Тёмный
No video :(

8 ਸਾਲਾਂ ਕੁੜੀ ਨੇ ਤੀਆਂ ’ਚ ਪਾਈ ਧਮਾਲ - ਸੁਣੋ, ਇਸ ਦੇ ਮੂੰਹੋਂ ਕਿੰਨੇ ਜੱਚਦੇ ਨੇ Suhag ਤੇ Punjabi Boliyan 

Ajit WebTV
Подписаться 677 тыс.
Просмотров 318 тыс.
50% 1

8 ਸਾਲਾਂ ਕੁੜੀ ਨੇ ਤੀਆਂ ’ਚ ਪਾਈ ਧਮਾਲ - ਸੁਣੋ, ਇਸ ਦੇ ਮੂੰਹੋਂ ਕਿੰਨੇ ਜੱਚਦੇ ਨੇ Suhag ਤੇ Punjabi Boliyan
#PunjabiBoliyan #Suhag #Giddha #PunjabiMutiyaran #Mansa #Moosa #Sawan #TeeyanDaMela #PunjabiCulture #TeejFestival #TeejCelebration #Samaon #TeeyanDaTyohar #Ajit #AjitWebTv #DailyAjit #Punjab #PunjabiNews #PunjabNews
Click on the Subscribe Button To Subscribe To Our RU-vid Channel For Latest Videos.
Daily Ajit Website:
beta.ajitjaland...
Daily Ajit E-Paper:
epaper.ajitjala...
Facebook:
/ dailyajit
Instagram :
/ ajitnews
Follow us on Twitter:
/ dailyajitnews
click here to download our android app play.google.co...
ios users click here to download Ajit App. apps.apple.com...

Опубликовано:

 

5 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 209   
@AmanpreetSingh-ps1dg
@AmanpreetSingh-ps1dg Год назад
Very beautiful God bless u beta ❤❤
@7980sing
@7980sing Год назад
ਸ਼ੇਰ ਪੁੱਤਰ ਜੀ....ਵਾਹਿਗੁਰੂ ਜੀ ਕਿਰਪਾ ਰੱਖਣ....ਪੁੱਤਰ ਜੀ ਮੁਬਾਰਕਬਾਦ ਤੁਹਾਡੇ ਮਾਤਾ ਪਿਤਾ ਜੀ🙏🙏🙏🙏🙏
@mandeepkaurmani5044
@mandeepkaurmani5044 Год назад
Soo cute putt May God bless you and always be happy 👍🤗❤
@ranjitsidhu7737
@ranjitsidhu7737 Год назад
Very good beta bahut sohna gigha suhag sab kus good parform keta god bless yuu congratulation tuhanu and parents nu
@SukhwinderKaur-yd7qt
@SukhwinderKaur-yd7qt Год назад
Very nice beta 👍🎂.par bahad vala gana nu suhag kihnde ne .but buhat sweet beti hei.sweet voice ☺️
@gurdevkaur1209
@gurdevkaur1209 Год назад
ਜੁਗ ਜੁਗ ਜੀਓ ਪੁੱਤ ਵਾਹਿਗੁਰੂ ਜੀ ਤੈਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਪੁੱਤ ਸਦਾ ਖੁਸ਼ ਰਹੋ ਪੁੱਤ
@balpreetkaurkang837
@balpreetkaurkang837 Год назад
Very nice 👍God bless you beta❤️🥰
@user-ot4su9tp9d
@user-ot4su9tp9d Год назад
ਕਮਾਲ ਹੀ ਕਰ ਦਿਤੀ ਕਾਸ਼ ਇਹ ਗੁਣ ਸਭ ਵਿਚ ਹੋਵੇ ।ਵੇਖ ਕੇ ਬੜਾ ਦਿਲ ਕਰਦਾ ਏ ਕਾਸ਼ ਮੈਨੂੰ ਵੀ ਬੋਲਿਆ ਪਾਉਣਾ ਆਉਂਦੀਆ ਸ਼ਾਬਾਸ਼ ਬੇਟਾ ਬਹੁਤ ਵਧੀਆ
@yuvrajduggal6229
@yuvrajduggal6229 Год назад
1r
@jaideepsinghthemodernjatt6736
Bht sohni awaj a nd emotional krta
@user-sq7vs6ip1g
@user-sq7vs6ip1g Год назад
ਬਹੁਤ ਸੋਹਣਾ ਗਾਇਆ ਸੋਹਣੇ ਪੁੱਤਰ ਜੀ❤❤❤❤❤
@somarani6952
@somarani6952 Год назад
ਬਹੁਤ ਵਧੀਆ ਲੱਗਿਆ ਪੁੱਤਰ ਤੇਰੇ ਮੂੰਹੋਂ ਗੀਤ ਬੋਲੀਆਂ ਸੁਣ ਕੇ ❤️❤️🙏🙏❤️❤️🎉🎉
@user-nl9ex4fp5n
@user-nl9ex4fp5n Год назад
ਬਹੁਤ ਵਧੀਆਂ ਗੀਤ ਗਾਇਆ ਬੇਟਾ ਜੀ ਖੁੱਸ ਰਹਿ ਬੇਟਾ ਜੀ
@blacksquad4827
@blacksquad4827 Год назад
Congratulations putter ji🥰🥰❤️
@manjeetkaurwaraich1059
@manjeetkaurwaraich1059 Год назад
ਬਹੁਤ ਵਧੀਆ ਸ ਇਸਦਾ ਗਲਾ ਬੜਾ ਸਾਫ ਹੈ ਬਹੁਤ ਵਧੀਆ ਗਾਣੇ ਗਾਏ ਜਿਉਂਦੀ ਲਹਿ
@kamalthind1796
@kamalthind1796 Год назад
Bhut bhut vadia beta Gaya sabad ni tarf Karn
@Amanpreetkaur-yx6cg
@Amanpreetkaur-yx6cg Год назад
ਬਹੁਤ ਵਧੀਆ ਆ ਬੱਚੀ good
@surindergill9090
@surindergill9090 Год назад
ਬਹੁਤ ਵਧੀਆ ਪੁੱਤ ਰੂਹ ਖੁਸ਼ ਹੋ ਗਈ ਬਚਪਨ ਯਾਦ ਆ ਗਿਆ
@harkawaljeet7020
@harkawaljeet7020 Год назад
God bless you beta g
@inderjeetkaur6273
@inderjeetkaur6273 Год назад
Bahut shona beta god bless you
@paramjitsekhon7821
@paramjitsekhon7821 9 месяцев назад
ਸਵੈ-ਵਿਸ਼ਵਾਸ ਬੇਟੀ ਦਾ.... ਪ੍ਰਫਾਰਮੈਂਸ਼ ਬਹੁਤ ਸ਼ਾਨਦਾਰ ਜੀ.... ਪ੍ਰਮਾਤਮਾ ਬੇਟੀ ਨੂੰ ਬੁਲੰਦੀਆਂ ਬਖਸ਼ਿਸ ਕਰੇ ਜੀ...... 🌹🌹🌹🌹🌹
@manjeetkaur2066
@manjeetkaur2066 Год назад
ਪਰਮਾਤਮਾ ਇਹੋ ਜਿਹੀ ਬੇਟੀ ਸਾਬ ਨੂੰ ਦੇਵੇ
@gurjeetkaur9238
@gurjeetkaur9238 Год назад
ਵਾਹ ਪੁੱਤ ਜਿਉਂਦੀ ਰਹਿ ਸਾਂਭ ਕੇ ਰੱਖੀਂ ਅਮੀਰ ਵਿਰਸੇ ਨੂੰ 🥰🥰🥰love you beta ਤੇਰੇ ਮਾਤਾ ਪਿਤਾ ਵਧਾਈ ਦੇ ਹੱਕਦਾਰ ਜਿਸਨੇ ਅਮੀਰ ਵਿਰਾਸਤ ਦੀ ਗੁੜਤੀ ਦਿੱਤੀ 🙏
@khushidhindsa4276
@khushidhindsa4276 Год назад
ਜਿਉਦੀ ਕੇ ਪੁੱਤ ਦਿਲ ਖੁਸ ਕਰਤਾ❤❤❤❤
@gurdeepsinghsingh9050
@gurdeepsinghsingh9050 Год назад
🙂❤
@renukaahuja664
@renukaahuja664 Год назад
Very Very Very Very beautiful bitia 👌👌💖💖
@SunitaRani-ly6gw
@SunitaRani-ly6gw Год назад
ਬਹੁਤ ਵਧੀਆ ਪੁੱਤ
@HardeepSingh-ed2ze
@HardeepSingh-ed2ze Год назад
Wahe.guru.ji..very.goog.Beta.ji
@satkartarsingh3901
@satkartarsingh3901 Год назад
Very good Bati god bless you
@RajRani-lj4mx
@RajRani-lj4mx Год назад
ਮਾਂ ਬਾਪ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਬਹੁਤ ਪਿਆਰੀ ਬੇਟੀ ❤❤❤❤
@algaming110
@algaming110 Год назад
ਬਹੁਤ ਵਧੀਆ ਪੁੱਤ 👌👌
@user-wx9ch3kr7g
@user-wx9ch3kr7g Год назад
Very nice👍🎉🎉🎉God bless you always happy good health Successful in life I pray to God🙏🙏🙏🙏 bacha
@jasvirkaur9718
@jasvirkaur9718 Год назад
Bahut Shona beta God bless you 🎉
@hshjs656
@hshjs656 Год назад
Very nice beta g God bless you
@harbanskaur8146
@harbanskaur8146 Год назад
ਪੰਜਾਬੀ ਵਿਰਾਸਤ ਦਿਆਂ ਵਾਰਿਸ ਇਹ ਧੀਆਂ ਵਾਹਿਗੁਰੂ ਜੀਓ ਮੇਹਰ ਭਰਿਆ ਹੱਥ ਰੱਖਣਾ ਜੀਓ
@amarjitkaur6954
@amarjitkaur6954 Год назад
ਬਹੁਤ ਵਧੀਆ
@ManjitSingh-hq5wn
@ManjitSingh-hq5wn Год назад
ਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਆਪਣੇ ਮਾਂ ਪਿਓ ਦਾ ਨਾ ਰੋਸ਼ਨ ਕਰੋ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜਤ ਕਰੋ ਚਾਹੇ ਉਹ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ
@sarbjitkaur9202
@sarbjitkaur9202 Год назад
ਬਹੁਤ ਵਧੀਆ ਪੁੱਤਰ ਜੀ🙏🙏👍👍
@kulwindergarewal3812
@kulwindergarewal3812 Год назад
Waheguru chardi kaala vich rakh ❤❤
@ManpreetSingh-es3nc
@ManpreetSingh-es3nc Год назад
boht sohna cute bachi❤❤
@paramjeetkaur9737
@paramjeetkaur9737 Год назад
God Bless you always dhiae waheguru ji tohanu hamesha chardi kala ch rakhan okk Wellcome beta
@shamsherkaur9322
@shamsherkaur9322 Год назад
Very good put God bless you
@manat3967
@manat3967 Год назад
God bless you putt. Jug jug jeeve
@manveer178
@manveer178 Год назад
Rab tere vargi dhee sab nu deve 🥰😘😘 waheguru ji tenu hamesha khush rakhan 😘😘
@Kuldeepsingh-ej2es
@Kuldeepsingh-ej2es Год назад
Very good 👍 beta ji 💖💖🤗🤗🤗
@charnjeetkaur364
@charnjeetkaur364 Год назад
ਬਹੁਤ ਬਦੀਆ ਪੁੱਤਰ
@balwinderkaur3245
@balwinderkaur3245 Год назад
ਬਹੁਤ ਵਾਧਈਆਂ ਬੇਟਾ ਜੀ👍👍👍
@RanjitaR786
@RanjitaR786 Год назад
Waheguru tuhade vrgia dhihan sbnu miln.trkian bhkshe rbb tuhanu❤❤
@neeelamkaur71
@neeelamkaur71 Год назад
Nice putt ji god bless you🎉🎉❤❤❤
@harvinderkaur5318
@harvinderkaur5318 Год назад
ਵਾਹ ਜੀ ਵਾਹ ਬਹੁਤ ਵਧੀਆਂ ਬੇਟਾ ਪਰ ਫੁੱਲ ਸੱਗੀ ਦੇ ਨਾਲ ਕਰਕੇ ਲਾਇ ਜਦੇ ਹਨ
@jeetinderkaur5896
@jeetinderkaur5896 Год назад
Wahguru ji kush rakha
@charanjitkaur2538
@charanjitkaur2538 Год назад
Good very nice beta ji 👌👌👌👌👌👌❤️❤️❤️❤️🤣🤣
@gursidhu3448
@gursidhu3448 Год назад
Congratulations bete ji❤❤🎉
@parmjitkaur8149
@parmjitkaur8149 Год назад
ਬਹੁਤ ਵਧੀਆ ਆਵਾਜ਼ ਬੇਟੀ ਦੀ ❤❤ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ🙏🙏
@user-nb7qt4fb6m
@user-nb7qt4fb6m Год назад
Very nice ji bhut sundr avj
@kuldeepkaur6774
@kuldeepkaur6774 Год назад
ਜਿਉਂਦੀ ਰਹਿ ਧੀਏ 🎉❤
@surjeetkaur4585
@surjeetkaur4585 Год назад
ਬਹੁਤ ਹੀ ਵਧੀਆ ਪੁੱਤਰ ਜੀ
@kuldeepkaur6877
@kuldeepkaur6877 Год назад
Very nice putter ❤❤
@baljinderkaur6156
@baljinderkaur6156 Год назад
Bahut vadiya 🎉🎉❤
@RohitBhatti-on4cx
@RohitBhatti-on4cx Год назад
Waheguru chardi kaala vich rakhe kine sohni awaze❤
@AbhiBrar-fo1vi
@AbhiBrar-fo1vi Год назад
Nice
@AmanDeep-kf4jd
@AmanDeep-kf4jd Год назад
Vry nyc bche God bless you putt❤❤❤
@maanbk556
@maanbk556 Год назад
Very good beta 🎉
@ManpreetSingh-es3nc
@ManpreetSingh-es3nc Год назад
ਘੋੜੀਆਂ ਸੁਣਦੇ ਹੋਏ ਅੱਖਾਂ ਨਮ ਹੋ ਗਈਆਂ 😢❤❤❤
@Alphagirlsvlog
@Alphagirlsvlog Год назад
ਬਹੁਤ ਵਧੀਆ ❤
@suchiarsingh7837
@suchiarsingh7837 Год назад
ਬਹੁਤ ਸੋਹਣਾ ਗਾਉਂਦੀ ਹੈ ਇਸ ਤਰਾਂ ਗਾਉਂਦੀ ਰਹਿ ਬੇਟਾ
@jamnadevi8748
@jamnadevi8748 Год назад
Very good putter God bless you 🙏
@sarbjeetkaur2816
@sarbjeetkaur2816 Год назад
God bless
@sukhvirsingh5800
@sukhvirsingh5800 Год назад
Very nice beta ji
@AshaRani-zj7yz
@AshaRani-zj7yz Год назад
Waoooo Khush rhu ji.
@ramanpreetkaur3111
@ramanpreetkaur3111 Год назад
Bhut sohna gaonde o beta gbu 💯
@surindergill9090
@surindergill9090 Год назад
ਜੀਹਨੂੰ ਘੋੜੀ ਕਿਹਾ ਓਹ ਸੁਹਾਗ ਹੈ ਪੁੱਤ ਜੀ
@Ranveerkaurbhangu
@Ranveerkaurbhangu Год назад
😅😅😅😅
@viratkohli3126
@viratkohli3126 Год назад
Nice ❤❤❤❤❤❤
@simmusidhu6488
@simmusidhu6488 Год назад
Very nice so cute baby God bless you always be happy dear 😘😘
@AvtarSingh-el3wl
@AvtarSingh-el3wl Год назад
Bhut.vdiaa.beta
@sarabjeetkaur2066
@sarabjeetkaur2066 Год назад
Very good ❤❤❤❤❤❤❤❤❤❤ putter ji God bless you
@VarinderSingh-uo3bz
@VarinderSingh-uo3bz Год назад
Nice g
@sinderpal9982
@sinderpal9982 Год назад
Very nice 🎉🎉
@iqbalsandhu1332
@iqbalsandhu1332 Год назад
ਵਾਹ ਵਾਹ ਪੁੱਤ
@RajwinderKaur-fm3mz
@RajwinderKaur-fm3mz Год назад
Very nice
@jassusidhu6994
@jassusidhu6994 Год назад
Boliyan very nice very nice Girl
@rajsandhu225
@rajsandhu225 Год назад
Very niec betta ji god bless you ❤
@ManjitSingh-hq5wn
@ManjitSingh-hq5wn Год назад
ਪੰਜਾਬ ਗੁਰੂ ਸਾਹਿਬਾਨਾਂ ਦੇਵੀ ਦੇਵਤਿਆਂ ਪੀਰਾਂ ਫਕੀਰਾਂ ਸਾਧੂ ਸੰਤਾਂ ਮਹਾਂਪੁਰਸ਼ਾਂ ਸਿੱਧਾਂ ਜੋਗੀਆਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਇਜਤ ਕਰੋ ਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਆਪਣੇ ਮਾਂ ਪਿਓ ਦਾ ਨਾ ਰੋਸ਼ਨ ਕਰੋ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਹੋਰ ਸਾਰੇ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਚੋਰੀ ਯਾਰੀ ਮੋਬਾਇਲ ਦੀ ਦੁਰਵਰਤੋਂ ਸਦਾ ਵਾਸਤੇ ਛਡ ਦਿਉ ਇਸੇ ਵਿੱਚ ਸਾਰੀ ਦੁਨੀਆਂ ਦਾ ਭਲਾ ਹੈ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਤੇ ਧਾਰਮਿਕ ਸਥਾਨਾਂ ਤੇ ਹੀ ਕਰੋ ਫਜ਼ੂਲ ਖਰਚ ਨਾ ਕਰੋ ਇਹੀ ਪੈਸਾ ਗਰੀਬਾਂ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਨੌਕਰੀ ਤੇ ਖਰਚ ਕੀਤਾ ਜਾ ਸਕਦਾ ਹੈ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜਤ ਕਰੋ ਚਾਹੇ ਉਹ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸਿਰਫ ਪੜਾਈ ਤਕ ਸੀਮਤ ਰਹੋ ਚੰਗਾ ਗਿਆਨ ਪਰਾਪਤ ਕਰੋ ਬੁਰੀ ਸੰਗਤ ਤੋਂ ਬਚੋ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਰੋਜ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਉਤਾਰ ਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@KuldeepKaur-kq6kd
@KuldeepKaur-kq6kd Год назад
Ate apni apni Soch a ji
@dhaliwaldhaliwal8177
@dhaliwaldhaliwal8177 Год назад
Nice putt 🥰🥰
@gilltv9943
@gilltv9943 Год назад
Very very nice❤❤❤
@user-tl5rc4kx4l
@user-tl5rc4kx4l Год назад
Nice puttr God bless you 🎉🥳
@simmu125
@simmu125 Год назад
Very good
@EhehXdb-sl3yj
@EhehXdb-sl3yj Год назад
❤❤❤ Very nice 👍👍 putt
@kulwantkaur5654
@kulwantkaur5654 Год назад
👌👌
@HarjinderSingh-sf3yf
@HarjinderSingh-sf3yf Год назад
ਸ਼ਬਾਸ ਬੇਟਾ❤❤❤❤
@paramjitkaur7082
@paramjitkaur7082 Год назад
Very good betigbu❤👍💯😘
@preets9416
@preets9416 Год назад
My queen 🎉🎉🎉🎉🎉🎉❤
@BaljeetKaur-lc4yq
@BaljeetKaur-lc4yq Год назад
Very good put ❤
@dakshmehton3295
@dakshmehton3295 Год назад
Good ❤
@preets9416
@preets9416 Год назад
Ranveer Kaur bhangu is best actress ❤❤❤❤❤❤❤❤❤
@PardeepKaur-qn7xd
@PardeepKaur-qn7xd Год назад
Great 👍🌹🌹
@ManpreetKaur-fo5lk
@ManpreetKaur-fo5lk Год назад
Very nice ❤❤
@user-ri5ns6mj4j
@user-ri5ns6mj4j Год назад
Very good paot g
@ManjitSingh-hq5wn
@ManjitSingh-hq5wn Год назад
ਆਪਣੇ ਬਚਿਆਂ ਨੂੰ ਬਚਪਨ ਤੋਂ ਹੀ ਧਾਰਮਿਕ ਗਿਆਨ ਦਿਉ ਇਹ ਗਿਆਨ ਕਾਨੂੰਨ ਤੋਂ ਵੀ ਵਧੀਆ ਹੁੰਦਾ ਹੈ ਜੋ ਬਚਿਆਂ ਮਾੜੀ ਬੁਰੀ ਗੰਦੀ ਸੰਗਤ ਤੋਂ ਬਚਾਉਂਦਾ ਹੈ ਰੋਜ਼ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਉਤਾਰ ਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@gagndepgagan8123
@gagndepgagan8123 Год назад
Bhout vdia putt
@hardeepkaur7505
@hardeepkaur7505 Год назад
Wow
@AmandeepSingh-lz2ns
@AmandeepSingh-lz2ns Год назад
Vvvv nice dill khushi karta putt💋💋💋💋💋💋
@sukhpal9481
@sukhpal9481 Год назад
Very nice putter g
Далее
small vs big heart 💖 #tiktok
00:13
Просмотров 5 млн