Тёмный

5911 review | tractor | tractors | tractor video | sonalika tractor | tractor tochan | modified trac 

Rich Punjab
Подписаться 5 тыс.
Просмотров 32 тыс.
50% 1

5911 review | tractor | tractors | tractor video | sonalika tractor | tractor tochan | modified trac mobile no . 73556-38547

Авто/Мото

Опубликовано:

 

1 фев 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 47   
@sonujattlahoria22
@sonujattlahoria22 Год назад
ਅਸੀ 5911 ਨਾਲ 4 ਕਿੱਲਿਆ ਦੀ ਖੇਤੀ ਕਰਦੇ ਆ ਛਮਾਈ ਦੇ ਛਮਾਈ ਸਟਾਰਟ ਕਰੀ ਦਾ । 1987 model
@amritSingh-js8sg
@amritSingh-js8sg Год назад
ਬਹੁਤ ਵਧੀਆ ਟਰੈਕਟਰ ਹੈ 5911💪💪💪🚜🚜🚜
@shukjidersinghbhaika294
@shukjidersinghbhaika294 Год назад
5911 sira tractor
@iqbalthiara7225
@iqbalthiara7225 10 месяцев назад
ਜੋਂਡੀਅਰ 5310 ਦੀ ਪਾਵਰ 55 hp ਹੈ ਤੇ ਇਹ ਮੋਡੀਫਾਈ 75 hp ਹੋ ਗਿਆ ਹੈ ਫਿਰ 5310 ਨਾਲ ਇਹਦਾ ਮੁਕਾਬਲਾ ਕਿਵੇ ਹੋ ਸਕਦਾ ਹੈ ਬਾਕੀ ਜਿਸ ਟਾਇਮ 5911 ਬਣਿਆ ਸੀ ਇਹਦਾ ਕੋਈ ਮੁਕੱਬਲਾ ਨਹੀ ਸੀ
@punia-info
@punia-info 6 месяцев назад
Hun b koi muqabla nhi bro bus soch aw apni new cheej wal jiyda jne aw purani cheej vdiya howe oh b vdiya lagno hatt jndi aw jado new cheej dhekn nu mildi aw
@deepsandeep4295
@deepsandeep4295 Год назад
Good bro
@jasbirdhanju1836
@jasbirdhanju1836 Год назад
5911. Bahut wadia tarekter koka
@windersingh9211
@windersingh9211 Год назад
5911 ਸਭ ਤੋਂ ਵਧੀਆ ਟਰੈਕਟਰ ਆ ਜ਼ਿਮੀਂਦਾਰ ਦੇ ਹੱਕ ਨੂੰ
@BalbirThind-uc6nl
@BalbirThind-uc6nl 11 месяцев назад
5911.combine.te.dolu.karahe.te.sirraa.karonda
@bsbbalkaransingh2039
@bsbbalkaransingh2039 11 месяцев назад
Naa 5911 warga banea koi te naa bann sake es di koi rees ni karda
@manbrar2954
@manbrar2954 Год назад
ਮੈਂ ਪਿਛਲੇ ਸਾਲ ਇਸ ਟਰੈਕਟਰ ਦਾ350000 ਰਾਤਾਂ ਸੀ ਇਹ ਬਾਈ ਨਹੀਂ ਮੰਨਿਆ
@IqbalSingh-js6uu
@IqbalSingh-js6uu 5 месяцев назад
Whgeguru de kirpa nal mare kol John deere 5310 modal 2008 te massey 135 england modal 1976 shonk nal rakhia h khate tan 8/9 han je wade maharaj ne Kirpa kete ta hmt 6522 lavaga jarur
@babbu4kphotography438
@babbu4kphotography438 Год назад
5911 good a bro babbu
@gurpiarjandu
@gurpiarjandu 10 месяцев назад
Sera bai sera 5911 ta
@Jaangaming0001
@Jaangaming0001 Год назад
Babbu bro good aa
@GurwinderSingh-ys5ic
@GurwinderSingh-ys5ic Год назад
ਬਾਈ ਜੀ 80 ਤੋਂ 100 ਕਿਲੇਆ ਤੱਕ ਕੱਲੇ 5911 ਨਾਲ ਲੋਕ ਖੇਤੀ ਕਰਦੇ ਰਹੇ ਆ ਜੇਕਰ ਅੱਜ ਦੀ ਗੱਲ ਕਰੀਏ ਤਾਂ 15 ਤੋਂ 20 ਕਿੱਲੇ ਆ ਵਿਚ ਦੋ ਦੋ ਟਰੈਕਟਰ ਆ ਇੱਕ ਘਰ ਵਿੱਚ 5911 ਨਾਲ ਦਾ ਅੱਜ ਤੱਕ ਨਾ ਕੋਈ ਟਰੈਕਟਰ ਬਣੇਆ ਤੇ ਨਾ ਹੀ ਬਣਨਾ ਲੱਖ 60 ਤੋਂ 70 ਪਾਵਰ ਦੇ ਟਰੈਕਟਰ ਬਣ ਜਾਣ ਪਰ ਇਹ ਦੇ ਬਰਾਬਰ ਕੋਈ ਵੀ ਟਰੈਕਟਰ ਨਹੀ ਚੱਲਦਾ ਮਾੜੇ ਘਰ ਦੀ ਸਵਾਤ ਜਿੱਡਾ
@charanjeetsandhu1669
@charanjeetsandhu1669 Год назад
ਬਾਈ 5911ਆਲੇ ਕੰਮ ਹੋਰ ਕੋਈ ਨਹੀਂ ਕਰਦਾ ।ਸਾਨ‌੍ਹ ਟਰੈਕਟਰ ਆ। ਬਾਈ ਦੀਆਂ ਸੱਚੀਆਂ ਗੱਲਾਂ
@subhassharmasharma5407
@subhassharmasharma5407 6 месяцев назад
Bhai mere pas 5911 h disal ka kracha bhot Kam h
@jawanda4612
@jawanda4612 Год назад
180 kg weight original.
@ashishranatractorlover5911
@ashishranatractorlover5911 10 месяцев назад
Bai g 45 di motar ta aisai chaladai hai 5911 tai
@user-bx5ys8wl5x
@user-bx5ys8wl5x 6 месяцев назад
बिक्री के लिए भी है आपके पास hmt 5911 ट्रैक्टर
@sunilpanchkotia.
@sunilpanchkotia. Год назад
समझ नहीं आ रही आपकी बात, हिन्दी में इन्टरव्यू किया करो l ताकि सभी समझ के
@ParveenKumar-zg6zh
@ParveenKumar-zg6zh Год назад
Escort ch veer ji 5 gyer hn
@harjeetdhaliwal7928
@harjeetdhaliwal7928 Год назад
Y 35 power de moter cloda gea
@randeepsingh7315
@randeepsingh7315 Год назад
veer asi 81 madal international nu di kra k 22 kille di kheti krde a. asal ch ene vadde tractoran di koi jrurt ni pr shonk di gll vakh a
@jantapandher3509
@jantapandher3509 Год назад
Aapne kol vi 82 model enter a di kita hoya 585 da engine Bala jor Marda 7 Foote rotaweter nu ta prwah hi ni mnda sirra cheej a
@deepsran3509
@deepsran3509 Год назад
22 sode kol 22 kile ni 22 ala intetr ni rakhda
@sharpshooter2214
@sharpshooter2214 Год назад
ਬਾਈ ਸਟੈਂਡਰਡ 75 ਦੇ ਪੰਜ ਗੇਰ ਆ
@harmanbrar2003
@harmanbrar2003 Год назад
Jhota bai eh ta
@BalvirSingh21475
@BalvirSingh21475 Год назад
ਢਾਈ ਲੀਟਰ ਵਾਲਾ ਗੱਲ। No ਜਚੀ ਨੀ।
@BalbirThind-uc6nl
@BalbirThind-uc6nl 11 месяцев назад
Wah.oee.bhaoo.tere.tu.te.johndere.te.Arjun.nu.tich.samze.betha😅
@gurjant680
@gurjant680 10 месяцев назад
Eu ta laland ingen raklo
@rajkumar-vc5xc
@rajkumar-vc5xc Год назад
रिपेयर बहुत ज्यादा है
@vickygill7752
@vickygill7752 Год назад
Standard de vi 5 a Arjun novo 5 a
@LakhveerSingh-zl8ld
@LakhveerSingh-zl8ld Год назад
Sadde standard de shuttle shift aa 4 reverse te 6 forward
@laddijatt3306
@laddijatt3306 Год назад
ਬਾਈ ਸਟੈਂਡਰਡ ਟਰੈਕਟਰ ਵਿੱਚ ਪੰਜ ਗੇਰ ਸਿੱਧੇ ਸ਼ੇਵਾ ਬੈਕ ਦੋ High low 8gear hai
@user-yp5px6pu1i
@user-yp5px6pu1i 6 месяцев назад
Bai joth boldaaa
@gurjant680
@gurjant680 10 месяцев назад
Relabel bilkul nahi 5911
@rajwantsingh9119
@rajwantsingh9119 Год назад
ਇਸ ਚ ਕੋਈ ਕਮੀ ਨਹੀ ਏ।ਸਿਰਫ lift ਤੋ ਏ zero ਏ।।
@rajwantsingh9119
@rajwantsingh9119 Год назад
ਮੇਰੇ ਕੋਲ 2002 model ਏ
@Sandhu45450
@Sandhu45450 Год назад
O fudduq de sardar tu 75 hp krvaai firda. Glla krda 55 hp 5310 dia. Chla brabber 5630 lgge pta tnu 😂😂
@choturamgodara2857
@choturamgodara2857 Год назад
भाई साहब आप के मोबाइल नंबर मुझे भेजना जरूर अभी
@g.boparai8835
@g.boparai8835 10 месяцев назад
ਜਗਾੜੂ ਟ੍ਰੈਕਟਰ ਬਣਵਾ ਕੇ ਜੌਨ ਡੀਅਰ ਨਾਲ ਮੁਕਾਬਲਾ ਨਾ ਕਰ। ਔਰਜੀਨਲ 5911 ਕਦੇ ਵੀ 5310 ਦਾ ਮੁਕਾਬਲਾ ਨੀ ਕਰ ਸਕਦਾ। ਕਾਲੇ ਇੰਜਣ ਵਾਲੇ 2008 ਮਾਡਲ 5310 ਜੌਨ ਡੀਅਰ ਮੇਰੇ ਕੋਲ ਆ ਉਸ ਦਾ ਕੋਈ ਵੀ ਟ੍ਰੈਕਟਰੁ ਮਕਾਬਲਾ ਨੀ ਕਰਦਾ।
@SatnamSingh-yb8tx
@SatnamSingh-yb8tx 10 месяцев назад
Mere kol c 2005 model 3630 us verga tractor nahi c diesel gatt jor vad laonda c hun 7500aa te3630 super te3600ford aa
Далее
HMT 5911 di ਦੀ ਪੂਰੀ ਗੱਲ ਬਾਤ
14:21
HMT 5911  ਦੇ ਗੁੱਝੇ ਭੇਤ
4:31
Просмотров 71 тыс.