Тёмный

22-7-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal 

The Punjab TV
Подписаться 1,6 млн
Просмотров 211 тыс.
0% 0

#PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
'Punjabi Prime Time' is a Daily News Bulletin.
Today Punjabi News
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
This News Video is about Punjab state. It's aim is to inform people.
Punjabi Khabran and latest News from Punjab Today.
Subscribe Link:-
/ @punjabinewschannel
Facebook Link:-
/ thepunjabtvnews
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
News in Punjabi Language.
Judge Singh Chahal news today
Jajj Singh Chahal today news
Jujj Singh Chahal news
This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
This channel streams news about political parties like Congress, Shiromani Akali Dal, AAP, BJP etc.

Опубликовано:

 

14 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 92   
@JaganNath-wy2dv
@JaganNath-wy2dv 2 месяца назад
SATT SRI AAKAAL🎉🎉
@PremPal-qj8jx
@PremPal-qj8jx 2 месяца назад
Janab ਅਸੀਂ ਝੋਨਾ ਨਹੀਂ ਲਾਇਆ ਕਿ ਸਾਨੂੰ ਸਰਕਾਰ ਦੇ ਕਹਿਣ ਮੁਤਾਬਿਕ ਝੋਨਾ ਨਾ ਲਾਉਣ ਤੇ ਹੋਇ ਐਲਾਨ ਮੁਤਾਬਿਕ ਪੈਸੇ ਦਿੱਤੇ ਜਾਣਗੇ।ਜੇਕਰ ਅਜਿਹਾ ਕੀਤਾ ਜਾਂਦਾ ਤਾਂ ਅਸੀਂ ਸਰਕਾਰ ਦੇ ਧੰਨਵਾਦੀ ਹੋਵਾਂਗੇ
@abhirajdhaliwal2375
@abhirajdhaliwal2375 2 месяца назад
ਭੰਡ ਸਰਕਾਰ ਜੀ ਵੇਖ ਲਵੋ ਪੰਜਾਬ ਵਿੱਚ ਕਿਸ ਤਰ੍ਹਾਂ ਚਿੱਟਾ ਸ਼ਰੇਆਮ ਵਿਕਦਾ ਹੈ ਸਰਕਾਰ ਦੀ ਸਹਿਮਤੀ ਤੋਂ ਬਿਨਾਂ ਨਹੀਂ ਵਿਕ ਸਕਦਾ
@SinghBh-mu8wv
@SinghBh-mu8wv 2 месяца назад
ਭਾਈ ਸਰਬਜੀਤ ਸਿੰਘ ਜੀ ਦੀ ਸੋਚ ਨੂੰ ਗੁਰੂ ਪਾਤਸ਼ਾਹ ਆਪਣੀ ਮਿਹਰ ਸਦਕਾ ਭੂਰ ਚੜਾਉਣਾ ਅਸੀਂ ਸਭ ਨਾਲ ਹੋਵਾਂਗੇ ਹਨੇਰੇ ਬਾਦਲ ਦਲੀਆਂ ਨੇ ਪੰਜਾਬ ਪੰਥ ਦਾ ਕੁਝ ਨਹੀਂ ਕੀਤਾ ਅਸੀਂ ਕਿਸੇ ਦਾ ਬੁਰਾ ਨਹੀਂ ਕਰਨਾ ਸੱਚ ਦੇ ਨਾਲ ਖੜਨਾ ਗੁਰੂ ਰਾਮਦਾਸ ਪਾਤਸ਼ਾਹ ਭਲੀ ਕਰਨਗੇ ਸਭ ਅਰਦਾਸ ਕਰਿਓ ਅੰਮ੍ਰਿਤ ਪਾਲ ਵੀਰ ਰਿਹਾ ਹੋ ਕੇ ਆ ਜਾਣਾ
@sahibsingh1123
@sahibsingh1123 2 месяца назад
​@@SinghBh-mu8wvaaaa Aaaaaaa Ooo
@simranbhogal6633
@simranbhogal6633 2 месяца назад
P ​@@SinghBh-mu8wv
@SukhmanderSidhu-cz9zp
@SukhmanderSidhu-cz9zp 2 месяца назад
​@@sahibsingh1123😂😂m
@NavneetMalhi-ev3lm
@NavneetMalhi-ev3lm 2 месяца назад
❤7mn​@@SinghBh-mu8wv
@LovelyStudio-v8r
@LovelyStudio-v8r 2 месяца назад
ਰੰਗਲਾ ਪੰਜਾਬ ਤਾਂ ਪਤਾਂ ਨਹੀ ਬਣਨਾ ਹੈ ਜਾਂ ਨਹੀ ਪਰ ਕੰਗਾਲ ਜ਼ਰੂਰ ਹੋ ਜਾਵੇਗਾ।
@harbhajansingh4281
@harbhajansingh4281 2 месяца назад
@@LovelyStudio-v8r Nahi. Rangla punjab banega.
@SukhwinderSingh-qv3vm
@SukhwinderSingh-qv3vm 2 месяца назад
ਵਾਹਿਗੁਰੂ ਜੀ
@kulwantsinghsandhu8333
@kulwantsinghsandhu8333 2 месяца назад
ਅਸੀਂ ਵੀ ਜਮੀਨ ਵਿੱਚ ਝੋਨਾ ਨਹੀਂ ਲਾਇਆ। ਪੈਸੇ ਕਦੋਂ ਤੇ ਕਿਥੋਂ ਮਿਲਣਗੇ।
@karnailsingh172
@karnailsingh172 2 месяца назад
😊😊😊😊😊😊❤😊😊😊😊😊😊😊❤😊❤😊❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😊😊😊❤❤❤😊😊❤❤❤😊😊😊❤❤❤❤❤❤❤😊😊😊❤❤❤❤❤❤❤aaaaaaaa❤❤aaaaaaaaaaaaa😊❤aaaaaaaa❤❤❤❤aaa❤a❤❤aa❤aaaa😊aaaaaaa❤❤❤❤❤❤❤aaaaaa❤❤❤❤❤❤❤❤❤😊❤
@satnaam.singhmalhi6249
@satnaam.singhmalhi6249 2 месяца назад
ਸਤਿ ਸ੍ਰੀ ਆਕਾਲ ਜੀ 🙏
@AnmolKamboj-r8h
@AnmolKamboj-r8h 2 месяца назад
ਸਾਡੇ ਅਜਨਾਲਾ ਚੋ ਤਾ ਮੋਟਰਾਂ ਵਾਲੀ ਤੇ ਨਾ ਘਰਵਾਲੀ ਕੱਟ ਬਹੁਤ ਲੱਗਦੇ ਨੇ
@joginderpal5819
@joginderpal5819 2 месяца назад
ਬਹੁਤ ਘੱਟ ਆਉਂਦੀ ਹੈ। ਪਾਣੀ ਘੱਟ ਕਰਕੇ ਨਦੀਨ ਬਹੁਤ ਹੋ ਗਿਆ। ਜੇਕਰ ਪਾਣੀ ਪੂਰਾ ਮਿਲਦਾ ਤਾਂ ਨਦੀਨ ਨਹੀਂ ਉਗਦਾ।
@kirpalchat4507
@kirpalchat4507 2 месяца назад
ਖਹਰੇ ਦੀ ਬਿਜਲੀ ਸਬਸਿਡੀ ਬੰਦ ਕਰ ਦਿਓ ਆਜੋ ਅਕਲ
@JaswinderKaur-gp1on
@JaswinderKaur-gp1on 2 месяца назад
Goodnews
@HarvinderSingh-nr6pn
@HarvinderSingh-nr6pn 2 месяца назад
ਏਡੀਜੀਪੀ ਸਾਹਿਬ ਤੁਹਾਡੇ ਕਾਂਸਟੇਬਲਾਂ ਕੋਲੋਂ ਤੁਹਾਡੀ ਬੇਟੀਆਂ ਕੋਲੋਂ ਅੱਧਾ ਕਿਲੋ ਨਸ਼ੀਲਾ ਪਦਾਰਥ ਮਿਲਦਾ ਤੁਹਾਡੇ ਤੇ ਕਾਰਵਾਈ ਨਹੀਂ ਹੋਣੀ ਚਾਹੀਦੀ
@gurchatsingh2518
@gurchatsingh2518 2 месяца назад
ਬਿਜਲੀ ਖੇਤੀ ਮੋਟਰਾਂ ਦੀ ਪੁਰੀ ਨਹੀਂ ਆਉਂਦੀ
@NarinderGrewal-cn6vl
@NarinderGrewal-cn6vl 2 месяца назад
Good News
@gurchatsingh2518
@gurchatsingh2518 2 месяца назад
ਨਹਿਰੀ ਪਾਣੀ ਰਾਮਗੜ੍ਹ ਮਾਈਨਰ ਦੀ ਟੈਲ ਤੇ ਨਹੀਂ ਪਹੁੰਚ ਦਾ ਪਿੰਡ ਗੰਗਾ ਜ਼ਿਲ੍ਹਾ ਬਠਿੰਡਾ ਨਹਿਰੀ ਵਿਭਾਗ ਫ਼ਰੀਦਕੋਟ ਦੇ ਅਧੀਨ ਹੈ ਜੀ
@charnkaila5698
@charnkaila5698 2 месяца назад
Navjot, Khaira, Gandhi, Bains Sahib Zindabad ❤
@HarbansSingh-sv3pf
@HarbansSingh-sv3pf 2 месяца назад
0000
@manikomal574
@manikomal574 2 месяца назад
​@@HarbansSingh-sv3pf❤❤😂8
@jodhpursingh6804
@jodhpursingh6804 2 месяца назад
​@@HarbansSingh-sv3pf15:21 ਨੂੰ ਵੀ ਵੀ
@harkomalkaur2012
@harkomalkaur2012 2 месяца назад
⁰​@@manikomal574
@harkomalkaur2012
@harkomalkaur2012 2 месяца назад
​@@HarbansSingh-sv3pf😊
@robydeer8809
@robydeer8809 2 месяца назад
Pind Akhada di news v zroor deu v sara pind 3 mheene tu dhrna de reha he pind vich jehrili factory lagn ja rhi he plz inform people about that 🙏
@harpalbhatti3012
@harpalbhatti3012 2 месяца назад
ਪੰਜਾਬ ਦਾ ਬੇੜਾ ਗ਼ਰਕ ਹੋ ਰਿਹਾ ਪਰ ਸਰਕਾਰਾਂ ਦੇ ਕੰਨ 'ਤੇ ਜੂੰ ਨਹੀਂ ਸਰਕਦੀ। ਨਸ਼ਾ ਸ਼ਰੇਆਮ ਵਿਕ ਰਿਹਾ ਨੌਜੁਆਨ ਪੀੜ੍ਹੀ ਖਤਮ ਹੋ ਰਹੀ ਹੈ।
@amarjeetkaur4847
@amarjeetkaur4847 2 месяца назад
Waheguru ji mahar karo Punjab ta 🙏
@narindersingh9364
@narindersingh9364 2 месяца назад
Good News Veer ji 👍❤👍
@navsangeetsingh2039
@navsangeetsingh2039 2 месяца назад
Satnam.j
@AmrikSingh-nz7tn
@AmrikSingh-nz7tn 2 месяца назад
ਜਦੋਂ ਬਿਜਲੀ ਨਹੀ ਅਉਣੀ ਮੋਟਰਾਂ ਬੰਦ ਹੀ ਰਹਿਣਗੀਆਂ
@ravinderkaurthind7294
@ravinderkaurthind7294 2 месяца назад
ਨਸੇ ਨਾਲ ਤਾ ਬਾਹੁਤ ਜਾਦਾ ਹਰ ਰੋਜ ਬੰਦੇ ਮਰੀ ਜਾਦੇ ਨੇ ਤੇ ਭਗਵੰਤਾ ਦੀ ਸਰਕਾਰ ਬਨੀ ਕਿਨੇ ਸਾਲ ਹੋ ਗਏ ਨੇ ਹਰੇ ਤਕ ਤਾ ਵਡਾ ਨਸਾ ਸਮਗਲਰ ਕੋਈ ਵੀ ਫੜਾ ਨਹੀ ਲੋਕ ਨਸੇ ਤੋ ਵਾਤੁਤ ਦੂਖੀ ਨੇ ਰਗਲਾ ਪੰਜਾਬ ਸੂਬਾਹ ਬਨਾਣਾ ਹੈ ਭਗਵੰਤ ਪੁਲਸ ਤੇ ਪਰਸਾਸਨ ਪੰਜਾਬ ਵਿਚੋ ਫੇਲ ਹੈ ਕੂਸ ਨਹੀ ਕਰ ਸਕਦੀ ਝੂਠੇ ਵਾਦੇ ਝੂਠੀਆ ਗੱਲਾ ਜੀਵ ਵਿਚ ਹਡੀ ਨਹੀ ਹੈ ਤੇ ਆਪਨੀ ਹੈ ਜੋ ਮਰਜੀ ਬੋਲੀ ਜਾਵੋ
@abhirajdhaliwal2375
@abhirajdhaliwal2375 2 месяца назад
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਬੀ ਜੇ ਪੀ ਸਰਕਾਰ ਮੁਰਦਾਬਾਦ
@abhirajdhaliwal2375
@abhirajdhaliwal2375 2 месяца назад
ਇਹ ਸਭ ਡਰਾਮਾ ਰਚਿਆ ਗਿਆ ਹੈ ਖੇਤੀ ਬਾੜੀ ਮੰਤਰੀ ਨੂੰ ਪੁੱਛੋ ਹੁਣ ਤਾਂ ਲਗਭਗ ਸਾਰਾ ਝੋਨਾ ਲੱਗ ਗਿਆ ਹੈ
@MohinderSingh-kj4vo
@MohinderSingh-kj4vo 2 месяца назад
ਹਰ ਪਾਸੇ ਹਰਿਆਲੀ ਨਜਰ ਆਉਂਦੀ ਹੈ ਜਦੋਂ ਅੰਨਾ ਹਰੀ ਲਾਈ ਹੋਵੇ ਅਖੀਆਂ ਤੇ।
@charnkaila5698
@charnkaila5698 2 месяца назад
Kisan Mazdoor Zawan EKTA Zindabad ❤
@joginderpal5819
@joginderpal5819 2 месяца назад
ਵਿਧਾਨ ਸਭਾ ਚੋਣਾਂ, ਪੰਚਾਇਤੀ ਚੋਣਾਂ ਨੂੰ ਦੇਖ ਕੇ।
@harbhajansingh4281
@harbhajansingh4281 2 месяца назад
Saarian chona jaldi honia chahidia han. Maan saab electionparchar aje band rakho.
@sangatsingh4850
@sangatsingh4850 2 месяца назад
Kissan majdoor ekta zindabad
@balvirsingh3076
@balvirsingh3076 2 месяца назад
ਸਰਬਜੀਤ ਸਿੰਘ ਖ਼ਾਲਸਾ ਜੀ ਨੂੰ ਬੇਨਤੀ ਹੈ ਕਿ ਆਹ ਚਵਲ ਜਿਹੜਾ ਕੋਲ ਬੈਠਾ ਹੈ।ਇਹ ਗੱਦਾਰ ਜੁੰਡਲੀ ਦਾ ਬੜਾ ਚੁਣਿਆ ਹੋਇਆ ਮਲੇਛ ਹੈ।ਇਹ ਤੁਹਾਡੇ ਨਾਲ ਧੋਖਾ ਕਰੇਗਾ।ਇਹ ਪੰਥ ਨਾਲ ਧ੍ਰੋਹ ਕਰਨ ਤੋਂ ਜ਼ਰਾ ਵੀ ਗੁਰੇਜ਼ ਨਹੀਂ ਕਰਦਾ।ਇਸ ਦੀ ਬਕਵਾਸ ਸੁਣੀ ਹੋਵੇਗੀ ਕਹਿੰਦਾ ਸਿੱਖ ਰਹਿਤ ਮਰਯਾਦਾ ਕੇਵਲ ਖਰੜਾ ਹੈ ਪ੍ਰਵਾਨ ਨਹੀਂ।ਇਹੋ ਜਿਹੇ ਸਾਕਤ ਮਲੇਛ ਦਾ ਖਾਲਸਾ ਜੀ ਕੋਲ ਬਹਿਣਾ ਉਨ੍ਹਾਂ ਲਈ ਅਤੇ ਪੰਥ ਲਈ ਬਹੁਤ ਮੰਦਭਾਗਾ ਹੈ।
@Kiranjeetkaur59843
@Kiranjeetkaur59843 2 месяца назад
ਕੌਣ.???
@balvirsingh3076
@balvirsingh3076 2 месяца назад
ਚਾਵਲਾ ਚਵਲ ​@@Kiranjeetkaur59843
@balvirsingh3076
@balvirsingh3076 2 месяца назад
ਚਾਵਲਾ ਚਵਲ ​@@Kiranjeetkaur59843
@jaspalsinghlamba8578
@jaspalsinghlamba8578 2 месяца назад
ਸੀ ਐਮ ਸਾਹਿਬ ਜੀ ਪਲਾਟਾਂ ਦੀਆ ਰਜਿਸਟੀਆ ਤਾਂ ਖੋਲ ਦਿਉ
@RajuSingh-l4l8z
@RajuSingh-l4l8z 2 месяца назад
Lehal.kalen.jila.sagrur.hc.vi.chita.aam.vik.riha.he
@Jaspalsingh-ww2bx
@Jaspalsingh-ww2bx 2 месяца назад
0:17 0:23 0:24 0:24 0:25 0:25 0:27 0:28
@harbhajansingh4281
@harbhajansingh4281 2 месяца назад
Hariyana di police ik paase te kissana te fire kar rahi hai danga te paani di busharh kar rahi hai par Haryana sarkar police waliya nu sanmanit kar rahi hai dekho kitna zulam ho riha hai?
@SureashKumar-w8w
@SureashKumar-w8w 2 месяца назад
ਹਰੀ ਕ੍ਰਾਂਤੀ ਕਿੱਥੇ ਦੱਬ ਲ਼ਾਈ ਸਰਕਾਰ ਨੇ ਸੇਂਟਰ ਸਰਕਾਰ ਕਯੋ ਵਿਰੋਧ ਕਰਦੀ ਹੈ ਪੰਜਾਬ ਨਾਲ
@MohinderSingh-kj4vo
@MohinderSingh-kj4vo 2 месяца назад
ਇਹ ਪੈਸੇ ਕਿਥੇ ਜਾਣਗੇ। ਕਿਸਾਨਾਂ ਨੂੰ ਤਾਂ ਨਹੀਂ ਮਿਲਿਆ।
@tajindersohal890
@tajindersohal890 2 месяца назад
Good infermation chhal sab
@santokhbaans-gc9ji
@santokhbaans-gc9ji 2 месяца назад
Judge ji, so much repeatation.Make it brief.
@GoraSingh-dg3wl
@GoraSingh-dg3wl 2 месяца назад
One thousand acount vich pao
@SureashKumar-w8w
@SureashKumar-w8w 2 месяца назад
੧੯੬੭ , ਹਰੀ ਕ੍ਰਾਂਤੀ ਦੀ ਗੱਲ ਵੀ ਕਰੋ ਜੀ
@JaswantSingh-qi4ok
@JaswantSingh-qi4ok 2 месяца назад
Good job Chahal Sahb
@VillageZind
@VillageZind 2 месяца назад
Bijli de bar bar kat lag rhe ne .. Ropar
@Allgamingarshbhai
@Allgamingarshbhai 2 месяца назад
Fakarsar te Theri dova pinda vich 18 ghante cut lagda
@rkdua8555
@rkdua8555 2 месяца назад
DUA R K RADHEY RADHEY
@malooksingh316
@malooksingh316 2 месяца назад
Chahal sahib, CM's name should be announced with Bhagwant Singh Maan. Use Singh word please
@narvansingh5154
@narvansingh5154 2 месяца назад
Kesna nu gamrhe kar rhea punjab sarkar pelha vale vade kedr ghe kesna da eka gedabad
@AbcdAbcd-rm5no
@AbcdAbcd-rm5no 2 месяца назад
Chahal ji tunsi barsat da mousam h os di jankari? Nhi dinde bhut jroori h
@kirpalchat4507
@kirpalchat4507 2 месяца назад
ਕਿਹੜੇ ਪੰਦ ਦੀ ਗੱਲ ਕਰਦੇ ਹੋ ਪੰਥਕ ਪਾਰਟੀ ਹੈ ਕਿਹੜੀ
@harbhajansingh4281
@harbhajansingh4281 2 месяца назад
Koi panthic party hun reh ni gayi hai Sukhe amli ne te saara kuj mitti ch mila ditta hai. Hun sirf khali dal luttera party hi reh gayi hai.
@harwinderkaur9040
@harwinderkaur9040 2 месяца назад
JAJH SAHIB ROJANA LATE KHABRA DANDE HO
@BalwantsinghDhillon-t7p
@BalwantsinghDhillon-t7p 2 месяца назад
Khoo ni punjab ban gia
@GurdeepKaurGhuman-uc5ug
@GurdeepKaurGhuman-uc5ug 2 месяца назад
P Qp
@gauravsharma-vv7yj
@gauravsharma-vv7yj 2 месяца назад
Free 600 unit free electricity all female transport free atta daal free all female pension 1000 per month free all senior citizens free yatra many more things free only in punjab free free
@harbhajansingh4281
@harbhajansingh4281 2 месяца назад
Itniya sahoolta den de bawjood v punjab de lok khush nahi han. Kehnde han AAP bhjayo punjab bchayo.
@narvansingh5154
@narvansingh5154 2 месяца назад
Jaitu gedabad hea
@BalwantsinghDhillon-t7p
@BalwantsinghDhillon-t7p 2 месяца назад
Punjabch gunda raj hai
@GurwinderSingh-ys3zm
@GurwinderSingh-ys3zm 2 месяца назад
60 hajar ta 1kila da teka he aa
@SukhdevSingh-ju1ie
@SukhdevSingh-ju1ie 2 месяца назад
ਸਭ ਕੁੱਝ ਕਿਸਾਨਾ ਨੂੰ ਦੇ ਦਿੳ ਬਾਕੀ ਬੇਜਮੀਨੇ ਵਰਗਾਂ ਨੂੰ ਟੈਕਸ ਲਾ ਲਾ ਕੇ ਜਿੳਣਾ ਮੁਹਾਲ ਕਰ ਦਿਓ ਜਾਂ ਪੰਜਾਬ ਤੋਂ ਬਾਹਰ ਕੱਢ ਦਿਓ
@jagdishsingh2362
@jagdishsingh2362 2 месяца назад
If this is rangla PUNJAB then in Congress regime was this also. Only SAD GOVT. had made RANGLA PUNJAB. AAP and Congress has destroyed Punjab
@BalwantsinghDhillon-t7p
@BalwantsinghDhillon-t7p 2 месяца назад
Gapi cm hai ehnu bahar kadho
@JaswinderSingh-eq3rg
@JaswinderSingh-eq3rg 2 месяца назад
Farad khabar
@sukhdarshansingh4197
@sukhdarshansingh4197 2 месяца назад
Modi is a bad man because HINDU suffering nd would lost their entity😅😅😅😅😅😅😅
@bhupindersingh6164
@bhupindersingh6164 2 месяца назад
P dog 🐶🐶
@nishukajal6285
@nishukajal6285 2 месяца назад
Aap sarkar di fook nikal gaye haa , Gappan mar mar k time pass kar rahe ne
@HarjinderSingh-ei4eq
@HarjinderSingh-ei4eq 2 месяца назад
Hs
@amriksinghsidhu2656
@amriksinghsidhu2656 2 месяца назад
Good news
@kulwinderdhaliwal9028
@kulwinderdhaliwal9028 2 месяца назад
Good news
Далее
Seja Gentil com os Pequenos Animais 😿
00:20
Просмотров 21 млн
Seja Gentil com os Pequenos Animais 😿
00:20
Просмотров 21 млн