Тёмный

Afghanistan🇦🇫China🇨🇳Russia🇷🇺 Travel Expense’s | ਅਫਗਾਨਿਸਤਾਨ ਚਾਈਨਾ ਤੇ ਰਸ਼ੀਆ ਚ ਕਿੰਨਾ ਖਰਚਾ ਆਇਆ 

Flop YouTuber
Подписаться 435 тыс.
Просмотров 41 тыс.
50% 1

Hope You Like My Content :)
INSTAGRAM: / flop_youtuber
SNAPCHAT: / flop_youtuber
FACEBOOK: / flopyoutuber
TWITTER: / flop_youtuber
✉ Business Inquiries, Sponsors & Collaboration email: Pargatkhokhar17@gmail.com
#afghanistan #afghanistannews #afghanistantravel #afghanistanvlog #taliban #afghanistanwomen #afghangirls #afghanistanvillage #villagelifevlog

Опубликовано:

 

11 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 515   
@YUVI6578
@YUVI6578 24 дня назад
Shadd veer dharm de bare gall na krya kr kyu k punjab de lok sach sun na nhi chaunde j koi sach bole unu gadar karar kr dita janda Loki khud ta history parde nhi bas suni sunaiya gala krde aa
@FlopYouTuber
@FlopYouTuber 24 дня назад
Jo Sach bolda fer ohnu keh dinde aa ehta Comrade aa
@YUVI6578
@YUVI6578 24 дня назад
@@FlopRU-vidr sachi gal veer. Thanx for reply
@panchamlal9766
@panchamlal9766 24 дня назад
गजनी का इतिहास आपको भी पढ़ना चाहिए सिख कौम बहादुर है लेकिन अपनी बहादुरी को दिखाने के लिए झूठे इतिहास का सहारा नहीं लेना चाहिए आप ट्रैवलर हो इतिहासकार नहीं किसी दूसरे ब्यक्ति या धर्म को नीचा दिखा कर कोई भी धर्म बड़ा नहीं हो सकता
@worldfacts04
@worldfacts04 23 дня назад
​@@FlopRU-vidr ਬੋਲਣ ਦੀ ਅਕਲ ਤੈਨੂੰ ਵੀ ਨਹੀਂ ਹੈਗੀ ਹਰੀ ਸਿੰਘ ਨੂਲਆ ਇਕ ਮਹਾਨ ਜਰਨੈਲ ਸੀ ਅੱਜ ਜੋ ਤੂੰ ਬਕਵਾਸ ਕੀਤੀ ਹੈ ਇਥੇ ਤੇ ਜੁੱਤੀਆਂ ਦੇ ਲਾਇਕ ਹੀ ਹੈ ਤੈਨੂੰ ਖੁਦ ਨੂੰ ਤੇਰੇ ਪੰਜਾਬ ਦੇ ਇਤਿਹਾਸ ਬਾਰੇ ਨਹੀਂ ਪਤਾ ਹੋਣਾ ਤੇ ਉਹਨਾਂ ਲੋਕਾਂ ਨੂੰ ਕੀ ਪਤਾ ਹੋ ਜਿਨਾਂ ਨੂੰ ਕੋਈ ਸਿਰਫ ਇਸਲਾਮਿਕ ਪੜ੍ਹਾਈ ਕਰਵਾਈ ਗਈ ਹੋਵੇ ਜਿਵੇਂ ਪਾਕਿਸਤਾਨ ਦੇ ਵਿੱਚ ਭਗਤ ਸਿੰਘ ਨੂੰ ਅੱਤਵਾਦੀ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਮੁਸਲਮਾਨਾਂ ਦੇ ਅੱਤਿਆਚਾਰ ਕਰਨ ਵਾਲਾ ਦਿਖਾ ਕੇ ਪੜਾਇਆ ਜਾਂਦਾ ਹੈ ਸਕੂਲਾਂ ਵਿੱਚ
@worldfacts04
@worldfacts04 23 дня назад
​@@FlopRU-vidrਜਿਨਾਂ ਲੋਕਾਂ ਨੂੰ ਆਪਣੀ ਆਪ ਦੀ ਸੁੱਧ ਬੁੱਧ ਨਹੀਂ ਜੀ ਉਹਨਾਂ ਲੋਕਾਂ ਨੂੰ ਤੂੰ ਕਹਿਨਾ ਕਿ ਹਰੀ ਸਿੰਘ ਨਲੂਏ ਬਾਤੇ ਨਹੀਂ ਪਤਾ ਬਾਈ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ ਤੇਰੀ ਵੀਡੀਓ ਤਾਂ ਤੂੰ ਪਾ ਦਿੱਤੀ ਇਹ ਤੇਰੀ ਵੀਡੀਓ ਦਾ ਅਸਰ ਕਿੱਥੋਂ ਤੱਕ ਜਾਣਾ ਹੈ ਤੈਨੂੰ ਪਤਾ ਹੈ
@Unitedpunjab1849
@Unitedpunjab1849 24 дня назад
ਹਰੀ ਸਿੰਘ ਨਲੂਆ ਆਪਣੇ ਸਮੇਂ ਦਾ ਮਹਾਨ ਜਰਨੈਲ ਸੀ
@BaljeetSingh-kz5tl
@BaljeetSingh-kz5tl 24 дня назад
Isko ghante ka pata hai Afghanistan se darkar galat Biyani kar raha hai
@kulvinderhappy8671
@kulvinderhappy8671 23 дня назад
​@@BaljeetSingh-kz5tlਇਹ ਨੇਂ ਜਦੋਂ ਸਲਵਾਰ ਪਾਈ ਸੀ ਉਦੋਂ ਹੀ ਪਤਾ ਲੱਗਦਾ ਸੀ ਲੋਡਾ ਇਹ
@BaljeetSingh-kz5tl
@BaljeetSingh-kz5tl 23 дня назад
@@kulvinderhappy8671 😂😂😂😂😂
@YUVI6578
@YUVI6578 23 дня назад
​@@kulvinderhappy8671 vee one koi galt gal ni khi Jo sach a o dasya
@a1jass994
@a1jass994 22 дня назад
Ehne ch pili free di te ohna diya gppa shppa sun k pkayi marn lagg gya dalil te gal aundi ni bass bag ban k camera farr k apne aap ch history wala vdda feeling lain lag jande hor kakh ni pta ehna nu
@a1jass994
@a1jass994 22 дня назад
Request A sareya nu RU-vid channel punjabi flame te visit kro eh chawla nu gumn da pta te jide kolo jo suneya ohi sunaya bass
@ranjodhbal348
@ranjodhbal348 24 дня назад
ਹਰੀ ਸਿੰਘ ਨਲੂਆ ਵਾਲੀ ਗੱਲ ਤੂੰ ਬਹੁਤ ਵੱਡੀ ਚਵਲ ਮਾਰ ਗਿਆ ਕਿ ਢਾਡੀ ਨੇ ਐਵੇ ਗੱਲਾਂ ਬਣਾਈਆ ਨੇ
@RobinSingh-sg1xi
@RobinSingh-sg1xi 23 дня назад
ਵਧੀਆ
@Sukhjinderkhiara
@Sukhjinderkhiara 23 дня назад
ਬਹੁਤ ਵਧੀਆ ਸੁਭਾਅ ਤੇਰਾ ਵੀਰ
@a1jass994
@a1jass994 22 дня назад
Baba tenu akal bakshe veer dekh leya aaj kini knowledge tenu😂
@desimunda1226
@desimunda1226 22 дня назад
HARI SINGH NALUA ਨੂੰ ਕਿਸੇ ਹੋਰ ਨਾਮ ਨਾਲ ਜਾਣਦੇ ਨੇ ਤੇ ਸਲਵਾਰਾਂ ਕਿਉੰ ਪਾਉੰਦੇ ਨੇ ਫਿਰ...
@Jattviraltv
@Jattviraltv 24 дня назад
8:00
@jasmelsingh1451
@jasmelsingh1451 23 дня назад
ਪਰਚਾਰ ਵੀ ਬਾਈ ਸੋਹਣਾ ਕਰ ਲੈਣਾ
@desiboyspindawale3477
@desiboyspindawale3477 24 дня назад
ਦੂਸਰੀ ਗੱਲ ਬਾਈ ਨੇ ਕਹੀ ਕਿ ਜਮਰੋਦ ਜਿੱਤਣਾ ਐਵੇਂ ਸੀ ਜਿਵੇਂ ਪਾਕਿਸਤਾਨ ਪਠਾਨਕੋਟ ਜਿੱਤ ਲਵੇ ਮਿੱਤਰਾ ਜਿਦੇ ਪਾਕਿਸਤਾਨ ਨੇ ਪਠਾਨਕੋਟ ਜਿੱਤ ਲਿਆ ਫਿਰ ਤੂੰ ਹਰੀ ਸਿੰਘ ਨਲੂਏ ਬਾਰੇ ਇਹ ਗੱਲ ਕਹੀ ਵੀ ਉਹਨੂੰ ਕੋਈ ਨਹੀਂ ਜਾਣਦਾ ਉਸ ਦਿਨ ਤੈਨੂੰ ਹੱਕ ਬਣੂਗਾ ਇਹ ਗੱਲ ਕਹਿਣ ਦਾ ਬਾਕੀ ਭਰਾਵਾ ਆਪਣੀ ਆਪਣੀ ਸੋਚ ਹੈ ਜੋ ਆਪਣੀ ਕੌਮ ਦਾ ਨਹੀਂ ਹੋ ਸਕਿਆ ਉਹ ਕਿਸੇ ਦਾ ਨਹੀਂ ਹੋ ਸਕਦਾ ਬਾਕੀ ਹੁਣ ਤੱਕ ਤੇਰੇ ਸਾਰੇ ਬਲੋਗ ਦੇਖਦੇ ਰਹੇ ਆਂ ਲਵ ਯੂ ਤੇਰੇ ਨਾਲ ਪਰ ਹਰੀ ਸਿੰਘ ਨਲੂਏ ਵਾਲੀ ਗੱਲ ਚੰਗੀ ਨਹੀਂ ਲੱਗੀ ਧੰਨਵਾਦ ਵੀਰੇ
@rupindersidhu4878
@rupindersidhu4878 24 дня назад
ਸਹੀ ਗੱਲ ਆ ਬਈ
@european4624
@european4624 24 дня назад
paji ehe jeho darpok a hunde bs social media to gyaan chak k chodhi ja rhe ne
@user-mj3ww3oi1d
@user-mj3ww3oi1d 24 дня назад
ਸਹੀ ਗੱਲ ਹੈ ਵੀਰ
@BalvirSingh-wg2kn
@BalvirSingh-wg2kn 24 дня назад
Tusi shi kiha ji eis do take de bade nu eis nu dekhna bad kru Mai ta hune eis ne unsubscribe Kada haaa.... (Eit da jbab pathar nal😅😅😅)
@BalvirSingh-wg2kn
@BalvirSingh-wg2kn 24 дня назад
Tusi Punjabi travel coupla deya Karo bhat samdar chenal nai......
@trnsandhu8462
@trnsandhu8462 24 дня назад
Sirra yr Y Tu asliat dsda kayia nu hajam ni hundi
@SurajSingh-ol1ji
@SurajSingh-ol1ji 22 дня назад
👍
@jotsekhon5103
@jotsekhon5103 24 дня назад
Hari singh nalwa ne shittar marre c afgahnia de. Shittar khake koi kehnda hunda assi shittar khade a. Is krke bhul ge peo avde nu.
@panjabfx
@panjabfx 21 день назад
Bai Winter Capital C Afghanistan di Peshawar te Ohno Hari Singh Nalwa ne Fateh kita jaa Wikipedia dekhla ... jadu Capital hi jitt lea fir ki jittna c
@manjotsinghrana5535
@manjotsinghrana5535 24 дня назад
ਜੇ 6:05
@flemingflem5883
@flemingflem5883 23 дня назад
Paaji sb ki video dekhta magr aapki videos mae alag hi baat ha
@ParamveerSingh-b8t
@ParamveerSingh-b8t 22 дня назад
ਬੋਹਤ ਵੱਦੀਆ ਲੱਗਦਾ ਵਾਈ ਤੇਰੇ ਵਲੋਗ ਦੇਖ ਕੇ❤
@ParamjitSingh-ok8he
@ParamjitSingh-ok8he 24 дня назад
ਅੱਜ ਦੇ ਵਲੌਗ ਵਿੱਚ ਬਹੁਤ ਗੰਭੀਰ ਵਿਚਾਰ ਚਰਚਾ ਕੀਤੀ ਹੈ।ਪਰਗਟ ਜੀ ਤੁਹਾਡੀ ਅਫਗਾਨਿਸਤਾਨ ਵਲੌਗ ਸੀਰੀਜ਼ ਚ ਅੰਦਰਲੀਆਂ ਜਾਣਕਾਰੀਆਂ ਮਿਲੀਆਂ ਹਨ ਜਿਹੜੀਆਂ ਦੀ ਇੰਡੀਆ ਚਰਚਾ ਨਹੀਂ ਹੁੰਦੀ।ਮਹਿਮੂਦ ਗਜਨਵੀ ਦੀ ਭਾਰਤ ਦੀ ਲੁੱਟ ਖਸੁੱਟ ਨੂੰ ਗਜਨੀ ਦਾ ਹੁਸਨ ਏ ਹਿੰਦ ਬਾਜਾਰ ਤੇ ਓਥੇ ਮੀਨਾਰ ਤੇ ਲਿਖਿਆ ਇਤਿਹਾਸ ਸਾਬਤ ਕਰਦਾ ਹੈ। ਤੁਹਾਡੀ ਸਾਇਬੇਰੀਆ ਸੀਰੀਜ ਤੇ ਇੱਕ ਹੋਰ ਪੰਜਾਬੀ ਵਲੌਗਰ ਦੀ ਸਾਇਬੇਰੀਆ ਸੀਰੀਜ ਆਪੋ-ਆਪਣੇ ਵੱਖਰੇ ਪਰਭਾਵ ਛੱਡਦੀ ਹੈ। ਧੰਨਵਾਦ ਜੀ।
@newramgahriaagriworksthira4066
@newramgahriaagriworksthira4066 22 дня назад
Veer ji ki hal h very nice video veer m tohadi sarian video dekhian ne par jo Galla tusi iss video ch kriean ne mera dill kill k rakh ditta very nice ji
@SukhmanChauhan87
@SukhmanChauhan87 23 дня назад
Bai america v chljo
@KuldeepSingh-wb4mg
@KuldeepSingh-wb4mg 23 дня назад
👍👍👍👍👍👍
@ManjotKauli
@ManjotKauli 24 дня назад
🙏🏻"ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ"🙏🏻
@sahiluk98
@sahiluk98 23 дня назад
❤❤❤❤❤
@Arshbhatti645
@Arshbhatti645 22 дня назад
❤❤
@dpgill9219
@dpgill9219 23 дня назад
U r right Man sach bolo sach dikhao
@_mandeep_oo2
@_mandeep_oo2 24 дня назад
@worldfacts04
@worldfacts04 23 дня назад
ਜਿਨ੍ਹਾਂ ਨੂੰ ਪਿਛਲੇ 300 ਸਾਲ ਤੋਂ ਸਿਰਫ ਇਸਲਾਮੀ ਪੜਾਈ ਕਰਵਾਈ ਜਾਂਦੀ ਰਹੀ ਹੋਵੇ ਤੇ ਜਿਨਾਂ ਨੂੰ ਇਸਲਾਮ ਤੋਂ ਇਲਾਵਾ ਦੀਨ ਦੁਨੀਆ ਦਾ ਕੁਝ ਵੀ ਨਹੀਂ ਪੜ੍ਨ ਦੀ ਇਜਾਜ਼ਤ ਹੋਵੇ ਤੂੰ ਉਹਨਾਂ ਨੂੰ ਹਰੀ ਨਲੂਏ ਬਾਰੇ ਪੁੱਛਦਾ
@nirmalsingh-tl3oi
@nirmalsingh-tl3oi 23 дня назад
Very nice
@panjabfx
@panjabfx 21 день назад
Bai Winter Capital C Afghanistan di Peshawar te Ohno Hari Singh Nalwa ne Fateh kita jaa Wikipedia dekhla ... jadu Capital hi jitt lea fir ki jittna c
@navikamboj391
@navikamboj391 23 дня назад
Veer g baki sab thik par
@Gurpreet.singh_2252_
@Gurpreet.singh_2252_ 23 дня назад
❤❤❤
@SsSs-ww4je
@SsSs-ww4je 23 дня назад
Bhai ji singh is king Hari singh Nalwa Sera the ser se sari Kabul khandar tha Badsah se singh surma❤❤❤❤❤❤🎉🎉🎉🎉🎉🎉
@gurjar4391
@gurjar4391 23 дня назад
8 bje vlog
@Gillsaab99
@Gillsaab99 24 дня назад
8
@worldfacts04
@worldfacts04 23 дня назад
ਤੇਰੇ ਬੋਲਣ ਦੇ ਲਹਿਜੇ ਤੋਂ ਪਤਾ ਲੱਗਦਾ ਕਿ ਤੂੰ ਕਿੰਨੀ ਕੁ ਅਕਲ ਦਾ ਮਾਲਕ ਹੈ ਕਿੰਨਾ ਕੁ ਵੱਡਾ ਤੂੰ ਤੇ ਤੇਰੇ ਅਫਗਾਨੀ ਇਤਿਹਾਸਕਾਰ ਰਹੇ ਨੇ ਜਿਨਾਂ ਨੇ ਹਿਸਟਰੀਆਂ ਤੇ ਇਤਿਹਾਸ ਨਾਲ ਜੁੜੀਆਂ ਕਿਤਾਬਾਂ ਅਤੇ ਆਪਣੀ ਹਿਸਟਰੀ ਨੂੰ ਯਾਦ ਰੱਖਦੇ ਨੇ ਜਿਨਾਂ ਲੋਕਾਂ ਨੂੰ ਖੁਦ ਦੀ ਸ਼ਾਮ ਦੀ ਰੋਟੀ ਦਾ ਆਪਣੀ ਸੁੱਧ ਬੁੱਧ ਨਹੀਂ ਪਤਾ ਉਹ ਲੋਕਾਂ ਨੂੰ ਤੂੰ ਪੁੱਛ ਰਿਹਾ ਕਿ ਹਰੀ ਸਿੰਘ ਨਲੂਆ ਕੌਣ ਸੀ
@panjabfx
@panjabfx 21 день назад
Bai Winter Capital C Afghanistan di Peshawar te Ohno Hari Singh Nalwa ne Fateh kita jaa Wikipedia dekhla ... jadu Capital hi jitt lea fir ki jittna c
@bittumattu5302
@bittumattu5302 24 дня назад
Sam nu 6/7 baje paa dea kar Pargat bro
@Two-Dollers
@Two-Dollers 23 дня назад
2:20 Bro eh sariya gallan sach ne jo tu boilya
@vishaljagraon2925
@vishaljagraon2925 23 дня назад
Love you veera but vidya galla bolya tuc ❤❤❤❤
@yadwindersingh-rw2de
@yadwindersingh-rw2de 23 дня назад
ਪ੍ਰਗਟ, ਕਿਸੇ ਵੀ ਧਰਮ ਜਾਂ ਕੌਮ ਬਾਰੇ ਬੋਲਣ ਤੋਂ ਪਹਿਲਾਂ ਸੋਚੋ ਉਸ ਬਾਰੇ ਪੜੇ¡ ਜਰਨੈਲ ਨਲੂਆ ਜੀ ਦੀ ਬਹਾਦਰੀ ਬਾਰੇ ਚੈਲੇਂਜ ਕਰਨਾ ਕੀ ਲਿਖਏ ਤੇਰੇ ਬਾਰੇ ਸਮਾਂ ਬਰਬਾਦ ਕਰਨਾ ਹੁਣ ਤਕ ਤੇਰੇ ਨਾਲ ਜੁੜੇ ਰਹੇ ਸਾਡੀ ਬਹੁਤ ਵੱਡੀ ਗਲਤੀ ਸੀ। ਮੁਆਫ ਕਰੀ ਪੁਤਰਾ
@panjabfx
@panjabfx 21 день назад
Bai Winter Capital C Afghanistan di Peshawar te Ohno Hari Singh Nalwa ne Fateh kita jaa Wikipedia dekhla ... jadu Capital hi jitt lea fir ki jittna c
@vikykohinoor978
@vikykohinoor978 24 дня назад
Hun❤sahi🎉end🎉hoya🎉afganistan🎉sereis🎉da🎉thank🎉you bhra
@worldfacts04
@worldfacts04 23 дня назад
ਜਿਸ ਜਰਨੈਲ ਬਾਰੇ ਅੰਗਰੇਜ਼ਾਂ ਤੱਕ ਨੇ ਲਿਖਿਆ ਹੋਵੇ ਜਿਨਾਂ ਦੇ ਵਾਅਦੇ ਅਮੇਰਿਕਾ ਦੀਆਂ ਅਕੈਡਮ ਨੇ ਆਪਣੇ ਲੋਗੋ ਬਣਾਏ ਹੋਣ ਜਿਨਾਂ ਦੀ ਆਸਟਰੇਲੀਆ ਦੇਆਂ ਨਿਊਜ਼ ਪੇਪਰਾਂ ਚ ਗੱਲ ਹੋਵੇ ਉਸ ਮਹਾਨ ਜਰਨੈਲ ਦੇ ਬਾਰੇ ਤੂੰ ਇਸ ਤਰ੍ਹਾਂ ਦੇ ਲਫਜ਼ ਬੋਲੇ ਸਦਾ ਸਦਾ ਗਲਤ ਹੈ
@panjabfx
@panjabfx 21 день назад
Bai Winter Capital C Afghanistan di Peshawar te Ohno Hari Singh Nalwa ne Fateh kita jaa Wikipedia dekhla ... jadu Capital hi jitt lea fir ki jittna c
@yaaranmulle7454
@yaaranmulle7454 23 дня назад
Sham nu 6 bje vlog pa deya karo kyu ki office to aake banda dekh lenda va
@showmanwaraich
@showmanwaraich 24 дня назад
Romance karn da v mauka milya kite ... ?? 🤪🤪
@AjayRandhawa-cm5dh
@AjayRandhawa-cm5dh 23 дня назад
I am from Pathankot
@Ayush_52135
@Ayush_52135 23 дня назад
Jab marji dal deya kro vlog bhai bs roj ak vlog ana chahiye please 🙏❤ love you my brother ❤
@SoniSingh-gf5uo
@SoniSingh-gf5uo 21 день назад
Good❤❤
@CharanjitSingh-oz2yf
@CharanjitSingh-oz2yf 24 дня назад
Bai Raj darakhair tak kita Hari Singh nalua to aven ni si Darden afgani
@Hoonigan9999
@Hoonigan9999 24 дня назад
Bai subha paya karo
@sandeepsingh-ls8mc
@sandeepsingh-ls8mc 21 день назад
traveling nal knowledge vad di aa par lok ni dasan ge otho de ethas sada
@gurpreet9719
@gurpreet9719 24 дня назад
BSNL da sim da recharge 170 da 70 den da
@panjabfx
@panjabfx 21 день назад
Bai Winter Capital C Afghanistan di Peshawar te Ohno Hari Singh Nalwa ne Fateh kita jaa Wikipedia dekhla Ghoosya ... jadu Capital hi jitt lea fir ki jittna c
@earngyan9466
@earngyan9466 23 дня назад
8bje kyo sham nu ਵੇਹਲੇ ਹੋ ਕੇ ਦੇਖਦੇ ਆ ਸਾਰੇ y
@Gora_gurusaria
@Gora_gurusaria 24 дня назад
ਬਾਈ ਬਲੋਗ ਰਾਤ ਨੂੰ ਅੱਠ ਵਜੇ ਪਾਇਆ ਕਰ ਦਿਨ ਵੇਲੇ ਅਸੀਂ ਡਿਊਟੀ ਤੇ ਹੁੰਦੇਆਂ
@sukhsekhon3894
@sukhsekhon3894 23 дня назад
ਪ੍ਰਗਟ ਵੀਰੇ ਗੁੱਸਾ ਨਾ ਕਰਿਓ ਗੱਲ ਦਾ ਤੁਸੀਂ ਕਿਹਾ ਹਰੀ ਸਿੰਘ ਨਲੂਆ ਨੂੰ ਕੋਈ ਨਹੀਂ ਜਾਣਦਾ ਹਾਂ ਬਾਈ ਹੋ ਸਕਦਾ ਨਹੀਂ ਜਾਣਦੇ ਹੋਣਗੇ ਕਿਉਂਕਿ ਉਨਾਂ ਦੇ ਲਈ ਇਹ ਸ਼ਾਨ ਦੀ ਗੱਲ ਨਹੀਂ ਹੈਗੀ ਕੀ ਹਰੀ ਸਿੰਘ ਨਲੂਆ ਬਾਰੇ ਜਾਨਣਗੇ ਬਾਈ ਉੱਥੇ ਜਾ ਕੇ ਉਹਨਾਂ ਨੇ ਰਾਜ ਕੀਤਾ ਉਨਾਂ ਲਈ ਤਾਂ ਉਹ ਬੇਇਜਤੀ ਵਾਲੀ ਗੱਲ ਆ ਉਨਾਂ ਲਈ ਥੋੜੋ ਕੋਈ ਬਹਾਦਰੀ ਦੀ ਗੱਲ ਆ
@panjabfx
@panjabfx 21 день назад
Bai Winter Capital C Afghanistan di Peshawar te Ohno Hari Singh Nalwa ne Fateh kita jaa Wikipedia dekhla ... jadu Capital hi jitt lea fir ki jittna c
@BaLiDhaliwal0
@BaLiDhaliwal0 23 дня назад
Mai Samana too aww
@FOURYOU-pb6cf
@FOURYOU-pb6cf 21 день назад
Kise hor contry to ta ik heese te v ni hoeya Hari singh kon c ohna de pio dade to push
@desiboyspindawale3477
@desiboyspindawale3477 24 дня назад
ਬਾਈ ਜੀ ਜੇ ਆਪਣੇ ਕੌਮ ਦੇ ਯੋਧਿਆਂ ਨੂੰ ਬਹਾਦਰ ਨਹੀਂ ਕਹਿਣਾ ਤਾਂ ਉਹਨਾਂ ਨੂੰ ਮਾੜਾ ਵੀ ਨਾ ਕਹੋ ਦੁਨੀਆ ਲੋਹਾ ਮੰਨਦੀ ਹਰੀ ਸਿੰਘ ਨਲੂਏ ਅਤੇ ਸਿੱਖ ਕੌਮ ਦਾ ਹੁਣ ਤੁਸੀਂ ਸਾਰਾ ਗੜੀ ਨੂੰ ਵੀ ਝੂਠ ਕਹਿ ਦਿਓ ਬਾਕੀ ਚੋਰ ਕਦੋਂ ਕਹਿੰਦਾ ਕਿ ਉਸ ਨੇ ਚੋਰੀ ਕੀਤੀ ਹ ਇਸ ਤਰ੍ਹਾਂ ਇਹ ਕਹਿੰਦੇ ਹਨ ਕਿ ਅਸੀਂ ਹਰੀ ਸਿੰਘ ਨਲੂਏ ਨੂੰ ਨਹੀਂ ਜਾਣਦੇ ਦਾ ਤੁਸੀਂ 1988-89 ਵਿੱਚ ਪੈਦਾ ਹੋ ਕੇ ਹਿਸਟਰੀ ਨੂੰ ਹੀ ਬਦਲੀ ਜਾਂਦੇ ਹੋ ਚੰਗਾ ਨਹੀਂ ਲੱਗਿਆ ਬਾਈ ਤੁਹਾਡੀ ਇਹ ਗੱਲ ਜਿਉਂਦੇ ਵਸਦੇ ਰਹੋ
@BaljeetSingh-kz5tl
@BaljeetSingh-kz5tl 23 дня назад
@@desiboyspindawale3477 Jaisalmer maar khai Ho vah kabhi kahega ki humne jute khae Hain ❤️
@panjabfx
@panjabfx 21 день назад
Bai Winter Capital C Afghanistan di Peshawar te Ohno Hari Singh Nalwa ne Fateh kita jaa Wikipedia dekhla ... jadu Capital hi jitt lea fir ki jittna c
@BaljeetSingh-kz5tl
@BaljeetSingh-kz5tl 21 день назад
@@panjabfx Peshawar Pakistan mein hai
@BaljeetSingh-kz5tl
@BaljeetSingh-kz5tl 21 день назад
@@panjabfx Peshawar se aage Khyber pakhtun Dhara padta hai
@panjabfx
@panjabfx 21 день назад
@@BaljeetSingh-kz5tl afgahinsitan winter captial search kr
@AMRITPALSINGH-ht4hg
@AMRITPALSINGH-ht4hg 24 дня назад
Salute ਵੀਰੇ🌸 ਐਵੇਂ ਈ ਚਲਦਾ ਰਹਿ 🚀 ਤਰੱਕੀਆਂ ਕਰੋ
@Yash_07507
@Yash_07507 22 дня назад
Morning
@naviyoutuber4606
@naviyoutuber4606 23 дня назад
🙏😍
@HarryMaan-nt7ig
@HarryMaan-nt7ig 24 дня назад
Bhot sohnia gallan kriya vire last de 5,10 minta ch....ik request a vire thode aage...thoda vlog asi roj dekhida...but ik vlog tusi,free rho k...15,20mint da vlog ready kreo..jo gallan tusi ajj kriya..ohde hi related..zindgi de related..parents de related..eh sabb gallan tusi,sanu smjhao..bhot jyada lodd aaa aj kal de youth nu smjhna...so vire please ik vari jrur time kadd k ik sohna ja vlog jrur bnayoo...
@mpgsg
@mpgsg 22 дня назад
bai g ik gal dasso fer. 4.30 te tusi keha kise kuri naal interact na karo. apa mannde a chalo local jo vi customs ne otho de. par aap ji di harek video de thumbnail ch kuri di foto hundia. 4.45 te keha vi mein kuss ni bolya jado oh kehnde islam ch convert hoja.bai fer navdeep brar di video baare ki kahonge? Search karke vekho "ਅਫ਼ਗਾਨੀ ਨੇ ਮੈਂਨੂੰ ਜਬਰਨ ਕਲਮਾਂ ਪੜਨ ਤੇ ਮੁਸਲਮਾਨ ਬਣਨ ਨੂੰ ਕਿਹਾ". Apa kise de dharm nu mada ni kehnde par koi sade dharm nu kahe ta apa eh kive bardaasht kar sakde a. shuru to tere naal jure hoye c par aj to baad 1 subscriber kho lea. shabba khair
@GlobalJunction-3
@GlobalJunction-3 24 дня назад
Hi!!! What happened to Piyush Harne channel???
@gurleensidhu6401
@gurleensidhu6401 24 дня назад
Veere sadhi country bal bi geda mar leyo jror Bahrain 🇧🇭🇧🇭🇧🇭🇧🇭😊😊😊baki god bless you veere baba ji tandrustiya bakshan thnu
@HajursinghSingh
@HajursinghSingh 23 дня назад
Afganistan ch hari singh ਨਲੂਆ ਬਾਰੇ ਤਾਂ ਨੀ ਪਤਾ ਓਥੇ ਕਿਹੜਾ ਓਹਨਾ ਦੀ history ਪੜ੍ਹਾਈ ਜਾਂਦੀ a ।Sanu v ta pta asin history pdhi a, hari singh ji nu odo de ਸਮਕਾਲੀ ਲੋਕ ਜਾਂਦੇ ਹੀ ਹੋਣਗੇ ।history koi jhuth ni
@user-mw3fh5qs3q
@user-mw3fh5qs3q 24 дня назад
ਬਹੁਤ ਵਧੀਆ ਵਿਚਾਰ ਨੇ ਬੇਟਾ ਜੀ।ਚੜ੍ਹਦੀ ਕਲਾ ਰਹੇ
@flemingflem5883
@flemingflem5883 23 дня назад
Paaji plz agr ho payega to ek bar muje bi kabi apne sath khi gumne ka moka Dena
@MusicWorld-bt8wq
@MusicWorld-bt8wq 22 дня назад
Pargat bhai jehdi gal kiti aaa na Hari singh nalua barey, eh doubt mere mind ch v c.. 2014 ch mera ik dost bnya c ik kabul da munda ohne sab history dsya kehnda Hari singh nalua Vgera nu koi nahi janda na koi sikh raaz reha itheee............... . baki jida 1971 ch Pakistan ne khalra border te Qabza kita c Punjab ch bs uda hi ehna Afghanistan te kabza kita c.... baki Apne sab katha krna waleyan ne ya dhadi jatha waleyan ne Weham paida kitey..,....... love you pargat bro., Stay safe Always support you from Amritsar
@AkashDeep-w1j
@AkashDeep-w1j 24 дня назад
Bhi tu ta history nu hi glr kh rya
@AmitNain-ri3kr
@AmitNain-ri3kr 24 дня назад
China me kitne din lgaye
@RAJA_Singh4725
@RAJA_Singh4725 24 дня назад
Khalsa Raaj Kabul Kandar tk c pargat bai tenu sayd eh ni ptaa thodi History read kri pkaa khalsa Raaj baare
@DaljitKang-ve1fu
@DaljitKang-ve1fu 24 дня назад
Aaj de loga nu thoda pta hona nalwe da baki jeda hisse te raj kitta siga oho ajj pakistan vich hai Khyber pakhtunava
@remplebai4440
@remplebai4440 23 дня назад
Ajj Hari Singh bare gal kiti.change nahi lagi. Afgani aapni har bare aun wali pere nu thodi dasange.
@sourabhsharma6699
@sourabhsharma6699 24 дня назад
Enna sach na bol jnn
@RanjitSingh-xk6dg
@RanjitSingh-xk6dg 24 дня назад
Vlog savre paya karo.
@PBVibes295
@PBVibes295 22 дня назад
books parrheya kr veer, knowlegde vallo tera upperlaa hissa poora khaali a
@gurdassidhu647
@gurdassidhu647 23 дня назад
ਪਹਿਲੀ ਗਲ ਤੂੰ ਏਨੇ ਯੋਗਾ ਹੈ ਨੀ ਜੋ ਗਲਾਂ ਕਰਦਾ ਜੇ ਤੂੰ ਹਰੀ ਸਿੰਘ,ਬਾਰੇ ਪਾੜਿਆ ਹੁੰਦਾ ਤਾਂ ਪਕਾਈ ਨਾ ਮਾਰਦਾ ਸਾਲੇਆ ਬੋਡੁਆ ਤੂੰ ਇਕ ਮਹਾਨ ਜਰਨੈਲ ਬਾਰੇ ਟਿਪਨੀ ਕੀਤੀ ਜੀਸਦੀ ਯੁਧਕਲਾ ਨੂੰ ਅਮੇਰਿਕਾ ਤੇ ਹੋਰ ਦੇਸ਼ਭੀ ਮਨ ਦੇ ਨੇ ਹੁਨਤੂੰ ਦਸ ਪਹਿਲਾ ਜੋ ਦਿਲੀ ਤੋ ਰਾਜ ਕਰਦਾ ਸੀ ਉਹਭਾਰਤਦਾ ਸਮਰਾਟ ਹੁੰਦਾ ਸੀ ਜਰੂਰੀ ਨੀਕੀ ਤੁਸੀ ਹਰ ਇਕ ਕਸਬਾ ਮੁਹਲਾ ਜਿਤੋ
@a1jass994
@a1jass994 22 дня назад
Mera veer history di study kr with proof te thori din chadd de gumna paise katt khala pr kha chnga bol k te dalil nal baba akal bakshe tenu 🙏
@bittoo1961
@bittoo1961 21 день назад
सेनानायकों
@princejashan2114
@princejashan2114 21 день назад
Kusse tym period dekh oh tym kdo da c hun
@kulwantsinghmararr7443
@kulwantsinghmararr7443 24 дня назад
ਸ਼ਾਮ ਨੂੰ 8 ਵਜੇ 😄😄
@SunnySingh-xe3mr
@SunnySingh-xe3mr 24 дня назад
ਬਾਈ ਇਸ ਬਲੋਗ ਵਿੱਚ ਤੂੰ ਅਫ਼ਗ਼ਾਨਿਸਤਾਨ ਵਿਚ ਏ
@David-pi5zd
@David-pi5zd 24 дня назад
ਸ਼ਾਮ ਨੂੰ 8 ਵਜੇ ਕਿਉਕੀ ਰੋਟੀ ਖਾਣ ਵਾਲੇ ਦੇਖਣਾ ਵਧਿਆ ਲੱਗਦਾ ਹੈ 😁😁
@jashannandavlog
@jashannandavlog 24 дня назад
Han
@showmanwaraich
@showmanwaraich 24 дня назад
Right ✅️
@jashanpreet8586
@jashanpreet8586 24 дня назад
Shi aa
@RanjeetSingh-vo3qp
@RanjeetSingh-vo3qp 23 дня назад
Veer g tohadi sahi hai ..sikh raaj nu tan apne des de lok bhhul gaya ona ne kithon yaad rakhna ....
@makhansingh3002
@makhansingh3002 24 дня назад
ਫਿਰ ਸਲਵਾਰਾਂ ਕਿਉਂ ਪਾਉਂਦੇ ਇਹ ਪੁੱਛਣਾ ਸੀ
@kakasukhija6732
@kakasukhija6732 24 дня назад
Te tu kudta pa k....kehde kilay fateh kr le....culture aaa...otho da
@user-jq9zu7oc6k
@user-jq9zu7oc6k 24 дня назад
veer salvara poonia ona da culture a 1000 saal pela ve ponde se
@BaljeetSingh-kz5tl
@BaljeetSingh-kz5tl 24 дня назад
😂😂😂😂 ena dam nahin hai kya ismein
@GG-qe5yt
@GG-qe5yt 24 дня назад
salwar da matlab read kr kade ih ik pehrawa a thori bhti akal kri d hundi thode gurus ne akal ni ditti ini
@gora9973
@gora9973 24 дня назад
1100 ਸਾਲ ਤੋਂ ਵੱਧ ਪੁਰਾਣਾ ਪਹਿਰਾਵਾ ਉਹਨਾਂ ਦਾ ਤੁਹਾਡੇ ਦਿਮਾਗ ਵਿਚ ਪਤਾ ਨਹੀਂ ਕਿਹਨੇ ਬਿਠਾ ਦਿੱਤਾ ਕਿ ਹਰੀ ਸਿੰਘ ਨਲੂਆ ਨੇ ਸਲਵਾਰਾਂ ਪੁਆਈਆ ਸੀ ਪਠਾਣਾਂ ਨੂੰ ਜਿੱਤਣਾ ਜਣੇ ਖਣੇ ਦੇ ਵੱਸ ਦੀ ਗੱਲ ਨਹੀਂ ਨਾ ਉਸ ਵੇਲੇ ਨਾ ਅੱਜ ,ਹਰੇਕ ਸਮਾਜ ਦਾ ਪਹਿਰਾਵਾ ਵੱਖਰਾ ਹੁੰਦਾ
@officialkhairavlogs4032
@officialkhairavlogs4032 24 дня назад
Verre pesse v das dya kro kine bne ne thnu you tube to sorry for asking bro bs dil ch aya ta puch lya
@a1jass994
@a1jass994 22 дня назад
Suneya sunaya khud ta prreya ni life ch ki tu fer plle paya😂
@balamsidhu6961
@balamsidhu6961 24 дня назад
ਬਾਈ ਜੀ ਤੁਸੀਂ ਵਧੀਆ ਕੰਮ ਕਰ ਰਹੇ ਹੋ
@PrinceInsa07
@PrinceInsa07 23 дня назад
Kam Karan nu eh nu eh salea smaj sewa kr reha ee 😁😁
@a1jass994
@a1jass994 22 дня назад
Sun k afgana to sach man gya kdi punjab da suneya hunda tera kirdar hi hor hona c na k bag ja chak k chawla marni c tu chal koi n baba tenu akal bakhse
@worldfacts04
@worldfacts04 23 дня назад
ਕਿਸੇ ਸਮੇਂ ਅਫਗਾਨ ਦੇ ਵਿੱਚ 20 ਹਜਾਰ ਪਰਿਵਾਰ ਅਫਗਾਨੀ ਸਿੱਖਾਂ ਦਾ ਹੁੰਦਾ ਸੀ ਜਿਨਾਂ ਦੇ ਵਿੱਚੋਂ ਬਹੁਤ ਸਾਰੇ ਲੋਕ USA ਕੈਨੇਡਾ ਯੂਕੇ ਵਰਗੀਆਂ ਕੰਟਰੀਆਂ ਦੇ ਵਿੱਚ ਚਲੇ ਗਏ ਅਤੇ ਉਹਨਾਂ ਨੂੰ ਪੁੱਛ ਹਰੀ ਸਿੰਘ ਨਲੂਏ ਦਾ ਇਤਿਹਾਸ ਪੁੱਛਣਾ ਤਾਂ ਉਹ ਲੋਕ ਜੋ ਆਪਣੇ ਇਤਿਹਾਸ ਨੂੰ ਯਾਦ ਰੱਖਦੇ ਨੇ ਸਾਡਾ ਨਿਤ ਦਾ ਮਿਲਵਰਤਨ ਹੈ ਅਫਗਾਨੀ ਸਿੱਖਾਂ ਦੇ ਨਾਲ ਜੋ ਕੈਨੇਡਾ ਦੇ ਵਿੱਚ ਨੇ ਮੈਂ ਵੀ ਕਨੇਡਾ ਦੇ ਵਿੱਚ ਹਾਂ ਤੇ ਸਾਡਾ ਭਰਾਵਾਂ ਵਾਂਗੂ ਰਿਸ਼ਤਾ ਅਫਗਾਨਿਸਤਾਨ ਦੇ ਨਾਲ ਤੇ ਸਾਨੂੰ ਪਤਾ ਹੈ ਅਸੀਂ ਜਦੋਂ ਇਸ ਚੀਜ਼ ਉਤੇ ਚਰਚਾ ਕਰਦੇ ਹਾਂ ਬਹੁਤ ਚੀਜ਼ਾਂ ਹਨ ਜੋ ਤੈਨੂੰ ਨਹੀਂ ਪਤਾ
@panjabfx
@panjabfx 21 день назад
Bai Winter Capital C Afghanistan di Peshawar te Ohno Hari Singh Nalwa ne Fateh kita jaa Wikipedia dekhla ... jadu Capital hi jitt lea fir ki jittna c
@canada7230
@canada7230 24 дня назад
ਬਹੁਤ ਵਧੀਆ ਵੀਚਾਰ ਛੋਟੇ ਵੀਰ ! ਉਮੀਦ ਕਰਦੇ ਹਾ ਆਉਣ ਵਾਲੀ ਪੀੜੀ ਗੱਪਾ ਵਿੱਚੋ ਬਾਹਰ ਨਿਕਲੇਗੀ
@SukhwinderSingh-ip6cm
@SukhwinderSingh-ip6cm 23 дня назад
Sahi keha bro
@user-qn8xc4pw2l
@user-qn8xc4pw2l 24 дня назад
Internet wali gal baat ne dill ❤ shu giea veer ji
@jaggidhindsa9092
@jaggidhindsa9092 23 дня назад
ਬਾਈ ਜੀ ਤੁਸੀਂ ਵਧੀਆ ਕੰਮ ਕਰ ਰਹੇ ❤
@gurpreet9719
@gurpreet9719 24 дня назад
Parget pra aj kal wali kudiya 5 % he tek aa
@jaswantbrar6254
@jaswantbrar6254 24 дня назад
ਬਹੁਤ ਵਧੀਆ ਜਾਨਕਾਰੀ ਮਿਲਦੀ
@DavinderVeer
@DavinderVeer 23 дня назад
Y hari singh ji ali gal ni changi lgi y tuc punjabi o per hje tenu pta hi ni punjabi kaum bare
@gurjantsingh6187
@gurjantsingh6187 24 дня назад
Kint vre kich ke rakho km
@psychoinsaan7807
@psychoinsaan7807 24 дня назад
Am 8 time
@Gurwinder1991
@Gurwinder1991 24 дня назад
Bro kihra district tuhada Punjab to ho tuc🤔
@ajaibsingh3283
@ajaibsingh3283 24 дня назад
ਬਹੁਤ ਵਧੀਆ ਬਾਈ ਜੀ
@BeebaMunda-ir5jb
@BeebaMunda-ir5jb 24 дня назад
Bhai america de pind dikhyo🎉
@a1jass994
@a1jass994 22 дня назад
Teri veer study ki A tu history da ki study kiti A te mera veer ya traveller banja ya history ala ban ja nale with proof te gall kreya kar chawal chbgi ni hundi marni net te
Далее
🤡Украли У ВСЕХ🤪
00:37
Просмотров 251 тыс.
СМОТРИМ YOUTUBE В МАЙНКРАФТЕ
00:34
Просмотров 720 тыс.