Тёмный

AAP ਦੇ ਕਿਹੜੇ ਵੱਡੇ ਲੀਡਰ ਨੂੰ ਕਰੋੜਾਂ ਦੀ ਜ਼ਮੀਨ 30 ਸਾਲਾਂ ਲਈ ਪਟੇ 'ਤੇ ਪੰਜਾਬ ਸਰਕਾਰ ਨੇ ਦਿੱਤੀ ? 

ABC Punjab
Подписаться 277 тыс.
Просмотров 32 тыс.
50% 1

AAP ਦੇ ਕਿਹੜੇ ਵੱਡੇ ਲੀਡਰ ਨੂੰ ਕਰੋੜਾਂ ਦੀ ਜ਼ਮੀਨ 30 ਸਾਲਾਂ ਲਈ ਪਟੇ 'ਤੇ ਪੰਜਾਬ ਸਰਕਾਰ ਨੇ ਦਿੱਤੀ ?
ਅਫ਼ਸਰਾਂ ਨੇ ਸ਼ਰੇਆਮ ਉਡਾਈਆਂ ਨਿਯਮਾਂ ਦੀਆਂ ਧੱਜੀਆਂ !
#abcpunjab #punjab #bathinda #RedCrossland #harsimratkaurbadal #bhagwantmann #aapparty #punjabgovernment
#ABCPunjab #BreakingNews #ABCNews #DailyNews
ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Опубликовано:

 

9 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 56   
@Jagtar4734
@Jagtar4734 28 дней назад
ਆਗੈ ਤਾਂ ਇਕਾਲੇ ਪੰਜਾਬ ਦੇ ਲੀਡਰ ਪੰਜਾਬ ਨੂੰ ਲੁੱਟਦੇ ਸੀ ਹੁਣ ਨਵੀਂ ਸਰਕਾਰ ਵਿੱਚ ਪੰਜਾਬ ਦੇ ਲੀਡਰਾਂ ਨੇ ਤਾਂ ਪੰਜਾਬ ਨੂੰ ਲੁੱਟਣਾ ਸੀ ਇਸ ਸਰਕਾਰ ਵਿੱਚ ਦਿਲੀ ਦੇ ਲੀਡਰ ਵੀ ਪੰਜਾਬ ਨੂੰ ਲੁੱਟ ਦੇਣੇ
@kuldeepveertegurudikirpaha7774
@kuldeepveertegurudikirpaha7774 28 дней назад
U R great Bhullar
@tajindersohal890
@tajindersohal890 28 дней назад
Good news ji
@JaswantSingh-fg3qs
@JaswantSingh-fg3qs 28 дней назад
ਭਗਵੰਤ ਮਾਨ ਸਰਕਾਰ ਮੁਰਦਾਬਾਦ ਹੈ
@BalkarSingh-dc1oq
@BalkarSingh-dc1oq 27 дней назад
ਬਹੁਤ ਹੀ ਵਧੀਆ ਕੀਤਾ ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ
@SurjitSingh-ep8qy
@SurjitSingh-ep8qy 28 дней назад
ਜੇਕਰ ਇਹ ਭੰਡ ਜੁੰਡਲੀ ਕੁੱਝ ਸਮਾ ਹੋਰ ਰਹੀ ਤਾ ਪੰਜਾਬ ਖਤਮ ਹੋ ਜਾਵੇਗਾ ਪੰਜਾਬੀੳ ਇਸ ਨੂੰ ਖਤਮ ਹੋਣ ਤੌ ਪਹਿਲਾ ਪਹਿਲਾ ਬਚਾ ਲਵੋ
@AmandeepSingh-bu4wn
@AmandeepSingh-bu4wn 28 дней назад
ਫੇਲ ਸਰਕਾਰ ਏ
@BahadurSingh-ey6zg
@BahadurSingh-ey6zg 28 дней назад
Good news 22g
@jaswinderbasra8442
@jaswinderbasra8442 27 дней назад
ਇੰਨ੍ਹਾਂ ਆਪ ਵਾਲਿਆਂ ਨੇ ਤਾਂ ਵੀ ਆਈ ਪੀ ਕੱਲਚਰ ਖੱਤਮ ਕਰਨਾ ਸੀ ਪਰ ਇਹ ਵੀ ਕਾਲੀਆਂ, ਕਾਂਗਰਸੀਆਂ ਵਾਂਗ ਪੰਜਾਬ ਨੂੰ ਲੂਟਣ ਦੀ ਆਪਣੀ ਬਾਰੀ ਹੀ ਲੈ ਰਹੇ ਨੇ.
@Sukhdev-wd6me
@Sukhdev-wd6me 28 дней назад
ਮਾਣਯੋਗ ਸ੍ਰ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ 😢😢😢😢😢
@user-vc6dx9gk3v
@user-vc6dx9gk3v 27 дней назад
Waheguru
@jagdeepnatt9425
@jagdeepnatt9425 28 дней назад
ਠੇਕਾ ਤਾ ਬਹੁਤ ਆ
@Sasukegaminh_372
@Sasukegaminh_372 28 дней назад
ਪਤਰਕਾਰ ਜੀ ਹੁਣ ਪੰਜਾਬ ਵਿੱਚ ਰੈਹਣਾ ਦੀ ਲੋੜ ਨਹੀ ਚੁੱਪ ਕਰ ਕੇ ਬਾਹਰਲੇ ਦੇਸ਼ਾਂ ਵਿੱਚ ਚੱਲੇ ਜਾਵੋ ਨਹੀ ਤਾ ਜੇਲ ਜਾਣ ਪਏਗਾ।
@kulwindermander1721
@kulwindermander1721 27 дней назад
ਭੁੱਲਰ Sahib Very Honest and brave reporter
@HarbansSingh-zs7vz
@HarbansSingh-zs7vz 27 дней назад
Good ji Bhullar sahib
@pappupatna2141
@pappupatna2141 28 дней назад
Sat Sri akal
@beantsingh8325
@beantsingh8325 28 дней назад
ਕਰੇ ਯਾਦ ਕਾਗਰਸੀਆ ਆਕਲੀਆਾ ਨੂੰ ਹੋਰ ਪਾਏ ਵੱਟਾ ਪੰਜਾਬ ਦੀ ਰਟ ਲਟਟ ਕਰਨ ਵਾਲਿਆਂ ਨੂੰ????
@SmilingBambooForest-qu8ys
@SmilingBambooForest-qu8ys 26 дней назад
ਰਾਜ਼ੀ ਰਹੋ
@nirmalsinghsidhu3098
@nirmalsinghsidhu3098 28 дней назад
ਇਹ ਆਮ ਆਦਮੀ ਹਨ ਆਮ ਕੰਮ ਕਰਨਗੇ
@surindernijjar7024
@surindernijjar7024 28 дней назад
Very good program 🙏🙏
@RanjitSingh-co9he
@RanjitSingh-co9he 28 дней назад
ssa bhular sahib ji Sandeep laduka ji Bahut badia Punjabi nirpakh khabra hai ji Ranjit Singh Chamkaur sahib
@harpindersingh5336
@harpindersingh5336 28 дней назад
Good program ji
@gurdevsidhu8164
@gurdevsidhu8164 28 дней назад
Good analysis. LOP is silent on some public issues
@jai-hind82
@jai-hind82 27 дней назад
ਪਹਿਲਾਂ ਆਲਾ ਪੀਸੀਏ ਪ੍ਰੈਜੀਡੈਂਟ ਗੁਲਜਿੰਦਰ ਵੀ ਤਾਂ ਬਠਿੰਡਾ ਬੈਕਰਾਊਂਡ ਵਾਲਾ ਹੀ ਸੀ,,
@rajuarora3163
@rajuarora3163 25 дней назад
ਜਿਲ੍ਹਾ ਬਠਿੰਡਾ ਸੀ ਪਰ ਚੰਡੀਗੜ੍ਹ ਰਹਿੰਦਾ ਸੀ
@ParamjitSingh-zd5mu
@ParamjitSingh-zd5mu 3 дня назад
ਹੁਣ ਪੰਜਾਬ ਦੇ ਦੋ ਦੋ ਮੁੱਖ ਮੰਤਰੀ ਹਨ ਇਨਾਂ ਦੇ ਖਰਚੇ ਪੰਜਾਬ ਦੇ ਲੋਕ ਭਰ ਰਹੇ ਹਨ ਤੇ ਕਰਜੇ ਤੇ ਕਰਜਾ ਚੁੱਕ ਕੇ ਪੰਜਾਬ ਨੂੰ ਹੋਰ ਦੋਨੋ ਮੁੱਖ ਮੰਤਰੀ ਕਰਜਾਈ ਕਰ ਰਹੇ ਹਨ,,,, ਇਹ ਹੈ ਸਾਰੇ ਭਾਰਤ ਵਿੱਚੋਂ ਕਟੜ ਇਮਾਨਦਾਰ ਸਰਕਾਰ ਦਾ ਰਾਜ 😢😢😢😢😢
@GulbaharSingh-Bat
@GulbaharSingh-Bat 27 дней назад
❤❤🎉🎉🎉
@jpsbajwa
@jpsbajwa 28 дней назад
This question should be raised in the Legislative Assembly.
@baldevcheema160
@baldevcheema160 28 дней назад
Bibi Da Parwar Jameen Wales Lay Sekda
@RahulKumar-yc8nu
@RahulKumar-yc8nu 28 дней назад
EHHNA..VADDA..DAKKATA..NU..LAYA..KA BADLAW..VAKH..LAYA
@SodhirakhraSodhirakhra
@SodhirakhraSodhirakhra 27 дней назад
ਭੁੱਲਰ ਸਾਹਿਬ ਜੀ ਇਹ ਚੀਕਾਂ ਵੀ ਮਾਰਦੇ ਹਨ ਅਤੇ ਲੁੱਟ ਵੀ ਕਰਦੇ ਹਨ ਘਟੀਆ ਬੰਦੇ ਪਰ,ਜਿਸ ਦੀ ਲਾਠੀ ਉਸ ਦੀ ਬੈਸ
@kuldeepkumar-jw9oh
@kuldeepkumar-jw9oh 28 дней назад
Tottly croupt parrty aap
@SodhirakhraSodhirakhra
@SodhirakhraSodhirakhra 27 дней назад
ਲਾਲਜੀਤ ਦੇ ਏਰੀਏ ਦਾ ਬੰਦਾ ਹੈ ਬਿੱਲਾ
@SinghJagga-ut5nj
@SinghJagga-ut5nj 27 дней назад
ਭਗਵੰਤ ਮਾਨ ਪੰਜਾਬ ਨੂੰ ਕੁੱਜੇ ਲਾਵੇਗਾ ਪੰਜਾਬ ਭੁਖੇ ਗਧੇ ਨੂੰ ਫਸਗੀਆ ਹੈ ਝਾੜੂ ਟੋਲਾ ਮੁਰਦਾਬਾਦ
@ParveenKumar-md8ie
@ParveenKumar-md8ie 27 дней назад
Fail sarkar
@AvtarSingh-zu5rd
@AvtarSingh-zu5rd 27 дней назад
Lagda phir excise ghutala bhee hoya aa !
@mohindersingh4906
@mohindersingh4906 28 дней назад
Hin modi sahib kitha ha jo govt jameen he luten lag pay ha
@user-jq8up2mb7l
@user-jq8up2mb7l 28 дней назад
Punjab vich cm sarbi and bucher master mondetr ganda marsi da beg god cm hsrmaja
@mohinderpalsingh9839
@mohinderpalsingh9839 26 дней назад
Sh. Jagtar Singh ji inhan valon flats banake PG etc bnaunge
@jeetasingh9510
@jeetasingh9510 27 дней назад
Amrood Lao compensation pao
@malkitsingh-vs9zn
@malkitsingh-vs9zn 27 дней назад
DEAR REPORTER SAHIB AASSI BAHUT HOPE AASS TE BADDI UMEED NAAL IH SARKAAR BANAYI C KI IH SARKAAR AKALI GOVT TE CONGRESS GOVT TO GOOD CHANGA TE IH SARKAAR ITHEE IHOO JIHA WORK KUM KAREGI KI IS NU IK SHINE STAR MODEL DI TRAA INDIA VICH PESHH KAREGI LEKIN PER SADII AASS TUT GAYI UMEEDAA TUT GAYIYA STATE DE HEAD jani SIR TE LOAN KARZA 2.63 lakh crore to 3.80 laKH CRORE HO GIYA sir free muft freebies NAAL STATE DE LOKA DA MONEY BARBAAD HO RIHA HAI SIR FREE KISEE NEIN V NAHI DEMAND KITI STATE DI TRAKKI RUKKI HOYI HAI DIL NIRASHH TE MAJOOSH HAI AAS MUK GAYI
@ssd7853
@ssd7853 27 дней назад
Kisi nu koi kam naa karan doh..
@ranjetbal2202
@ranjetbal2202 27 дней назад
cm sahib di mata shri nu gifts mil rhe ne jmeen de,rbb hi bchaye punjabi nu
@ranjetbal2202
@ranjetbal2202 27 дней назад
srkar kihri 30 saal rehna aa baap da maal smjya master g da
@AvtarSingh-zu5rd
@AvtarSingh-zu5rd 27 дней назад
CM banan Dee te kursee bachaun de daur karke ek duje ton age hon lai Delhi Darbar de chamchgiri Karan lai kahle rehande aa nale Jeb bhar jandi aa officers te leaders Dee
@surjitsingh9284
@surjitsingh9284 21 день назад
ਸੋਲਾ ਆਨੇ ਝੂਠ
@ting-ringsingh4069
@ting-ringsingh4069 27 дней назад
Rangla Punjab .. nhi…gandlla punjab bn riha hai
@rickysingh2775
@rickysingh2775 27 дней назад
Love you guys ❤❤❤❤❤
Далее
ДОКАЗАЛ ЧТО НЕ КАБЛУК #shorts
00:30
Show with Raja Warring | EP 493 | Talk With Rattan
32:45