Тёмный

2027 'ਚ ਸਰਕਾਰ ਬਣਾਉਣ ਦਾ ਡੈਮੋ ਦੇਣ ਜਾ ਰਿਹਾ ਅੰਮ੍ਰਿਤਪਾਲ | Amritpal Singh | Harpreet Singh Makhu 

Harpreet Singh Makhu
Подписаться 206 тыс.
Просмотров 53 тыс.
50% 1

2027 'ਚ ਸਰਕਾਰ ਬਣਾਉਣ ਦਾ ਡੈਮੋ ਦੇਣ ਜਾ ਰਿਹਾ ਅੰਮ੍ਰਿਤਪਾਲ | Amritpal Singh | Harpreet Singh Makhu || ਹਰਪ੍ਰੀਤ ਸਿੰਘ ਮਖੂ
#makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
---------------------
Harpreet Singh Makhu
---------------------
#harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
---------------------
Subscribe RU-vid : - / @harpreetsinghmakhu9752
Follow on Facebook : - / hsmakhu

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 212   
@punjabiludhiana332
@punjabiludhiana332 3 месяца назад
2027 ਵਿੱਚ ਹਿਸਟਰੀ ਬਣਾ ਦਿਓ ਪੰਜਾਬੀਓ 117 ਐਮ ਐਲ ਏ ਜਿੰਨੇ ਵੀ ਬੰਦੀ ਸਿੰਘ ਆ ਪੁਰਾਣੇ ਨਵੇਂ ਸਾਰਿਆ ਨੂੰ ਜਿੱਤਾਂ ਦਿਓ ।
@ParamjitKaur-mt5gt
@ParamjitKaur-mt5gt 3 месяца назад
Bilkul sahi hai
@goodjosh3871
@goodjosh3871 3 месяца назад
ਸਹੀ ਗਲ ਇਤਹਾਸ ਲਿਖਿਆ ਜਾਓ
@sahbdhaliwal7329
@sahbdhaliwal7329 3 месяца назад
ਬਿਲਕੁੱਲ ਸਹੀ ਕਿਆ ਜੀ
@gn7036
@gn7036 3 месяца назад
2027 vich 😂 di sarkar
@gn7036
@gn7036 3 месяца назад
​@@ParamjitKaur-mt5gtbjp de bande a hor ki
@SukhwinderSingh-uv6rz
@SukhwinderSingh-uv6rz 3 месяца назад
ਬੰਦੀ ਸਿੰਘਾਂ ਦੀ ਸਪੋਟ ਕਰੋ ਵੀਰੋ ਆਪਣਾਂ ਸਿੱਖਾਂ ਦਾ ਫਰਜ਼ ਬਣਦਾ ਹੈ ਜੀ
@PargatSingh-dl5me
@PargatSingh-dl5me 3 месяца назад
ਬਹੁਤ ਵਧੀਆ ਫੈਸਲਾ ਸਿੰਘਾਂ ਦਾ। ਚੋਰਾਂ ਲੁਟੇਰਿਆਂ ਲੀਡਰਾਂ ਦੀ ਬਜਾਏ ਧਰਮੀ ਬੰਦਿਆਂ ਨੂੰ ਲੋਕ ਸਭਾ, ਵਿਧਾਨ ਸਭਾ ਚੋਣਾਂ ਚ ਬਿਤਾਇਆ ਜਾਵੇ।
@gn7036
@gn7036 3 месяца назад
😂dharmi lok hamesha thug hunde a
@Khalsa1699mrsingh
@Khalsa1699mrsingh 3 месяца назад
Akhan khul jaania tuhada par udon sirf rona .
@SohanSingh-yt2pn
@SohanSingh-yt2pn 3 месяца назад
ਜਿੱਤਾ ਜਿੱਤਾ ਆਪਾ ਆਪਣੇ ਵੀਰਾ ਨੂੰ ਬਾਹਰ ਲਿਆ ਸਕਦੇ ਹਾ।ਇਕੱਠੇ ਹੋਜੋ ਵੀਰਿਓ ਸਾਰੇ ਪੰਜਾਬੀ।ਸਾਰੀਆ ਦਾ ਤਹਿਦਿਲੋ ਧੰਨਵਾਦ ਜੀ।
@BahadurSinghBareta
@BahadurSinghBareta 3 месяца назад
ਕੁਲਵੰਤ ਸਿੰਘ ਰਾਉਕੇ ਦੀ ਜਿੱਤ ਪੱਕੀ ਹੈ ਜੀ
@HarjitSingh-fq3oc
@HarjitSingh-fq3oc 3 месяца назад
ਪੰਜਾਬ ਦੇ ਲੋਕੋ ਆਓ ਰਲ ਮਿਲ ਕੇ ਸਿੰਘਾਂ ਦਾ ਸਾਥ ਦਈਏ ਪੰਜਾਬ ਨੂੰ ਨਸ਼ਾ ਮੁਕਤ ਅਤੇ ਖੁਸ਼ਹਾਲ ਬਣਾਈਏ
@defullterdhillon
@defullterdhillon 3 месяца назад
ਵੀਡੀਉ ਵੇਖ ਜਾਦੇ ਜੇ ਕਿਰਪਾ ਕਰਕੇ Like ਵਾਲਾ ਠੇਗਾ ਵੀ ਦੱਬ ਦਿਆ ਕਰੋ ਮੱਖੂ ਜੀ ਸਿੱਖ ਕੌਮ ਦੀਆ ਅੱਖਾ ਖੋਲ ਰਹੇ ਆ ਸਾਡਾ ਵੀ ਫਰਜ ਆ ਏਕ ਲਾਈਕ ❤😊
@HarjeetSingh-bc3bm
@HarjeetSingh-bc3bm 3 месяца назад
ਪੁਤਰ ਜੀ ਭਾਈ ਸਾਹਿਬ ਭਾਈ ਅਮਰਿਤਪਾਲ ਸਿੰਘ ਜੀ ਜਿੰਦਾ ਇਹ ਅਜ ਦੇ ਭਾਈ ਸਾਹਿਬ ਭਾਈ ਬੋਤਾ ਸਿੰਘ ਅਤੇ ਭਾਈ ਸਾਹਿਬ ਭਾਈ ਗਰਜ਼ਾ ਸਿੰਘ ਹਨ ਵਾਹਿਗੁਰੂ ਜੀ ਮੇਹਰ ਭਰਿਆ ਹਥ ਰਖਿੳ ਵਾਹਿਗੁਰੂ ਇਨ੍ਹਾਂ ਦੇ ਸਿਰ ਤੇ
@jspawaar675
@jspawaar675 3 месяца назад
ਸਿੰਘਾਂ ਨੂੰ ਰਿਹਾਅ ਕਰਾਉਣ ਲਈ ਬਹੁਤ ਜ਼ਰੂਰੀ ਹੈ ਕਿ ਇਹਨਾਂ ਜ਼ਿਮਨੀ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਲਈ ਜ਼ੋਰ ਲਾਇਆ ਜਾਵੇ ਜੀ ਪਰ ਸਰਕਾਰ ਨੂੰ ਮੂਧੇ ਮੂੰਹ ਡੇਗਿਆ ਜਾਵੇ ਜੀ
@Surinderkumar-vb3gg
@Surinderkumar-vb3gg 3 месяца назад
Jeda pyo apna jitvya oh kad lo phla
@gurisingh5759
@gurisingh5759 3 месяца назад
ਮਖੂ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧਨਵਾਦ ਜੋ ਤੁਸੀ ਆਪਣਾ ਫਰਜ ਨਿੰਭਾ ਰਹੇ ਹੋ ਇਕ ਸਿੱਖ ਹੋਣ ਦਾ ਬਾਕੀਆ ਨੂੰ ਵੀ ਅਪੀਲ ਆ ਆਪਣੇ ਫਰਜ ਨਿੰਭਾਉ
@RanjitSingh-yn3of
@RanjitSingh-yn3of 3 месяца назад
ਅਸੀਂ ਤਾਂ ਚਾਹੁੰਦੇ ਹਾਂ ਕਿ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਹੀ ਹੋਣੇ ਚਾਹੀਦੇ ਨੇ 🙏
@parwindersingh4850
@parwindersingh4850 3 месяца назад
PM Bhai Jagtar Singh Hawara CM Bhai Amritpal Singh
@oprinderkaurmaan4714
@oprinderkaurmaan4714 3 месяца назад
Waheguru ji age sare ardas karo k ih sabb kujh ho jave ! Ih hi sada Khalsa rajj hovega ! ​@@parwindersingh4850
@goodjosh3871
@goodjosh3871 3 месяца назад
ਪਹਿਲਾਂ ਜਿੰਨੇ ਵੀ ਵੋਟਾਂ ਚ ਖੜੇ ਹੋਈ ਜਾਂਦੇ ਓਹਨੂੰ ਵੋਟਾਂ ਪਾਓ ਤੇ ਬਾਹਰ ਲਿਆਉ ਬਾਕੀ pm cm ਦੀ ਗਲ ਸਾਰੇ ਬੈਠ ਕ ਆਪੇ ਕਰ ਲੈਣ ਗਏ ਆਉਣਾ ਫਰਜ਼ ਵੋਟਾਂ ਪਾਓ ਏਹਨਾ ਸੂਰਮਿਆਂ ਨੂੰ
@JorawarSINGH-im1xf
@JorawarSINGH-im1xf 3 месяца назад
Surme😂😂😂😂​@@goodjosh3871
@SwinderGill-r4w
@SwinderGill-r4w 3 месяца назад
ਬਹੁਤ ਵਧੀਆ ਫੈਸਲਾ
@Gill-mp9vt
@Gill-mp9vt 3 месяца назад
ਬਾਈ ਜੀ ਗੋਨਿਆਣਾ ਮੰਡੀ ਜ਼ਿਲ੍ਹਾ ਬਠਿੰਡਾ ਵਿੱਚ ਵੀ ਟੀਮ ਬਣਾਉ ਜੀ, ਅਸੀਂ ਇੱਥੇ ਤਿਆਰ ਹਾਂ ਖਾਲਸਾ ਜੀ
@bhullarsaab7630
@bhullarsaab7630 3 месяца назад
ਬਹੁਤ ਵਧੀਆ ਸਾਰੇ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਤਕੜੇ ਹੋ ਕੇ ਜਿੱਤਾਉ ਗੁਰੂ ਵੀਰਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਚੜਦੀ ਕਲਾ ਬਖਸ਼ਣ
@BalwinderSinghSingh-pn3im
@BalwinderSinghSingh-pn3im 3 месяца назад
ਜੇਕਰ ਵਾਹਿਗੁਰੂ ਕਿ੍ਪਾ ਕੱਰਨ ਕੌਮ ਸਾੱਥ ਦੇਵੇ ਪੁਰੀ ਦੁਨੀਆ ਵਿੱਚ ਸਿੱਖ ਕੌਮ ਦੀ ਜੈ ਜੈ ਕਾਰ ਹੌਵੇਗੀ ਹਕੁਮੱਤ ਨੇ ਬੇ ਕਸੁਰ ਜੇਲਾ ਵਿੱਚ ਡੱਕੇ ਅੱਕਾਲ ਪੁਰੱਖ ਆਗੂ ਬੱਨਾ ਰੀਹਾ ਕਿਤੇ
@satinderpalsingh4984
@satinderpalsingh4984 3 месяца назад
ਸਾਰੇ ਪੰਜਾਬੀਆਂ ਦਾ ਸਾਥ ਚਾਹੀਦਾ ਹੈ ਹਿੰਦੂ ਸਿੱਖ ਮੁਸਲਮਾਨ ਅਸੀਂ ਸਾਰੇ ਭਾਈ ਭਾਈ ਅੱਜ ਸਾਰੇ ਪੰਜਾਬੀਆਂ ਨੂੰ ਸੋਚਣ ਦੀ ਲੋੜ ਹੈ
@bhupinderdhaliwal9493
@bhupinderdhaliwal9493 3 месяца назад
Bhuatt sehi soach hai!! Waheguru ji ka Khalsa Waheguru ji Ki Fateh
@harpreetsinghrandhawa7772
@harpreetsinghrandhawa7772 3 месяца назад
ਬਹੁਤ ਵਧੀਆ
@SurjitSingh-xd5sk
@SurjitSingh-xd5sk 3 месяца назад
ਬਹੁਤ ਹੀ ਵਧੀਆ
@Amarjeetsinghdhiman-z7h
@Amarjeetsinghdhiman-z7h 3 месяца назад
ਵੀਰੇ ਬਹੁਤ ਵਧੀਆ ਖੁਸ਼ੀ ਦੀ ਗੱਲ ਆ ਵਾਹਿਗੁਰੂ ਚੱੱੜਦੀ ਕਲਾ ਵੱਖਛੇ ਵੀਰ ਆਪ ਜੀ ਦੇ ਨਾਲ ਆ ਅੱਜ ਤੱਕ ਕਿਸੇ ਪਾਰਟੀ ਨੇ ਸਿੱਖਾ ਦੇ ਹੱਕ ਚ ਨਹੀਂ ਆਇਆ
@publicviralvideos0909
@publicviralvideos0909 3 месяца назад
2027 wich khalsa sarkar banao
@HARDEVSINGH-ur7id
@HARDEVSINGH-ur7id 3 месяца назад
ਵਾਹਿਗੁਰੂ ਜੀ ਮਿਹਰ ਕਰੇ ਜੀ
@KulwinderSingh-ck2xs
@KulwinderSingh-ck2xs 3 месяца назад
ਸੱਭ ਬੰਦੀ ਸਿੰਘ ਰਿਹਾਅ ਹੋਣਗੇ, ਬਖ਼ਤ ਕਿਸੇ ਦਾ ਵੀ ਨਹੀਂ ਠੈਹਰ ਦਾ, ਘੋਲਾ ਘਨੌਲਾ ਪੰਜਾਬ
@GurjeetSingh-bv3ty
@GurjeetSingh-bv3ty 3 месяца назад
Waheguru ji very nice Bhai ji
@KulwinderSingh-ck2xs
@KulwinderSingh-ck2xs 3 месяца назад
ਸਿੱਖੀ ਨਾਲ ਨਜ਼ੈਜ਼ ਹੀ ਹੁੰਦੀ ਆ ਰਹੀ ਹੈ,ਪਰ ਸਿੱਖ ਨੇ ਨਜ਼ੈਜ਼ ਨੂੰ ਜੈਜ ਕਰਕੇ ਦਿਖਾਏਆ ਹੈ,ਇਤੇਹਾਸ ਗਵਾਹ ਹੈ, ਘੋਲਾ ਘਨੌਲਾ ਪੰਜਾਬ
@DavinderSingh-pk1wu
@DavinderSingh-pk1wu 3 месяца назад
Very good Veer G good job 👍💯💯💯
@ravindersidhu6630
@ravindersidhu6630 3 месяца назад
Waheguru ji waheguru ji
@hazurkhehra6838
@hazurkhehra6838 3 месяца назад
2027 ch amritpal singh nu cm banao ji plz share masle Hal ho jange ji plz 🙏🏻
@ParamjitSingh-ts1kx
@ParamjitSingh-ts1kx 3 месяца назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@majorrajput6902
@majorrajput6902 3 месяца назад
Kalsi Singh di wife di vi interview kro g
@Rajdeep492
@Rajdeep492 3 месяца назад
ਵਾਹਿਗੁਰੂ ਜੀ
@navneetkaur-ow5ol
@navneetkaur-ow5ol 3 месяца назад
Very good, bohut hi sahi faisla liya Bhai Ji ne
@mohindersinghsandhu9384
@mohindersinghsandhu9384 3 месяца назад
Very good keep it up.May God bless u
@helloaviation97
@helloaviation97 3 месяца назад
Very good Channel
@rajsidhu7169
@rajsidhu7169 3 месяца назад
Waheguru ji kirpa karn chardikala rakkann
@sadhusingh736
@sadhusingh736 3 месяца назад
ਭਾਈ ਹਰਪ੍ਰੀਤ ਸਿੰਘ ਮਖੂ ਜੀ ਬੜੀ ਵਧੀਆ ਵਿਚਾਰ ਕੀਤੀ ਹੈ ਕੁਲਵੰਤ ਸਿੰਘ ਰਾਉ ਕੇ ਦੇ ਭਰਾ ਨਾਲ ਬਾਕੀ ਰਹੀ ਬਰਨਾਲੇ ਐਮ ਐਲੈ ਦੀ ਜ਼ਿਮਣੀ ਚੋਣ ਇਸ ਇਲਾਕ਼ੇ ਵਿਚ ਪੰਥ ਵਿਰੋਧੀ ਇੱਕ ਕਿਸਾਨ ਜਥੇਬੰਦੀ ਦਾ ਜ਼ਿਆਦਾ ਬੋਲਬਾਲਾ ਹੈ ਜਿਸ ਨੇ ਸ੍ ਸਿਮਰਨਜੀਤ ਸਿੰਘ ਮਾਨ ਨੂੰ ਬਰਨਾਲੇ ਆਪਣੀ ਮਿੰਟਗ ਬੁਲਾਕੇ ਸ੍ ਸਿਮਰਨਜੀਤ ਸਿੰਘ ਮਾਨ ਨੂੰ ਵੋਟਾਂ ਨਾ ਪਾਉਣ ਲਈ ਕਹਿਆ ਸੀ
@palwinderkaur9842
@palwinderkaur9842 3 месяца назад
Waheguru ji mehar bharya hath rakhan Bhai Amritpal Singh ji te Ona de Sathyan nu chardikala bakhshan 🙏🙏
@JagtarSingh-wg6wb
@JagtarSingh-wg6wb 3 месяца назад
Waheguru ji
@singhsonu3057
@singhsonu3057 3 месяца назад
ਵਾਹਿਗੁਰੂ ਜੀ ਮੇਹਰ ਕਰ ਜੀ ਬਹੁਤ ਵਧੀਆ
@bablugill691
@bablugill691 3 месяца назад
ਮੱਖੂ ਸਾਬ ਤੁਸੀਂ ਵੀ ਇੱਕ ਵਾਰੀ ਦੁਬਾਰਾ ਲੜੋ ਚੋਣ ਡੇਰਾ ਬਾਬਾ ਨਾਨਕ ਤੋ
@ranjitjamba3346
@ranjitjamba3346 3 месяца назад
Kyo jee dera baba nanak saihb to daljit singh kalsi chon larr rha soch ke galll karo
@bablugill691
@bablugill691 3 месяца назад
@@ranjitjamba3346 ਤੁਹਾਡੀ ਗੱਲ ਹੋਈ ਕਲਸੀ ਸਾਬ ਨਾਲ
@hazurkhehra6838
@hazurkhehra6838 3 месяца назад
Punjab da ek hi Hal amritpal singh nu cm banao ji plz share masle Hal ho jange ji plz 🙏🏻
@JimmyGill-l5e
@JimmyGill-l5e 3 месяца назад
Waheguru ji Maher karn
@GurpreetKaur-rm4bs
@GurpreetKaur-rm4bs 3 месяца назад
Bhut wadia faisla ji 🙏🙏
@dhaliwalsukhan997
@dhaliwalsukhan997 3 месяца назад
ਬਾਈ ਪੰਜਾਬ ਨੂੰ ਬਚਾਉਣ ਲਈ ਸਾਡਾ ਫਰਜ ਬਣ ਦਾ ਆਪਾਂ ਸਿੰਘਾਂ ਦਾ ਸਾਥ ਦੇਈਏ 🙏🏻🙏🏻🙏🏻ਵਾਹਿਗੁਰੂ ਭਲੀ ਕਰੇ 🙏🏻🙏🏻🙏🏻
@helloaviation97
@helloaviation97 3 месяца назад
New Panthak Party promote karo
@MINDFRESH1322
@MINDFRESH1322 3 месяца назад
Satnam waheguru ji
@bhindersingh-pk4nd
@bhindersingh-pk4nd 3 месяца назад
Very good
@iqbalsinghsingh7997
@iqbalsinghsingh7997 3 месяца назад
Sat Sri akal chardi kala vich raho makhu Ji
@hazurkhehra6838
@hazurkhehra6838 3 месяца назад
Amritpal singh nu cm banao ji plz share masle Hal ho jange ji plz 🙏🏻
@ParamjitKaur-mt5gt
@ParamjitKaur-mt5gt 3 месяца назад
Dhan Guru Nanak Patshah ji mehr krieo saare Singha de. Punjabio hambla maaro kionk sarkaara ta beiman hai Sikha naal bahut dhakka kr rehia hai es krk aap hi es tareeke naal bahar kadho. Waheguru mehr kre saare saath devo ji
@OppoOppo-bs2vk
@OppoOppo-bs2vk 3 месяца назад
Good 👍
@RanjitSingh-qf1jy
@RanjitSingh-qf1jy 3 месяца назад
Right faisla, waheguru g. Makhu saab chardi kalan chh raho g
@SubhdeepSingh-cr3ix
@SubhdeepSingh-cr3ix 3 месяца назад
ਚੜ੍ਹਦੀ ਕਲਾ
@KulwinderSingh-ck2xs
@KulwinderSingh-ck2xs 3 месяца назад
❤❤❤❤❤ਵਾਹਿਗੁਰੂ ਸੱਭ ਦਾ ਭਲਾ ਕਰੇਂ ਜੀ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਖੁਆਰ ਹੋਏ ਸੋ ਮਿਲਣ ਗੇ ਬਚੇ ਸ਼ਰਨ ਜੋ ਹੋਏ❤❤❤❤❤
@hunnysingh1328
@hunnysingh1328 3 месяца назад
ਬਹੁਤ ਵਧੀਆ ਫ਼ੈਸਲਾ ਜੀ
@ManinderSingh-dy8zm
@ManinderSingh-dy8zm 3 месяца назад
ਬਹੁਤ ਵਧੀਆ ਤਗੜੇ ਹੋਈਏ ਪੰਜਾਬ ਨੂੰ ਚੰਗੀ ਪਾਰਟੀ ਦੇਈਂ
@BaldevSingh-p3x
@BaldevSingh-p3x 3 месяца назад
ਮਖੂ ਸਾਬ ਜੀ ਚੋਣਾਂ ਲੜ ਨਾਲ ਬਾਹਰ ਆ ਜਾਣ ਗੇ ਅਮਿ੍ਰਤਪਾਲ ਸਿੰਘ ਜੀ ਨੂੰ ਬਾਂਹਰ ਨਹੀਂ ਆਇਆ
@HarjitSingh-fq3oc
@HarjitSingh-fq3oc 3 месяца назад
ਚਿੰਨਤਾ ਨਾਂ ਕਰ ਮਿਤਰਾਂ ਉ ਵੀ ਟਾਈਮ ਆਉਣ ਵਾਲਾ ਹੈ
@GurpreetSingh-gp3fu
@GurpreetSingh-gp3fu 3 месяца назад
Salute
@rsrai2749
@rsrai2749 3 месяца назад
Wheguru ji, Makhu jio, please make sure we don't want fight each other, Wheguru bless you.
@paramjitkaur-pt9hx
@paramjitkaur-pt9hx 3 месяца назад
Bilkul larni chaidi aa
@baghelsinghsohi9606
@baghelsinghsohi9606 3 месяца назад
Good inniative
@gurmeetdhillon5201
@gurmeetdhillon5201 3 месяца назад
Bahi Amritpal singh sahib ji te baki singh sahib jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad
@BalwinderSingh-tk6hc
@BalwinderSingh-tk6hc 3 месяца назад
Makhu Sahib Ji Very good Vichar Chardhika Khalistan Jaruri he JI Khalistan ZINDABAD SADA DAL Khalsa zindabad zindabad zindabad zindabad
@NAVINDERDHILLON-vz2ng
@NAVINDERDHILLON-vz2ng 3 месяца назад
ਕੁਲਵੰਤ ਸਿੰਘ ਰਾਉਕੇ ਜਿਦਾਥਾਦ ਸਿਖ ਭਾਈ ਚਾਰਾ ਤੇ ਬਾਕੀ ਸਾਰੇ ਭਾਈ ਚਾਰੇ ਹਿੰਦੂ-ਮੁਸਲਿਮ ਈਸਾਈ ਤੇ ਪ੍ਰਵਾਸੀ ਭਾਈ ਚਾਰਾ ਸਰਕਾਰਾਂ ਜੁਲਮ ਵਿਰੁੱਧ ਭਾਈ ਸਾਹਿਬ ਨੂੰ ਵੋਟਾਂ ਪਾਉਣ ਤੇਕਾਮਯਾਬ ਕਰਨ
@ਖੰਡੇਧਾਰਬਾਬਾ
@ਖੰਡੇਧਾਰਬਾਬਾ 3 месяца назад
We are with you. Wahe guru ji
@subhdeep6433
@subhdeep6433 3 месяца назад
Waheguru g chak deo fatte barnale aleo
@rahulbhardwaj9490
@rahulbhardwaj9490 3 месяца назад
Bilkul theak a 2027 ch b ada e ajaad umidwar khda k jitao taan e sarkaran hilugian
@hazurkhehra6838
@hazurkhehra6838 3 месяца назад
Amritpal singh jinabab
@GurdevSingh-m1r
@GurdevSingh-m1r 3 месяца назад
ਬੰਦੀ ਸਿੰਘ ਰਿਹਾਈ ਲਈ ਸਾਰੇ ਸਿੰਘਾਂ ਨੂੰ ਜਿਤਾਓ ਜੀ
@hardevsingh5279
@hardevsingh5279 3 месяца назад
ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ
@karimjitsinghsingh380
@karimjitsinghsingh380 3 месяца назад
ਡਾ ਗੁਰਵਿੰਦਰ ਸਿੰਘ ਰੰਘਰੇਟਾ ਜੀ ਜ਼ਿੰਦਾਬਾਦ ਹੈ ਜੀ
@JaswinderSingh-kt9yc
@JaswinderSingh-kt9yc 3 месяца назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@gurlabhsingh8072
@gurlabhsingh8072 3 месяца назад
ਜਿੱਤ ਹੋ ਸਕਦੀ ਹੈ ਪਰ ਜਿੱਤ ਨੂੰ ਸੰਭਾਲ ਲੈਣਾ ਸਾਰੇ ਪੰਜਾਬ ਨੂੰ ਨਾਲ ਲੈ ਕੇ ਚੱਲਣਾ ਇਹ ਵੱਡਾ ਅਤੇ ਅੋਖਾ ਕੰਮ ਜਸਬੀਰ ਸਿੰਘ ਰੋਡੇ ਗੱਲ
@JaspalSingh-xf8ys
@JaspalSingh-xf8ys 3 месяца назад
Sikh viro barnale walio apne yode nal khro Jo ke panth di chardikla ho ske.te sarkara nu same a ske.jo sikha uper julam kar rhiya hn.❤❤❤❤❤.
@NavdeepSingh-s9o
@NavdeepSingh-s9o 3 месяца назад
Good jop jit pakhi ha janta nal ha
@mohandeepkuar9160
@mohandeepkuar9160 3 месяца назад
Bahut vadhiya fasla lya a, Guru sahib ji mehar Karan gy
@GurpreetSingh-gp3fu
@GurpreetSingh-gp3fu 3 месяца назад
Very good 💯
@Allinone-jo4vy
@Allinone-jo4vy 3 месяца назад
🎉🎉
@parmjitsingh1919
@parmjitsingh1919 3 месяца назад
Nice information
@ManpreetSingh-po8ox
@ManpreetSingh-po8ox 3 месяца назад
ਗੁਡ
@paramjitkaur-pt9hx
@paramjitkaur-pt9hx 3 месяца назад
Ae tuhade sakee brother aa
@jaswantrai5840
@jaswantrai5840 3 месяца назад
Maha Singh rauke je tusi jitne ve honesty naal fight es lotu system naal karna chaunde hon thek hai. But apne sare planning out karan de jarurat ne. Proper planned strategy nal work karde raho.
@dr.paramjitsinghsumra179
@dr.paramjitsinghsumra179 3 месяца назад
ਹਲਕਾ ਚੱਬੇਵਾਲ ਤੋਂ ਸ਼ਹੀਦ ਭਾਈ ਸਤਵੰਤ ਸਿੰਘ ਦੇ ਭਤੀਜੇ, ਭਾਈ ਦਲਜੀਤ ਸਿੰਘ ਕਲਸੀ ਹਲਕਾ ਡੇਰਾ ਬਾਬਾ ਨਾਨਕ ਤੋਂ, ਗਿੱਦੜ ਬਾਹਾ ਅਸੰਬਲੀ ਹਲਕਾ ਤੋਂ ਭਾਈ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ, ਬਰਨਾਲਾ ਅਸੈਂਬਲੀ ਹਲਕੇ ਤੋਂ ਜਿਮਨੀ ਚੋਣ ਲੜਨ ਦਾ ਐਲਾਨ ਕਰਨ ਵਾਲੇ ਭਾਈ ਕੁਲਵੰਤ ਸਿੰਘ ਰਾਊਕੇ ਦੇ ਪਿਤਾ ਜੀ ਭਾਈ ਚੜ੍ਹਤ ਸਿੰਘ ਰਾਊਕੇ ਤੇ ਚਾਚਾ ਜੀ ਭਾਈ ਫ਼ਤਿਹੇ ਸਿੰਘ ਰਾਊਕੇ ਬਹੁਤ ਚੜ੍ਹਦੀ ਕਲਾ ਵਾਲੇ ਸਿੱਖ ਸਨ ਜਿਹਨਾਂ ਨੇ ਆਪਣੇ ਇਲਾਕੇ ਵਿੱਚ ਸਿੱਖੀ ਦੀ ਚੜ੍ਹਦੀ ਕਲਾ ਲਈ ਕੰਮ ਕੀਤਾ।
@mukhtarsingh9796
@mukhtarsingh9796 3 месяца назад
Waheguru ji waheguru ji waheguru ji waheguru ji waheguru
@manidhanoa7663
@manidhanoa7663 3 месяца назад
ਸਿੱਖ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਸੰਗਤ ਜੀ ਹੁਣ ਸਮਾਂ ਆ ਗਿਆ ਹੈ ਕਿ ਇਕੱਠੇ ਹੋ ਕੇ ਬਾਦਲ ਦਲੀਆਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਜ਼ਾਦ ਕਰਵਾਈਏ ।
@RajinderSingh-r2b4y
@RajinderSingh-r2b4y 3 месяца назад
Jeta ge 💯💪💪💪💪💪 jaug jary rako 💯👍
@harmanpreet588
@harmanpreet588 3 месяца назад
Vote for kulwant singh Rounke
@gopisekhwan1640
@gopisekhwan1640 3 месяца назад
v good ji
@Pargatsingh-ln3so
@Pargatsingh-ln3so 3 месяца назад
❤❤
@sukhwinderkaur7257
@sukhwinderkaur7257 3 месяца назад
Very good 💯💯💯💯💯💯👍👍👍👍👍👍👍
@daljitsingh6590
@daljitsingh6590 3 месяца назад
Waheguru ji Chardi Kla Kre🙏🙏
@GurjeetSingh-yt4kj
@GurjeetSingh-yt4kj 3 месяца назад
Bilkul Sahi Kita.
@ravindervirdi5448
@ravindervirdi5448 3 месяца назад
Waheguru ji Mehar karn
@RandomWRLDW
@RandomWRLDW 3 месяца назад
Waheguru ji Mehar karo ji 🙏🙏🙏🙏🙏♥️♥️♥️
@SukhjeetKaur-kj7fm
@SukhjeetKaur-kj7fm 3 месяца назад
ਸਿੱਖਾਂ ਤੇ ਕਦੇ ਵੀ ਮਾੜਾ ਟਾਈਮ ਨਹੀਂ ਆਉਂਦਾ ਨਾਂ ਹੀ ਆਵੇਗਾ ਸਿੱਖ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਆ ਤੇ ਰਹਿਣ ਗੇ ਹਮੇਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਿਰਤੇ ਹੱਥ ਆ ਫਿਰ ਕਿਵੇਂ ਸਿੱਖ ਹਾਰ ਮੰਨ ਸਕਦੇ ਆ ਸਿੱਖ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਆ ਤੇ ਰਹਿਣ ਗੇ
@butasingh5726
@butasingh5726 3 месяца назад
Good idea
@omkardeol8189
@omkardeol8189 3 месяца назад
Whaguru je Amrtpal Singh Khalsa jandawad
@ShellyGupta-ji
@ShellyGupta-ji 3 месяца назад
Agar ehh ho gaya te saada raaj pakka haii❤❤❤❤
@harbhajankaur8434
@harbhajankaur8434 3 месяца назад
ਬਹੁਤ ਵਧੀਆ ਖਾਲਸੇ ਦੀ ਸਰਕਾਰ ਬਣੂਗੀ
@boparaisaab707
@boparaisaab707 3 месяца назад
Goods
Далее
Кольцо Всевластия от Samsung
01:00
Просмотров 428 тыс.
#kikakim
00:17
Просмотров 7 млн
🎙ПОЮ ВЖИВУЮ!
3:07:23
Просмотров 914 тыс.
Кольцо Всевластия от Samsung
01:00
Просмотров 428 тыс.