Тёмный

Akali Dal ਉਮੀਦਵਾਰ AAP 'ਚ ਸ਼ਾਮਲ | Surjit Kaur | Surjit Kaur | Jalandhar West bypoll | News18 Punjab 

News18 Punjab/Haryana/Himachal
Подписаться 8 млн
Просмотров 55 тыс.
50% 1

ਜਲੰਧਰ ਵੈੱਸਟ ਜ਼ਿਮਨੀ ਚੋਣ ਨਾਲ ਜੁੜੀ ਵੱਡੀ ਖ਼ਬਰ। ਅਕਾਲੀ ਦਲ ਉਮੀਦਵਾਰ AAP 'ਚ ਸ਼ਾਮਲ। SAD ਉਮੀਦਵਾਰ ਸੁਰਜੀਤ ਕੌਰ AAP 'ਚ ਸ਼ਾਮਲ। CM ਮਾਨ ਨੇ ਸੁਰਜੀਤ ਕੌਰ ਨੂੰ ਪਾਰਟੀ 'ਚ ਸ਼ਾਮਲ ਕਰਵਾਇਆ।
#surjitkaur #bhagwantmann #news18punjab #AAP #akalidal #jalandharbyelection #jalandharnews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on RU-vid which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Опубликовано:

 

1 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 90   
@harmindersinghsandra2624
@harmindersinghsandra2624 14 дней назад
ਜ਼ਮਾਨਤ ਜ਼ਬਤ ਕਰਾਉਣ ਨਾਲੋਂ ਤਾਂ ਚੰਗਾ ਰਹੇਗੀ
@yuvi8010
@yuvi8010 14 дней назад
ਸੁਖਬੀਰ ਨੂੰ ਸਰਮ ਆਉਣੀ ਚਾਹੀਦਾ ਤੇ ਅਸਤੀਫ਼ਾ ਦੇਣਾ ਚਾਹੀਦਾ
@harrykhiva9425
@harrykhiva9425 14 дней назад
ਕੌਣ ਤੇ ਕਿਵੇਂ ਵਿਸ਼ਵਾਸ਼ ਕਰੇ ਇੰਨ੍ਹਾਂ ਲੀਡਰਾਂ ਤੋਂ,, ਇੱਕ ਪਾਸੇ SAD ਬਾਗੀ ਲੀਡਰਾਂ ਨੇ ਸੁਖਬੀਰ ਬਾਦਲ ਨੂੰ ਖੁੰਜੇ ਲਗਾ ਰੱਖਿਆ,, ਤੇ ਇਹ ਮੈਦਾਨ ਹੀ ਛੱਡ ਗਈ
@user-gn9hy2sm9j
@user-gn9hy2sm9j 14 дней назад
ਗੁਰੂ ਘਰ ਦੇਰ ਜ਼ਰੂਰ ਹੈ ਅੰਧੇਰ ਨਹੀ ਦੇਖਿਆ ਮੇਰੇ ਗੁਰੂ ਦੇ ਰੰਗ
@amriksinghvaseer9748
@amriksinghvaseer9748 14 дней назад
ਇਹ ਸਿਆਸਤ ਦਾ ਸਭ ਤੋਂ ਨੀਵਾਂ ਪੱਧਰ ਹੈ
@Karan_singh1322_
@Karan_singh1322_ 14 дней назад
ਜਦੋਂ ਇਹਨਾ ਨੇ ਸੋਚ ਹੀ ਲਿਆ ਕਿ ਖੇਤਰੀ ਪਾਰਟੀ ਕਮਜੋਰ ਕਰਨੀ ਹੈ ਤਾਂ ਇਹਨਾ ਨੂੰ ਕੀ ਕਹੀਏ।
@sukhdevsingh-bc7dr
@sukhdevsingh-bc7dr 14 дней назад
ਅੱਜ-ਕੱਲ੍ਹ ਲੀਡਰਾਂ ਦਾ ਕੋਈ ਦੀਨ ਈਮਾਨ ਹੀ ਨਹੀਂ ਹੈ ਜਿੱਧਰ ਬੁਰਕੀ ਮਿਲਦੀ ਹੈ ਉੱਧਰ ਚਲੇ ਜਾਂਦੇ ਹਨ।
@RajpreetKaur-qy1lv
@RajpreetKaur-qy1lv 14 дней назад
Bhut vdia hoiya❤❤❤❤
@ajaysanyal6299
@ajaysanyal6299 14 дней назад
ਦੋਗਲੇ ਬੰਦਿਆਂ ਦਾ ਕੋਈ ਦੀਨ ਧਰਮ ਨਹੀਂ ਹੁੰਦਾ
@ksbhatti7778
@ksbhatti7778 14 дней назад
ਹੁਣ ਚੰਦੂਮਾਜਰਾ, ਮਲੂਕਾ, ਰੱਖੜਾ, ਢੀਡਸਾ ,ਵਡਾਲਾ , ਬਰਾੜ, ਬੀਬਾ ਜੰਗੀਰ ਕੌਰ ਜੀ ਕਿਸ ਦੀ ਸਪੋਟ ਕਰਨਗੇ ਕਿਰਪਾ ਕਰਕੇ ਦੱਸਿਆ ਜਾਵੇ ਜੀ ।
@NavuDhillon-b5f
@NavuDhillon-b5f 14 дней назад
ਏਹਨਾ ਦੋਗਲੇ ਲੋਕਾਂ ਦਾ ਕੋਈ ਦੀਨ ਇਮਾਨ ਨਹੀਂ ਪਹਿਲਾਂ ਕਿੱਸੇ ਹੋਰ ਪਾਰਟੀ ਚ ਬਾਅਦ ਚ ਕਿੱਸੇ ਹੋਰ ਪਾਰਟੀ ਚ ਚਲੇ ਜਾਂਦੇ ਨੇ
@DelightfulRoadCar-vp8zc
@DelightfulRoadCar-vp8zc 14 дней назад
ਖਾਲੀ ਦਲ ਤੇ ਝਾੜੂ 2027ਵਿਚ ਇਹਨਾਂ ਦੀਆਂ ਜਮਾਨਤਾਂ ਜਬਤ ਹੋਣਗੀਆਂ
@ssingh2503
@ssingh2503 14 дней назад
ਇਨ੍ਹਾਂ ਲੋਕਾਂ ਦਾ ਕੋਈ ਦੀਨ ਧਰਮ ਨਹੀਂ। ਪੰਜਾਬ ਦਾ ਬੇੜਾ ਗ਼ਰਕ ਕਰਕੇ ਸਾਹ ਲੈਣਗੇ।
@KuldeepSingh-er9rp
@KuldeepSingh-er9rp 14 дней назад
ਦਲ ਬਦਲੂ ਦਾ ਕੋਈ ਦੀਨ ਧਰਮ ਨੀ ਹੁੰਦਾ
@SatjeetSharma
@SatjeetSharma 14 дней назад
ਹੁਣ ਸਾਰੇ ਕੀ ਬੋਲਣਗੇ ਜਿਹੜੇ ਵਾਲੇ ਅਕਾਲੀ ਬਣੇ ਹੋਏ ਸਨ ਜੰਗੀਰ ਕੌਰ
@SidhuSahibSidhuSahib
@SidhuSahibSidhuSahib 14 дней назад
ਕਾਂਗਰਸ ਜਿਤੇਗੀ
@ruplalsehgal1117
@ruplalsehgal1117 14 дней назад
best of all congress party jitao
@gurmailsingh-9882
@gurmailsingh-9882 14 дней назад
ਕਿਓਂ ਜੰਗੀਰੋ, ਚੰਦੂ, ਰੱਖੜ,, ਢੀਡੂ, ਕਿੱਥੇ ਗਈ ਥੋਡਈ ਊਮਿਦਵਾਰ ਸੁਰਜੀਤ ਕੁਰ
@bhupindersinghmann5096
@bhupindersinghmann5096 14 дней назад
ਲਾਹਨਤ ਹੈ ਤੁਹਾਨੂੰ ਅਕਾਲੀ ਦਲ ਕਹਾਉਣ
@GurwinderSingh-gy6mx
@GurwinderSingh-gy6mx 14 дней назад
ਇਹਨਾ ਮਗਰ ਕੋਈ ਵੌਟ ਨੀ
Далее
New model rc bird unboxing and testing
00:10
Просмотров 6 млн