Тёмный

Khabar Di Khabar 2014 || Big announcement by Sukhbir Badal , Politics of Punjab ‘ਚ ਹੋਵੇਗਾ ਨਵਾਂ ਧਮਾਕਾ 

Prime Asia TV
Подписаться 2,3 млн
Просмотров 87 тыс.
0% 0

#primeasiatv #swarnsinghtehna #kdk #aap #congress #bjp #aappunjab #shiromaniakalidal #bhagwantmaan #arvindkejriwal #navjotsidhu #bikrammajithia #narindermodi #modi #cmbhagwantmaan #rahulgandhi #farmersprotest @PrimeAsiaProduction
Subscribe To Prime Asia TV Canada :- goo.gl/TYnf9u
Khabar Di Khabar (2014) || ਸੁਖਬੀਰ ਵੱਲੋਂ ਵੱਡਾ ਐਲਾਨ , ਪੰਜਾਬ ਦੀ ਰਾਜਨੀਤੀ ‘ਚ ਹੋਵੇਗਾ ਨਵਾਂ ਧਮਾਕਾ
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Опубликовано:

 

25 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 116   
@deepbrar.
@deepbrar. Месяц назад
ਜੋ ਇਨਸਾਨ ਆਪਣੇ ਮਾਂ-ਪਿਓ ਦੀ ਕਦਰ ਨਹੀਂ ਕਰਦਾ,*ਉਹ ਭਾਵੇਂ ਕਿੰਨੀ ਵੀ ਤਰੱਕੀ ਕਰ ਲਵੇ ਪਰ ਕਦੇ ਸੁੱਖੀ ਨਹੀਂ ਵੱਸ ਸਕਦਾ*
@deepbrar.
@deepbrar. Месяц назад
ਬੜੇ ਮਹਿੰਗੇ ਕਿਰਦਾਰ ਮਿਲ਼ੇ ਮੈਨੂੰ ਜ਼ਿੰਦਗੀ ਚ *ਸਮੇਂ ਸਮੇਂ ਤੇ ਸਭ ਦੇ ਭਾਅ ਵੱਧ ਗਏ ...*
@ajitsinghaitan7594
@ajitsinghaitan7594 Месяц назад
ਅਮ੍ਰਿਤਸਰ ਏਅਰਪੋਰਟ ਤੇ ਪਾਣੀ ਦੀ ਬੋਤਲ 60ਦਾ ਰੇਟ ਰੁਪਏ ਆ
@user-oh9kj3dl2z
@user-oh9kj3dl2z Месяц назад
ਜਿੱਥੇ ਰੁੱਖ ਗਏ, ਉੱਥੇ ਹਵਾ ਗਈ
@deepbrar.
@deepbrar. Месяц назад
ਜਿਨ੍ਹਾਂ ਮਰਜ਼ੀ ਕਰ ਲਵੋ ਕਿਸੇ ਦਾ *ਤਾਵੀਂ End ਉੱਤੇ ਸਵਾਹ ਆਪਣੇ ਸਿਰ ਹੀ ਪੈਣੀ ਆ*
@RanjitSingh-wt3ft
@RanjitSingh-wt3ft Месяц назад
ਟਹਿਣਾ ਸਾਹਿਬ ਜੇ ਚਾਹ ਵਾਲੀ ਕੁੜੀ ਸਹੀ ਲਗਦੀ ਆ ਤੁਸੀਂ ਵੀ ਕਰੋ ਮੱਦਦ ਤਿੰਨ ਕਿਲੇ ਜ਼ਮੀਨ ਵਾਲਿਆ ਦੀ
@BalkerDhanday
@BalkerDhanday Месяц назад
ਅੱਜ ਪਟਿਆਲਾ ਦੇ ਨੇੜੇ ਪਿੰਡਾਂ ਵਿੱਚ ਸਵੇਰ ਵੇਲੇ 9ਵਜੇ ਪੂਰੀ ਯੋਰ ਦੀ ਮੀਂਹ ਪੈ ਗਿਆ👌👌
@BaldevD-jx5gu
@BaldevD-jx5gu Месяц назад
ਸਤਿ ਸ਼੍ਰੀ ਅਕਾਲ! ਟਹਿਣਾ ਸਾਹਿਬ ਐਤਕੀ ਮੀਂਹ ਟੋਰਾਂਟੋ ਕਨੇਡੇ ਵਿੱਚ ਪੈ ਰਿਹਾ। ਕੋਸ਼ਿਸ਼ ਕਰਦੇ ਹਾ ਮੀਂਹ ਪੰਜਾਬ ਵੱਲ ਭੇਜਣ ਦੀ। ਜਿਉਂਦੇ ਵਸਤੱ ਰਹ ਖਬੱਰਾਦਿੰਦੱ ਰਹੋ। ਬਹੁੱਤ ਬਹੁੱਤ ਧੰਨਵਾਦ !!🙏🙏👍👍😀😀❤️❤️🇨🇦🇨🇦
@sukhwantsingh1999
@sukhwantsingh1999 Месяц назад
ਜਥੇਦਾਰ ਸਾਹਿਬਾਨ ਸੁਖਬੀਰ ਬਾਦਲ ਦੇ ਕਹਿਣੇ ਤੋਂ ਬਾਹਰ ਨਹੀਂ ਹਨ ਉਹ ਸੁਖਬੀਰ ਦੀ ਪ੍ਰਧਾਨਗੀ ਕਾਇਮ ਰੱਖਣ ਦਾ ਜਿੱਤਣ ਕਰਨਗੇ।
@mahipalsinghguladhi-7855
@mahipalsinghguladhi-7855 Месяц назад
Thana je Namskar ji
@sukhwantsingh1999
@sukhwantsingh1999 Месяц назад
ਕਿਸਾਨ ਕੋਲ ਆਪਣੀ ਫ਼ਸਲ ਰੱਖ/ਰਖਾਉਣ ਲਈ ਥਾਂ ਹੀ ਨਹੀਂ ਹੁੰਦੀ ਕਰਜਾ ਪਹਿਲਾਂ ਹੀ ਸਿਰ ਹੁੰਦਾ।
@baldevjassar8059
@baldevjassar8059 Месяц назад
*🙏🌻ਅੱਜ ਦਾ ਵਿਚਾਰ🌻🙏* *ਜੇਕਰ ਜਿੱਦ ਦੀ ਗੰਢਾਂ ਖੁੱਲ ਜਾਣ ਤਾਂ ਸਾਰੇ ਉਲਝੇ ਰਿਸ਼ਤੇ ਵੀ ਸੁਲਝ ਜਾਂਦੇ ਨੇ।* *ੴ ਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@user-mr5pl3us4u
@user-mr5pl3us4u Месяц назад
ਵਧੀਆ ਗੱਲ ਹੈ ਅਕਾਲ ਤਖ਼ਤ ਸਾਹਿਬ ਸਰਬ ਉੱਚ ਹੈ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਹਰ ਗੱਲ ਦਾ ਜਵਾਬ ਦੇਣਾ ਚਾਹੀਦਾ ਅਤੇ ਆਪਣਾ ਪੱਖ ਰੱਖਣਾ ਚਾਹੀਦਾ।
@zorasingh3650
@zorasingh3650 Месяц назад
ਟਹਿਣਾ ਜੀ ਸੱਚਾਈ ਦੱਸੋ ਕਿ ਅਕਾਲੀ ਦਲ ਅਰਸ ਤੌਂ ਫਰਸ ਤੇ ਕਿਸ ਲੀਡਰ ਦੀ ਅਗਵਾਈ ਹੁੰਦਿਆਂ ਆਇਆ।
@BaldevSingh-gj6ex
@BaldevSingh-gj6ex Месяц назад
🙏🙏🙏🙏🙏
@dalbirsingh2301
@dalbirsingh2301 Месяц назад
👍👍
@HardeepSingh-jz8zz
@HardeepSingh-jz8zz Месяц назад
Wahaguru Ji
@chahal1234
@chahal1234 Месяц назад
ਟਹਿਣਾ ਜੀ , *ਸਾਉਣ ਮਹੀਨਾ ਮਸਤੀ ਭਰਿਆ, ਹਵਾ ਫਰਾਟੇ ਮਾਰੇ ।
@jyotigurm1406
@jyotigurm1406 Месяц назад
ਜਥੇਦਾਰ ਬਾਦਲ ਪਰਿਵਾਰ ਦੇ ਬਣਾਏ ਹੋੇਏ ਨੇ ਜਥੇਦਾਰ ਬਦਲ ਪਰਿਵਾਰ ਹਿੱਤ ਹੁਕਮਨਾਮਾ ਜਾਰੀ ਕਰਨਗੇ
@user-jq1wb5rf7s
@user-jq1wb5rf7s Месяц назад
Wahegurug ❤❤❤❤❤
@user-oh9kj3dl2z
@user-oh9kj3dl2z Месяц назад
ਇਨਾ ਆਕਾਲੀ ਦਲ ਬਾਦਲ ਦੇ ਆਗੂਆਂ ਦੀ ਛੇ ਮਹੀਨੇ ਚੈਨਲਾਂ ਤੇ ਖਬਰਾਂ ਤੇ ਚਰਚਾ ਬੰਦ ਕਰ ਦਿਓ, ਆਪਣੇ-ਆਪ ਦਿਮਾਗ ਟਿਕਾਣੇ ਆ ਜਾਣਾ
@gurjaipalsingh2463
@gurjaipalsingh2463 Месяц назад
Ssa vir ji
@balvirslnghsahokesingh7446
@balvirslnghsahokesingh7446 Месяц назад
ਟਹਿਣਾ ਜੀ,,,,,,,, ਸਾਡੀ ਸਲਾਹ ਹੈ ਕਿ,,,, ਸ਼੍ਰੋਮਣੀ ਅਕਾਲੀ ਦਲ ਨੂੰ ਮੋਹਰੀ ਪਾਰਟੀ ਬਣਾਉਣਾ ਚਾਹੁੰਦੇ ਹਨ ਤਾਂ ਸੁਖਬੀਰ ਨੂੰ ਗੋਲ ਦਸਤਾਰ,ਲੰਬਾ ਚੋਲਾ ਪਾਕੇ ਉਪਰ ਦੀ ਦੋ ਤਲਵਾਰਾਂ ਇੱਕ ਮੀਰੀ ਦੀ ਇੱਕ ਪੀਰੀ ਦੀ,, ਪਹਿਨਕੇ ਜੰਗ ਦੇ ਮੈਦਾਨ ਵਿੱਚ ਆਕੇ ਜੈਕਾਰਾ ਗਜਾਇਆ ਜਾਵੇ ਤਾਂ ਸਭ ਅਖੌਤੀ ਪਾਰਟੀਆਂ ਮੈਦਾਨ ਛੱਡ ਕੇ ਭੱਜ ਜਾਣਗੀਆਂ। ਸਿਰਫ਼ ਇੱਕ ਜੈਕਾਰਾ ਹੀ ਬਹੁਤ ਹੈ,,, ਅਜ਼ਮਾ ਲੈਣਾ ਚਾਹੀਦਾ ਹੈ ਜੀ।
@santlashmanmuni6045
@santlashmanmuni6045 Месяц назад
ਚਾਹ ਵਾਲੀ ਕੁੜੀ ਚਾਹ ਵਾਲੀ ਕੁੜੀ ਤੁਸੀਂ ਵੀ ਟਹਿਣਾ ਸਾਬ੍ਹ ਵੇ ਲੋੜਾ ਰੌਲ਼ਾ ਪਾ ਛੱਡਿਆ ਹੈ ਕਹਿੰਦੇ ਹੋਰ ਲੋਕਾਂ ਨੂੰ ਹੋਂ
@raghwirjammu1165
@raghwirjammu1165 Месяц назад
No trees in Punjab that's the main reason
@LalsinghSandhu-xw3rs
@LalsinghSandhu-xw3rs Месяц назад
ਜਿਆਦਾ ਸਵਾਦ ਤਾਂ ਤੁਸੀਂ ਲੈਂਦੇ ਹੋ
@kashmirsinghcheema_12
@kashmirsinghcheema_12 Месяц назад
ਬਹੁਤ ਖੂਬ ਟਹਿਣਾ ਸਾਬ ਜੀ। ਧੰਨਵਾਦ ਜੀ ਪਿਆਰੇ ਓ।
@greatbathindian
@greatbathindian Месяц назад
ਕਿਸਾਨਾਂ ਦੀ ਫਸਲ ਦਾ ਰੇਟ ਨੂੰ ਅੰਬਾਨੀ ਦੀ ਸਿਮ ਨਾਲ comparison ਠੀਕ ਨਹੀਂ। ਕਿਉਂਕਿ ਅੰਬਾਨੀ ਦੀ ਸਿਮ ਖਰੀਦਣ ਦੀ ਜਨਤਾ gaurantee ਨਹੀਂ ਦਿੰਦੀ ਤੇ ਹੈ ਅੰਬਾਨੀ ਨੂੰ ਘਾਟਾ ਪੈ ਜਾਵੇ ਤਾਂ ਜਨਤਾ ਕੋਲੋ ਕਰਜ਼ ਮੁਆਫੀ ਨਹੀਂ ਮੰਗਦਾ
@singhheera947
@singhheera947 Месяц назад
Big solute
@jatinderkumar-zx5nt
@jatinderkumar-zx5nt Месяц назад
Wah Tehna Saab No.1/Jatinder Pannu No.2/Tehna Saab Full knowledge man.
@manjitdhaliwal6024
@manjitdhaliwal6024 Месяц назад
Good news
@bahadursingh9718
@bahadursingh9718 Месяц назад
ਵੀਰ ਜੀ ਉਹ ਕੁੜੀ ਕੋਈ ਨਿਆਣੀਂ ਤਾਂ ਹੈ ਨਹੀਂ ਜਿਹੜੀਂ ਆਪਣੇ ਪਿਤਾ ਨੂੰ ਕਿੱਥੋਂ ਤੱਕ ਬਦਨਾਮ ਕਰਤਾਂ। ਉਸ ਪਿਤਾ ਕੋਲ ਇੱਕ ਮਾਤਾ ਵੀ ਹੈ ਜਿਹੜੀਂ ਮਾਤਾ ਨੂੰ ਅਧਰੰਗ ਹੋਇਆ ਹੈ। ਉਸ ਮਾਤਾ ਨੂੰ ਉਹ ਪਿਤਾ ਸਾਂਭਦਾ ਹੈ ਜਿਸ ਦੀ ਆਪਣੀ ਉਮਰ ਦੂਜਿਆਂ ਤੋਂ ਸਹਾਰਾਂ ਲੈਣ ਦੀ ਹੈ। ਨਾਂ ਤਾਂ ਮੈਂ ਕਿਸੇ ਚਾਹ ਵਾਲੀ ਕੁੜੀ ਤੋਂ ਕੁਝ ਲੈਣਾ ਹੈ ਨਾਂ ਹੋਰ ਕਿਸੇ ਨੇ। ਇਹ ਤਾਂ ਖਬਰਾਂ ਬਨਾਉਣੀਆਂ ਹਨ।
@user-hi6rf7jk4i
@user-hi6rf7jk4i Месяц назад
ਕਦੇ ਮਜ਼ਦੂਰ ਦੇ ਘਰ ਦਾ ਵੀ ਹਾਲ ਪੁਛ ਲਿਆ ਕਰੋ ਟਹਿਣਾ ਸਹਿਬ
@jagdevsidhu525
@jagdevsidhu525 Месяц назад
Good job 🎉
@fatehbrar3252
@fatehbrar3252 Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@JagjitSingh-wu3gq
@JagjitSingh-wu3gq Месяц назад
Ssa ji Tehna Saab
@madanlalsharma3479
@madanlalsharma3479 Месяц назад
ਇਸ ਬਾਰ ਹਰਿਆਣੇ ਵਾਲੇ ਕਿਸਾਨ ਚੋਣਾਂ ਚ ਸਬਕ ਸਿਖਾਉਣ ਗੇ। ਜੇ ਕਿਸਾਨ ਯੂਨੀਅਨ ਦੇ ਲੀਡਰ ਇਮਾਨਦਾਰੀ ਦਿਖਾਉਣ। ਬਾਕੀ ਪਬਲਿਕ ਸਭ ਜਾਣਦੀ ਹੈ।
@preetkapoor8492
@preetkapoor8492 Месяц назад
Rajpura ch kal vaadu baarish ho gayi aa... Ajj vi it's raining ☔
@palasingh5151
@palasingh5151 Месяц назад
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@hardeepsinghmavifgs
@hardeepsinghmavifgs Месяц назад
ਟਹਿਣੇ ਵੀਰ ਕੱਲ ਦੁਪਹਿਰੇ ਮੋਹਾਲੀ ਬਹੁਤ ਮੀੰਹ ਪਿਆ ਹੈ
@bahadursingh9718
@bahadursingh9718 Месяц назад
ਵੀਰ ਜੀ ਸਾਡੇ ਇਲਾਕੇ ਵਿੱਚ ਬਠਿੰਡੇ ਕ਼ਰੀਬ ਬਾਰਾਂ ਸਾਢੇ ਬਾਰਾਂ ਵਜੇ ਇੱਕ ਵਾਰੀ ਤਾਂ ਬਹੁਤ ਤੇਜ਼ ਮੀਂਹ ਪੈਣ ਲੱਗ ਪਿਆ।
@GurcharanSandhu-gf4yc
@GurcharanSandhu-gf4yc Месяц назад
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@user-if3kw2jn5n
@user-if3kw2jn5n Месяц назад
Union is strength ਕਿਸਾਨ ਜਥੇਬੰਦੀਆਂ ਇਕੱਠੀਆਂ ਕਿਉਂ ਨਹੀਂ ਹੋ ਰਹੀਆਂ? ਕੀ ਬਾਕੀਆਂ ਦੇ ਇਹ ਮਸਲੇ ਨਹੀਂ ਹਨ?ਇਹ ਸਿਰਫ਼ ਈਗੋ ਦੀ ਲੜਾਈ ਹੈ, ਪੰਧੇਰ ਧੜਾ ਇਸਦਾ ਸੇਹਰਾ ਲੈਂਣ ਲੱਈ ਤਰਲੋ ਮੱਛੀ ਹੈ ਇਹ ਆਪੋ ਅਪਣੇ ਸਮੱਰਥਕਾਂ ਨੂੰ ਗੁਮਰਾਹ ਕਰ ਰਹੇ ਹਨ ਕਿਸਾਨ ਭੋਲੇ ਭਾਲੇ ਹਨ ਜੋ ਇਨਾਂ ਦੇ ਮਗਰ ਲੱਗ ਕੇ ਜ਼ਿੰਦਾਬਾਦ ਮੁਰਦਾਬਾਦ ਕਰਨ ਲੱਗ ਜਾਂਦੇ ਹਨ ਕੀ ਹਰਿਆਣਾ ਸਰਕਾਰ ਸੁਪ੍ਰੀਮ ਕੋਰਟ ਤੋਂ ਵੀ ਉੱਪਰ ਹੈ?ਕੀ ਇਹੋ ਲੋਕਰਾਜ ਹੈ ਜਿੱਥੇ ਇੱਕ ਸਟੇਟ ਦੂਜੀ ਸਟੇਟ ਵਾਲਿਆਂ ਨੂੰ ਅਪਣੇ ਹੱਕ ਮੰਗਣ ਤੋਂ ਰੋਕਣ ਲਈ ਗੋਲੀਆਂ ਤੱਕ ਚਲਾ ਦੈਂਦੀ ਹੈ ਸੜਕਾਂ ਨੂੰ ਸੀਮੈਂਟਿਡ ਕਰਕੇ ਕਿੱਲਾਂ ਗੱਡ ਕੇ ਜਨਤਾ ਲੱਈ ਮੁਸੀਬਤ ਖੜੀ ਕਰਦੀ ਹੈ,ਇਸਤੋਂ ਪਹਿਲਾਂ ਖੱਟੜ ਸਰਕਾਰ ਸੀ ਜੋ ਕਿ ਮੋਦੀ ਭਗਤ ਸੀ ਉਸਨੇ ਓਹ ਜ਼ੁਲਮ ਕੀਤੇ ਕਿ ਔਰੰਗਜ਼ੇਬ ਦੀ ਰੂਹ ਵੀ ਸ਼ਰਮਿੰਦਾ ਹੋ ਗੱਈ ਹੈ ਉਸਨੂੰ ਤਾਂ MP ਬਣਾ ਕੇ ਇਨਾਂਮ ਦੇ ਦਿੱਤਾ ਹੈ ਹੁਣ ਸੈਣੀ ਦੀ ਸਰਕਾਰ ਵੀ ਖੱਟੜ ਦੀ ਡਿੱਟੋ ਕਾਪੀ ਹੈ ਇਨ੍ਹਾਂ ਨੇ ਚਮਚਾਗਿਰੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਸਿਰਫ਼ ਪ੍ਰਧਾਨ ਮੰਤਰੀ ਦੀ ਚਮਚਾਗਿਰੀ ਕਰਨ ਬਦਲੇ, ਪ੍ਰਧਾਨ ਮੰਤਰੀ ਕਿਸਾਂਨਾਂ ਤੋਂ ਪਿਛਲੇ ਹੋਏ ਅੰਦੋਲਨ ਕਰਕੇ ਖ਼ਫ਼ਾ ਹੈ ਤੇ ਹੁਣ ਕਿਸਾਨ ਫ਼ਾੜ ਕੇ ਰੱਖ ਦਿੱਤੇ ਹਨ ਕੁਛ ਵੀ ਹਾਸਲ ਹੋਣ ਵਾਲਾ ਨਹੀਂ ਹੈ,ਪਾ ਰੱਖੋ ਟਿੰਡ ਵਿੱਚ ਕਾਂਨਾ! ਸੁਖਬੀਰ ਬਾਦਲ ਨੂੰ ਇਸ ਵੇਲੇ ਗੋਲਡਨ ਚਾਂਸ ਹੈ ਇੱਜ਼ਤ ਨਾਲ ਪ੍ਰਧਾਨਗੀ ਛੱਡਣ ਦਾ,ਇਸ ਤੋਂ ਇਲਾਵਾ ਹੋਰ ਕੋਈ ਰਸਤਾ ਹੈ ਈ ਨਹੀਂ ਜੇ ਸਿੰਘ ਸਾਹਿਬ ਇਨ੍ਹਾਂ ਦੋਹਾਂ ਧੜਿਆਂ ਦੀ ਸੁਲਹ ਸਫ਼ਾਈ ਵੀ ਕਰਵਾ ਦੈਂਦੇ ਹਨ ਜਿਸਦੀ ਕਿ ਸੰਭਾਵਨਾ ਹੈ ਤਾਂ ਵੀ ਪੰਜਾਬ ਦੀ ਜਨਤਾ ਨੇ ਇਸਨੂੰ ਮੁਆਫ਼ ਨਹੀਂ ਕਰਨਾ ਵੱਡਾ ਬਾਦਲ ਤਾਂ ਸਿਆਸੀ ਮਾਹਰ ਸੀ ਤੇ ਔਖੇ ਵੇਲੇ ਵਕਤ ਨੂੰ ਸੰਭਾਲ ਲੈਂਦਾ ਸੀ ਪਰ ਇਹ ਤਾਂ ਨਿਰਾ ਧਾਕੜ ਹੈ ਜਦੋਂ ਦਾ ਇਹ ਪਾਰਟੀ ਚ ਆਇਆ ਉਦੋਂ ਤੋਂ ਭਸੂੜੀਆਂ ਹੀ ਪਾਈ ਰੱਖੀਆਂ ਬਸ ਨੋਟ ਕਮਾਉਣ ਵਿੱਚ ਹੀ ਲੱਗਾ ਰਿਹਾ ਰੀਜ਼ਲਟ ਜਨਤਾ ਨੇ ਕੱਢਿਆ ਹੋਇਆ ਹੈ ਇਸਨੇ ਗੁਰੂ ਘਰ ਨਹੀਂ ਬਖ਼ਸ਼ੇ ਜਨਤਾ ਨੂੰ ਕੀ ਬਖ਼ਸ਼ੇਗਾ,ਇਹ ਸਾਰੇ ਸਿੰਘ ਸਾਹਿਬਾਨਾਂ ਦੀਆਂ ਨਿਯੁਕਤੀਆਂ ਉਨ੍ਹਾਂ ਦੀਆਂ ਕਰਦਾ ਰਿਹਾ ਜੋ ਇਸਦੇ ਕਹਿਣ ਮੁਤਾਬਕ ਫ਼ੈਸਲੇ ਕਰਨ ਦਾ ਵਾਅਦਾ ਕਰਦੇ ਸਨ ਸਾਰਾ ਪਿਛਲਾ ਇਤਿਹਾਸ ਖੁੱਲਾ ਹੈ ਨਜ਼ਰ ਮਾਰ ਕੇ ਦੇਖ ਲਓ ਸਿੱਖੀ ਸਿਰਫ਼ ਆਮ ਜਨਤਾ ਲੱਈ ਹੈ ਇਹ ਤਾਂ ਜਮਾਂਦਰੂ ਸਿੱਖ ਹਨ ਇਨ੍ਹਾਂ ਤੇ ਕਿੰਤੂ ਪ੍ਰੰਤੂ ਹੋ ਈ ਨਹੀਂ ਸਕਦੀ,ਤੇ ਨਾ ਹੀ ਪਹਿਲਾਂ ਹੋਈ ਹੈ,ਜੇ ਅਗਰ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਨਾ ਹੋਈ ਹੁੰਦੀ ਤੇ ਕੋਟਕਪੂਰਾ ਗੋਲੀ ਕਾਂਡ ਨਾ ਵਾਪਰਿਆ ਹੁੰਦਾ ਡੇਰੇ ਸਿਰਸੇ ਦੇ ਸਾਧ ਨੂੰ ਮੁਆਫ਼ੀ ਨਾ ਦਿੱਤੀ ਹੁੰਦੀ ਤਾਂ ਕੀ ਇਹ ਫ਼ਿਰ ਵੀ ਇਸ ਹਾਲਤ ਵਿੱਚ ਹੁੰਦਾ? ਨਹੀਂ ਫ਼ਿਰ ਇਹ ਪੱਕਾ ਹੀ ਅਕਾਲੀ ਦਲ ਤੇ ਕਾਬਜ਼ ਹੋ ਜਾਂਣਾਂ ਸੀ ਸਿਰਫ਼ ਇਨ੍ਹਾਂ ਘਟਨਾਵਾਂ ਕਰਕੇ ਹੀ ਇਸਦਾ ਗ੍ਰਾਫ਼ ਡਿੱਗਿਆ ਹੈ ਕਹਿੰਦੇ ਹਨ ਕਿ ਸੌ ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ ਵੀ ਆਉਂਦਾ ਹੈ, ਚੋਰ ਦੇ ਸੌ ਦਿਨ ਖ਼ਤਮ ਹੋ ਚੁੱਕੇ ਹਨ ਹੁਣ ਸਾਧ ਸੰਗਤ ਕੋਲ ਵਕਤ ਹੈ ਦੇਖਿਓ ਕਿਤੇ ਅਜਾਈਂ ਨਾ ਲੰਘ ਜਾਵੇ,
@Balrajsingh2147
@Balrajsingh2147 Месяц назад
ਨੀਟੂ ਸ਼ਟਰਾਂ ਵਾਲੇ ਨੂੰ ਉਪ ਰਾਸ਼ਟਰਪਤੀ ਬਣਾਉਣ ਦੀ ਚਰਚਾ ਚੱਲ ਪਈ ਹੈ!!
@sukhdevsinghbhatti3235
@sukhdevsinghbhatti3235 Месяц назад
ਮੋਦੀ ਕਾਨੂੰਨ ਚਲਦਾ।ਸਵਿਧਾਨ ਵਾਲੇ ਕਾਨੂੰਨ ਨੂੰ ਛਿੱਕੇ ਟੰਗ ਤਾਂ
@ajaibsinghpanesarCanada
@ajaibsinghpanesarCanada Месяц назад
S S A 🙏🙏 Swarn Singh Tehna ji
@sardarjivlogs24
@sardarjivlogs24 Месяц назад
Chandigarh Mohali kharar barish hoyi aa ji 15-30 minutes layi
@JassS634
@JassS634 Месяц назад
ਤੁਸੀ ਹਰਭਜਨ ਕ੍ਰਿਕਟ ਵਾਲੀ ਖਬਰ ਕੱਲ ਵੀ ਦਿੱਤੀ ਸੀ ਤੇ ਅੱਜ ਫੇਰ,ਆਪ ਚਾਹ। ਵਾਲੀ ਕੁੜੀ ਵਾਲੀ ਗੱਲ ਕਹੀ ਜਾਂਦੇ ਆ
@BaldeepSinghKhalsa
@BaldeepSinghKhalsa Месяц назад
ਟਹਿਣਾ ਸਾਹਿਬ ਸੱਤਿ ਸ੍ਰੀ ਅਕਾਲ ਟਹਿਣਾ ਸਾਹਿਬ ਜੱਥੇਦਾਰ ਸਾਹਿਬ ਦੇ ਵਿੱਚ ਇੰਨੀ ਜੁਰਅਤ ਨਹੀਂ ਕਿ ਉਹ ਸੁੱਖਵੀਰ ਬਾਦਲ ਨੂੰ ਅਕਾਲ ਤਖਤ ਤੇ ਪੇਸ਼ ਹੋਣ ਲਈ ਕਹਿ ਸਕੇ ਇਹ ਸਾਰੀ ਬਾਦਲ ਦੀ ਸਿਆਸਤ ਹੈ ਬਾਦਲ ਨੇ ਪੇਸ਼ ਹੋ ਕਿ ਗਲਤੀ ਮੰਨ ਕੇ ਸਿੱਖ ਕੌਮ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਹੈ ਪਰ ਇਹ ਕੋਸਿਸ਼ ਕਾਮਜ਼ਾਬ ਨਹੀਂ ਹੋਵੇਗੀ
@deepbrar.
@deepbrar. Месяц назад
ਸੁਣ ਨੀ ਜ਼ਿੰਦੇ ਅਕਲਾਂ ਵਾਲੀਏ ਸਮਝ ਲਵੀਂ ਇਹ ਭੇਤ ਤੇਰੀ ਹਸਤੀ ਐਦਾਂ ਜਿੱਦਾਂ ਮੁੱਠੀ ਵਿੱਚਲੀ ਰੇਤ..!!
@rajdhami6212
@rajdhami6212 Месяц назад
ਸੁਣ ਨੀ ਜਿੰਦੇ ਅਕਲਾਂ ਵਾਲੀਏ, ਸਮਝ ਲਈ ਇਹ ਭੇਤ ਤੇਰੀ ਹਸਤੀ ਐਦਾਂ ਦੀ ਜਿੱਦਾਂ ਮੁੱਠੀ ਵਿੱਚਲੀ ਰੇਤ ----।R S.
@mangatram4327
@mangatram4327 Месяц назад
Yesterday it rained well
@msmehmi55
@msmehmi55 Месяц назад
Very good news program. Appriciate
@baljinderansh9014
@baljinderansh9014 Месяц назад
ਤੁਹਾਡਾ ਨਾਂ ਸਵਰਨ ਸਿੰਘ ਟਹਿਣਾ ਅਸੀਂ ਨਹੀਂ ਕੁਛ ਤੈਨੂੰ ਕਹਿਣਾ
@RanjitSingh-oq1wu
@RanjitSingh-oq1wu Месяц назад
Satsriakalji
@msmehmi55
@msmehmi55 Месяц назад
The projects which are cancelled or going to be cancelled is very sad news Govt should resolve these issues
@kirankaur4504
@kirankaur4504 Месяц назад
ਸਤਿ ਸ੍ਰੀ ਅਕਾਲ ਜੀ 🙏🙏
@jogabining4759
@jogabining4759 Месяц назад
Very true 👍
@ChamkaurSingh-zu4ds
@ChamkaurSingh-zu4ds Месяц назад
Nic work 😮
@JaspalSingh-vn5kh
@JaspalSingh-vn5kh Месяц назад
Tehana sahib ji good morning ji disst patiala de pind bosar khurd sanaur vich do houvr barish pai mousam suhawna ho gya 🙏🙏
@mangatram4327
@mangatram4327 Месяц назад
In Rajpura
@user-mr5pl3us4u
@user-mr5pl3us4u Месяц назад
ਬਾਗ਼ੀ ਅਕਾਲੀ ਤਾਂ BJP ਦੀ ਉਂਗਲ ਤੇ ਚੜ੍ਹ ਕੇ ਬੋਲ ਰਹੇ ਨੇ ਇਹਨਾਂ ਨੇ ਹੀ ਸੱਭ ਤੋਂ ਵੱਧ ਨੁਕਸਾਨ ਕੀਤਾ ਅਕਾਲੀ ਦਲ ਦਾ
@hardeepsinghmavifgs
@hardeepsinghmavifgs Месяц назад
ਰਾਜਾ ਵੜਿੰਗ ਨੇ ਕਿਹਾ ਸੀ ਕਿ ਜੇ ਜਲੰਧਰ ਹਾਰ ਗਏ ਤਾਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋੰ ਅਸਤੀਫਾ ਦੇ ਦੇਵਾਂਗਾ, ਪਤਾ ਕਰਿਉ ਅਸਤੀਫਾ ਕਦੋਂ ਦੇ ਰਿਹਾ ਰਾਜਾ ਵੜਿੰਗ।
@SurjitSingh-uj2bp
@SurjitSingh-uj2bp Месяц назад
ਟਹਿਣਾਜੀ ਪਤਾ ਹਰ ਇਨਸਾਨ ਨੂੰ ਹੁੰਦਾ ਹੈ ਕਿ ਮੈਂ ਕੀ ਬੋਲਣਾ ਪਰ ਕਰਤੂਤ ਪਸ਼ੂ ਦੀ ਮਾਨਸ ਜਾਤਿ ਵਾਲੀ ਬਾਣੀ ਦੀ ਤੁਕ ਕਈ ਲੋਕਾਂ ਤੇ ਢੁਕ ਜਾਂਦੀ ਹੈ।
@HarpreetSingh-dh1ln
@HarpreetSingh-dh1ln Месяц назад
Good job Veerji 🙏🙏🙏👍👍👍
@panjpanilokklamanchgopalpu1959
@panjpanilokklamanchgopalpu1959 Месяц назад
Very nice ❤
@JagtarGill-u1z
@JagtarGill-u1z Месяц назад
Very good ji thana Shihab thanks
@surjeetsingh8809
@surjeetsingh8809 Месяц назад
👍👍👌
@bsdeol4753
@bsdeol4753 Месяц назад
ਨਹੀਂ ਪਿਆ
@davindersidhu2919
@davindersidhu2919 Месяц назад
Veer
@AmarjitSingh-xs9jz
@AmarjitSingh-xs9jz Месяц назад
❤🎉
@davindersidhu2919
@davindersidhu2919 Месяц назад
Veergody
@lachhmansingh5933
@lachhmansingh5933 Месяц назад
Very nice tehina sahib
@gurindersidhu1625
@gurindersidhu1625 Месяц назад
Sarkar ne v punjab de roads darakhat putt k kahali..kr dite
@user-bc3dp6ih7i
@user-bc3dp6ih7i Месяц назад
Ikathe hoke sare akali dal da majbut karo.larai jhagre vich kisne koi faida nahi hona.ikathe akali dal takra karo.
@kharoudjatt2578
@kharoudjatt2578 Месяц назад
ਅਜ।ਸਨੋਰ।ਭਾਖਰ।ਬੋਲੜੀ।ਬੋਲੜ।ਹੋਰ।ਕਾਫੀ। ਪਿੰਡਾਂ।ਚ। ਬਾਰਸ਼।ਪੲਈ
@gurindersidhu1625
@gurindersidhu1625 Месяц назад
Sarkar nu sakhati karni chahi di kisan te 1o kile wich 5o darakhat lagvoun
@user-cd7zj1rz4q
@user-cd7zj1rz4q Месяц назад
Ho gi ji
@MaingalSingh
@MaingalSingh Месяц назад
Sat Sri akal bai tehna Saab ji 🙏 🎉😢
@KuldeepSingh-tb3me
@KuldeepSingh-tb3me Месяц назад
ਸਾਡੀ ਠੰਡੀ ਹਵਾ a c ਲੈਣ ਗਏ ਜੀ ਸਵਰਨ ਸਿੰਘ ਜੀ😅
@swaransingh8398
@swaransingh8398 Месяц назад
Kal chandigarh Mohali ch changa meeh pya
@gurmailsingh4447
@gurmailsingh4447 Месяц назад
2014 ਨਹੀਂ 2024 ਹੈ।
@MalkitSingh-ic2gk
@MalkitSingh-ic2gk Месяц назад
Chhajja. Watching from sh. Anandpur sahib.
@bantsingh1699
@bantsingh1699 Месяц назад
Sukhbir badal noo pardhangi chhad deni chahidi hai ta ke akali dal noo bachaya ja sake??
@gurindersidhu1625
@gurindersidhu1625 Месяц назад
2o kile da jatt us de khet wich ik v darakhat nahi is kr k garami jiada
@Nanakpanthi
@Nanakpanthi Месяц назад
Akaliya de parde piche reh ke kam karan wale do bande ne. Ik Dr Cheema te dooja Bains. Dono hi bande bade tej dimag aale ne.
@gurbindersinghsaini6400
@gurbindersinghsaini6400 Месяц назад
Kal sade Rajpure mih pea
@user-cb8ui4yq1x
@user-cb8ui4yq1x Месяц назад
Sahi gall g nikke hunde asi v vekhde hunde c kalia ghatawa chardia c
@bhagwantsingh9267
@bhagwantsingh9267 Месяц назад
V good Tehna jo
@BalbirSingh-ef1ue
@BalbirSingh-ef1ue Месяц назад
AkAL TAKHAT DA JATHEDAR TA SUKHBIR DA HAI EH TA 1 PAKHAND HAI SUKHBIR DE PARDHANGI KAYAM RAKHAN DE
@ArshdeepSingh-oh4qk
@ArshdeepSingh-oh4qk Месяц назад
ਟਾਹਿਣੇ ਦਾ ਵੀ ਦਿਮਾਗ ਓਵਰਿ ਲੋੜ ਹੋ ਗਿਆ ਲਗਦੈ
@gurvinderusingthe2097
@gurvinderusingthe2097 Месяц назад
Es Saal 2024 Wich Sabh zton Ziyada Asi Lokkan Ne Kanak De Foons,/Kawarh / Rehind Khund Nu Agg Layie Hai Darakhat Sarhey/Jalaye Han Te Jeev Jantu Marey Han. Thandi Hawa Kithon Te Kiwein Aawey.
@SanjeevKumar-nm1qt
@SanjeevKumar-nm1qt Месяц назад
Yar news sunaya kar, ghoosia bhori janda bas
@Nanakpanthi
@Nanakpanthi Месяц назад
Nimane Sukhbir ch Akad kinni aa.
@ankushgoyal4131
@ankushgoyal4131 Месяц назад
Sadde Patran vicchh severe today jeha meeh pea
@piaralal8093
@piaralal8093 Месяц назад
Taina bahut Galla. Karda hai. kiunki eh congrasi hai. Eh kisana nu chukda hai es kamm nu hi es da cheñal hai
@JagtarMaan-cg1yy
@JagtarMaan-cg1yy Месяц назад
ਹਰ ਚੀਜ ਦਾ ਰੇਟ ਐ ਕਿਸਾਨ ਦੀ ਫਸਲ ਦੀ ਬੋਲੀ
@DaljeetSingh-g1c
@DaljeetSingh-g1c Месяц назад
Kisana nu khite da km band karna pau ta ki industry nu band kita jave ta milu m s p de grante
@PremSingh-cp8px
@PremSingh-cp8px Месяц назад
G😢❤d
@KaurKhroud
@KaurKhroud Месяц назад
patiala de kui hise rain hoi hai
@goldisingh3762
@goldisingh3762 Месяц назад
Mausam bivag fail hai aiva allert kari jande han
Далее
I Took a LUNCHBAR OFF A Poster 🤯 #shorts
00:17
Просмотров 1,6 млн