Тёмный

802. (2) ਖ਼ਾਲਿਸਤਾਨ ਅਤੇ ਸਿਰਾਂ ਦੀ ਮੰਗ ਕਿੰਨੀ ਸਹੀ ਹੈ ਤੇ ਕਿੰਨੀ ਗ਼ਲਤ? (ਭਾਗ-2) -ਮੰਗਲ ਢਿੱਲੋਂ 

Mangal Dhillon Channel
Подписаться 118 тыс.
Просмотров 6 тыс.
50% 1

802. (2) Khalistan Ate Siran Di Mang Kinni Sahi te Kinni Ghalat (Part-2)-Mangal Dhillon

Опубликовано:

 

9 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 162   
@MangalDhillon
@MangalDhillon Год назад
The link is given below to join our Telegram Spiritual Group Dhan Guru Nanak. t.me/joinchat/lOVFnugoJ8MyN2Jl Kindly download & Setup Telegram Messenger first & then click the above Link & open it with Telegram option only to join our group to connect with us directly.
@iqbalsinghkalsiraj22g92
@iqbalsinghkalsiraj22g92 Год назад
ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਮਿਹਰ ਕਰਨ ਜੀ। ਆਪ ਜੀ ਦਾ ਤਹਿ ਦਿਲ ਤੋਂ ਧੰਨਵਾਦ ਵੀਰ ਜੀ। ਆਉਣ ਵਾਲੇ ਖਤਰਿਆਂ ਤੋਂ ਸਾਵਧਾਨ ਕਰਨ ਲਈ ਕੋਟਿਨ ਕੋਟ ਧੰਨਵਾਦ ਵੀਰ ਜੀ। ਵਾਹਿਗੁਰੂ ਆਪ ਜੀ ਨੂੰ ਦੇਹ ਅਰੋਗਤਾ ਤੰਦਰੁਸਤੀ ਬਖਸ਼ਣ 🙏 ਵਾਹਿਗੁਰੂ ਮੇਹਰ ਕਰਨ।
@silverfox5404
@silverfox5404 Год назад
Very Well said Mangal ji
@jugrajsingh9152
@jugrajsingh9152 Год назад
ਵੀਰ ਜੀ ਸਾਂਤਿ ਸ੍ਰੀ ਅਕਾਲ ਜੀ 👏 ਤੁਸੀਂ ਸਹੀ ਵਿਚਾਰ ਸਹੀ ਗੱਲਾਂ ਆਖ ਰਹੇ ਹੋ ਜੀ ਪੰਜਾਬ ਦੁਆਰਾ ਖੜ੍ਹਾ ਹੋ ਸਕਦਾ ਹੈ ਜੀ ਇਸ ਨੂੰ ਦੁਬਾਰਾ ਸੋਨੇ ਦੀ ਚਿੜੀ ਬਣਨ ਤੋਂ ਕੋਈ ਰੋਕ ਨਹੀਂ ਸਕਦਾ ਜੀ। ਧੰਨਵਾਦ ਜੀ।
@amarjeetkaurgill7077
@amarjeetkaurgill7077 Год назад
SATKAR YOG PIAYRE VEERJI ❤️🙏🙏🙏🙏🌺🌺🌺👍👍👍 VEERJI tusi Great ho, Dhan ho, MERA BAPU tuhanu tundrusti Chardikala bakhshen,, Jiwan daan Bakhshan,,,
@RashpalSingh-xy2cc
@RashpalSingh-xy2cc Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਧੰਨਵਾਦ ਆਪ ਜੀ ਨੇ ਪ੍ਰਮਾਣ ਦੇ ਕੇ ਸਾਨੂੰ ਧਰਮ ਨਾਲ ਜੋੜਿਆ
@gurmindersinghsikh2870
@gurmindersinghsikh2870 Год назад
ਬਹੁਤ ਹੀ ਸੱਚੇ ਸੁੱਚੇ ਵਿਚਾਰ ਹਨ ਮੰਗਲ ਸਿੰਘ ਜੀ ਆਪ ਜੀ ਦੇ ਬਹੁਤ ਬਹੁਤ ਧੰਨਵਾਦ ਹੈ ਜੀ (ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਏ) ਜੋ ਬੋਲ ਗਿਆ ਹੈ ਉਹੀ ਕਰੇਗਾ ਆ ਕਰਕੇ ਇਸ ਧਰਤੀ ਦੇ ਕਿਸੇ ਵੀ ਇਨਸਾਨ ਦੇ ਵੱਸ ਦੀ ਗੱਲ ਨਹੀ ਹੈ ਜੀ🌹🙏
@samyrandhawa39
@samyrandhawa39 Год назад
ੴ 🌳ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ🌳 ੴ
@kgdhillon863
@kgdhillon863 Год назад
Waheguru ji waheguru ji waheguru ji waheguru ji waheguru ji
@Dhaliwalmanilegendfan
@Dhaliwalmanilegendfan Год назад
ਮੈ ਬਿਲਕੁਲ ਸਹਿਮਤ ਹਾ ਤੁਹਾਡੇ ਨਾਲ ਢਿਲੋ ਸਾਬ
@BaljinderSingh-ri9gw
@BaljinderSingh-ri9gw Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਭਲਾ ਕਰੇਗਾ ਜੀ ਕਰਨ ਕਰਾਵਨ ਸਰਬ ਕਉ ਨਾਥ ਨਾਨਕ ਇਨ ਕੇ ਕਛੂ ਨਾ ਹਾਥ
@malkeetsains7530
@malkeetsains7530 Год назад
ਵਾਹਿਗੁਰੂ ਜੀ ਬਹੁਤ ਵਾਧੀਆ 👍 ਬਿਲਕੁਲ ਠੀਕ ਹੈ ਸਿੱਧੀ ਅਮ੍ਰਿਤਪਾਲ ਨਾਲ ਮਿਲ ਕੇ ਬੈਠ ਕੇ ਗੱਲਬਾਤ ਕਰੋ ਮੰਗਲ ਢਿੱਲੋਂ ਜੀ ਸਮਝਾਵੋ ਇਨ੍ਹਾਂ ਨੂੰ ਤੁਸੀਂ ਠੀਕ ਕਹ ਰਹੇ ਹੋ 🙏🤔
@buntysinghlamba8553
@buntysinghlamba8553 Год назад
1000% sach Kiya aap ji Ney is video nu har ek Punjabi tak pahuchao ji 🙏🙏
@satwindersinghsingh7674
@satwindersinghsingh7674 Год назад
Very intelligent man I proud of u brother you are really son of punjab
@lakhvirkaur6352
@lakhvirkaur6352 Год назад
ਬਿਲਕੁਲ ਸਹੀ ਕਿਹਾ ਢਿੱਲੌ ਸਾਹਿਬ
@nishichoudhary7419
@nishichoudhary7419 Год назад
Waheguru waheguru waheguru ji 🙏 Mehar Karo Malik
@OP_547
@OP_547 Год назад
ਤੂਹਾਡੇ ਵੱਲੋਂ ਬਹੁਤ ਸਹੀ ਗੱਲ ਰੱਖੀ ਗਈ ਹੈ।
@sonichaddha3432
@sonichaddha3432 Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏💜🙏💜🙏💜🙏💜🙏
@savitact7960
@savitact7960 Год назад
Waheguru Waheguru Waheguru ji 🙏🙏🙏🙏🙏🙏🙌🙌🙌🙌🧿🧿 Thankyou Respected Sir Ji lokan nu ini sojhi den lai ta jo kise da ghar v na ujre te, jo asi lok deserve krde Han o v mil ske🙏🙏🙏🙏 May Waheguru ji always bless you Respected Sir ji 🙏🙏🙏🙏🙏
@kulvindersingh4787
@kulvindersingh4787 Год назад
Big Salute Sir jee... Bhaut wadiya vuichaar
@amani8862
@amani8862 Год назад
U Always Win Our Heart with your pure views ….love u Mangal Sir ❤❤❤
@mandeepdhillon4018
@mandeepdhillon4018 Год назад
Tusi bilkul sahi keh rahe ho Mangal sir.sade youth nu awareness di lod hai 🙏🙏🙏
@rbcpaidofficial2931
@rbcpaidofficial2931 Год назад
Waheguru ji 🙏🙏
@inderveerbilling
@inderveerbilling Год назад
I agree completely with u.. i can feel the pain.
@iqbalsinghkalsiraj22g92
@iqbalsinghkalsiraj22g92 Год назад
ਸਹੀ ਗੱਲ ਹੈ ਵੀਰ ਜੀ ਡੱਬਵਾਲੀ ਦੇ ਕਈ ਘਰਾਂ ਦੇ ਦੋ ਦੋ ਗੇਟ ਹਨ। ਇਕ ਪੰਜਾਬ ਵਿੱਚ ਖੁੱਲ੍ਹਦਾ ਹੈ ਇਕ ਹਰਿਆਣੇ ਵਿੱਚ।
@jeetkaur1761
@jeetkaur1761 Год назад
Waheguru ji aap ko parnam 🙏🙏🙏🙏🙏Asi aap ji di har gal nal sehmat ha mere bichar v eh hi sochde ne mil ke raho te aapne panjab nu mil ke piyar nal sambho 🌹🌹🌹DHAN GURU NANAK JI
@Kamaljit955
@Kamaljit955 Год назад
I hope, veer Ji people implement it, very very nice video..🙏🙏🙏🙏
@gurmeetkaur7668
@gurmeetkaur7668 Год назад
ssakall veer g 🙏 aap bilkul sahi keh rahe o g. aap g di trha koi ni samja sakda thankyou veer g 🙏 God bless u veer g .waheguru meher karan 🙏.
@usha54
@usha54 Год назад
Very well & wisely said. Your message is very powerful & meaningful. Each & every sentence shows you a path. Josh mein aa Kar hosh Nahi khona chahiyai
@jinderrandhawa3686
@jinderrandhawa3686 Год назад
waheguru ji waheguru ji waheguru ji waheguru ji waheguru ji waheguru ji Dhan Baba Nanak ji sab da bhla kro ji
@radhika.uppal.289
@radhika.uppal.289 Год назад
Waheguru ji waheguru ji waheguru ji 🙏🌹
@virendermalhotra7561
@virendermalhotra7561 Год назад
Nice post
@NigraanSewaSanstha
@NigraanSewaSanstha Год назад
ਸਹੀ ਹੋ ਤੁਸੀਂ ---- ਬਿਲਕੁਲ ਸਹੀ ਹੋ ਤੁਸੀਂ --
@jsingh9981
@jsingh9981 Год назад
Jasbir Singh thanks veer I agree with you
@jasdeepkaur7269
@jasdeepkaur7269 Год назад
Waheguru waheguru waheguru waheguru waheguru waheguru 🙏 Dhan Guru Nanak 🙏 Dhan Guru Nanak 🙏 Dhan Guru Nanak 🙏 🙏 🙏 🙏 🙏 🙏
@chanderpahwa5615
@chanderpahwa5615 Год назад
Waheguru waheguru ji Satnam Satnam ji 🙏🙏 🙏🙏🙏🌹🌹♥️♥️🌹🌹 Sai h g 🙏🙏🙏🙏🙏
@amarkaur5430
@amarkaur5430 Год назад
Ajj sir den nalo sir varat k jeen di lod hei Mangal veerji.
@SukhdevSingh-xb8pk
@SukhdevSingh-xb8pk Год назад
Bhut vadia sir nale awaj de nal jo tiune chaldi hai oh bhut heart kardi hai sir
@surinderkhatra5293
@surinderkhatra5293 Год назад
Good thoughts n very right suggestions. Should be considered. And followed by our youth.
@gurvindersandhuchannel6615
@gurvindersandhuchannel6615 Год назад
Main bilkul 100% shemat a thuade vichar a nal . malik sade Punjab nu phela varga Punjab bna devo
@kiranvirk83
@kiranvirk83 Год назад
Saw your video Mangal g At chajj da vichaar 👌👌🙏🙏
@Dhaliwalmanilegendfan
@Dhaliwalmanilegendfan Год назад
ਮੈ ਵੀ ਧੰਨਵਾਦ ਟਹਿਣੇ ਵੀਰ ਦਾ ਕਿ ਇਹਨਾ ਨਾਲ ਮਿਲਾਇਆ
@karnailkaur5673
@karnailkaur5673 Год назад
Waheguru ji Bless you sir ji 🙏🙏🙏🙏🙏🙏🙏🙏
@sarbjitsandhu2531
@sarbjitsandhu2531 Год назад
ਢਿੱਲੋਂ ਸਾਹਿਬ ਸਾਡੇ ਕੋਲ ਜਾਖਲ ਵੀ ਅੱਧਾ ਪੰਜਾਬ ਤੇ ਅੱਧਾ ਹਰਿਆਣਾ ਵਿੱਚ ਹੈ।
@kamalsharma6665
@kamalsharma6665 Год назад
Jo rab ki rah per chalta hai usko kis ka darr ho sakta hai waheguru waheguru 🙏🙏
@khushbrar1422
@khushbrar1422 Год назад
Waheguru ji
@satnamwaheguru4245
@satnamwaheguru4245 Год назад
ਬਿਲਕੁਲ ਸਹੀ ਕਿਹਾ ਤੁਸੀਂ ਢਿੱਲੋਂ ਸਾਹਿਬ 🙏🙏
@Alam0011
@Alam0011 Год назад
ਬਿਲਕੁਲ ਸਹਿਮਤ। ਅੱਜ ਪਹਿਲੀ ਵਾਰ ਸੁਣਿਆ ਥੋਨੂੰ ਪਰ ਮੇਰੇ ਵਿਚਾਰ ਥੋਡੇ ਵੇਲੇ ਹੀ ਨੇ 2ਸਾਲਾਂ ਤੋਂ।
@Alam0011
@Alam0011 Год назад
@@allabouttruthandsikhism3873 ਭੈਣਚੋਦਾ ਜੇ ਇੱਕ ਪਿਓ ਦਾ ਤੂੰ, ਐਡੀ ਅਣਖ ਆ ਤੇਰੇ ‘ਚ ਸਿੱਧੀ ਗੱਲ ਕਰ ਸਿੱਧਾ ਟੱਕਰ। ਹੋਰ ID ਬਣਾ ਕੇ ਭੈਣ ਨਾ ਚੁਦਾ ਆਪਦੀ। ਟੱਟੂ ਦਾ ਤੇਰਾ ਸਿੱਖੀ ਨਾਲ਼ ਪਿਆਰ ਆ, fake ID ਬਣਾ ਕੇ ਕਿਸੇ ਡਰਪੋਕਾਂ ਵਾਂਗੂ ਲੜਨਾ ਇਹ ਕਿਸੇ ਸਿੱਖ ਦਾ ਕੰਮ ਨੀ, ਸਿੱਖ ਓਹ ਹੁੰਦਾ ਜਿਹੜਾ ਦਮਾਗ ਤੋਂ ਕੰਮ ਲਵੇ ਅਤੇ ਲੜਨ ਵੇਲੇ ਸਿੱਧਾ ਹਿੱਕ ‘ਚ ਵੱਜੇ , ਤੇਰੇ ਵਾਂਗੂ ਨੀਂ ਵੀ ਲੁਕ ਛਿਪ ਕੇ fake ID ਬਣਾ ਕੇ ਤੀਵੀਂਆ ਆਲੀ ਹਰਕਤ ਕਰੇ।
@Alam0011
@Alam0011 Год назад
@@allabouttruthandsikhism3873 ਮੈਨੂੰ ਡਰਪੋਕ ਕਹਿਨਾ, ਤੂੰ ਕਦੇ ਪਰਚੇ ਦੇਖੇ ਨੇ? 307, 126, 751 ਦੇ ਪਰਚੇਆਂ ਚੋਂ ਨਿਕੱਲਿਆ ਹੋਇਆ ਸਾਡਾ ਪਰਿਵਾਰ। 1995 to 2018 ਮੇਰੇ ਬਾਪ ਨੇ ਤੇ ਹੁਣ ਮੇਰੀਆਂ 2014 to ਹੁਣ ਤੱਕ ਚੱਲਦੀਆਂ ਤਰੀਕਾਂ। ਤੇਰੇ ਵਰਗੇ ਦਾ ਪੁਲਸ ਨੂੰ ਦੇਖ ਕੇ ਮੂਤ ਨਿਕੱਲ ਜਾਂਦਾ।
@Dhaliwalmanilegendfan
@Dhaliwalmanilegendfan Год назад
@@Alam0011 ਬਸ ਇਦਾ ਹੀ ਇਹ ਗੰਦ ਬੰਦੇ ਆਪਣੇ ਸਿੱਖਾ ਦਾ ਦਿਮਾਗ ਵਾਸ਼ ਕਰਨਾ ਚਾਹੁੰਦੇ ਨੇ ਵੀਰ ਬਸ ਸਮਝਦਾਰ ਹੋਣਾ ਜਰੂਰੀ ਆ ਸਾਡਾ
@jassar100
@jassar100 Год назад
@@allabouttruthandsikhism3873 mind your language, shame.
@Deepakrajaofficial1234
@Deepakrajaofficial1234 Год назад
Bhaji … Salute to ur Right thinking n Humanity🙏
@jsingh9981
@jsingh9981 Год назад
Jasbir Singh thanks veer ji waheguru ji
@jagroopkaur4341
@jagroopkaur4341 Год назад
Jithe josh te hosh mil ke chalde ne othe safalta jaroor mildi hai, Waheguru ji sadi kom nu shi rasta dikhao, Waheguru Waheguru Waheguru ji 🙏🙏🙏
@ramandeepsophiesingh5054
@ramandeepsophiesingh5054 Год назад
Sir thanks Vaheguru bless you We need a leader like you Respect Sir
@karamjitkaurjandiala5225
@karamjitkaurjandiala5225 Год назад
Waheguru Waheguru Waheguru ji
@GM-Real
@GM-Real Год назад
Dhillon sahib tuhanu eh gallan studio ton bahr aake krnia penia. Punjabi youth nu disha nirdesh den vala koi nahi . Ajj de leader sanu bhavuk krke use krde han
@MS-nt8cx
@MS-nt8cx Год назад
ਅੰਮਿ੍ਤਪਾਲ ਤੇ ਸਿਮਰਨਜੀਤ ਮਾਨ ਕਦੀ ਵੀ ਪੰਜਾਬ ਦਾ ਭਲਾ ਨਹੀਂ ਕਰ ਸਕਦੇ ਸਭ ਏਜੰਸੀਆਂ ਦੇ ਟਾਊਟ ਨੇ।
@BaljitSingh-ck9sc
@BaljitSingh-ck9sc Год назад
Bilkul shai ha v nice sapech
@hspia
@hspia Год назад
Love you Sir g. Tusi wakai Parmatma te Guru di kirpa ho is kaum lai. Twadi soch te twada platform wakai kranti lya sakde ne te lya rahe ne. Main pure nastik to pura aastik ho gya. Zindagi vich pehli vaar panj baniya padiya. Too much love you aa Sir g.
@pappufi3
@pappufi3 Год назад
Waheguru waheguru waheguru ji
@madhus1767
@madhus1767 Год назад
Blessing always guru ji
@sukhbadesha1366
@sukhbadesha1366 Год назад
100% shi gal mangal veer g
@KulwinderSingh-hk4xs
@KulwinderSingh-hk4xs Год назад
Mangal Dhillon ji naught nice vichar
@manjitkaur2843
@manjitkaur2843 Год назад
Aap bilkul sahi bol rahe hai.khun kharaba ke siva kuch nahi hoga.sab mil ke punjab ko bachawo .Aalg hona befkufi hai.sab apna ulu sidha kr rahe hai.koi sath nahi dega.achhe log mil ke achha kaam kro punjab me.waheguru ji sab ko sahi rasta de.🙏
@kashmirhundal1217
@kashmirhundal1217 Год назад
Very good information Ji God bless you all always 🙏
@madhus1767
@madhus1767 Год назад
Shukrana guru ji
@buntysinghlamba8553
@buntysinghlamba8553 Год назад
Please share this thoughts to everyone 🙏🙏
@rajvirsingh4558
@rajvirsingh4558 Год назад
ਪੰਜਾਬ ਵਿੱਚ ਕੋਈ ਅਸਲ ਸਿੱਖ ਹੈ ਹੀ ਨਹੀਂ... ਹਾਂ ਸਿੱਖਾਂ ਵਰਗੇ ਦਿਖਣ ਵਾਲੇ ਅਤੇ ਸਿੱਖ ਕੌਮ ਦੇ ਇਤਿਹਾਸ ਨੂੰ ਆਪਣਾ ਕਹਿਣ ਵਾਲੇ ਬਹੁਤ ਹਨ... ਸਿੱਖੀ ਵਿੱਚ ਦੇਗ ਤੇ ਤੇਗ਼ ਦੋਵੇਂ ਹੀ ਇਕੱਠੇ ਚਲਦੇ ਹਨ...ਪਰ ਹੁਣ ਸਿੱਖਾਂ ਨੇ ਸਿਰਫ ਦੇਗ (ਲੰਗਰ)ਨੂੰ ਹੀ ਸਿੱਖੀ ਸਮਝ ਲਿਆ... ਇਹ ਲੋਕ ਨਰਕਾਂ ਦੇ ਭਾਗੀ ਹੋਣਗੇ
@JAGJITSINGH-kv1vg
@JAGJITSINGH-kv1vg Год назад
ਪੰਜਾਬੀਓ ਆਪਣੇ ਪੰਜਾਬ ਨੂੰ ਬਚਾਓ । ਪੰਜਾਬ ਦੇ ਹਿਤੈਸ਼ੀ ਬਣੋ। ਰੱਬ ਤੋਂ ਡਰੋ ਆਪਣੇ ਬੱਚਿਆਂ ਨੂੰ ਸਮਝਾਓ ਇਹ ਜਿਹੜੇ ਹਾਲਾਤ ਬਣ ਰਹੇ ਹਨ, ਇਨ੍ਹਾਂ ਤੋਂ ਬਚਣ ਦੀ ਲੋੜ ਹੈ। ਆਓ ਰੱਬ ਅੱਗੇ ਅਰਦਾਸ ਕਰੀਏ ਦਾਤਾ ਅਪਣਾ ਮਿਹਰ ਭਰਿਆ ਹੱਥ ਰੱਖਣਾ ਜੀ।
@gurvindersandhuchannel6615
@gurvindersandhuchannel6615 Год назад
You are right
@kulvindergrewal7225
@kulvindergrewal7225 Год назад
Right
@Kamaljit955
@Kamaljit955 Год назад
U are right 🙏🙏
@meharsinghgill1734
@meharsinghgill1734 Год назад
ਕਿਹੜੀ ਡਾਇਮੋਕਰੲਸੀ ਉਹ ਜਿਹੜੀ ਬੰਦੀ ਸਿੰਘਾਂ ਨੂੰ ਛੱਡ ਨਹੀਂ ਰਹੀ ਉਹ ਜਿਹੜੀ ਨਸ਼ੇ ਵੰਡਣ ਰਹੀ ਉਹ ਜਿਹੜੀ ਚੁਰਾਸੀ ਟੈਂਕਾਂ ਨਾਲ ਚੜ੍ਹਾਈ ਕਰਦੀ ਉਹ ਜਿਹੜੀ ਬੇ ਅਦਬੀ ਦਾ ਇਨਸਾਫ ਨਹੀਂ ਦਿੰਦੀ ਉਹ ਜਿਹੜੀ ਬੇ ਕਸੂਰ ਸਿੱਖਾਂ ਦਾ ਸ਼ਿਕਾਰ ਕਰਦੀ ਏ।ਤੇ ਇਨਸਾਫ਼ ਵੀ ਨਹੀਂ ਮਿਲਦਾ ।ਡਇਮੋਕਰੇਸੀ ਇੱਕ ਹਥਿਆਰ ਆ ਜੋ ਸਰਕਾਰ ਆਪਣੇ ਹਿਸਾਬ ਨਾਲ ਵਰਤ ਦੀ ਆ ।।।,
@MangalDhillon
@MangalDhillon Год назад
Democracy di tarif kaun kar riha hai? Par extreme te ja ke pahilan nuksan karvaiya si te hun pher bahut nuksan ho sakda hai.
@suff2muffins341
@suff2muffins341 Год назад
ਤੁਸੀਂ ਅਪਣੇ ਗੁਰੂ ਜੀ ਨੂੰ puchhna k ਪੰਜਾਬ ਚ ਸਿੱਖਾਂ ਦਾ ਕਿੰਨਾ ਕੁ time ਰਹਿ ਗਿਆ ਹੈ plz ਤੇ ਸਿੱਖਾਂ ਨੂੰ ਦੱਸੋ o ਕੀ ਕਰਨ
@workofcivilizationpowerhan8304
ਸਿਰਫ ਅੱਗ ਲਗ ਰਹੀ ਹੈ ਉਸਦੇ ਬਿਆਨਾਂ ਤੋਂ ਪਾਰ ਮਾੜੀ ਗੱਲ ਹੈ ਇਹਦਾ ਟਾ ਮੈਂ ਹਿੰਦੂ ਧਰਮ ਨਾ ਸਬੰਧ ਰਖਦਾ ਹੈ ਪਰ ਮੈਂ ਸਿਮਰਨ ਤੇ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਹੈ ਪਰ ਜਿਸਤਰ੍ਹਾਂ ਦੇ ਬਿਆਨ ਪਿਛਲੇ ਕੁੱਝ ਸਮੇਂ ਤੋਂ ਅੰਮ੍ਰਿਤਪਾਲ ਵਲੋ ਦਿੱਤੇ ਗਏ ਨੇ ਇਹ ਕੋਈ ਗੁਰੁ ਦੇ ਨਾਲ ਅੰਦਰੋ ਜੁੜੇ ਬੰਦੇ ਦੇ ਨਹੀਂ ਹੀ ਸਕਦੇ ਮੈਨੂੰ ਲਗਦਾ ਕੋਈ ਕਿਤਾਬ ਪੜ੍ਹੀ ਲਗਦੀ ਐ ਜਿਸ ਕਰਕੇ ਸਿਰਫ ਮਾਨਸਿਕ ਤੌਰ ਦੇ ਆਪਣਾ ਹੀ ਪੱਖ ਮਜ਼ਬੂਤ ਲਗਦਾ ਹੈ ਖਾਲਸਾ ਰੂਪ ਧਰਨਾ ਦੇ ਗੁਰੁ ਗ੍ਰੰਥ ਸਾਹਿਬ ਜੀ ਦੀ ਗੱਲ ਮੰਨ ਕੇ ਉਸਤੇ ਅਮਲ ਕਰਨਾ ਬੂਹਤ ਔਖਾ ਹੈ
@nirmalsingh7343
@nirmalsingh7343 Год назад
ਵਾਹਿਗੁਰੂ ਜੀ ਤੁਸੀਂ ਇਨਸਾਫ਼ ਦਿਵਾਉ ਜਿਹਨਾਂ ਨੇ ਗੁਰੂ ਮਹਾਰਾਜ ਦੀ ਬੇਅਦਬੀ ਕੀਤੀ ਹੈ ਅੰਮ੍ਰਿਤਪਾਲ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰੂਗਾ ਨਾਲੇ ਤੈਨੂੰ ਪਤਾ ਲੱਗ ਜੂ ਇਨਸਾਫ਼ ਇਸ ਸਰਕਾਰ ਤੋਂ ਮਿਲਦਾ ਹੈ ਕੇ nਨਹੀਂ
@meharsinghgill1734
@meharsinghgill1734 Год назад
ਸੰਤਾਲੀ ਤੋਂ ਹੁਣ ਤੱਕ ਕੀ ਪੰਜਾਬ ਨਾਲ ਧੱਕਾ ਨਹੀਂ ਹੋ ਰਿਹਾ । ਸਿੱਖ ਨੂੰ ਮਾਰਿਆ ਤੇ ਜ਼ੁਲਮ ਕੀਤਾ।ਬੇ ਅਦਬੀ ਆ ਹੋ ਰਹੀ ਨਸ਼ੇ ਨਾ ਮੁੰਡੇ ਮਰ ਰਹੇ । ਕੋਈ ਇਨਸਾਫ ਨਹੀਂ ਫਿਰ ਕੀ ਕੀਤਾ ਜਾ ਸਕਦਾ।।।
@legitxjash
@legitxjash Год назад
100.right.veer.ji
@gurleen0023
@gurleen0023 Год назад
Dhan Guru Nanak 🙏🙏♥️♥️
@rishi9297
@rishi9297 Год назад
Waheguru g Satnaam g🙏
@parmindersaini1577
@parmindersaini1577 Год назад
Thank you veer ji.absolutely right.
@user-bp4ux7xm8e
@user-bp4ux7xm8e Год назад
Sir I totally agree with your views/ ideas. May God bless you more. Gurdeep Singh
@jsingh3588
@jsingh3588 Год назад
Most rational voice. Well said, Well done.
@singhkhalsa3192
@singhkhalsa3192 Год назад
whaguru whaguru whaguru g 🙏🙏🙏🙏🙏
@sspahwasingh9073
@sspahwasingh9073 Год назад
Great sir ji
@nishantmehta9110
@nishantmehta9110 Год назад
waheguru waheguru waheguru
@jaswantjassi3755
@jaswantjassi3755 Год назад
Waheguru ji waheguru ji waheguru ji 🙏🙏🙏
@charnjitkaur7957
@charnjitkaur7957 Год назад
Waheguru ji waheguru ji waheguru ji
@jiwanjt
@jiwanjt Год назад
This is reality. Keep itup
@sanpreetsohi4123
@sanpreetsohi4123 Год назад
Shee gal keet aa dilon shieb
@madhus1767
@madhus1767 Год назад
J guru ji
@preetikaur7439
@preetikaur7439 Год назад
Dhan Guru Ramdas ji Waheguru Waheguru
@iqbalsinghbuttar6984
@iqbalsinghbuttar6984 Год назад
Looking for peace and to live with dignity all Punjabis
@happyluthra5514
@happyluthra5514 Год назад
Parnam dada ko kripya . dada savikar kre 🙏🙏
@stepbystepmaths6439
@stepbystepmaths6439 Год назад
Sada farz hai ki assi eh vdeo vadh ton vadh share Karie ji 🙏
@ahiyoo4266
@ahiyoo4266 Год назад
Waheguru jii dhan guru ram das ji maharaj....only god can set it right...
@lachhmansingh207
@lachhmansingh207 Год назад
Manual Singh Dhillon and Dr.Kulwant Singh Dhaliwal are two distinguished sikhs who are following the teachings of Great Sikh Gurus on a true sense.
@ParamjeetSingh-wh8gm
@ParamjeetSingh-wh8gm Год назад
Dawad dhilo sahab tusi panjab dy bally di gal keti sab nu suchyt kar rahy ho guru App ji nu chardikla bakhsan
@ranjitsinghsandhu1743
@ranjitsinghsandhu1743 Год назад
100 right words and thoughts
@Nanakpanthi
@Nanakpanthi Год назад
84 ch jehre mare so mare. Os Beebi bare socho jisda husband osdi akhan sahmne maar ditta giya te osdi izzat luti gai. Oh ta har roj Mar rahi si. Aj vi Delhi de oh bande galan karde aa hum char the aur Sardarni ek. Ik policeman ne wireless kiti SIR kuch ladke 7-8 ladkiyo ko ridge ki taraf leja rahe ha. Jawab aaya le Jane do , ye bhi kya yaad rakhengi Umar bhar. Te eh sab hoiya Badal de Dharam yudh morche Kar ke. Osda kuch ni vigrya. Mare ta aam log.
@SukhdevSingh-xb8pk
@SukhdevSingh-xb8pk Год назад
Bhut vadia vichar hun tuhade
@singhajmer9848
@singhajmer9848 Год назад
Waheguru g🙏🙏bilkul sahi veer g👌👌age 84 ch ena diyan galtiyan karke punjab de bahar wale sikhan nu pugtniya paiyan. Ena ne fer ohi kamm shuru karta ena nu samjh ni ondi🤔🤔
@pawanpreetkaur5963
@pawanpreetkaur5963 Год назад
Waheguru ji waheguru ji waheguru ji waheguru ji
@SunilRandhawa-oc4jw
@SunilRandhawa-oc4jw Год назад
Waheguru waheguru waheguru ji🙏 Mangal dhillon sir ji agar Punjab de Sare political leader aapki tarah soche toh Punjab Sare india ko ek behtar disha ki trarf guide kar sakta hai Apki soch bahut achi hai Punjab aut pure desh k bare mai Aisa soch pure india mai hona chaiye Pura desh sabi political party se pareshan hai unke kaam se pareshan hai jab se desh azad hua hai abhi toh phir b kuch percent kaam modi ji k desh k bare mai ache hai Baki waheguru sab jante hai kaun sahi hai aur kaun galt Dhan guru nanak sahib ji🙏 Dhan guru ram dass ji 🙏
@MangalDhillon
@MangalDhillon Год назад
Modi ji ke achchhe Kam bhi zarur likhen, taki logon ko jankari ho.
@SunilRandhawa-oc4jw
@SunilRandhawa-oc4jw Год назад
Jaise unhone ayushman bharta yojna launch ki Ladli beti yojna Kissan bhaiyo ko har saal 6000 milta hai account mai Muft rashan diya lockdown mai Business Startup loan without
@Kreatorisbackyt
@Kreatorisbackyt Год назад
@@MangalDhillon Modi bi Thagg hi hai baki kuch kamm dheek bi keete aa But gall oh hi hai ke 1 lakh lutt ke 10 hazar wapas karr ditte te aapa bhole moorkh lok khush ho gaye ke sanu free bich 10 hazar mill gaya Hunn time hi eho jeha aa gaya aa Sant Jarnail Singh Bhindranwaleya nu kise ne pucheya ke darbar sahib toh door kite headquarters banaiye uhna ne Suneya te keha ke sama aun aala bhayanak hai jo hona likhega hai parmatma ne oh hoke hi rehna hai bhaave mai wajood bich hova ya na hova bhaave mai kite hor bi hova Qatleaam te ho hi jana aa kyon ke likheya hoya hai Durr dargah toh Idda hi malech khalsa atte chor thag loka bare bi guru sahab ne keh ditta siga ke ina da ikk baar bahot bolbala houga Haje hor nuksaan hona hai uss toh baad hi 14000 saal da khalsa raj aauga 324000 saal de kalyug bich satyug
@user-xh7yf2yl8d
@user-xh7yf2yl8d Год назад
ਖਾਲਸਾ ਅਕਾਲ ਪੁਰਖ ਕੀ ਫੌਜ ਹੈ ਅਤੇ ਫੌਜ ਰਾਜ ਕਰਦੀ ਨਹੀਂ ਬਲਕਿ ਰਾਜ ਚਲਾਉਂਦੀ ਹੈ ।
@sundeshkumari5738
@sundeshkumari5738 Год назад
You are right
@poonambenthapa5958
@poonambenthapa5958 Год назад
Guru pita om kara ji maharaj ki Jay ho 🙏🙏🙏
@jaswinderkaur7058
@jaswinderkaur7058 Год назад
🙏🏻🙏🏻🙏🏻🙏🙏
@gurbakshsingh6504
@gurbakshsingh6504 Год назад
🙏🙏
Далее
iswar ka Nirantar Dil se dhanyawad karne ke labh
1:01
Просмотров 3,6 тыс.