Тёмный

5 Brothers,100 Acres Of Land,Distribution Was Never Mentioned  

Adeeb TV Channel
Подписаться 141 тыс.
Просмотров 2 млн
50% 1

5 Brothers,100 Acres Of Land,Distribution Was Never Mentioned | motivational video @Attariwale @adeebtvchannel
you yube Link Is Here
/ @attariwale
ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ 👇ਤੇ ਸਾਡੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਵੀ ਜ਼ਰੂਰ ਕਰੋ
/ adeebtvchan. .

Опубликовано:

 

2 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,3 тыс.   
@surjeetsighsonu7896
@surjeetsighsonu7896 Год назад
ਵਾਹਿਗੁਰੂ ਭਲੀ ਕਰੇ ੲਇਸ ਪ੍ਰਵਾਰ ਤੇ ਦਿਲ ਖੁਸ਼ ਕਰਤਾ ਸਾਰੇ ਵੀਰ ਨੇ ਤੇ ਥੱਚੀਆ ਨੇ ਜਿਊਂਦੇ ਰਹੋ ਵੀਰ
@nippybindra5020
@nippybindra5020 Год назад
ਵੱਡੇ ਬਾਪੂ ਜੀ ਨੂੰ ਬਹੁਤ ਸਤਿਕਾਰ , ਨਾਲ ਹੀ ਛੋਟੇ ਬਾਪੂਆਂ ਨੂੰ ਸਲਾਮ ਜਿਹੜੇ ਅੱਜ ਤੱਕ ਨਹੀਂ ਬੋਲੇ ਵੱਡਿਆ ਅੱਗੇ
@MalkitKaur-tg3zp
@MalkitKaur-tg3zp Год назад
ਬੜੇ ਹੀ ਮਾਣ ਦੀ ਗੱਲ ਹੈ ਤੁਸੀ ਸਾਰੇ ਇਕਠੇ ਰਹਿੰਦੇ ਹੋ ਨਹੀ ਤੇ ਅੱਜ ਦੇ ਜਮਾਨੇ ਕੌਣ ਭਰਾਵਾ ਨੂੰ ਸਮਝਦਾ ਹੈ ਤੇ ਸਾਰੀਆ ਘਰ ਦੀਆ ਜਨਾਨੀਆ ਦਾ ਵੀ ਬਹੁਤ ਯੋਗਦਾਨ ਹੈ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰਖੇ
@jagjitsinghsomal754
@jagjitsinghsomal754 Год назад
ਜਿਹੜਾ ਘਰ ਵਿੱਚ ਨਸ਼ਾ ਨਹੀਂ, ਇਹ ਵੱਡੀ ਗੱਲ ਹੈ ।ਸਾਰੀ ਬੁਰਾਈ ਨਸ਼ੇ ਨਾਲ ਪੈਦਾ ਹੁੰਦੀ ਹੈ। ਮਨ ਖੁਸ਼ ਹੋ ਗਿਆ ਪਰਿਵਾਰ ਦੀ ਕਹਾਣੀ ਸੁਣ ਕੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।
@jatinderkaur2044
@jatinderkaur2044 Год назад
ਵਾਹਿਗੁਰੂ ਸਭ ਪਰਵਾਰਾਂ ਨੂੰ ਏਹੋ ਜਹੀ ਮਤ ਦਵੇ।
@jagjitsinghsomal754
@jagjitsinghsomal754 Год назад
@@jatinderkaur2044 ਇਹ ਰਲਮਿਲ ਕੇ ਪਿਆਰ ਵਾਲੀ ਜਿੰਦਗੀ ਜਿਉਣ ਦੀ ਚਾਹਤ ਵੀ ਉਹ ਹੀ ਮਨੁੱਖ ਜਾਂ ਅੋਰਤ ਕਰਦੇ ਹਨ। ਜਿਹੜੇ ਆਪ ਸਮਝਦਾਰ ਹੁੰਦੇ ਨੇ ਬਾਕੀ ਪਰਿਵਾਰ ਪਿਆਰ ਦੀ ਜਗ੍ਹਾ ਨਫ਼ਰਤ ਕਰਦਾ। ਸਮਝਦਾਰ ਦੂਜਿਆਂ ਦਾ ਪ੍ਰੇਮ ਦੇਖ ਕੇ ਭਾਵੁਕ ਹੋ ਜਾਂਦਾ ਹੈ। ਜਿਵੇਂ ਕਿ........?
@navsahi7926
@navsahi7926 Год назад
😮!!,b😂1A😂😂,
@jagjitsinghsomal754
@jagjitsinghsomal754 Год назад
ਬਿਲਕੁਲ ਠੀਕ
@jagdevdhillon99
@jagdevdhillon99 Год назад
ਕਿਸੇ ਵੀ ਐਂਕਰ ਵਾਸਤੇ ਪਹਿਲਾ ਕੱਮ ਹੁੰਦਾ ਕਿ ਉਹ ਦੱਸੇ ਕਿ ਕਿਸ ਪਿੰਡ, ਕਿਸ ਜਿਲ੍ਹੇ, ਤੋਂ ਕਿਸ ਜਗ੍ਹਾ ਤੋਂ ਰਿਪੋਰਟ ਕਰ ਰਹੀ ਹ ,,, ਇਸ ਮੈਡਮ ਨੂੰ ਇਸ ਗੱਲ ਦੀ ਸਮਝ ਹੀ ਨਹੀਂ ,, ਕੁੱਜ ਨਹੀਂ ਦਸਿਆ ਸਟਾਰਟਿੰਗ ਚ
@sukhrajdhaliwal8521
@sukhrajdhaliwal8521 Год назад
Right ji
@ManjeetKaur-py8qh
@ManjeetKaur-py8qh Год назад
Pind mehma.... Distt - Ferozepur
@jagdevdhillon99
@jagdevdhillon99 Год назад
ਧੰਨਵਾਦ ਮੈਡਮ ਜੀ , ਰਿਪੋਰਟ ਬਹੁਤ ਸ਼ਨਦਾਰ ਸੀ ,, ਹਰ ਬੰਦਾ ਤਜ਼ਰਬੇ ਨਾਲ ਸਿੱਖਦਾ , ਅੱਗੇ ਤੋਂ ਸਟਾਰਟਿੰਗ ਚ ਪਿੰਡ, ਸਿਟੀ, ਇਲਾਕਾ, ਸਟੇਟ ਦਸ ਕੇ ਰਿਪੋਰਟਿੰਗ ਕਰੋ ਤੁਹਾਡਾ ਚੈਨਲ ਰੱਬ ਕਰੇ ਤਰੱਕੀਆਂ ਕਰੇ,, ਧੰਨਵਾਦ
@jagdevdhillon99
@jagdevdhillon99 Год назад
@@DharmSingh-gp2pz ਵੀਰ ਜੀ ਇਹ ਠੀਕ ਨਹੀਂ ,, ਭਾਸ਼ਾ ਦੀ ਮਰਿਆਦਾ ਹੋਣੀ ਚਾਹੀਦੀ
@Kamal_singh60
@Kamal_singh60 Год назад
​@@jagdevdhillon99ਬਾਈ ਏਹੇ ਏਦਾ ਬੇਚਾਰੇ ਦਾ ਕਸੂਰ ਨੀ ਜਦ ਏਹਦੇ ਘਰ ਬਚਪਨ ਤੋਂ ਈ ਏਹਦੇ ਸਾਹਮਣੇ ਸਾਰਾ ਕੁਝ ਹੁੰਦਾ ਆਇਆ
@ManpreetSingh-vj4hg
@ManpreetSingh-vj4hg Год назад
ਆ ਮਹੌਲ ਪੰਜਾਬ ਚੋ ਖਤਮ ਹੋ ਗਿਆ ਪਰ ਇਹਨਾਂ ਨੂੰ ਸਲਾਮ ਜੋ ਇਕੱਠੇ ਨੇ🙏🙏🙏🙏🙏
@NarinderSingh-um4yt
@NarinderSingh-um4yt Год назад
ਮਿਸਾਲ ਕਾਇਮ ਕਰ ਦਿੱਤੀ ਹੈ, ਸਰਦਾਰਾਂ ਨੇ ਬਾਕੀ ਲੋਕਾਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ
@tajwrsingh5990
@tajwrsingh5990 10 месяцев назад
ਦਿਲ ❤ ਖੁਸ਼ ਹੋਇਆ ਦੇਖ ਕੇ ਇਹ ਵੀਡੀਓ ,, ਬੜੇ ਖੁਸ਼ ਨਸੀਬ ਨੇ ਇਹ ਪਰਿਵਾਰ ਵਾਲੇ ਜੋ ਅੱਜ ਵੀ ਇਕ ਛਤ ਥੱਲੇ ਇਕੱਠੇ ਰਹਿੰਦੇ ਨੇ ,, ਇਹਨਾਂ ਤੋਂ ਕੁਝ ਸਿੱਖਣ ਦੀ ਜ਼ਰੂਰਤ ਹੈ ਸਾਨੂੰ ਪੰਜਾਬੀਆਂ ਨੂੰ ❤ ਇਹ ਹੈ ਅਸਲੀ ਜਿੱਤ✌️ ਜ਼ਿੰਦਗੀ ਦੀ ,, ਤੇ ਅਸਲੀ ਪਰਿਵਾਰ ਤੇ ਅਸਲੀ ਪੰਜਾਬ 👍
@theunidentified01
@theunidentified01 Год назад
ਪੈਸਾ ਭਾਵੇਂ ਘੱਟ ਹੋਵੇ ਪਰ ਏਕਾ ਅਤੇ ਇਤਫਾਕ ਇਸ ਤਰਾਂ ਦਾ ਹੋਣਾ ਚਾਹੀਦਾ
@tajindersingh885
@tajindersingh885 Год назад
ਇਕੱਠ ਵਿਚ ਬਰਕਤ, ਗੁਰੂ ਪਾਤਸ਼ਾਹ ਦੀ ਮਿਹਰ ਕੇ ਸਾਰਾ ਪਰਿਵਾਰ ਗੁਰਸਿੱਖ ਤੇ ਨਸ਼ੇ ਤੋ ਰਹਿਤ ਗੁਰੂ ਪਾਤਸ਼ਾਹ ਕਿਰਪਾ ਬਨਾਈ ਰੱਖਣ 🙏🙏👍
@jogasinghvirk9726
@jogasinghvirk9726 9 месяцев назад
W m k es priwar te
@csdhillon1
@csdhillon1 Год назад
🙏🙏🙏🙏🙏🙏ਗੁਰੂ ਪਾਤਸ਼ਾਹ ਦੀ ਮਿਹਰ ਕੇ ਸਾਰਾ ਪਰਿਵਾਰ ਗੁਰਸਿੱਖ ਤੇ ਨਸ਼ੇ ਤੋ ਰਹਿਤ ਗੁਰੂ ਪਾਤਸ਼ਾਹ ਕਿਰਪਾ ਬਨਾਈ ਰੱਖਣ
@harjotsingh4904
@harjotsingh4904 Год назад
ਬਹੁਤ ਵਧੀਆ ਜੀ ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@jagdevkaur3144
@jagdevkaur3144 Год назад
ਵਾਹਿਗੁਰੂ ਜੀ ਸਾਡੇ ਭਰਾਵਾਂ ਨੂੰ ਕਿਸੇ ਦੀ ਬੁਰੀ ਨਜ਼ਰ ਨਾ ਲੱਗੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਹਮੇਸ਼ਾ ਅੰਗ ਸੰਗ ਸਹਾਈ ਹੋਣਾ ਤਰੱਕੀਆਂ ਬਖਸ਼ਿਸ਼ ਕਰਨੀਆਂ ਇਸੇ ਤਰ੍ਹਾਂ ਸਾਰੇ ਪਰਿਵਾਰ ਨੂੰ ਇੱਕ ਜੁਟ ਰੱਖਣਾ ਸਿਰ ਤੇ ਮਿਹਰ ਭਰਿਆ ਹੱਥ ਸਦਾ ਬਣਾਈ ਰੱਖਣਾ 👌👌👌👌👌❤️💪💪👏👏
@rupinderdhillon2374
@rupinderdhillon2374 Год назад
ਅਜਿਹੇ ਘਰਾਂ ਵਿੱਚ ਪਰਮਾਤਮਾ ਹਰ ਵਕਤ ਹਾਜ਼ਰ ਰਹਿੰਦੇ ਹਨ।
@GurjeetSingh-sj8mp
@GurjeetSingh-sj8mp Год назад
vear Good G S BHULLAR
@sukhbirkaur8799
@sukhbirkaur8799 Год назад
​@@GurjeetSingh-sj8mpder r❤
@kulwidersingh8113
@kulwidersingh8113 Год назад
@@GurjeetSingh-sj8mp p
@sandeepkukkar5927
@sandeepkukkar5927 Год назад
@@sukhbirkaur8799 1te1..11
@satindersingh7859
@satindersingh7859 Год назад
very nice bhaji waheguru ji mehar karan ji from satinder singh Goldy Lotey AVTAR GOLD COMBINES BHADSON PATIALA PUNJAB India. waheguru ji
@davinderthind07
@davinderthind07 Год назад
ਥਵਾਕ ਇਹਨਾਂ ਦਾ, ਖੁਸੀ ਮੈਨੂੰ ਹੋਈ ਜਾਂਦੀ ਆ, ਅੱਜ ਦੇ ਸਮੇਂ ਚ ਬੁਹਤ ਘੱਟ ਇੰਨਸਾਨ ਹੁੰਦੇ ਨੇ ਐਵੇ ਦੇ, ਪਰ ਜਿਹੜੇ ਇੱਕਠੇ ਰਹਿੰਦੇ ਨੇ ਉਹਨਾਂ ਘਰਾਂ ਚ ਰੱਬ ਵੱਸਦਾ ਹੁੰਦਾ
@bhimsain6626
@bhimsain6626 Год назад
ਵਾਹਿਗੁਰੂ ਜੀ ਮੇਹਰ ਕਰੀਂ ਸਾਰੇ ਭਰਾਵਾ /ਪਰਿਵਾਰ ਉਪਰ ਮੇਹਰ ਦਾ ਹੱਥ ਰੱਖਣ
@pushpindersingh7858
@pushpindersingh7858 Год назад
ਵਾਹਿਗੁਰੂ ਹਮੇਸ਼ਾ ਹੀ ਮਿਹਰ ਭਰਿਆ ਹੱਥ ਰੱਖਣਾ ਜੀ ❤
@sukhwinderhans7737
@sukhwinderhans7737 Год назад
ਸਤਿਨਾਮ ਸ੍ਰੀ ਵਾਹਿਗੁਰੂ ਜੀ। ਪ੍ਰਮਾਤਮਾ( ਵਾਹਿਗੁਰੂ) ਜੀ ਇਸ ਪ੍ਰਵਾਰ ਪਰ ਮੇਹਰ ਭਰਿਆ ਹੱਥ ਰੱਖਣਾ ਜੀ । ਇਸ ਪ੍ਰਵਾਰ ਦੀ ਕਮਾਈ ਵਿੱਚ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣੀ ਜੀ।
@SSSGGG777
@SSSGGG777 Год назад
Very good 👍 Parmatma hi Barkat paunda ji.
@surjeetsighsonu7896
@surjeetsighsonu7896 Год назад
ਜਿਊਦੀਆ ਰਹਿਣ ਇਸ ਘਰ ਦੀਆਂ ਭੈਣਾਂ ਜਿੰਨਾ ਨੈ ਘਰ ਨੂੰ ਜੋੜ ਕੇ ਰੱਖੀਆਂ ਵੀਰ ਜੀ ਘਰ ਵਿੱਚ ਇੱਕ ਔਰਤ ਵੀ ਮਾੜੀ ਆ ਜਾਵੇ ਘਰ ਨੂੰ ਤੋੜ ਦਿੰਦੀ ਹੈ ਧੰਨਵਾਦ ਜੀ
@RanveerSingh-cn5kz
@RanveerSingh-cn5kz Год назад
Sir kon sa village hai ji
@shamsherdhaliwal8344
@shamsherdhaliwal8344 3 месяца назад
100 percent true
@ManjeetSingh-ch9hl
@ManjeetSingh-ch9hl 2 месяца назад
🎉🎉🎉🎉🎉🎉🎉🎉🎉🎉😂🎉
@ਆਪਣਾਪੰਜਾਬ-ਵ2ਢ
ਵਾਹਿਗੁਰੂ ਮੇਹਰ ਕਰਨ ਇਸੇ ਤਰਾਂ ਹਰ ਘਰ ਵਿੱਚ ਪਿਆਰ ਬਣਿਆ ਰਹੇ
@GurnamSingh-wk5fe
@GurnamSingh-wk5fe Год назад
ਮੇਰੇ ਉਮਰ 65 ਸਾਲ ਦੀ ਹੈ।ਜੇਹ ਘਰ ਵਿੱਚ ਸਭ ਤੋਂ ਵੱਡੀ ਨੂੰਹ ਚੰਗੀ ਹੈ ਤਾਂ ਦੂਸਰਿਆ ਦੀ ਹਿਮਤ ਨਹੀ ਪੈਂਦੀ ਕਿ ਵੱਖ ਹੋ ਜਾਈਏ।ਇਹ ਬਿਲਕੁਲ ਸਹੀ ਗੱਲ ਹੈ।
@god.is.one682
@god.is.one682 Год назад
Sade ghr sab to choti ne pwade paye sare
@gurkiratsingh3067
@gurkiratsingh3067 Год назад
ਜੇ ਘਰ ਦੇ ਵੱਡੇ ਹੀ ਗਲਤ ਹੋਣ ਪਤਾ ਵਿਚ ਫਰਕ ਰੱਖਣ ਫਿਰ ਵੱਡੀ ਨੂੰਹ ਕੀ ਕਰੇ
@gurkiratsingh3067
@gurkiratsingh3067 Год назад
ਪੁਤਾ
@GurpreetSingh-ui7vq
@GurpreetSingh-ui7vq Год назад
ਇਹ ਧਾਰਨਾ ਬਿਲਕੁੱਲ ਗ਼ਲਤ ਜੇ ਛੋਟੀ ਮਾਰਨ ਖੰਡੀ ਆ ਗਈ ਫੇਰ ਕੀ ਬਣੇਗਾ ਸਾਡਾ ਸਭ ਤੋ ਛੋਟੀ ਨੇਂ ਖਿਲਾਰੇ ਪਾਤੇ ਪਹਿਲਾਂ ਚਾਚੇ ਤਾਇਆਂ ਨਾਲ ਸਾਂਝੀ ਖੇਤੀ ਸੀ ਸੋ ਕਿਲੇ ਤੋਂ ਉਪਰ ਖੇਤੀਬਾੜੀ ਸੀ ਸਭ ਕੁੱਝ ਖਤਮ ਕਰਤਾ ਹੁਣ ਵੱਖ-ਵੱਖ ਡਫ਼ਲੀ ਵਜਦੀ
@balkaransingh5246
@balkaransingh5246 Год назад
​@@gurkiratsingh3067shi kha y ❤
@asienfoods3647
@asienfoods3647 Год назад
ਸਾਡੇ ਘਰ ਦੀ ਸੇਮ ਸਟੋਰੀ। 13 ਕਿਲੇ ਜਦੀ ਜਮੀਨ ਸੀ। ਅਜ 65 ਕਿਲੇ। 4 ਭਰਾਵਾਂ ਦਾ ਬਹੁਤ ਇਤਫਾਕ । ਮੇਰੇ ਚਾਚੇ ਕਮਾਈ ਕਰਕੇ ਮੇਰੇ ਪਿਉ ਦੇ ਹਥ ਤੇ ਰਖਦੇ ਸੀ। ਅਗੇ ਬਚੇ ਵੀ ਬੜੇ ਮਿਹਨਤੀ। ਬਸ ਇਕ ਘਾਟ ਵਜੀ ਕਿ ਮੇਰੇ 2 ਚਾਚੇ ਛੋਟੀ ਉਮਰੇ ਚੱਲ ਵੱਸੇ। ਇਹਦੇ ਨਾਲ ਸਾਡੇ ਪਰਿਵਾਰ ਚ ਬਹੁਤ ਬੇਰਸੀ ਹੋ ਗਈ ਆ। 🥲 ਹੇ ਰੱਬਾ ਤੂੰ ਏਦਾ ਨਾ ਕਰਦਾ ਤਾਂ ਕੀ ਸੀ। ਤੇਰੇ ਅੱਗੇ ਮੇਰੀ ਅਰਦਾਸ ਤੂੰ ਅੱਗੇ ਸੁੱਖ ਰੱਖੀ 🙏
@surekhathakur134
@surekhathakur134 Год назад
But Lucky ho 👏
@zegionrespects1727
@zegionrespects1727 Год назад
Very nice 👍👍
@asienfoods3647
@asienfoods3647 Год назад
@@surekhathakur134 hanji lucky aa fer v. chachya chachia da bachpan ton bot pyar milya. adhi raat takk sarya ne 2-3 manjia te ikatthe ho k gappa maarnia. Ajj v sare bot respect te pyar karde aa. Par chachya da dukh bot vadda aa. ik di age c 42 te duje di 54. Chache sanu school shadd k aunde c. sade nal bot khed de hunde c. Sadia demand v pooria karde c. meri mummy ne chache hona nu gusse hona k tusi bache vigaarhde aa. rabbba j ena dukh dena c ta enia khushia na dinda. asi v j shuru ton hi add hunde ta ajj sanu ena dukh nahi c hona 🥲🙏
@adeebtvchannel
@adeebtvchannel Год назад
Sanu insta te contact kro g
@jaswindrvirk1687
@jaswindrvirk1687 Год назад
Bai area
@sukhasandhusukha9981
@sukhasandhusukha9981 Год назад
ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਸਾਰੀ ਫੈਮਲੀ ਨੂੰ
@deeprelaxmusic1917
@deeprelaxmusic1917 Год назад
ਇਹਨਾ ਦਾ ਇਤਫਾਕ ਇਕ ਮਿਸਾਲ ਹੈ ।।। ਸੁਣੋ ਪਤੰਦਰੋ ਉਹ ਜਿਹੜੇ ਲੜ ਲੜ ਮਰਦੇ ਰਹਿੰਦੇ je
@deepsandhu4322
@deepsandhu4322 Год назад
Dil bahut khush hoea dekh k eve da Parivar sab nu deve ena pyar hamesha ehna wich rakhe waheguru
@GurmeetSingh-oc1sn
@GurmeetSingh-oc1sn Год назад
ਜਨਾਨੀਆਂ ਨੂੰ ਲਾਲਚ ਨਹੀਂ ਹੋਣਾ ਇਸ ਕਰਕੇ ਚਾਰੋ ਭਰਾਵਾਂ ਦਾ ਏਕਾ ਹੈ ਇੱਕਠੇ ਨੇ 🙏🙏🙏
@GagandeepSingh-cv6rj
@GagandeepSingh-cv6rj Год назад
Ryt bro 💯
@sukhwindersinghsandhu5719
@sukhwindersinghsandhu5719 Год назад
ਪੰਜ ਭਰਾ ਦਾ ਇਕੱਠ ਹੈ
@shamsherdhaliwal8344
@shamsherdhaliwal8344 3 месяца назад
Problem is bhukhe te NEECH ghran DIAN Jason as jan Greed and 100 percent LYING.
@RamandeepSingh-mp7be
@RamandeepSingh-mp7be Год назад
ਖੁਸ਼ਕਿਸਮਤ ਪਰਿਵਾਰ
@BalkarSingh-xs5zw
@BalkarSingh-xs5zw Год назад
ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ ਸਾਰੇ ਪਰਿਵਾਰ ਨੂੰ ਏਕੇ ਵਿਚ ਬੱਲ ਹੈ ਬਾਕੀ ਵਾਹਿਗੁਰੂ ਜੀ ਕਿਰਪਾ ਹੁੰਦੀ ਹੈ
@prabhjotkhalsa5318
@prabhjotkhalsa5318 Год назад
ਦਿਲ ਬਹੁਤ ਖੁਸ਼ ਹੋਇਆ ਸਾਰੇ ਪਰਵਾਰ ਨੂੰ ਗੁਰਸਿੱਖ ਹੁੰਦੇ ਹੋਏ ਦੇਖ ਕੇ🙏
@Aaj361
@Aaj361 Год назад
ਜਦੋਂ ਹਿਸਾਬ ਚ ਘਪਲਾ ਹੋ ਜੇ ਬਟਵਾਰਾ ਹੋ ਜਾਂਦਾ ਹੈ ਮੇਰੀ ਤੁਹਾਨੂੰ ਬੇਨਤੀ ਹੈ ਕੇ ਹਰ ਹਿਸਾਬ ਕਲੀਅਰ ਰਹੇ ਤੁਹਾਡਾ
@Punjabistatushyari
@Punjabistatushyari Год назад
Tu krona k
@Aaj361
@Aaj361 Год назад
@@Punjabistatushyari ਭਰਾ ਪਹਿਲਾਂ ਮਾਂ ਬੋਲੀ ਲਿਖਣੀ ਸਿੱਖ ਫਿਰ ਕੋਈ ਸਲਾਹ ਦੇ
@mannusandhu3637
@mannusandhu3637 Год назад
​@@Aaj361karvaunda hi lgda hisaab kitaab Vdiaa nhi kehna slahh den lgg jana Vehlladd kteedaaa
@waytojalandhar3690
@waytojalandhar3690 Год назад
Ehnu bht chinta h ehna di sala 😂
@gurlalsidhu4385
@gurlalsidhu4385 Год назад
Acha ji😂😂
@singhdhaliwal6483
@singhdhaliwal6483 Год назад
ਜਨਾਨੀਆ ਸਹੀ ਹੋਣ ਬੰਦੇ ਨਸ਼ੇ ਨਾ ਕਰਨ ਖਰਚ ਇੱਕ ਦੇ ਹੱਥ ਹੋਵੇ ਵਾਹਿਗੁਰੂ ਦੀ ਪੂਰੀ ਕਿਰਪਾ ਉਸ ਘਰ ਵਿੱਚ ਬਾਕੀ ਮਿਹਨਤ ❤
@DavinderjitKaurKaler
@DavinderjitKaurKaler Год назад
Bahut vadiaa gal aasariaa nu idaa hi karni chadiaa parmatma di kirpa iss parvar te
@mindersingh6359
@mindersingh6359 Год назад
Very good thinking of everyone. The true Sikhs
@harjitindersaini6874
@harjitindersaini6874 Год назад
ਤੁਸੀਂ ਇਕ ਮਿਸਾਲ ਹੋ ਪੰਜਾਬ ਦੇ ਲੋਕਾਂ ਲਈ ।
@jasmindersingh1845
@jasmindersingh1845 Год назад
Good
@only_game95
@only_game95 Год назад
ਮੇਰੀ ਭੈਣ ਦੇ ਸੋਰੇ ਤਾਅ ❤
@mannusandhu3637
@mannusandhu3637 Год назад
Bai pneeri beeji hoi 4kille
@AulakhLabOthian
@AulakhLabOthian Год назад
ਪੰਜਾਬ ਦੇ ਹਰ ਘਰ ਵਿੱਚ ਇਸ ਤਰ੍ਹਾਂ ਦਾ ਮਾਹੌਲ ਹੋਣਾ ਚਾਹੀਦਾ ਹੈ।
@raniya-wl2gy
@raniya-wl2gy Год назад
ਇਹ ਹੈ ਸਤਯੁਗ ਦਾ ਪਰਵਾਰ ਹੈ ਵਾਹਿਗੁਰੂ ਜੀ ਦਾ ਮੈਹਿਰ ਭਰਿਆ ਹੱਥ ਹੈ ਏਸ ਪਰਵਾਰ ਤੇ
@mrluckyhariyana
@mrluckyhariyana Год назад
Dil khus hogea ji video dekh ke ek gal hor sab de siraa utte pag aa o bhut vadi misaal laggi 👍
@balvirslnghsahokesingh7446
@balvirslnghsahokesingh7446 Год назад
ਬਿਲਕੁਲ ਜੀ,,,,, ਜਿਹੜੇ ਫੁਕਰੇ ਕਹਿੰਦੇ ਨੇ ਕਿ ਖੇਤੀ ਵਿੱਚੋਂ ਕੁਝ ਬਚਦਾ ਨਹੀਂ ਹੈ, ਉਹ ਵਿਹਲੜ ਇਸ ਪਰਿਵਾਰ ਕੋਲੋਂ ਸਲਾਹ ਲੈਣੀ ਚਾਹੀਦੀ ਹੈ ਜੀ।
@GurnamSingh-wk5fe
@GurnamSingh-wk5fe Год назад
Bahut ਸਹੀ ਗੱਲ ਕੀਤੀ ਹੈ।
@ranjetbal2202
@ranjetbal2202 Год назад
bharawo ik do kille wale di roty puri nhi hundi
@GurpreetSingh-ui7vq
@GurpreetSingh-ui7vq Год назад
@@ranjetbal2202 ਇੱਕ ਦੋ ਕਿਲੇ ਕਰਦੀਆਂ ਵੀ ਘਰਾਂ ਵਿੱਚ ਬੈਠਿਆਂ ਵੇਹਲੜ ਜ਼ਨਾਨੀਆਂ ਜੇ ਇਕੱਠੇ ਹੋਵੋ ਫੇਰ ਕਿਲੇ ਵੀ ਵੱਧਦੇ
@amrikbenipal1868
@amrikbenipal1868 Год назад
@@jagirsingh7683ਅਕਲ ਅਤੇ ਮੇਹਨਤ
@gurwindersinghghuman5804
@gurwindersinghghuman5804 Год назад
Ehna da sara pind baher geaa aa g, eh ve gye hon ge baher
@rajwinder1968
@rajwinder1968 Год назад
ਵਾਹਿਗੁਰੂ ਜੀ ਲੋਕਾ ਦੀ ਨਜਰ ਤੋ ਬਚਾ ਕੇ ਰੱਖਿਉ
@pardeeppandher4113
@pardeeppandher4113 Год назад
ਬਸ ਲੋਕਾਂ ਦੀ ਹਾ ਮਾਰ ਜਾਂਦੀ ਆ ਬਾਈ ਬਚਕੇ ਰਹਿਓ
@jattcustoms7138
@jattcustoms7138 Год назад
@@pardeeppandher4113 but
@nathisingh8695
@nathisingh8695 Год назад
​@@pardeeppandher4113❤❤❤😢
@punjabansidhu0007
@punjabansidhu0007 Год назад
Pls subscribe 🙏🙏🙏🙏🙏
@manjeetkaur1525
@manjeetkaur1525 Год назад
Waheguru ji waheguru ji kerpa karo ji very good ji
@santlashmanmuni6045
@santlashmanmuni6045 Год назад
ਵਾਹਿਗੁਰੂ ਜੀ ਪਰਿਵਾਰ ਤੇ ਮੇਹਰ ਰੱਖਣ ਬਹੁਤ ਖੁਸ਼ੀ ਹੋਈ ਪਰਿਵਾਰ ਦਾ ਪਿਆਰ ਏਕਾ ਨੱਸਿਆ ਤੋਂ ਰਹਿਤ ਨਿਤਨੇਮ ਪਾਠ ਕਰਨਾ ਬਹੁਤ ਚੰਗਾ ਲੱਗਾ ਬਹੁਤ ਬਹੁਤ ਤਰੱਕੀਆਂ ਪਾਓ
@sukhdevsingh4796
@sukhdevsingh4796 Год назад
ਕਾਕਾ ਜਿਹਦੇ ਹਲਾਤ ਚੰਗੇ ਹੁੰਦੇ ਨੈ ਪੈਸਾ ਵੀ ਇੱਕ ਨਸ਼ਾ ਹੀ ਆ ਜੋ ਹੋਰ ਨਸ਼ੇ ਵੱਲ ਜਾਣ ਨਹੀਂ ਦਿੰਦਾ ਇਹ ਪੈਸਾ ਗਰੀਬ ਨੂੰ ਪੁੱਛ ਕੇ ਦੇਖੋ ਗਰੀਬ ਤੇ ਨਸ਼ਾ ਹੀ ਕਰੇਗਾ ਨਾਲੇ ਸਾਡੇ ਦੱਲੇ ਪੰਜਾਬ ਦੇ ਲੀਡਰ ਜੋ ਭੁੱਕੀ ਦੇ ਠੇਕੇ ਖੋਲਣ ਤਾ ਇਹ ਗੰਦੇ ਨਸ਼ੇ ਤੋਂ ਬੰਚ ਜਾਣ ਸਾਡੇ ਵੀਰ ਇਹ ਕਿਸੇ। ਨੂੰ ਕੋਈ ਫਿਕਰ ਨਹੀਂ ਆ ਗੱਲਾ ਸਾਰੇ ਕਰ ਲੈਂਦੇ
@pinderdhaliwal8392
@pinderdhaliwal8392 Год назад
Waheguruji di bhuat kirpa! Duniya layee bhuat vadiya example hai!❤🙏❤️
@naibsingh2354
@naibsingh2354 Год назад
ਬਹੁਤ ਹੀ ਵਧੀਆ ਪਰਿਵਾਰ🎉🎉
@nbeesingh1857
@nbeesingh1857 Год назад
ਪੰਜਾਂ ਚ ਪਰਮੇਸ਼ਰ ਵਸਦਾ ਹੈ , ਪਰਪੇਸ਼ਰ ਹਮੇਸ਼ਾਂ ਏਕਤਾ ਬਣਾਈ ਰੱਖੇ🤲✊
@luckysingh9588
@luckysingh9588 Год назад
ਘਰ ਨੂੰ ਜੋੜ ਕੇ ਰੱਖਣਾ ਜਨਾਨੀ ਦੇ ਹੱਥ ਚ ਹੁੰਦਾ🙏
@rupinderdhillon2374
@rupinderdhillon2374 Год назад
ਸਹੀ ਲਿਖਿਆ
@god.is.one682
@god.is.one682 Год назад
Bilkul sahi..sada ghr jnania ne hi pat ta
@gurmanvlogs2173
@gurmanvlogs2173 Год назад
@@god.is.one682 f
@kiranbirkaur3565
@kiranbirkaur3565 Год назад
Bilkul shi kha ji man kush ho geya aaj kal de time vich vi a sab kuj dekhn millya
@avtarvirk433
@avtarvirk433 Год назад
Bilkul 💯 kent gal baat
@diljeetkaur5858
@diljeetkaur5858 Год назад
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਜੀ ਧੰਨ ਗੁਰੂ ਨਾਨਕ ਦੇਵ ਜੀ ❤️🙏🏻
@msshergill1112
@msshergill1112 Год назад
ਏਕੇ ਵਿਚ ਬਰਕਤ ਹੈ ਬਰਕਤ ਵਿੱਚ ਸਤਿਗੁਰ ਹੈ
@Khachepakeportugal12345
@Khachepakeportugal12345 Год назад
ਹੋਰ ਕੁਜ ਨੀ ਵਾਹਿਗੁਰੂ ਖੁਸ਼ ਰੱਖੇ ਪਰਿਵਾਰ ਨੂੰ 🙏🙏🙏
@Eastwestpunjabicooking
@Eastwestpunjabicooking Год назад
ਵਾਹਿਗੁਰੂ ਜੋੜ ਕੇ ਰੱਖੇ। ਏਕੇ ਚ ਬਰਕਤ ਹੈ ਜੇਕਰ ਇਕ ਇਕ ਹੋ ਗਏ ਤਾ ਫੇਲ ਹੋ ਜਾਣਗੇ। ਏਵੇਂ ਹੀ ਰਹਿਣਾ। ਤੁਸੀ ਕਿਥੇ ਕਹਿੰਦੇ ਕਿਹਾ ਜਿਲਾ
@dashmeshtrading307
@dashmeshtrading307 Год назад
3:01
@beantsinghsidhu2389
@beantsinghsidhu2389 Год назад
ਸੁਕਰ ਏ ਵਾਹਿਗੁਰੂ ਦਾ ਜਿੰਨੇ ਸਾਰੇ ਭਰਾਵਾਂ ਨੂੰ ਇਕੱਠੇ ਰਖਿਆ ਧੰਨਵਾਦ ਸਾਰੇ ਭਰਾਵਾ ਦਾ ਵਾਹਿਗੁਰੂ ਮਿਹਰ ਕਰੇ ਜੀ
@SukhpalSinghDhaliwal-xt2rt
@SukhpalSinghDhaliwal-xt2rt Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@jagjeetbhinder5024
@jagjeetbhinder5024 Год назад
Bahut vadiya Waheguru maher kare sabto vadiya gall sabet surt sikh sardar
@shamshersidhu5092
@shamshersidhu5092 Год назад
3 ਪੀਹੜੀਆਂ ਤੋਂ ਚਲਦਾ ਇਲਾਕੇ ਚ ਨੀ ਸਾਡਾ ਸਰਨੇਮ ਜੱਟੀਏ ❤️❤️
@saiboutique7869
@saiboutique7869 Год назад
😂😂 Karja dhan hunda jado oudo greeb ban janda aa tusi 😂😂 mang khana
@rohit04245
@rohit04245 Год назад
Show off ne hi ta marta ,jatti nu ki sunoda das bhla 😂
@RVC08
@RVC08 Год назад
@@saiboutique7869 ਤੂੰ ਪੱਕਾ ਨੰਗ ਬੰਦਾ ਹੈ ਤਾਂ ਹੀ ਮੱਚਦਾ ਜੱਟਾਂ ਤੇ …
@harmanjeetsingh8308
@harmanjeetsingh8308 Год назад
​@@saiboutique7869🌶🌶🌶🐑🔥
@lovepreetsinghchahal9110
@lovepreetsinghchahal9110 Год назад
Bahut vdia lagiyaa ankal ji ikta vekh k Sare parwaar di waheguru mehr rakhe
@deeprataindia1170
@deeprataindia1170 Год назад
ਅੱਜ ਦੇ ਸਮੇਂ ਵਿੱਚ ਸਤਯੁੱਗ ਬਣਾ ਦਿੱਤਾ ਹੈ ਇਹਨਾ ਇਨਸਾਨਾ ਨੇ ਏਕਤਾ ਨਾਲ ਹੀ ਘਰ ਦੀ ਤਰੱਕੀ ਹੁੰਦੀ ਹੈ ਹਾਂ ਇਮਾਨਦਾਰੀ ਬਹੁਤ ਜਰੂਰੀ ਹੁੰਦੀ ਹੈ।ਸੱਚੇ ਪਾਤਸ਼ਾਹ ਜੀ ਇਸ ਪਰਿਵਾਰ ਤੇ ਇਸ ਤਰ੍ਹਾਂ ਹੀ ਕਿਰਪਾ ਬਣਾਈ ਰੱਖਣੀ। ,,Ballu ਰਟੈਂਡਾ,,
@googleuser747
@googleuser747 Год назад
ਸ਼ਾਬਾਸ਼ ਵਾਈ ਤੁਹਾਡੇ ਅੱਜਕਲ੍ਹ ਦੇ ਸਮੇਂ ਚਂ ਵੀ ਇਕੱਠੇ ਹੋ ਵਧਾਈਆਂ ਦੇ ਹੱਕ ਦਾਰ ਹੋ ਜੀ ਤੁਸੀਂ ਰੱਬ ਕਰੇ ਤੁਸੀਂ ਹਮੇਸ਼ਾਂ ਇਸੇ ਤਰ੍ਹਾਂ ਇਕੱਠੇ ਰਹੋ ਜੀ!!
@motaram2346
@motaram2346 Год назад
Motaram gunachouria Very nice ਵਾਹਿਗੁਰੂ ਗੁਰੂ ਜੀ ਇਹਨਾਂ ਪੰਜਾਂ ਭਰਾਵਾਂ ਤੇ ਮੇਹਰ ਕਿਰਪਾ,ਰੱਖੇ
@Sukhpalsingh-c5q
@Sukhpalsingh-c5q Год назад
ਬੁਹਤ ਵਧੀਆ ਅਤੇ ਬੁਹਤ ਸੋਹਣਾ ਲੱਗਾ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਇਹਨਾਂ ਭਰਾਵਾਂ ਨੂੰ 5 ਭਰਾਵਾਂ ਨੂੰ। ਪੰਜਾ ਵਿੱਚ ਕਹਿੰਦੇ ਪਰਮੇਸ਼ਰ ਵੱਸਦਾ ਹੁੰਦਾ ਹੈ ਜੀ ਵਾਹਿਗੁਰੂ ਤੁਹਾਨੂੰ ਏਸੇ ਤਰ੍ਹਾਂ ਇਕੱਠੇ ਰੱਖੇ ਜੀ
@satgursingh7121
@satgursingh7121 Год назад
ਲਮੀ ਉਮਰ ਹੋਵੇ ਤਾਏ ਦੀ ਪਰਿਵਾਰ ਨੂ ਨਜ਼ਰ ਨਾ ਲਗੇ ਪਰ ਸਾਡਾ ਤਾਏਆ ਕੀ ਕਹੀਏ ਤੁਸੀ ਸਮਝ ਗਏ ਹੋਵੋਗੇ
@Jhajjz_dairy_farm
@Jhajjz_dairy_farm Год назад
ਮੈਂ ਤਾਂ ਸਮਝ ਗਿਆ 😂
@pagg_
@pagg_ Год назад
😂😂
@ramansidhu9514
@ramansidhu9514 Год назад
🤣🤣
@manjindersinghbrar1724
@manjindersinghbrar1724 Год назад
kehra pind brother
@gurveer.singh.grewal.3361
@gurveer.singh.grewal.3361 Год назад
ਕੁੱਤੇ ਦਾ ਵੱਢਿਆ ਪੂਰਾ 😂
@BaljinderSingh-he1yz
@BaljinderSingh-he1yz Год назад
ਇਹਨਾਂ ਘਰਾਂ ਵਿੱਚ ਰੱਬ ਵਸਦਾ ਜਿਥੇ ਪਿਆਰ ਤੇ ਇਤਬਾਰ ਹੈ ਉੱਥੇ ਸਭ ਵਾਹਿਗੁਰੂ ਜੀ ਦੀ ਮੇਹਰ ਹੈ
@MohanSingh-xf2nf
@MohanSingh-xf2nf Год назад
ਰੱਬ ਸਾਰੀ ਦੁਨੀਆਂ ਵਿੱਚ ਇਸੇ ਤਰ੍ਹਾਂ ਪਰਿਵਾਰ ਇੱਕਠੇ ਰਹਿਣ ਤੇ ਖੁਸ਼ੀਆਂ ਪਾਉਣ
@gurnoormaan4852
@gurnoormaan4852 Год назад
Waheguru ji 🙏 mehar karna Sabna te, Sare Bhra mil ke hi Rehan 🙏 Waheguru ji 🙏
@jagirsingh6295
@jagirsingh6295 Год назад
ਇਸ ਤਰਾਂ ਦੇ ਪਰਿਵਾਰਾ ਲਈ ਇਹ ਕਹਾਵਤ ਸੱਚੀ ਹੈ ਡੂਘਾ ਵਾਹ ਲੈ ਹੱਲ ਵੇ ਤੇਰੀ ਘਰੇ ਕੈਨੇਡਾ
@GurdishkaurGill
@GurdishkaurGill Год назад
🙏🏻🙏🏻 waheguru ji
@gursimarkaur6200
@gursimarkaur6200 Год назад
Waheguru ji di kirpa hai ji waheguru ji chdiya kala bakshan ji sare pribar te ji
@kspanjwarh
@kspanjwarh Год назад
ਅੱਗੇ ਬੱਚੇਵੱਧ ਤੋਂ ਵੱਧ ਪੈਦਾ ਕਰਨੇ ਚਾਹੀਦੇ ਸਨ
@kushwindersinghkhazangill5624
ਪਰਮਾਤਮਾ ਹਮੇਸ਼ਾ ਜੋੜਕੇ ਰੱਖੇ ਜੀ
@gurjeetmalhi34
@gurjeetmalhi34 Год назад
ਜੇ ਮੈ ਗਲਤ ਨਾ ਹੋਵਾਂ ਮੈਨੂੰ ਲਗਦਾ ਆ ਕੇ ਇਹ ਪਿੰਡ ਮਹਿਮਾ ਜਿਲਾ ਫਿਰੋਜਪੁਰ ਤੋਂ ਆਂ ਕਿਓਂਕਿ ਮੈ ਕਈ ਵਾਰ ਗਿਆ ਇਸ ਪਿੰਡ ਇਹ ਪੰਜ ਕੋਠੀਆਂ ਇਕੋ ਜਿਹੀਆਂ ਪਿੰਡ ਦੇ ਬਾਹਰਵਾਰ ਨਹਿਰ ਵਾਲੀ ਸਾਇਡ ਬਣੀਆਂ ਹੋਈਆਂ ਨੇ
@syblogs-official
@syblogs-official Год назад
बहुत अच्छी लगी आप सभी सोच
@AbcDef-uo6pu
@AbcDef-uo6pu Год назад
ਮਾਣ ਹੈ ਪੰਜਾਬ ਨੂੰ ਇਸ ਪਰਿਵਾਰ ਤੇ ਵਾਹਿਗੁਰੂ ਮੇਹਰ ਕਰਨ ਇਹਨਾ ਤੇ
@sadhusinghbhullar7339
@sadhusinghbhullar7339 Год назад
ਭਰਾਵੋ ਤੁਹਾਨੂੰ ਇਕੱਠਿਆਂ ਵੇਖ ਕੇ ਦਰਸ਼ਕ ਵੇਖ ਕੇ ਕਿੰਨੇ ਖੁਸ਼ ਹੁੰਦੇ ਹਨ ਖੁਸ਼ ਹੋ ਕੇ ਫਿਰ ਸਲਾਹ ਦਿੰਦੇ ਹਨ ਭਾਈ ਹਿਸਾਬ ਕਿਤਾਬ ਠੀਕ ਰੱਖਿਓ ਕਿਓਂਕਿ ਹਿਸਾਬ ਕਿਤਾਬ ਗੜਬੜੀ ਕਰਕੇ ਘਰ ਟੁਟਦੇ ਹਨ ਪਰ ਦੇਖਣ ਵਾਲੇ ਸ੍ਰੋਤੇ ਦਿਲੋਂ ਚਾਹੁੰਦੇ ਹਨ ਕਿ ਇਹ ਇੱਕਠ ਬਣਿਆ ਰਹੇ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਸਰੋਤਿਆਂ ਨੂੰ ਤੁਹਾਡੇ ਨਾਲ ਪਿਆਰ ਬਣ ਗਿਆ ਧੰਨਵਾਦ
@kanwaljitsingh2616
@kanwaljitsingh2616 Год назад
Waheguru ji
@djmaanpatiala4049
@djmaanpatiala4049 Год назад
Ankal ji apne 2 number wale bra bare sun ke war war ro Rae ne pta lagda e pyar da hor koi nai roea e a jumewari Dil ch pyar
@sapainderpurewal902
@sapainderpurewal902 Год назад
ਵਾਹਿਗੁਰੂ ਜੀ ਜਿਸ ਤੇ ਵਹਿਗੁਰੂ ਜੀ ਦੀ ਕਿਰਪਾ ਹੋਵੇ ਉਹੀ ਆਗੇ ਵੱਧਦੇ ਹਨ ਪਰ,ਮਾਤਮਾ ਮੇਹਰ, ਭਰਿਆਂ ਹਥ ਰੱਖਣਾ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤️🌹🙏
@surjeetsighsonu7896
@surjeetsighsonu7896 Год назад
ਵੀਰ ਜੀ ਪੁਰਾਣਾ ਪੰਜਾਬ ਚੇਤੈ ਕਰਾਤਾ ਜਿਹੜਾ ਆਪਣੇ ਪਿਉ ਥਾਥਾ ਤੋਂ ਸਿੱਖਿਆ ਸੀ ਜਿਊਂਦੇ ਰਹੋ ਵੀਰੋਂ ਧੰਨਵਾਦ 🎉🎉❤
@harpreetkaurbhandohal7296
@harpreetkaurbhandohal7296 Год назад
ਮਨ ਖੁਸ਼ ਹੋ ਗਿਆ ਏਕਤਾ ਵਿੱਚ ਹੀ ਬਲ ਹੈ ਜੀ
@jassrathour5871
@jassrathour5871 Год назад
Ik janani hi gahr jod sakdi apni samjh nal te Apni chalki nal barnad kar sakdi soch di gal ya ❤
@santlashmanmuni6045
@santlashmanmuni6045 Год назад
ਬੀਬੀਆਂ ਨਾਲ ਜ਼ਰੂਰ ਗੱਲ ਬਾਤ ਕਰਨੀ ਚਾਹੀਦੀ ਸੀ ਕੁੱਝ ਸਿੱਖਣ ਨੂੰ ਮਿਲਦਾ ਚੈਨਲ ਦੇ ਵੀ ਧੰਨਵਾਦੀ ਹਾਂ
@anshugurdaspur867
@anshugurdaspur867 Год назад
Rabb kre Sbb d soch eda d hove thank you for giving good message to public
@kamaljitkaur753
@kamaljitkaur753 Год назад
God bless you
@dalvirbhatia6160
@dalvirbhatia6160 Год назад
ਬਹੁਤ ਵਧੀਆ ਮਾਲਕ ਮੇਹਰ ਰੱਖੇ ਇਕੱਠ ਰੱਖੇ
@AshaRani-qd6ue
@AshaRani-qd6ue Год назад
Excellent💯👍 Pramaatma mehar bharya hath rakheyo🙏
@RanjitKaur-yc8py
@RanjitKaur-yc8py Год назад
ਵਾਹਿਗੁਰੂ ਖ਼ੁਸ਼ ਰੱਖੇ ਤੁਹਾਨੂੰ ਤੇ ਤੁਹਾਡੇ ਵਰਗੀ ਸੁਮਤਿ ਤੇ ਸੋਝੀ ਵਾਹਿਗੁਰੂ ਹਰ ਇੱਕ ਨੂੰ ਦੇਵੇ ਹਰ ਘਰ ਤੇ ਵਾਹਿਗੁਰੂ ਐਸੀ ਕਿਰਪਾ ਤੇ ਮਿਹਰ ਭਰਿਆ ਹੱਥ ਰੱਖਣਾ🙏🏻🙏🏻🎉
@amarbhullar6188
@amarbhullar6188 Год назад
God Bless Joint Family God Bless All members of Family😊🎉❤❤❤❤❤
@beautifulindia3196
@beautifulindia3196 Год назад
ਰੱਬ ਇਸ ਤਰਾ ਹੀ ਸਾਰੇ ਪਰਿਵਾਰ ਨੂੰ ਹਮੇਸ਼ਾ ਇੱਕਠੇ ਰਹਿਣ ਦਾ ਬਲ ਦੇਵੇ
@ManpreetSingh-yi6yp
@ManpreetSingh-yi6yp Год назад
Jana kujh nahi naal bas prem payaar naal kitti nishkaam sewa Bhajan simran
@charanjitsingh4388
@charanjitsingh4388 Год назад
ਵਾਹਿਗੁਰੂ ਜੀ ਮੇਹਰ ਕਰੋ ਜੀ। ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ੋ ਜੀ। ਏਕਤਾ ਵਿੱਚ ਅਨੇਕਤਾ ਹੈ । ਬਹੁਤ ਵਧੀਆ ਲੱਗਾ ਪੰਜ ਭਰਵਾਂ ਨੂੰ ਇਕਠਿਆਂ ਵੇਖ ਕੇ ।
@sonurai869
@sonurai869 Год назад
Waheguru ji mehar rkhyo eho j pariwaar te
@penduunionzindaad
@penduunionzindaad Год назад
ਵਾਹਿਗੁਰੂ ਬੜਾ ਮਨ ਖੁਸ਼ ਹੋਇਆ ਦੇਖ ਕੇ ਵਾਹਿਗੁਰੂ ਸਭ ਭਰਾਵਾਂ ਨੂੰ ਏਹੋ ਜਹੀ ਮੱਤ ਬਕਸ਼ੀ ਤੇ ਘਰ ਜੋੜਨ ਵਾਲੀਆਂ ਤੀਵੀਂਆ ਦਵੀ ਹਰੇਕ ਨੂੰ 🙏🙏🙏🙏❤️❤️❤️
@coolsonucool
@coolsonucool Год назад
ਕਾਸ਼ ਮੇਰਾ ਵੀ ਕੋਈ ਭਰਾ ਹੁੰਦਾ।
@JassaSingh-n9b
@JassaSingh-n9b Год назад
ਵਾਹਿਗੁਰੂ ਵੀਰਾ ਜਿੰਨੀ ਸਿਆਣਪ ਸਭ ਨੂੰ ਦੇਵੇ
@jinduhappo7767
@jinduhappo7767 Год назад
Uncle ji Masiware taak vicho Jo boote pute tusi plz hor boote laa dyo
@saadgujjar814
@saadgujjar814 Год назад
MASHALLAH ALLAH OR ATTA KARAY TANU BHT SONA KAMM
@kuldipkaur5742
@kuldipkaur5742 Год назад
Waheguru ji bless this family
@sanmeerkaurkhattra3624
@sanmeerkaurkhattra3624 Год назад
ਸਾਡੇ ਸ਼ਹਿਰ ਵੀ ਏਵੇ ਹੁੰਦਾ ਖ਼ਾਲੀ ਜੇਬ ਜਾ ਕੇ ਵੀ ਕੁਝ ਵੀ ਲੈ ਆਏ ਦਾ
@madanlalsingh1142
@madanlalsingh1142 Год назад
ਵਾਹਿਗੁਰੂ ਜੀ ਅਪਾਰ ਕਿਰਪਾ ਕਰਕੇ ਪੰਜੇ ਭਰਾਂ ਇਕੱਠੇ ਹਨ। ਸਾਡੇ ਕੋਲ ਸਿਰਫ 3 ਕਨਾਲਾ ਜ਼ਮੀਨ ਹੈ ਬਸ ਵਾਹਿਗੁਰੂ ਜੀ ਕਿਰਪਾ ਕਰਕੇ ਦੋਵੇਂ ਭਰਾ ਇਕੱਠੇ ਇੱਕੋ ਘਰ ਵਿੱਚ ਰਹਿੰਦੇ ਹਾਂ ਜੀ ਵਾਹਿਗੁਰੂ ਜੀ ਮੇਹਰ ਕਰੇ
@RITU149
@RITU149 Год назад
Parmatma kare es privar nu kisi ki buri Nazar na Lage..
@swaransingh6306
@swaransingh6306 Год назад
ਹਰੇਕ ਵਿਅਕਤੀ ਨੂੰ ਸਿੱਖਿਆ ਲੈਣੀ ਚਾਹੀਦੀ ਇਹੋ ਜਿਹੇ ਪਰਿਵਾਰ ਤੋ ਬਹੁਤ ਵਧੀਆ ਲੱਗਿਆ ਦਿਲੋ ਸਲੂਟ ਕਰਦਿਆ ਇਹ ਪਰਿਵਾਰ ਨੂੰ ਵਾਹਿਗੁਰੂ ਜੀ ਮਿਹਰ ਕਰਿਉ ਸਭ ਤੇ ਵਾਹਿਗੁਰੂ ਜੀ
@HaleaMriyaNiMea
@HaleaMriyaNiMea Год назад
Jog jog jeo bapu ji
@harpreetkaur8063
@harpreetkaur8063 Год назад
ਬਹੁਤ ਬਹੁਤ ਧੰਨਵਾਦ ਜੀ ਸਾਰੀ ਫੈਮਲੀ ਦਾ ਗੁਰੂ ਜੀ ਸਾਰਿਆ ਨੂੰ ਇੰਝ ਹੀ ਚੜਦੀਕਲਾਂ ਰਖਣੀ ਜੀਉ
Далее
Сколько стоит ПП?
00:57
Просмотров 96 тыс.
Teeth gadget every dentist should have 😬
00:20
Просмотров 1,6 млн
Сколько стоит ПП?
00:57
Просмотров 96 тыс.