਲ ਅਤੇ ਕਾਰਾਂ ਵਾਲੇ ਵੱਧ ਦੋਸ਼ੀ ਹੈ ਜਦੋਂ ਸੜਕ ਤੇ ਤੇਜ਼ ਮੋਟਰਸਾਈਕਲ ਤੇ ਕਾਰਾਂ ਲੈਣ ਜਾਂਦੇ ਹੋਏ ਟੇਢੀ ਧੌਨ ਕਰਕੇ ਮੋਬਾਇਲ ਦੀ ਵਰਤੋਂ ਕਰਦੇ ਹਨ ਇਹ ਲੋਕ ਪੱਕੇ ਦੋਸ਼ੀ ਹਨ।
@chansingh5415
@chansingh5415 9 дней назад
25 ਲੱਖ ਰੁਪਏ ਘਟੋ ਘਟ ਅਤੇ ਸਰਕਾਰੀ ਨੌਕਰੀ। ਬਿਨਾਂ ਪਰਮਿਟ ਤੋਂ ਚੱਲਣ ਵਾਲੀਆਂ ਬੱਸਾਂ ਜ਼ਬਤ ਕਰਨ।
@gurcharansingh3029
@gurcharansingh3029 10 дней назад
ਮੋਗੇ ਲੜਕੀ ਬੱਸ ਥੱਲੇ ਆਈ ਸੀ ਬਾਦਲ ਨੇ 23 ਲੱਖ ਵਿੱਚ ਸਮਝਾਓਤਾ ਕੀਤਾ ਸੀ।
@user-vu8zz7gi3p
@user-vu8zz7gi3p 10 дней назад
ਸਰਕਾਰ ਚੋ ਕਿਸੇ ਐਮਐਲ ਦੀ ਨਹੀ ਚੱਲਦੀ ਕੁੱਝ ਨਹੀ ਹੋੋਣਾ ਧਰਨਾ ਨਾ ਚੱਕਿਉ
@JagirSingh-xw9pc
@JagirSingh-xw9pc 10 дней назад
ਬਾਈ ਜੀ ਇਹ ਬੰਦਾ ਜਿਹੜਾ ਚਮਚਾ ਵਾ ਦੀਪ ਬੱਸ ਵਾਲਿਆਂ ਦਾ ਮੰਨਿਓਂ ਨਾਂ ਇਹ ਕੀ ਚੀਜ ਆ ਜ਼ਾਰ ਤੁਸੀਂ ਆਮ ਲੋਕੋ ਸ਼ਾਬਾਸੇ ਥੋਡੇ ਡਟੇ ਰਿਹੋ ਫ਼ਿਰੋਜ਼ਪੁਰ ਤੋਂ.
@waheguruji3494
@waheguruji3494 10 дней назад
ਤੁਹਾਡੀ ਗੱਲ ਬਾਈ ਕਿਸੇ ਨੂੰ ਨਹੀਂ ਸੁਣਨੀ ਬਾਅਦ ਚ
@jaideepsharma7743
@jaideepsharma7743 7 дней назад
Fouji shaib .....kya batt hai...chaaa gaye tusi...
@balbirsidhu05
@balbirsidhu05 10 дней назад
ਇਕ ਕਰੋਡ਼ ਮੁਆਵਜ਼ਾ ਅਤੇ 10 ਸਾਲ ਜੇਲ ।
@komaldhillon1291
@komaldhillon1291 10 дней назад
ਬਾਈ ਇਨ੍ਹਾਂ ਦੀਆਂ ਗੱਲਾਂ ਵਿਚ ਨਾ ਆ ਜਾਊ ਬਾਦ ਵਿੱਚ ਕਿਸੇ ਨੇ ਨੀ ਪਛਨਾ
@FatehSanger-e4f
@FatehSanger-e4f 10 дней назад
ਫ਼ਕਰਾਂ ਐਮ ਐਲ ਏ ਦਾ ਮੁੰਡਾ, ਇਸ ਨੇ ਬਾਅਦ ਵਿੱਚ ਮੁਕਰਰ ਜਾਣਾ, ਇਸ ਦੇ ਪਿਉ ਨੇ ਕਹਿਣਾ ਇਸ ਨੂੰ ਕੀ ਪਤਾ ਸਰਕਾਰੀ ਕੰਮ ਕਾਰ,
@kuljeetsingh3100
@kuljeetsingh3100 10 дней назад
ਇਸ ਘੂਸੇ ਦੀਆਂ ਗੱਲਾਂ ਵਿੱਚ ਨਾਂ ਆਇਉਂ ਤੁਹਾਡੇ ਏਕੇ ਨੂੰ ਤੋੜਨ ਆਇਆ ਇਹਦੇ ਕੋਲ਼ੇ ਕਹਿੜੀ ਪਾਵਰ ਹੈ ਤਹਾਨੂੰ ਬਲੈਕਮੇਲ ਕਰ ਰਹੇ ਹਨ
@gurcharansingh3029
@gurcharansingh3029 10 дней назад
ਤੁਹਾਡੇ ਵਰਗੇ ਲਾਂਡਰਾਂ ਤੇ ਕਿਵੇਂ ਵਿਸ਼ਵਾਸ਼ ਕੀਤਾ ਜਾ ਸਕਦਾ ਹੈ?ਅੱਜ ਕੱਲ੍ਹ ਤੋਂ ਮੁੱਖਮੰਤਰੀ ਤੇ ਵਿਸ਼ਵਾਸ਼ ਕਰਨਾ ਔਖਾ ਹੈ।
@rajatkapoor7387
@rajatkapoor7387 10 дней назад
ਕਿਸਾਨ ਨੇਤਾ ਅਤੇ ਨਿਹੰਗ ਸਿੰਘ ਘਟਨਾ ਸਥਾਨ ਤੇ ਕਿਉਂ ਨਹੀਂ ਆਏ।
@harjitsingh6793
@harjitsingh6793 10 дней назад
Fund problem
@JujharSingh-te3sh
@JujharSingh-te3sh 10 дней назад
​@@harjitsingh6793😂😂😂
@desifarmingpunjab3194
@desifarmingpunjab3194 8 дней назад
ਮਾਮਾ ਇਹਨਾਂ ਵਿੱਚ ਜਿਆਦਾਤਰ ਕਿਸਾਨ ਹੀ ਨੇਂ ਬਾਕੀ ਬਾਣੀਏ ਦਾ ਕੰਮ ਦੁਕਾਨਾਂ ਤੇ ਲੋਕਾਂ ਨੂੰ ਲੁੱਟਣ ਦਾ ਹੁੰਦਾ ਬੈਠੇ ਲੁੱਟੀ ਜਾਓ
@rajatkapoor7387
@rajatkapoor7387 8 дней назад
@@desifarmingpunjab3194 ਤੇਰਾ ਕੋਈ ਵੀ ਜਵਾਈ ਜਾਂ ਜੀਜਾ ਜਾਂ ਤੇਰਾ ਮਾਸੜ ਜਾਂ ਫੁਫੜ ਨਹੀਂ ਪੁਹੰਚਿਆ। ਸਾਬਕਾ ਫ਼ੌਜੀ ਅਤੇ ਮਜ਼ਦੂਰ ਹੀ ਧਰਨੇ ਤੇ ਬੈਠੇ ਹਨ ਅਤੇ ਕਿਸਾਨ ਤਾਂ ਉਸ ਧਰਨੇ ਤੇ ਜਾਂਦੇ ਹਨ ਜਿਥੇ ਕਿ ਖਾਣ ਨੂੰ ਖੁਲੇ ਗੱਫ਼ੇ ਤੇ ਪੀਣ ਨੂੰ ਦਾਰੂ ਮਿਲ਼ਦੇ ਹੋਵੇ।
@ranbirgill4671
@ranbirgill4671 6 дней назад
Oh mama ah pag wale sardar sare kisan hi ne... Kite tenu laaale te nai Nazar aa rahe
@dkkhalsa1551
@dkkhalsa1551 9 дней назад
ਇਹਦੇ ਮਗਰ ਨਾ ਲੱਗੋ ਕੋਈ ਨੂੰ ਆਉਂਦਾ ਵਾਪਸ ਏਥੇ,ਅੰਕਲ ਠੀਕ ਬੋਲਦੇ ਨੇ ਗਰੀਬ ਮਾਰ ਹੋਈ ਆ ਬੱਸਾਂ ਵਾਲੇ ਬਿਲਕੁਲ ਨੀ ਉਤਾਰਦੇ ਕਿਸੇ ਸਵਾਰੀ ਨੂੰ ਇੱਕ ਕਿਲੋਮੀਟਰ ਦੂਰ ਜਾਕੇ ਰੁਕਦੇ ਨੇ ਬਹੁਤ ਤੇਜ ਚਲਦੇ ਨੇ ਇਹ ਦੀਪ ਬੱਸਾਂ ਬੰਦ ਕਰੋ ,ਜੁਝਾਰ ਬੱਸ ਵਾਲੇ ਵੀ ਪਾਗ਼ਲ ਨੇ
@manjitsingh-lb2nb
@manjitsingh-lb2nb 10 дней назад
ਹੁਣ ਕਹਿੰਦੇ ਆ ਬਾਦ ਵਿਚ ਮੁੱਕਰ ਜਾਂਦੇ ਹਨ
@karanbaraich2300
@karanbaraich2300 10 дней назад
Very good foji sahib
@rajvirsingh3008
@rajvirsingh3008 10 дней назад
50 ਲੱਖ ਦੋ ਬੱਸ ਲੇਜੋ
@rachpalsingh8469
@rachpalsingh8469 10 дней назад
ੲਿਸ ਦਾ ਚਾਛੀਨੰਬਰ ਅਤੇ ੲਿੰਚਣ ਨੰਬਰ ਆਰਸੀ ਦੇ ਨਾਲ ਦੇਖਣਾ ਫ਼ੇਰ ਪਤਾ ਲੱਗੇਗਾ ਕਿ ੲਿਹ ਬੱਸ ਦੋ ਨੰਬਰ ਵਿੱਚ ਹੈ
@PalaAULAKH
@PalaAULAKH 10 дней назад
ਬਾਈ ਇਹ ਮੱਠੀ ਗੋਲੀ ਦਿੰਦਾ ਇਹਦੀਆਂ ਗੱਲਾਂ ਚ ਨਾ ਆਇਉ 👍👍👍
@swarnsandhu8646
@swarnsandhu8646 9 дней назад
ਇਸ ਲਾਲ ਕਮੀਜ਼ ਵਾਲੇ ਦੀਆਂ ਗੱਲਾਂ ਚ ਨਾ ਆਇਉ ਵੀਰੋ ਧਰਨਾ ਚੁੱਕਿਉ ਨਾ ਜਿੰਨਾ ਸਮਾਂ ਤੁਹਾਡੀਆਂ ਮੰਗਾਂ ਮੌਕੇ ਤੇ ਪੂਰੀਆਂ ਨਹੀ ਕਰਦੇ
@sukhjinder5501
@sukhjinder5501 10 дней назад
ਏਸ ਲੰਡਰ ਮਗਰ ਨਾ ਲੱਗਿਓ ਲਾਲ ਛਲਟ ਵਾਲੇ ਦੇ
@AryanKumar-fg7rc
@AryanKumar-fg7rc 7 дней назад
ਇਹ ਕਿਹੜੇ ਐਮ ਐਲ ਏ ਦਾ ਮੁੰਡਾ ਆ ਇਹ ਕੌਣ ਹੁੰਦਾ ਗੱਲ ਕਰਨ ਵਾਲਾ ਟਰਾਂਸਪੋਰਟ ਮਨਿਸਟਰ ਨੂੰ ਬਲਾਵੋ ਡੀ ਸੀ ਨੂੰ ਬਲਾਵੋ ਉਹ ਲਿਖ ਕੇ ਦੇਣ
@jagsirsingh4983
@jagsirsingh4983 10 дней назад
ਬਾਈ ਜੀ ਲਾਲ ਝੂਗੇ ਵਾਲੇ ਦੀਪ ਬੱਸ ਵਾਲੇ ਦਾਂ ਦਲਾਲ ਹੈ ਜੀ ਹਾਂ ਕਿਸੂ ਨੀਂ ਬਨਣਾ ਹੈ ਥੂਡੇ ਲੋਕਾਂ
@nindersingh628
@nindersingh628 10 дней назад
ਇਹ ਤਾਂ ਸ਼ਰੇਆਮ ਦਿਸ ਰਿਹਾ
@MandeepSingh-rv1wn
@MandeepSingh-rv1wn 10 дней назад
Deep ਬੱਸਾਂ ਵਾਲੇ ਏਸੇ ਕਰਕੇ ਪਾਰਟੀ ਚ ਸ਼ਾਮਲ ਤੇ ਨੀ ਹੋਇਆ ਕੇ ਸਾਡੀਆਂ ਬੱਸਾਂ ਨੇ ਬੰਦੇ ਤੇ ਮਾਰਨੇ ਹੀ ਆ ਆਪਣੀ ਸਰਕਾਰ ਬਚਾ ਕਰ ਸਕੇ?
@bestmbest2666
@bestmbest2666 10 дней назад
ਫੌਜੀ ਮੰਤਰੀ ਤੋਂ ਲਿਖਕੇ ਲਵੋ ਇਸ ਤੋਂ ਘਟ ਫੈਸ਼ਲਾ ਨਹੀਂ
@rachpalsingh8469
@rachpalsingh8469 10 дней назад
ਬਾਕੀ ਜਿੰਨਾਂ ਬੱਸ ਦੋ ਨੰਬਰ ਵਿੱਚ ੲਿਹ ਸਾਰੇ ਬੰਦ ਹੋਣ ਚਾਹੀਦੀ ਹਨ
@balvirsingh5810
@balvirsingh5810 10 дней назад
ਨਾ ਮੰਨੋ ਧਰਨਾ ਨਾ ਚੁੱਕੋ ਸੜਕ ਚੌੜੀ ਕਰਵਾਉਣ ਦਾ ਮਤਾ ਦਿਉ ਪਾਸ ਕਰਵਾ ਕੇ ਉੱਠਣਾ ਬੱਸਾ ਦੀ ਗਿਣਤੀ ਘੱਟ ਹੋਵੇ
@Gurshan1313
@Gurshan1313 10 дней назад
ਦੀਪ ਬੱਸ ਵਾਲਿਆਂ ਨੂੰ ਬੁਲਾਓ ਉਹਨਾਂ ਦੀਆਂ ਬੱਸਾਂ ਲੰਘਣ ਨਾ ਦਿਓ ਬਾਈ।
@harwinder2601
@harwinder2601 10 дней назад
ਕਿਸੇ ਨੇ ਬਾਅਦ ਵਿੱਚ ਬਾਤ ਨਹੀਂ ਪੁੱਛਣੀ , ਹੁਣੇ ਮੰਨਵਾਉਣ ਲਈ ਕੋਸ਼ਿਸ਼ ਕਰੋ ਜੀ ।
@ravigrewal9369
@ravigrewal9369 14 часов назад
ਸੰਗਤ ਨੂੰ ਬੇਨਤੀ ਆ ਕਿ ਇਕੱਠੇ ਰਹੋ ! ਇਹ ਚਾਹੁੰਦਾ ਕਿ ਧਰਨਾ ਉੱਠ ਜਾਵੇ ਮਗਰੋਂ ਕੀਹਨੇ ਪੁੱਛਣਾ ॥ 🙏🙏
@basrasingh4970
@basrasingh4970 10 дней назад
ਦੀਪ ਢਿੱਲੋ ਤੇਰਾ ਪੁੱਤ ਵੀ ਇੱਦਾਂ ਮਰੇ ਬੱਸ ਥੱਲੇ ਆਣ ਕੇ
@JaskaranSingh-wy1ek
@JaskaranSingh-wy1ek 10 дней назад
ਧਨਾਢਾ ਦੀ ਬਸ ਹੈ ਕੁਝ ਨੀ ਹੋਣਾ ਏ ਸਰਕਾਰ ਵਿਚ ਗਿਆ ਹੀ ਤਾ ਦੋ ਸਾਲ ਮਨਮਰਜੀ ਕਰੂ ਮਾ ਨੂੰ ਪੁਤ ਨੀ ਮਿਲਣਾ
@dalbirsingh5890
@dalbirsingh5890 10 дней назад
ਲਾਲ ਕਮੀਜ਼ ਵਾਲੇ ਤੇਰਾ ਸਤਿਕਾਰ ਹੈ ਪਰ ਬਾਦਲਾਂ ਕੈਪਟਨਾਂ ਨੇ ਜੰਤਾ ਨੂੰ ਭਰੋਸਾ ਕਰਨ ਦੇ ਲਾਇਕ ਹੀ ਨਹੀਂ ਛੱਡਿਆ
@sidhu_punjab
@sidhu_punjab 10 дней назад
Lal kmeej vala mla da munda
@nindersingh628
@nindersingh628 10 дней назад
@@dalbirsingh5890 ਸਤਿਕਾਰ ਵਾਲ਼ਾ ਕੀ ਕਰਤਾ ਓਹਨੇ ਦੂਜੇ ਬੰਦੇ ਨੂੰ ਉਹ ਕਿਸ ਤਰਾਂ ਬੋਲ ਰਿਹਾ ਸੀ
@BharpursinghRandhawa
@BharpursinghRandhawa 9 дней назад
😅😊p ​@@nindersingh628
@BalwinderSingh-gv8mo
@BalwinderSingh-gv8mo 7 дней назад
@@sidhu_punjab MLA sala rab da ni
@RandeepKaur-ur5ov
@RandeepKaur-ur5ov 10 дней назад
ਸੰਘਰਸ਼ ਕਰਨ ਦੀ ਲੋੜ ਹੈ ਸੁਣਵਾਈ ਤਾਂ ਆਪ ਹੀ ਹੋ ਜਾਵੇ ਗੀ
@gurjitkaur1623
@gurjitkaur1623 9 дней назад
ਪੁਲਿਸ ਵਾਲਿਆ ਦਾ ਯਕੀਨ ਨਾ ਕਰਿਉ
@SukhdevSingh-cv3ge
@SukhdevSingh-cv3ge 10 дней назад
ਕੋਰਟ ਵਿੱਚ ਕਲੇਮ ਕੇਸ ਕਰੋ ਜੀ
@jaswindersidhu4347
@jaswindersidhu4347 8 дней назад
20ਲੱਖ ਰੂਪੈ ਲਵੋ ਤੇ ਕੇਸ ਕਰੋ ਬੱਸ ਦਾ ਪਰਮਿਟ ਕੈਸਲ ਕਰਾਓ ਲਾਲ ਕਮੀਜ਼ ਵਾਲੇ ਦਾ ਆਹੁੰਦਾ ਕੀ ਹੈ ਸਾਰੀਆ ਬੱਸਾਂ ਜਾਅਲੀ ਹੀ ਚਲਦੀਆ ਨੇ ਕੋਈ ਬਦਲਾਅ ਨਹੀਂ ਹੋਇਆ
@BrotherCollection-w1s
@BrotherCollection-w1s 7 дней назад
ਫ਼ੌਜੀ ਸਾਹਿਬ ਬਿਲਕੁਲ ਠੀਕ ਜੀ
@shamdhiman8717
@shamdhiman8717 10 дней назад
ਲਾਰੇ ਵਿੱਚ ਨਾ ਆਓ ਗੱਪੀ ਗੱਪ ਮਾਰਦੇ ਨੇ
@LakhwinderSingh-px1td
@LakhwinderSingh-px1td 9 дней назад
ਫੌਜੀ ਜੀ ਵੈਰੀ ਗੁਡ
@DarshanSingh-qx4ti
@DarshanSingh-qx4ti 10 дней назад
Dimpy Dhillon is Gadar Fajui vira ਇਹਨਾਂ ਨੇ ਕੁਝ ਨਹੀਂ ਕਰਨਾ
@GhumanSaab-f8r
@GhumanSaab-f8r 10 дней назад
Good fauji shab
@nimratbrar-eq8fg
@nimratbrar-eq8fg 10 дней назад
Bhai ਜੀ ਅੱਜ ਤਕ ਸਿੱਧੂ mosawala ਦਾ ਇਨਸਾਫ nai milya aa ਮਿੱਠਆ ਗੋਲੀਆ ਦੇ ਕੇ ਉੱਠਾ ਦਿਦਾ ਐ ਬਾਦ ਚ ਕੋਈ ਨੀ ਸੁਣਦਾ ਜੀ ਐਨਾ ਦ ਪਿੱਛਾ ਨਾ ਲੱਗੋ plz ਜੀ
@seerarattan6129
@seerarattan6129 9 дней назад
ਇਹਨੂੰ ਪੁੱਛੋ ਤੂੰ ਏਥੇ ਲੈਣ ਕੀ ਆਇਆ ਤੇਰੇ ਕੋਲ ਪਾਵਰ ਕੀ ਐ
@reshamsinghwander6377
@reshamsinghwander6377 9 дней назад
ਪੈਰਵਾਈ ਨਾ ਹੇਠਾਂ ਆਵੇ ਨਾ ਉੱਤੇ ਆਵੇ।ਮੰਗਾਂ ਮਨਵਾ ਕੇ ਉਠਿਓ।
@tashindergill9409
@tashindergill9409 9 дней назад
ਜਦ ਰਾਜਨੀਤਕ ਬੰਦਾ ਇਹ ਕਹੇ ਕਿ ਮੇਰੇ ਤੇ ਵਿਸ਼ਵਾਸ ਕਰੋ ਤਾਂ ਇਹ ਸਮਜੋ ਕਿ ਤੁਹਾਡੇ ਨਾਲ ਠੱਗੀ ਵੱਜ ਰਹੀ ਆ ਕਿਉਂ ਕਿ ਇਹਨਾਂ ਲੋਕਾਂ ਤੇ ਜ਼ਕੀਨ ਨਹੀਂ ਕੀਤਾ ਜਾ ਸਕਦਾ
@varindersingh2664
@varindersingh2664 10 дней назад
ਕੁਝ ਨੀ ਮਿਲਣਾ ਗੱਲਾਂ ਵਿੱਚ ਨਾ ਆਉਣ ਫੋਜੀ ਸਾਬ
@sampurangrewal5740
@sampurangrewal5740 10 дней назад
ਸਮਝੌਤਾ ਕਰ ਲੈਣਾ ਚਾਹੀਦਾ, ਮਰਿਆ ਮੁੜਨਾ ਨਹੀਂ,ਕਈ ਸਾਲਾਂ ਦੇ ਕੇਸ ਚੱਲਕੇ ਵੀ ਗਰੀਬਾਂ ਨੂੰ ਵੀਹ ਲੱਖ ਨਹੀਂ ਮਿਲਣਾ।
@satisharora8358
@satisharora8358 10 дней назад
Very good fouji sahib G
@SukhvirSingh-pe9sd
@SukhvirSingh-pe9sd 9 дней назад
ਜੇ ਤੇਰੇ ਕੋਲ ਪਾਵਰ ਨੀਂ ਤਾ ਨਾ ਲੇ ਪੰਗਾ ਬੇਜ ਮੰਤਰੀ ਨੂੰ ਐਵੇਂ ਲੀਡਰ ਬਣੀ ਜਾਣਾ ਤੂੰ ਹੈ ਕੌਣ mla ja ਮੰਤਰੀ
@sukhpalsinghbamrah9521
@sukhpalsinghbamrah9521 9 дней назад
ਇਹ ਤਾ ਹਰਸਿਮਰਨ ਅੇੈ ਅੇੈਮ ਅੇੈਲ ਏ ਮਾਸਟਰ ਜਗਸੀਰ ਸਿੰਘ ਦਾ ਮੁੰਡਾ
@sukhmandersingh5854
@sukhmandersingh5854 9 дней назад
ਸਕੂਲ ਅਤੇ ਹਸਪਤਾਲ ਤੋਂ ਬਿਨਾਂ ਸੜਕ ਤੇ ਹੰਪ ਨਹੀਂ ਬਣ ਸਕਦਾ ਪਤਾ ਨਹੀਂ ਕਿਵੇਂ ਭਰੋਸਾ ਦੇਈ ਜਾਂਦੇ ਆ
@JagirSingh-xw9pc
@JagirSingh-xw9pc 10 дней назад
ਬਾਈ ਜੀ ਜ਼ਕੀਨ ਨਾਂ ਕਰੋ ਇਹਨਾ ਤੇ
@kulvinderkaur8072
@kulvinderkaur8072 10 дней назад
ਉਤਾਰ ਦੇ ਨਹੀਂ ਮਾਰਦੇ ਨੇ ਦੀਪ ਬੱਸ ਵਾਲੇ
@kuldeepbega
@kuldeepbega 10 дней назад
ਇਹ ਲਾਲਚੀ ਐਮ ਐਲ ਏ ਦਾ ਪੁੱਤ ਆ
@jagdevsinghdhalla2202
@jagdevsinghdhalla2202 10 дней назад
ਇਹਨੂੰ ਕਿਸ ਅਧਿਕਾਰ ਨਾਲ ਭੇਜਿਆ।ਇਹ ਸਿਰਫ਼ m l a ਦਾ ਮੁੰਡਾ ਹੋਰ ਕੁਝ ਨਹੀਂ।
@GhumanSaab-f8r
@GhumanSaab-f8r 10 дней назад
ਕਿਸਾਨ ਜਥੇਬੰਦੀਆਂ ਨੂੰ ਪੋਚਨਾ ਚਾਹੀਦਾ
@ShrutiSharma-ps2wo
@ShrutiSharma-ps2wo 10 дней назад
Foji saab dilo salute MLA hova ta ada da
@nonachahal7628
@nonachahal7628 10 дней назад
ਵੀਰ ਜੀ ਆ ਬੰਦਾ ਤੁਹਾਡੀ ਗੱਲ ਬਾਤ ਨੁੰ ਕਿਸੇ ਹੋਰ ਪਾਸੇ ਲਾ ਰਿਹਾ ਤੁਸੀਂ ਮੁਦੇ ਦੀ ਗੱਲ ਕਰੁ
@AryanKumar-fg7rc
@AryanKumar-fg7rc 7 дней назад
ਗਰੀਬ ਘਰ ਆ ਕੇਸ ਨੀ ਲੜ ਸਕਦਾ ਇਹ ਵੀ ਕੋਈ ਗਲ਼ਤਫੈਮੀ ਨਾ ਪਾਲ਼ ਲਵੇ ਭੰਗੂ ਭਰਾਵਾਂ ਨੇ ਫ਼ਰੀ ਲੜ ਦੇਣਾ ਕੇਸ
@harbansdhillon-x8q
@harbansdhillon-x8q 10 дней назад
ਬਾਆਦ ਵਿਚ ਨਹੀ ਪੂਛਣਾ ਇਨਾ ਨੇ❤❤❤❤❤❤❤❤❤❤❤❤❤❤❤❤❤❤❤❤
@ParamjitSingh-dc9px
@ParamjitSingh-dc9px 10 дней назад
Fuji sab ur right fuji sab zedabad zedabad I love you ❤❤❤❤❤❤fuji
@varindersidhu6219
@varindersidhu6219 10 дней назад
ਆਮ ਪਟਾਰੀ ਤੇ ਭਰੋਸਾ ਨਾ ਕੋਰ
@HarjinderSingh-lb5gm
@HarjinderSingh-lb5gm 10 дней назад
ਇਹ ਹੈ ਕੌਣ ਆ ਲਾਲ ਸ਼ਰਟ ਵਾਲਾ ਐਵੇਂ ਬੋਲੀ ਜਾਂਦਾ
@sukhpalsinghbamrah9521
@sukhpalsinghbamrah9521 9 дней назад
mla master jagseer singh da beta nathana hlke to
@jagtarsinghkharoud1809
@jagtarsinghkharoud1809 10 дней назад
Very good fouji Sahib
@ravigrewal9369
@ravigrewal9369 14 часов назад
ਆਹ ਲਾਲ ਸ਼ਰਟ ਵਾਲਾ ਪੂਰਾ ਦੀਪ ਬੱਸ ਵਾਲਿਆਂ ਦੇ ਹੱਕ ਵਿੱਚ ਆ । ਬੱਸ ਉਹਦਾ ਜ਼ੋਰ ਨੀ ਚੱਲਦਾ ਨਹੀ ਤਾਂ ਲੋਕਾਂ ਤੇ ਡਾਂਗ ਵਰਵੇ ॥👹👹👹👹
@brar_2000
@brar_2000 10 дней назад
ehda peo tn ap corrupt aw ehe ki msla hal kru MLA tn eda peo aw ehnu kine hak dita ethe aun da authority kine diti ehnu
@baljitsingh-tb7qu
@baljitsingh-tb7qu 10 дней назад
Baba ji ne sira gal kiti
@Doaba1313
@Doaba1313 10 дней назад
ਝਾੜੂ ਆਲਿਆ ਬੰਦਾ ਦੇਖੋ ਕਿਹੜਾ ਭੇਜਿਆ ਸਮਝੌਤਾ ਕਰਨ ਲਈ ਇੱਥੇ ਐੱਮ ਐਲ ਏ ਜਾ ਮੰਤਰੀ ਆਉਣਾ ਚਾਹੀਦਾ ਸੀ ਇਹਦੇ ਕਹਿਣ ਤੇ ਧਰਨਾ ਨਾ ਚੁੱਕਣਾ ਨਹੀ ਤੇ ਬਾਅਦ ਵਿੱਚ ਪਰਿਵਾਰ ਨੂੰ ਕੁਝ ਨੀ ਲੱਭਣਾ
@manisinghmani891
@manisinghmani891 10 дней назад
ਇਹਨੂੰ ਵੀ ਪੁਸ ਲੋ ਇਹ ਦੇ ਕੋਲ ਕੀ ਅਥੋਰਟੀ ਆ ਭਰੋਸਾ ਦੇਣ ਦਾ
Далее