Тёмный

Air tickets also have many hidden secrets || ਹਵਾਈ ਟਿਕਟ ਵਿੱਚ ਵੀ ਕਈ ਲੁਕੇ ਰਾਜ਼ ਹੁੰਦੇ ਨੇ 

Prime Asia Canada
Подписаться 26 тыс.
Просмотров 46 тыс.
50% 1

Опубликовано:

 

26 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 48   
@sukhjindersinghsandhu2288
@sukhjindersinghsandhu2288 2 месяца назад
Sandhawalia Sahib Madam talking about online ticket booking platform but there is direct booking from Airlines website also where there is no such problem you can clear your doubt from their call centre.
@harkishansingh4206
@harkishansingh4206 2 месяца назад
Very Very good information Thank you
@charanjeetkaur1847
@charanjeetkaur1847 Месяц назад
SSA g british airways India to cananda de je one side safar kr lia huvy ta kese karn new vapis di ticket Hur airline ticket te vapis aa gai hun ta british airways line one side da refund krdy ha ja nahi
@dharamsinghji35
@dharamsinghji35 2 месяца назад
On line ticket is very very good
@BaljeetSingh-wi1tu
@BaljeetSingh-wi1tu 2 месяца назад
ਦਲੀਲਬਾਜ਼ੀ ਕੋਈ ਬਹੁਤੀ ਪ੍ਰਭਾਵਸ਼ਾਲੀ ਨਹੀਂ ਹੈ।ਐਵੇ ਸਾਈਕਲ ਪੰਕਚਰ ਹੋਣ ਵਾਲੀਆਂ ਪੁਰਾਣੀਆਂ ਜਿਹੀਆਂ ਦਲੀਲਾਂ ਹਨ।
@ਪੰਜਾਬਸਿੰਘ-ਙ6ਯ
@ਪੰਜਾਬਸਿੰਘ-ਙ6ਯ 2 месяца назад
ਅਸੀਂ ਸਾਰੀਆਂ ਗੱਲਾਂ ਨਾਲ ਸਹਿਮਤ ਆ, ਜੇ ਕੱਲ ਨੂੰ ਸਾਡੇ ਨਾਲ ਕੋਈ ਖੱਜਲ ਖੁਆਰੀ ਹੁੰਦੀ ਆ, ਜਾ ਸਾਡਾ ਪੈਸੇ ਨਹੀਂ ਡੁੱਬ ਗਏ, ਫਿਰ prime USA ਵਾਲੇ ਅਤੇ ਮੇਰਾ ਹੌਸ਼ਟ ਵੀਰ ਜ਼ਿੰਮੇਵਾਰੀ ਲੈੰਦਾ ਆ?
@modernpunjabi243
@modernpunjabi243 2 месяца назад
Right
@BhupinderSingh-dj1em
@BhupinderSingh-dj1em 2 месяца назад
ਮਹਿੰਗਾ ਰੋਵੇ ਇੱਕ ਵਾਰ, ਸਸਤਾ ਰੋਵੇ ਵਾਰ ਵਾਰ ਇਹ ਵੀ ਦੁਕਾਨਾਂ ਖੋਲ੍ਹ ਕੇ ਬੈਠੇ ਨੇ ਜਹਾਜ ਭਾਂਵੇ ਇਹਨਾਂ ਦੇ ਆਪਣੇ ਘਰ ਦੇ ਹੋਣ ਤਾਂ ਵੀ ਅਗਲੇ ਨੇ ਮੁਨਾਫ਼ਾ ਲੈਣਾ ਤੇ ਕਮਾਉਣਾ ਜੋ ਸਚਾਈ ਹੈ ਲੋਕ ਦੁਆਨੀ ਖਰਚਣਾ ਨੀ ਚਾਹੁੰਦੇ ਨਾਲੇ ਟਰੈਵਲ ਏਜੰਟ ਤੇ ਦੋ ਨੰਬਰੀ ਵਾਲਿਆਂ ਚ ਕਾਫ਼ੀ ਫਰਕ ਹੁੰਦਾ ਅਸੀਂ ਇੱਕੋ ਐਨਕ ਨਾਲ ਵੇਖਣ ਲੱਗ ਗਏ ਹਾਂ ਸਾਰਿਆਂ ਨੂੰ?
@amanbrar273
@amanbrar273 2 месяца назад
ਸੰਧਾਵਾਲੀਆ ਭਾਉ ਇਹ ਟਿਕਟਾ ਵਾਲੇ ਪੈਸੇ ਲੈ ਕੇ ਫਿਰ ਨਹੀ
@iqbalsingh5034
@iqbalsingh5034 2 месяца назад
ਬਿਲਕੁੱਲ ਝੂਠ ਬੋਲ ਰਹੀ ਹੈ ਇਹ ਸੰਧਾਵਾਲੀਆ ਜੀ। ਕਈ ਏਜੰਟ ਤਾਂ ਕਸਾਈਆਂ ਨਾਲੋ ਵੀ ਮਾੜਾ ਵਤੀਰਾ ਕਰਦੇ ਹਨ। ਮੇਰੇ ਬੇਟੇ ਨਾਲ ਇਕ ਵਾਕਿਆ ਵਾਪਰਿਆ। ਟੋਰਾਂਟੋ ਤੋਂ ਦਿੱਲੀ ਦੀ ਵਾਪਸੀ ਟਿਕਟ ਕੁੱਝ ਦਿਨ ਐਡਵਾਂਸ ਕਰਵਾਉਣੀ ਸੀ ਤੇ ਏਜੰਟ 50 ਤੋਂ 60 ਹਜਾਰ ਮੰਗ ਰਿਹਾ ਸੀ ਤੇ ਮੇਰੇ ਲੜਕੇ ਨੇ ਏਅਰਲਾਈਨ ਨਾਲ ਗੱਲ ਕਰਕੇ ਸਿਰਫ ਤੇ ਸਿਰਫ 330 ਕੈਨੇਡਾ ਡਾਲਰ ( ਇੰਡੀਅਨ ਲਗਭਗ 20 ਕੁ ਹਜਾਰ ਵਿੱਚ) ਫੀਸ ਭਰਕੇ ਟਿਕਟ ਕਰਵਾਈ ਸੀ। ਜਦ ਕਿ ਏਜੰਟ ਇਕ ਰੁਪਇਆ ਵੀ ਘੱਟ ਕਰਨ ਲਈ ਸਹਿਮਤ ਨਹੀਂ ਸੀ ਹੋਇਆ।
@balbirsinghgill1595
@balbirsinghgill1595 2 месяца назад
ਚੋਰ ਨੇ ਏਜੰਟ ਸਾਰੇ
@HarpreetSingh-dh1ln
@HarpreetSingh-dh1ln 2 месяца назад
Good job Veerji 🙏🙏🙏👍👍
@GursharanSingh-e9z
@GursharanSingh-e9z Месяц назад
I am a frequent traveller. What she is telling is not true. Online booking has several advantages: it is cheap, refund is quick, airline takes care of its passengers very well. So it is always better to book the ticket online but maje sure you book the ticket directly from website of the airline.
@JogenderSingh-gm2hp
@JogenderSingh-gm2hp 2 месяца назад
Bai ji kiddero tu c enaa diya enter view laine o sirre de thhag hunde aa
@Navone619
@Navone619 2 месяца назад
ਮੈਡਮ ਜੀ ਨਾਮ ਤਾਂ ਸਿੱਧਾ ਪੁੱਛਿਆ ਜੇ ਜਾਂਦਾ online ਤੇ ਇਸ ਕਿਹੜੀ ਵੱਡੀ ਗੱਲ? First or forename ਮਿਡਲ name ਐਂਡ surname. 🤷🏽‍♂️
@knowledgeworld5468
@knowledgeworld5468 2 месяца назад
Nahi brother is vich lnu likhna painda Naale Arab countries vich father name add karna painda....je surname nahi hai
@jatttravel9265
@jatttravel9265 2 месяца назад
Online good,all thing available
@surjitkhosasajjanwalia9796
@surjitkhosasajjanwalia9796 2 месяца назад
3 ਘੰਟੇ ਤੋਂ ਘੱਟ ਸਟੇ ਵਾਲੀ ਟਿਕਟ ਨਾਂ ਲਉ, ਕਿਉਂਕਿ ਤੁਹਾਡੀ ਫਲਾਈਟ ਇੱਕ ਦੋ ਘੰਟੇ ਲੇਟ ਹੋ ਸਕਦੀ ਹੈ ,,date ਚੇੰਜ ਵਾਲੀ ਟਿਕਟ ਲਉ,,,
@modernpunjabi243
@modernpunjabi243 2 месяца назад
ਇਹ ਜਿੰਮੇਵਾਰੀ airline di a ਚਾਹੇ flight 6 hrs late ho ਜਾਵੇ
@SurinderSingh-un7xl
@SurinderSingh-un7xl 2 месяца назад
ਅੰਮਿਰਤਸਰ ਟਿਕਟ ਲਈ ਸਵੇਰਾ ਟਰੈਵਲ ਨੰਬਰ 1 1999 ਤੋ ਟਿਕਟਾਂ ਖਰੀਦ ਰਹੇ ਹਾਂ ਜ਼ੁਬਾਨ ਦਾ ਖਰਾ ਬੱਦਾ
@mantrapalsingh
@mantrapalsingh 2 месяца назад
If you have good communication skills anyone can direct call with customer service of airline.
@asautomobilesjagraonjagrao4086
@asautomobilesjagraonjagrao4086 2 месяца назад
ਏ ਬੀਬੀ ਇਸ ਤਰਾਂ ਬੋਲਦੀਹੈ ਜਿਸ ਤਰ੍ਹਾਂ ਸਾਰੇ ਟਰੈਵਲ ਕਰਨ ਵਾਲੇ ਪੰਜਵੀਂ ਪਾਸ ਹਨ!
@balwinderbal5125
@balwinderbal5125 2 месяца назад
Excellent sir g ! Sixty % she is telling a lie !
@jagdishraj7565
@jagdishraj7565 2 месяца назад
✌✌👍👍 good information
@Meetmahialways
@Meetmahialways 2 месяца назад
I think koi edan di gal eh das n ske jo eh chij sabit kr dewe k tickets ehna to e lyi jawi Online time da n pta lgda stay da n pta lagda Eh gal vich koi dam ni Sb nu sb pta hunda Sorry mann travel tusi customer nu atract kr n ske Main te programne sandawaliaa krke e vekh gya😂😂😂
@1313gurpreet
@1313gurpreet 2 месяца назад
ਕਹਿੰਦੀ ਅਸੀ ਮੀਲ ਕਰਾ ਕੇ ਦਿੰਦੇ ਆ ਓਹ ਤੁਸੀ ਸਿੱਧਾ ਫੋਨ ਕਰ ਲੋ ਏਅਰ ਲਾਇਨ ਨਾਮ ਦੇ ਚੱਕਰ ਤੁਸੀ ਏਅਰਲਾਇਨ ਨੁੰ ਫੋਨ ਕਰ ਲੋ
@harpsandhu37
@harpsandhu37 2 месяца назад
ਖ਼ਸਰ ਖਾਦੇਆ ਦੀਆ ਗੱਲਾਂ ਹੀ ਹਨ || ਕੋਈ ਨਹੀਂ ਪੁੱਛਦਾ || ਮਾਨ ਨੇ ਏਅਰਪੋਰਟ ਤੇ ਕੋਈ -------
@sanjeevdhingra2327
@sanjeevdhingra2327 2 месяца назад
प्रोग्राम नू सारा देखण तों बाद मान ट्रैवल दे मिसिसागा वाले ऑफिस व्हाट्सअप मैसेज कीता । 3वजे कनाडा टाइम(आज कनाडा विच sunday वी है) लेकिन एजेंट साहिबा जिस गाल्ल ते जोर दे के कह रही सी के जवाब दित्ता जावेगा 24 घंटे। ओ गल सही नहीं निकली। कोई जवाब नहीं आया।
@mantejsingh247
@mantejsingh247 2 месяца назад
Eh chanel sarkari hon de nal nal thagg agenta di promotion vi krn lag gea
@HarpreetBoparai-l4l
@HarpreetBoparai-l4l 2 месяца назад
This group give wrong inf I lost 3000dollar
@parmjeetbrar9495
@parmjeetbrar9495 2 месяца назад
ਸੱਭ ਮਿਲਦਾ ਹੈ
@surjitsinghbains3671
@surjitsinghbains3671 2 месяца назад
The show seems to be sponsored. The guest being travel agent tries her best to discourage online booking.
@surdarshansingla1398
@surdarshansingla1398 2 месяца назад
She seems to be misleading.
@prabhjotsingh5874
@prabhjotsingh5874 2 месяца назад
Madam ji sara kuz gol mol kri jndi a
@preetgill6690
@preetgill6690 2 месяца назад
Beda garak ker dita Punjabiya ne… इंडिया bana diya 😂
@ਪੰਜਾਬਸਿੰਘ-ਙ6ਯ
@ਪੰਜਾਬਸਿੰਘ-ਙ6ਯ 2 месяца назад
ਆਪਣੀ ਪਿੜੀ ਥੱਲੇ ਸੋਟਾ ਮਾਰ, ਤੂੰ ਕਿੰਨੇ ਕੇ ਪਾਣੀ ਚ ਆ
@ramsarup9658
@ramsarup9658 2 месяца назад
ਕੋਈ ਵਧੀਆ ਜਾਣਕਾਰੀ ਨਹੀਂ ਜੀ,ਸਿਰਫ ਮਸ਼ਹੂਰੀ ਐ
@Differentbias
@Differentbias 2 месяца назад
The point noted and needed clarification is on missed flight. Your guest said they rebook and follow the ticket's T&C. If the ticket says non refundable, then I guess you will not get anything, and you have to pay in full for rebooked flight.
@gurusharansingh6240
@gurusharansingh6240 2 месяца назад
Good information
@gursewaksandhu2651
@gursewaksandhu2651 2 месяца назад
Only advertisement program
@singhamarjit6234
@singhamarjit6234 2 месяца назад
ਬਾਕੀ ਟਿਕਟ ਟਿਕਟਿਕੀ ਬਾਦ ਚ ਮਿੱਠਾ ਮਿੱਠਾ ਬੋਲ ਦੇ ਨੇ
@mitig9293
@mitig9293 2 месяца назад
😂😂😂 not good info..
@harpreet5605
@harpreet5605 2 месяца назад
bakbass informations
Далее
A 19-Year-Old Girl Was Found Dead in a Walmart Oven
10:55
Robbers attacked a car dealership in Brampton
11:44
Просмотров 12 тыс.