Тёмный
No video :(

24-7-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmer Budget | Judge Singh Chahal 

The Punjab TV
Подписаться 1,6 млн
Просмотров 215 тыс.
50% 1

#PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
'Punjabi Prime Time' is a Daily News Bulletin.
Today Punjabi News
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
This News Video is about Punjab state. It's aim is to inform people.
Punjabi Khabran and latest News from Punjab Today.
Subscribe Link:-
/ @punjabinewschannel
Facebook Link:-
/ thepunjabtvnews
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
News in Punjabi Language.
Judge Singh Chahal news today
Jajj Singh Chahal today news
Jujj Singh Chahal news
This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
This channel streams news about political parties like Congress, Shiromani Akali Dal, AAP, BJP etc.

Опубликовано:

 

6 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 88   
@user-if3kw2jn5n
@user-if3kw2jn5n Месяц назад
ਜੋ ਬਜਟ ਪੇਸ਼ ਕੀਤਾ ਗਿਆ ਹੈ ਓਹ ਬਚਕਾਨਾ ਬਜਟ ਹੈ ਇਸ ਸਰਕਾਰ ਕੋਲ ਸਿਰਫ਼ ਦੋ ਬੰਦੇ ਹੀ ਅਰਥ ਸ਼ਾਸਤਰੀ ਹਨ ਇੱਕ ਪ੍ਰਧਾਨ ਮੰਤਰੀ ਤੇ ਦੂਜਾ ਗ੍ਰਹਿ ਮੰਤਰੀ, ਨਿਰਮਲਾ ਸੀਤਾਰਮਨ ਤਾਂ ਨੇੜੇ ਤੇੜੇ ਵੀ ਨਹੀਂ ਹੈ ਇਸਦੇ ਘਰਵਾਲੇ ਨੇ ਵੀ ਇਸਨੂੰ ਅਯੋਗ ਕਰਾਰ ਦਿੱਤਾ ਹੋਇਆ ਹੈ ਜਦਕਿ ਓਹ ਖ਼ੁਦ ਇੱਕ ਵਧੀਆ ਅਰਥਸ਼ਾਸਤਰੀ ਹੈ ਪਰ ਸੀਤਾਰਮਨ ਨੂੰ ਸੱਤਵਾਂ ਬਜਟ ਪੇਸ਼ ਕਰਨ ਦਾ ਮਾਂਣ ਇਨ੍ਹਾਂ ਦੋਂਹਾਂ ਅਲਥਸ਼ਾਸਤ੍ਰੀਆਂ ਵਲੋਂ ਦਿੱਤਾ ਗਿਆ ਹੈ, ਓਹ ਤਾਂ ਇਸ ਵਾਰ ਚੋਂਣ ਹੀ ਨਹੀਂ ਲੜੀ ਫ਼ਿਰ ਵੀ ਓਹ ਇਸ ਵਿੱਤ ਮੰਤਰੀ ਦੇ ਅਹੁਦੇ ਤੇ ਤੈਨਾਤ ਹੈ, ਹੈ ਨਾ ਅਚੰਭੇ ਵਾਲੀ ਗੱਲ!ਓ ਭਾਰਤ ਦੇ ਅਰਥ ਸ਼ਾਸਤ੍ਰੀਓ ਹੋਰ ਨਹੀਂ ਤਾਂ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਹੀ ਸਸਤੀ ਕਰ ਦੈਂਦੇ! ਇਨ੍ਹਾਂ ਦੇ ਕਾਗਜ਼ਾਂ ਵਿੱਚ ਮਹਿਗਾਈ ਦਰ ਘਟੀ ਹੈ ਪਰ ਜਿਨਾਂ ਕ੍ਰੋੜਾਂ ਲੋਕਾਂ ਨੂੰ ਮੁਫ਼ਤ ਰਾਸ਼ਨ ਦੇ ਰਹੇ ਹੋ ਕੀ ਓਹ ਸ਼ੋਕੀਆ ਤੌਰ ਤੇ ਲੈ ਰਹੇ ਹਨ?ਕੀ ਓਹ ਬਿਰਲੇ ਟਾਟੇ ਹਨ? ਨੋਜਵਾਨ ਵੇਹਲੇ ਫ਼ਿਰਦੇ ਹਨ ਤੇ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ ਜੋ ਕਿ ਓਹ ਸ਼ੈਲਫ਼ ਰੁਜ਼ਗਾਰ ਲੁੱਟਾਂ ਖੋਹਾਂ ਲੱਭ ਕੇ ਗੁਜ਼ਾਰਾ ਕਰ ਰਹੇ ਹਨ, ਕਿਸਾਨ, ਜੋ ਮੁਲਕ ਦੀ ਰੀੜ ਦੀ ਹੱਡੀ ਹੁੰਦੇ ਹਨ ਰੁਲਦੇ ਪੱਏ ਹਨ ਮੁਲਕ ਕੁੱਬਾ ਹੋ ਚੁੱਕਾ ਹੈ,ਜੇ ਭਲਾ ਕਿਸਾਂਨ ਮੁਲਕ ਨੂੰ ਅਨਾਜ ਹੀ ਨਾਂ ਸਪਲਾਈ ਕਰੇ ਤਾਂ ਤੁਹਾਡਾ ਕੀ ਹਾਲ ਹੋਵੇਗਾ,ਭੁੱਖੇ ਮਰੋਗੇ ਬੇਈਮਾਨੋਂ! ਚੋਣਾਂ ਚ ਅਰਬਾਂ ਖਰਬਾਂ ਖਰਚਦੇ ਹੋ, ਕੀ ਕਿਸਾਨਾਂ ਨੂੰ ਉਨਾਂ ਦੀਆਂ ਫ਼ਸਲਾਂ ਦਾ ਵਾਜਬ ਮੁੱਲ ਨਹੀਂ ਦੇ ਸਕਦੇ? ਕਾਨੂੰਨ ਬਨਾਉਣ ਵਿੱਚ ਕੀ ਦਿੱਕਤ ਹੈ? ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨ ਵਿੱਚ ਕੀ ਮੁਸ਼ਕਲ ਹੈ? ਕੀ ਮੁਲਕ ਦਾ ਅੰਨਦਾਤਾ ਦੂਜਿਆਂ ਦਾ ਢਿੱਡ ਭਰਦਾ ਭਰਦਾ ਆਪ ਭੁੱਖਾ ਮਰੇ, ਖ਼ੁਦਕੁਸ਼ੀਆਂ ਕਰੇ? ਸ਼ਰਮ ਦੇ ਸਾਰੇ ਰਿਕਾਰਡ ਤੋੜੇ ਦਿੱਤੇ ਹਨ ਤੁਹਾਡੇ ਕੋਲ ਤਾਂ ਬਦ, ਦੁਆਂਵਾਂ ਵੀ ਜਾਂਣ ਤੋਂ ਡਰਦੀਆਂ ਹਨ ਤਾਂ ਹੀ ਤਾਂ ਪਿਛਲੇ ਛਿਹੱਤਰ ਸਾਲਾਂ ਤੋਂ ਜੋਕਾਂ ਬਣਕੇ ਜਨਤਾ ਦਾ ਖੂਨ ਚੂਸ ਰਹੇ ਹੋ ਪਰ ਜਨਤਾ ਹੈ ਕਿ ਖੂਨਦਾਨ ਪੂਰੀ ਲਗਨ ਨਾਲ ਕਰਦੀ ਆ ਰਹੀ ਹੈ ਤੇ ਇਸੇ ਤਰ੍ਹਾਂ ਕਰਦੀ ਰਹੇਗੀ, ਜੋਕੋ,
@harjotsingh5742
@harjotsingh5742 Месяц назад
Qqq
@hardyalsingh1986
@hardyalsingh1986 Месяц назад
😅
@GurmukhSingh-zp2of
@GurmukhSingh-zp2of Месяц назад
.ll
@sachikhabar8112
@sachikhabar8112 Месяц назад
👍
@amarjeetkaur4847
@amarjeetkaur4847 Месяц назад
Waheguru ji mahar karo Punjab ta 🙏
@MohinderSingh-kj4vo
@MohinderSingh-kj4vo Месяц назад
ਸਰਕਾਰ ਵਲੋਂ ਜਾਰੀ ਕੀਤਾ ਪੈਸਾ ਲੋੜੀਂਦੇ ਲੋਕਾਂ ਤਕ ਪਹੁੰਚਾਉਣ ਲਈ ਸਰਕਾਰ ਨੂੰ ਯਕੀਨੀ ਬਣਾਉਣਾ ਵੀ ਜਰੂਰੀ ਚਾਹੀਦਾ ਹੈ। ਜਦ ਕਿ ਸਭ ਸਰਕਾਰਾਂ ਇਸ ਗਲ ਤੇ ਧਿਆਨ ਨਹੀਂ ਦੇਦਿੰਆਂ।
@RamLal-lv3ty
@RamLal-lv3ty Месяц назад
😊😊😊😊😊😊😊😊😊😊😊😊😊😊
@GurpreetSingh-nk3rt
@GurpreetSingh-nk3rt Месяц назад
❤. P​@@RamLal-lv3ty
@MaheshinderSingh-xn4nm
@MaheshinderSingh-xn4nm Месяц назад
ਹੁਣ ਸੁਨੀਲ ਜਾਖੜ , ਰਵਨੀਤ ਬਿੱਟੂ ਅਤੇ ਹੋਰ ਸਾਰੇ ਪੰਜਾਬ ਦੇ ਬੀਜੇਪੀ ਲੀਡਰਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਪੰਜਾਬ ਵਾਸੀਆਂ ਨੂੰ ਕਦੋਂ ਇਨਸਾਫ ਮਿਲੇਗਾ । ਇਹਨਾਂ ਨੂੰ ਬਿਲਕੁਲ ਵੀ ਸ਼ਰਮ ਨਹੀਂ ਆਉਂਦੀ । ਇਹ ਸਾਰੇ ਲੀਡਰ ਪੰਜਾਬ ਦੇ ਵਫ਼ਾਦਾਰ ਨਹੀਂ ਹਨ, ਇਹ ਤਾਂ ਸਿਰਫ ਬੀਜੇਪੀ ਦੇ ਹੀ ਵਫ਼ਾਦਾਰ ਹਨ । ਪੰਜਾਬ ਵਾਸੀ ਹੁਣ ਇਹਨਾਂ ਬੀਜੇਪੀ ਲੀਡਰਾਂ ਨੂੰ ਲਾਹਨਤਾਂ ਪਾਓ ।
@harbhajansingh4281
@harbhajansingh4281 Месяц назад
Dur fitte mooh eho jihe jhuddu leadera de.
@shindas4282
@shindas4282 Месяц назад
ਸਨੀਲ ਜਾਖੜ ਤੇ ਭਾਜਪਾ ਕਦੇ ਵੀ ਪੰਜਾਬ ਭਲਾ ਨਹੀਂ ਚਾਹੁਦੀ
@gurmukhsingh7428
@gurmukhsingh7428 Месяц назад
ਗੁਡ ਜਾਣਕਾਰੀ
@BaljeetKaur-tb1xb
@BaljeetKaur-tb1xb Месяц назад
Very nice program veer ji
@BhupinderDhillon-bk8xh
@BhupinderDhillon-bk8xh Месяц назад
ਖ਼ਬਰਾਂ ਦੀ ਖੂਬਸੂਰਤ ਪੇਸ਼ਕਸ਼
@RajuSingh-s3w
@RajuSingh-s3w Месяц назад
❤❤
@abhirajdhaliwal2375
@abhirajdhaliwal2375 Месяц назад
ਜਾਖੜ ਵਰਗੇ ਦੋਗਿਲੇਆ ਨੂੰ ਪੁੱਛੋ ਪੰਜਾਬ ਨੂੰ ਕੀ ਦਿੱਤਾ ਹੈ ਬੇਸਰਮੋ
@balvindersingh8403
@balvindersingh8403 Месяц назад
ਬਹੁਤ ਵਧੀਆ 👍👍👍
@majorsinghbhullar6009
@majorsinghbhullar6009 Месяц назад
ਧੰਨਵਾਦ ਜੀ
@gurjantsinghdhillon9407
@gurjantsinghdhillon9407 Месяц назад
Like no ੧ ❤❤❤❤ comments ੧ ❤❤❤❤
@jagseerbehniwal7935
@jagseerbehniwal7935 Месяц назад
ਪੰਜਾਬ ਨੂੰ ਕੀ ਦੇਣ ਪੰਜਾਬ ਨੇ ਬਹੁਤ ਬੁਰਾ ਕੀਤਾ ਹੈ ਜਨਤਾ ਪਾਰਟੀ ਨਾਲ
@user-gm7ug9wz9j
@user-gm7ug9wz9j Месяц назад
ਬਹੁਤ ਵਧੀਅਾ ਖਬਰਾ👍
@MohinderSingh-kj4vo
@MohinderSingh-kj4vo Месяц назад
ਪੰਜਾਬ ਨਾਲ ਤਾਂ ਕਦੀ ਵੀ ਇਨਸਾਫ ਨਹੀਂ ਹੋਇਆ।
@narinderkumar9119
@narinderkumar9119 Месяц назад
Goodnews❤❤
@karamjeetkaurhanjra7935
@karamjeetkaurhanjra7935 Месяц назад
Very nice 😊😊😊😊😊
@gurbachensinghlohat9912
@gurbachensinghlohat9912 Месяц назад
Jai ho Budget 2024......jai ho India.....Not happy
@TARIsingh-hn3iz
@TARIsingh-hn3iz Месяц назад
Rajindra hospital patiala ch menu v bahut khajal khuar hona pia ,kisa ne nahi suni mai v sardar se te dr v sardar se ,mnu bahut latkaia ,akhir kar hindu dr Saab ne meri pukkar suni te Meri problem hall kiti gai ,,dhanwad ji tusi hindu dr Saab ho k v turban Wale human the disease final kita ji 🙏Mera kol proof v ne kina sardar dr ne mnu khajal khuar kita ,
@Viral_video.6789
@Viral_video.6789 Месяц назад
Hindhu Sikh Eakta Rakhna chahiye jo khalistan de Baat karte hai bahut bura laga hai 😮😮
@JaibBhukal
@JaibBhukal Месяц назад
Gud news
@SatinderKaur-vp1zk
@SatinderKaur-vp1zk Месяц назад
Waheguru ji
@kewalsingh5616
@kewalsingh5616 Месяц назад
,nhi painda meeh ajj v
@satnaam.singhmalhi6249
@satnaam.singhmalhi6249 Месяц назад
ਪੰਜਾਬ ਨਾਲ ਤਾਂ ਕਦੀ ਵੀ ਇਨਸਾਫ਼ ਨਹੀਂ ਹੋਇਆ ਏ
@user-nh2lr6lr4o
@user-nh2lr6lr4o Месяц назад
Good. News
@abhirajdhaliwal2375
@abhirajdhaliwal2375 Месяц назад
ਪੰਜਾਬ ਨਾਲ ਹਮੇਸ਼ਾ ਹੀ ਧੋਖਾ ਕੀਤਾ ਜਾਂਦਾ ਹੈ ਪੰਜਾਬ ਕੀ ਦਿੱਤਾ ਟੈਕਸ ਸਭ ਤੋਂ ਵੱਧ ਪੰਜਾਬ ਦਿੰਦਾ ਹੈ ਪੈਕਜ ਬਿਹਾਰ ਕੇਰਲਾ ਵਰਗੇ ਸੂਬਿਆਂ ਨੂੰ ਦਿੱਤੇ ਜਾਂਦੇ ਹਨ
@SinghBh-mu8wv
@SinghBh-mu8wv Месяц назад
ਮੋਬਾਇਲ ਫੋਨ ਕਿਹੜਾ ਢਿੱਡ ਭਰਨਗੇ ਫਰੀ ਵੀ ਦਿੱਤੇ ਜਾਣ ਉਹ ਤਾਂ ਤਾਂ ਵੀ ਪੂਰੇ ਕਰ ਲੈਣੇ ਦੂਜੀ ਗੱਲ ਕੈਂਸਰ ਦੀਆਂ ਦਵਾਈਆਂ ਫਰੀ ਕੀਤੀਆਂ ਹਨ ਫੈਕਟਰੀਆਂ ਵੱਡੇ ਵੱਡੇ ਫਾਰਮ ਬਣਾ ਤੇ ਥਾਂ ਥਾਂ ਧਰਤੀ ਦਾ ਪਾਣੀ ਦੂਸ਼ਤ ਹੋ ਰਿਹਾ ਪਤਾ ਹੀ ਹੈ ਵੀ ਮਾਰਨਾ ਫਿੱਟੇ ਮੂੰਹ ਤੇਰੇ ਮੋਦੀ ਜਿਹੜੇ ਪੰਜਾਬ ਦੇ ਦੱਲੇ ਪੱਗਾਂ ਚ ਸਿਰਫ ਸਾ ਕੇ ਤੇਰੇ ਨਾਲ ਰਲੇ ਤੇਰਾ ਮਲ ਮੂਤਰ ਪੀਂਦੇ ਮਰਨ ਡੁੱਬ ਕੇ ਪੰਥਕ ਕਹਾਉਂਦੇ ਆਪਣੇ ਆਪ ਨੂੰ
@rajkumarchamanlal
@rajkumarchamanlal Месяц назад
Y​@@SinghBh-mu8wv
@abhirajdhaliwal2375
@abhirajdhaliwal2375 Месяц назад
ਸੁਖਪਾਲ ਸਿੰਘ ਖਹਿਰਾ ਜ਼ਿੰਦਾਬਾਦ ਭੰਡ ਸਰਕਾਰ ਮੁਰਦਾਬਾਦ
@charnkaila5698
@charnkaila5698 Месяц назад
Kisan Mazdoor Zawan EKTA Zindabad ❤
@tajindersohal890
@tajindersohal890 Месяц назад
Good job
@AvtarsinghSidhu-m3h
@AvtarsinghSidhu-m3h Месяц назад
Mp Amartpal jindabad ❤❤
@lakhwindersingh1832
@lakhwindersingh1832 Месяц назад
ਲਖਵਿੰਦਰ ਸਭਰਾ ਸਭਰਾਉ ਤਰਨਤਾਰਨ
@MohinderSingh-kj4vo
@MohinderSingh-kj4vo Месяц назад
ਕਿਸਾਨਾਂ ਨੂੰ ਵੀ ਇਨਸਾਫ ਮਿਲਣਾ ਚਾਹੀਦਾ ਹੈ।
@amriksinghsidhu2656
@amriksinghsidhu2656 Месяц назад
Good news
@charanjitkaur7646
@charanjitkaur7646 Месяц назад
Very good broadcaster 🙏
@abhirajdhaliwal2375
@abhirajdhaliwal2375 Месяц назад
ਮੋਦੀ ਸਰਕਾਰ ਮੁਰਦਾਬਾਦ ਖਾਲਿਸਤਾਨ ਜ਼ਿੰਦਾਬਾਦ
@AshwaniMarwaha-dh2fh
@AshwaniMarwaha-dh2fh Месяц назад
0:54
@TarsemsinghGill-ws2uf
@TarsemsinghGill-ws2uf Месяц назад
Bai majdoora di Khabar vi dasia karo
@kewalsingh5616
@kewalsingh5616 Месяц назад
sabka vikas ki hai
@harbhajansingh4281
@harbhajansingh4281 Месяц назад
Sab to ganda budget hai. Nirmala Sitaraman nu badli karo.
@jagmeetsingh7096
@jagmeetsingh7096 Месяц назад
❤❤❤❤❤
@charnkaila5698
@charnkaila5698 Месяц назад
Navjot, Khaira, Gandhi, Bains Sahib Zindabad ❤
@Ashmindersingh-gb6up
@Ashmindersingh-gb6up Месяц назад
Veer. Ji video v. Nal Jaror. Dea. Karo
@sukhmindersalh4685
@sukhmindersalh4685 Месяц назад
ਘਟੀਆ ਸਰਕਾਰ ਮੁਰਦਾਬਾਦ
@chamanlal9021
@chamanlal9021 Месяц назад
ਗਰੀਬਾਂ ਲਈ ਮੋਦੀ ਸਰਕਾਰ ਨੇ ਕੀ ਕੀਤਾ ਬਜ਼ਟ ਵਿਚ? ਬੇਰੁਜ਼ਗਾਰੀ ਦਾ ਕੀ ਹੋਵੇਗਾ?
@harbhajansingh4281
@harbhajansingh4281 Месяц назад
Beruzgari da te FM ne naam tak nahi liya.
@gurpreetsinghsohibabbu3050
@gurpreetsinghsohibabbu3050 Месяц назад
ਜਾਖਲ ਨੂ ਪੰਜਾਬ ਵਿੱਚੋ ਕਦੋਂ ਕੰਜਰ ਨੂੰ
@gurbachensinghlohat9912
@gurbachensinghlohat9912 Месяц назад
Metrology department failed in Punjab
@harbhajansingh4281
@harbhajansingh4281 Месяц назад
Ehna machina nu agg la ke phook devo te new machine UK ya Australia to mangwa lavo oh bilkul sahi jaankari dinde han.
@Simransingh388Simran
@Simransingh388Simran Месяц назад
ਸੁਨੀਲ,ਜਾਖੜ,ਵਿਗੇ,ਜੇ, ਮੂੰਹ,ਵਾਲਾ, ਪੰਜਾਬ ਵਾਰੇ,ਤਾਂ,ਏਨਾ,ਕੋਲੇ,ਪੈਸੇ,ਮੁਕ,ਜਾਦੇ,ਨੇ, ਸਾਨੂੰ,ਮੁਫ਼ਤ,ਨੀ, ਰੋਜ਼ਗਾਰ, ਚਾਹੀਦਾ,ਛੋਟਾ,ਮੋਟਾ,ਸਰਕਾਰਾਂ, ਚਾਹੁੰਦੀਆਂ,ਈ,ਨੀ,ਕਿ, ਪੰਜਾਬ, ਤਰੱਕੀ,ਕਰੇ,ਜਾ,ਹੋਵੇ,ਇਹ,ਆਪ,ਅਮਰ,ਨੇ,ਤੇ, ਸਾਨੂੰ,ਲੋਕਾਂ, ਨੂੰ,ਨੰਗ,ਰੱਖਣਾ, ਚਾਹੁੰਦੇ,ਨੇ
@gurpreetsinghsohibabbu3050
@gurpreetsinghsohibabbu3050 Месяц назад
ਜੱਜ ਵੀਰ ਬੇਨਤੀ ਹੈ ਕੀ ਮੌਸਮ ਵੀਭਾਗ ਵਾਲੀ ਖ਼ਬਰ ਨਾ ਦੀਆ ਕਰੋ ਮੌਸਮ ਵਿਭਾਗ ਗ਼ਲਤ ਬੋਲੀ ਜਾਂਦਾ ਹੈ.. Yellow alarat ਬੋਹ alarat.. ਕਰੀ ਜਾਂਦੇ ਨੇ.. ਤੀਰ ਤੁਕਾ ਮਾਰੀ ਜਾਂਦੇ ਆ.... ਮੈਂ ਗੁਰਪ੍ਰੀਤ ਸਿੰਘ ਸੋਹੀ ਪਾਤੜਾਂ ਜਿਲ੍ਹਾ ਪਟਿਆਲਾ
@harbhajansingh4281
@harbhajansingh4281 Месяц назад
Kidhre meeh nahi pai riha. Awein hawa ch hi teer mari jande han.
@JaswantSingh-hx4vt
@JaswantSingh-hx4vt Месяц назад
msp,bara.koe.bat,nai
@JaswinderKaur-gp1on
@JaswinderKaur-gp1on Месяц назад
Waheguri
@JaswantSingh-qi4ok
@JaswantSingh-qi4ok Месяц назад
Good job Chahal Sahb
@SukhwinderSingh-mk5lh
@SukhwinderSingh-mk5lh Месяц назад
a punjab da lai kus nahi hai
@SatpalSingh-rr7kz
@SatpalSingh-rr7kz Месяц назад
Mai Punjab de leadera nu kehna k jdo Bhai Amritpal singh khalsa raaz di gal krda odo tusi onu bhande o, hun kehnde je sade nal vitkra kita, tawa lelo.modi to
@HappySingh-ip9hk
@HappySingh-ip9hk Месяц назад
Mr hansraj Hans Rabneet bittu Sunil jakharh Gurpreet Kaur aur hoar B j p walo p m modi se poochho sir aap log bhe Punjabi ho
@rameshkumar-xk7ki
@rameshkumar-xk7ki Месяц назад
B khodea Pahar Niklas chooha
@user-uo4tk5er7n
@user-uo4tk5er7n Месяц назад
Punjab Sarkar nu jaldi chalda karo .nahi punjab nu barbadi ch dhak dena. Madhi sarkaar fail..sirf mashoorian te paisa barbad kita. Aap party fail
@laddisingh5919
@laddisingh5919 Месяц назад
Aap party dad money give free free
@AmrikSingh-px4tb
@AmrikSingh-px4tb Месяц назад
E
@kewalsingh5616
@kewalsingh5616 Месяц назад
sabka vikas punjab ka naas
@sukhdarshansingh4197
@sukhdarshansingh4197 Месяц назад
Punjabi starts abuse BJP in the morning end sleeping😅😅😅😅😅😅
@SukhwinderSingh-mk5lh
@SukhwinderSingh-mk5lh Месяц назад
Sab da satia nas punjab da
@manveerdhillon1977
@manveerdhillon1977 Месяц назад
Amrit pal Singh ji reha kro 🙏 fir hi insaaf houu ga Punjab nal
@harbhajansingh4281
@harbhajansingh4281 Месяц назад
Es budget ch punjab nal dhokha keeta giya hai. Kissana layi greeba layi kuj v nahi keeta giya, Ki BJP de jhuddu leader apni BJP sarkar nu kehnge ki tusi punjab nal itna vitkara quon keeta hai? Tusi zero leader ho. Jakhar v bakwas kar riha hai. Koi gal nahi tuhanu fir vidhan sabha chona ch milange. Kuj sharm karo. Cong ne te fir v nrazgi zahir keeti hai.
@ravinderkaurthind7294
@ravinderkaurthind7294 Месяц назад
ਏ ਬਾਦਲਾ ਦਾ ਹੀ ਬੇੜਾ ਗਰਕ ਕਿਤਾ ਹੈ ਪੈਲਾ ਤੋ ਹੀ ਬੂੜਾ ਬਾਦਲ ਨੇ ਪੈਲਾ ਤੋ ਹੀ ਪਰਸਾਸਨ ਮਿਲਕੇ ਕਰਦੇ ਪੰਜਾਬ ਨਾਲ ਵਿਦਕਰਾ ਕਰਨ ਦੀ ਆਦਤ ਪਾਕੇ ਰਖੀ ਹੈ ਹੁਣ ਤਾ ਪੰਜਾਬ ਨੂੰ ਪਰਸਾਸਨ ਕੂਸ ਨੀ ਮਨਦਾ ਜੀਵੇ ਕੀ ਪੰਜਾਬ ਇਕ ਆਲਗ ਸੂਭਾ ਹੂਦਾ ਹੈ ਸਮਜ ਦੇ ਨੇ ਪੰਜਾਬ ਨੂੰ ਕੋਈ ਆਨਸਾਫ ਕਦੇ ਨਹੀ ਮਿਲਨਾ ਲੋਕੋ ਆਪਨੇਆ ਨੂੰ ਬੋਟਾ ਪਾਓ ਭਗਵੰਤ ਦੀ ਹੀਮਤ ਨਹੀ ਕੀ ਮੋਦੀ ਨਾਲ ਅੱਖ ਵਿਚ ਅੱਖ ਪਾਕੇ ਗਲ ਕਰੇ
@harbhajansingh4281
@harbhajansingh4281 Месяц назад
Bilkul thik hai eh meesane badal ne ehna di adat khraab keeti hai.
@user-vh5rm5mz5p
@user-vh5rm5mz5p Месяц назад
Harsimrat kaur badal zindabad.
@Viral_video.6789
@Viral_video.6789 Месяц назад
Eh ta ap BJP nal Ralay huaa tha 3 kala kanoon pe Badal Bebe ne sine kitta ch
@SatpalSingh-rr7kz
@SatpalSingh-rr7kz Месяц назад
let me tell you very clearly , bina KHALISTAN To koi hal nhi ajj mnlo ja 100saal bad, doubt ❤
@sadhusingh5342
@sadhusingh5342 Месяц назад
Bhaira jhat seeta Ramnath da nda Sarkar ne kee keeta
@user-uo9iz8rs4c
@user-uo9iz8rs4c Месяц назад
Bhagwant cm ne punjab nu varbad kr ditta
@RajuSingh-s3w
@RajuSingh-s3w Месяц назад
ਧੰਨਵਾਦ। ਜੀ
@JaswantSingh-hx4vt
@JaswantSingh-hx4vt Месяц назад
msp,bara,koe,bat,nai
Далее
Friends
00:32
Просмотров 250 тыс.
Friends
00:32
Просмотров 250 тыс.