Тёмный
Adeeb TV Channel
Adeeb TV Channel
Adeeb TV Channel
Подписаться
ਹਰ ਇਨਸਾਨ ਆਪਣੀ ਜ਼ਿੰਦਗੀ ਦਾ ਹੀਰੋ ਹੈ, ਹਰੇਕ ਦੀ ਜ਼ਿੰਦਗੀ ਦੀ ਕੋਈ ਨਾ ਕੋਈ ਕਹਾਣੀ ਹੈ, ਜੇਕਰ ਤੁਸੀਂ ਆਪਣੀ ਪ੍ਰੇਰਨਾਸ੍ਰੋਤ ਜ਼ਿੰਦਗੀ ਨੂੰ ਲੋਕਾਂ ਮੂਹਰੇ ਪੇਸ਼ ਕਰਨਾ ਚਾਹੁੰਦੇ ਹੋ ਤਾਂ ਹੁਣੇ ਇਸ ਇੰਸਟਾਗ੍ਰਾਮ ਆਈ.ਡੀ. 'ਤੇ ਸੰਪਰਕ ਕਰੋ

ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ 👇
instagram.com/adeebtvchannel/

ਇਹ ਚੈਨਲ ਤੁਹਾਡੀ ਜ਼ਿੰਦਗੀ 'ਚ ਖੁਸ਼ੀਆਂ ਭਰਨ ਦਾ ਜ਼ਰੀਆ ਬਣੇਗਾ ਤੇ ਤੁਹਾਨੂੰ ਅਜਿਹੀਆਂ ਕਹਾਣੀਆਂ, ਸਟੋਰੀਆਂ ਦੇਖਣ ਨੂੰ ਮਿਲਣਗੀਆਂ ਜੋ ਤੁਹਾਡੀ ਜ਼ਿੰਦਗੀ ਨੂੰ ਇੱਕ ਨਵੀਂ ਦਿਸ਼ਾ ਦੇ ਸਕੇ

ਵੱਖਰੀ ਸੋਚ ਨਾਲ ਤੁਹਾਡੇ ਵਿਹੜੇ ਮੌਜੂਦ ਹੈ

ਅਦੀਬ ਟੀਵੀ ADEEB TV CHANNEL

ਪਿਆਰ ਦੇਣ ਲਈ SUBSCRIBE ਜ਼ਰੂਰ ਕਰਿਯੋ
Комментарии
@Mika786moga
@Mika786moga 16 минут назад
ਮੈ ਤਾਂ ਕੁੜੀਆ ਨੂੰ ਹੀ ਤਰੱਕੀ ਕਰਦੇ ਤੇ ਆਪਣੇ ਮਾਂ ਪਿਓ ਦੀ ਜ਼ਿੰਦਗੀ ਵਧੀਆ ਬਨਾ ਦਿੱਤਾ, ਇਹੀ ਦੇਖਿਆ,, ਸਾਡੀ ਸਾਰੀ ਰਿਸ਼ਤੇਦਾਰੀ ਵਿੱਚੋਂ ਇਕ ਇੱਕ ਕੁੜੀ ਬਾਹਰ ਸੈੱਟ ਆ,, ਓਹਨਾ ਦੇ ਜਨਮ ਤੋਂ ਪਹਿਲਾਂ ਸਾਰੇ ਆਮ ਜਿਹੀ ਸੰਘਰਸ਼ ਵਿਚ ਜ਼ਿੰਦਗੀ ਕੱਟ ਰਹੇ ਸੀ ਪਰ ਜਿਉ ਜਿਉ ਓਹ ਕੁੜੀਆ wadhiya ਹੋਇਆ ਤਾਂ ਸਾਰੇ ਹੀ ਵਧੀਆ ਜ਼ਿੰਦਗੀ ਜਿਊਂਦੇ ਨੇ,,,, ਫ਼ਿਰ ਵੀ ਲੋਕ ਕੁੜੀ ਕੁੜੀ ਕਰਦੇ ਆ ਪੁੱਛਣ ਵਾਲਾ ਹੋਵੇ ਤੁਸੀ ਖੁਦ ਕੁੜੀ ਦੀ ਕੁੱਖ ਵਿੱਚੋਂ ਜਨਮੇ ਹੋ,, ਪਿੱਛੇ ਕੋਈ ਗੱਲ ਕਰਨ ਨੂੰ ਰਹਿ ਕਿ ਗਈ,,,, ਅਸੀ ਕੁੜੀ ਮੰਗਦੇ ਸੀ,, ਸਾਡੇ ਮੁੰਡਾ ਹੋਏਆ ਚਲੋ ਰੱਬ ਦੇ ਜੀਅ ਏਹ ਪਰ ਸੋਚ ਉੱਚੀ ਕਰੋ
@Gopysandhu_PB51
@Gopysandhu_PB51 17 минут назад
ਪਰਮਾਤਮਾ ਬਾਈ ਨੂੰ ਦੁਨੀਆ ਦੀ ਹਰ ਖੁਸ਼ੀ ਦੇਵੇ
@RajveerSingh-w4f
@RajveerSingh-w4f 34 минуты назад
ਵਧੀਆ ਗੁਰਸਿੱਖ ਪਰਿਵਾਰ ਹ ਜੀ 😊
@RajveerSingh-w4f
@RajveerSingh-w4f 38 минут назад
ਅਸੀਂ ਲੈ ਲਵਾਂਗੇ ਸਾਡਾ ਦੋਤਾ ਜੀ ਕੁੜੀ ਵੀ ਰੱਖ ਲਵਾਂਗੇ ਤੁਹਾਡੀ ਕੋਈ ਚੱਕਰ ਨਹੀਂ ਸਾਨੂੰ ਅਸੀਂ ਕੁੜੀਆਂ ਵਾਲਾ ਹੀ ਆਂ❤
@sunderjitgill3200
@sunderjitgill3200 57 минут назад
I am in Canada, give me your sisters number to contact. Girl from india betrayal with us.
@amankaur218
@amankaur218 Час назад
Ma boht roi thoude khani sun k asi ta aap trsday kudi lyi
@Guri-z4n
@Guri-z4n 2 часа назад
Mere 1 st dhee hoo c te us time mere sohre sas te te jeth jethani da v visa lg gya, but baad ch Meri beti death ho gyi 6 months di c, hun baba ji ne ek hor dhee diti
@gurwindersekhon4333
@gurwindersekhon4333 2 часа назад
Hyi raba kiv de lok ne jdo mere beti hoiaaa mere husband ne bhut khushi bani aa
@gurwindersekhon4333
@gurwindersekhon4333 2 часа назад
Kiv de lok ne yr ajj de time vch v waheguru da shukr aaa Bhen tusi os ghr vch ni rehe
@Londonukk
@Londonukk 4 часа назад
ਇਕ ਪਿਉ ਨੇ ਆਪਣੀ ਧੀ ਰਾਣੀ ਕਿਵੇਂ ਛੱਡ ਦਿੱਤੀ ਭੈਣ ਰੋ ਨਾ ਭੈਣ ਬਣ ਕੇ ਉਹਨਾ ਨੇ ਪਤਾ ਨੀ ਕੀ ਆਪਣੀ ਜ਼ਿੰਦਗੀ ਨਰਕ ਵਿੱਚ ਪਾ ਲੀ ਭੈਣ ਫ਼ਿਕਰ ਨਾ ਕਰ ਵਾਹਿਗੁਰੂ ਜੀ ਤੁਹਾਡੀ ਬੇਟੀ ਨੂੰ ਤਰੱਕੀ ਬਖਸ਼ੇ ਗੇ ❤
@Londonukk
@Londonukk 4 часа назад
ਮੇਰੇ ਮਾਮੇ ਦੇ 5 ਕੁੜੀਆਂ ਉਹਨਾ ਨੇ ਸੁੱਖਾਂ ਸੁਖ 6 ਮੁੰਡਾ ਲਿਆ ਹੁਣ ਸਾਰਿਆਂ ਤੋ ਵੱਡੀ ਪੁਲਸ ਵਿਚ ਹੈ ਦੋ ਨੰਬਰ ਵਾਲੀ ਕਨੇਡਾ ਚਲੀ ਗਈ ਤਿੰਨ ਨੰਬਰ ਵਾਲੀ ਬੈਂਕ ਵਿਚ ਸਰਕਾਰੀ ਕੰਮ ਕਰਦੀ ਚਾਰ ਨੰਬਰ ਵਾਲੀ ਅੰਮਿਤ ਵਾਲੀ ਗੁਰੂ ਘਰ ਜਾਦੀ ਪਾਠ ਕਰਦੀ ਪੰਜ ਨੰਬਰ ਵਾਲੀ ਵੀ ਕਨੇਡਾ 5 ਕੁੜੀਆਂ ਆਪਣੀ ਜ਼ਿੰਦਗੀ ਵਿੱਚ ਖੂਸ ਹੈ ਮੇਰੇ ਮਾਮਾ ਮਾਮੀ ਕੁੜੀਆਂ ਤੋ ਖੂਸ ਹੈ ਮੁੰਡਾ ਨਸ਼ਾ ਕਰਦਾ ਸ਼ਰਾਬ ਪੀਂਦਾ ਨਸ਼ਾ ਕੇਂਦਰ ਵਿੱਚ ਹੀ ਰਹਿੰਦਾ ਅੱਜ ਦੇ ਟਾਇਮ ਵਿੱਚ ਧੀਆਂ ਨੂੰ ਵੀ ਪੁੱਤ ਸਮਝੋ
@Londonukk
@Londonukk 4 часа назад
ਸੱਸ ਨੂੰ ਕੋਈ ਪੁੱਛੋ ਕੇ ਜੇ ਮੁੰਡਾ ਹੁੰਦਾ ਪੋਟੀ ( ਟੱਟੀ ) ਤਾਂ ਉਹ ਵੀ ਕਰਦਾ ਫਿਰ ਮੁਸ਼ਕ ਨਾ ਆਉਂਦਾ ਸੱਸ ਆਪ ਵੀ ਕਿਸੇ ਦੀ ਕੁੜੀ ਸੀ
@gurpalsekhon
@gurpalsekhon 4 часа назад
ਰੱਬ ਦੇ ਰੰਗ ਨੇ ਭੈਣੇਂ ਮੇਰੇ ਤਿੰਨ ਬੇਟੀਆਂ ਨੇ ਤਿੰਨੋਂ ਵੱਡੇ ਅਪਰੇਸ਼ਨ ਨੇ ਮੈ ਫਿਰ ਵੀ ਖੂਸ਼ ਆ ਵੀ ਵਹਿਗੁਰੂ ਨੂੰ ਜੋ ਮਨਜ਼ੂਰ ਸੀ ਉਸ ਨੇ ਦਿੱਤਾ ਉਹ ਸਭ ਜਾਣਦਾ ਲੇਕਿਨ ਮੇਰੀ ਘਰਵਾਲੀ ਮਨ ਚ ਤਾ ਕਰਦੀ ਆ ਮੈਨੂੰ ਕਹਿੰਦੀ ਆਪਾਂ ਕੁੜੀ ਕਿਸੇ ਨੂੰ ਦੇ ਦਿਨਾਂ ਆ ਮੈਂ ਕਿਹਾ ਜਦੋਂ ਆਪਾਂ ਕੋਈ ਹੋਰ ਕੇਸ ਨੀ ਕਰਨਾ ਅੱਜ ਦੇ ਟਾਈਮ ਤਾ ਕੁੜੀਆਂ ਮੁੰਡਿਆਂ ਨਾਲੋਂ ਵੱਧ ਕਰਦੀਆਂ ਨੇ ਅਪਣੇ ਮਾਪਿਆਂ ਦਾ ਲੇਕਿਨ ਕੋਈ ਸਮਝਦਾ ਨੀ ❤❤
@Londonukk
@Londonukk 4 часа назад
ਕੁੜੀਆਂ ਮੁੰਡੇ ਬਰਾਬਰ ਹੈ ਪਲੀਜ ਕੁੜੀਆਂ ਨੂੰ ਪਿਆਰ ਕਰੋ ❤
@Kaur.brar23
@Kaur.brar23 5 часов назад
Bhane o mari sister de putt aa par mari sister nu sass husband ne ena dukhi kitta koi soch ni sakda kuttna marna rotti na dennea kode Sara sman asi denna 7 years sanu kujj ni dsea se sis ne Jdo sanu ptta laga bahut roye 😢 se sadde ta chache ne v keh ta se v kudiya nu na padao begane ghar kmai den gea par salute aa Mare parents nu jena jena ne sannu bhaut study kar vai mari sister nu 7 years pehla kutt ki ghro kad ta ajj takk ni gai n lann aye mare parents ne fulls vangu rakhea
@kulbirkang2773
@kulbirkang2773 6 часов назад
ਕਿਸੇ ਨੂੰ ਪਤਾ ਨਹੀਂ ਹੂੰਦਾ ਬੱਚੇ ਦੀ ਕਿਸਮਤ ਕਿੰਨੀ ਵਧੀਆ ਹੈ ਤੁਹਾਨੂੰ ਵਧਾਈਆ 🎂🌹❤️🎉🌹
@matloobbhatti1514
@matloobbhatti1514 7 часов назад
❤ love from Pakistan panjab
@Amandeepsidhu1313-g6j
@Amandeepsidhu1313-g6j 7 часов назад
Meri dhee nu v idan he shad geya c husband ki kuri hogi par usdey janam ton bad sadey v bahut kuj change hoo geya jo socheya ni asin v bhut agey aye .aaj asin well settled han meri dhee de karman nu mere mapeya ne v mainu rajeya wang rakheya divorce ton bad chachey taye sab ne sath dita brothers ne v bhut care kiti meri daughter d ❤❤❤❤
@Kaur.brar23
@Kaur.brar23 4 часа назад
Good mari v sister nu asi viah to 12 years bad la aye se keyo ki ona ne kutt kutt ki mari sister de body lahu lhan karti se ghro kad ta mare sister nehar ch chal marn ja rahi 😢 se sanu kise ne phone karta ona pind sadde pind to only 2 km aa sadde brother nai ha oh mare parents kol rehdea aa bahut vadiya life aa mare mother nu ene tension hoi sis de mother de death ho gi hun mari sister father kol reahda aa rabb ne sanu sabb kujj deya ki karna eho jaye gand husband to jeda kutte marre asi apni sister nu sabb kujj detta phir v rajj ni aya ona nu
@InderBasra
@InderBasra 8 часов назад
Hi I listen your story I need a contact number please
@InderBasra
@InderBasra 8 часов назад
Hi I listen your story I need a contact number please
@InderBasra
@InderBasra 8 часов назад
Hi I listen your story I need a contact number please
@malkitsidhu6099
@malkitsidhu6099 8 часов назад
Mere nal vi inj he hoia c
@Gagan-o8u
@Gagan-o8u 9 часов назад
Eda e karde a apni dhee tan kehange sukha sukh k layi c t nooh d kudi hoje ta eda e afsoas karde jida koi marje.
@Gurwinder-t3h
@Gurwinder-t3h 9 часов назад
Vnice
@parveenmehra8690
@parveenmehra8690 9 часов назад
Waheguru ji 🙏
@jagdevkaur3144
@jagdevkaur3144 9 часов назад
ਤੇਰੇ ਤਾਂ ਭੈਣੇਂ ਕੁੜੀ ਨੂੰ ਨੀ ਦੇਖਣ ਆਏ ਮੇਰੇ ਤਾਂ ਮੂੰਡਾ ਹੋਇਆ ਸੀ ਮੇਰੇ ਸੱਸ ਸਹੁਰਾ ਜੇਠ ਦਿਉਰ ਦੋਵੇਂ ਨਣਦਾਂ ਕੋਈ ਵੀ ਨਹੀਂ ਸੀ ਆਇਆ ਦੇਖਣ ਜਦ ਕਿ ਮੇਰਾ ਮੂੰਡਾ ਘਰ ਵਿੱਚ ਪਹਿਲਾਂ ਬੱਚਾ ਸੀ ਪੰਜੀਰੀਆ ਤਾਂ ਦੂਰ ਦੀ ਗੱਲ ਹੈ ਨਾਭੇ ਇਲਾਕੇ ਦੇ ਮੇਰੇ ਸਹੁਰੇ ਬਹੁਤ ਹੀ ਤੰਗ ਪ੍ਰੇਸਾਨ ਕਰਦੇ ਸਨ
@AmandeepSingh-bu4wn
@AmandeepSingh-bu4wn 10 часов назад
ਬਹੁਤ ਮਾੜੀ ਗੱਲ ਏ
@HarmandeepSingh-pf3zy
@HarmandeepSingh-pf3zy 10 часов назад
Menu address send karo
@HarmandeepSingh-pf3zy
@HarmandeepSingh-pf3zy 10 часов назад
Tu mere sister aa
@HarmandeepSingh-pf3zy
@HarmandeepSingh-pf3zy 10 часов назад
Rabb Maher karo sister aa
@HarmandeepSingh-pf3zy
@HarmandeepSingh-pf3zy 10 часов назад
Rabb na menu na sister'dati nahi
@gurbirsingh7238
@gurbirsingh7238 10 часов назад
Mere 2 betiya te mere husbund meriya betiya te jaan dende aa bhut pyr krde o
@rajrani4314
@rajrani4314 10 часов назад
Veheguru ji sab da bhala karo ji
@BalwinderKaur-mu9zb
@BalwinderKaur-mu9zb 10 часов назад
ਬਹੁਤ ਹੀ ਸੋਹਣਾ ਸਰੂਪ ਹੈ ਭੈਣੇ ਤੇਰਾ ❤ ਵਾਹਿਗੁਰੂ ਜੀ ਤੈਨੂੰ ਹਮੇਸ਼ਾ ਖੁਸ਼ ਰੱਖਣ 🙏🙏🙏
@lakhwinderkaur6112
@lakhwinderkaur6112 10 часов назад
God bless you sister
@charanjeetkaur8973
@charanjeetkaur8973 10 часов назад
ਸਾਡੇ ਨਾਲ ਵੀ ਇਸ ਤਰ੍ਹਾਂ ਹੋਇਆ ਸੀ ਸਾਡੇ ਤਾਏ ਨੇ ਅਲਗ ਕਰ ਦਿੱਤਾ ਸੀ ਕਿਉਂਕਿ ਅਸੀਂ ਪੰਜ ਭੈਣਾਂ ਤੇ ਇਕ ਵੀਰ ਆ
@Simarjitshergill
@Simarjitshergill 10 часов назад
Mere v jdo vaddi beti hoi meri sass ne bilkul nhi bulai main v 6months dipraision ch aa gi c bleeding nhi hati six months tk
@kuldeepbrar7441
@kuldeepbrar7441 11 часов назад
Waheguru ji 🙏🙏
@LakhvirSingh-l2t
@LakhvirSingh-l2t 11 часов назад
Menu contact karo ji
@SunyDugal
@SunyDugal 11 часов назад
Request ha channel @duggalsaab9253
@AmandeepKaur-fw9sq
@AmandeepKaur-fw9sq 11 часов назад
Dur fita muh eda da sohra husband da Sadi mother in law da subha bahut gussa wla ik gal bahut nice uhna di asi 4dhrni jthni uhna na sab nu ehi keha ik ik dhee rab dewa tuhnu mera hni s rab tuhnu da dewa dhea ghar ronk hundea eh gal to sadi sas bahut thik na
@DhillonDhillon-d1x
@DhillonDhillon-d1x 11 часов назад
2nd bati hoee c ta mere husband ne 3 month bad bllaea c
@kirandeepkaur2257
@kirandeepkaur2257 11 часов назад
Mere bateeji hoyi asi sari rishtedari ch ik ik ladooa da dabba te ik barfi da dabba dita ❤❤❤❤❤ pta ni kidda de lok ne
@inderjeetsingh3702
@inderjeetsingh3702 11 часов назад
Aj education la ka v ni loka da ohi hal ki fyda pada hoya loka nlo ta jo bina pda hoya na ohi vadya na
@aulakhaulakh8872
@aulakhaulakh8872 12 часов назад
God bless you
@Sukhwinderkaur-zi1dw
@Sukhwinderkaur-zi1dw 12 часов назад
❤❤🙏🙏
@JaspreetKaur-ld3ux
@JaspreetKaur-ld3ux 12 часов назад
Bhut vadia family ❤❤❤m inha di story janana chaudi c ❤❤❤too good 🎉🎉🎉
@harsimersingh8120
@harsimersingh8120 12 часов назад
Sas nu
@harsimersingh8120
@harsimersingh8120 12 часов назад
Asi sad nu he tail pa ky saad dao agg la dao
@tusharjaani3801
@tusharjaani3801 12 часов назад
ਮੇਰਾ ਸੁਹਰੇ ਵੀ ਮੇਰੀ ਕੁੜੀ ਹੋਣ ਤੇ ਬਹੁਤ ਦੁਖੀ ਹੋਏ ਸੀ। ਖਾਸ ਤੌਰ ਤੇ ਮੇਰੀ ਛੋਟੀ ਨਣਾਨ ਜਿਸ ਨੇ ਮੇਰੇ ਸੁਹਰੇ ਨੂੰ ਦੱਸਿਆ ਹੀ ਨਹੀਂ ਸੀ ਕਿ ਕੁੜੀ ਆ। ਪਰ ਭੈਣੇ ਤੇਰੇ ਨਾਲ ਤਾਂ ਬਹੁਤ ਜਿਆਦਾ ਹੋ ਗਈ 😢