Тёмный
No video :(

70 ਸਾਲਾ ਬੇਬੇ ਨੇ ਕਰਤੀ ਕਮਾਲ। ਨਾਲੇ ਕੀਤੀ IELTS ਤੇ ਨਾਲੇ ਸਾਂਭਿਆ ਸਾਰਾ ਕਾਰੋਬਾਰ। 

RMB Television
Подписаться 976 тыс.
Просмотров 441 тыс.
50% 1

#RMBTelevision #MotivationalVideo #InsipirationalStory
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social linksRU-vid www.youtube.co... / rmbtelevisioninsatgram-
/ rmbtelevision

Опубликовано:

 

26 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 385   
@ladibajwa9307
@ladibajwa9307 Год назад
,ਕੰਮ ਤੇ ਤੁਸੀ ਬਹੁਤ ਵਧੀਆ ਕਰਦੈ ਜੋ ਪਰ ਨਹੁ ਨੂੰ ਭੰਡਣ ਦੀ ਕੀ ਲੋੜ ਸੀ ਜੇ ਤੁਹਡੀ ਆਪਣੀ ਧੀ ਹੁੰਦੀ ਤਾਂ ਫਿਰ ਉਹ ਨਾ ਕੰਮ ਕਰਦੀ ਤਾਂ ਉਹ ਨੂੰ ਵੀ ਭੰਡ ਦੇ ਏਦਾ ਹੀ ਸਾਰੀ ਦੁਨੀਆਂ ਦੇ ਸਾਹਮਣੇ
@HarpreetKaur-bf8sy
@HarpreetKaur-bf8sy Год назад
Eh he fark ah nuhh ta dhee ch
@sardarnijot175
@sardarnijot175 Год назад
You are right bro
@sardarnijot175
@sardarnijot175 Год назад
Oh v media d sahmne sari duniya sahmne very bad
@Aj-hm4cu
@Aj-hm4cu Год назад
Sas nu ta rab ne khush kr skda asi ta fir nuha 😂😂…
@AvtarSingh-ou6dn
@AvtarSingh-ou6dn 2 года назад
ਸਲਿਊਟ ਆ ਮਾਤਾ ਜੀ ਨੂੰ 🙏
@ManjitChahal16
@ManjitChahal16 Год назад
ਜਿਵੇਂ ਕੁਝ ਲੋਕਾਂ ਨੇ ਕੁਮੈਂਟ ਕੀਤੇ ਕਿ ਆਪਣੀ ਨੂੰਹ ਬਾਰੇ ਨਹੀਂ ਬੋਲਣਾ ਚਾਹਿਦਾ..ਇਹ ਗਲ ਸਹੀ ਐ ਕਿ ਸਭ ਦਾ ਸਰੀਰ ਸਭਦੀ ਇਮੁਉਨੀਟੀ ਇਕੋ ਜਹੀ ਨੀ ਹੁੰਦੀ..ਨਈ ਤਾਂ ਕਿਹਦਾ ਮਨ ਨੀ ਕਰਦਾ ਕਿ ਅਸੀਂ ਫਿੱਟ ਰਹੀਏ..ਜਿਆਦਾਤਰ ਲੋਕ ਕੰਮਚੋਰ ਨੀ ਹੁੰਦੇ ਪਰ ਓਹੀ ਗੱਲ ਕਿ ਹਰੇਕ ਦਾ ਸਰੀਰ ਇਕੋ ਜਿਹਾ ਨੀ ਹੁੰਦਾ ਤੇ ਬਾਕੀ ਰਹੀ ਆਂਟੀ ਦੇ ਸਟਰਗਲ ਕਰਨ ਦੀ ਗਲ ਤਾਂ ਸਟਰਗਲ ਵੀ ਦੋ ਤਰਾਂ ਦਾ ਹੁੰਦੈ ਇਕ ਤਾਂ ਕਿ ਕੋਈ ਟੋਕਾ ਟਕਾਈ ਨੀ ਬੰਦਾ ਆਪਣੀ ਮਰਜੀ ਨਾਲ ਅੱਗੇ ਵਧੇ,ਘਰਦਾ ਮਾਹੌਲ ਵੀ ਸਹੀ ਐ ਤਾਂ ਬੰਦਾ ਕੰਮ ਕਰਦਾ ਥੱਕਦਾ ਨੀ.. ਤੇ ਦੂਜਾ ਸਟਰਗਲ ਕਿ ਬੰਦੇ ਨੂੰ ਅੱਗੇ ਵਧਣ ਈ ਨੀ ਦੇਣਾ..ਘਰਦਾ ਮਾੜਾ ਮਾਹੌਲ ਈ ਨੀ ਉਠਣ ਜੋਗਾ ਛੱਡਦਾ ਕਈਆਂ ਨੂੰ..ਫੇਰ ਓਸ ਮਾਹੌਲ ਚ ਰਿਹੈ ਬੰਦਾ ਉਮਰ ਤੋਂ ਪਹਿਲਾਂ ਈ ਢਲ ਜਾਂਦੈ..ਇਹਨਾਂ ਆਂਟੀ ਨੂੰ ਅੱਗੇ ਵਧਣ ਦਾ ਮੌਕਾ ਮਿਲਿਆ ਵਧੀਆ ਗਲ ਐ
@Speedagriculture
@Speedagriculture Год назад
ਨੂੰਹ ਨੂੰ ਨਿੰਦ ਤਾ , ਗਲਤ ਗੱਲ ਆ ਵੀਡਿਓ ਸਭ ਨੇ ਦੇਖਣੀ ਘਰ ਦਾ ਪਰਦਾ ਨਹੀਂ ਚੱਕੀ ਦਾ ਸੋਚ ਓਥੇ ਹੀ ਖੜੀ ਆ
@jaskarankaurkaur4666
@jaskarankaurkaur4666 Год назад
Hnji veere Hun ghr vich fikk pe ju Nooh nu nindna nhi chahida c chlo mata vich koyi skill aa ta jruri nhi oh skill nohh vich v hove
@gurwinderkaur3787
@gurwinderkaur3787 Год назад
Baki tn thik c mata ji pr Nuh Nu na nindo Dunia sahmne
@gurwinderkaur3787
@gurwinderkaur3787 Год назад
Jroori tn nhi sare tuhade vrge hi hon
@gurveersinghsidhu2294
@gurveersinghsidhu2294 2 года назад
ਬੱਲੇ ਮਾਂ ਮੇਰੀਏ ਸਲੂਟ ਆ ਮਾਤਾਂ ਜੀ 🙏
@GodIsOne010
@GodIsOne010 Год назад
ਭੈਣੇ ਸਾਰੀਆ ਧੀਆਂ ਮਾੜੀਆ ਨਹੀ ਜੀ🙏🏻ਸਾਡੀਆਂ ਧੀਆਂ ਬਾਹਰ ਜਾਂ ਕੇ ਬਹੁਤ ਬਹੁਤ ਕੰਮ ਕਰਦੀਆਂ ਨੇ ਜੀ🙏🏻ਤੇ ਆਪਣੇ ਮਾਂ ਬਾਪ ਦਾ ਨਾਮ ਰੋਸਨ ਕਰਦੀਆਂ ਨੇ ਜੀ🙏🏻ਮੈ ਵੀ Australian 🇦🇺 ਵਿੱਚ ਰਹਿੰਦਾ ਹਾਂ ਜੀ🙏🏻ਇੱਥੇ ਮੁੰਡੇ ਤੇ ਕੁੜੀਆਂ ਬਹੁਤ ਅੋਖੇ ਕੰਮ ਕਰਦੇ ਹਨ ਤੇ ਆਪਣੇ ਮਾਂ ਬਾਪ ਦੀ ਮਦਦ ਕਰਦੇ ਹਨ ਜੀ🙏🏻ਵਾਹਿਗੁਰੂ ਜੀ ਬਾਹਰ ਪ੍ਰਦੇਸਾ ਵਿੱਚ ਕੰਮ ਕਰਨ ਵਾਲਿਆ ਨੂੰ ਬਲ ਬਖਸੇ ਜੀ🙏🏻ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻 ਆਪਣੇ ਵਿਚਾਰ ਜਰੂਰ ਲਿਖੋ ਜੀ🙏🏻
@bhupinderassingh4442
@bhupinderassingh4442 Год назад
Tuhadi gal bilkul shi aa har Koi eko ja ni hunda
@akaur4533
@akaur4533 Год назад
ਨੂੰਹਾਂ ਤੁਹਾਡਾ ਪਰਿਵਾਰ ਹਨ ਕਦੀ ਨਾ ਭੰਡੋ ਵੈਸੇ ਵੀ ਬੀਬੀ ਤੁਹਾਡੇ ਕਿਸੇ ਦਾ ਕੀਤਾ ਹੋੲਿਆ ਕੰਮ ਹੀ ਨਹੀਂ ਪਸੰਦ ਨੂੰਹ ਕਿਵੇਂ ਕੰਮ ਕਰ ਸਕਦੀ ਸੀ
@makhansingh3002
@makhansingh3002 Год назад
ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਮਿਹਨਤ ਦਾ ਮੁੱਲ ਜ਼ਰੂਰ ਪੈਂਦਾ
@harjinderkaurdhillon7789
@harjinderkaurdhillon7789 Год назад
ਔਰਤ ਨੂੰ ਪੇਕੇ ਘਰ ਪਿਉ ਤੇ ਭਰਾ ਦੀ ਸਪੋਟ ਹੋਵੇ ਸਹੁਰੇ ਘਰ ਪਤੀ ਤੇ ਪੁੱਤ ਦੀ ਬਚਿਆਂ ਦੀ ਸਪੋਟ ਹੋਵੇ ਤਾਂ ਲੇਡੀ ਕਾਮਯਾਬ ਹੋ ਜਾਂਦੀ ਨਾ ਥਕਦੀ ਹੈ ਨਾ ਗਰੀਬੀ ਚ ਹੌਸਲਾ ਹਾਰਦੀ ਹੈ ਏਹੋ ਜੇਹਾ ਪ੍ਰੀਵਾਰ ਹੋਣਾ ਚਾਹੀਦਾ ਬਚੇ ਹੋਣੇ ਚਾਹੀਦੇ ਨੇ ਜੋਂ ਏਸ ਭੈਣ ਨੂੰ ਹੌਸਲਾ ਮਿਲਿਆ ਹੋਰ ਕਿਸੇ ਚੀਜ਼ ਦੀ ਲੋੜ ਨਹੀ ਫਿਰ ਆਪੇ ਕਾਮਯਾਬੀ ਕੋਲ ਨੂੰ ਆਉਂਦੀ ਤੂੰ ਭੇਣੇ ਭੱਗਾ ਵਾਲੀ ਮੈ v jindgi ch kamyab ese ਤਰਾ hona ਚਾਹੁੰਦੀ ਸੀ ਸਾਰੀ ਜਿੰਦਗੀ ਨਿਕਲ ਗਾਈ ਪੜਨਾ v ਚਹੁੰਦੀ ਓਹ v ਨਹੀਂ ਕਿਸੇ ਦਾ ਸਾਥ ਮਿਲਿਆ ਪਿੱਛਲੇ ਜ਼ਮਾਨੇ ਚ ਲੜਕੀ ਦੀ ਨਹੀਂ ਸੀ ਪੁੱਗਦੀ ਗਰੀਬੀ ਦੀ ਲੜਾਈ ਲੜੀ ਭੇਣੇ ਮੇਰੀਏ ਸਦਾ ਖੁਸ਼ ਰਹਿ ਤੇਰੇ ਬਚੇ ਜਿਊਣ ਜਿੰਨਾ ਨੇ ਅੱਜ ਕੈਮਰੇ ਮੂਹਰੇ ਬੈਠਾ ਕੇ ਗੱਲ ਕਰਨ ਜੋਗੀ ਕੀਤਾ ਵਾਹਿਗੁਰੂ ਤੈਨੂੰ ਚੜਦੀ ਕਲਾਂ ਚ ਰੱਖੇ ਜੋਂ ਹੁਣ ਦੇ ਨਵੇਂ ਜਮਾਨੇ ਦੀ ਨਵੀਂ ਜਿੰਦਗੀ ਜਿਉਣ ਦਾ ਹੱਕ ਦਿੱਤਾ
@baljindershah9373
@baljindershah9373 Год назад
ਮੇਰੇ ਲਈ ਸਾਰੇ ਸਤਿਕਾਰਯੋਗ ਨੇ ਪਰ,ਕੁਝ ਕੁ ਕੁਮੈਂਟ ਕਰਨ ਵਾਲਿਆਂ ਨੇ ਬੀਬੀ ਜੀ ਬਾਰੇ ਆਪਣੀ ਸੋਚ ਮੁਤਾਬਕ ਜੋ ਵੀ ਲਿਖਿਆ ਮੈਨੂੰ ਗਲਤ ਕਹਿਣ ਦਾ ਕੋਈ ਹੱਕ ਨਹੀਂ ।ਪਰ ਇਸ ਦੁਨੀਆਂ ਵਿੱਚ ਹਰ ਕਾਮਯਾਬ ਸਖਸ਼ ਸਾਰੇ ਸਮਾਜ ਨੂੰ ਆਪਣਾ ਪਰਿਵਾਰ ਮੰਨਦਾ ਹੈ।ਅਗਰ ਨਸੀਹਤ ਦੇ ਰੂਪ ਵਿੱਚ ਜੇ ਕੋਈ ਗੱਲ ਕਹਿ ਵੀ ਦੇਵੇ ਤਾਂ ਸਾਨੂੰ ਬੁਰਾ ਨਹੀਂ ਮਨਾਉਣਾ ਚਾਹੀਦਾ,ਸਗੋਂ ਉਸਦੇ ਹੁਨਰ ਤੋਂ ਸੇਧ ਲੈਣੀ ਚਾਹੀਦੀ ਹੈ। (ਧੰਨਵਾਦ )
@jasvirkaur2915
@jasvirkaur2915 Год назад
Bibi bhi ta duniya nal apne aap nu campair karde ne ate apne app nu best kahde ne,ah bhi ta galat hai jime apni nuh nu,apniya debraniya,jethaniya nu
@BhattiJatt
@BhattiJatt Год назад
@@jasvirkaur2915 mircha kive lad dia 😂😂. Eho g sass takrni tinu
@jasvirkaur2915
@jasvirkaur2915 Год назад
@@BhattiJatt shatupp,jangli
@BhattiJatt
@BhattiJatt Год назад
@@jasvirkaur2915 bhena dar gi bhena dar gi 😂
@jasvirkaur2915
@jasvirkaur2915 Год назад
@@BhattiJatt dar ta lagda bhraba Aho jihiya Sasa kite nuh nu basan dindiya,uto tuhade jihe bhra badasis dinde ne😔
@karamjitgoraya6633
@karamjitgoraya6633 Год назад
ਮਾਤਾ ਜੀ ਤੁਹਾਡੀ ਸੋਚ ਬਹੁਤ ਵਧੀਆ। ਤੁਹਾਡੀ ਨੂੰਹ ਤੁਹਾਡੇ ਨਾਲ ਤੁਹਾਡੀ help ਕਰਨੀ ਚਾਹੀਦੀ। ਬਾਹਰ ਜਾ ਕੇ ਵੀ ਕੁੜੀਆਂ ਕੰਮ ਕਰਦੀਆਂ ਨੇ। struggle ਕੀਤਾ ਤੁਸੀਂ 💓👌👌🙏🏻🙏🏼🙏🏻
@kamaljeetkaur8261
@kamaljeetkaur8261 Год назад
Main 48 Sal Di Umar Salon da kam sikhya h ji shikhandi Koi Umar Nahi Hondi
@manveerphullanwal4651
@manveerphullanwal4651 Год назад
ਬਹੁਤ ਹੀ ਵਧੀਆ ਮਾਤਾ ਜੀ ਦੇ ਜਜਬੇ ਨੂੰ ਸਲਾਮ ਰੱਬ ਤੁਹਾਨੂੰ ਹਮੇਸ਼ਾ ਖੁਸ਼ ਤੇ ਤੰਦਰੁਸਤ ਰੱਖਣ ਜੀ
@kamokaramjeet9010
@kamokaramjeet9010 Год назад
V good
@sohansidhu8359
@sohansidhu8359 Год назад
ਬਹੁਤ ਵਧੀਆ ਕੰਮ ਕਰ ਰਹੇ ਹੋ ਮਾਤਾ ਜੀ
@balvirsingh9650
@balvirsingh9650 Год назад
ਅਧੂਰੀ ਮੁਲਾਕਾਤ ਕਹਿ ਲਵੋ ਨਾ ਨਾਮ ਨਾ ਪਤਾ ਕੋਈ ਪੁੱਛਿਆ ਦੱਸਿਆ
@majhadoabavlog1970
@majhadoabavlog1970 Год назад
Mithapur, jalandhar, Punjab
@SunitaSunita-fb2uk
@SunitaSunita-fb2uk Год назад
Mithapur kithe k, Eh v dass do raab tuhada bhala kare 🙏🙏🙏🙏🙏
@SunitaSunita-fb2uk
@SunitaSunita-fb2uk Год назад
@@majhadoabavlog1970 plz das deo k mithapur ch bakery name, 🙏🙏🙏kithe k aa naale
@tusharmarwaha9516
@tusharmarwaha9516 Год назад
Very intelligent Aunty, Inspiration for All Youngsters 🎉👍🙏
@varindersingh5028
@varindersingh5028 Год назад
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਮਾਤਾ ਜੀ ਨੂੰ ਹਮੇਸ਼ਾ।
@jatinderbaidwan232
@jatinderbaidwan232 Год назад
rty4tg55fc4x6 n vģģg
@Labbigamer
@Labbigamer Год назад
ਬਹੁਤ ਵਧੀਆ 👍
@chamkaursamra5428
@chamkaursamra5428 Год назад
ਮਾਤਾ ਕੈਮਰੇ ਤੇ ਨੂੰਹ ਨੂੰ ਨੀ ਭੰਡਣਾ ਸੀ ਕਰ ਤੀ ਸੱਸ ਵਾਲੀ ਗੱਲ ਹੁਣ ਕੰਮ ਕਰਨ ਦਾ ਫਾਇਦਾ ਨੀ
@dilmahimahi
@dilmahimahi Год назад
Generation gap.. nahi c karna chahida c , in front of camra
@tejigrewal6867
@tejigrewal6867 Год назад
ਸਾਰੀ ਦੁਨੀਆਂ ਦੇ ਸਾਹਮਣੇ ਨੂੰਹ ਨੂੰ ਭੱਡਤਾ । ਮਾਤਾ ਜੀ ਪੰਜੇ ਉਗਲਾਂ ਇੱਕ ਬਰਾਬਰ ਨਹੀ ਹੁੰਦੀਆ।
@belgiumwale6019
@belgiumwale6019 Год назад
ਇਹ ਚੈਨਲਾਂ ਵਾਲਿਆਂ ਦੀ ਸਭ ਤੋਂ ਵਡੀ ਮੂਰਖਤਾ ਹੈ ਕਿ ਕਦੇ ਇਹ ਨਹੀਂ ਦਸਦੇ ਕਿ ਕਿਸ ਜਗਾ ਤੇ ਹੈ .
@MsSurinderChahal
@MsSurinderChahal Год назад
ਕਨੇਡਾ ਵਿੱਚ ਜੇ ਤਹਾਡੀ ਆਮਦਨ ਸਾਲ ਦੀ 30000 ਹੈ ਤੁਹਨੂੰ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ। ਨਾ ਬਿਜਲੀ ਮੁਫ਼ਤ, ਨਾ ਪਾਣੀ ਮੁਫ਼ਤ, ਆਮਦਨ ਟੈਕਸ ਅਤੇ ਜਾਇਦਾਦ ਟੈਕਸ ਵੀ ਦੇਣਾਂ ਪੈਂਦਾ, ਕੰਮ ਤੇ ਜਾਂਣ ਲਈ ਕਾਰ, ਤੇਲ, ਕਾਰ ਦਾ ਇਸ਼ੋਰੈਂਸ, ਕਾਰ ਦੀ ਮੁੰਰਮੰਤ , ਘਰ ਦੀ ਕਿਸ਼ਤ, ਖਾਣ ਪੀਣ, ਦਾ ਖਰਚ, ਕੱਪੜਾ ਲੀੜਾ, ਗੱਲ ਮੁਕਾਓ ਗਧੇ ਵਾਂਗ ਕਮਾਈ ਕਰਕੇ ਪੱਲੇ ਧੇਲਾ ਨਹੀਂ ਬਚਦਾ ਵੀਰੋ, 32 ਸਾਲ ਹੋ ਗਏ ਕਨੇਡਾ ਰਹਿੰਦਿਆਂ ਨੂੰ। ਕੰਮ ਕਰਕੇ ਰੋਟੀ ਹੀ ਮਿਲਦੀ ਹੈ।
@rowdygamerzyt15
@rowdygamerzyt15 Год назад
ਮੁੜ ਆਉ ਫਿਰ ਅੰਕਲ ਬੁਢਾਪੇ ਦੇ ਟਾਇਮ ਤਾਂ ਪੰਜਾਬ ਵਿੱਚ ਨਜ਼ਾਰਾ ਲੳਉ
@Kaurcreater74X
@Kaurcreater74X Год назад
Kam jina ਮਰਜ਼ੀ krlo khaniea ਤਾਂ ਸਭ ਨੇ rotiea ਏ ਆ #kaurCrater74
@charnjitkaur3300
@charnjitkaur3300 Год назад
ਇੰਡੀਆ aavo ਵਾਪਸ ਅਪਣਾ koi km kro
@MsSurinderChahal
@MsSurinderChahal Год назад
@@rowdygamerzyt15ਕਮਾਈ ਕਰਕੇ ਹੁਣ ਪੈਨਸ਼ਨ ਵੇਲੇ ਭਾਰਤ ਆ ਕੇ ਕੀ ਖਾਊਂ। ਭਾਰਤ ਸਰਕਾਰ ਨੇ ਪੈਨਸ਼ਨ ਵੀ ਨਹੀਂ ਦੇਣੀ। ਗੱਲ ਸਿਰਫ ਤਜਰਬੇ ਦੀ ਕੀਤੀ ਹੈ ਕਿ ਕਨੇਡਾ ਵਿੱਚ ਵੀ ਡਾਲਰ ਮੁਫ਼ਤ ਨਹੀਂ ਮਿਲਦੇ। ਤੇ ਰੋਟੀ ਹੀ ਤੁਰਦੀ ਹੈ।
@MsSurinderChahal
@MsSurinderChahal Год назад
@@charnjitkaur3300 ਹੁਣ ਕਨੇਡਾ ਦੀ ਪੈਨਸ਼ਨ ਲੈੰਣ ਵੇਲੇ ਭਾਰਤ ਆ ਜਾਵਾਂ। ਭਾਰਤ ਸਰਕਾਰ ਨੇ ਪੈਨਸ਼ਨ ਵੀ ਨਹੀਂ ਦੇਣੀ। ਕੰਮ ਕਰਕੇ ਢੂਹੀ ਤੁੜਵਾ ਲਈ ਹੁਣ ਤਾਂ ਵਿਹਲੇ ਬਹਿਕੇ ਖਾਣ ਦਾ ਵੇਲਾ ਜੀ ਹੁਣ ਇੰਡੀਆ ਆਂਉਂਣ ਦਾ ਕੋਈ ਫ਼ਾਇਦਾ ਨਹੀਂ। ਗੱਲ ਮੈ ਇਹ ਕੀਤੀ ਹੈ ਕਿ ਜਿੱਥੇ ਮਰਜ਼ੀ ਰਹੋ ਕੰਮ ਤਾਂ ਕਰਨਾ ਪੈਣਾਂ। ਆ ਜਾਓ ਕਨੇਡਾ ਲੱਗ ਜਾਏਗਾ ਸਭ ਪਤਾ। ਭਾਰਤ ਜਾਂ ਪੰਜਾਬ ਦੇ ਕਾਕੇ ਸਰਦਾਰੀ ਨੇ ਮਾਰ ਲਏ ਕੰਮ ਨਹੀਂ ਕਰਦੇ। ਬਰੈਂਡ ਦੇ ਕੱਪੜੇ, ਮੋਬਾਇਲ, ਗੱਡੀ ਇਹ ਮਿਲ ਜਾਏ ਬੈਠੇ ਬਿਠਾਏ। ਆਹ ਸੋਚ ਲਈ ਬੈਠੇ ਨੇ ਪੰਜਾਬੀ ਕਾਕੇ।
@charnjitkaur3300
@charnjitkaur3300 Год назад
Mata ਮਿਹਨਤੀ ta boht aa pr nuh nu nidena nhi chihda c hun ghar vich ਫਿੱਕ pa ਜਾਣਾ beba vich ego aa ਤੇ beba vich pacinces nhi
@rubydhillon7124
@rubydhillon7124 Год назад
galt ki kiha Mata g ne .....sarri gll sahi kiha ......ajkl nuhha fail ne sassa de agey
@sunnythind124
@sunnythind124 Год назад
Shi keha ik interview ta hai apni kamjabi dasso na k dujje diya kmiya ginayo. Nuh kam ni krdi jtahniya motiya bht.. A chijja matter ni krniya chidiya hun tusi ik successful laddy ho dont be arrogant
@BalwinderSingh-yu4tq
@BalwinderSingh-yu4tq Год назад
ਮਾਤਾ ਜੀ ਹਰ ਇੱਕ ਇਨਸਾਨ ਆਪਣਾ ਕੰਮ ਹੀ ਪਸੰਦ ਕਰਦਾ ਹੁੰਦਾ
@joginderkaurl8852
@joginderkaurl8852 Год назад
M
@GurpreetSingh-hb8nq
@GurpreetSingh-hb8nq Год назад
Tusi salah na dao, appreciate kro bai ji..
@simranjitbal6021
@simranjitbal6021 Год назад
​@@joginderkaurl8852
@harparkashkaur2217
@harparkashkaur2217 Год назад
ਜਿਹੜੇ ਮੇਰੇ ਵੀਰ ਭੈਣਾ ਕਹਿੰਦੇ ਮਾਤਾ ਨੇ ਨੁੰਹ ਨੂੰ ਸਾਰਿਆਂ ਦੇ ਸਾਹਮਣੇ ਨਿੰਦਿਆਂ ਹੈ ਫਿਰ ਮਾਤਾ ਜੀ ਸੱਚ ਨਾ ਕਹਿੰਦੇ ,ਜੇ ਇਹ ਗੱਲ ਲੋਕੀਂ ਕਹਿੰਦੇ ਕੀ ਨੁੰਹ ਸੱਸ ਦਾ ਬੜਾ ਅੰਤਰ ਹੈ ਉਹ ਗੱਲ ਜ਼ਿਆਦਾ ਚੰਗੀ ਲੱਗੇਗੀ
@jacksparowyt1557
@jacksparowyt1557 Год назад
ਬਹੁਤ ਵਧੀਆ ਕੰਮ ਕਰਦੇ ਮਾਤਾ ਜੀ ਲੱਗੇ ਰਹੋ ਬਾਕੀ ਰਪੋਟਰ ਨੂੰ ਬੇਨਤੀ ਆਹ ਲੋਕਾਂ ਨੂੰ ਪੰਪ ਨਾ ਦੀਆਂ ਕਰੋ ਤੁਸੀ ਮੇਹਨਤ ਵਾਲਿਆ ਨੂੰ ਲੇਕੇ ਆਇਆ ਕਰੋ ਦੂਜੀ ਗੱਲ ਗੱਪ ਨਾ ਮਰੀਆ ਕਰੋ 70 ਸਾਲ ਦੀ ਮਾਤਾ ਨੂੰ 18 ਸਾਲ ਦੀ ਦਸੀ ਜਾ ਰਹੀ
@kaurcanadian1491
@kaurcanadian1491 Год назад
O bro ốnhà da eh matleb a ki 18 year di treh active ho okha Tuhadea vrgea nu samjj lait andi 😂
@PoojaSharma-ut1jw
@PoojaSharma-ut1jw Год назад
Proud of aunty ji God bless you 🙏👌❤️
@gobindsinghnanaksar4665
@gobindsinghnanaksar4665 Год назад
Maye merie kaash Inna hard work Sara Punjab karan lagg je ,ta Punjab sir chadia Sara karja lathh ju , great 👍👍
@sukhwindergill5995
@sukhwindergill5995 Год назад
ਤੁਹਾਡੀ ਬੇਕਰੀ ਕਿਹੜੀ ਜਗਾ ਹੈ
@mandeepkaur8170
@mandeepkaur8170 Год назад
ਪਰ ਨੂੰਹ ਤੇ ਤਰਸ ਹੀ ਆਉਦਾ ,,,
@maan.9899
@maan.9899 Год назад
Sister ji es karkea he keha janda bi budeaa.dea.geteaa.bech.matt.aa.aavde.nuhh.nu.nedeaa.bhut.buraa.lageaa.rab.na.kare.jea.koi.saat.lag.ge.fer.aakhuge.nuh.paani.da.glass.nahi.fadaode.aakil.da.ghata.beabe.nu
@mehaksidhu186
@mehaksidhu186 Год назад
Noh to bdi dhukhi aa bebe sachi gall te eh aa 😂
@antieuntie8724
@antieuntie8724 Год назад
Good job but ਨੰਹੂ ਸਾਰਿਆ ਸਾਹਮਣੇ ਨਿੰਦਣਾ ਬਿਲਕੁਲ ਸਹੀ ਨਹੀ ਸੌਚ ਅਜੇ ਵੀ ਬਹੁਤ ਪਿਛੇ ਹੈ ਬਾਕੀ ਕਨੇਡਾ ਗੲੇ ਸਾਰੇ ਬੱਚੇ ੲਿੱਕੌ ਜਿਹੇ ਨਹੀ ਚੰਗੇ ਬੱਚੇ ਵੀ ਹੈ ਵਾਹਿਗੁਰੂ ਜੀ ਨੇ ਚੰਗਾ ਹੁਨਰ ਦਿੱਤਾ ਤਾ ਸੁੱਕਰ ਕਰ ਐਵੇ ਕਦੀ ਬੱਚਿਆ ਨੂੰ ਨਿੰਦੀ ਜਾਦੀ ਕਦੇ ਨੰਹੂ ਅਾਖਿਰ ਨੰਹੂ ਨੇ ਹੀ ਕੰਮ ਆਉਣਾ ਹੈ
@sukhmeetkaur4350
@sukhmeetkaur4350 Год назад
Panja ongli barabar ni hundi vese bhi aajkal da muhol thoda badal gaya hai bebe eni mehnat kerdi hai esliye una nu apni nu vich Kami lagdi vo bhi change ho jaegi
@jaskarankaurkaur4666
@jaskarankaurkaur4666 Год назад
Aapde bacheya nu canada jaan de band nhi aaye te Australia bej dite Baki sare bache ikko jhe nhi hunde Aame bhandi jandi aa sare bacheya nu
@balwindersinghbalwinder8725
ਮਾਂ ਨੂੰ ਸਲਾਮ ਜੀ
@khushmeetgill
@khushmeetgill Год назад
ਬਹੁਤ ਵਧੀਆ ਹੈ ਜੀ।
@sukhwinderbatth9521
@sukhwinderbatth9521 Год назад
ਉਹ ਤਾਂ ਭੈਣ ਜੀ ਇੰਡੀਆ ਵਿੱਚ ਵੀ ਪੀ ਜੀ ਚ ਵੇਖ ਲਵੋ ਮੁੰਡੇ ਕੁੜੀਆਂ ਰਹਿੰਦੇ ਬੰਦੇ ਦੀ ਸੋਚ ਦਾ ਫਰਕ ਆ।
@charanjitsingh4388
@charanjitsingh4388 Год назад
ਵਾਹਿਗੁਰੂ ਜੀ ਮੇਹਰ ਕਰੋ ਜੀ।
@mr.ndmrs.behniwal9497
@mr.ndmrs.behniwal9497 Год назад
Waheguru hamesha tuhanu chardikala ch rakhe..
@attjattisungrurdi7547
@attjattisungrurdi7547 Год назад
Bhut vadiya gallan mata ji ,God bless you 🙏🙏🙏
@RajeshKumar-io8yd
@RajeshKumar-io8yd Год назад
Very hard work bi ji I proud of you👍 God bless you 6399
@jasbirgill7806
@jasbirgill7806 Год назад
48 ਸਾਲ ਦੀ ਉਮਰ ਵਿੱਚ ਮੈਂ ਵੀ computer ਕੋਰਸ ਕੀਤਾ young ਬੱਚਿਆਂ ਵਿੱਚ ਬੈਠ ਕੇ
@parghatsingh3112
@parghatsingh3112 Год назад
िਕੰਨੇ िਚਰ ਦਾ ਸੀ ਕੋਰਸ ਪ੍ਈਵੇਟ ਕੀਤਾ
@manveersinghlail9478
@manveersinghlail9478 Год назад
Pls dso kine year da coruse kita
@jasbirgill7806
@jasbirgill7806 Год назад
@@manveersinghlail9478 1 ਸਾਲ ਦਾ
@jasbirgill7806
@jasbirgill7806 Год назад
1 ਸਾਲ ਦਾ
@jasbirgill7806
@jasbirgill7806 Год назад
Khalsa college for women Ludhiana
@gskalirao
@gskalirao Год назад
ਬੇਬੇ ਨੂੰਹ ਨੂੰ ਭੰਡਣੋਂ ਨੀ ਟਲ੍ਹੀ ਦੇਖਲੋ 😂😂😂
@PalwinderSingh-rn6ch
@PalwinderSingh-rn6ch Год назад
ਸੱਸ ਵਾਲਾ ਰੋਬ
@harbhajansinghsingh2835
@harbhajansinghsingh2835 Год назад
Koi gal nahi nuh ne bhi sad banna hai
@waheguruji7425
@waheguruji7425 Год назад
Sahi gal
@AmandeepKaur-gt1wu
@AmandeepKaur-gt1wu Год назад
Bhut badiya aunti ji 👏👍👏 bhut khusi mili tuhade vare Jan k,👏👏
@s.sarvansingh5714
@s.sarvansingh5714 Год назад
ਬਹੁਤ ਵਧੀਆ।
@SukhwinderSingh-wq5ip
@SukhwinderSingh-wq5ip Год назад
ਬਹੁਤ ਵਧੀਆ ਬਾਈ ਜੀ
@surdipkaur5909
@surdipkaur5909 Год назад
Sät shri akal ji bhanji buhat hard working lady hai very beautiful video
@ParamjitKaur-si2bi
@ParamjitKaur-si2bi Год назад
god bless you mata g you long life
@kuljeetkaur8243
@kuljeetkaur8243 Год назад
Very nice Mata ji bahut vadiya laga tuhanu dekh ke bahut kuch sikhn nu milya mata ji thanks so much
@ProPlayer-su9cj
@ProPlayer-su9cj Год назад
ਸੱਲੂਟ ਭੈਣ ਜੀ ਸੋਨੂੰ ਵਾਹਿਗੁਰੂ ਜੀ ਚੱੜਕੱੱਲ ਰੱਖਣਾਜੀ 🌷🌷🌷🙏🙏
@ananditasharma9903
@ananditasharma9903 Год назад
ਬੇਬੇ ਤੇ ਸਿਰਫ ਆਪਣੀ ਤਾਰੀਫ ਕਰੀ ਜੰਡੀ, ਨਾ ਨੂਹ ਨੂੰ ਬਖਸ਼ਿਆ ਨਾ ਡਰਾਣੀ ਜਠਾਣੀ ਨੂੰ, ਮਿੱਠਾਪੁਰ ਦੀ ਆ ਉਦਾ ਏਹ, ਹੂੰ ਘਰੇ ਕਲੇਸ਼ ਪਾਇਉ ਜੱਦ ਨੂੰ ਦੇਖੂ ਆਹ ਵੀਡੀਓ
@kaurcanadian1491
@kaurcanadian1491 Год назад
😂😂😂 fer gidha pau purea
@ManjeetSingh-vi4dt
@ManjeetSingh-vi4dt Год назад
Good and laborius lady good wishes
@kaydhillon5426
@kaydhillon5426 Год назад
Good on you my mother god bless keep working 👌👍🏻🤗🙏
@sukhrai4075
@sukhrai4075 Год назад
ਅੰਜ।ਕੰਲ।ਤਾ।ਜਨਾਨੀਆ।ਦਵਾਈਆ।ਜੋਗੀਆ।ਰੇਗੀਆ।ਕੰਮ।ਕੋਈ।ਹੰਦਾ।ਨੀ।।
@kamalkaur9663
@kamalkaur9663 Год назад
Bahu wali gal bilkul sahi Auntie ji, vehlian beh ke khandian noha sass sohre de paise
@user-dt5vi1wf7j
@user-dt5vi1wf7j Год назад
ਸਤਿ ਸ੍ਰੀ ਅਕਾਲ🙏 ਮਾਤਾ ਜੀ ਵੈਰੀ ਵੈਰੀ 👍👌👍ਮਾਤਾ ਜੀ🙏
@paramjitsran2440
@paramjitsran2440 Год назад
Aunti ji we r proud of you
@amrikkandola8421
@amrikkandola8421 Год назад
I love you , you are great hardworker , keep it up
@pawanchauhan4065
@pawanchauhan4065 Год назад
salute mata g..
@gurcharansingh2677
@gurcharansingh2677 Год назад
God bless you maa
@baljinderkaler1713
@baljinderkaler1713 Год назад
BUHAT WADIYA AUNTI TUHADA WORK BUHAT KHUSHI HOI HAI
@manpreetshergill9827
@manpreetshergill9827 Год назад
Mata g moti g gal tan eh hai k na aap tikna na nuh nu tikan Dena 😂har koi eko ja nahin hunda
@Kaurcreater74X
@Kaurcreater74X Год назад
Sahi gal a #kaurCrater74
@manpreetbrar7154
@manpreetbrar7154 Год назад
Shi gl a bhene 😂😂🤣🤣 looking for this comment
@Kaurcreater74X
@Kaurcreater74X Год назад
@@manpreetbrar7154 visit our channel #kaurCrater74
@jasswantsingh1887
@jasswantsingh1887 Год назад
Salaut matta ji waheguru chardikala rakhe
@rashpaldhami1329
@rashpaldhami1329 Год назад
Too good
@gurjeetkour1855
@gurjeetkour1855 Год назад
OANGKAR. Mata ji have struggled hard to lead the materialistic life alongwith her whole family. GOD bless you with long and healthy life with whole family. Mata ji you have spent 24 hours of a day for upliftment of your materialistic life for about more than 60 years. Now you should pay attention to your rest of life to lead a spiritual life and help the needfuls around you. With regards Waheguru ji ki feteh. SS.
@akashdeep6964
@akashdeep6964 Год назад
ਪਰਮਾਤਮਾ ਤਹਾਨੂੰ ਤੰਦਰੁਸਤ ਰੱਖਣ
@skbainsverynicejaigurudevj6631
Nuh di gall karde bde sohne lagge aunti👌👌💖
@shanugill1901
@shanugill1901 Год назад
Bahar d zindgi buri nahi par sanu jina nahi anda Sade log pesa 2 he karde rehnde
@anmolkahlon1974
@anmolkahlon1974 Год назад
buhat vadia mata ji app apni age dyi ladys lai ik masaal o
@SurinderKaur-og6vu
@SurinderKaur-og6vu Год назад
Waheguruji chardi kala bakshan🙏 Bahut khushi hoyee
@manjeetkhangura3816
@manjeetkhangura3816 Год назад
👍🙏 salute to bhaine Ji 🙏❤️🙏
@BhattiJatt
@BhattiJatt Год назад
Bhaine ji ki hunda?
@dilmahimahi
@dilmahimahi Год назад
Mata jee kehnde mein sadi bakery da food nee khandi😂😂😂🥰
@charnjeetmiancharnjeetmian6367
ਐਨੀ ਕਾਮੀ ਬੇਬੇ ਦੀ ਨੂੰਹ ਵੀ ਕਾਮੀ ਹੁੰਦੀ ਤਾਂ ਬੇਬੇ ਨੂੰ ਹੋਰ ਜੋਸ਼ ਆਉਂਦਾ ਕੰਮ ਕਰਨ ਦਾ😀
@BhattiJatt
@BhattiJatt Год назад
Nooh tan ni kaami kyu k mata de munda nu kaam chimdea renda 😂
@gilljattlife5437
@gilljattlife5437 Год назад
B
@AmarjitSingh-ku4yd
@AmarjitSingh-ku4yd Год назад
@@BhattiJatt d
@inder0130
@inder0130 Год назад
Mata ji waheguru ji app ji nu chardikala vich rakhe ji 🙏🙏🙏🙏🙏
@bachandass9927
@bachandass9927 Год назад
Mata Ji sukriya Ji charan vandana Ji
@lakshdeepkaur5488
@lakshdeepkaur5488 Год назад
Salute 🙏🙏🙏🙏🙏🙏 ji
@daljeetkaur7595
@daljeetkaur7595 Год назад
God bless you bebe g
@navneetsingh6317
@navneetsingh6317 Год назад
ਕਮ ਬਹੁਤ ਕਰ ਦੇ ਆ ਪਰ ਥਕਾਵਟ ਹੋ ਜਾਦੀ ਹੈ
@kuldeepjoshi4258
@kuldeepjoshi4258 Год назад
God bless you 🙏
@gurukirpa603
@gurukirpa603 Год назад
ਮਾਤਾ ਜੀ ਤੁਸੀਂ ਵੀ ਕਿਸੇ ਨੂੰ ਟ੍ਰੇਨਿੰਗ ਦਿੰਦੇ ਊ ਤੁਸੀਂ ਕਿਥੋਂ ਸਿੱਖੀਆ ਜੀ ਤਾ ਆਸੀ ਵੀ ਕੰਮ ਕਰ ਸਕੀਏ
@paramjeetkaur7042
@paramjeetkaur7042 Год назад
Very good Bhenji 🙏👌👌👌
@jeetman583
@jeetman583 Год назад
Proud on u sister
@mohinderkaursandhi9793
@mohinderkaursandhi9793 Год назад
Very good job 👍👍
@Fathsinghsingh1277
@Fathsinghsingh1277 Год назад
Bhut vadiya g
@BaljeetKaur-zw3sw
@BaljeetKaur-zw3sw Год назад
Motivational Feeling proud mam
@GurpreetKaur-oq7bh
@GurpreetKaur-oq7bh Год назад
Wah
@ramparbhakar286
@ramparbhakar286 Год назад
Good luck blessed always happy n healthy 👌👌❤️
@baljitkhosa4439
@baljitkhosa4439 Год назад
ਨੂੰਹ ਦੀ ਨਿੰਦਿਆ ਕਰਨੀ ਚੰਗੀ ਗੱਲ ਨੀ ਮਾਤਾ ਜੀ ਇਹ ਵੀਡੀਓ ਹਰੇਕ ਨੇ ਵੇਖਣੀ ਏ
@varindersehgal71
@varindersehgal71 Год назад
Waheguru ji 🙏🙏🙏❤️
@bhupinderkaur6164
@bhupinderkaur6164 Год назад
Waheguru tuhanu Chadian kla vich rakhan 🙏🙏👌👌
@gurwinderkaur3787
@gurwinderkaur3787 Год назад
Mata nuh nu Dunia sahmne nhi nidna chahida tuhadi video like krn nu v Dil ni kita
@surjitgill662
@surjitgill662 Год назад
ਬਹੁਤ ਵਧੀਆ ਮਿਹਨਤੀ ਹਨ ਬੀਬੀ ਸਿਮਰਜੀਤ ਕੌਰ ਹੌਸਲਾ ਬੁਲੰਦ ਐ ਇਹਨਾ ਦੇ
@kaurgkaur3782
@kaurgkaur3782 Год назад
Koi kina v Asha insan hove but nuh vaste ohi soch
@anuverma515
@anuverma515 Год назад
Right
@crazy_gamer0000
@crazy_gamer0000 Год назад
Love you mata ji meri umra bhi aapko lag jaaye Mata Ji
@simisandhu320
@simisandhu320 Год назад
💕proud of you Bhen ji💕🌸🌸🌸🌸🌸
@SurinderKaur-tr1og
@SurinderKaur-tr1og Год назад
Bhanji tusi great ho
@harjinderkaur8750
@harjinderkaur8750 Год назад
God bless you Aunty ji
@barinderjeetkaurgill119
@barinderjeetkaurgill119 Год назад
Well done didi
@simranpunia9337
@simranpunia9337 Год назад
Boht vadiya ji 🙏🙏Boht baddi gal hai eaina work karna old age vich .Eaine active kimve rehde ho 🙏🙏🙏
@bachandass9927
@bachandass9927 Год назад
Mata Ji de charana wicho every thing we can get.
@harpreetkao240
@harpreetkao240 Год назад
ਮਾਤਾ ਜੀ ਮੇਨੂ ਵੀ ਕੇਕ ਵਨਾਉਣਾ ਦਾ ਬਹੋਤ ਛੋਕ ਹੈ ਮੇਨੂ ਕੇਕ ਦੀ ਰੇਸਪੀ ਦੱਸੋ
@sabhisingh1406
@sabhisingh1406 Год назад
Salute hai mata ji tuanu
Далее
拉了好大一坨#斗罗大陆#唐三小舞#小丑
00:11
Avaz Oxun - 10 yillik yubiley konsert dasturi 2023
2:52:33