Тёмный

A Punjabi victim of extortion came on camera 

Prime Asia Canada
Подписаться 23 тыс.
Просмотров 41 тыс.
50% 1

#primeasiatv #extorsion #extorsión #crime #victim #extorsioncall #jograjsinghkahlon
Subscribe To Prime Asia TV Canada :- goo.gl/TYnf9u
ਕਨੇਡਾ ‘ਚ ਪਹਿਲੀ ਵਾਰ ਕੈਮਰੇ ਤੇ ਖ਼ੁਲਾਸਾ ਫਿਰੌਤੀ ਤੋਂ ਪੀੜਤ ਪੰਜਾਬੀ ਆਇਆ ਸਾਹਮਣੇ
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

3 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 183   
@ManpreetSingh-rt2cz
@ManpreetSingh-rt2cz 3 месяца назад
Don't make interview dramatic by adding sad background music. This is not a movie.
@tamashbeen6610
@tamashbeen6610 3 месяца назад
Are you speaking for the gangsters?
@ManpreetSingh-rt2cz
@ManpreetSingh-rt2cz 3 месяца назад
@@tamashbeen6610your name says it all. Lmao
@romeoandjuliet6522
@romeoandjuliet6522 2 месяца назад
Haha 😂
@cloud9rkd
@cloud9rkd 2 месяца назад
Shame on you prime asia tv for adding background music on such a serious issue.
@najjardhiman5805
@najjardhiman5805 2 месяца назад
ਜਿਹਨਾਂ ਨੂੰ interview ਦੇ ਰਿਹਾ ,ਇਹਨਾਂ ਦੇ ਹੀ ਯਾਰ ਨੇ
@harjitmehlanchowk4820
@harjitmehlanchowk4820 3 месяца назад
Background music ਲਾਉਣ ਦੀ ਕੀ ਲੋੜ c
@jattworld1984
@jattworld1984 2 месяца назад
Drama v ta bnauna c ehna
@Itiswhatitis77785
@Itiswhatitis77785 2 месяца назад
SaaS bhi kabhi bahu thi wangu...music laya...
@REHNEET
@REHNEET 2 месяца назад
True
@Laahpaah
@Laahpaah 2 месяца назад
Sensational
@romeoandjuliet6522
@romeoandjuliet6522 2 месяца назад
​@@Itiswhatitis77785😅😂
@tarsemmannp5499
@tarsemmannp5499 2 месяца назад
ਡਰ ਨਾ ਞੀਰ ਞਾਹਿਗਰੂ ਜੀ ਰਖਿਆ ਕਰਨ ਗਏ ਤੇਰੀ ਡਰ ਡਰ ਕੇ ਤਾ ਮਾਨਿੰਟ ਞੀ ਕਡਨੇ ਅਔਖੇ ਆ ਞੀਰ ਹੌਸਲਾ ਰਖ ❤❤❤❤❤❤❤❤❤❤❤❤
@deepsinghsra716
@deepsinghsra716 2 месяца назад
ਧਮਕੀ ਦੇਣ ਵਾਲੇ ਵੀ ਪੰਜਾਬੀ ਹੀ ਹਨ ਜੋ ਪੰਜਾਬ ਦਾ ਨਾਮ ਰੋਸ਼ਨ ਕਰੀ ਜਾਂਦੇ ਨੇ, ਆਹ ਹੀ ਸੁਣਿਆ ਸੀ ਪੰਜਾਬ ਦੇ ਲੋਕ ਬਹੁਤ ਮੇਹਨਤੀ ਲੋਕ ਨੇ ਸਾਰੀ ਦੁਨੀਆਂ ਚ ਨਾਮ ਰੋਸ਼ਨ ਕੀਤਾ ਵੇਖ ਲੋ ਲਾਹਨਤ ਐ
@ParminderSingh-re4xp
@ParminderSingh-re4xp 2 месяца назад
So proud of you sir for going to the police. There are a lot of people who still don’t goto the police. It is very tough to go through something like this but you have to stand your ground. Take safety precautions, send kids to safe place, arm yourself heavily, start doing Simran, continue to recite Waheguru. 🙏
@mooslmoosl8389
@mooslmoosl8389 2 месяца назад
ਬਾਈ ਡਰ ਨਾ ਯਾਰ ਖੁਦ weapn ਰਖ,
@Jass4412
@Jass4412 2 месяца назад
Music nu saleo koi film chaldi c , it’s serious not movie why put music. Unprofessional
@Karmjitkaur-gk1xq
@Karmjitkaur-gk1xq 3 месяца назад
ਅੱਜ ਕੱਲ੍ਹ ਕਮਾਈ ਕਰਕੇ ਖਾਣਾ ਵੀ ਗੁਨਾਹ ਹੋ ਗਿਆ ਇਹੋ ਜਿਹੇ ਵਿਹਲੜ ਲੋਕਾਂ ਨੂੰ ਸਰਕਾਰਾਂ ਨੂੰ ਸਖਤ ਕਾਰਵਾਈ ਕਰਨੀਂ ਚਾਹੀਦੀ ਐ ਅੰਦਰ ਦੇਣੇ ਚਾਹੀਦੇ ਆ
@NavjotJosan-rm9uz
@NavjotJosan-rm9uz 3 месяца назад
Hji bulkul ryt g Sachi gal g
@rachhpaldhaliwal8140
@rachhpaldhaliwal8140 3 месяца назад
Gg right
@Karmjitkaur-gk1xq
@Karmjitkaur-gk1xq 3 месяца назад
@@rachhpaldhaliwal8140 🙏🏼🙏🏼
@pek1240
@pek1240 2 месяца назад
sahi gal aa g jiona aukha kitta pia lokan da agge panjab jan toh vi darr lagan lag pia si par hun eh ethe vi aa gaye, panjabian di kaum mehnatan nal kama ke khan wali hundi si par hun ah nave e jam paye kadi ni sunia dekhia si mainu vi 30 sal ho gaye sade ta sale dhuhe tutte paye ne mehnatan kardian de eh vehlad sale iko dum ameer hon nu firde ne par narkan ch thha ni milni hun daso kitho jao banda na vapis jan joga othe vi ohi hal aa
@Karmjitkaur-gk1xq
@Karmjitkaur-gk1xq 2 месяца назад
@@pek1240 ਇਹਨਾਂ ਲੋਕਾਂ ਦਾ ਕੋਈ ਦੀਨ ਈਮਾਨ ਨਹੀਂ ਬਁਸ ਪੈਸਾ ਮੁੱਖ ਐ ਪੰਜਾਬ ਜਾਵੇ ਢਁਠੇ ਖੂਹ ਵਿੱਚ 😢
@Dr.Purangat
@Dr.Purangat 2 месяца назад
Prime Asia pls help the Punjabi community and bring out the story of everyone.thank you for supporting the community
@jaskaransohi2959
@jaskaransohi2959 2 месяца назад
ਵਧ ਤੋ ਵਧ ਰੁਖ ਲਗਾਉ ਪੰਜਾਬ ਬਚਾਉ ❤️
@kamaljitsingh645
@kamaljitsingh645 2 месяца назад
😂😂
@deepsinghsra716
@deepsinghsra716 2 месяца назад
ਬਾਈ ਗੱਲ ਕੀ ਚੱਲ ਰਾਹੀਂ ਹੈ ਕਿੱਥੇ ਰੁੱਖ ਲਾਉਣਾ ​@@kamaljitsingh645
@jattworld1984
@jattworld1984 2 месяца назад
Jehra editor aa es video da ohdi thappad parade kro saleya ehe film aa 🤡
@romeoandjuliet6522
@romeoandjuliet6522 2 месяца назад
😂
@dajitpama-qi8yj
@dajitpama-qi8yj 2 месяца назад
Vichar Mera v eho jya Ban reha c
@sukhdeepsingh-1234
@sukhdeepsingh-1234 2 месяца назад
A reporter swad lainde hunde aa,tan hi background music layea sirf TRP
@narinderpalsingh5349
@narinderpalsingh5349 2 месяца назад
ਜੇ ਕਨੇਡਾ ਦੇ ਇੰਨੇ ਬੁਰੇ ਹਾਲ ਹਨ ਤਾਂ,,,,ਪੰਜਾਬ ਮਾੜਾ ਹੈ ???,,,,ਵਾਪਸ ਆਓ,,,ਵੀਰੋ 😢😢😢😢😢
@SukhwinderSinghSohi-w2n
@SukhwinderSinghSohi-w2n 3 месяца назад
ਗੈਗਸਟਰ ਨੂੰ ਡਿਬਰੂਗੜ ਕਿਉ ਨ੍ਹੀ ਭੇਜਦੇ
@jasha9sandhu
@jasha9sandhu 2 месяца назад
ਓਹ ਕੈਨੇਡਾ ਦਾ ਕੇਸ ਆ ਭਰਾ 😅
@kamaljitsingh645
@kamaljitsingh645 2 месяца назад
😂😂
@randyparmar3322
@randyparmar3322 2 месяца назад
Bhukhe Nange lok aa chuke ne Canada ch . Third world country loka lai third world country de rule chahide ne
@surindersinghsidhamerimathohri
@surindersinghsidhamerimathohri 2 месяца назад
ਇਹ ਵੀਰਾ ਤੇ ਬਹੁਤ ਹੀ ਦਿਲ ਛੱਡ ਗਿਆ? ਵੀਰੇ ਰੱਬ ਤੇ ਯਕੀਨ ਰੱਖੋ। ਡਰ ਕੇ ਗੁਜਾਰਾ ਨ੍ਹੀ ਜਦੋ ਸਮਾ ਆ ਗਿਆ ਕੋਈ ਨ੍ਹੀ ਬਚਾ ਸਕਦਾ। ਜੋ ਹੋਣਾ ਉਹ ਹੋਣਾ ਹੇ? ਉਸ ਨੂੰ ਕੋਈ ਨ੍ਹੀ ਰੋਕ ਸਕਦਾ? ਜਿੱਨਾ ਸਮਾ ਉਸ ਨੂੰ ਜੀਉ ਸਗੋ ਹੋਰ ਨਿਡਰ ਹੋ ਕੇ ਜੀਉ। ਜਿਸ ਤਰਾ ਇਹ ਵੀਰ ਰੋ ਰੋ ਕੇ ਕਰ ਰਿਹਾਅ ਹੇ ਕੀ ਕਰਨਾ ਪੈਸਾ ਤੇ ਇਹ ਜ਼ਿੰਦਗੀ?
@jsranajsrana5263
@jsranajsrana5263 2 месяца назад
ਠੀਕ ਹੈ ਭਾਜੀ ਇੱਕ ਸਲਾਹਆ ਤੁਸੀਂ ਵਿਕਟਿਮ ਨੂੰ ਦੇ ਦਿੱਤੀ, ਹੁਣ ਇੱਕ ਸਲਾਹਉਨ੍ਹਾਂ ਭੈਣ ਚੋਦਾ(ਗੈਂਗਸਟਰਾਂ) ਨੂੰ ਵੀ ਦਿਓ
@surindersinghsidhamerimathohri
@surindersinghsidhamerimathohri 2 месяца назад
@@jsranajsrana5263 ਵੀਰ ਮੇ ਤੇ ਕਿਸੇ ਗੈਗਸਟਰ ਦੀ ਤਰਫ ਦੀ ਗੱਲ ਨ੍ਹੀ ਕਰ ਰਿਹਾਅ? ਮੇ ਤੇ ਉਸ ਵੀਰ ਦੀ ਦਰਦ ਤੇ ਦੁੱਖ ਪ੍ਰਗਟ ਕੀਤਾ? ਕੀ ਕਰਨਾ ਇਸ ਤਰਾ ਜੀ ਕੇ? ਆਪਣੇ-ਆਪ ਦੀ ਜਿੰਦਗੀ ਨੂੰ ਇੰਨਾ ਵੀ ਪਿਆਰ ਨਾਲ ਕਰੋ ਕਿ ਤਹੁਡਾ ਜੀਵਨ ਨਰਕ ਬਣ ਜਾਏ? ਇਸ ਨਾਲੋ ਮੋਤ ਚੰਗੀ ਆ? ਰੱਬ ਤੇ ਯਕੀਨ ਕਰਨਾ ਚਾਹੀਦਾ ਹੇ ਜਿਸ ਨੇ ਸਾਨੂੰ ਪੈਦਾ ਕੀਤਾ ਜੇ ਉਸ ਨੇ ਸਾਨੂੰ ਮਾਰਨਾ ਹੇ ਤੇ ਉਸ ਨੂੰ ਵੀ ਕਬੂਲ ਕਰ ਲੈਣਾ ਚਾਹੀਦਾ ਹੇ। ਵੀਰ ਗੈਗਸਟਰ ਤੇ ਗੰਦਗੀ ਦੇ ਕੀੜੇ ਆ? ਗੈਗਸਟਰਾ ਦਾ DNA ਸਲਾਹ ਦੇਣ ਵਾਲਾ ਨ੍ਹੀ ਹੁੰਦਾ। ਜਿਹੜਾ ਬੰਦਾ ਹਰਾਮ ਦੀ ਕਮਾਈ ਖਾਦਾ ਹੇ ਤੇ ਅਗਰ ਉਸ ਦਾ ਪਰਿਵਾਰ ਉਸ ਨਾਲ ਮਿਲਣ ਵਰਣਨ ਵੀ ਕਰਦਾ ਹੈ ਤੇ ਫਿਰ ਹਰਾਮ ਹੀ ਹਰਾਮ ਇਕੱਠਾ ਹੋ ਜਾਦਾ ਹੇ। ਉਸ ਤਰਾ ਦਿਆ ਲੋਕਾ ਦਾ ਕੋਈ ਦੀਨ ਧਰਮ ਨ੍ਹੀ ਹੁੰਦਾ? ਇਸ ਤਰਾ ਦੇ ਲੋਕ ਹਰ ਕੰਮ ਹਰਾਮ ਦਾ ਹੀ ਕਰਦੇ ਆ ਇਹਨਾ ਦੇ ਯਾਰ ਤੇ ਇੰਨਾ ਨਾਲ ਸੰਬੰਧ ਰੱਖਣ ਵਾਲੇ ਤੇ ਇੰਨਾ ਦਾ ਹਰ ਕੰਮ ਹੀ ਹਰਾਮ ਹੇ ਇੰਨਾ ਦੇ ਖੂਨ ਚ ਵੀ ਹਰਾਮ ਵਸ ਜਾਦਾ ਹੇ ਤੇ ਇੰਨਾ ਦੀ ਜਿੰਦਗੀ ਵੀ ਥੋੜੀ ਹੁੰਦੀ ਹੇ।
@gurdevsidhu5414
@gurdevsidhu5414 2 месяца назад
,,,, ਇਸ ਨਾਲੋਂ ਤਾਂ ਪੰਜਾਬ ਪੁਲਿਸ ਚੰਗੀ ਆ,,,,ਜਿਹੜਾ ਲੁਟੇਰਾ ਗਰੋਹ ਗੈਂਗ ਸਾਡੇ ਪੰਜਾਬ ਪੁਲਿਸ ਦੇ ਅੜਿੱਕੇ ਆ ਜਾਵੇ ਬੁੰਡ ਪਾੜ ਦਿੰਦੇ ਆ ਸਾਡੇ ਆਲੇ,,,,, ਸਾਲ਼ੇ ਕਨੈਡਾ ਦੇ ਅਖੇ ਜੀ ਕਨੂੰਨ ਬਹੁਤ ਵਧੀਆ ਕਨੈਡਾ ਦੇ ,,,,ਬੱਚਿਆਂ ਦੀ Life ਬਣ ਜਾਏਗੀ ,,,,,,ਮੂੰਹ ਚੱਕ ਕੇ ਕਨੈਡਾ,,,,
@preetsandy4495
@preetsandy4495 2 месяца назад
Omg Godbles you veer
@GurpreetSingh-nl9eg
@GurpreetSingh-nl9eg 3 месяца назад
ਨਾ ਕਿਸੇ ਤੋਂ ਡਰਨਾ ਅਤੇ ਨਾ ਕਿਸੇ ਨੂੰ ਡਰਾਉਣਾ । ।
@Singhkamal53
@Singhkamal53 2 месяца назад
B praak he lga lo background ch
@harjitmehlanchowk4820
@harjitmehlanchowk4820 3 месяца назад
ਗ਼ਲਤ ਗੱਲ ਐ ਕਿਸੇ ਨੂੰ ਇਸ ਤਰਾਂ preshan ਕਰਨਾ, BUT ਕਰਨੀਆਂ ਭਰਨੀਆਂ ਇਥੇ e ਨੇ, ਪਿਛਲੇ 10 ਕੁ ਸਾਲਾਂ ਚ truck companies ਨੇ lmia ਵੇਚ ਕੇ ਤੇ lmia ਆਲੇ drivers ਨੂੰ ਗੁਲਾਮਾਾਂ ਦੀ ਤਰਾਾਂ ਰੱਖਣਾ 2-3 ਸਾਲ ਇਹਨਾਂ ਲਈ normal ਗੱਲ ਆ. ਬੰਦੇ ਨੂੰ ਬੰਦਾ ਨ੍ਹੀ ਸਮਝਦੇ ਇਹ ਲੋਕ,ਜਦੋ ਆਵਦੇ ਤੇ paindi ਆ ਉਦੋ ਪਤਾ ਲਗਦਾ.
@scythian404
@scythian404 2 месяца назад
Police nu America wali power den the tayari start ho chukki aa athe eh te labhne ni athe jithe vmilge othe sidhi goli saale Indian criminals thy
@pardeepjhutty6433
@pardeepjhutty6433 2 месяца назад
Sari jankari tohade vichon hi dende a
@Kaursidhu7
@Kaursidhu7 2 месяца назад
Pehlan LMIA leke pakke hoke fer dushman ban jande ne .
@harjitmehlanchowk4820
@harjitmehlanchowk4820 2 месяца назад
@@Kaursidhu7 shi ਬੰਦੇ ਦਾ ਕੋਈ mada ਨ੍ਹੀ ਸੋਚਦਾ brother
@Kaursidhu7
@Kaursidhu7 2 месяца назад
@@harjitmehlanchowk4820 ehna countries chh real brother sisters dushman bane dekhe aa bai . Lokan da koi deen Iman hai nhi .
@sultansingh9719
@sultansingh9719 2 месяца назад
😂😂 ਹੋ ਪਠਾਣਾਂ ਨੂੰ ਸਲਵਾਰਾਂ ਪਵਾਉਣ ਵਾਲਿਆਂ ਦੇ ਪੋਤੜੇ ਦੋਹਤਰੇ ਘੱਗਰੀਆਂ ਪਾ ਕੇ ਰੋਂਦੇ ਪਿੱਟਦੇ ਹਨ ਗੈਂਗਸਟਰਾਂ ਅੱਗੇ ਤੁਸੀਂ ਕਨੇਡੀਅਨ ਅਮਰੀਕਨ ਇੰਗਲੈਂਡ ਇੰਡੀਆ ਵਾਲੇ ਰੋਵੋ ਨਾਂ ਤੁਸੀਂ ਏਦਾਂ ਕਰੋ ਘੱਗਰੀਆਂ ਪਾ ਕੇ ਸੁਰਖ਼ੀ ਬਿੰਦੀਆਂ ਲਾ ਕੇ ਗੈਂਗਸਟਰ ਨੂੰ ਕੋਲੇ ਬੁਲਾ ਕੇ ਕੋਡੇ ਹੋ ਜਾਉ ਕਿਉਂਕਿ ਥੋਡੇ ਅੰਦਰ ਥੋਡਿਆਂ ਵਡੇਰਿਆਂ ਦਾ ਖੂਨ ਨਹੀਂ ਰਿਹਾ ਤੁਸੀਂ ਪੰਜਾਬੀ ਨਪੂੰਸਕ ਹੋ ਗਏ ਹੋ ਪੂਰੀ ਦੁਨੀਆ ਵਿਚ ਥੋਡੇ ਵਡੇਰਿਆਂ ਨੇ ਵਰਲਡ ਵਾਰਾਂ ਵਿੱਚ ਜੋਹਰ ਵਿਖਾਏ ਸਨ ਤੁਸੀਂ ਉਨ੍ਹਾਂ ਦੇ ਘਰਾਂ ਵਿੱਚ ਨਪੁੰਸਕ ਕਿਵੇਂ ਜੰਮ ਗੇ ਗੈਂਗਸਟਰ ਸਾਰੀ ਦੁਨੀਆਂ ਦੇ ਮੇਰਾ ਥਣ ਪਟ ਲੈਣ ਜਿੰਨੇ ਵੀ ਦੁਨੀਆਂ ਵਿੱਚ ਹੇਗੇ ਆ ਮੇਰਾ ਘੰਟਾ ਫੜ ਲੈਣ ਦਿਨ ਰਾਤ ਚੋਰਾਂ ਵਿੱਚ ਸਾਰੀ ਉਮਰ ਕੱਢ ਤੀ ਇਫਾਂਲ ਤੋਂ ਪੰਜਾਬ ਤਾਮਿਲਨਾਡੂ ਦੇ ਲਿਟਿਆਂ ਤੌਂ ਕਸ਼ਮੀਰ ਦੇ ਅੱਤਵਾਦੀ ਤੱਕ ਮਿਲੇ ਆ ਹੁਣ ਬੁੱਢਾ ਹੋ ਗਿਆ ਹੁਣ ਵੀ ਪੰਜਾਬ ਦੇ ਨਸ਼ੇੜੀਆਂ ਨੂੰ ਘੰਟੇ ਤੇ ਨਹੀਂ ਜਾਣਦਾ ਦੋ ਬੱਚੇ ਅਆ ਮੇਰੇ ਕਿਸੇ ਨੇ ਸੋਚਿਆ ਵੀ ਨਾ ਸਾਹਮਣੇ ਆਵੇ ਸਿਧਾ ਬੁੰਦ ਬੰਦ ਨਾ ਕੀਤੀ ਤਾਂ ਫਿੱਟੇ ਮੂੰਹ ਮੇਰੇ ਇਸ ਧਰਤੀ ਤੇ ਜੰਮਿਆਂ ਤੇ
@worldlifestyle3837
@worldlifestyle3837 2 месяца назад
Veer ji dil rakho, rab da naam lvo , marna jamna rab de hath hunda... koi kisy nu nahi maar sakda bas rab tuhade wal hove
@foxparrish
@foxparrish 2 месяца назад
to the producer … stop that aaaaaaaa background music .
@harjitmehlanchowk4820
@harjitmehlanchowk4820 3 месяца назад
ਆਉਣ ਆਲੇ ਸਮੇਂ ਚ ਇਹੋ ਜਿਹੇ ਕੰਮ boht increase ਹੋਣ ਆਲੇ ਨੇ Canada ਚ, ਆਉਣ ਆਲੇ 2 ਸਾਲਾਂ ਚ 2 ਲੱਖ ਬੰਦਾ oit of status ਹੋਣਾ, crime boht vadh ਜਾਣਾ future ਚ,
@netumehta5000
@netumehta5000 2 месяца назад
Logon Ko aisa lag raha hai ki yah ghatna Punjab Mein Hui Hai
@jstage4731
@jstage4731 2 месяца назад
Bhaji Darro na please tusi WaheGuru ji te vishvaas rakho Malak de hukam toh bina kuj Galat nahi hunda Veer please no worries
@amanahil6333
@amanahil6333 3 месяца назад
Safety, healthcare,eduction ☺️
@GurjantSingh-vt7eb
@GurjantSingh-vt7eb 3 месяца назад
ਹੌਲੀ ਹੌਲੀ ਮਨੀਲਾ ਆਲ਼ਾ ਕੰਮ ਹੋ ਜਾਣਾ ਉਥੇ ਵੀ ਪੰਜਾਬੀ ਪੰਜਾਬੀ ਨੂੰ ਮਾਰ ਰਹੇ ਨੇ
@cloud9rkd
@cloud9rkd 2 месяца назад
Bilkul sahi. Manila wala hi kam hona Canada ch.
@pamsran9940
@pamsran9940 2 месяца назад
The government needs to do something. It is so much stressful.
@Dr.Purangat
@Dr.Purangat 2 месяца назад
Sanu ve ayai se dhamke even attack ve hoyea . Police not taken any step in starting but we not give up and still fighting with these problems .FINAL POLICE REGISTERED FIR BUT POLICE ITSELF FORCING FOR COMPROMISE. Business man of Punjabi community is working under stress .
@ajmersingh5991
@ajmersingh5991 2 месяца назад
You must not advise him to give in to extremists or blackmailer’s.
@netumehta5000
@netumehta5000 2 месяца назад
Canada ka naam batane se patrakaar dar rahe hain
@ManpreetSingh-vv1zi
@ManpreetSingh-vv1zi 2 месяца назад
Waheguru ji 🙏
@romeoandjuliet6522
@romeoandjuliet6522 2 месяца назад
Panjabi innay criminal mind kio hegay aa ? Sad stories 😢
@SonuSingh-mx2dy
@SonuSingh-mx2dy 2 месяца назад
ਪਤਾ ਨਹੀਂ ਕਿੱਥੇ ਸਾਲੇ ਰੱਬ ਨੂੰ ਲੇਖਾ ਦੇਣਗੇ ਭੁੱਖੇ ਦੱਲੇ ਸਾਲੇ ਮੇਰੇ ਕੰਮ ਨਾ ਕਾਰ ਮੰਗਣ ਤੇ ਹੋਏ ਆ ਚੜਾਵਾਂ ਦੇ ਦੱਲੇ ਇਹਨਾਂ ਦਾ ਹਾਲ ਬਹੁਤ ਮੰਦਾ ਹੋਣਾ ਕੋਈ ਸਮਾਂ ਹੁੰਦਾ ਆ ਬੜੇ ਬੜੇ ਅੱਤਿਆਚਾਰੀ ਰਾਜੇ ਹੋਏ ਆ ਉਹਨਾਂ ਦਾ ਸਮਾਂ ਆ ਇਹ ਕਿਹੜੀ ਬਾਗ ਦੀ ਮੂਲੀ ਟਾਈਮ ਹੁੰਦਾ ਪਰਮਾਤਮਾ ਹਰ ਬੰਦੇ ਨੂੰ ਦਿੰਦਾ ਆ ਥੋੜਾ ਜਿਹਾ ਇਹਨਾਂ ਨੇ ਸਮਾਂ ਜਿੱਦਣ ਇਹਨਾਂ ਦਾ ਸਮਾਂ ਨਿਕਲ ਗਿਆ ਤੁਸੀਂ ਦੇਖੋ ਇਹਨਾਂ ਦਾ ਬਣਦਾ ਕੀ ਆ
@pek1240
@pek1240 2 месяца назад
bai g ethe kise ne kuj ni karna chup chap bina kise nu dase kise hor tha move ho jao mainu pata vi kehna sokha par par hor hal vi koi ni jhedi lokan toh help di aas karde o oh vi ki kar lainge kheda pata lagda ke kon aa so kise hor province ch move ho jao kise rishtedar nu vi dasan di lod ni
@jasbeersingh8981
@jasbeersingh8981 2 месяца назад
Pubjabi kom jithy v jayegi ehi hoyega Sab gangster canada ch punjabi
@harpreetshahi8054
@harpreetshahi8054 2 месяца назад
Sharam kar choreya , tu vi Punjabi hi aa
@jasbeersingh8981
@jasbeersingh8981 2 месяца назад
@@harpreetshahi8054 ese lyi dukh hunda ha jaaada, ki ho gya kuch saaala ch
@jasha9sandhu
@jasha9sandhu 2 месяца назад
ਵੱਡੀ ਗੱਲ ਇਹ ਕਿ ਪੰਜਾਬੀ ਸਿੱਖ ਮੁੰਡੇ ਹੀ ਵੱਧ ਗੈਂਗਸਟਰ ਗਿਰੋਹ ਬਣਾ ਕੇ ਬਾਹਰਲੇ ਮੁਲਕਾਂ ਚ drug cartel ਚਲਾਉਂਦੇ, ਫ਼ਿਰੌਤੀਆਂ ਲੈਂਦੇ,ਪੰਜਾਬੀਆਂ ਨੂੰ ਹੀ ਵੱਧ ਪਰੇਸ਼ਾਨ ਕਰ ਰਹੇ। ਕਲ ਨੂੰ ਕਿਸੇ ਗੋਰੇ ਨਾਲ ਵਾਰਦਾਤ ਕਰਤੀ, ਪੂਰੇ ਕੈਨੇਡਾ ਚ ਸਿੱਖਾਂ ਵਿਰੁੱਧ ਮਾਹੌਲ ਬਣ ਜਾਣਾ।
@rbrar3859
@rbrar3859 2 месяца назад
ਵਾਹਿਗੁਰੂ ਜੀ ਦੁਨੀਆ ਕਿਥਰ ਨੂੰ ਜਾ ਰਹੀ ਹੈ।
@ravigrewal9369
@ravigrewal9369 2 месяца назад
Music is so annoying.👹
@OlllOHD
@OlllOHD 2 месяца назад
Bhaji Daro na….carry on with your life.
@jaswinderdhaliwal5893
@jaswinderdhaliwal5893 3 месяца назад
Real estate is responsible for this condition
@kulvirsingh1286
@kulvirsingh1286 2 месяца назад
ਗੁਰੂ ਸਾਹਬ ਦਾ ਹੁਕਮ ਹੈ ਸ਼ਾਸਤਰ ਰੱਖਣ ਲਈ।
@babalpreet3414
@babalpreet3414 3 месяца назад
Bro leave canada move to country like Germany .. very strict intelligence in germany and not easily reachable for these goons as unknown geographic
@MrGillravinder
@MrGillravinder 2 месяца назад
Background music laun wali ta gal e ni c
@simarbahia4566
@simarbahia4566 2 месяца назад
Asla rakho legal kalle dollars na kathe kro goli nal vadde vadde deean nikkran gillian ho jandian 😊😊😊😊😊😊😊😊😊
@SherSingh.382
@SherSingh.382 2 месяца назад
Prime asia waley kamredo eh koi movie shoot nahi kar rahe jehda background vich music laga rakehya. Tus bande da dukh dass rahe ho ja paisa kamaan da sadhan bana rahe ho? Sharam hai thodi bohat? Je hai te rabb da vasta. Bande da Dard beyan karo naaki ohnu social media upar vecho.
@HoneySingh-vl9sn
@HoneySingh-vl9sn 2 месяца назад
Bevkoof channels walio background music kyo laya thonu apnie view de payi hai
@007Thakurz
@007Thakurz 3 месяца назад
ਯਾਰ ਮੈਨੂੰ ਇੱਕ ਗੱਲ ਨੀ ਸਮਝ ਲੱਗੀ ਕਿ ਉੱਥੇ ਕੈਨੇਡਾ ਵਿੱਚ ਗੋਰਿਆਂ ਕੋਲੋਂ ਫਿਰੌਤੀ ਮੰਗਣ ਦੀ ਕੋਈ ਖ਼ਬਰ ਨੀ ਸੁਣੀ ਅੱਜ ਤਕ।
@indiangrocery8812
@indiangrocery8812 2 месяца назад
Darde aa ke gore to mangi tan police karwayi jaldi karu
@jatindervirk2824
@jatindervirk2824 2 месяца назад
ਆਉਂਦੀ ਆ ਪਰ ਖ਼ਬਰ ਬਾਹਰ ਨੀਂ ਆਉਂਦੀ
@romeoandjuliet6522
@romeoandjuliet6522 2 месяца назад
​@@jatindervirk2824oh really
@harvindersingh4776
@harvindersingh4776 2 месяца назад
Firautia mangan valey vi ta Punjabihi ne
@narinderchhina3009
@narinderchhina3009 2 месяца назад
😢😢😢😢 oh my God
@Singhkamal53
@Singhkamal53 2 месяца назад
Though feeling bad for paaji
@KamalSingh-tc7wh
@KamalSingh-tc7wh 2 месяца назад
Beer ji tusi police nu daso
@ranjit900
@ranjit900 2 месяца назад
Fiker naa Karo police ho gaie idher nu Ehh taa sahh gin lainde aa
@Jass4412
@Jass4412 2 месяца назад
Canada not safe know
@dilpreetkaur6068
@dilpreetkaur6068 2 месяца назад
Sorry i understand so very sad
@DESIJEHASHAYAR
@DESIJEHASHAYAR 2 месяца назад
Veer family jda jaroori aa tuhade kol paisa aa ta vech vat ke dubai shift hojao, jaan te family toh jda jaroori kujh nahi
@malwabelt128
@malwabelt128 2 месяца назад
Bai koina tuc kyu awe darri jaa rahe o Koi kuj ni kr skda agr bht jada tang kr rahe ne mainu kro msg canada vch hi rehnda mai v Eh saley fudu bnde hi mngde aa Mainu kro msg apa sab nu sidhe kr skde aa
@AVTARBASRA-pp6um
@AVTARBASRA-pp6um 2 месяца назад
Don't wari sir g 9mm da automatic ghoda rakho kol
@JaideepSingh-n1j
@JaideepSingh-n1j 2 месяца назад
Chota back ground music de salah kina diti..sirra de nakli salah haaa.ta aaaaaaaaaa oooo aaaaaa tension Parvar de aa hor kadi honi a..naklik
@47punjab472
@47punjab472 3 месяца назад
Eh channel walea da v sarr e gya Movie wangoo present kr rahe ne agla dukhi aa serious ho k km kro tuc apna.
@KulwinderSingh-rw2ee
@KulwinderSingh-rw2ee 3 месяца назад
Extortion jyaada tar businessmen nu aunde hai. Business man pay marde hai workers te students di. Jad gangster de hath aande hai fer soot aunde hai😂😂😂😂😂😂😂😂😂😂😂😂
@RUPINDER_SINGH
@RUPINDER_SINGH 3 месяца назад
Teri maa di GANDI FUDI pehncoda, jidan teri jammi kudi di fudi ch revolver ditta odan vekh'de teri dndian. Maa teri di marre bund
@paramjeetsingh5544
@paramjeetsingh5544 3 месяца назад
Kuch v😢
@KulwinderSingh-rw2ee
@KulwinderSingh-rw2ee 3 месяца назад
@@paramjeetsingh5544 kuch v ki truth taste bitter & truth is truth
@paramjeetsingh5544
@paramjeetsingh5544 3 месяца назад
@@KulwinderSingh-rw2ee gadha ghoda sab ak karta bai student sab sau ni te business man v sab ak jehe nahi har tarah da Banda duniya ch
@Kaursidhu7
@Kaursidhu7 2 месяца назад
@@paramjeetsingh5544jado mang khania nu vise mil jaan fer ehi kush hunda veere.
@harkiratsingh847
@harkiratsingh847 2 месяца назад
Punjabi set ho rehe ne
@amarparmar9561
@amarparmar9561 2 месяца назад
Editor nu 10 jutiyan di salami
@guridhillon-p6x
@guridhillon-p6x 2 месяца назад
Aah ki poshe hekka jhiya layi jnda ..ede nal ki dukh jyada vadda hoju
@punjabiweatherchannel
@punjabiweatherchannel 2 месяца назад
💧💧💧💧💧💧💧
@nkkhattra
@nkkhattra 2 месяца назад
Background music very bad 🔇🔇🔇🔇🔇🔇🔇🔇🔇🔇🔇🔇🔇🔇🔇🔇
@gurpreetdhillon4826
@gurpreetdhillon4826 3 месяца назад
sir please move to europe u will never get any crime call really its safe Poland,luxemberg norwat ,you will never forever get any call
@tamashbeen6610
@tamashbeen6610 3 месяца назад
Visa dwa de. Give practical suggestions.
@paramjeetsingh5544
@paramjeetsingh5544 3 месяца назад
​@@tamashbeen6610tu te Panjab betha chvliya mari janda lagda Lena 1 na Dena 2 😅
@harman640
@harman640 2 месяца назад
Dubai best hai safet
@lovebhullar5724
@lovebhullar5724 2 месяца назад
Tuc Khabar dso ..music laake ki pkhand fde a
@sukhmitsingh1325
@sukhmitsingh1325 2 месяца назад
Firoti nai... Eh saddey sikh khalsey... Shhhhant daangaranwale khottasthan waley de babbar sher ne😂😂😂 Nihang fauja kitthey ne nyay karo😂😂
@Gugi3589
@Gugi3589 2 месяца назад
Chup KR oye hijadye...TU APNI rotia sekn lag pya
@subagsingh5057
@subagsingh5057 3 месяца назад
Punjabi te Canada de soba v bhri kard na
@udennyn
@udennyn 2 месяца назад
Keep wespon and use them for your own protection.
@_.dhallvlogs
@_.dhallvlogs 2 месяца назад
Government da kasoor aaaa ik chotte je bande nu kidda bana dindi aaaaaa
@BAINS-o7k
@BAINS-o7k 2 месяца назад
Ethe kai paise le k lmi sale karde fir check v ni dinde dhamki dinde case khrab karan de oh people v business karde ohna da ki kariye?
@Kaursidhu7
@Kaursidhu7 2 месяца назад
Complaint kerni cc mang khan valiyan vale kam taan ohade to bhi vaddha crime aa . Nothing can be justified for extortion 😮
@davinderchahal-d5c
@davinderchahal-d5c 2 месяца назад
Go to your mp & mpp
@tanvirsingh6911
@tanvirsingh6911 2 месяца назад
Khuseyo music bhen den laya gall te sundi nhi khuse channel wale
@vikramchopra24
@vikramchopra24 2 месяца назад
I feel like they create a content to entertsin people might not be a real story
@harindervryamsingh604
@harindervryamsingh604 2 месяца назад
Ena nay aapnay smay vich Driver bhaeyo ko Dolar wich bhut hi LIMA Vacheya . Bhut Doller kmaya h . Hun aapnay thay aae hun patta lgaya. Dher h haner ni.
@Kaursidhu7
@Kaursidhu7 2 месяца назад
Jado bhik mangan vale LMIA leke beh jande aa , fer apni aukat dikhaunde aa 😮
@KuldeepKaur-oc8cn
@KuldeepKaur-oc8cn 2 месяца назад
is Munday Nu Canada Government Vlo. Scurty Dani Chahidi Ha
@pappugrewal9019
@pappugrewal9019 2 месяца назад
ਇਸ ਭਾਈ ਸਾਬ੍ਹ ਬਾਰੇ ਇਹ ਵੀ ਦੱਸਦੋ ਇਹਨਾਂ ਨੇਂ ਕਿੰਨੀਆਂ LMIAਵੇਚੀਆਂ ਕਿੰਨੇਂ ਡਰਾਇਵਰਾਂਨੂੰ ਮਿੱਸ ਜੂਜ਼ ਕੀਤਾ ਬੱਸ ਉਹਨਾਂ ਵਿੱਚੋਂ ਈ ਹੋਣਗੇ ਜਿੰਨਾਂ ਨੂੰ ਇਹਨਾਂ ਨੇਂ LMIAਵੇਚੀਆਂ ਜੈਸੀ ਕਰਨੀਂ ਵੈਸੀ ਭਰਨੀਂ ਪਰ ਇਹ ਰੁਜਾਂਨ ਬਹੁਤ ਮਾੜਾ ਚੱਲ ਪਿਆ !!
@kirtandhillon4691
@kirtandhillon4691 2 месяца назад
Kidhar nu tur pai hai dunia.
@daveywaraich7033
@daveywaraich7033 2 месяца назад
Tattu de gangster aa jehde Aam bande toa paise mangi jande aa, salyo bond patti aa kam karke kamma k dekho lagju patta.. Naale veere Roake kinne ku din chalega Marna te ik din sab ne .. Bhai Amritpal tahi taa Samjande aa k shastara nu Payar karo , kedda te kal kise hoar nu ghair lainge.. veere naale tera apna he aa koi jo eh kam karwa reha kyoki ohna nu patta hai k tusi million dollar dai sakde aa .. sher ban mittra Mout sachayi aa
@kp6653
@kp6653 3 месяца назад
Camere te aaya??? Prime Asia unsubscribe karta , eh v cunning thumbnails use karan lag paye. Over and out Prime Asia!!
@darshankang6310
@darshankang6310 2 месяца назад
Dar na maut Rab de hath hai g
@RanjeetSingh-nu5dz
@RanjeetSingh-nu5dz 2 месяца назад
ਜਾਣਕੇ ਪੈਸੇ ਦੇਕੇ ਸੈਡ ਮਿਊਜਿਕ ਲਾਕੇ ਵੀਡੀਉ ਬਣਵਾਈ ਆ ਧਮਕੀਆਈ ਹੋਊ ਪਰ ਅੱਧਿਉ ਜਿਆਦਾ ਝੂਠ ਆ ਪਹਿਲਾ ਕਹਿੰਦਾ ਏਥੇ ਆਉਣਾ ਗਲਤੀ ਸੀ ਫੇਰ ਕਿਹੰਦਾ ਇਡੀਆ ਵੀ ਏਹਹੀ ਹਾਲ ਸੀ ਨਿਕੇ ਨਿਕੇ ਹੁੰਦੇ ਸੀ ਉਦੋ ਵੀ ਚਿੱਠੀਆ ਆਉਦੀਆ ਸੀ ਸਾਲਿਆ ਤੈਨੂ ਹੀ ਧਮਕੀਆ ਆਉਦੀਆ ਨਾਲੇ ਉਦੋ ਕਹਿੜਾ ਇੰਡੀਆ ਚ ਗੈਗ ਹੁੰਦਾ ਸੀ ਪੈਸੇ ਮੰਗਣ ਵਾਲਾ ਨਾਲੇ ਇਹ ਨਬਾਲਿਗ ਆ ਕੇ ਏਦੀ ਪਹਿਚਾਣ ਜਾ ਸਕਲ ਲਕਾਉਣੀ ਆ ਅਗਲਾ ਕੋਠੇ ਚੜ ਰੌਲਾ ਪਾਉਦਾ ਏਦੂ ਮਾੜਾ ਕੀ ਹੋਜੂ ਕੇ ਚਿਹਰਾ ਵਿਖਾਉਦੇ ਨੀ ਮੈਨੂ ਤਾ ਸਕਰਿਪਟ ਵੀਡੀਉ ਲਗਦੀ ਆ ਕੇ ਸਾਰਿਆ ਨੇ ਕਿਹਾ ਹੋਣਾ ਕਿਸੇ ਨੂ ਇਕ ਦੋਹਾ ਨੂ ਧਮਕੀ ਆਗੀ ਹੋਣੀ ਸਾਰਿਆ ਨੇ ਸਕੀਮ ਨਾ ਵੀਿਡੀਉ ਬਣਵਾਈ ਤਾ ਕੇ ਪੁਲਿਸ ਚਜਕੱਨੀ ਹੋਜੇ ਤੇ ਆਉਣ ਵਾਲੇ ਸਮੇ ਚ ਕਿਸੇ ਹੋਰ ਨੂ ਧਮਕੀ ਨਾ ਆਵੇ ਤੇ ਗੈਗਸਟਰ ਡਰ ਜਾਣ ਸਕਰਿਪਟ ਵੀਡੀਉ 101 ਪਰਸਿੰਟ
@KamalSingh-tc7wh
@KamalSingh-tc7wh 2 месяца назад
Mla mp nu Milo daro na
@brarsony8239
@brarsony8239 2 месяца назад
I thing Aa jooth bolda hai
@GSMann-xp2nv
@GSMann-xp2nv 2 месяца назад
Mard ban
@KamalSingh-tc7wh
@KamalSingh-tc7wh 2 месяца назад
Tusi trudo tak ponch karo
@VastKn
@VastKn 2 месяца назад
ਹੋਰ ਜਾਉ Khalistan referendum ਵਿਚ ਉਦੋ ਤਾਂ ਮੂਰੇ ਹੋ ਹੋ ਕੇ vote ਪਾਉਣ ਜਾਂਦੇ ਸੀ ਹੁਣ Pannu ਨੂੰ ਬਲਾਉ .. ਇਹੇ ਫਰੌਤੀਆ ਮੰਗਨ ਵਾਲੇ Khalistania ਦੀ B-team ਹਨ . Canadian Sikhs ... don't come to Punjab. We don't want to spoil our Punjab. We are very happy in Punjab.....🤓😎
@jagdeepsohalvlogs
@jagdeepsohalvlogs 3 месяца назад
🇨🇦Family of 4 Living in Canada🇨🇦 Edmonton Monthly Income: Dad: $4,000 Mom: $2,500 Child Canada Benefits: $500 Total Income: $7,000 Monthly Expenses: Mortgage: $2,100 Electricity: $120 Gas: $80 Groceries: $1,000 Car Loan: $800 Car Insurance: $525 Phone: $160 Internet/Cable: $120 Child Care: $400 Credit Card Min Payments: $250 Eating Out: $500 Life Insurance: $250 RESP: $100 Property Tax: $300 HOA Fee: $20 Fuel: $600 Home Insurance: $100 Total Expenses: $7,425 Money Left: -$425
@asingh680
@asingh680 3 месяца назад
Car loan $800 😮 😂! Fuel $600 ??!! Do not make sense, based on your income
@jasn9900
@jasn9900 3 месяца назад
Why music looks so supid
@gursewak_dhillon
@gursewak_dhillon 2 месяца назад
😂😂😂😂😂😂😂😂😂😂
@surili1
@surili1 2 месяца назад
Put the case against them on interpol international crime branch cell te interpol te Pia case ch criminal international crime ch aonda te hr milk Di police pichhe lg k criminals de against karwai krdi
@amansandhu775
@amansandhu775 2 месяца назад
Eh sara kujh rak mill ke hunda aa eh bahut vadi game aa ..
@gauravkhatri6073
@gauravkhatri6073 2 месяца назад
Veer ji jo waheguru ne likhi a oh hi ani a kyo darde please
@TheAmritsarsingh
@TheAmritsarsingh 2 месяца назад
Eh music peni joan nu pichay lawya
@TheAmritsarsingh
@TheAmritsarsingh 2 месяца назад
Eh sub jehri pukh nang Canada ayi eh oh salya calla Kai jandhay
@victorianfencecompany1539
@victorianfencecompany1539 2 месяца назад
ਇਹ ਖਾਲਿਸਤਾਨ ਦਾ ਫੰਡ ਨੀ ਦੇਂਦੇ ਹੋਣੇ
@amangrewal2235
@amangrewal2235 2 месяца назад
eh sab justin trudeau di bhen di vadiay har janay khanay nu Canada da visa de de ke hun Canada ch be gandh katha ho giya jado da eh students visay shuru hoye osay he din tou Canada barbadi wal jaa reha hun tey sanu Canada vargi country vich reh ke be apne bachiya da fikar khanda rehnda etho de born bachay saaf dil polay bachay ah .pata nahi kinay he fake ielts courses karkay Canada ah vaday tey hun sadi zindagi narak bani payi ah hun sanu saray Canadian Punjabiya nu milkay es problem da hal labna chaheda tey eh visa system tey rokk lagni chahidi ah...koi gal nahi Veer Ji Waheguru ji tey parosa rakho sab theek ho javay ga..dil udass karta veer yaar tu.
@lovejitdhaliwal812
@lovejitdhaliwal812 2 месяца назад
Kehnde es highway king de malik ne bahut drivera de paise mare ne hun ekko vari wich nikal jane a
@jattworld1984
@jattworld1984 2 месяца назад
@@lovejitdhaliwal812 ke ehe ohi aa banda ??
Далее
#慧慧很努力#家庭搞笑#生活#亲子#记录
00:11
Провал со стеклянным хлебом…
00:41
When Goalkeepers Get Bored 🤯 #3
00:27
Просмотров 2,4 млн
У КОТЕНКА ПРОБЛЕМА?#cat
00:18
Просмотров 745 тыс.
#慧慧很努力#家庭搞笑#生活#亲子#记录
00:11