Тёмный

34 ਲੱਖ 'ਚ ਪਿਆ Canada ! ਹੁਣ ਖੋਲ੍ਹੀ Libaas Designer Boutique Bareta | amazing embroidery | Sirlekh 

Sirlekh
Подписаться 161 тыс.
Просмотров 404 тыс.
50% 1

Libaas Designer Boutique Bareta | ਕਮਾਲ ਦੀ ਕਢਾਈ | amazing embroidery | suit silai | Sirlekh
ਧੀ ਲਈ 34 ਲੱਖ 'ਚ ਪਿਆ ਕੈਨੇਡਾ !
ਹੁਣ ਖੋਲ੍ਹੀ ਬੁਟੀਕ, ਕਮਾਲ ਦੀ ਕਢਾਈ
ਇਹ ਮਨਪ੍ਰੀਤ ਕੌਰ ਹੈ । ਆਸਟ੍ਰੇਲੀਆ ਛੱਡਕੇ ਬੁਟੀਕ ਖੋਲ੍ਹੀ ਹੈ । ਆਓ ਧੀ ਦਾ ਹੌਂਸਲਾ ਅਫਜ਼ਾਈ ਕਰੀਏ । ਜ਼ਿੰਦਗੀ ਦੀ ਸੰਘਰਸ਼ ਭਰੀ ਕਹਾਣੀ ਸੁਣਕੇ ਸ਼ੇਅਰ ਜਰੂਰ ਕਰਿਓ । ਆਓ ਧੀ ਨੂੰ ਕਾਮਯਾਬ ਕਰੀਏ।
amazing embroidery,hand embroidery,embroidery,hand embroidery designs,Libaas Designer Boutique,punjabi suit,punjabi suit design,punjabi suits,latest punjabi suit designs,silai kadai,kadai,embroidery stitches,suit Designer,suit,punjabi suit designer,best punjabi suit,bareta,Libaas Designer Boutique bareta,boutique Bareta,work suit design,Stitch,Hand Embroidery Stitches,fashion,fashion suit design,punjabi girl,suit design,suit silai design,silai design
Libaas Designer Boutique: 98172 14903
#suit #bareta #suitdesign #suitfashion #boutique #amazingembroidery #amazing #embroidery #suitsilai #mansa #budhlada

Опубликовано:

 

4 янв 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 366   
@JasvirKaur-df4vj
@JasvirKaur-df4vj 6 месяцев назад
ਸ਼ਾਬਾਸ਼ ਮੇਰਾ ਸ਼ੇਰ ਪੁੱਤ ਲਵ ਯੂ ਟਰੱਕ ਭਰਕੇ ਸ਼ੇਰਾ ਜਿਉਂਦਾ ਰਹਿ ਇਹ ਆਂ ਮੇਰਾ ਪੰਜਾਬ❤️❤️
@gillgill8690
@gillgill8690 6 месяцев назад
ਬਹੁਤ ਮਾਣ ਆ ਪੁੱਤਰ ਜੀ ਅੱਜ ਦੇ ਸਮੇਂ ਵਿੱਚ ਧੀਆਂ ਪੁੱਤਰਾਂ ਵਿੱਚ ਕੋਈ ਫ਼ਰਕ ਨਹੀਂ ਵਾਹਿਗੁਰੂ ਸਾਰੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖਣ❤
@khalistan7716
@khalistan7716 6 месяцев назад
ਮਨਪ੍ਰੀਤ ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਹਰ ਧੀ ਨੂੰ ਅਜਿਹੇ ਕੰਮ ਕਰਨੇ ਚਾਹੀਦੇ ਹਨ ਕਿਉਂਕਿ ਮਨਪ੍ਰੀਤ ਤੁਸੀਂ ਮਾਂ ਬਾਪ ਦੇ ਕੋਲ ਰਹਿੰਦੀ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣਾ ਹਰ ਕੰਮ ਫਹਿਤੇ ਹੋਵੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ
@punjabiweatherchannel
@punjabiweatherchannel 5 месяцев назад
👍👍👍👍👍👍👍👍
@gurjindersingh956
@gurjindersingh956 6 месяцев назад
ਬਹੁਤ ਚੰਗੀ ਸੋਚ ਮਾਂ ਪਿਓ ਕੋਲ ਰਹੋ ਜਿੰਦਗੀ ਪਰਿਵਾਰ ਵਿਚ ਰਹਿ ਕੇ enjoy ਕਰੋ ਐਵੇਂ ਡਾਲਰਾਂ ਦੀ ਚਮਕ ਦੇਖ ਕੇ ਪਰਿਵਾਰ ਤੋ ਦੂਰ ਨਾ ਰਹੋ
@sarbjeetkaur2816
@sarbjeetkaur2816 6 месяцев назад
ਬੇਟਾ ਤੁਸੀ ਸਹੀ decision ਲਿਆ.. ਕੈਨੇਡਾ ਵਾਲਿਆਂ ਦਾ ਬੁਰਾ ਹਾਲ ਹੈ..... God bless.. ਤੁਸੀ ਇਕ ਦਿਨ ਵੱਡੇ ਬਿਜਨੇਸ ਦੇ ਮਾਲਕ ਹੋਵੋਗੇ
@Malwa_modify
@Malwa_modify 6 месяцев назад
ਸੱਚੇ ਪਾਤਸ਼ਾਹ ਇਸ ਧੀ ਦੀ ਮਿਹਨਤ ਨੂੰ ਰੰਗ ਭਾਗ ਲਾਇਓ
@balbirsakhon6729
@balbirsakhon6729 6 месяцев назад
ਮਨਪ੍ਰੀਤ ਖੁਸ਼ ਰਹੋ ਬੇਟਾ ਜੀ ਤੁਹਾਡਾ ਕੰਮ ਬਹੁਤ ਵਧੀਆ ਲੱਗਾ ਮਨ ਹੋਲਾ ਨਹੀਂ ਕਰਨਾਂ ਧੀਆਂ ਤੇ ਪੁੱਤਾਂ ਵਿੱਚ ਕੋਈ ਫਰਕ ਨਹੀਂ ਹੁੰਦਾ ਜੁੱਗ ਜੁੱਗ ਜੀਉ ਬੇਟਾ ਜੀ🤗
@sukhwinderasi473
@sukhwinderasi473 6 месяцев назад
ਸਿਰਫ ਆਪਣੇ ਆਪ ਲਈ ਹੀ ਨਹੀ ਦੂਜਿਆਂ ਲਈ ਵੀ ਕੰਮ create ਕੀਤਾ ਹੈ। ਆਪਣੇ ਮਾਂ ਬਾਪ ਨੂੰ ਸਿਰਫ ਬਾਹਰਲੇ ਮੁਲਕਾ ਵਿੱਚ ਆ ਕੇ ਹੀ ਨਹੀ ਸਪੋਟ ਕੀਤਾ ਜਾਂਦਾ, ਇੰਡੀਆ ਵਿੱਚ ਰਹਿ ਕੇ ਸਭ ਕੁਝ ਕੀਤਾ ਜਾ ਸਕਦਾ। very well done beta.
@SukhwinderSingh-wq5ip
@SukhwinderSingh-wq5ip 6 месяцев назад
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@baljinderjohal9330
@baljinderjohal9330 6 месяцев назад
ਜਿਉਂਦੇ ਵਸਦੇ ਰਹੋ ਪੁੱਤਰ ਜੀ ❤
@DawinderSingh-tg7zz
@DawinderSingh-tg7zz 5 месяцев назад
ਗੁੱਡ ਸੋਚ ਜੀ ਮਨਪ੍ਰੀਤ ਕੌਰ ਵਾਹਿਗੁਰੂ ਜੀ ਆਪ ਨੂੰ ਆਪ ਦੇ ਪਰਿਵਾਰ ਨੂੰ ਸਮੁੰਦਰ ਜਿੰਨੀਆਂ ਖੁਸ਼ੀਆਂ ਲਹਿਰਾਂ ਬਹਿਰਾਂ ਦੇਣ 🙏🙏
@chamkaursingh6528
@chamkaursingh6528 5 месяцев назад
ਮਨਪ੍ਰੀਤ ਤੂੰ ਬਹੁਤ ਦਲੇਰ ਆ ਪਰਮਾਤਮਾ ਤਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@manpreet7788
@manpreet7788 5 месяцев назад
ਵਾਹਿਗੁਰੂ ਜੀ ਮਾਨ ਹੈ ਇਸ ਕੁੜੀ ਤੇ ਬਹੁਤ ਵੱਡਾ ਜਿਗਰਾਂ ਪਰਮਾਤਮਾ ਵਾਹਿਗੁਰੂ ਇਸ ਕੁੜੀ ਤੇ ਮਿਹਰ ਭਰਿਆ ਹੱਥ ਰੱਖੇ ਵਾਹਿਗੁਰੂ ਜੀ
@jashandeepsingh2527
@jashandeepsingh2527 6 месяцев назад
ਵਾਹਿਗੁਰੂ ਜੀ ਤੇ ਜਿਸ ਦਾ ਭਰੋਸਾ ਹੈ ਉਸਨੂੰ ਕਿਸੇ ਚੀਜ਼ ਕਮੀ ਨਹੀਂ ਰਹਿੰਦੀ ਜੋ ਆਪਣੇ ਮਾਪਿਆਂ ਨਾਲ ਰਹਿੰਦਾ ਹੈ ਉਹ ਪੂਰੀ ਦੂਨੀਆਂ ਦਾ ਅਮੀਰ ਬੰਦਾ ਹੈ ❤❤
@HarmanJot-eb3dq
@HarmanJot-eb3dq 6 месяцев назад
ਵਾਹਿਗੁਰੂ ਇਸ ਧੀ ਨੂੰ ਇੰਨੀ ਤਰੱਕੀ ਵਾਸਤੇ ਅਤੇ ਖ਼ੁਸ਼ ਰੱਖੇ 🎉🎉🎉🎉❤❤❤
@user-tz8jk1wt9q
@user-tz8jk1wt9q 5 месяцев назад
ਬੋਹਤ ਚੰਗਾ ਅੱਜ ਕੱਲ ਮੁੰਡੇ ਕੁੜੀ ਵਿੱਚ ਕੋਈ ਫਰਕ ਨਹੀ ਪਰ ਬੋਲੀ ਵਿੱਚ ਬੁਹਤ ਫਰਕ ਹੈ ਪੰਜਾਬੀ ਬੋਲੋ ਪੰਜਾਬੀ ਨੂੰ ਪਹਿਲ ਦੇਵੋ ਹਮੇਸ਼ਾ ਹੋਰ ਤਰੱਕੀਆਂ ਕਰੋ
@Jass_Naturopathy
@Jass_Naturopathy 6 месяцев назад
ਹਾਂ ਮਨਪ੍ਰੀਤ ਮੈਨੂੰ ਤੇਰਾ ਕੰਮ ਬਹੁਤ ਵਧੀਆ ਲੱਗਿਆ ਮੈਂ ਹੁਣੇ ਬੁਟੀਕ ਸ਼ੁਰੂ ਕੀਤਾ ਮੈਂ ਤੁਹਾਡੇ ਕੋਲੋਂ ਕੰਮ ਕਰਵਾਉਣਾ
@gurjeetpaul397
@gurjeetpaul397 3 месяца назад
ਬਹੁਤ ਵਧੀਆ ਪੁੱਤਰ ਪ੍ਰਮਾਤਮਾ ਤੈਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ❤
@harjinderkaur99
@harjinderkaur99 6 месяцев назад
🙏🙏🙏👌👌👌❤️❤️❤️ ਬਹੁਤ-ਬਹੁਤ ਵਧੀਆ ਉਪਰਾਲਾ ਧੀਏ। ਪ੍ਰਮਾਤਮਾ ਤੁਹਾਨੂੰ ਸਾਰਿਆ ਨੂੰ ਤੰਦਰੁਸਤ ਰੱਖਣ ਤੇ ਤਰੱਕੀਆਂ ਬਖਸ਼ਣ।ਇਹੋ ਜਿਹੀ ਸੋਚ ਸਾਰਿਆ ਧੀਆਂ ਪੁੱਤਰਾ ਦੀ ਹੋਵੇ।
@sharanjitr3446
@sharanjitr3446 6 месяцев назад
ਬਹੁਤ ਹੀ ਵਧੀਆ ਉਪਰਾਲਾ ਪੁੱਤਰ ਜੀ। ਵਾਹਿਗੁਰੂ ਜੀ ਤੇ ਭਰੋਸਾ ਰੱਖੋ ਸਭ ਕੁਝ ਉਹਨਾਂ ਕਰਨਾ। ਅੰਮ੍ਰਿਤਸਰ ਸਾਹਿਬ ਤੋਂ ਬਹੁਤ ਬਹੁਤ ਪਿਆਰ।
@JasvirKaur-df4vj
@JasvirKaur-df4vj 6 месяцев назад
ਮੈਨੂੰ ਵੀ ਰੁਵਾਤਾ ਪੁੱਤਰ ਜੀ ਤੁਸੀ ਤਾਂ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਨੂੰ ਅਰਬਾਂ ਖਰਬਾਂ ਖੁਸ਼ੀਆ ਬਖਸ਼ਣ
@jagdishsingh9965
@jagdishsingh9965 5 месяцев назад
ਧੀਆਂ ਪੁੱਤਰਾ ਨਾਲੋ ਚੰਗੀਆਂ ਹੁੰਦੀਆਂ ਹਨ, ਬੇਟਾ ਜੀ ਪ੍ਰਵਾਹ ਨਹੀ ਕਰਨੀ,,ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਸਭ ਤੋ ਵੱਡਾ ਦਰਜਾ ,ਮਾਨ ਸਨਮਾਨ ਅਤੇ ਪਿਆਰ ਦਿੱਤਾ ਹੈ
@nachhattarkaur7600
@nachhattarkaur7600 4 месяца назад
Nahi ji putter vi change han dhi put ch fark na kro
@jashanwarring968
@jashanwarring968 4 месяца назад
ਬਹੁਤ ਵਧੀਆ ਸੋਚ ਹੈ ਇਸ ਦੀ ਵਾਹਿਗੁਰੂ ਜੀ ਇਸ ਨੂੰ ਚੜ੍ਹਦੀ ਕਲਾ ਬਖਸ਼ੇ
@pawanmangat441
@pawanmangat441 6 месяцев назад
Bete, be proud of yourself as a girl. These days girls are better than boys. Good luck and walk your head high.❤😍
@gurmailsingh7274
@gurmailsingh7274 6 месяцев назад
ਬਹੁਤ ਵਧੀਆ ਬੇਟਾ ਜੀ ਸਦਾ ਖੁਸ ਰਹੋ
@shahisahi7288
@shahisahi7288 5 месяцев назад
ਹੇ ਵਾਹਿਗੁਰੂ ਜੀ ਭੈਣ ਨੂੰ ਚੜ੍ਹਦੀਕਲਾ ਚ ਰੱਖਣਾ ਤੇ ਤਰੱਕੀਆਂ ਬਖਸ਼ਣਾ 🙏🙏🙏🙏🙏🙏🙏🙏👏👏👏👏👏👏👏👏
@ramnikdhillon8412
@ramnikdhillon8412 6 месяцев назад
Good luck Beta ji You set a biggest example for everyone do work hard Keep it up
@parmjitrai4319
@parmjitrai4319 6 месяцев назад
ਬਹੁਤ ਵਧੀਆ ਪੁੱਤ ਕੰਮ ਹੋਸਲੇ ਨਾਲ ਕਰ ਤੂੰ ਮਾਪਿਆਂ ਦਾ ਤੂੰ ਪੁੱਤ ਹੈ
@Jasvindervlogs
@Jasvindervlogs 6 месяцев назад
God bless you beta ji👍ਵਾਹਗੁਰੂ ਜੀ ਤਰਕਿਆ ਬਖਸ਼ਣ 🙏🏼🙏🏼
@GurtejSingh-ew4qn
@GurtejSingh-ew4qn 6 месяцев назад
ਖੁਸ਼ ਰਿਹਾ ਕਰ ਭੈਣ ਰੱਬ ਤਰੱਕੀਆਂ ਬਖ਼ਸੇ 🙏🙏
@sukhimaghanian707
@sukhimaghanian707 6 месяцев назад
ਇਹ ਮਿਹਨਤੀ ਧੀ ਹੈ, ਵੱਧ ਤੋਂ ਵੱਧ ਸ਼ੇਅਰ ਕਰੋ
@user-vn1ct1es3s
@user-vn1ct1es3s 3 месяца назад
🙏🙏ਕਮਲ਼ੀ ਕੁੜੀ ਰੋਈ ਜਾਂਦੀ। ਆਪਣਾ ਕੰਮ ਸ਼ੁਰੂ ਕਰ ਲਿਆ ਬਹੁਤ ਵਧੀਆ ਜੀ 🙏🙏🙏🙏ਮੈਂ ਤੇਰਾਂ ਭਰਾ ਘਰ ਦਿਆਂ ਦਾ ਦਿਮਾਗ ਖ਼ਾਨਾ ਵਿਹਲਾ। ਤੂੰ ਤੇ ਵਧੀਆ ਕਿਤਾ ਕੰਮ ਸ਼ੁਰੂ ਕਰ ਕੇ 🎉🎉
@surindersahota8410
@surindersahota8410 5 месяцев назад
ਮਨਪ੍ਰੀਤ ਤੁਸੀ ਗੁੱਡ ਫੈਸਲਾ ਲਿਆ ਮਾ ਬਾਪ ਦੀ ਸੇਵਾ ਕੋਈ ਕਈ ਕਰਦਾ ਕਈ ਪੁੱਤ ਹੋ ਕੇ ਵੀ ਮਾ ਬਾਪ ਨੂੰ ਪੁੱਛ ਦੇ ਨਹੀ ਸਲਾਮ ਹੈ ਤੁਹਾਡੀ ਸੋਚ ਨੂੰ ਬੱਚੇ ਰੋਣਾ ਨਹੀ ਇੱਕ ਦਿਨ ਤੁਸੀ ਬਹੁਤ ਉਚਾਈ ਤੇ ਜਾਉਗੇ ਗੋਡ ਵਲੱਸ ਯੂ
@sukhwinderasi473
@sukhwinderasi473 6 месяцев назад
Ilets ਕੋਈ degree ਨਹੀ ਹੈ, ਇਸ ਵਿੱਚ english ਪੜ੍ਹਣੀ ਲਿਖਣੀ ਹੀ ਸਿਖਾਈ ਜਾਦੀ ਹੈ ਜੋ ਕਿ ਬਾਹਰਲੇ ਮੁਲਕਾਂ ਲਈ ਜਰੂਰੀ ਹੈ, ਪੜ੍ਹਾਈ ਕਰਨ ਲਈ ਤੇ ਪੜ੍ਹਾਈ ਦੇ ਨਾਲ ਨਾਲ ਕੰਮ ਕਰਨ ਲਈ। ਤੁਸੀ ਜੋ ਕੰਮ ਕਰਨਾ ਸ਼ੁਰੂ ਕੀਤਾ, ਕਾਸ਼ ਹਰ ਧੀ ਦੀ ਸੋਚ ਤੁਹਾਡੇ ਵਰਗੀ ਹੁੰਦੀ। ਬਾਹਰ ਕੁਛ ਨਹੀ ਰੱਖਿਆ ਬਹੁਤ ਮਿਹਨਤ ਕਰਨੀ ਪੈਂਦੀ ਹੈ, ਖਾਸ ਕਰਕੇ ਜਿਹੜੇ students ਆ ਰਹੇ ਹਨ।
@babrae
@babrae 2 месяца назад
True
@ramnikkaur5917
@ramnikkaur5917 2 месяца назад
Kaun samjhdar vire. Suneya ke kudia munde galat kam karke paise kama rahe aa. Koi chara ni hunda. Baki rab janda
@inderjit748
@inderjit748 6 месяцев назад
WELL DONE PUTTRA CARRY ON YOU ARE GOOD & GREAT DAUGHTER WAHEGURU JI CHARDIKLA TANDRUSTI TE TRAKIA BAKSHAN
@RekhaDevi-vm8iw
@RekhaDevi-vm8iw 6 месяцев назад
You are strong girl , I’m proud of you dear
@user-ig9ev1ho2n
@user-ig9ev1ho2n 5 месяцев назад
ਬਹੁਤ ਵਧੀਆ ਸੋਚ ਭੈਣੇ ਖ਼ੁਦਾ ਦਾ ਹੱਥ ਤੇਰੇ ਸਿਰ🙏🙏🙏🙏🙏 ਤੇ ਹੋਵੇ।
@manjinderram8201
@manjinderram8201 6 месяцев назад
Great job, carry on ❤
@simrangill0001
@simrangill0001 6 месяцев назад
Bhaut vadia sis 🤗asi ta aap 1️⃣3️⃣ years baad Australia 🇦🇺 ton aa ke apna business start kita ,, apne ghar wargi mauj Nhi te apni family ton utte kuj nhi ❤❤
@itstarmankaur
@itstarmankaur 6 месяцев назад
@JasvirKaur-df4vj
@JasvirKaur-df4vj 6 месяцев назад
ਰੱਬ ਤੁਹਾਨੂੰ 100percent ਤਰੀਕਿਆ ਬਖਸ਼ੇਗਾ ਸ਼ੇਰ ਪੁੱਤਰ
@ParamjeetKaur-tg7dd
@ParamjeetKaur-tg7dd 6 месяцев назад
ਬਹੁਤ ਵਧੀਆ ਬੇਟਾ ਦਿਨ ਦੁਣੀ ਤਰੱਕੀ ਕਰ gbu ❤❤
@InderjitSingh-le5mo
@InderjitSingh-le5mo 6 месяцев назад
Sanu tere te maan hai kudiye....God bless you❤
@jatindersinghsarao3463
@jatindersinghsarao3463 6 месяцев назад
Congratulations ਭਾਣਜੀ ❤❤❤❤❤
@user-si9xq8zu1f
@user-si9xq8zu1f 6 месяцев назад
waah bhene u re great inspiration for other girls too wmk🌺
@harjinderkaur6637
@harjinderkaur6637 6 месяцев назад
Great beta ..God bless you....proud of your thinking.
@kashbassey9149
@kashbassey9149 6 месяцев назад
You are truly better then any son..so proud of you❤❤❤
@sukhwinderasi473
@sukhwinderasi473 6 месяцев назад
Sons do not take care of their parents anymore. What you have done is great.
@randeeps-lz2ik
@randeeps-lz2ik 6 месяцев назад
VERY INSPIRATIONAL... Great work bhenji
@dg9358
@dg9358 6 месяцев назад
Very motivating ❤❤ best of luck
@gagan9591
@gagan9591 6 месяцев назад
Waheguru ji mehr krn es beti te very good 👍 putt
@JasveerJatana-is5ur
@JasveerJatana-is5ur 6 месяцев назад
Gud bless you sister
@GurdeepKaur-ok7ts
@GurdeepKaur-ok7ts 6 месяцев назад
ਬਹੁਤ ਵਧੀਆ ਕੰਮ 👌👌👌
@JagsirSingh-iz2yj
@JagsirSingh-iz2yj 6 месяцев назад
God bless u sister waheguru meher kri love u
@mrmrsmaan1709
@mrmrsmaan1709 6 месяцев назад
God bless you manpreet 🙏🙏
@kuldeepkaur3299
@kuldeepkaur3299 6 месяцев назад
Khush raho ਧੀਏ ਮੇਰੀਏ
@punjabisilayikadayi
@punjabisilayikadayi 5 месяцев назад
Bahut vdhia 👍
@user-xc2fq9rm8d
@user-xc2fq9rm8d 6 месяцев назад
ਬਹੁਤ ਵਧੀਆ ਜੀ
@Ramanpreetkaur-xm5mb
@Ramanpreetkaur-xm5mb 6 месяцев назад
Keep it up dear you are inspiring other girls.❤❤❤
@balwantsinghdhadda2644
@balwantsinghdhadda2644 6 месяцев назад
Congratulations Best wishes God bless her
@varinderkaurverynicebothof1737
@varinderkaurverynicebothof1737 6 месяцев назад
Am so proud of. You are best Daughter ❤
@pammiwalia7013
@pammiwalia7013 6 месяцев назад
V. Good beta ji kee it up👍🙏God bless u beta ji asi vi aavange I m from distt Mansa menu Maan e ke mere distt. De bareta to eni honhaar beti e❤️ ਲਵ ਯੂ ਪੁੱਤਰ ਜੀ
@devindersahota7825
@devindersahota7825 6 месяцев назад
I’m so proud of you Waheguru ji hemesha mehar karan
@jaspreetkaurjasu7780
@jaspreetkaurjasu7780 6 месяцев назад
Always wmk🙏....dear❤
@SukhwinderSingh-vt5kd
@SukhwinderSingh-vt5kd 5 месяцев назад
God bless u beta wehaguru tnu cherdi kla ch rekha
@MalkeetSingh-yd3hs
@MalkeetSingh-yd3hs 6 месяцев назад
ਵਾਹਿਗੁਰੂ ਇਸ ਧੀ ਨੂੰ ਚੜਦੀਕਲਾ ਬਸ਼ਸ਼ੇ
@darshanbains2227
@darshanbains2227 6 месяцев назад
God bless u beta ji Guruji kirpa karn ge thanks for video
@parmarrajput4430
@parmarrajput4430 5 месяцев назад
ਬਹੁਤ ਵਧੀਆ ਫੈਸਲਾ ਭੈਣ ❤ਤਹਾਨੂੰ ਦੇਖ ਕੇ ਹੋਰ ਭੈਣਾਂ ਵੀ ਸਿੱਖਣ ਗਿਆ
@sukhminderkaur8675
@sukhminderkaur8675 6 месяцев назад
Great massage ❤ God bless you putt
@user-mx5zq9hg7y
@user-mx5zq9hg7y 5 месяцев назад
Waheguru ji bhen nu tarakki bhakshan te uncle aunty nu vi wmk
@khushidhaliwal7280
@khushidhaliwal7280 6 месяцев назад
God bless you 🎉🎉💜💜
@Priyanka_yadav___.
@Priyanka_yadav___. 6 месяцев назад
Gbu♥️
@anjnasharma2919
@anjnasharma2919 6 месяцев назад
God bless you with good health and wealth
@manjitkaur-uh1mi
@manjitkaur-uh1mi 5 месяцев назад
So nice bache God bless u Very good thinking Sult a bety nu
@anitasharma9244
@anitasharma9244 6 месяцев назад
So proud of you ❤
@JASBIRKAUR-ey9hd
@JASBIRKAUR-ey9hd 6 месяцев назад
Bahut badiya good job forgeion jan se accha aapna Punjab bachha aapne country main rehe us jasi rees nhi
@sarbisarbi515
@sarbisarbi515 6 месяцев назад
God bless you ❤️
@robinonroad
@robinonroad 6 месяцев назад
thanks for sharing wonderful video..bhaji and God bless to Girl!
@gillraminderjit7951
@gillraminderjit7951 6 месяцев назад
God bless u beta ji
@balwindergill7
@balwindergill7 6 месяцев назад
Super idea god bless u.
@nandanisaxena959
@nandanisaxena959 6 месяцев назад
God bless uh buddy ❤
@kiransandhu5162
@kiransandhu5162 4 месяца назад
Mare laddo nu wahaguru bahut kush rakha god bless u putt 😊
@darpansharma8157
@darpansharma8157 6 месяцев назад
Great job, so proud of you.
@SC_110
@SC_110 4 месяца назад
ਵਾਹਿਗੁਰੂ ਤਰਕੀਆ ਬਖਸਨ ਚੜਦੀਕਲਾ ਚ ਰਹੋ
@kuldeepsingh8613
@kuldeepsingh8613 6 месяцев назад
God bless you g....❤
@Officialjot1312
@Officialjot1312 5 месяцев назад
ਮੇਰੀ ਭੈਣ ਸਤਿ ਸ੍ਰੀ ਅਕਾਲ ਬਹੁਤ ਵਧੀਆ ਕੰਮ ਕਰ ਰਹੀ ਹੈ ਭੈਣ ਪਰਮਾਤਮਾ ਤੈਨੂੰ ਚੜਦੀ ਕਲਾਂ ਵਿੱਚ ਰੱਖੇ ਮੈਂ ਕਰਨੈਲ ਸਿੰਘ ਕਾਲੇਕੇ ਬਰਨਾਲਾ ਤੋਂ ਮੈਂ ਫੋਜ ਵਿੱਚ ਨੋਕਰੀ ਕਰਦਾ ਹਾਂ ਆਪਣੀ ਮੈਡਮ ਲਈ ਅਸੀਂ ਵੀ ਇਹ ਮਸੀਨ ਲੈ ਕੇ ਆਉਣੀ ਹੈ। ਸਾਨੂੰ ਮਸੀਨ ਬਾਰੇ ਜਾਣਕਾਰੀ ਚਾਹੀਦੀ ਹੈ, ਤੁਸੀਂ ਕਿਥੋਂ ਖਰੀਦੀ ਹੈ। ਅਸੀਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਹਾਂ
@gurbindersingh8539
@gurbindersingh8539 6 месяцев назад
God bless putr
@user-wu6co4bm2x
@user-wu6co4bm2x 5 месяцев назад
Bast of luck ❤❤Waheguru ji mehar karo ji 🙏🏻
@The_solo_man_.....225
@The_solo_man_.....225 5 месяцев назад
Bohot vdia job g sister. Canada kuch ni hai. Othe ta house free hon nu sari umar lag jandi aw. Te tension oh laydi. Motivational video
@makhansidhu8554
@makhansidhu8554 5 месяцев назад
ਭੈਣੇ ਮੈ ਇਹ ਕੰਮ ਸਿੱਖਣਾ ਚਾਹੁੰਨਾ ਕੀ ਤੁਸੀ ਮੇਰੀ ਮੱਦਦ ਕਰ ਦਿਓ ਗੇ ਪਲੀਜ ਭੈਣੇ 🙏🙏
@kittymultani2223
@kittymultani2223 6 месяцев назад
BAHUT HI VADIYA SOACH HAI 👍
@noorie822
@noorie822 6 месяцев назад
Ha ji sis ne bhout vadia kam kita aa❤❤❤PR ajjj kal lok ta ais kam nu koi kam he ne ginde .j dekhya Java ta a ik Govt job to Vadia salary butiique to kamai jandi a. M v stitching ta Kam ghr he krdi a .nal de 4.5 pind de kapre stitch krdi a .God blesss uuu sisooooooo chak do kam nu ❤❤❤❤❤jo v koi Hati kirt karda waheguru ji ohna da sath dinde ne 🙏🙏🙏🙏🙏
@MandeepKaur-pf7df
@MandeepKaur-pf7df 4 месяца назад
Bhot Vida sister rab tanu trki bksha...full spotting
@rimpykajal7802
@rimpykajal7802 4 месяца назад
very gud sis
@BaljitSingh-jl8he
@BaljitSingh-jl8he 6 месяцев назад
God bless u.
@user-ff9hr8ie6h
@user-ff9hr8ie6h 6 месяцев назад
Very very nice beta shri waheguru ji Hor Mehar ker ni putt te
@karamjeetdhillon4249
@karamjeetdhillon4249 6 месяцев назад
God bless you beta ❤️❤️👌
@Punjabpur07
@Punjabpur07 4 месяца назад
Waheguru ji manu v thodi himmat bakshan, thuada wang❤❤❤bhanji
@charanjitsingh7707
@charanjitsingh7707 6 месяцев назад
Well done now you teach youths this skill youngster will reap benefits of your hard workmen ship. God bless you.from u. K.
@user-sj7uz4vs3d
@user-sj7uz4vs3d 3 месяца назад
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬਣੀ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ
@parmindersingh71
@parmindersingh71 6 месяцев назад
ਬਹੁਤ ਵਧੀਆ
@santoshsohal7717
@santoshsohal7717 6 месяцев назад
Waheguru ji
@user-oz3mv3cp9k
@user-oz3mv3cp9k 6 месяцев назад
God bless you
Далее
Приметы
01:00
Просмотров 161 тыс.