Тёмный

AAP MLA Kuljit Randhawa Raids Police Station - ASI Drinking Alcohol - MLA Takes Big Action 

Rozana Spokesman
Подписаться 1,7 млн
Просмотров 566 тыс.
50% 1

‪@BhagwantMannOfficial‬ ‪@AamAadmiParty‬ ‪@AamAadmiPartyPunjab‬ #KuljitRandhawa #AamAdmiPartyPunjab #PoliceStation #Mubarakpur #Alcohal #MLA #Bhagwantmann
AAP MLA Kuljit Randhawa raids police station, catches ASI drinking alcohol, dyed hands, angry MLA takes big action

Опубликовано:

 

13 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 842   
@BhupinderSingh-gz7os
@BhupinderSingh-gz7os 2 года назад
ਇਹ ਤਾਂ ਬਹੁਤ ਬਹੁਤ ਹੀ ਵਧੀਆ ਕੀਤਾ ਧੰਨਵਾਦ ਤੇਰਾ
@jagjitkumar2446
@jagjitkumar2446 Год назад
ਬਹੁਤ ਵਧੀਆ ਕੰਮ MLA ਸਾਹਿਬ ਦਾ👍
@shivdevsingh8458
@shivdevsingh8458 2 года назад
ਪੰਜਾਬ ਪੁਲਿਸ ਦੇ ਅਜਿਹੇ ਬੰਦੇ ਬਦਲ ਕੇ ਹੋਰਾਂ ਨੂੰ ਨੋਕਰੀ ਦਿਓ ਜੀ।ਜਦ ਦਿਹਾੜੀ ਕਰਕੇ ਪੈਸੇ ਕਮਾਉ ਇਹਨੂੰ ਪਤਾ ਲੱਗੂ।
@kulwinderkumar3822
@kulwinderkumar3822 2 года назад
Sahi gl aa
@sukhpalsinghgill-yt8vz
@sukhpalsinghgill-yt8vz Год назад
👌
@sukhwindersingh1349
@sukhwindersingh1349 2 года назад
ਜੇ ਅੈਸ ਅੈਚ ੳ ਕਹਿੰਦਾ ਮੈਂ ਨਹੀ ਪੀਤੀ ਯਾਰ ਦੋਸਤ ਪੀ ਰਹੇ ਸੀ ।ਥਾਣਾ ਹੈ ਜਾਂ ਸਰਾਬ ਦਾ ਹਾਤਾ। ਬਰਖਾਸਤ ਹੋਣਾ ਚਾਹੀਦਾ
@rpsingh5707
@rpsingh5707 2 года назад
Barkhast nhi 6 mahine gate te duty lagni chahidi hai
@KaranveerKaranveerS
@KaranveerKaranveerS 7 месяцев назад
​@@rpsingh5707qqqq
@harmansingh-vz6lm
@harmansingh-vz6lm 2 года назад
ਸ਼ੁਕਰ ਨੀ ਕਰਦੇ ਵਾਹਿਗੁਰੂ ਜੀ ਦਾ ਕਿ ਨੌਕਰੀ ਮਿਲੀ ਹੋਈ ਆ, ਗਲਤ ਕੰਮਾਂ ਚ ਪਏ ਹੋਏ। ਲੋਕਾਂ ਦਾ ਭਲਾ ਕੀ ਕਰਨਾ
@kahlonboys6391
@kahlonboys6391 2 года назад
Sahi gal aa veere ❤️🙏
@kumarhi3944
@kumarhi3944 2 года назад
Bhaji kha kha ke kutte ho gaye ne hun lagu pata 🎉
@singhbacky
@singhbacky Год назад
ਪੀਂਦਾ ਤਾਂ ਭਗਵੰਤ ਮਾਨ ਵੀ ਆ ਓਹਨੁ ਪੂਰਾ ਪੰਜਾਬ ਫੜਾਇਆ
@Aryan-fq4wi
@Aryan-fq4wi 2 месяца назад
QQ try gt😢 ji​ko hu@@kahlonboys6391
@anshsingh3441
@anshsingh3441 2 года назад
ਧੰਨਵਾਦ ਵਾਦ ਸਰ ਇਹ ਮੂਲਾਜਿਮ ਵਰਦੀ ਦਾ ਨਜਾਇਜ਼ ਫੈਦਾ ਚੂਕਦੇ ਹਨ
@baljitchahal7313
@baljitchahal7313 2 года назад
GOOD WORK MLA SAAB AAP JINDABAD BHAGWANT MAAN JI JINDABAD
@Deollivegaming
@Deollivegaming 2 года назад
ਬਹੁਤ ਵਧੀਆ , 95% ਥਾਣਿਆਂ ਵਿਚ ਇਹੋ ਕੁਝ ਹੁੰਦਾ ਸੀ ਸ਼ਾਇਦ ਕੁਝ ਸੁਧਾਰ ਹੋਜੇ
@ChetanSingh-xo3vt
@ChetanSingh-xo3vt 2 года назад
Well Done MLA Saab AAP da Kamm dikhna shuru hogya h 💕💕💕💕
@ChetanSingh-xo3vt
@ChetanSingh-xo3vt 2 года назад
@@kangsaab8323 thade naal peekey janda reya?
@880000001
@880000001 2 года назад
@@kangsaab8323 jehre gurdware vich granthi daaru p k talli hoye baithe hundi aa ohna nu ki kahoge
@bickerdhaliwalsingh6606
@bickerdhaliwalsingh6606 Год назад
@@kangsaab8323 chal fer teri man laine.galt ho giya rokna ni chahida si
@makingyourlifeparwanaji7811
@makingyourlifeparwanaji7811 2 года назад
ਸਲੂਟ mlA ਸਾਬ 👌🏽👌🏽🙏
@dangsterplayer6344
@dangsterplayer6344 2 года назад
Very well behaved by app mla and more raids should be done like this
@a22dx42
@a22dx42 2 года назад
ru-vid.com/video/%D0%B2%D0%B8%D0%B4%D0%B5%D0%BE-gTykSYeLe3g.html Jhoomer Punjab Ludhiana
@agamdeep5474
@agamdeep5474 2 года назад
EHNU. GHAR. BHEJO. SALE. NU.
@avtarsinghdhiman2485
@avtarsinghdhiman2485 2 года назад
ਜਿੰਦਗੀ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਲੱਗਦਾ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਇਮਾਨਦਾਰ ਮੁੱਖ ਮੰਤਰੀ ਭਗਵੰਤ ਮਾਨ 🙏❤️ ਜੀ ਮਿਲ ਗਿਆ
@ramanuj9151
@ramanuj9151 2 года назад
यही तो सुधार की तरफ पहला कदम है। अदालतों में लगी भीड़ जहां न्याय के लिए एक पूरा जीवन निकल जाता है लोगों का उसकी वजह यही पुलिस है। करप्शन करके बेईमान बाहर निर्दोष जेल में करवाना भी पुलिस का काम है। करप्शन की वजह से देश की अर्थव्यवस्था चरमरा रही है वहा ये ही घूसखोर ही जिम्मेदार है। गुंडे फल फूल रहे है इनको घूस देकर। पुलिस को समाज की सबसे अहम जिम्मेदारी मिली है और इस जिम्मेदारी का निर्वहन सही से न होने से समाज तबाह हो रहा है।
@rampalbathinda8980
@rampalbathinda8980 2 года назад
very good job 👍👍
@fatehsinghdhillon1457
@fatehsinghdhillon1457 2 года назад
@@kangsaab8323 tu dekhn gya c bai
@jashansandhu9212
@jashansandhu9212 2 года назад
@@kangsaab8323 kuch shrm krlo loka diya sunke hi mnn jneo tu kehda dekh aya c y ohnu pinde nu ja peeke gye nu
@ਪੀਬੀ08ਤੇਲੰਡਨਵਾਲੇ
ਬਸ ਕਰ ਵੀਰ, ਇਮਾਨਦਾਰੀ ਤੇ ਪੰਜਾਬ ਦਾ ਕੋਈ ਮੇਲ ਨੀ। ਜਮੀਨ ਅਸਮਾਨ ਦਾ ਫਰਕ ਆ।
@joginderkaur51
@joginderkaur51 2 года назад
Very good job MLA sahib.
@Sabby_ranipur
@Sabby_ranipur 2 года назад
ਚਲੋ ਇੱਕ ਤਾਂ ਫੜਿਆ ਗਿਆ,,,, ਇਹੋ ਜਿਹੇ ਹਰ ਥਾਣੇ ਚ ਭਰਤੀ ਨੇ ਦਮ ਐ ਤਾਂ ਕਦੋ ਇਹੋ ਜਿਹੇ ਆਂ ਨੂੰ,,ਤੇ ਨਵੇਂ ਮੁੰਡਿਆਂ ਨੂੰ ਮੌਕਾ ਦਿਓ,,ਧੰਨਵਾਦ
@dj-nk4lb
@dj-nk4lb 2 года назад
sahi aa bro nave munde e punjab sudhar sakde aa
@jasbir10333
@jasbir10333 Год назад
ਇਹ ਵੀ ਕਦੇ ਨਵੇਂ ਹੀ ਸੀ ਨਵੇਂ ਵੀ ਪੁਰਾਣੇ ਹੋ ਕੇ ਇੰਜ ਹੀ ਕਰਦੇ ਨੇ।
@Youtube_Ke_Namoone
@Youtube_Ke_Namoone Год назад
Koi nvei puraane di gal nai.... nvaa nvaa bnda imandari dikhanda bheti jdo ho janda fer ehi kam krda police kdi nai sudhr skdi nvei bande v ehi kuch krde aa nvei jyada aat chukde aa
@sukhwindersinghsingh8799
@sukhwindersinghsingh8799 5 месяцев назад
*ਪੰਜਾਬ ਵਿੱਚ ਆ ਕੇ ਤੁਸੀਂ ਆਦਤਾਂ ਵਿਗਾੜਦੇ ਓ, 👌ਬਹੁਤ ਵਧੀਆ ਗਲ ਆਖੀ, ( ਪਰ ਇਨ੍ਹਾਂ ਦੀਆਂ ਡਿਊਟੀਆਂ ਤੇ ਨਵੀਆਂ 36000 ਨੋਕਰੀਆ ਵੀ ਤਾ ਯੁ ਪੀ ਬਿਹਾਰ ਰਾਜਸਥਾਨ ਦੇ ਪਰਵਾਸੀਆ ਨੂੰ ਤੁਸੀਂ ਹੀ ਦਿਤੀਆਂ ਆ, ਜਿਨ੍ਹਾਂ ਵਿੱਚ ਇਕ ਵੀ ਪੰਜਾਬ ਵਿੱਚੋ ਨਹੀ ਆ*
@skvirk2669
@skvirk2669 2 года назад
Mind blowing! Salute to this MLA. Big slap on these corrupt police officer.
@jasvirkaurdhaliwal955
@jasvirkaurdhaliwal955 Год назад
ਪੂਰਾ ਸੱਚ ਸਭਦੇ ਸਾਹਮਣੇ ਸਭ ਤੋ ਪਹਿਲਾ
@daljitsingh9875
@daljitsingh9875 2 года назад
ਬਹੁਤ ਵਧੀਆ ਕੰਮ mla ਸਾਬ
@tannusandhu8700
@tannusandhu8700 2 года назад
ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੀ ਸੱਚ ਈਮਾਨਦਾਰੀ ਦੀ ਅਵਾਜ਼ ਪੰਜਾਬ ਦਾ ਭਵਿੱਖ
@ManjitSingh-r1z
@ManjitSingh-r1z Год назад
Sespad Karo akela a jawa
@mehtabdhillon9384
@mehtabdhillon9384 2 года назад
ਜਿੰਦਗੀ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਲੱਗਦਾ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਇਮਾਨਦਾਰ ਮੁੱਖ ਮੰਤਰੀ ਭਗਵੰਤ ਮਾਨ 🙏❤️ ਜੀ ਮਿਲ ਗਿਆ Thank you so much MLA S Kuljit Singh Randhawa ji Waheguru tuhanu sadda chardikla wich rakhy 🙏🙏🙏🙏🙏
@cute.kitten3072
@cute.kitten3072 Год назад
😂
@sattitaprianwala
@sattitaprianwala Год назад
ਬਿਲਕੁਲ ਜੀ ਤਾਹੀਂ ਰਿਪੋਰਟ ਮੁਤਾਬਿਕ ਨਸ਼ਾ ਤੇ ਸਪੈਸ਼ਲ ਚਿੱਟਾ ਹੁਣ ਦੁੱਗਣਾ ਬਦ ਚੁੱਕਿਆ ਐ ਅਤੇ ਨਸ਼ਾ ਛੁਡਾਉਣ ਵਾਲੇ ਤੇ ਪੰਜਾਬ,ਪੰਜਾਬੀ ਦੀ ਗੱਲ ਕਰਨ ਵਾਲੇ ਹੱਕ ਸੱਚ ਨਾਲ ਖੜਣ ਵਾਲੇ ਜੁਝਾਰੂ ਨੌਜਵਾਨਾ ਨੂੰ ਜੇਲਾਂ ਵਿੱਚ ਬੰਦ ਕਰੀ ਜਾਂਦੇ ਨੇ...ਜਾ ਫੇਰ ਮਰਵਾ ਦੇਂਦੇ ਨੇ...ਅਤੇ ਜੇੜੇ ਜੇੜੇ v ਬਾਦੇ ਕੀਤੇ ਸੱਬ ਉਸਦੇ ਉਲਟ ਚਲਾਦ ਕਰੋੜਾਂ ਰੁਪਏ ਦੇ ਘਰ ਸਾਰੇ ਰਿਸ਼ਤੇਦਾਰਾਂ ਨੂੰ z+ securitys ਲੱਖਾਂ ਦੇ ਬੂਟ ਪਾਉਂਦਾ ਕਰੋੜਾਂ ਦੀ ਕਪੜੇ ਤੇ ਕਰੋੜਾਂ ਰੁਪਏ ਦੇ ਬੋਡ ਲਾਈ ਜਾਂਦਾ... ਅਤੇ ਡੁੱਬ ਮਾਰਨ ਦੀ ਗੱਲ ਆਹਾ ਐ ਕੇ ਪੰਜਾਬ ਦੇ ਪੈਸੇ ਨਾਲ ਦੂਜੇ ਸੁਬੇਆਂ ਜਾ ਸਟੇਟਾਂ ਚ ਕਰੋੜਾਂ ਦੀ ਮਸ਼ੂਰਿਆਂ ਕਰਦਾ ਫਿਰਦਾ ਏ.... Daily 250ਕਰੋੜ ਯੋਗਾ ਦੀ ਮਸ਼ੁਰੀ ਤੇ ਲਾਉਂਦਾ ਜੇੜੇ ਰਾਜਸਥਾਨ ਚ ਕਰਦਾ ਐ.... ਹਾਂਜੀ ਹਾਂ ਬਿਲਕੁਲ ਸੱਚ ਕਿਹਾ ਤੁਸੀ ਏਹਤੋਂ ਜਾਦਾਂ ਕੱਟੜ ਇਮਾਨਦਾਰ ਕੋਈ ਨਹੀਂ😂😂ਬੱਸ ਕੱਟੜ ਲੁੱਟਣ ਚ ਐ ਤੇ ਏਹਦਾ ਬੰਤੀ ਬੁੱਚੜ ਦਾ ਬਾਪ ਕੱਟੜ ਕੰਜ਼ਰੀਵਾਲਾ ਐ...
@sukhjitsingh3740
@sukhjitsingh3740 2 года назад
Good job mla saab
@jeetabajuha3068
@jeetabajuha3068 5 месяцев назад
ਵਾਅ ਜੀ ਵਾਅ ਸਾਡੇ ਰਖਵਾਲੇ ਦੇ ਹਾਲ MLA SAHIB IS VERY NICE 👍🏻
@ManmeetSandhu-Music
@ManmeetSandhu-Music 2 года назад
Aam Admi Party 💯🚩 ਇਮਾਨਦਾਰੀ ਜਿੰਦਾਬਾਦ ਭਗਵੰਤ ਮਾਨ ਜਿੰਦਾਬਾਦ 🤩 ਇਨਕਲਾਬ ਜਿੰਦਾਬਾਦ ✊😍
@BTS_army_7247
@BTS_army_7247 2 года назад
ਆਪਣੀ ਪਰਸਨਲ ਲਾਈਫ ਦਾ ਮਜ਼ਾ ਆਪਣੀ ਪਰਸਨਲ ਜਗ੍ਹਾ ਤੇ ਜਾ ਕੇ ਲਾਹੁਣ ਲੈਣਾ ਚਾਹੀਦਾ ਹੈ ਨਾ ਕਿ ਸਰਕਾਰੀ ਦਫਤਰਾਂ ਵਿਚ, ਭੁਗਤੋ ਹੁਣ 😌😌
@sukhwindersinghsingh8799
@sukhwindersinghsingh8799 5 месяцев назад
*ਬਹੁਤ ਗਲਤ ਕੀਤਾ ਤੁਸੀਂ, (ਜੇ "ਭਗਵੰਤ ਮਾਨ ਸ਼ਾਬ ਆਪ" ਹੁੰਦਾ ਤਾ ਓਨੇ ਨਾਲ ਬੈਠ ਕੇ ਘੁੱਟ - ਘੁੱਟ ਲਾ ਲੈਣੀ ਸੀ* 🤔😂😂
@rupindersodhi6869
@rupindersodhi6869 2 года назад
Randawa Saab, well done. Love ❤️ from 🇨🇦 Canada
@OfficalGur
@OfficalGur 2 года назад
Sanu v bla lo veer Canada🇨🇦🇨🇦🇨🇦 😌😌😌
@arjansingh2798
@arjansingh2798 2 года назад
Buhat vadia kita MLA sahib ji waheguru tuhanu sub app party nu hamesha imandar ty chardikla wich rakhy ji 🙏🙏🙏🙏🙏
@kumarhi3944
@kumarhi3944 2 года назад
Great sir this is the thing we need in Punjab salute to you sir 🙏🙏🙏🙏🙏🎉🎉🎉🎉
@gursimrangrewal779
@gursimrangrewal779 2 года назад
Excellent work! Aap minister handled the situation very professionally... proud of AAP minister .... Such leaders can save Punjab from its downfall... Punjab was on the verge of destruction when AAP came into existence... AAP is the saviour of Punjab at this point.. nahi tan punjab tan bus khatam si
@rpsingh5707
@rpsingh5707 2 года назад
Es he police ne ik vari meri car road te kharab hon te kis trah behave kita see mere naal, ajj dekh ke dil Khush ho gya,lagda hai jis tarah mera badla lai lya kise ne
@ricksharma9754
@ricksharma9754 2 года назад
Hello Gursimran ji....d way u described current Situation of Punjab..Really i feel so good when i saw ur msg. Actually i wanna tak 2 u ...My mean i need a Friend in my current life...i m 2 much alone plz don't feel wrong. I really need 4 god sake..plz reply my msg..i vl waiting
@ricksharma9754
@ricksharma9754 2 года назад
Gursimran ji...i think u live in Abroad not in Punjab...May b i think wrong..but my inner Soul Feels that u live in Abroad plz.reply?
@S1n6341
@S1n6341 2 года назад
Very well said
@AIMS123M
@AIMS123M 2 года назад
Dil khush ho gaya
@KulwinderSingh-nv8qi
@KulwinderSingh-nv8qi 2 года назад
🙏🙏🙏ਦੱਬ ਕੇ ਰੱਖੋ 🙏🙏🙏
@balbirsohal5763
@balbirsohal5763 2 года назад
Get their medical and make it legal case. ਗੱਲੀ ਬਾਤੀ ਇਹ ਬਦਮਾਸ਼ ਨਹੀਂ ਮੰਨਣਗੇ।
@dhainchand1643
@dhainchand1643 2 года назад
ਇਹਨੂੰ ਘਰ ਭੇਜੋ , ਘਰ ਜਾ ਕੇ ਨਜ਼ਾਰੇ ਲਵੇ , ਰੱਜ ਕੇ ਪੀਵੇ ।
@pritpalsingh7180
@pritpalsingh7180 Год назад
ਏਹੋ ਜਿਹੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੂੰ ਕੀ ਇਨਸਾਫ਼ ਦੇਣਾ ,
@kuljinderdhillon6583
@kuljinderdhillon6583 Год назад
Ok Sirra Ji👍👍👍👍🌷🌷🌷
@asm2786
@asm2786 2 года назад
Good job sir !
@singhA1968
@singhA1968 2 года назад
ਜੇ ਇਦਾ ਪੰਜ ਸੰਤ ਹੋਰ ਫੜੋ ਤਾਂ ਬਾਕੀ ਆਪੇ ਸਬ ਹਟ ਜਾਣਗੇ
@singhsukhwinder
@singhsukhwinder 2 года назад
Sismis krn bai ta shudhar hovega eda nai
@onkarsinghpurewal990
@onkarsinghpurewal990 2 года назад
Good job MLA Sahib
@hemanthkumarb0072
@hemanthkumarb0072 2 года назад
This is AAP govt style
@SukhwinderSingh-ti1bx
@SukhwinderSingh-ti1bx Год назад
Mla ਸਾਹਿਬ inoo ਭਜਾਓ ghar noo
@kailaram5434
@kailaram5434 2 года назад
Police lokan di help krn li hundi aa. Par ehna jehe officer police da Vishwas lokan vichon khatm kr dita hai. Vapis vishwas bahali li ehda de steps lene jruri aa. Good job Randhava saab 👍👍
@jasvirsingh2763
@jasvirsingh2763 2 года назад
Very good sir 🙏🙏 CM Maan sahab zindabad
@prabhdyalsingh4722
@prabhdyalsingh4722 2 года назад
ਇੱਕ ਪ੍ਰੋਗਰਾਮ ਦੇ ਤਹਿਤ ਸਭ ਸਰਕਾਰੀ ਮਹਿਕਮਿਆਂ ਦੇ ਸਧਾਰ ਦੀ ਲੋੜ ਹੈ। ਪੁਲਿਸ ਲਾਈਨ ਅਤੇ ਹੋਰ ਅਦਾਰਿਆਂ ਵਿੱਚ ਹਫਤਾਵਾਰੀ ਕੋਰਸ ਅਤੇ ਸੈਮੀਨਾਰ ਕਰਾਏ ਜਾ ਸਕਦੇ ਹਨ। mla ਸਾਹਿਬ ਦਾ ਇਹ ਤਰੀਕਾ ਵੀ ਸਧਾਰ ਮੰਗਦਾ ਹੈ। ਇਸ ਤਰ੍ਹਾ ਸਧਾਰ ਦੀ ਖਬਰ ਤਾਂ ਬਣ ਸਕਦੀ ਹੈ ਪਰ ਸਧਾਰ ਨਹੀ ਹੋ ਸਕਦਾ।
@bishtss1
@bishtss1 2 года назад
Very controlled behavior of MLA, good job
@HumHindustani007
@HumHindustani007 2 года назад
Good work sir...this is the only way to clean!!!
@satindersaini7895
@satindersaini7895 2 года назад
So nice of you MLA sahib!! Broom is sweeping ✋
@hss00270
@hss00270 2 года назад
Wel done by MLA He should definitely be punished according the law.
@lakhvirsingh2451
@lakhvirsingh2451 2 года назад
On da sport ਫੈਸਲਾ no suspend . ਸਿੱਧਾ dismiss ਕਰੋ।ਫੇਰ ਸੁਧਾਰ ਹਉ ।ਹਰ ਮਹਿਕਮੇ ਵਿਚ।ਜਿਨਾ ਏਨਾ ਨੇ ਲੁੱਟਿਆ ਲੋਕਾ ਨੂੰ ।ਇਹ politics ਲੀਡਰਾ ਨਾਲੋ ਘੱਟ ਨਹੀਂ
@diljitparmar8296
@diljitparmar8296 2 года назад
Such police person are usually corrupt . He should punished as he was given warnings on previous incidents .
@harry5727
@harry5727 2 года назад
Well done Sir
@ranadhaliwal3027
@ranadhaliwal3027 Год назад
ਜਿਵੇਂ ਇਹ Asi ਹੱਥ ਜੋੜਦਾ ਨਾਕੇ ਤੇ ਭਰਾ ਮੇਰਿਓ ਆਮ ਇਨਸਾਨ ਦੇ ਹੱਥ ਜੋੜਨ ਤੇ ਦਬਕੇ ਮਾਰਦੇ ਹੁੰਦੇ ਤੇ ਧੱਕੇ ਨਾਲ ਪੈਸੇ ਮੰਗਦੇ
@snair7686
@snair7686 2 года назад
Wow what an action Congress Walo BJP Walo dakoo
@ManjitSingh-rx9li
@ManjitSingh-rx9li 2 года назад
ਏਹੀ 90%cruppt ਪੁਲਸ ਤਸਕਰ ਨੇ ਨਸ਼ੇ ਦੇ ਕਾਰੋਬਾਰ ਵਿਚ
@RealistCalif
@RealistCalif 2 года назад
Salute to MLA Randhawa for doing his job/NRI
@BalkarSingh-gx8gi
@BalkarSingh-gx8gi 2 года назад
ਸਤਿਕਾਰ ਯੋਗ mla ਸਹਿਬ ਜੀ ਆਪ ਜੀ ਸੁਲਘਾ ਯੋਗ ਕੰਮ ਕਰ ਰਹੇ ਹੋ ਏਹਨਾ ਕਾਲੀਆ ਬੇਡਾ ਨੇ ਵਰਦੀ ਨੂੰ ਦਾਗ਼ ਲੱਗਾ ਦਿੱਤਾ ਲੱਖ ਲਾਹਨਤ ਹੈ ਐਸੇ ਬੰਦਿਆ ਨੂੰ ਹੋਰ ਵੀ ਬੁਹਤ ਮਹਿਕਮੇ ਨੇ ਐਸੇ
@hsaulakhs8454
@hsaulakhs8454 2 года назад
ਛੱਡਣਾ ਨਹੀ ਚਾਹੀਦਾ ਦੂਜਿਆਂ ਨੂੰ ਸਬਕ ਮਿਲੇ
@mandeeprandhawa8852
@mandeeprandhawa8852 2 года назад
superb mla saab
@malkitsingh-fz5cq
@malkitsingh-fz5cq 2 года назад
aap zindabad maan saab zindabad g
@GurcharanSingh-uw2kx
@GurcharanSingh-uw2kx 2 года назад
Waheguru ji chardi kla wich rakhen Randawa sahib ji nu good job
@ravindersinghgill314
@ravindersinghgill314 2 года назад
ਜਦੋਂ ਇਹ ਪੁਲਿਸ ਇਨਸਪੈਕਟਰ ਚੌੜੀ ਵਿਚ ਸ਼ਰਾਬ ਪੀ ਰਿਹਾ ਸੀ ਉਸ ਸਮੇੰ ਤਾਂ ਖੁਦ ਹੀ ਆਪਣੇ ਆਪ ਨੂੰ ਭਾਰਤ ਦਾ ਰਾਸ਼ਟਰਪਤੀ ਸਮਝਦਾ ਹੋਵੇਗਾ ਤੇ ਜਦੋਂ ਉਤੋਂ ਫੜਿਆ ਗਿਆ ਹੁਣ ਇਸ ਨੂੰ ਆਪਣੇ ਬੱਚਿਆ ਦਾ ਖਿਆਲ ਆਇਆ ਪਰ ਜਿੰਨਾ ਲੋਕਾਂ ਲਈ ਨੌਕਰੀਆਂ ਮਿਲੀਆਂ ਉੰਨਾ ਦਾ ਖ਼ਿਆਲ ਫਿਰ ਵੀ ਨਹੀਂ ਆਇਆ ।।
@harjeetmandian6087
@harjeetmandian6087 2 года назад
ਬਹੁਤ ਵਧੀਆ ਜੀ ,,
@shamlal4753
@shamlal4753 Год назад
Good. Ji
@jassi.tv6860
@jassi.tv6860 2 года назад
ਇਹੋ ਜਿਹੇ ਕੁਝ ਬੰਦਿਆਂ ਸਾਰੀ ਪੁਲਿਸ ਬਦਨਾਮ ਕੀਤੀ ਹੈ
@deepchand6605
@deepchand6605 Год назад
ਕਿਸੇ ਜਗ੍ਹਾ ਕੋਈ ਗੱਲ ਹੋ ਜਾਂਦੀ ਹੈ। ਤਾਂ ਇਹ ਜਵਾਨ ਸ਼ਹਿਜ਼ਾਦਾ ਬਣ ਸ਼ਰਾਬ ਪੀ ਰਿਹਾ ਹੈ।
@RavinderSingh-hm2rj
@RavinderSingh-hm2rj 2 года назад
Good work 👍 MLA saab 👍
@PawanKumar-qh2jc
@PawanKumar-qh2jc Год назад
सरकारी दफ्तरों में सीसीटीवी कैमरा लगाया जाना चाहिए
@gms546
@gms546 2 года назад
V good job MLA Saab ....great job
@surjeetpandher997
@surjeetpandher997 2 года назад
Very good mla Saab ji 👍🏻
@SandeepSharan
@SandeepSharan 2 года назад
Action should be taken as per Punjab Police Rules (PPR) applicable in the State of Punjab. #DGP #Punjab #Police
@ParamjitSingh-ug3lc
@ParamjitSingh-ug3lc 2 года назад
ASI ਦਾ ਇੱਕ ਵਾਰ ਰੰਗ ਉੱਡ ਗਿਆ, ਸਾਰੀ ਪੀਤੀ ਲਹਿ ਗਈ, ਕੀ ਕੋਈ ਕੁੜੀ ਬੁੜੀ ਥਾਣੇ ਰਿਪੋਰਟ ਲਿਖਾਉਣ ਜਾ ਵੜੂ, ਡਰੂਗਾ ਹੀ ਰਿਪੋਰਟ ਲਿਖਾਉਣ ਗਿਆ ਇਨਸਾਨ, ਮੂਹਰੇ ਹੈਵਾਨ ਬਣੇ ਬੈਠੇ ਆ, ਵੈਸੇ MLA ਸਾਹਿਬ ਬਹੁਤ ਪੜ੍ਹੇ-ਲਿਖੇ ਲੱਗਦੇ ਆ, ਗੱਲ ਕਰਨ ਦਾ ਲਹਿਜਾ ਬਹੁਤ ਵਧੀਆ ਲੱਗਾ,🙏🙏ਸਲੂਟ ਐ, from USA 🇺🇸
@ParamjitSingh-ug3lc
@ParamjitSingh-ug3lc 2 года назад
ਮੂਤ ਨਾ ਪੀਂਦਾ, ਚੰਗਾ ਰਹਿੰਦਾ ASI
@KaimzSardar_
@KaimzSardar_ 2 года назад
Very good MLA sir hun sudharenge Police wale
@ManjitSingh-rx9li
@ManjitSingh-rx9li 2 года назад
Gud job by MLA ਸਾਹਿਬ..ਚੜ੍ਹਦੀਕਲਾ
@Mustafakhan-786
@Mustafakhan-786 2 года назад
Very very good work mla Saab ap jindabad Bhagat maan ji jindabad 👍👍👌👌
@manirathode8148
@manirathode8148 2 года назад
Great work
@bhindermangat2777
@bhindermangat2777 2 года назад
This is aap party government keep it up Randhwa sahib very good
@Mahesh-ff1lz
@Mahesh-ff1lz 2 года назад
Such Raid MUST be conducted in each and every police stations
@akchannel552
@akchannel552 2 года назад
Excellent work
@amritchoudhary9602
@amritchoudhary9602 2 года назад
❤️ ਮਾਨ ਸਾਹਬ ❤️ Gd job give him punish him very strictly tahi doosre hor Ida de sudarnge Randawa sahab In action gd
@television3197
@television3197 2 года назад
ਇੰਨੀਆਂ ਗੱਲਾਂ ਕਿਉਂ ਕਰ ਰਹੇ ਹੋ MLA ਸਾਬ ਸਿੱਧੀ ਕਾਰਵਾਈ ਕਰੋ ਇਹਨਾਂ ਦੱਲਿਆਂ ਤੇ।
@rajkumarjain1839
@rajkumarjain1839 2 года назад
विधायक जी का अभिनंदन मेरा मानना है कि देश की पुलिस अपनी आचार संहिता का पालन करें तो पूरे देश में राम राज्य आ जाए किंतु आज यह देखा गया है कि पुलिस वाले राजनीतिज्ञों के इशारे पर काम करते हैं इससे पूरे देश की कानून व्यवस्था चरमरा गई है पंजाब राज्य में विधायक महोदय द्वारा की गई कार्रवाई का स्वागत है ऐसी कार्रवाई या निरंतर जारी रहे ताकि जनता को स्वच्छ प्रशासन मिल सके वह आम जनता निर्भय होकर जी सके यह सब आम आदमी पार्टी के कार्यकर्ता व जनप्रतिनिधि ही कर सकते हैं पुनः विधायक महोदय का अभिनंदन जय भारत सजग भारत
@kanwaljitsingh3799
@kanwaljitsingh3799 2 года назад
JAY AAP VERGAY BENDAY HON PUNJAB PURA SUDHER JAYEGA . SIR BLESS YOU 🙌
@ranjitkaur5043
@ranjitkaur5043 Год назад
Very Good randhawa shaib je 👍💯👌
@Sahilkhan-bh9fm
@Sahilkhan-bh9fm 2 года назад
Sirra krata sir 🔥🔥
@rinkubajarh494
@rinkubajarh494 2 года назад
Very good Aggo kehnda main stress ch ha Hahahahahaha
@MSVIRK-rw2tf
@MSVIRK-rw2tf 2 года назад
on ਡਿਉਟੀ ਸ਼ਰਾਬ ਗਲਤ ਹੈ ਪਰ ਮੈਨੂੰ ਲੱਗਦੈ ਆ ਖਬਰਾਂ ਵਾਲੀ ਵੀ ਡੱਕੀ ਹੋਈ ਏ ਸ਼ਰਾਬ ਨਾਲ ਹੈ।
@RupinderKaur-wq4rc
@RupinderKaur-wq4rc Год назад
Very nice job thanks ji
@iqbalthiara7225
@iqbalthiara7225 2 года назад
ਹੁਣ ਤਾਂ ਸਾਰੀ ਉਤਰ ਗਈ ਹੋਣੀ
@singhA1968
@singhA1968 2 года назад
ਦਫਤਰ ਵਿਚ ਬੈਡ ਲਾਉਣ ਦਾ ਕਿ ਮਤਲਬ
@thesinghfamily4768
@thesinghfamily4768 2 года назад
Wah ji kaya baat aa ji great job ji 🙏
@shyamlal214
@shyamlal214 2 года назад
Very. Good. Mla. Sahib
@sona7367
@sona7367 Год назад
ਇਹ ਬਹੁਤ ਛੋਟੀ ਗੱਲ ਹੈ
@ਪੀਬੀ08ਤੇਲੰਡਨਵਾਲੇ
ਕੁੱਛ ਨੀ ਹੋਇਆ ਐਵੇਂ ਲੱਗੇ ਆ 5 ਦਿਨ ਦੀ ਛੁੱਟੀ ਤੇ ਭੇਜ ਦੇਣਾ। ਇਮਾਨਦਾਰੀ ਤੇ ਪੰਜਾਬ ਦਾ ਜਮੀਨ ਅਸਮਾਨ ਦਾ ਫਰਕ ਆ 🙄🙄🙄🙄 ਪੰਜਾਬ ਦਾ ਕੁੱਛ ਨੀ ਹੋ ਸਕਦਾ।
@jasvirkaurdhaliwal955
@jasvirkaurdhaliwal955 Год назад
ਅੰਤ ਸਭ ਸੱਚੋ ਸੱਚ ਨਿਬੜਨਾ ਹੈ
@GURPREETSINGH-wk8em
@GURPREETSINGH-wk8em 2 года назад
Bhout. Vdiaa kam ji 👍
@harpreetkandhola3616
@harpreetkandhola3616 2 года назад
Good job
@worldworld6992
@worldworld6992 2 года назад
ਪਿਛਲੇ ਪਾਸੇ ਦਸਵੇਂ ਪਾਤਸ਼ਾਹ ਜੀ ਦੀ ਤਸਵੀਰ ਲੱਗੀ ਦੀ ਵੀ ਸ਼ਰਮ ਨਹੀਂ ਕੀਤੀ।
@kevalkrishan8413
@kevalkrishan8413 Год назад
Very good👍 sir
@ranbirsingh2732
@ranbirsingh2732 2 года назад
The question is what action has been taken for this lawlessness of the person and that too while on duty. No action prompts them to such loose actions.
@ricky5272
@ricky5272 2 года назад
Good job Keep it up MLA Saab Ricky Brar Hong Kong
@arcadian4u
@arcadian4u 2 года назад
ਬਹੁਤ ਵਧੀਆ ਤੁਸੀ ਸਹਿਜ ਨਾਲ ਖਬਰਾਂ ਸੁਣਾ ਰਹੇ ਹੋ ਗੋਦੀ ਮੀਡੀਆ ਦੀ ਰੀਸ ਨਹੀਂ ਕਰ ਰਹੇ , 👍
@kaptansingh9218
@kaptansingh9218 2 года назад
Ba sir apne shi time pr chapa mara agr sare india mein ase emandaar ho to poora desh emandaar ho jaye salute hai sir apko ese logo ke sath esa hi hona chahiye 👌👌👌👌👌👌🌹🌹🌹
Далее
Grand Final | IEM RIO 2024 | BO5 | КРNВОЙ ЭФИР
6:35:24
Night surey of Patialya city
42:40
Просмотров 4,6 млн