Тёмный

50 ਸਾਲ ਦੀ ਉਮਰ 'ਚ ਪਿਆਰ ਲੱਭਣਾ ਆਸਾਨ ਜਾਂ ਮੁਸ਼ਕਿਲ? | Finding Love Later In Life | RED FM Canada 

RED FM CANADA
Подписаться 256 тыс.
Просмотров 199 тыс.
50% 1

50 ਸਾਲ ਦੀ ਉਮਰ 'ਚ ਪਿਆਰ ਲੱਭਣਾ ਆਸਾਨ ਜਾਂ ਮੁਸ਼ਕਿਲ?
Is it easy or difficult to find love after the age of 50?
Guest: Shelly Kaur | Hypnotherapist & Sensory Energy Healing Practitioner
Follow us:
Website: www.redfm.ca
Vancouver:
Facebook: / redfmvancouver
Twitter: / redfmvancouver
Instagram: / redfmvancouver
Calgary:
Facebook: / redfm1067
Twitter: / redfmcalgary
Instagram: / redfmcalgary
Toronto:
Facebook: / redfmtoronto
Twitter: / redfmtoronto
Instagram: / redfmtoronto
RU-vid:
/ redfmcanada
#redfmcanada #love #findinglove #life #talkshow #theharjinderthindshow

Развлечения

Опубликовано:

 

28 авг 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 343   
@gurwindersingh4837
@gurwindersingh4837 11 месяцев назад
ਆਦਮੀ ਅਤੇ ਔਰਤ ਜਨਮ ਤੋਂ ਮੌਤ ਤੱਕ ਇੱਕ ਦੂਜੇ ਦੇ ਪੂਰਕ ਹਨ ਅਤੇ ਜੇਕਰ ਇਹ ਸਮਾਂ ਇੱਕ ਦੂਜੇ ਨੂੰ ਪਿਆਰ ਸਤਿਕਾਰ ਦਿੰਦਿਆਂ ਲੰਘ ਜਾਵੇ ਤਾਂ ਬੱਲੇ ਬੱਲੇ
@ParamjitKaur-no5ov
@ParamjitKaur-no5ov 3 месяца назад
ਪਿਆਰ ਰੂਹਾਨੀਅਤ ਰੂਹ ਦਾ ਮੇਲ ਏ ਇਹ ਕਿਸੇ ਵੀ ਰੂਪ ਵਿਚ ਹੋ ਸਕਦੇ
@azadsingh8356
@azadsingh8356 11 месяцев назад
ਨੀਂਦ ਨਾ ਦੇਖੇ ਬਿਸਤਰਾ ਭੁੱਖ ਨਾ ਦੇਖੇ ਮਾਸ |ਪਿਆਰ ਨਾ ਦੇਖੇ ਉਮਰ ਨੂੰ ਇਸ਼ਕ ਨਾ ਦੇਖੇ ਜਾਤ |
@sarbjitsinghsidhu5141
@sarbjitsinghsidhu5141 11 месяцев назад
🚌 Folks are collecting from 🚌.... during Yatra.............................. ♥
@ramindrdhillo3396
@ramindrdhillo3396 11 месяцев назад
Toc theak keha ji
@LSL1976-y4y
@LSL1976-y4y 11 месяцев назад
​@@ramindrdhillo3396ohne apne kolo nhi kiha kush aehta lok tath aa
@user-mk7kq4hb6f
@user-mk7kq4hb6f 11 месяцев назад
ਪਿਆਰ ਦੀ ਭਾਸ਼ਾ ਜਿਸਮ ਤੇ ਨਹੀਂ ਰੁਕਦੀ, ਪਿਆਰ ਤਾਂ ਸਗੋਂ ਦੋ ਰੂਹਾਂ ਦੇ ਮੇਲ ਦਾ ਨਾਂ ਏ। ਨਾ ਕਿ ਜਿਸਮਾਂ ਦਾ ਮੇਲ। ਅਸਲ ਪਿਆਰ ਤਾਂ ਜਦੋਂ ਅਸੀਂ ਬਚਪਨਾ ਭੁੱਲ ਕੇ ਅੱਗੇ ਵਧਦੇ ਹਾਂ ,ਓਦੋਂ ਸਮਝਿਆ ਜਾ ਸਕਦਾ ਹੈ। ਉਸ ਪਿਆਰ ਵਿੱਚ ਇੱਕ ਵੱਖਰਾ ਠਹਿਰਾਓ ਮਹਿਸੂਸ ਹੁੰਦਾ ਹੈ।
@Rabbdeybandey
@Rabbdeybandey 10 месяцев назад
ਇਹ ਪਿਆਰ ਸਭ ਇਕ ਛਲਾਵਾ ਐ ਸਭ ਦਾ ਆਪਣਾ ਆਪਣਾ ਇਸ ਚ ਸੁਆਰਥ ਹੁੰਦਾ, ਜਿੰਦਗੀ ਦੇ ਸਫਰ ਨੂੰ ਪੂਰਾ ਕਰਨ ਲਈ ਸਾਥੀ ਦੇ ਨਾਲ ਨਾਲ ਇਕ ਵੱਡਾ ਮਕਸਦ ਸਚ ਦਾ ਰਸਤਾ ਰਬ ਤੇ ਕੁਦਰਤ ਨੂੰ ਆਪਣਾ ਬਣਾਉਣਾ ਨਾਲ ਹੀ ਮਨ ਚ ਠਹਿਰਾ/ਸ਼ਾਤੀ ਆਵੇ ਗੀ
@sukhvirvirk1019
@sukhvirvirk1019 11 месяцев назад
ਪੁਰਾਣੇ ਮਾੜੇ ਤਜਰਬੇ ਨੂੰ ਭੁੱਲ ਕੇ ਨਵਿਆਂ ਰਿਸ਼ਤਿਆਂ ਦੀ ਤਲਾਸ਼ ਕਰੋਂ ਐਵੇਂ ਕੁੜ ਕੁੜ ਕੇ ਨਹੀਂ ਮਰਨਾ ਚਾਹੀਦਾ ਜਦੋ ਤੁਹਾਡੇ ਕੋਲ ਸਭ ਕੁੱਝ ਹੋਵੇ ਤਾਂ ਉਹਨਾਂ ਨੂੰ ਮਾਨਣਾ ਚਾਹੀਦਾ ਹੈ
@prits4157
@prits4157 11 месяцев назад
Very good job
@fitnesshub366
@fitnesshub366 8 месяцев назад
Absolutely right, mainu lagda bnde nu khush rhena chahida jide nal rhe, tension nal zindagi katan da koi fiyda nhi, ek dujje nu ajaad kar dyna chaida .
@SatnamSingh-mo1db
@SatnamSingh-mo1db 11 месяцев назад
ਪਿਆਰ ਬਹੁਤ ਡੂੰਘਾ ਇਸਦੇ ਵਿੱਚ ਪੈ ਕੇ ਮਹਸੂਸ ਕੀਤਾ ਜਾ ਸਕਦਾ
@AmarjitSingh-ig3wp
@AmarjitSingh-ig3wp 11 месяцев назад
ਪਿਆਰ ਕਿਸੇ ਵੀ ਉਮਰ ਚ ਹੋ ਸਕਦਾ ਹੈ । ਉਮਰ ਸਰੀਰ ਦੀ ਹੁੰਦੀ ਆ ਪਿਆਰ ਦੀ ਨਹੀ । ਪਿਆਰ ਇਨਸਾਨ ਦੀ ਅੰਤਰੀਵੀ ਸਾਂਝ ਹੈ । ਪਿਆਰ ਸਰੀਰਕ ਜੋਸ਼ ਦਾ ਨਾਂ ਨਹੀਂ ਸਗੋ ਇਹ ਦਿਲ ਤੋ ਉੱਠੀਂ ਤਰੰਗ ਹੈ
@ShellyKaur
@ShellyKaur 11 месяцев назад
Well said
@srchumber2733
@srchumber2733 10 месяцев назад
Very well said
@kinskins3895
@kinskins3895 10 месяцев назад
Very very well said
@kuljindersingh8282
@kuljindersingh8282 10 месяцев назад
ਮੈਡਮ ਜੀ ਦੇ ਵਿਚਾਰ ਬਹੁਤ ਹੀ ਮਹੱਤਵਪੂਰਨ ਹੈ ਜੀ।। ਪਿਆਰ ਕਿਸੇ ਨੂੰ ਕਿਸੇ ਵੀ ਉਮਰ ਵਿਚ ਹੈ ਸਕਦਾ ਹੈ ਜੀ।। ਵਾਹਿਗੁਰੂ ਜੀ ਆਪ ਜੀ ਦੀ ਉਮਰ ਲੰਬੀ ਕਰੇ ਜੀ।।।।।
@kamleshsardana3682
@kamleshsardana3682 3 месяца назад
PYAR KISSE V UMAR VICH HO SAKDA AA.❤.
@singhsaab8664
@singhsaab8664 10 месяцев назад
ਇਨਸਾਨ ਦਾ ਜਾਮਾ ਗੁਰੂ ਨਾਲ ਮਿਲਾਪ ਕਰਨ ਲਈ ਮਿਲਿਆ ਬੱਚੇ ਤਾਂ ਆਪਾਂ ਜਾਂ ਜਿਸ ਨੂੰ ਤੁਸੀਂ ਪਿਆਰ ਦਾ ਨਾਂ ਦੇ ਰਹੇ ਹੋ ਉਦੋਂ ਵੀ ਪਾਲਦੇ ਜਾਂ ਕਰਦੇ ਆਏ ਹਾਂ ਜਦੋਂ ਅਸੀਂ ਪਸ਼ੂ ਪੰਛੀ ਵਗੈਰਾ ਵਗ਼ੈਰਾ ਸੀ ਪਰ ਹੁਣ ਤਾਂ ਸਬਦ ਗੁਰੂ ਦੀ ਭਾਲ ਲਈ ਆਏ ਹਾਂ ਤੇ ਵਾਪਿਸ ਭਗਤੀ ਜਰੀਏ ਅਕਾਲ ਪੁਰਖ ਵਿੱਚ ਜਾ ਮਿਲਣਾ ਹੈ ਜਿਵੇਂ ਇੱਕ ਪਾਣੀ ਦੂਜੇ ਪਾਣੀ ਵਿੱਚ ਮਿਲ ਜਾਂਦਾ ਹੈ । ਪਰ ਜਿੰਮੇਵਾਰੀਆਂ ਨਿਭਾਉਂਦੇ ਹੋਏ ।
@sarabjeetdhaliwal391
@sarabjeetdhaliwal391 11 месяцев назад
ਬਹੁਤ ਹੀ ਵਧਿਆ ਗੱਲ ਬਾਤ ਜੀ ਬਹੁਤ ਲੋਕਾਂ ਦੀਆ ਇਸ ਗੱਲ ਬਾਤ ਨਾਲ ਜ਼ਿੰਦਗੀਆਂ ਬਦਲ ਜਾਣਗੀਆ ਜੀ।
@nirmalbrar2920
@nirmalbrar2920 3 месяца назад
ਮੁਹੱਬਤ ਮੰਗਣ ਵਾਲੀ ਚੀਜ਼ ਨਹੀ ਇਹ ਤਾਂ ਵੰਡਣ ਵਾਲੀ ਚੀਜ਼ ਆ ❤
@balbirkaur3123
@balbirkaur3123 11 месяцев назад
ਪਿਆਰ ਜਿਸਮ ਦੀ ਖੇਡ ਨਹੀ? ਰੂਹਾਂ ਦਾ ਮੇਲ ਹੈ! ਜਿਸਮੀ ਪਿਆਰ ਮਤਲਬ ਦਾ ਹੈ, ਚਾਹੇ ਜਵਾਨੀ ਵਿੱਚ ਹੋਵੇ, ਚਾਹੇ ਅੱਧ ਵਿੱਚ ਹੋਵੇਤੇ ਭਾਵੇਂ ਬੁੜਾਪੇ ਵਿੱਚ! ਪਿਆਰ ਨੂੰ ਮਿੱਤਰਤਾ ਮਿਲਦੀ ਹੈ! ਮਿੱਤਰਤਾ ਨਾਲ ਬੰਦਾ ਕਦੀ ਬੁੱਢਾ ਨਹੀ ਹੁਦਾਂ!
@user-by4sp1bz6p
@user-by4sp1bz6p 10 месяцев назад
Pr aj de time ch jism nu pehl dinde aa .. Mel and female ..??.😊
@fitnesshub366
@fitnesshub366 8 месяцев назад
@@user-by4sp1bz6pbai gi ,sex sirf kuj pal da hunda baki time Túsi mentally us bnde nal rhende ho , thts matter . So apni soch vale partner milna buht jaruri hai .
@jspawaar675
@jspawaar675 10 месяцев назад
ਤੁਸੀਂ ਜ਼ਿਆਦਾ ਪੜੇ ਲਿਖੇ ਹੋ ਇਸ ਲਈ ਇੱਕ ਉਮਰ ਵਿੱਚ ਕਈ ਥਾਈਂ ਪਿਆਰ ਕਰ ਸਕਦੇ ਹੋ ਜਾਂ ਕਰਦੇ ਹੋ ਪਰ ਅਸਲ ਪਿਆਰ ਉਹ ਹੈ ਜੋ ਸ਼ੁਰੂ ਕਰਨ ਤੋਂ ਬਾਅਦ ਸ਼ਮਸ਼ਾਨ ਘਾਟ ਤੱਕ ਨਿਭ ਜਾਵੇ
@VinodKumar-qe5vb
@VinodKumar-qe5vb 10 месяцев назад
मैं एक लेखक हूं ,आपका विचार बिल्कुल सही है। मैं आपसे सहमत हूं
@gpskirtan
@gpskirtan 10 месяцев назад
ਜਿਹੜੀ ਲੜ ਲਗੀ ਹੋਵੇ ਉਸ ਦੀਆਂ ਖੁਸ਼ੀਆ ਨੂੰ ਆਪਣੀਆਂ ਖੁਸ਼ੀਆਂ ਬਣਾਉ ਫਿਰ ਕੋਈ ਹੋਰ ਪਿਆਰ ਲਭਣਾ ਨਹੀ ਪੈਂਣਾ ਜੀ
@Gurshan1313
@Gurshan1313 3 месяца назад
ਪਿਆਰ ਕੀਤਾ ਨਹੀਂ ਜਾਂਦਾ ਹੋ ਜਾਂਦਾ ਹੈ ਜੋ ਕਿ ਅੱਲੜ੍ਹ ੁਉਮਰ ਵਿੱਚ ਹੀ ਹੁੰਦਾ ਹੈ ਬਾਅਦ ਵਿੱਚ ਤਾਂ ਪਿਅਾਰ ਕਰਕੇ ਘਰ ਦੇ ਮੈਬਰਾਂ ਨੂੰ ਦੁੱਖ ਦਿੱਤਾ ਜਾਂਦਾ ਹੈ ਜੋ ਕਿ ਬਹੁਤ ਘਾਤਕ ਹੈ ਪਿਆਰ ਰੱਬ ਨਾਲ ਜਾਂ ਲੋਕ ਭਲਾਈ ਦੇ ਕੰਮਾਂ ਨਾਲ ਵੀ ਕੀਤਾ ਜਾ ਸਕਦਾ ਹੈ।
@yashpalkaursandhu4717
@yashpalkaursandhu4717 10 месяцев назад
ਜਿੰਦਗੀ ਜਿੰਦਾਦਿਲੀ ਕਾ ਨਾਮ ਹੈ
@binderkalsi374
@binderkalsi374 11 месяцев назад
ਬਹੁਤ ਵਧੀਆ ਗੱਲਬਾਤ ਜੀ ,, ਲਗਦਾ ਹੈ ਹਾਲੇ ਵੀ ਚਰਚਾ ਅਧੂਰੀ ਹੈ ਪੂਰੀ ਨਹੀਂ ਹੋਈ ,, ਇਸ ਵਿਸ਼ੇ ਉੱਤੇ ਹੋਰ ਵੀ ਜ਼ਿਆਦਾ ਗੱਲਬਾਤ ਹੋ ਸਕਦੀ ਹੈ ,, ਸੋ ਅਗਲੇ ਸਮਿਆਂ ਚ ਜਰੂਰ ਸਾਂਝਾ ਕਰਿਓ ਜੀ ,, ਬਹੁਤ ਧੰਨਵਾਦ ਜੀ ,,
@sukhvirvirk1019
@sukhvirvirk1019 11 месяцев назад
ਕਈ ਵਾਰੀ ਆਖਰੀ ਚਾਬੀ ਨਾਲ ਵੀ ਤਾਲਾ ਖੁੱਲ ਜਾਂਦਾ ❤
@pammibub2021
@pammibub2021 10 месяцев назад
Disgusting …apni self esteem nu stake te Rakh ke ,zarurat ton zyaada Umeed rakhnan nu stupidity hi kaha ge
@Gurbachan-qq2im
@Gurbachan-qq2im 10 месяцев назад
ਬਹੁਤ ਵਧੀਆ ਗੱਲਬਾਤ ਤੇ ਵਿਚਾਰ ।ਰਹਿੰਦੀ ਜ਼ਿੰਦਗੀ ਐ ਉਹ ਜ਼ਿੰਦਾਦਿਲੀ ਨਾਲ ਬਿਤਾਈ ਜਾਵੇ। ਤੁਹਾਨੂੰ ਸਮਝਣ ਵਾਲਾ ਸਾਥੀ 60-70ਦੀ ਉਮਰ ਚ ਹੋਰ ਵੀ ਜ਼ਿਆਦਾ ਲੋੜੀਂਦਾ ਐ
@harryjaspal
@harryjaspal 3 месяца назад
Well said ji
@harryjaspal
@harryjaspal 3 месяца назад
@ajmerdhillon3013
@ajmerdhillon3013 11 месяцев назад
ਸਾਈਦ ਪਿਆਰ ਦਾ ਉਮਰ ਨਾਲ ਕੋਈ ਵਾਸਤਾ ਨਹੀਂ ,ਬਸ ਉਮਰ ਨਾਲ ਇਹ ਆਪਣਾ ਰੰਗ ਬਦਲ ਲੈਦਾ ਹੈ ।
@harryrayat1753
@harryrayat1753 10 месяцев назад
Very well thought
@charanjeetdaun163
@charanjeetdaun163 10 месяцев назад
@@harryrayat1753 yyyyiyyyiyyuyiiiyiyuyiyyiyyyuyyiiiuiiiiiiiiiiiiyuyiiiuuiiyuiiii
@sankaur8593
@sankaur8593 10 месяцев назад
Long distance with age difference but ਰੂਹਾਂ ਦੀ ਸਾਂਝ ❤
@awesomelife7355
@awesomelife7355 11 месяцев назад
ਮੈਡਮ ਸੰਧੂ ਜੀ ਤੁਸੀਂ ਬਹੁਤ ਸ਼ਾਨਦਾਰ, ਬਹੁਤ ਸੋਹਣੇ ਤਰੀਕੇ ਨਾਲ ਇਸ ਵਿਸ਼ੇ ਨੂੰ explore ਕੀਤਾ ਹੈ , ਜੀਵਨ ਪ੍ਰਤੀ ਤੁਹਾਡਾ ਨਜ਼ਰੀਆ ਚੰਗੀ ਆਸ-ਉਮੀਦ ਨਾਲ ਭਰਿਆ ਹੋਇਆ ਹੈ , ਇੰਨੀ intellectual ਗੱਲਬਾਤ ਕੋਈ enlightened ਵਿਅਕਤੀ ਹੀ ਕਰ ਸਕਦਾ ਹੈ , ਬਹੁਤ ਧੰਨਵਾਦ, ਬਹੁਤ ਸਾਰੀ Respect 🙏
@ShellyKaur
@ShellyKaur 11 месяцев назад
Thank you so much for your kind words
@nankanasahib5494
@nankanasahib5494 11 месяцев назад
​@@ShellyKaur Shelly ji ਸਾਡੇ ਲੋਕਾਂ ਚ ਹੰਕਾਰ, ਈਰਖਾ ਦਾ ਕੀੜਾ ਹੇ ਜੇ ਬੰਦੇ ਵੱਧ ਪੇਸੇ ਕਮਾਉਦਾ ਹੇ ਤੇ ਊਹ ਵਿਆਹ ਤੋਂ ਬਾਅਦ ਔਰਤ ਦੀ ਜਿਊਣਾ ਦੂਰਬਰ ਕਰ ਦਿਂਦਾਂ ਹੇ ਤੇ ਔਰਤ ਵੱਧ ਪੇਸ਼ੇ ਕਮਾਉਦੀ ਹੇ ਤੇ ਫੇਰ ਊਹ ਵੀ ਬਂਦੇ ਨੂੰ ਸ਼ਰਾਬੀ, ਕਬਾਬੀ ਤੇ ਸ਼ਬਾਬੀ ਬਣਾ ਦਿੰਦੀ ਹੇ ਸਾਡੇ ਲੋਕਾਂ ਨੂੰ ਪਤਾ ਹੀ ਨਹੀ ਹੇ ਕਿ ਪਿਆਰ, ਸਤਿਕਾਰ, ਫੀਲਿਂਗ, ਧੀਰਜ , ਖਿਮਾਂ ਯਾਚਨਾ , ਭਾਣਾ ਮੰਨਣਾ, ਇਕ ਅਣਮੂਲਾਂ ਖਜਾਨਾ ਹੇ ਜਿਸ ਵਾਰੇ ਗੂਰੂ ਸਾਹਿਬਾਨ ਗੁਰਬਾਣੀ ਚ ਵਾਰ ਵਾਰ ਦਸਦੇ ਹਨ ਪਰ ਸਿੱਖ ਕੌਮ ਅਜ ਊਥੇ ਆ ਕੇ ਖੜੋ ਗਈ ਹੇ ਜਿਥੇ ਗੂਰੂ ਨਾਨਕ ਜੀ ਨੇ ਸ਼ੂਰੂ ਕੀਤੀ ਸੀ ਨਿੱਕੀ ਨਿੱਕੀ ਗਲ ਤੇ ਕ੍ਰਿਪਾਨਾਂ ਬਰਛੇ ਕੱਢ ਲੇਣੇ, ਮਾਰਣ ਮਰਣ ਦੀਆਂ ਧਮਕੀਆਂ ਨੂਂ ਹੀ ਸਿੱਖ ਕੌਮ ਦੀਆਂ ਸਟੇਜਾਂ ਤੋ ਪ੍ਰਚਾਰਿਆ ਜਾਂਦੇ ਹਰ ਹਫਤੇ ਕਿਸੇ ਨਾਂ ਕਿਸੇ ਗੂਰੂਘਰ ਪੱਗਾਂ ਲੱਥਦੀਆਂ ਹਨ ਗੰਧੀਆਂ ਗਾਲਾਂ ਕੱਢਦੇ ਸਨ ਬੱਚਿਆਂ ,ਬੀਬੀਆਂ ਸਾਹਮਣੇ ਇਨਾਂ ਦੀਆਂ ਕਰਤੂਤਾਂ ਕਰਕੇ ਬੱਚੇ ਗੂਰੂਘਰ ਜਾਣ ਤੋ ਇਨਕਾਰੀ ਹਨ ਸਿੱਖ ਕੌਮ ਅਪਣੀਆਂ ਗਲਤੀਆਂ ਨੂਂ ਇਮਾਨਦਾਰੀ ਨਾਲ ਠੀਕ ਕਰਨ ਦੀ ਬਜਾਏ ਹਰੇਕ ਗਲ ਨੂੰ ਆਰ ਐਸ ਐਸ ਦੀ ਚਾਲ ਜਾਂ ਹਿਦੂੰਆਂ ਸਿਰ ਪਾ ਕੇ ਅਪਣੀ ਜਿੰਮੇਵਾਰੀ ਖਤਮ ਸਮਝਦੇ ਹਨ ਸਭ ਤੋਂ ਜਿਆਦਾਤਰ ਗੰਧ ਇਨਾਂ ਖਾਲਿਸੇਤਾਨੀ ਗਧਿੱਆਂ ਨੇ ਪਾਇਆ ਹੋਇਆ ਹੇ ਪ੍ਰਮਾਤਮਾ ਸੂਮਤ ਬਖਸ਼ੇ ਸਾਡੀ ਕੋਮ ਨੂੰ।
@nankanasahib5494
@nankanasahib5494 11 месяцев назад
@@ShellyKaur Shelly ji ਪਾਕਿਸਤਾਨ ਵਿੱਚ ਆਏ ਦਿਨ ਸਿੱਖ ਹਿੰਦੂ ਕ੍ਰਿਸ਼ਚਨ ਕੂੜੀਆੰ ਨੂੰ ਭੇਡ ਬੱਕਰੀ ਦੀ ਤਰਾਂ ਚੱਕ ਕੇ ਜਬਰਨ ਧਰਮ ਪਰਿਵਰਤਨ ਤੇ ਵਡੀ ਉੱਮਰ ਦੇ ਅਣਜਾਣ ਬੰਦਿਆ ਨਾਲ ਵਿਆਹ ਦਿੱਤੀਆਂ ਜਾਂਦੀਆਂ ਹਨ ਪੂਲੀਸ ਕੂਝ ਨਹੀ ਕਰਦੀ ਸਗੋ ਬਂਦੇਂ ਘਰੀਂ ਭੇਜ ਕੇ ਡਰਾਉਣੇ ਹਨ ਕਿ ਜੇ ਜਿਆਦਾ ਰੋਲਾ ਪਾਇਆ ਇਹ ਜਿਹੜੀ ਛੋਟੀ ਕੂੜੀ ਹੇ ਇਹ ਵੀ ਚਕ ਕੇ ਲੇ ਜਾਵਾਂਗੇ ਕਿਤੇ ਵੀ ਕੋਈ ਸਿੱਖ ਮੇਬਰ ਪਾਰਲੀਮੈਂਟ ਕਨੇਡਾ ਇੰਗਲੈਂਡ ਚ ਨਹੀ ਬੋਲਦਾ ਕੋਈ ਗੂਰੂਘਰ ਨਹੀ ਬੋਲਦਾ ਖਾਲਸਾ ਏਡ ਵੀ ਪਾਕਿਸਤਾਨੀ ਮੁਸਲਮਾਨਾਂ ਦੇ ਹੋਕ ਚ ਭੂਗਤਦੀ ਹੇ ਸਾਡਾ ਸਿੱਖ ਮੀਡੀਆ ਵੀ ਖੱਸੀ ਹੇ ਜਿਥੇ ਪਾਕਿਸਤਾਨੀ ਮੁਸਲਮਾਨ ਦੀ ਗਲ ਊਥੇ ਚੂਪ ਹੋ ਜਾਦੇ ਹਨ ਕਿ ਉਹਨਾਂ ਨਾਲ ਸਾਡੀ ਭਾਈਚਾਰਕ ਸਾਂਝ ਹੇ ਸਾਡੀ ਬੋਲੀ ਇਕ ਹੇ ਪਰ ਪਾਕਿਸਤਾਨੀ ਮਾਫ ਬੋਲੀ ਊਰਦੂ ਲਿਖਵਾਉਣ ਹਨ ਤੇ ਗਾਲਾਂ ਪੰਜਾਬੀ ਚ ਕਢਦੇ ਹਨ ਤੇ ਸਿੱਖ ਕੌਮ ਨੂੰ ਮੂਰਖ ਬਣਾ ਰਹੇ ਹਨ ਆਪ ਜੀ ਇਸ ਵਾਰੇ ਕੋਈ ਪ੍ਰੋਗਰਾਮ ਕਰੋ
@khazansingh9473
@khazansingh9473 11 месяцев назад
Very healthy and enlightened discussion.
@karamjitkaur2459
@karamjitkaur2459 11 месяцев назад
@@ShellyKaur🙏🙏 You are very intellectual with yourself… nice discussion ji …ਜੋ ਵੀਡੀਉ ਦੇ ਬਿਲਕੁਲ ਲਾਸਟ ਵਿੱਚ ਦੱਸ ਰਹੇ ਸੀ ਕਿ karmic and soul account ਵੀ ਜ਼ਿੰਦਗੀ ਵਿੱਚ ਹੁੰਦਾ ਹੈ … ਪਲੀਜ ਉਸ ਬਾਰੇ ਅਗਲੀ ਇੰਟਰਵਿਊ ਵਿੱਚ ਜ਼ਰੂਰ ਦੱਸਣਾ … ਇਸ ਬਾਰੇ ਤੁਸੀ ਅਜੇ ਬੋਲਣਾ ਸ਼ੁਰੂ ਹੀ ਕੀਤਾ ਸੀ ਕਿ ਇੰਟਰਵਿਊ ਖਤਮ ਹੋ ਗਈ … ਮੇਰੇ ਤਾਂ ਕੰਨ ਹੀ ਇਥੋਂ ਖੜੇ ਹੋਏ ਸੀ ਕਿ ਕੁਝ ਅਲੱਗ ਨਾਲੇਜ ਮਿਲੇਗੀ 🙏🙏😍😍
@BalbirSingh-xg5uj
@BalbirSingh-xg5uj 10 месяцев назад
ਸੱਚੀ ਕਹਾਣੀ ਸੰਖੇਪ ਚ 17 18 ਦੀ ਉਮਰ ਚ ਮੇਲੇ ਚ ਟਰਾਲੀ ਕੋਲ ਖੜ੍ਹੀ ਕੁੜੀ ਦੇਖ ਰਹੀ ਸੀ ਮੁੰਡੇ ਵਲ ਮੁੰਡਾ ਵੀ ਇਕ ਟੱਕ ਦੇਖ ਰਿਹਾ ਸੀ ਪੰਜ ਕੁ ਮਿੰਟ ਬਾਅਦ ਬੇਖੌਫ ਹੋ ਮੁੰਡਾ ਕੁੜੀ ਕੋਲ ਪਹੁੰਚ ਗਿਆ ਨਾਂ ਪੁੱਛਿਆ ਚਾਰ ਅੱਖਰਾਂ ਦਾ ਨਾਂ ਦੱਸਿਆ ਸ਼ਹਿਰ ਦਾ ਵੀ ਚਾਰ ਅੱਖਰਾਂ ਨਾਂ ਮੁੰਡੇ ਨੇ ਅਪਣਾ ਨਾਂ ਵੀ ਦੱਸਿਆ ਛੇਤੀ ਵਾਪਿਸ ਆ ਕੇ ਦੂਰ ਖੜ੍ਹਾ ਰਿਹਾ ਟਰਾਲੀ ਦੇ ਤੁਰਨ ਤਕ ਬਾਅਦ ਚ ਹਰ ਟਾਇਮ ਕੁੜੀ ਦੀ ਸ਼ਕਲ ਅਤੇ ਬੋਲ ਕੰਨਾਂ ਗੂੰਜਣ ਲੱਗੇ ਪੰਜ ਛੇ ਮਹੀਨੇ ਬਾਅਦ ਉਸ ਦੇ ਸ਼ਹਿਰ ਚ ਗਿਆ ਮੁੰਡਾ ਸਕੂਲ ਦੇ ਛੁੱਟੀ ਟਾਇਮ ਬਜਾਰ ਚ ਖੜ੍ਹ ਕੁੜੀਆਂ ਚੋਂ ਲੱਭਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋਇਆ ਐਦਾਂ ਦੋ ਤਿੰਨ ਬਾਰ ਹੋ ਗਿਆ ਸੀ ਦਿੱਲ ਦਿਮਾਗ ਚ ਘੁੰਮਦਾ ਰਿਹਾ ਚਿਹਰਾ ਤੇ ਬੋਲ ਤਕਰੀਬਨ 14 ਸਾਲ ਬਾਅਦ ਕੁਦਰਤ ਮਿਹਰਬਾਨ ਹੋਈ ਇਕ ਸ਼ਹਿਰ ਚ ਪੋਸਟਿੰਗ ਵੇਲੇ ਦੇਖਿਆ ਇਕ ਦੂਜੇ ਨੂੰ ਇਕ ਟੱਕ ਦੇਖਿਆ ਉਹੀ ਤੱਕਣੀ ਰੂਹ ਨੇ ਰੂਹ ਨੂੰ ਸੁਨੇਹਾ ਦਿਤਾ ਪਛਾਣ ਲਿਆ ਇਕ ਦੂਜੇ ਨੂੰ ਉਦੋਂ ਤਕ ਦੋਵਾਂ ਦਾ ਵਿਆਹ ਹੋ ਚੁੱਕਿਆ ਸੀ ਉਸ ਦਿਨ ਤੋਂ ਬਾਅਦ ਵਰਕਿੰਗ ਡੇ ਵਾਲੇ ਦਿਨ ਸਬੱਬ ਬਣਦਾ ਰਿਹਾ ਇਕ ਦੂਜੇ ਨੂੰ ਦੇਖਣ ਦਾ ਲੰਬੇ ਸਮੇਂ ਬਾਅਦ ਉਹ ਗੁੰਮ ਹੋ ਜਾਂਦੀ ਕੋਸ਼ਿਸ਼ ਨਾਲ ਫੇਰ ਲੱਭਦੀ ਨਵੀਂ ਪੋਸਟਿੰਗ ਵਾਲੀ ਥਾਂ ਤੇ ਕੋਈ ਭੁਲੇਖਾ ਨਹੀਂ ਸੀ ਪਿਆਰ ਹੈ ਜਾਂ ਨਹੀਂ ਹੈ ਉਹ ਚੰਗੀ ਪੋਸਟ ਤੇ ਅਤੇ ਅਮੀਰ ਸੀ ਕਈ ਵਾਰ ਉਸ ਨੇ ਸੂਟ ਬਣਾਉਣਾ ਪੈਂਟ ਦੇ ਰੰਗ ਅਤੇ ਸ਼ਰਟ ਦੇ ਰੰਗ ਦਾ ਕੰਬੀਨੇਸ਼ਨ ਸੂਟ ਕਦੇ ਗੱਲ ਨਹੀਂ ਕੀਤੀ ਕਿਉਂਕਿ ਦੀਦਾਰ ਕਰਕੇ ਹੀ ਮਨ ਨੂੰ ਸਕੂਨ ਮਿਲਦਾ ਸੀ ਡਰ ਰਹਿੰਦਾ ਸੀ ਗੱਲ ਕਰਨ ਨਾਲ ਉਸਦੀ ਲਾਈਫ ਚ ਗੜਬੜ ਨਾ ਹੋ ਜੇ ਹੁਣ।ਰਿਟਾਇਰਮੈਂਟ ਤੋਂ।ਬਾਅਦ ਫੇਰ ਗੁੰਮ ਹੈ ਮੈਨੂੰ ਲੱਗਦਾ ਹੈ ਵੱਡੀ ਉਮਰ ਤਕ ਨਿਭਦੇ ਪਿਆਰ ਲਈ ਚਿਹਰੇ ਦੀ ਕਿਊਟਨੈਸ ਦਾ ਰੋਲ ਵੀ ਹੁੰਦਾ ਹੈ
@GurwinderSingh-tu8lj
@GurwinderSingh-tu8lj 4 месяца назад
ਅੰਕਲ ਜੀ ਬੰਦੇ ਬਣ ਜਾਉ ਨਹੀਂ ਤਾਂ ਮੈਂ ਅੰਟੀ ਜੀ ਨੂੰ ਦੱਸੂਗਾ😂😂😂
@BalbirSingh-xg5uj
@BalbirSingh-xg5uj 4 месяца назад
@@GurwinderSingh-tu8lj ਅੰਟੀ ਦਾ ਨਾਂ ਦੱਸ ਦਿਉ ਭਤੀਜਾ ਜੀ ਮੈਨੂੰ ਵੀ ਪਤਾ ਲੱਗ ਜਾਵੇ 😂😂☺️☺️
@JaswinderSingh-hy7ul
@JaswinderSingh-hy7ul 4 месяца назад
Oh jo comment karde ne ih moorkh han... Ihna nu pyar dee bhasha pta hi nhi...
@GurwinderSingh-tu8lj
@GurwinderSingh-tu8lj 4 месяца назад
@@BalbirSingh-xg5uj ਛੁੱਕਲ ਕਰਦੇ ਆ ਅੰਕਲ ਜੀ, ਹਮੇਸ਼ਾਂ ਤੰਦਰੁਸਤ ਰਹੋ
@GurjantSingh-dh1gp
@GurjantSingh-dh1gp 10 месяцев назад
ਆਮ ਕਰਕੇ ਜਿਸ ਪਿਆਰ ਨੂੰ ਪਿਆਰ ਸਮਝਿਆ ਜਾਂਦਾ ਹੈ, ਅਸਲ ਵਿੱਚ ਇਹ ਪਿਆਰ ਨਹੀਂ ਹੈ। ਇਸ ਨੂੰ ਮੋਹ ਕਿਹਾ ਜਾ ਸਕਦਾ ਹੈ। ਮੋਹ ਸਾਡੀਆਂ ਲੋੜਾਂ ਦੀ ਪੂਰਤੀ 'ਤੇ ਅਧਾਰਿਤ ਹੈ, ਦੂਸਰੇ ਤੋਂ ਕੁਝ ਲੈਣ ਦਾ ਪ੍ਰਾਪਤੀ ਦਾ ਪ੍ਰੀਕਰਣ ਹੈ। ਪਿਆਰ ਵਿਚ ਕੋਈ ਮੰਗ ਨਹੀਂ ਹੁੰਦੀ, ਪਿਆਰ ਕੁਝ ਦੇਣ ਦਾ ਜਜ਼ਬਾ ਹੈ ਆਪਾ ਵਾਰਨ ਦੀ ਤਾਂਘ ਹੈ,ਬਸ ਤੂੰ ਪਿਆਰਾ ਹੈਂ ਮੈਂਨੂੰ ਪਿਆਰਾ ਲੱਗਦਾ ਹੈਂ, ਮੈਂਨੂੰ ਤੇਰੇ ਤੋਂ ਕੁਝ ਚਾਹੀਦਾ ਨਹੀਂ, ਬਸ ਤੂੰ ਮੰਗ ਜੇ ਮੰਗਿਆ ਤਾਂ ਸੀਸ਼ ਭੇਟ ਕਰ ਦਿੱਤਾ। ਜੇ ਮੰਗ ਹੈ ਤਾਂ ਇਹ ਪਿਆਰ ਨਹੀਂ ਸਗੋਂ ਮੋਹ ਬਣ ਜਾਂਦਾ ਹੈ। " ਲੈਣੇ ਲੈਣੇ ਨੂੰ ਆਖਿਆ ਮੋਹ ਜਾਂਦਾ, ਦੇਣੇ ਦੇਣੇ ਨੂੰ ਕਹੀਏ ਪਿਆਰ ਲੋਕੋ।" ਪਿਆਰ ਪਵਿੱਤਰ ਹੈ। ਪਿਆਰ ਦੇ ਤੁੱਲ ਹੋਰ ਕੁਝ ਵੀ ਨਹੀਂ ਹੈ। ਜਿਸ ਪਿਆਰ ਨੂੰ ਅਸੀਂ ਪਿਆਰ ਆਖੀ ਜਾ ਰਹੇ ਹਾਂ ਇਹ ਤਾਂ ਵਾਸ਼ਨਾ ਹੈ ਮੋਹ ਹੈ ਸਾਡੀ ਲੋੜ ਹੈ। ਦੋਸਤੋ ਵਿਸ਼ਾ ਬਹੁਤ ਵੱਡਾ ਹੈ, ਮੈਂ ਕੁਝ ਹੱਦ ਤੱਕ ਇਸ ਨੂੰ ਖੋਲ੍ਹਣ ਕੋਸ਼ਿਸ਼ ਕੀਤੀ ਮੇਰੀ ਕਿਤਾਬ "ਇਸ਼ਕ ਬੰਦਗੀ ਹੈ" ਵਿੱਚ।। +91 98153-77100
@gurindersingh2657
@gurindersingh2657 11 месяцев назад
Good discussion. Alone is better than loneliness.
@arjunsingh199910
@arjunsingh199910 11 месяцев назад
We need more people like Shelly ji having these important discussions
@ShellyKaur
@ShellyKaur 11 месяцев назад
Aww thank you for your kind words
@amandeepsinghsingh3384
@amandeepsinghsingh3384 11 месяцев назад
ਜਿਆਦਾ ਤਰ 50 ਸਾਲ ਤੋਂ ਬਾਦ ਓਰਤਾਂ ਦਾ ਲਾਲਚ ਤੇ ਆਦਮੀ ਦਾ ਕਾਮ ਲੁਕਯਾ ਹੁੰਦਾ ਜੋ 95 ਪ੍ਰਤੀਸ਼ਤ ਕੇਸਾ ਵਿਚ ਸਹੀ ਹੋਯਾ ,ਪਿਆਰ ਯਾਦਾ ਨਾਲ ਜੁੜਯਾ ਹੁੰਦਾ ਜੋ ਓਨਾ ਦਿਆਂ ਅਲਗ ਅਲਗ ਪਰਿਵਾਰਾਂ ਤੋਂ ਹੁੰਦੀਆਂ ਤੇ ਕੋਇ ਵੀ ਪਰਵਾਰ ਆਪਣੀ ਪਰਿਵਾਰ ਦੀ ਕਮਾਈ ਇੱਕ ਇਹੋ ਜਿਹੀ ਓਰਤ ਨਾਲ ਨਹੀ ਵੰਡਣਾ ਚੋਹਦਾ ਜੋ ਬਾਹਰੀ ਹੋਵੇ ਬਸ ਇਥੋਂ ਲੜਾਈ ਸ਼ੁਰੂ ਹੋ ਜਾਂਦੀ, 50 ਤੋਂ ਬਾਦ ਪਿਆਰ ਹੁੰਦਾ ਹੀ ਨਹੀ ਬਸ ਲੋੜਾ ਹੁੰਦੀਆਂ ਜਿਸਦਾ ਨਤੀਜਾ ਵਾਸਨਾਵਾਂ ਵਿੱਚ ਭਿਜਯਾ ਹੁੰਦਾ ਤੇ ਓਦਾ ਨਤੀਜਾ ਆਦਮੀ ਦਾ ਪਾਰਿਵਾਰ੍ ਜਿਆਦਾ ਭੁਗਤਦਾ ਕਿਊ ਕੇ ਜਿਸਦੀ ਲੋੜ ਆਦਮੀ ਨੂੰ ਹੁੰਦੀ ਨਾ ਉਹ ਸੁਹੱਪਣ ਹੁੰਦਾ ਨਾ ਹੀ ਹੱਡ, ਭਾਰਤ ਦਾ ਇਥਹਾਸ੍ ਬੱਡੀਆਂ ਤੇ ਬੁੱਢੇ ਦੇ ਪਿਆਰ ਦਿਆਂ ਲੜਾਈਆਂ ਨਾਲ ਭਰਿਆ ਹੋਯਾ
@JagjitSingh-xd3ox
@JagjitSingh-xd3ox 10 месяцев назад
Shi keha g tusi
@GurmeetSingh-nu9hc
@GurmeetSingh-nu9hc 11 месяцев назад
ਬਹੁਤ ਵਧੀਆ ਜਾਣਕਾਰੀ ❤
@rupindersingh806
@rupindersingh806 10 месяцев назад
Mere hisab naal taanh jindgi jiuon laei jeevansathi da hona bahut jruri hai ji
@balvindersandhar4657
@balvindersandhar4657 11 месяцев назад
ਹਬਸ਼ ਪੂਰੀ ਕਰਨ ਦੀ ਗੱਲ ਕਰੋ ਪਿਆਰ ਇਕ ਵਡਮੁੱਲੀ ਚੀਜ ਹੈ ਜੋ ਕਿਸੇ ਕਿਸਮਤ ਵਾਲੇ ਨੂੰ ਨਸੀਬ ਹੁੰਦਾ ਹੈ ਇਸ ਦਾ ਉਮਰ ਨਾਲ ਕੋਈ ਸਬੰਧ ਨਹੀ
@kuldeepsingh8461
@kuldeepsingh8461 11 месяцев назад
Ik Umar waad da habas b pori ni kr skdy, odo Jo relation bnu ohda base kuj hor hoyo
@baldevsidhu7719
@baldevsidhu7719 11 месяцев назад
ਕੋਈ human ਪਿਆਰ ਨਹੀ needs fulfilled ਹੁਦੀਆ ਉਹ ਕਿਸੇ ਦੀ company ਵੀ ਹੋ ਸਕਦੀ emotional , physical, financial , spiritual needs ਵੀ ਹੋ ਸਕਦੀ unconditional love ਸਿਰਫ ਸਾਨੂ ਪਰਮਾਤਮਾਕਰਦਾ ਜੋ ਬਿਨਾ ਮੰਗਿਆ ਬੁਹਤ ਕੁਝ ਦਿਦਾ
@jagtarkang5035
@jagtarkang5035 11 месяцев назад
Very good and open conversation about the need and power of love n togetherness. We need to talk more about such issues as that can build a happier society. Thanks shelly and red FM.
@ShellyKaur
@ShellyKaur 11 месяцев назад
Thank u
@NoName-jq7tj
@NoName-jq7tj 10 месяцев назад
@@ShellyKaurYes i agree but a major issue & a massive obstacle is South Asian mindsets. They are very crippling. If you analyse the 4 famous love stories of the Panjab they are essentially unconventional.
@bullet-el4qr
@bullet-el4qr 10 месяцев назад
ਅੰਗਰੇਜੀ ਨਹੀ ਆਊਦੀ
@jagtarkang5035
@jagtarkang5035 10 месяцев назад
@@bullet-el4qr koi ni. Saariyan nu sab kuj nai aaunda hunda. Sikhna painda.
@paramjitsinghbrar1034
@paramjitsinghbrar1034 11 месяцев назад
Veer g jawani vali gal theek , but Madam said correct after 50 + di life is better than up to 40. Many Couples also happy , We also enjoying now
@dkmetcalf14598
@dkmetcalf14598 11 месяцев назад
Very interesting discussion and Madam Shelly kaur good explained. V.V.THANKS Madam tuhade husband bahout lucky ne.God bless you. bless you
@amandeep7759
@amandeep7759 11 месяцев назад
ਭਰਾਵਾ 50 ਛਡ ਏਥੇ ਤੇ 30 35 ਸਾਲ ਦੀਆ ਕੁੜੀਆ ਸ਼ਾਇਦ ਮੁੰਡੇ ਵੀ ਹੋਨਗੇ ਜੋ ਆਪਨੇ ਪਤੀ ਤੋ ਖੁਸ਼ ਨੀ ਹੈਗੀਆ ਮਤਲਬ ਟਾਈਮ ਨੀ ਦੇ ਰਹੇ ਮਤਲਬ ਔਨਾ ਦਾ ਰਿਲੇਸ਼ਨ ਕਿਤੇ ਹੋਰ ਹੁੰਦਾ ਇਸ ਲੀ ਔ ਤੇ ਆਵਦਾ ਦੁਖ ਸੁਖ ਔਥੇ ਈ ਕਰ ਲੈਂਦੇ ਨੇ ਤੇ ਘਰਵਾਲੀਆ ਨਾ ਔਥੇ ਰਹਨ ਜੋਗੀਆ ਨਾ ਛਡਨ ਜੋਗੀਆ ਕਔਕਿ ਬੱਚੇ ਵੀ ਨੇ ਮੈਂ ਇੰਡੀਆ ਦੀ ਗਲ ਕਰ ਰਹੀ ਆ ਔਨਾ ਦਾ ਕੀ ਹਲ ਏ ਔ ਵਚਾਰੀਆ ਆਪਨੀ ਇਜਤ ਦੀ ਖਾਤਿਰ ਬਾਹਰ ਰਿਲੇਸ਼ਨ ਵੀ ਨੀ ਬਨੋਦੀਆ ਔਦਾ ਈ ਘੁਟ 2 ਕੇ ਜੀ ਰਹਿਆ ਨੇ ਔਨਾ ਦਾ ਵੀ ਖੁਲ ਕੇ ਜਿੰਦਗੀ ਜਿੳਨ ਨੁ ਜੀ ਕਰਦਾ ਏ
@navjotsinghjosan7892
@navjotsinghjosan7892 11 месяцев назад
A gal tudi bulkul sachi ha g koi v shak ni as gal ch a gal manna wali a
@navjotsinghjosan7892
@navjotsinghjosan7892 11 месяцев назад
A ajj da time di bhut vadi sachi gal ha
@sandeepsandhu9776
@sandeepsandhu9776 11 месяцев назад
Right
@JagjitSingh-xd3ox
@JagjitSingh-xd3ox 10 месяцев назад
Right
@JeetSingh-cv1gf
@JeetSingh-cv1gf 10 месяцев назад
Right
@suryapratapsingh6810
@suryapratapsingh6810 10 месяцев назад
Love is the most powerful force that keeps this world going. That’s what Baba Nanak preached. Love has its different perspectives revolving around different stages of life but it can certainly be always between opposite sexes and not the same sexes as being discovered by modernites.
@HarjeetGill-dm4dz
@HarjeetGill-dm4dz 11 месяцев назад
ਬਹੁਤ ਵਧੀਆਂ ਗੱਲਾਂ
@RameshKumar-zr4gn
@RameshKumar-zr4gn 11 месяцев назад
Very interesting discussion and madam Shelly Kaur good explained thanks
@JTS333
@JTS333 11 месяцев назад
Great topic , some will learn a lot and some hate a lot. Everyone’s experience will be different. So think positive and people will never support anyone , stay happy
@FaraattaTv
@FaraattaTv 10 месяцев назад
Pyar ek rooh nal hunda . Dilo banada attach hunda . Jive bacha da Maa nal . Pyar vich business nhi hunda . Pyar tan kudrat wangu sohna Eshass aa .
@bullet-el4qr
@bullet-el4qr 11 месяцев назад
ਬੀਬੀ ਅਜੇ ਵੀ ਜਵਾਨ ਹੈ 50 ਬਾਦ ਹੀ ਮਜਾ ਆਊਦਾ ਹੈ ਮੇਰੀ 50ਸਾਲ ਮੈ ਹੂਣ ਵੀ 2ਕਿਲੋ ਮੂਰਗਾ ਖਾ ਜਾਦਾ ਹਾ ਜੋਗਾ ਰੋਜ ਕਰਦਾ 20ਸਾਲ ਮੂੰਡੇ ਸਾਡੀ ਰੀਸ ਕਰ ਸਕਦੇ
@prits4157
@prits4157 11 месяцев назад
Bakkera v kha karro yarr..I m also 62..fit for fight....
@bullet-el4qr
@bullet-el4qr 10 месяцев назад
ok
@VijayKumar-gi5cq
@VijayKumar-gi5cq 3 месяца назад
ਅਸਲ ਵਿੱਚ ਸਚਾਈ ਇਹ ਹੈ ਕਿ ਪਿਆਰ ਕਿਹਾ ਈ ਉਸ ਨੂੰ ਜਾਂਦਾ ਜੋ ਪਹਿਲੀ ਵਾਰ ਹੁੰਦਾ ਜਦੋਂ ਪਹਿਲੀ ਵਾਰ ਪਿਆਰ ਹੁੰਦਾ ਕਿੰਨੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਦੋਵੇਂ ਇੱਕ ਦੂਜੇ ਲਈ ਮਰਨ ਜਿਊਣ ਦੀਆਂ ਕਸਮਾਂ ਖਾਂਦੇ ਕਈ ਇੱਕ ਦੂਜੇ ਲਈ ਮਰ ਵਿ ਜਾਂਦੇ ਮੇਰੀ ਬੀਵੀ ਦੀ ਮੌਤ ਹੋਈ ਨੂੰ ਅੱਜ 7 ਸਾਲ ਹੋ ਗਏ ਤੈ ਮੈਰੀ ਉਮਰ 63 ਹੈ ਫਿਜੀਕਲੀ ਇੱਕ ਦੁਮ ਫਿਟ ਹਾਂ ਰਿਲੇਸ਼ਨ ਬਣੋਣ ਲਾਈ ਬੋਡੀ ਡਿਮਾਂਡ ਕਰਦੀ ਹੈ ਪਰ ਉਹ ਫੀਲਿੰਗ ਨਹੀਂ ਆ ਸਕਦੀ ਜੋ ਆਪਣੇ ਉਸ ਪਿਆਰ ਨਾਲ ਆਉਂਦੀ ਸੀ ਇਹ ਸਿਰਫ ਇੱਕ ਬੋਡੀ ਦੀ ਭੁਖ੍ਹ ਮੇਹਸੂਸ ਹੁੰਦੀ ਆ ਪਿਆਰ ਬਾਰ ਬਾਰ ਨਹੀਂ ਹੋ ਸਕਦਾ
@gurpreetbrar5153
@gurpreetbrar5153 10 месяцев назад
ਓਹ ਸਮਾ ਵੀ ਵਧੀਆ ਸੀ ਪਰ ਫੇਰ ਹੌਲੀ ਹੋਲੀ ਲੋਕ ਰਿਸ਼ਤੇ ਚ ਝੂੱਠ ਬੋਲਣ ਲੱਗ ਗਏ ਤੇ ਲੋਕਾ ਦਾ ਭਰੋਸਾ ਖਤਮ ਹੋਣ ਲਗ ਗਿਆ ਜਿਸ ਕਰਕੇ ਵੇਖ ਵਿਖਾਵਾ ਗਲਬਾਤ ਸੁਰੂ ਹੋ ਗਈ, ਹੁਣ ਲੋਕ ਭਾਵਨਾਵਾਂ ਨਹੀਂ ਸਮਜਦੇ
@user-gi5up7dh2x
@user-gi5up7dh2x 3 месяца назад
ਇਨ੍ਹਾਂ ਨੇ ਜਿਛੂ ਦੀ ਪੜ੍ਹਾਈ ਕੀਤੀ ਹੈ ਪਰ ਸਾਡੇ ਧਰਮ ਇਹ ਨਹੀਂ ਕਹਿੰਦਾ ਹਾ ਇਹ ਧਰਤੀ ਤੇ ਧਰਮ ਤੋਂ ਟੁੱਟੇ ਹੋਏ ਨੇ ਇਨਾਂ ਨੇ ਸਾਡੇ ਖਾਸ ਕਰਕੇ ਪੰਜਾਬ ਨੂੰ ਤੋੜ ਕੇ ਰੱਖ ਦਿੱਤਾ ਇਨ੍ਹਾਂ ਦੀ
@Panji2000
@Panji2000 11 месяцев назад
I had arranged marriage back in 1981. My ex husband and I were married for 22 years. Him and I never fell in love with each other because we were totally different from each other. I never felt the love caring from him. So we were divorced. Everyone told - that my life is over and I need to take my kids. I did whatever told me. So my kids grew up and left to attend university. So long story short I finally experienced what is true love. Felt butterflies in my tummy. So I’m happily married now and experience the love and living happily ever after. Age doesn’t matter! Do what makes you happy!
@ShellyKaur
@ShellyKaur 11 месяцев назад
That is such a beautiful story I wish you the best and stay blessed
@Panji2000
@Panji2000 11 месяцев назад
@@ShellyKaur thank you ! My husband is also writing a book of our life story . How we met and how we fell in love. We both are very happy and living the life. My kids are successful in their lives.
@mohansingh-jx8xm
@mohansingh-jx8xm 11 месяцев назад
Good 💯❤
@dimpysidhu1447
@dimpysidhu1447 11 месяцев назад
​@@ShellyKaurwant to know more about you.... please Ur views are interesting
@gurdialdhillon5785
@gurdialdhillon5785 8 месяцев назад
Hate always starting after love when listening other narrow minded people strong love is samphothy
@inderjitsinghsohi1112
@inderjitsinghsohi1112 11 месяцев назад
Nice topic thanks so much, zindagi zindabaad ❤
@iqbalsingh6505
@iqbalsingh6505 11 месяцев назад
Very nice discussion , loved it 😊👍
@simarkaur9486
@simarkaur9486 10 месяцев назад
Bahut wadiya more on love plzzz
@baljitsingh8394
@baljitsingh8394 11 месяцев назад
Very nice interview 👍🙏❤️🙏
@sonounamaranza225
@sonounamaranza225 10 месяцев назад
Life di sab ton important information I have listened first time in my life.
@ShellyKaur
@ShellyKaur 10 месяцев назад
Thank you ji
@charanjitgill215
@charanjitgill215 11 месяцев назад
Very important talk
@harbhajansingh1117
@harbhajansingh1117 11 месяцев назад
You have given a great knowledge
@user-ch3bp5gd1i
@user-ch3bp5gd1i 5 месяцев назад
ਕੌਣ ਕੌਣ ਪੰਜਾਹ ਸਾਲ ਦੀ ਉਮਰ ਚ ਅਕੇਲਾਪਨ ਹੰਢਾ ਰਿਹਾ ਏ ਅਪਣਾ ਨੰਬਰ ਜਰੂਰ ਲਿਖੋ ਇਸ ਦਾ ਹੱਲ ਲੱਭ ਕੇ ਦੇਵਾਂਗੇ ਉਹ ਵੀ ਫਰੀ ਚ
@SukhdevSingh-kq5ng
@SukhdevSingh-kq5ng 11 месяцев назад
Very good discussion
@reetadevi8513
@reetadevi8513 11 месяцев назад
Really great topic
@karamsingh6463
@karamsingh6463 10 месяцев назад
You are right about this matter ❤.
@samkhaira7703
@samkhaira7703 11 месяцев назад
It’s very important topic That’s great
@tajinderkaur3514
@tajinderkaur3514 11 месяцев назад
Good conversation
@allamericanslogistics1143
@allamericanslogistics1143 10 месяцев назад
Shelly is a smart intelligent female.
@ShellyKaur
@ShellyKaur 10 месяцев назад
Thank you and I appreciate your kind words
@KuldeepSingh-yg3bq
@KuldeepSingh-yg3bq 11 месяцев назад
Very interesting episode sir
@subhcharanjitsinghnehal9495
@subhcharanjitsinghnehal9495 10 месяцев назад
ਜਦੋਂ ਜ਼ਿੰਮੇਵਾਰੀ ਲੈ ਲਵੋ ਇਕ ਬੱਚਾ ਪਾਲ ਰਹੇ ਹੋਵੋ ਬੱਚੇ ਨੂੰ ਚੰਗਾ ਇਨਸਾਨ ਬਣਾਉਣਾ ਤੁਹਾਡਾ ਨਿਸ਼ਾਨਾ ਹੁੰਦਾ ਫਿਰ ਇਕੱਲੇ ਰਹਿਣ ਵਿਚ ਇਕੱਲਾਪਣ ਨਹੀਂ ਲਗਦਾ। ਤੁਹਾਡਾ ਪਰਿਵਾਰ ਦੀ ਅਗਲੀ ਪੀੜ੍ਹੀ ਦੀ ਜ਼ਿੰਦਗੀ ਸੁਧਾਰ ਕੇ elite class ਦੀ ਬਰਾਬਰੀ ਵਲ ਲੈਜਾਣਾ ਜਦੋਂ ਨਿਸ਼ਾਨਾ ਬਣ ਜਾਂਦਾ ਉਹ ਪਿਆਰ ਪੁਅਰ ਦੀ ਬੇਵਕੂਫੀ ਵਿਚ ਨਹੀਂ ਪੈਂਦੇ। ਇਸ ਔਰਤ ਦੀ class elite ਹੋਵੇਗੀ ਇਹ financially free ਹੋਵੇਗੀ। ਅਗਰ ਮਿਡਲ ਕਲਾਸ ਬੰਦਾ ਜਾਂ ਔਰਤ ਇਹੋ ਜਿਹੇ ਫ਼ੈਸਲੇ ਕਰਕੇ ਆਪਣੀ energy and time waste ਕਰੋਂਗੇ ਤਾਂ ਤੁਸੀਂ ਪੀੜੀਆਂ ਤੱਕ ਇਹੋ ਮਿਡਲ ਕਲਾਸ ਵਿੱਚ ਹੀ ਜਿਉਵੋਗੇ। ਬਾਂਕੀ ਸੋਚ ਆ ਆਪਣੀ ਆਪਣੀ ਮੈਂ ਪਿਆਰ ਨੂੰ ਕਾਮਯਾਬੀ ਦੇ ਰਾਹ ਵਿੱਚ ਸਭ ਤੋ ਵੱਡੀ distraction ਮੰਨਦਾਂ। ਗ਼ਲਤ ਹੋਵਾਂ ਜਾਂ ਸਹੀ ਇਹ ਸਮਾਂ ਦੱਸੇਗਾ ❤
@baljinderkaur4019
@baljinderkaur4019 3 месяца назад
Very nice same. Situation. Mari ha
@subhcharanjitsinghnehal9495
@subhcharanjitsinghnehal9495 3 месяца назад
@@baljinderkaur4019 ਜਦੋਂ ਅਜੀਹੀ ਗ਼ੈਰ ਜ਼ਿੰਮੇਵਾਰ ਔਰਤ ਨੂੰ ਸੁਣੋਗੇ ਤਾਂ ਆਪਣੇ ਆਪ ਨੂੰ ਗ਼ਲਤ ਸਮਝਣ ਲੱਗ ਪਵੋਗੇ। ਆਪਣੇ ਨਿਸ਼ਾਨੇ ਆਪ ਮਿੱਥ ਕੇ ਉਹਨਾਂ ਤੇ ਕੰਮ ਕਰੋ ਅਜਿਹੇ ਹਵਸੀ ਤੈ ਵਿਹਲੀ elite ਕਲਾਸ ਤੇ ਬਹੁਤੀ ਤਵੱਜੋ ਨਹੀਂ ਦੇਣੀ
@dee3557
@dee3557 11 месяцев назад
If someone alone through out his or her life I mean I missed opertunity to get married then its ok I mean no age limit for love...otherwise getting into this process means person is a patient and never be happy doesn't matter first love second or third...all is control your mind ...if we not succeed in first love then don't go for next ...enjoy your life ...
@surindernijjar7024
@surindernijjar7024 11 месяцев назад
Very nice program ❤
@mastanasingh3013
@mastanasingh3013 3 месяца назад
Bilkul sahi .payar Har Umar ch kr skda
@NoName-jq7tj
@NoName-jq7tj 11 месяцев назад
I say this has I have somewhat better understanding of myself & I always say is this & whatever energy you are in is the same energy you attract. You have to be very careful because if you are in bad mental state etc… You will attract the same person. The key is to be the best version of yourself.
@GurcharanSinghsran-mh1cn
@GurcharanSinghsran-mh1cn 11 месяцев назад
Asper my opinion love is like an agar batti which bigins with light and ends in ashes
@jaswantsinghkhalsadagruwala
@jaswantsinghkhalsadagruwala 11 месяцев назад
ਬਲਿਹਾਰੀ ਕੁਦਰਤਿ ਵਸਿਆ ਤੇਰਾ ਅੰਤੁ ਨਾ ਜਾਈ ਲਖਿਆ
@avinashmusafir2936
@avinashmusafir2936 11 месяцев назад
Good discussion
@SurinderKaur-ze5sx
@SurinderKaur-ze5sx 10 месяцев назад
It's good discussion Shelly ji
@GurcharanSinghsran-mh1cn
@GurcharanSinghsran-mh1cn 11 месяцев назад
As per my opinion love is like an agar batti which bigins with light and ends in ashes
@jaspreetsinghDhanoa
@jaspreetsinghDhanoa 10 месяцев назад
Mam it was very good experience with your conversations with relationship between age difference ❤️
@balwantsinghdhadda2644
@balwantsinghdhadda2644 11 месяцев назад
Very nice analysis ji
@inderhanjrah-xu8rn
@inderhanjrah-xu8rn 5 месяцев назад
Very very good very healthy knowledge thanks you both
@DolphinsTalks
@DolphinsTalks 11 месяцев назад
Madam has well explained all the aspects 🌹❤
@kabalsingh6725
@kabalsingh6725 10 месяцев назад
Ji. Aap. Kon.
@dalmavi1379
@dalmavi1379 3 месяца назад
Thanks for open mind discussion
@tarloksingh2141
@tarloksingh2141 10 месяцев назад
Real Talks.
@prempakhi280
@prempakhi280 10 месяцев назад
Mam,u r telling absolutely correct 💯❤
@JaspalSingh-kz8lp
@JaspalSingh-kz8lp 4 месяца назад
Right topic
@BaldevSingh-ks1ts
@BaldevSingh-ks1ts 11 месяцев назад
Very nice
@somicacreationsworld
@somicacreationsworld 10 месяцев назад
Very nice topic liya ruh da rishta
@jeetasingh9510
@jeetasingh9510 11 месяцев назад
Our society is not so mature to accept such late relationships especially after divorce or death of your spouse after 50s. Such relationships often end in tragic situations owing to property disputes and society pressures. But this is changing in big cities. Why a male or a female should suffer in isolation. Meeting of two compatible minds may change your rest of life into a cheerful and satisfying period.
@ShellyKaur
@ShellyKaur 11 месяцев назад
Absolutely yes
@goldenbrown3283
@goldenbrown3283 10 месяцев назад
There is one thing you have missed out on .. when people are in their 50s they are set in their ways !!! . There is less chance of them having an open mind at that stage . This whole concept of soul growth and feelings is very over estimated . You need to learn to love yourself first !!!. That is where people go wrong , they go looking for love and have no love for themselves because they are living their lives for their nearest and dearest . Life is a lesson in itself . The only thing that stops people in their fifties is " once bitten twice shy " !!!!. Women are too sentimental about everything. Women are too attached to their children compared to men .!!!. It is easier said than done for majority of people . Children can also be a problem for their parents who are in their 50s !!!. This woman is deluded about reality !!. When you are part of a society with certain principles and morals you are bound to keep those in mind. Trust is a major factor !! The tick list is a major factor !!!. The bucket list is a major factor !!!!. A man dating woman after woman is seen as a Casanova and a woman dating different men is seen as a woman of loose character !!!
@ShellyKaur
@ShellyKaur 10 месяцев назад
@@goldenbrown3283 loving oneself is exactly what we are talking about. In this discussion and loving itself is a process which helps us in our soul growth talking about vulnerability is also discussed, which is opposite of closemindedness and fixed thoughts and opinions men based on their thoughts and beliefs systems will think, what they are capable of, but what they think does not define a woman and same goes for a woman as well it all boils down an individual and where that individual is and it’s mental and emotional maturity level
@goldenbrown3283
@goldenbrown3283 10 месяцев назад
@@ShellyKaur loving oneself has to start at an early stage in life . Parents have to spend " time " with their children while they are growing up rather than focus on " money and more money" !!. You can learn to love yourself from a young age if you are brought up in the right environment. Punjabis have a habit of diving in head first and spending many years chasing the carrot and then there comes a time when they find themselves in a totally different phase in life and then they look backwards to see where they went wrong .. Punjabis always react too quick and do not have a thought process !!!. It's that " chak lo fatteh " attitude . We came from a society of caring and sharing only to become selfish and arrogant !!. That transition is what has got people all messed up . The absence of spirituality will not allow anyone to love themselves .
@pammibub2021
@pammibub2021 10 месяцев назад
It’s totally a disastrous situation ,for women to find stable relationship
@jaloursidhu3258
@jaloursidhu3258 11 месяцев назад
Madam. Shelly has told so Diamond issue every man wants love even Ninty also it is very much better for whom whose partner has lost after partner he has to much necessity of partner thanks for so much better conversation. Thanks
@ShellyKaur
@ShellyKaur 11 месяцев назад
Thank u
@harjitlitt1375
@harjitlitt1375 10 месяцев назад
Good conducted interviews
@sarabrandhawasarabrandhawa5620
@sarabrandhawasarabrandhawa5620 4 месяца назад
Gud discussion!!
@JasbirSingh-lo1oz
@JasbirSingh-lo1oz 11 месяцев назад
Very good
@user-dn3jz3pw6r
@user-dn3jz3pw6r 11 месяцев назад
100'/.ok ww are agreed with your discussing topic . It is essential
@FaraattaTv
@FaraattaTv 10 месяцев назад
Main 36 da ho gye , vivah lyi kuri nahi labdi . Kyoki middle class privar ton . Hale vi zandigi nal struggle chali jandi aa . Hun tan lagda hone nhi jis hisab nal duniye speed nal chal rahi aaa .
@jeetijeeti4092
@jeetijeeti4092 4 месяца назад
Ki job krde a brother tuc
@user-vm8li1xz1z
@user-vm8li1xz1z 10 месяцев назад
Veer good one ❤
@t2jwel720
@t2jwel720 10 месяцев назад
God is great believe in God pray for bless 💞💞💞 God is my Love 💖❤❤❤❤ waheguru ❤
@baloursingh4851
@baloursingh4851 10 месяцев назад
Very good mam
@pardeepsingh-mc5oj
@pardeepsingh-mc5oj 10 месяцев назад
ਮੈਨੂੰ ਤੇ ਪਿਆਰ ਰੋਜ ਹੁੰਦਾ❤
@user-md1hg3ed7l
@user-md1hg3ed7l 3 месяца назад
Very nice discussion 👌 👍Keep it up ❤❤
@user-is3ir9ij6q
@user-is3ir9ij6q 3 месяца назад
Very good information mam
@kawaljitsingh9011
@kawaljitsingh9011 10 месяцев назад
lust , ego ,greed increases as an individual grow older in many case as i heared from maskeen ji
@GsGs-hr4nr
@GsGs-hr4nr 11 месяцев назад
Nice
@hafeezhayat2744
@hafeezhayat2744 10 месяцев назад
ਬਹੁਤ ਵਧੀਆ ਗੱਲ ਬਾਤ,,,,
@DolphinsTalks
@DolphinsTalks 11 месяцев назад
Bahut vadhiya discussion ji 👌😊
@jassisingh7604
@jassisingh7604 10 месяцев назад
Hello ji
@Gurlali
@Gurlali 3 месяца назад
Hi
@AvtarSingh-ex3pt
@AvtarSingh-ex3pt 3 месяца назад
great talk🥂👍
Далее
Kettim gul opkegani😋
00:37
Просмотров 914 тыс.
İnside out Balloon game
0:18
Просмотров 10 млн