Тёмный

7 ਕਾਰਨ ਕਿ ਕਿਉਂ ਲਗਾਉਣਾ ਚਾਹੀਦਾ ਏ ਸੀ ਉੱਪਰ ਸਟੇਬਲਾਇਜ਼ਰ best AC Stabilizer 

sewak singh
Подписаться 695 тыс.
Просмотров 102 тыс.
50% 1

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 210   
@pargatsingh6423
@pargatsingh6423 3 года назад
ਸੇਵਕ ਸਿੰਘ ਜੀ ਸਤਿ ਸ੍ਰੀ ਆਕਾਲ ਵਾਹਿਗੁਰੂ ਜੀ ਸਭ ਨੂੰ ਵਧੀਆ ਜਾਣਕਾਰੀ ਦੇ ਰਹੇ ਹੋ ਬਹੁਤ ਹੀ ਧੰਨਵਾਦ
@birsingh5388
@birsingh5388 3 года назад
ਰੁੱਖਾਂ ਦੀ ਛਾਂ ਥੱਲੇ ਬਹਿ ਕੇ ਏ ਸੀ ਦੀਆਂ ਗੱਲਾਂ ਹੋਵਣ 😊 ਰੁੱਖ ਤਾਂ ਫਿਰ ਰੁੱਖ ਹੀ ਹੁੰਦੇ ਨੇ, ਕੋਈ ਮੁਕਾਬਲਾ ਨਹੀਂ ਕਰ ਸਕਦਾ ਇਹਨਾਂ ਦਾ ਮਨੁੱਖ ਦੁਆਰਾ ਬਣਾਇਆ ਠੰਡੀ ਹਵਾ ਮਾਰਨ ਵਾਲਾ ਡੱਬਾ 😊😆
@sidhusidhu2609
@sidhusidhu2609 3 года назад
22 ਸੇਵਕ ਤੇਰੀਆ ਵੀਡੀਓ ਬਹੁਤ ਜਾਣਕਾਰੀ ਵਾਲੀਆ ਹੁੰਦੀਆ ,ਧੰਨਵਾਦ
@yojiraj2601
@yojiraj2601 3 года назад
ਬੋਹਤ-ਬੋਹਤ ਮਿਹਰਬਾਨੀ ਵੀਰੇ ਅੱਜ ਦਾ ਵਿਸ਼ਾ ਬਹੋਤ ਖਾਸ ਸੀ।
@RanjitSingh-he9vp
@RanjitSingh-he9vp Год назад
😂i😂7 ko online ok i🎉I 9 ko i🎉ik
@DilbagSingh-db6zp
@DilbagSingh-db6zp 5 месяцев назад
ਬਹੁਤ ਹੀ ਵਧੀਆ ਵੀਡੀਓ ਬਣਾਉਂਦੇ ਓ ਬਾਈ ਹਰ ਘਰ ਦੀ ਸਮਸਿਆ ਆ ਇਹ
@dineshchoudharydcpodvr9
@dineshchoudharydcpodvr9 3 года назад
वीर जी एक विडियो इनवर्टर एसी और सादे एसी मे क्या फर्क होता है उस पर बनाओ जी आज के समय बहुत जरूरी है यदि आपके पास समय होतो
@BaldevSingh-sq4cr
@BaldevSingh-sq4cr Год назад
ਬਹੁਤ ਬਹੁਤ ਮਿਹਰਬਾਨੀ ਜੀ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
@jassimander3063
@jassimander3063 3 года назад
ਸਤਿ ਸ੍ਰੀ ਆਕਾਲ ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੁਸੀਂਂ ਬਹੁਤ ਬਹੁਤ ਧੰਨਵਾਦ ਜੀ
@Amandeepsingh00001
@Amandeepsingh00001 3 года назад
ਬਹੁਤ vdia ਜਾਣਕਾਰੀ ਦਿੱਤੀ ਤੁਸੀਂ , ਇੱਕ ਵੀਡੀਓ Amplifier ਤੇ ਵੀ ਬਨਾਇਓ ਜੀ ਜੋ ਗੁਰਦੁਆਰਾ ਸਾਹਿਬ ਵਿੱਚ ਹੁੰਦੇ ਆ Ahuja 2000 Tza ਵਾਲੇ ਤੇ , ਇਹ ਜ਼ਰੂਰ ਦੱਸਿਓ ਕਿ ਯੂਨਿਟਾਂ ਦੇ ਕਨੈਕਸ਼ਨ ਕਿਵੇਂ ਕਰਨੇ ਨੇ , ਕਿਰਪਾ ਕਰਕੇ ਇਸ ਤੇ ਵੀ ਇੱਕ ਵੀਡੀਓ ਜਰੂਰ ਬਣਾਇਉ ਜੀ
@harpreetsinghraja9353
@harpreetsinghraja9353 3 года назад
Shri Kalka ji very good
@ranasingh6429
@ranasingh6429 3 года назад
ਬਹੁਤ ਬਹੁਤ ਧੰਨਵਾਦ ਵੀਰ ਜੀ
@parmindergillparmindergill9219
@parmindergillparmindergill9219 3 года назад
ਬਹੁਤ ਵਧੀਆ ਜਾਣਕਾਰੀ ਵੀਰ ਜੀ
@amankaur6281
@amankaur6281 4 месяца назад
Veer ji kii enverter ac vich a voltage lagvauna jruri aw pls dsna jrur pls pls pls
@nishanbhullar2994
@nishanbhullar2994 Год назад
ਸਰ ਮੈ ਤਾਂ ਹਿਸਾਬ ਲਾਇਆ ਜੇਕਰ ਸਪਿਰਟ ਏ ਸੀ ਦਾ ਜੋ ਉਪਰ ਹਿੱਸਾ ਲੱਗਦਾ ਕਪਰੈਸ਼ਰ ਵਾਲਾ ਉਸ ਨੂ ਛਾਂ ਕੀਤੀ ਜਾਵੇ ਤਾਂ ਉਹ ਘੱਟ ਅੰਮਪੇਅਰ ਲੈਦਾ ਇਸ ਤੇ ਪੂਰੀ ਵੀਡੀਉ ਬਣਾਉ ਕਿਉਕਿ ਤੁਹਾਡੇ ਕੋਲ ਸਾਰਾ ਸਮਾਨ ਹੈ ਜੋ ਵੀ ਚਾਹੀਦਾ
@sunilsoma456
@sunilsoma456 3 года назад
Bout Vadiya Vade Paji.Thanks ji 👏
@harpreetsingh-qz1bn
@harpreetsingh-qz1bn 3 года назад
ਮੇਰੇ ਘਰ 5kva ਦਾ ਲੋਕਲ stablizer ਹੈ ਤਾਂਬੇ ਦਾ ਉਹ ਤਾਂ ਅਧਾ ampire ਕੱਲਾ ਹੀ ਬਿਜਲੀ ਖਾਰਚ ਕਰਦਾ ਹੈ ਤੁਸੀਂ ਕਿਵੇਂ ਕੈਹਦੇ ਹੋ ਕਿ stablizer ਸਿਰਫ 10 15 volte ਹੀ ਬਿਜਲੀ ਖਾਂਦਾ ਹੈ ਇਹ ਗਲਤ ਜਾਣਕਾਰੀ ਹੈ
@jagga7541
@jagga7541 3 года назад
Veer ji aajkal lg da ac aaya hai inbuilt steblizer ...te ohnu lorr hai ya nahii?
@billosingh1985
@billosingh1985 3 года назад
ਬਹੁਤ ਵਧੀਆ ਜਾਣਕਾਰੀ ਹੋ
@parasdua3324
@parasdua3324 4 месяца назад
Very informative video Thank you veer ji 🙏
@daasamarjitjogewala8225
@daasamarjitjogewala8225 4 месяца назад
ਸਾਡੇ ਪਿੰਡ ਜੋਗੇਵਾਲਾ ਵਿੱਚ ਸ਼ਾਮ ਦੇ ਵੇਲੇ 100 ਵੋਲਟਸ 120 ਵੋਲਟਸ ਇਸ ਦੇ ਕਰੀਬ ਹੀ voltas ਰਹਿ ਜਾਂਦੀ ਹੈ
@RANJITSingh-hn3db
@RANJITSingh-hn3db 3 года назад
ਵਧੀਆ ਜਾਣਕਾਰੀ ਦਿੱਤੀ ਹੈ
@KulwinderSingh-cp7tx
@KulwinderSingh-cp7tx 5 месяцев назад
Veer ji ac 1.5 ton Hove bijli v 1.5 unt khanda grante di
@anukulsarkar2756
@anukulsarkar2756 Год назад
Sir ji AC Chelne ki bat V guard steplizer volt bar jata hai aur ohi . pH ac bond hojata phir steplizer on hojata hai.
@gurpreetsinghpie134
@gurpreetsinghpie134 3 года назад
ਸੇਵਕ ਜੀ ਤੁਸੀਂ ਕਹਿ ਰਹੇ ਹੋ ਟਰਾਂਸਫਾਰਮਰ ਵਾਲੇ stablizer ਪਰ ਸਯਦ ਅੱਜ ਕਲ ਬੁਹਤੇ stablizer coil ਵਾਲੇ ਆ ਰਹੇ ਹਨ ਇਹਦੇ ਬਾਰੇ ਕੀ ਕਹਿਣਾ ਤੁਹਾਡਾ
@bahadursingh9718
@bahadursingh9718 2 года назад
Bai.ji.bahut.hi.vadia.jankari.digi.
@SandeepSingh-ii9zt
@SandeepSingh-ii9zt 3 года назад
Sir ji government water tank kive Kam karda hai video banea please
@ajeetsingh-cq3bt
@ajeetsingh-cq3bt 4 месяца назад
Sir ji ae daso keda stablizer ac tha load vi dasda h
@TalwinderSingh-ei4ix
@TalwinderSingh-ei4ix 3 года назад
Paji saday 220 To 190 .185 180 voltaje ho jandi hay tay ac d culeing v kat jande hay 22 ji sanu stb hor lagvona Pau ga phelay livgard da lagga hoya please comant me mayn problem culing de aa rhi aa Paji gaid me
@sunilsoma456
@sunilsoma456 2 месяца назад
Thanks Bhai ji.
@HardeepSingh-ib7iu
@HardeepSingh-ib7iu 3 года назад
Veer g asi Panasonic da AC lia c two years pehla..ta shop vale kehnde k stablizer lgaan di zarurat nahi..te eh aape electricity control krda..vese kade prob v nahi ayi ac nu..ki eh thik hai..bina stablizer to..pls dasio...nahi ta apa lgva lva ge..
@singhtek06
@singhtek06 3 года назад
Thumbnail ਤੇ ਰੈੱਡ ਕਲਰ ਦਾ ਬਾਰਡਰ ਨਾ ਲਗਾਇਆ ਕਰੋ, ਭਲੇਖਾ ਲੱਗ ਜਾਂਦਾ ਪਈ ਏਹ ਵੀਡਿਓ ਪਹਿਲਾਂ ਦੇਖੀ ਹੋਈ ਆ, ਮੈਨੂੰ ਵੀ ਭਲੇਖਾ ਲੱਗ ਗਿਆ ਸੀ, ਬਾਅਦ ਚ ਟਾਈਮ ਦੇਖ ਕੇ ਪਤਾ ਲੱਗਾ ਕਿ ਇਹ ਨਵੀਂ ਵੀਡਿਓ ਆ।
@sewakmechanical
@sewakmechanical 3 года назад
ਹੁਣੇ ਬਦਲ ਦੇਂਦੇ ਆ
@GurdeepSingh-wj1ul
@GurdeepSingh-wj1ul 3 года назад
Ŕ
@VarinderSingh-xp4ih
@VarinderSingh-xp4ih 3 года назад
@@sewakmechanical capacitor te stabilizer ch ke farak aa
@punjabsingh1383
@punjabsingh1383 3 года назад
Bai ji ajj kal steplizer bina chalan wale ac aa rahe hun ki fer v steplizer lana chahida hai ya nahi
@krishankamboj4689
@krishankamboj4689 3 года назад
ਸਰ ਜੀ, ਮੇਰੇ ਏ ਸੀ ਤੇ ਸਟੈਬਲਾਈਜਰ ਇਨਪੁਟ 242 ਵੋਲਟ ਸੋਅ ਕਰਦਾ ਅਤੇ ਆਊਟ ਪੁਟ 240 ਵੋਲਟ ਸੋਅ ਕਰਦਾ ਹੈ ਜੋ ਕਿ 220 ਵੋਲਟ ਸੋਅ ਕਰਨਾ ਚਾਹੀਦਾ ਹੈ ਕੀ ਸਟੈਬਲਾਈਜਰ ਵਿਚ ਕੋਈ ਪਰੋਬਲਮ ਹੈ ਏ ਸੀ 1.5 ਟਨ ਹਿਟਾਚੀ 5 ਸਟਾਰ ਹੈ ਕਾਰਨ ਜ਼ਰੂਰ ਦੱਸਣਾ ਸਰ ਜੀ
@dilpreetwaraich9763
@dilpreetwaraich9763 3 года назад
vir jad Ac remote toh off kita hove te ikla stabilizer on rahe te fer v kya stabilizer bizli khapat krda
@gindersandhu1429
@gindersandhu1429 3 года назад
1.5 ਟਨ ਦਾ ac ਐ ਤੇ ਇਕ cooler ਐ ਕੱਠੇ ਚਲਦੇ ਹਨ ਬਾਕੀ ਘਰ ਦੇ ਲੋਡ ਵੀ ਜਿਵੇਂ ਪਾਣੀ ਵਾਲੀ moter ਸਭ ਨੂੰ ਬਿਜਲੀ ਘੱਟ ਮਿਲਦੀ ਹੈ, ਕੀ ਮੇਨ ਵਿਚ stabilizer ਲਗਾ ਦਿੱਤਾ ਜਾਵੇ ਤਾਂ ਕਿੰਨਾ kw ਦਾ ਹੋਵੈ, ਧੰਨਵਾਦ
@jagbeerrandhawa2676
@jagbeerrandhawa2676 3 года назад
8.....10.kw...
@amandipsingh9724
@amandipsingh9724 3 года назад
25
@RajkaransinghMann
@RajkaransinghMann Год назад
bai sewak ek swaal se mera ghara raat nu volt bahut ਘੱਟ ho jandi a ਪੱਖੇ ve jawab da janda a 1collar ek freez 2 celling fan chalon lai kina k.v da stiplazer chalu gya
@gurpreetsinghpie134
@gurpreetsinghpie134 3 года назад
ਸੇਵਕ ਸਿੰਘ ਜੀ ਮੈਂ ਤੁਹਾਨੂੰ ਪਹਿਲਾਂ ਵੀ stablizer ਵਾਲੀ ਦੂਜੀ ਵੀਡੀਓ ਚ ਪੁੱਛਿਆ ਸੀ ਕਿ ਤੁਸੀਂ ਆਪ ਇਹ stablizer ਵੀ ਤਿਆਰ ਕਰਕੇ ਵੇਚਦੇ ਹੋ ।
@billosingh1985
@billosingh1985 3 года назад
ਬਹੁਤ ਵਧੀਆ ਜਾਣਕਾਰੀ ਹੋ
@bajinder_dhillon
@bajinder_dhillon 3 года назад
I love u veer sewak ji
@kdsingh5731
@kdsingh5731 3 года назад
Veer ji practically check karke dasso kini bijli lainda h stablizer 2 power monitor de nal ik stablizer to pehla laa k duja ac to pehla lake .dono de difference to pata lagju kini bijli khaega stablizer
@indergsm
@indergsm 3 года назад
O ਟਾਈਪ ਟ੍ਰਾਂਸਫਾਰਮਰ ਤੇ E ਟਾਈਪ ਟ੍ਰਾਂਸਫਾਰਮਰ ਬਾਰੇ ਦੱਸੋ ਕਿ ਫ਼ਰਕ ਆ ਤੇ ਕਿਹੜਾ ਵਧੀਆ ਰਹਿੰਦਾ ਜੀ। ਸਟੇਬਲਾਈਜ਼ਰ ਲਈ ਧੰਨਵਾਦ
@sukhdevmatharu4491
@sukhdevmatharu4491 5 месяцев назад
ਗੁਰਸੇਵਕ ਵੀਰ ਜੀ ਜਨਰੇਟਰ ਤੇ ਏ ਸੀ ਉਨ ਨਹੀ ਹੋ ਰਿਹਾ fz 50 voltage 240 investor ac hai ji 1.5 ton
@gaganbhangu8609
@gaganbhangu8609 3 года назад
sewak singh ji pressure washer compressor ta be video baneyo ji
@thegurpreetsingh96
@thegurpreetsingh96 3 года назад
Sir mere kol 1.5 ton window ac hai jis nal 150 volt 4kv vala stabilizer lgga hai but sade ajkl voltage 150 to v ghtt aundi hai. Mere kol ik 0.5kw da manual volt meter v hai. Ki mai dove stabilizer ik saath use kr skda ac chlon lyi?
@ritvikguru3659
@ritvikguru3659 3 года назад
Bhaji gree de ac te v bnao ik vaar video kehnde bijli bht ght khanda
@bluepen215
@bluepen215 3 года назад
Good sir ji 50 waat ya 100 watt de panel lai ik table te rakhan ala cooler bnao
@ਗੁਰੂਹਰਿਰਾਇਸੇਵਾਸੁਸਾਇਟੀ
@sewak singh ਵੀਰ ਜੀ ਆਪਣਾ ਫੋਨ ਨੰਬਰ ਦੱਸੋ ਬਹੁਤ ਵਾਰ ਪੁੱਛਿਆ ਪਰ ਤੁਸੀ ਦੱਸਿਆ ਨਹੀਂ
@rajbirsingh190
@rajbirsingh190 3 года назад
ਸੇਵਕ ਵੀਰ ਜੀ stablizer ਵਿਚ ਟਰਾਂਸਫੋਰਮਰ ਗੋਲ ਵਾਲਾ ਠੀਕ ਹੈ ਜਾ ਪਤੀ ਵਾਲਾ ਚੌਰਸ ਲਗਾਉਣਾ ਚਾਹੀਦਾ
@GurmeetSingh-td3yd
@GurmeetSingh-td3yd 3 года назад
Thanks bhai sewak ji
@PB08AIRWAYS
@PB08AIRWAYS Год назад
Bhaji company wale kehnde S UTR compressor ch lod ni pendi
@amritpalsingh-og9gr
@amritpalsingh-og9gr 3 года назад
ਸੱਤ ਸ਼੍ਰੀ ਆਕਾਲ ਗੁਰਸੇਵਕ ਵੀਰ ਸਾਡੇ ਏਰੀਏ ਵਿੱਚ ਵੋਲਟੇਜ ਬਹੁਤ ਘੱਟ ਆਉਂਦੀ ਹੈ ਮੈ 90 up ਵਾਲਾ ਲਗਾਇਆ ਹੋਇਆ ਪਰ ਫੇਰ ਵੀ ਜਿਆਦਾ ਨਹੀਂ ਚੱਲਦਾ ac ਕਿਰਪਾ ਕਰਕੇ ਇਹ ਦੱਸੋ ਕਿ ਹੁਣ ਮੈਂ 90 ਵਾਲੇ ਦੇ ਅੱਗੇ ਇੱਕ ਹੋਰ ਸਟਪਲੈਜਰ ਲਗਾ ਲਵਾ ਜੀ
@sewakmechanical
@sewakmechanical 3 года назад
ਤੁਸੀਂ ਕੋਸ਼ਿਸ਼ ਕਰੋ ਕੇ ਕੇਬਲ ਮੋਟੀ ਪਾਓ
@ashruverma5344
@ashruverma5344 3 года назад
@@sewakmechanical ji jehdi tuc cable keh rhe o oh cable transform ton meeter wali keh rhe o ya ac wali ????
@amritpalsingh-og9gr
@amritpalsingh-og9gr 3 года назад
@@ashruverma5344 ac ਵਾਲੀ ਜੀ
@amritpalsingh-og9gr
@amritpalsingh-og9gr 3 года назад
@@sewakmechanical ਜੀ ਤਾਰ ਤਾਂ ਮੈ 4 mm ਦੀ ਐਲਮੀਨੀਅਮ ਵਾਲੀ ਪਾਈ ਹੋਈ ਐ ਸਿੱਧੀ ਮੀਟਰ ਤੋਂ ਹੀ ਪਾਈ ਹੈ ਵਿਚ ਕੋਈ ਜੋੜ ਨਹੀਂ, inputt 90 ਤੋਂ ਘਟ ਜਾਂਦੀ ਹੈ
@AkbarKhan-ur2rm
@AkbarKhan-ur2rm 3 года назад
Veer jithe cvt use kr rhe othe arthing alag tu krn di jrort te nhi paindi
@balwantsinghgill6498
@balwantsinghgill6498 3 года назад
Add de rahe ho ya inverter laga rahe
@HarpreetSingh-gw4cf
@HarpreetSingh-gw4cf 3 года назад
Bai g thanu kine veer sawal kar rahe ne tuc reply nhi karde 🙏reply deo jarur
@hellobipan
@hellobipan 3 года назад
Bhai ji livguard stabilizer wadiya Ja nahi badhiya
@guriofficial3842
@guriofficial3842 3 года назад
veer ghar da load kina eh kive check kaiye eh video jaroor banao
@simarjitsingh833
@simarjitsingh833 3 года назад
Single face ty ac chl skda ? Ja fr 3face Lw9na pau
@Footage-pro777
@Footage-pro777 2 месяца назад
Good sir ji
@LovepreetSingh-np3ct
@LovepreetSingh-np3ct 3 года назад
Bai g Sade Stablizier di voltage 235 hundi a koi problem te ni !
@khushdosanjh653
@khushdosanjh653 3 года назад
ਹਾਂਜੀ ਸਤਿ ਸ਼੍ਰੀ ਆਕਾਲ ਜੀ 🙏 ਮੇਰਾ ਇਕ ਸਵਾਲ ਸੀ ।।ਸਾਡੇ ਬੈਟਰੀ ਆ 200ah and 850watt ਦਾ inverter ਆ। ਇਹ ਦੋਨੋ ਸੈੱਟ luminous ਦੇ ਆ।। ਮੈ ਇਹ ਪੁੱਛਣਾ ਸੀ ਤੁਹਾਡੇ ਤੋਂ ਇਸਤੇ 2 ਪੱਖੇ ਤੇ 2 ਟਿਊਬ ਕਿੰਨਾ ਟਾਇਮ ਨਿਕਲਣਾ ਚਾਹੀਦਾ ਆ ਲਗਾਤਾਰ।। please reply ਜ਼ਰੂਰ ਕਰਿਓ ।। ਕਿਉਕਿ ਇਕ ਦਿਨ ਇਹ ਜਲਦੀ ਬੰਦ ਹੋ ਗਿਆ c ।। ਇਸਦੀ ਹਾਲੇ ਵਾਰੰਟੀ ਹੈ ਮੇ ਫਿਰ ਬਦਲਵਾ ਸਕਦਾ ਹਨ ।। ਕੁਛ ਦਿਨ ਦੀ ਹੀ ਰਹਿ ਗਈ ਆ warranty ਵੀ ।। ਦਸਿਓ ਜ਼ਰੂਰ ਵੀਰ g 🙏🙏🙏🙏🙏🙏🙏🙏
@guruff9979
@guruff9979 2 года назад
ਅਸੀਂ ਤਾਂ ਇਹ ਲਗਵਾਇਆ ਨਹੀਂ ਜੀ company wale ਕਹਿੰਦੇ ਵੀ ਇਸ ਦੀ ਲੋੜ ਨਹੀਂ 3 month before???? Daso ggg ????
@sukhwindersinghboparai472
@sukhwindersinghboparai472 3 года назад
Bai mera Panasonic 1.5ton 3.5,6Amp lenda kini junt kadoo
@jatinderkumar527
@jatinderkumar527 2 года назад
Bhaaji ehna cho copper bind kehda aa ji
@NiteshKumar-by2jk
@NiteshKumar-by2jk 3 года назад
Very good information Bai g tnx.
@paramjitsingh4629
@paramjitsingh4629 4 месяца назад
Very good video
@tajindersingh7
@tajindersingh7 3 года назад
Veer ji Solar penal te ik Video banao eh Kis cheej tu banada menu samaj Nhi lg rahi es di story bhuhat hard aa saral trike nal samajheo
@jasbirsinghmultai
@jasbirsinghmultai 3 года назад
Thnkx veer. g
@singhjoginderwahguruji1556
@singhjoginderwahguruji1556 3 года назад
ਸੇਵਕ ਸਿਅਾ ਯਾਰ ਤੁੰ ਜਵਾਬ ਨੀ ਦਿਦਾ ਮੇ ਤੇਰੇ ਕੋਲੋ ਿੲੱਕ ਗਁਲ ਪੁੱਸ਼ੀ ਸੀ ਕਿ ਅੋਨ ਗਰੀਡ ਬੇਟਰੇ ਦੀ ਲਾੲੀਟ ਤੇ ਕੱਮ ਕਰੁ ਜਦ ਲਾੲੀਟ ਬੱਦ ਹੋ ਜਾਦੀ
@sewakmechanical
@sewakmechanical 3 года назад
ਨਹੀਂ ਜੀ
@RajuKumar-nf5dt
@RajuKumar-nf5dt 3 года назад
Bhaji gree ac300 bare jankari deo ji
@LOVEJOT39
@LOVEJOT39 3 года назад
Sarkari dstaara ch guplybazzi long dssyga sarkari dftra de cctv live internet te dikaony hi chide ne
@shonkijatt7187
@shonkijatt7187 4 месяца назад
Good information ji
@100babbu
@100babbu 3 года назад
22 ek acc te vi pori video bnyu vi kdo jyda bijli khnda kdo ght jrur bnao
@RanjeetSingh-qc9kn
@RanjeetSingh-qc9kn 3 года назад
Vir g electronic metre bhoot chalda koe hall daso g
@SandeepSingh-ii9zt
@SandeepSingh-ii9zt 3 года назад
Good information
@gursewaksinghmansa3259
@gursewaksinghmansa3259 3 года назад
ਜਰੂਰੀ ਗੱਲ ਵੀਰ
@MrNavjodh
@MrNavjodh 3 года назад
jammu garmi ch aunde hi 90 to 150v ne
@technicalsolutions2403
@technicalsolutions2403 3 года назад
Dc inverter te stabalizer jarori lao ohdi smps gyi ta smjo ac khtm j oda ipm ja microprocessor geya ta 2 3 stabalizer de pese ac te lgg jane aaa
@harpreetdeo6679
@harpreetdeo6679 3 года назад
Sky blue sataplazer kina price ha plzzzz batao
@suchasingh1804
@suchasingh1804 3 года назад
22 ਜੀ ਸਾਡੇ ਏ ਸੀ ਦਾ ਸਟਿਪਲੈਜਰ ਓਵਰ ਲੋੜ ਦਿਖਾਉਂਦਾ ਲੋੜ2,3ਦਿਖਾਉਦਾ ਏਸੀ 2ਟੱਨ ਦਾ
@punjabipunjabde1631
@punjabipunjabde1631 3 года назад
Great
@kanwalsarab
@kanwalsarab 3 года назад
Veerji saade area ch 230 ton ghatdi nhi delhi ch es case ch Laguna chahida ja nhi
@kamalgurwinder5188
@kamalgurwinder5188 3 года назад
Bahut vadia jankari
@Rajraj-md1md
@Rajraj-md1md 3 года назад
Sewak phaji tuhadda no mill sakda thori information laini c me jarnetor mistri haa g
@vikramsinghrajput212
@vikramsinghrajput212 2 года назад
Sir ac li 260 watt tik aa??
@bluepen215
@bluepen215 3 года назад
Sir pleaas kise tara soalr te challan ala ac bnao
@sukhvinderbains101
@sukhvinderbains101 3 года назад
Siraa
@narinderjeetsingh3994
@narinderjeetsingh3994 3 года назад
Excellent 👌👌👌
@amritmaanvlog2887
@amritmaanvlog2887 3 года назад
Bai ji jo tik tik di awaj hundi aa oo bnd ho skdi aa.
@dilrajsingh8608
@dilrajsingh8608 3 года назад
ਬਾਈ ਜੀ ਕਾਰ ਉੱਤੇ ਇਨਵਰਟਰ ਲਗਾ ਕੇ ਇਲੈਕਟ੍ਰਿਕ ਕੇਟਲੀ ਚੱਲਾ ਸਕੀਏ ਵੀਡੀਓ ਬਨਾਓ
@amandipsingh9724
@amandipsingh9724 3 года назад
Hahaha
@inderpalrana8490
@inderpalrana8490 3 года назад
Kya hum 25 kv ki samarsible pump par bhi Kya satplizer laga sakte h
@bajinder_dhillon
@bajinder_dhillon 3 года назад
Bhp hota hai na kv
@ramankumarbhagat3183
@ramankumarbhagat3183 3 года назад
Nice G
@nirbhaysingh6428
@nirbhaysingh6428 2 года назад
👌👌👌👌👍
@harjitsingh1312
@harjitsingh1312 2 года назад
How to calculate domestic load.
@bluepen215
@bluepen215 3 года назад
Good
@sethiphotographer6795
@sethiphotographer6795 3 года назад
Bahut wadhia g 🙏🙏
@tejinderpanesar3607
@tejinderpanesar3607 3 года назад
Very nice bro
@punjabipunjabde1631
@punjabipunjabde1631 3 года назад
Good h
@chamkaurbajwa8569
@chamkaurbajwa8569 3 года назад
ਏਸੀ ਤੇ ਮੀਟਰ ਲਗਾਉਣਾ ਯੁਨਿਟਾ ਵੇਖਣ ਲਈ ਕਿਹੜਾ ਲਗਾਈਏ
@jagdeepsinghchahal1381
@jagdeepsinghchahal1381 3 года назад
So nice
@aujlaelectrichindi7533
@aujlaelectrichindi7533 3 года назад
Hlo veer ji 3 speed 24 slot di video baneo
@puttjattande3623
@puttjattande3623 3 года назад
Veer ji mere room size 12*13 size da mein 1 ton da AC lagwaya Samsung da ji room temperature 24 upar set Kar Dina haan par AC da compressor Puri Raat cut nhi Karda...agar mausam theek Hoya ta 2 ya 3 khante baad cut Karda..pls solutions daso..kya bill zyada Ayo ga ji
@kulvirsingh6521
@kulvirsingh6521 3 года назад
1.5 da lona c y
@puttjattande3623
@puttjattande3623 3 года назад
@@kulvirsingh6521 pata nhi 22 Yaar
Далее
The REAL Truth Behind the DVD Logo
01:00
Просмотров 31 млн
1 Subscriber = 1 Penny
00:17
Просмотров 50 млн
What’s your height?🩷🙀💚
00:59
Просмотров 3,6 млн
The REAL Truth Behind the DVD Logo
01:00
Просмотров 31 млн