Тёмный
No video :(

Akali Dal 'ਚ ਏਕਤਾ, Sukhbir Badal ਤਿਆਰ ! ਕੌਣ ਹੋਵੇਗਾ ਪ੍ਰਧਾਨ ? Straight Talk With Madandeep 

SANJHA TV HD CANADA
Подписаться 458 тыс.
Просмотров 25 тыс.
50% 1

Akali Dal 'ਚ ਏਕਤਾ, Sukhbir Badal ਤਿਆਰ ! ਕੌਣ ਹੋਵੇਗਾ ਪ੍ਰਧਾਨ ? Straight Talk With Madandeep
ਸੁਣੋ,ਦੱਸ ਰਹੇ ਨੇ ਸੁਖਬੀਰ ਦੇ ਪ੍ਰਮੁੱਖ ਸਲਾਹਕਾਰ ਹਰਚਰਨ ਸਿੰਘ ਬੈਂਸ
#sukhbirbadal #harcharanbains #akalidal #punjab #bypolls #punjabnews
Subscribe To Sanjha TV Canada :- bit.ly/2V6sc9f
24 Hours Local Punjabi Channel
Available in CANADA ON
Bell Network # 2424
Telus # 2424
VMedia # 801
RokuTV
Available in NORTH AMERICA
Dish Network-USA # 748-07
Sling TV # Punjabi Pack
RokuTV
Available in India
Mobile APP # JioTV ,
Watcho-d2hApp
mxplayer
Facebook
/ sanjhatv
Twitter
/ sanjhatv
Website
www.sanjhatv.ca
Sanjha TV USA/Canada
Contact :- +1 604 200 0692
NORTH AMERICA :- Toll Free 1(800) 443-0075
Content Copyright @ FYI media group Ltd.

Опубликовано:

 

29 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 280   
@user-bu6hu8jh5y
@user-bu6hu8jh5y Месяц назад
ਇਹ ਬੰਦਾ ਹਮੇਸ਼ਾਂ ਬਾਦਲ ਪੱਖੀ ਰਿਹਾ, ਇਸ ਤੋਂ ਨਿਰਪੱਖਤਾ ਦੀ ਆਸ ਨਹੀਂ ਰੱਖੀ ਜਾ ਸਕਦੀ।
@meghasingh6384
@meghasingh6384 Месяц назад
ਅਫਸੋਸ ਦੀ ਗੱਲ ਹੈ ਕਿ ਬੈਂਸ ਸਾਹਿਬ ਬਿਲਕੁਲ ਹੀ ਤਰਕਹੀਣ ਗੱਲਾਂ ਕਰ ਰਹੇ ਹਨ।
@harneksingh6401
@harneksingh6401 21 день назад
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ 23:18
@SurjeetSangha-qh5hg
@SurjeetSangha-qh5hg Месяц назад
ਜੁਤੀ ਚੱਟਾ ਨੇ ਅਕਾਲੀ ਦਲ ਖਤਮ ਕਰਨਾ ਸੀ ਕਰ ਦਿੱਤਾ ਇਹਨਾ ਦਗੜ ਦੱਲਿਆ ਨੇ ਝੂਠ ਤੇ ਪਹਿਰਾ ਦੇਣਾ
@s.stoor.2964
@s.stoor.2964 Месяц назад
ਫੁਦੂ ਗੱਲਾਂ ਕਰ ਰਿਹਾ ਸਿੱਧਾ ਉਤਰ ਨਹੀਂ ਦੇ ਰਿਹਾ, ਨਿਰੰਕਾਰੀ ਕਾਂਡ ਤੋਂ ਲੈ ਕੇ ਕਿਸਾਨੀ ਮੋਰਚੇ ਤੱਕ ਇਹ ਟੋਲਾ ਪੰਜਾਬ ਅਤੇ ਸਿੱਖਾਂ ਦੇ ਉਲਟ ਭੁਗਤਿਆ ਹੈ
@parvindersingh1629
@parvindersingh1629 Месяц назад
ਇਸ ਨੇ ਅਕਾਲੀਆਂ ਦਾ ਬੇੜੀ ਗਰਕ ਕੀਤਾ ਹੈ।
@dr.gurwinderparhar3422
@dr.gurwinderparhar3422 Месяц назад
ਮਦਨ ਜੀ ਇਹ ਵਿਅਕਤੀ ਸੱਚ ਨੂੰ ਸਵੀਕਾਰ ਨਹੀਂ ਕਰੇਗਾ
@malvindermali7698
@malvindermali7698 Месяц назад
ਸਰੋਮਣੀ ਅਕਾਲੀ ਦਲ ਉਸਦੇ ਮੂਲ ਮੰਤਵ ਕਾਰਨ ਜ਼ਰੂਰੀ ਹੈ। ਪਰ ਬਾਦਲਕਿਆਂ ਦੀ ਸਿਆਸਤ ਲਈ ਨਹੀ ਹੈ।
@HarjinderBhullar6076
@HarjinderBhullar6076 Месяц назад
ਪਹਿਲਾਂ ਤਾਂ ਸੁਖਬੀਰ ਬਾਦਲ ਉਰਫ਼ ਸੁੱਖੇ ਕਹਿੰਦਾ ਅਸੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਾਂਗ ਚੌਧਰ ਕਰਦੇ ਤੇ ਅਕਾਲੀ ਦਲ ਤੇ ਵੀ ਕਬਜ਼ਾ, ਹਰਚਰਨ ਬੈਂਸ ਤੇਰੇ ਸਿਰ ਤੇ ਪੱਗ ਹੈਗੀ ਆ ਦਾੜ੍ਹੀ ਸੇਫ ਕਰਦਾ, ਗੱਲ ਕਰਦਾ ਸ਼੍ਰੋਮਣੀ ਕਮੇਟੀ ਦੀਆਂ, ਬੈਂਸ ਵਰਗੇ ਮੁੰਨੀ ਦਾੜ੍ਹੀ ਵਾਲੇ ਕਰਕੇ ਅਕਾਲੀ ਦਲ ਇਹ ਹਾਲ ਹੋਇਆ
@GurmukhSingh-mz5it
@GurmukhSingh-mz5it Месяц назад
ਬੈਸ ਭਰਾ ਅਸਲੀਅਤ ਦੱਸ ਕਿ ਬਾਦਲਕਿਆ ਦਾ ਅਖੀਰ ਕਿਉਂ ਹੋਇਆ ਮਤਲਬ ਦੀ ਗਲ ਕਰ ਲੋਕਾਂ ਨੂੰ ਮੂਰਖ ਨਾ ਬਣਾ
@GurmukhSingh-mz5it
@GurmukhSingh-mz5it Месяц назад
ਬੈਸ ਭਰਾ ਇਕ ਗਲ ਕਲੀਰ ਕਰੋ ਕਿ ਬੇਅਦਬੀ ਕਿਸ ਨੇ ਕੀਤੀ ਸਰੂਪ ਕਿਸ ਨੇ ਚੋਰੀ ਕਰਵਾਏ ਤੇ ਸੌਦੇ ਸਾਧ ਨੂੰ ਕਿਸ ਮਾਫੀ ਦਿੱਤੀ
@peterhundal8108
@peterhundal8108 Месяц назад
ਅਕਾਲੀ ਦੱਲ ਦਾ ਨੁਮਾਇੰਦਾ ਤੇ ਮੂੰਹ ਘਰੋੜ ਕੇ ਮੰਨਿਆ ਹੋਇਆ, ਇਹ ਬਾਦਲ ਦਲ ਦਾ ਨੁਮਾਇੰਦਾ ਹੋ ਸੱਕਦਾ ਪਰ ਅਕਾਲੀ ਦੱਲ ਦਾ ਨਹੀਂ ਇਸ ਨੂੰ ਪੁੱਛੋ ਕਿ ਭਾਈ ਹਵਾਰਾ ਨੂੰ ਪੰਜਾਬ ਦੀ ਜ਼ੇਲ ਲਿਆਉਣ ਮੌਕੇ ਬਾਦਲ ਨੇਂ ਕਿਉ ਵਿਰੋਧਤਾ ਕੀਤੀ ਸੀ
@punjabi3937
@punjabi3937 Месяц назад
ਬਿਨਾਂ ਸ਼ਰਤ ਸਮਰਥਨ ਦਿੱਤਾ ਗਿਆ ਇਹ ਪੰਥ ਦੀ ਗਲਤੀ ਹੈ ਟੌਹੜੇ ਨੂੰ ਤਾਂ ਪਤਾ ਹੀ ਨਹੀਂ ਸੀ
@mohanaujlainfotainmentlive7422
@mohanaujlainfotainmentlive7422 Месяц назад
ਇਹ ਘੌਨ ਮੌਨ ਬੁਲਾਰੇ ਤੇ ਜਥੇਦਾਰਾਂ ਨੇ ਪੰਥ ਦਾ ਬੇੜਾ ਗ਼ਰਕ ਕੀਤਾ !!!
@peterhundal8108
@peterhundal8108 Месяц назад
ਮਦਨਜੀਤ ਜੀ ਇਹ ਭਾਈ ਬੁਖਲਾਹਟ ਵਿੱਚ ਬਹਿਸ ਕਰ ਰਿਹਾ ਹੈ, ਇੱਸ ਦੇ ਵਿੱਚ ਬੁਖਲਾਹਟ ਭਰੀ ਪਈ ਹੈ
@Kang_dulla.
@Kang_dulla. Месяц назад
ਉਹ ਕਿਸ ਤਰਾਂ ਬਈ ।.. ਜੇ ਇਹ ਜਵਾਬ ਬੁਖਲਾਹਟ। ਚ ਹੈ ਤੇ ਫੇਰ ਤਾਂ ਗਲਤ ਗੱਲ ਆ ।.. 370 ਵਾਲੀ ਗੱਲ ਛਾਪਾਟਸ਼। ਕੀਤੀ ।.. ਯਾਰ ਸਾਨੂੰ ਹੋਰ ਧਰਮਾ ਨਾਲ ਬਾਦ ਚ ਪਹਿਲਾਂ ਸਿੱਖ ।.. ਦੇ 370 ਦੀ ਵੋਟ ਪਾਕੇ j@k ਚ ਸਿੱਖਾਂ ਦੀ ਮਦਦ ਹੁੰਦੀ ਤਾਂ ਕੋਈ ਜ਼ੁਲਮ ਨਹੀ ਦੂਜੇ ਧਰਮਾ ਦੀਆ ਜਥੇਬਦੀਆ ਹਨ ।.. ਉਹ ਦੇਖਣ ।.. ਦੂਜੇ ਧਰਮਾ ਵਾਲੇ ਨੇ ਰਾਤੋ ਰਾਤ ਨੋਟਸ ਸਾਰੇ ਘਰਾਂ ਦੇ ਸਮਣੇ ਜਾ ਮੁਸਲਮਾਨ ਬਣੋ ਜਾਂ ਆਪਣੇ ਘਰ ਖਾਲੀ ਕਰ ਕੇ ਭੱਜ ਜਾਉ ।.. ਸਾਡੇ ਲੋਕ ਵੇਸੇ ਹੀ ਨੰਬਰ ਬਣਾ ਚ ਲੱਗ ਜਾਦੇ
@JaswantSingh-du6yf
@JaswantSingh-du6yf Месяц назад
ਸ: ਮਾਲਵਿੰਦਰ ਸਿੰਘ ਮਾਲੀ ਤੋਂ ਪੁੱਛ ਲਓ ਪਹਿਲ਼ਾਂ ਬੈਂਸ ਸਾਹਿਬ, ਬਿਨਾਂ ਸ਼ਰਤ ਬਿਨਾਂ ਸਲਾਹ ਮਸ਼ਵਰਾ ਵਾਜਪਾਈ ਜੀ ਨੂੰ ਸਮਰੱਥਨ ਦਿੱਤਾ ਸੀ | ਚੰਗਾ ਹੋਵੇਗਾ ਜੇ ਮਾਲੀ ਸਾਹਿਬ ਨਾਲ ਵੀ ਗੱਲ ਕੀਤੀ ਜਾਵੇ ਜੀ |
@DayaSingh-pq6tl
@DayaSingh-pq6tl Месяц назад
ਇਹਨਾਂ ਲੋਕਾਂ ਨੇ ਤਾਂ ਸਿਖੀ ਦਾ ਤੇ ਅਕਾਲੀ ਦਲ ਦਾ ਆਪਣੇ ਹਿਤੲਂ ਲੲਈ ਬੇੜਾ ਗ਼ਰਕ ਕੀਤਾ ਹੈ
@JaswantSingh-du6yf
@JaswantSingh-du6yf Месяц назад
ਬੈਂਸ ਸਾਹਿਬ ਝੂਠ ਬੋਲਦੇ ਹੋ ਕੁਮੈਂਟ ਕਰਨ ਵਾਲਿਆਂ ਨੂੰ ਗਾਲਾਂ ਜਰੂਰ ਦੇਵੋਗੇ |
@JasbirSingh-tc2en
@JasbirSingh-tc2en Месяц назад
ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਮਾਂ ਪਾਰਟੀ ਇਸ ਕਰਕੇ ਲੋਕ ਦਿਲਚਸਪੀ ਲੈਂਦੇ ਹਨ
@user-lu8hz1kk3h
@user-lu8hz1kk3h Месяц назад
ਪਰ ਬਾਦਲ ਪਰਿਵਾਰ ਦਾ ਬਹੁਤ ਹੀ ਖਾਸ ਨਜ਼ਦੀਕੀ ਸ਼ਖਸ ਵੀਰ ਖੁਦ ਬਾਦਲ ਪਰਿਵਾਰ ਦੇ ਵਿਰੁੱਧ ਤਾਂ ਬਿੱਲਕੁੱਲ ਹੀ ਸੱਚੀਆਂ ਸਾਬਿਤ ਹੋ ਚੁੱਕੀਆਂ ਵੀ ਗੱਲਾਂ ਨੂੰ ਆਪ ਦੱਸਣ ਅਤੇ ਸੁਣਨ ਦੀ ਹਿੰਮਤ ਨਹੀਂ ਸਕਦੇ ਹਨ। ਧੰਨਵਾਦ
@malvindermali7698
@malvindermali7698 Месяц назад
** ਖਾਲਸਾ ਪੰਥ ਦੇ ਤਿੰਨ ਸੌ ਸਾਲਾ ਸਾਜਨਾ ਦਿਵਸ ਮੌਕੇ ਜਦੋਂ ਬਾਦਲਕਿਆਂ ਦੀ ਪੰਜਾਬ ਵਿੱਚ ਸਰਕਾਰ ਸੀ ਤੇ ਕੇਂਦਰ ਵਿੱਚ ਇਹਨਾਂ ਵੱਲੋਂ ਬਿਨਾ ਸ਼ਰਤ ਹਿਮਾਇਤ ਦੇਣ ਵਾਲੀ ਭਾਜਪਾ ਦੀ ਵਾਜਪਾਈ ਸਰਕਾਰ ਸੀ ਤਾਂ ਉਸ ਮੌਕੇ ਇਹਨਾ ਨੇ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀਆਂ ਧੱਜੀਆਂ ਉਡਾਈਆਂ। ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਸ਼ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਤੇ ਭਾਈ ਰਣਜੀਤ ਸਿੰਘ ਨੂੰ ਅਕਾਲ ਤਖ਼ਤ ਦੀ ਜਥੇਦਾਰੀ ਤੋਂ ਸ਼ੱਤਾ ਦੇ ਜ਼ੋਰ ਨਾਲ ਜ਼ਲੀਲ ਕਰਕੇ ਲਾਹਿਆ। ਮੁੱਖ ਮੰਤਰੀ ਤੇ ਅਕਾਲੀ ਦਲ ਦੀ ਪ੍ਰਧਾਨਗੀ ਤਾਂ ਪਹਿਲਾਂ ਹੀ ਪ੍ਰਕਾਸ਼ ਸਿੰਘ ਬਾਦਲ ਕੋਲ ਸੀ ਤੇ ਇੰਝ ਇਹਨਾ ਅਕਾਲ ਤਖ਼ਤ ਤੇ ਸਰੋਮਣੀ ਕਮੇਟੀ ਨੂੰ ਵੀ ਖੱਸੀ ਕਰਕੇ ਆਪਣੀ ਜੇਬ ਵਿੱਚ ਪਾ ਲਿਆ ** ** ਇਹ ਬੱਦਰ ਗਲਤੀਆਂ “ ਜਾਣੇ ਅਣਜਾਣੇ ਹੋਈਆਂ ਸਨ? ਹੁਣ ਹਰਚਰਨ ਬੈਂਸ ਲੱਖ ਵਿਹਾਰ ਚੁਤਰਾਈਆਂ ਕਰੇ ਕਿ ਕੋਈ ਸਿੱਖ ਕਦੇ ਵੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਬਾਰੇ ਕਿੰਤੂ ਪਰੰਤੂ ਕਰਵਹੀ ਨਹੀ ਸਕਦਾ ਪਰ ਕਿਹੜਾ ਸਿੱਖ ਇਸ ਕੁਫ਼ਰ ਉੱਪਰ ਭਰੋਸਾ ਕਰੇਗਾ? ** facebook.com/share/v/qUmXLwL3GSErWBSi/?mibextid=oFDknk
@JaswinderSingh-qe7ok
@JaswinderSingh-qe7ok Месяц назад
ਇਹ ਬਾਦਲ ਦਾ ਸੁਕਣੀ ਮਾਮਾ ਐ
@pardeepsandhu6074
@pardeepsandhu6074 Месяц назад
ਪੰਜਾਬ ਬਾਰੇ ਸੋਚੋ ਲੋਕਾ ਨੂੰ ਮੂਰਖ ਨਾ ਬਣਾਉ ਜਾਂ ਘਰ ਜਾ ਕੇ ਰੱਬ ਕੋਲੋ ਭੁੱਲਾ ਬਕਛਾਓ
@Kiranpal-Singh
@Kiranpal-Singh Месяц назад
ਬੈਂਸ ਜੀ ਝੂਠ ਨਾ ਬੋਲੋ, ਨਿਰ ਆਧਾਰ ਦਲੀਲਾਂ-ਚਲਾਕੀਆਂ ਛੱਡ ਕੇ ਬਾਦਲ ਪਰਿਵਾਰ ਦੀ ਚਾਪਲੂਸੀ ਬੰਦ ਕਰ ਦਿਓ, ਬਿਨਾ ਕਿਸੇ ਆਧਾਰ ਬਾਦਲ ਪਰਿਵਾਰ ਦੀਆਂ ਚੱਪਲਾਂ ਝਾੜੀ ਜਾ ਰਹੇ ਹੋ !
@jassbir1363
@jassbir1363 Месяц назад
ਅਕਾਲੀ ਦਲ ਪੰਥਕ ਹਿੱਤਾ ਤੇ ਪਹਿਰਾ ਦੇਣ ਵਾਲਾ ਹੋਵੇ, ਜੇ ਲੀਡਰਸਿਪ ਨਿੱਜੀ ਹਿੱਤਾ ਤੇ ਪਹਿਰਾ ਦੇਵੇਗੀ , ਤਾਂ ਅਕਾਲੀ ਦਲ ਦੇ ਗਿਰਾਫ ਨੂੰ ਡਿੱਗਣ ਤੋ ਕੋਈ ਨਹੀ ਰੋਕ ਸਕਦਾ ਜੀ ।
@NarinderKaur-cj2ep
@NarinderKaur-cj2ep Месяц назад
ਕਮੀਨੇ ਨੰਗੇ ਹੋ ਚੁਕੇ ਹਨ ਇਹ ਉਹ ਨੇ ਬੇਸਰਮ ਦੀ ਡੁਲ ਗਈ ਦਾਲ
@malkiatsingh5143
@malkiatsingh5143 Месяц назад
ਇਹੋ ਜਿਹੇ ਬੰਦਿਆਂ ਕਰਕੇ ਪੰਜਾਬ ਵਿੱਚ ਅਕਾਲੀ ਦਲ ਨੂੰ ਇਹ ਦਿਨ ਵੇਖਣੇ ਪੈ ਰਿਹੇ ਹਨ। ਗੁਰੂ ਸਹਿਬਾਨਾਂ ਨੂੰ ਇਨ੍ਹਾਂ ਮੱਕਾਰ ਲੋਕਾਂ ਨੇ ਆਪਣੇ ਹਿੱਤਾਂ ਲਈ ਵੇਚਿਆ ਹੈ।
@user-lw3wh9dc5q
@user-lw3wh9dc5q Месяц назад
ਮਕਾਰ ਬਾਦਲ ਅਕਾਲੀ ਦੱਲ ਤੇ ਜੁੰਡਲੀ ਨੇ ਆਪਣੇ ਨਿੱਜੀ ਸਵਾਰਥਾਂ ਲਈ ਲੋਕਾਂ ਨੂੰ ਗੁੰਮਰਾਹ ਕਰਕੇ ਐਸ਼ ਪ੍ਰਸਤੀ ਦਾ ਜੀਵਨ ਜਿਊਣ ਲਈ ਗੁਰੂ ਸਾਹਿਬ ਦੇ ਸਾਦੇ ਸਿਧਾਂਤਾਂ ਨੂੰ ਛਿੱਕੇ ਟੰਗਿਆ। ਲੋਕਾਂ ਦੇ ਫਤਵੇ ਅੱਗੇ ਜ਼ਿੱਦ ਮੈਂ ਪ੍ਰਧਾਨਗੀ ਨਹੀਂ ਛੱਡਣੀ।
@dr.paramjitsinghsumra179
@dr.paramjitsinghsumra179 Месяц назад
ਪਾਗਲਪਣ ਦੀ ਵੀ ਕੋਈ ਹੱਦ ਹੁੰਦੀ ਹੈ। ਭਾਈ ਮਨਜੀਤ ਸਿੰਘ ਜੱਥੇਦਾਰ ਦਾ ਹੁਕਮਨਾਮਾ ਅੰਮ੍ਰਿਤਸਰ ਐਲਾਨ ਨਾਮੇ ਦੀ ਵਿਰੋਧਤਾ ਕੀਤੀ। ਭਾਈ ਰਣਜੀਤ ਸਿੰਘ ਦੇ ਹੁਕਮਨਾਮੇ ਦੀ ਉਲੰਘਣਾ ਕੀਤੀ
@rajucheema-wr4xj
@rajucheema-wr4xj Месяц назад
ਕੀ ਬਰਗਾੜੀ ਗੋਲੀ ਟੌਹੜੇ ਨੇ ਚਲਵਾਈ, ਸਰਸੇ ਵਾਲੇ ਨੂੰ ਮੁਆਫ਼ੀ ਵੀ ਤਲਵੰਡੀ ਨੇ ਦਿੱਤੀ ਹੋਊ 😂😂 ਹਾਲੇ ਵੀ ਲੋਕਾਂ ਨੂੰ ਬੇਵਕੂਫ਼ ਸਮਝ ਰਿਹਾ ਬਾਦਲਾ ਦਾ ਟੌਮੀ,
@user-hm8zg3hm9y
@user-hm8zg3hm9y Месяц назад
ਧੱਕਾ ਤਾ ਸਿੱਖਾਂ ਨਾਲ਼ ਇਥੇ ਵੀ ਹੈ ਬੈਸ ਜੀ
@j.sgamer0001
@j.sgamer0001 Месяц назад
ਇਹਨੂੰ ਹੀ ਬਣਾ ਦਿਉ ਪੰਥ ਦਾ ਭਲਾ ਹੋ ਜਾਊ
@BALBIRSingh-ts9ee
@BALBIRSingh-ts9ee Месяц назад
😂
@GagandeepSingh-ff3us
@GagandeepSingh-ff3us Месяц назад
ਕਿਸਾਨ ਕਾਨੂੰਨਾ ਨੂੰ ਸਹੀ ਸਾਬਤ ਕਰਨ ਲਈ ਟਰੈਕਟਰ ਰੈਲੀ.... ਕੀਹਨੇ ਕੱਢੀ
@user-hm8zg3hm9y
@user-hm8zg3hm9y Месяц назад
Bains has no stand
@malvindermali7698
@malvindermali7698 Месяц назад
ਝੱਖੜ ਪੰਧ ਪ੍ਰਸਤਾਂ ਖ਼ਿਲਾਫ਼ ਵੀ ਝੁੱਲਦੇ ਨੇ ਤੇ ਨਿੱਜ ਪ੍ਰਸਤ, ਪਰਿਵਾਰ ਪ੍ਰਸਤ ਤੇ ਵਪਾਰ ਪਰਸਤ ਲੀਡਰਸਿੱਪ ਖਿਲਾਫ ਵੀ ਝੁੱਲਦੇ ਨੇ। ਬੈਂਸ ਰਲਗੱਡ ਕਰ ਰਿਹਾ ਹੈ ਦੋਵਾਂ ਨੂੰ।
@parvindersingh1629
@parvindersingh1629 Месяц назад
ਇਸ ਨੇ ਹੀ ਸਿਖਾਂ ਦਾ ਬੇੜੀ ਗਰਕ ਕੀਤਾ ਹੈ।
@jagrajsingh8420
@jagrajsingh8420 Месяц назад
ਵੇਖੋ ਏਨਾ ਦੀਆਂ ਕਰਤੂਤਾਂ
@user-nl3sc8ps7d
@user-nl3sc8ps7d Месяц назад
ਭਾਈ ਸਹਿਬ ਪਿਛਲੇ ਪੰਦਰਾ ਸਾਲ ਦਾ ਹਿਸਾਬ ਦਿੳ ੳਦੋ ਅਨੰਦਪੁਰ ਤੇ ਤੁਸੀ ਸੀ ਤੁਸੀ ਕਿਥੇ ਖੜੇ ਸੀ
@user-lw3wh9dc5q
@user-lw3wh9dc5q Месяц назад
ਅਕਾਲੀ ਦੱਲ ਵਿੱਚ ਏਕਤਾ ਹੋਏ ਜਾਂ ਨਾ ਹੋਵੇ ਹੁਣ ਤੱਕ ਦੇ ਸਾਰੇ ਅਕਾਲੀ ਦਲਾਂ ਦੇ ਗੰਗਾਂ ਫੁੱਲ ਪੈ ਚੁੱਕੇ ਹਨ, ਭੋਲੀ ਭਾਲੀ ਜਨਤਾ ਜਾਗਰੂਕ ਹੋ ਚੁੱਕੀ ਹੈ ਜੀ ਹੁੱਣ ਤਾਂ ਤਲੀਆਂ ਤੇ ਚੋਗ ਚੁੱਗਾ ਕੇ ਛੱਡੂ ਪੱਤਰਕਾਰ ਜੀ।
@Mannsingh-mv3un
@Mannsingh-mv3un Месяц назад
ਬਿਲਕੁਲ ਸਹੀ ਵਿਚਾਰ ਹਨ ਜੀ।
@hardeepkahlon8309
@hardeepkahlon8309 Месяц назад
ਲੋਕ ਅਕਾਲੀ ਦਲ ਚਾਹੁੰਦੇ ਹਨ ਪਰ ਬਾਦਲ ਜੁੰਡਲੀ ਨੂੰ ਬਿਲਕੁਲ ਨਹੀ ਚਾਹੁੰਦੇ।ਬਾਦਲ ਪੰਥ ਨਹੀ ਹਨ।
@malvindermali7698
@malvindermali7698 Месяц назад
ਬੈਂਸ ਦੱਸੇ ਕਿ ਬਾਦਲ ਦਲ ਖਿਲਾਫ ਦੋ ਸੰਵਿਧਾਨ ਰੱਖਣ ਦਾ ਮੁਕੱਦਮਾ ਕਿਊ ਚੱਲਿਆ?
@Kiranpal-Singh
@Kiranpal-Singh Месяц назад
*ਸ਼੍ਰੋਮਣੀ ਅਕਾਲੀ ਦਲ ਜਰੂਰੀ-ਤਾਨਾਸ਼ਾਹ, ਸਵਾਰਥੀ ਬਾਦਲ ਦਲ ਨਹੀਂ* ਬਾਦਲ ਪਰਿਵਾਰ ਦੇ ਚਾਪਲੂਸ, ਬਾਦਲ ਦਲ ਨੂੰ 0 ਕਰਨ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ, *ਨਵੀਂ ਅਗਵਾਈ ਅਕਾਲੀ ਦਲ ਦਾ ਉਭਾਰ ਕਰੇਗੀ* !
@poorman7650
@poorman7650 Месяц назад
Punjab consistently voted against Sukhbir Badal. It's time this gentleman stops beating around the bush, defending his masters non-sense. He needs to start reading what's written on the wall.
@BalwinderKaur-qu9ls
@BalwinderKaur-qu9ls Месяц назад
Sirsa sadh wali gal tusi dasdei nahi
@KulwinderSingh-lj6nj
@KulwinderSingh-lj6nj Месяц назад
Hacharan Bains are very intelligent person and back bone of the akali dal.Bains sir always give it's best advice to SAD from the P.S Badal's days to till date.But unfortunately, Sukhbir is business man having business management degree from abroad,he runs the party as a business not as democratic way.Bains sahib and others advisory are the same as at the time of P.S. badal and at the time of Sukhbir, but why SAD goes down to down during his presidentship, because he is money minded,he think presidentship of party is his forefathers property.Bais sir ,why Jhundha commette report is not implemented, it's the only reason at root level every worker against Sukhbir not against SAD.He should follow the history of SAD, It' was the blunder mistake by the party to appoint Sukhbir as president against the traditional history of SAD,as in history no any president was from the family of the predisesor Presidents. Bains Sir, speak on today's position, not on the history,you are enforsing the host to speak your self only, not to answer any questions of host.I think you are now speak only as Sukhbir.
@onkarsahota1677
@onkarsahota1677 Месяц назад
ਤੂੰ ਵੱਡਾ ਅੰਗਰੇਜ਼ ਤੈਨੂੰ ਪੰਜਾਬੀ ਨਹੀਂ ਆਉਂਦੀ ?
@mukhtiarsinghsandhu7348
@mukhtiarsinghsandhu7348 Месяц назад
Salah kara karke hi DGP Sumedh saini varge liyande gai.
@user-qs3vn8db3e
@user-qs3vn8db3e Месяц назад
ਇਹਨਾਂ ਨੂੰ ਵੀਰ ਜੀ ਪੱਤਰਕਾਰ ਸਾਹਿਬ ਇਹ ਪੁੱਛੋ ਇਸ ਵਾਰ ਜੇ ਤੁਸੀਂ ਅਕਾਲੀ ਦਲ ਤੇ ਪੂਰਾ ਜ਼ੋਰ ਲਾਉਂਦੇ ਤਾਂ ਹਰੇਕ ਵਰਕ ਦੇ ਕਿਉਂ ਅਕਾਲੀ ਦਲ ਨੂੰ ਵੋਟ ਨਾ ਪੈਂਦੀ ਕਿਸੇ ਨੇ ਵੀ ਅਕਾਲੀ ਦਲ ਦੇ ਵਰਕਰ ਨੂੰ ਪੁੱਛਿਆ ਨਹੀਂ ਵੀ ਜੇ ਪੀ ਨੂੰ ਅੰਦਰ ਖਾਤੀ ਵੋਟ ਪਵਾਈ ਹ 19 ਸਭ ਕਿਸੇ ਨੂੰ ਵੀ ਪੁੱਛਿਆ ਨਹੀਂ
@NarinderKaur-cj2ep
@NarinderKaur-cj2ep Месяц назад
ਬਾਦਲ ਮਨਦੇ ਤੇ ਅਜ ਵੀ ਨਹੀ ਅਜ ਵੀ ਵੋਟ ਪਾਈ ਬਾਦਲ ਨੇ ਇਆਲੀ ਨੇ ਕਿਉ ਨਹੀ ਪਾਈ
@malvindermali7698
@malvindermali7698 Месяц назад
ਬੈਂਸ ਦੀ ਪਹਿਲੀ ਵਿਹਾਰ ਚੁਤਰਾਈ ਕਿ ਸੰਕਟ ਕਿਊ ਹੈ ਦਾ ਜਵਾਬ ਦੇਣ ਦੀ ਥਾਂ ਗੱਲ ਲੋਕਾਂ ਦੇ ਮਨਾਂ ਦੀ ਗੇਲ ਤੋਰ ਲਈ ਤੇ ਪਾਰਟੀ ਅੰਦਰਲੇ ਸੰਕਟ ਤੋਂ ਗੱਲ ਟਾਲ ਦਿੱਤੀ।
@tehalsinghsherkhan901
@tehalsinghsherkhan901 Месяц назад
ਬੇਅਦਬੀ ਵੇਲੇ ਤੂੰ ਕਿਹੜੀ ਖੁੱਡ ਚ਼ ਵੜ ਗਿਆ ਸੀ ਉਦੋਂ ਤੋਂ ਸੁਖਬੀਰ ਸਿੰਘ ਬਹੁਤ ਚਮਕਿਆ ਪੰਥ ਵਿੱਚ
@malvindermali7698
@malvindermali7698 Месяц назад
ਹੋਰ ਸੁਣੋ , ਤਰਲੋਚਨ ਸਿੰਘ ਕਹਿੰਦਾ ਹੈ ਤ ਕਿ ਪੰਜਾਬ ਵਿੱਚ ਡਿਪਟੀ ਮੁੱਖ ਮੰਤਰੀ ਭਾਜਪਾ ਦਾ ਬਣਾਉਣਾ ਸੀ। ਪਰ ਬਾਦਲ ਸਾਹਿਬ ਮੈਨੂੰ ਲੈਕੇ ਰਾਜ ਨਾਥ ਸਿੰਘ ਨਾਲ ਮਿਲੇ ਤੇ ਸੁਖਬੀਰ ਨੂੰ ਡਿਪਟੀ ਮੁੱਖ ਮੰਤਰੀ ਬਣਾਉਣ ਦੀ ਸਹਿਮਤੀ ਲਊ। ਪੰਜਾਬ ਭਾਜਪਾ ਨੂੰ ਚੁੱਪ ਕਰਾਇਆ।
@malvindermali7698
@malvindermali7698 Месяц назад
ਬੈਂਸ ਦੀ ਵਿਹਾਰ ਚੁਤਰਾਈ ਵੇਖੋ, ਸੁਆਲ ਅਕਾਲੀ ਦਲ ਦਾ ਸੰਕਟ ਹੈ ਪਰ ਇਹ ਇਤਿਹਾਸ ਸੁਣਾਉਣ ਲੱਗ ਪਿਆ ਹੈ।
@Kiranpal-Singh
@Kiranpal-Singh Месяц назад
ਮਾਲੀ ਜੀ ਇਹੋ ਸ਼ੈਤਾਨੀ ਚਾਲਾਂ ਕਰਕੇ ਬਾਦਲ ਦਲ ਦਾ ਨਿਘਾਰ ਹੋਇਆ, ਤੇ ਬੈਂਸ ਵਰਗੇ ਸਲਾਹਕਾਰ ਰਸਾਤਲ ਵਿੱਚ ਧੱਕਣ ਲਈ ਪੂਰਾ ਯੋਗਦਾਨ ਪਾ ਰਹੇ ਹਨ !
@surjanrandhawa8130
@surjanrandhawa8130 Месяц назад
Bains bahut chalak lubrri aa madan deep ji es ne hun tak wade badal nu apni ugli te nachaya hun sukhbir da time aa dekho rab hi rakha
@JaswirSinghSarao
@JaswirSinghSarao Месяц назад
Akali Dal is a Party of Sikhs which always stand for other communites but the perceptions are always being made against it????!!!! ❤❤❤❤
@baldevsinghgill6557
@baldevsinghgill6557 Месяц назад
ਇਸ ਦੁਨੀਆਂ ਦਾ ਸਭ ਤੋਂ ਵੱਡਾ ਚਾਪਲੂਸ
@subhcharanjitsinghnehal9495
@subhcharanjitsinghnehal9495 Месяц назад
ਦੇਖੀਂ ਕਿਤੇ ਪੱਗ ਦਾ ਲੜ ਢਿੱਲਾ ਨਾ ਪੈ ਜਾਵੇ 😂😂ਸਰੂਪ ਦੀ ਗੱਲ ਕਰਦੈ 😂😂😂 ਦਾੜੀ ਤੇ ਕਿਹੜਾ ਤੇਲ ਲਾਉਦੈ😂😂😂। ਸਮਝ ਨੀ ਆਉਂਦੀ 😂😂ਇਹ ਲੋਕ ਸੋਚਦੇ ਕਿਵੇਂ ਨੇਂ ਜਿਸ ਪੱਧਰ ਦੇ ਅਸੀਂ ਨੇੜੇ ਤੇੜੇ ਵੀ ਨਹੀਂ ਉਸ ਬਾਰੇ ਗੱਲ ਕਰਦੇ ਕਿੰਨੇ ਬੁਰੇ ਲਗਦੇ ਹੋਵੋਂਗੇ ਇਹ ਦਿਮਾਗ਼ ਵਿੱਚ ਕਿਉਂ ਨਹੀਂ ਆਉਂਦਾ
@Kiranpal-Singh
@Kiranpal-Singh Месяц назад
ਇੰਦਰਾ ਗਾਂਧੀ ਬਾਰੇ ਵੀ ਕਹਿੰਦੇ ਸਨ, ਇਸਤੋਂ ਬਿਨਾ ਕੰਮ ਨਹੀਂ ਚੱਲਣਾ…… *ਸੁਖਬੀਰ ਤੇ ਨੇੜਲੇ ਚਾਪਲੂਸ ਪਿੱਛੇ ਹੋ ਜਾਣ ਤਾਂ ਅਗਵਾਈ ਕਰਨ ਵਾਲੇ ਨਵੇਂ ਮਿਲ ਜਾਣਗੇ, ਗੁਰੂ ਸਾਹਿਬ ਤੇ ਭਰੋਸਾ ਰੱਖੀਏ* !
@gurdipsinghghuman1729
@gurdipsinghghuman1729 Месяц назад
Suffice to say ...Naale Chor Naale Chatur !!
@DaljitSingh-ph4kd
@DaljitSingh-ph4kd Месяц назад
ਇਹ ਵੀ ਕੜਛਾ ਹੈ ਸੁਖਬੀਰ ਬਾਦਲ ਦਾ
@rajucheema-wr4xj
@rajucheema-wr4xj Месяц назад
ਅਟੈਕ,, ਅਕਾਲੀ ਦਲ ਉਪਰ ਨਹੀਂ ਹੋ ਰਿਹਾ, ਅਟੈਕ ਬਾਦਲ ਟੱਬਰ ਉਪਰ ਹੋ ਰਿਹਾ।ਤੇ ਤੂੰ ਕੰਜਰਾਂ ਬਾਦਲ ਨੂੰ ਹੀ ਅਕਾਲੀ ਦਲ ਸਾਬਤ ਕਰ ਰਿਹਾ ਹੈ, ਮੂੰਹ ਤੇ ਤੇਰੇ ਦਾੜ੍ਹੀ, ਮੁੱਛਾਂ ਕੋਈ ਨਹੀਂ,
@DUSHMAN-bk4in
@DUSHMAN-bk4in Месяц назад
Daari mucha walya jidda haramzada koi ni bhenchoda
@Kang_dulla.
@Kang_dulla. Месяц назад
ਬਈ ਮੈਂ ਇੱਕ ਗੱਲ ਕਰਦਾ ।॥. ਮੈਨੂੰ ਕੋਈ ਬਾਦਲਾ ਦਾ ਟੈਕ ਨਾ ਦੇਉ।॥. ਆਪਾਂ ਇੱਕ ਗੱਲ ਦੇਖੀਏ ।.. 117 ਹਲਕੇ ਤੇ ਬਾਦਲਾਂ ਦੀ ਸੀਟ ਛੱਡ ਕੇ ।.. ਬਾਕੀ ਕਿੰਨੀਆਂ ਸੀਟਾਂ ਤੇ ਲਗਾਤਾਰ ਤੀਜੀ ਚੌਥੀ ਪੀੜੀ ਚੱਲ ਰਹੀ ।.. ਪਹਿਲਾ ਦਾਦਾ ਫੇਰ ਬਾਪ ਹੁਣ ਸਾਰਿਆਂ ਦੇ ਮੁੰਡੇ ।.. ਤੇ ਬਾਦਨਾਮ ਸਾਰੇ ਬਾਦਲਾਂ ਨੂੰ ਕਰੀ ਜਾਦੇ ।… ਤੁਸੀ ਇੱਕ ਵਾਰ ਨਿੱਕੀ ਜਹੀ ਨੀਗਾ ਮਾਰ ਕੇ ਦੇਖ ਲਏਉ ।.. ਕਿੰਨੀਆਂ ਸੀਟਾਂ ਤੇ ।.. ਲਗਾਤਾਰ ਪਰਿਵਾਰਕ ਅਕਾਲੀ ਹੀ ।.. election 🗳️ ਲੜਦੇ ਰਹੇ।.. ਕਿਸੇ। ਹੋਰ ਨੂੰ ਮੋਕਾ ਦਿੱਤਾ ।.. ।.. ਜੇ ਤਾਕਤ ਵੱਡੇ ਬਾਦਲਾ ਕੋਲ ਸੀ ਉਸ ਸਾਬ ਨਾਲ ਸੁਖਵੀਰ ਨੂੰ ਉਪ ਮੁੱਖ ਮੰਤਰੀ ਬਣਾ ਤਾਂ ।.. ਬਾਕੀ ਇਹ ਜਿੰਨੇ ਲੀਡਰ ਆ ।.. ਜਿੰਨੇ ਜੋਗੇ ਉਸ ਸਾਬ ਨਾਲ। ਇਹ ਆਪਣੇ ਪਰਿਵਾਰ ਨੂੰ ਗਈ ਜਾਦੇ
@DUSHMAN-bk4in
@DUSHMAN-bk4in Месяц назад
@@Kang_dulla. ਇਹ ਦੱਲੇ ਆ ਸਾਲੇ ਅੱਜ ਜੇ ਅਸੀ ਸੌਖੇ ਆ ਬਾਦਲਾਂ ਕਰਕੇ ਹੀ ਆ ਬਿਜਲੀ ਤਾ ਸਾਲੀ ਆਂਦੀ ਨਸ । ਸੜਕਾਂ ਏਅਰਪੋਰਟ ਅੱਧੀਆ ਚੀਜਾ ਹਜੇ ਵੀ ਨਿਰਮਾਣ ਅਧੀਨ ਆ ਤੇ ਇਹ ਸਾਲੇ ਬਕਵਾਸ ਕਰਦੇ ।
@rajucheema-wr4xj
@rajucheema-wr4xj Месяц назад
@@Kang_dulla. ਵੀਰ ਜੀ ਇਤਰਾਜ਼, ਲੀਡਰਾਂ ਦੀ,ਦੂਜੀ, ਤੀਜੀ ਪੀੜ੍ਹੀ ਤੇ ਨਹੀਂ, ਇਤਰਾਜ਼ ਇਹਨਾਂ ਦੀ ਕਾਰਗੁਜ਼ਾਰੀ ਤੇ ਹੈ। ਸੁਖਬੀਰ ਨੇ ਕੌਮ ਦੀ ਪਿੱਠ ਵਿੱਚ ਛੁਰੇ ਮਾਰੇ ਹਨ ਕਿਉਂਕਿ ਤਾਕਤ ਸੁਖਬੀਰ ਦੇ ਹੱਥ ਵਿੱਚ ਸੀ। ਜੇਕਰ ਸੁਖਵੀਰ ਨੇ ਚੰਗੇ ਫੈਸਲੇ ਕੀਤੇ ਹੁੰਦੇ ਤਾਂ ਪਾਰਟੀ ਦਾ ਬੁਰਾ ਹਾਲ ਨਾ ਹੁੰਦਾ।
@surjanrandhawa8130
@surjanrandhawa8130 Месяц назад
Sukhbir badal di sikh qoum nu ki den a koe jail katti a koe morcha laya bina jhoothe sadh nu mafi den de guru sahib di beadbi karn wale nu sangat da 90lakh la ke maffi deni oh jathedara apne khar bula ke hukam karna ke maffi devo jo bazarr gunah kita. Es nu punjab di sangat kis tra maff kar devegi
@jagannath7141
@jagannath7141 Месяц назад
ਹਰਚਰਨ ਸਿੰਘ ਬੈਂਸ ਬਾਦਲ ਪ੍ਰੀਵਾਰ ਦਾ ਪਿੱਠੂ ਹੈ।ਇਸ ਨੇ ਤਾਂ ਬਾਦਲਾਂ ਦੀ ਪੁਸ਼ਤ ਪਨਾਹੀ ਕਰਨੀਂ ਹੈ।ਇਸ ਨੇ ਅਸਲੀਅਤ ਬਿਆਨ ਨਹੀਂ ਕਰਨੀ।ਇਸ ਕਰਕੇ ਇਸ ਤਰ੍ਹਾਂ ਦੇ ਸਲਾਹਕਾਰਾ ਨੇ ਹੀ ਅਕਾਲੀ ਦਲ (ਬ) ਦੀ ਬੇੜੀ ਮੰਝਧਾਰ ਵਿੱਚ ਫਸਾ ਦਿੱਤੀ ਹੈ।
@BalwinderKaur-qu9ls
@BalwinderKaur-qu9ls Месяц назад
Jhuth kee Tarlochan Singh fer jhuth bolda kei badal nei ikkalei nei bjp naal bina shart samjhotta keeta ?
@PunjabiExpress_PB13
@PunjabiExpress_PB13 Месяц назад
ਸਰਸੇ ਵਾਲੇ ਨੂ ਮਾਫੀ ਕਿਉਂ ਦਿਤੀ
@GurmukhSingh-mz5it
@GurmukhSingh-mz5it Месяц назад
ਬੈਸ ਭਰਾ ਬਥੇਰੇ ਬੁਲੇ ਲੁੱਟ ਲਏ ਸਚਿਆਈ ਪੇਸ਼ ਕਰ
@BalwinderKaur-qu9ls
@BalwinderKaur-qu9ls Месяц назад
Murkhtai hei ehnu jholi chatt nu sunna
@kuldeepsinghdhiman2759
@kuldeepsinghdhiman2759 Месяц назад
ਇਹੋ ਜਿਹੇ ਸਿਰਘਸਿਆਂ ਦੀਆਂ ਸਲਾਹਾਂ
@gurbindersingh6364
@gurbindersingh6364 Месяц назад
Harcharan singh ji ਚੱਲਦੀ ਫਿਰਦੀ ਯੂਨੀਵਰਸਿਟੀ ਹਨ 🙏❤️🇺🇸👍👋
@BalwinderSingh-eh8sn
@BalwinderSingh-eh8sn Месяц назад
ਗੱਲਾਂ ਦਾ ਕੜਾਹ ,ਚੰਗਾ ਕਰਨਾ ਸਿਖਾਇਆ ,ਬਾਦਲਾਂ ਨੇ,,,ਬੇਸ਼ਰਮ ਲੋਕ
@onkarsahota1677
@onkarsahota1677 Месяц назад
ਪੰਜਾਬ ਇਲਾਕੇ ਅਤੇ ਪੰਜਾਬ ਦੇ ਮੂਲ ਨਿਵਾਸੀ ਸਿੱਖਾਂ ਦਾ ਦੁਸ਼ਮਣ ਵਿਦੇਸ਼ੀ ਬ੍ਰਾਹਮਣ ਦੇ ਨਾਲ ਰਲ੍ਹ ਕੇ ਪੰਜਾਬ ਅਤੇ ਦਰਬਾਰ ਸਾਹਿਬ ਤੇ ਸ਼੍ਰੋਮਣੀ ਕਮੇਟੀ ਦਾ ਘਾਂਣ ਗੱਦਾਰ ਬਾਦਲਾਂ ਤੋਂ ਕਰਵਾਇਆ। ਸ਼ੈਤਾਨ ਚੰਡਾਲ ਚਾਣਕਿਆ ਮਨੂਵਾਦੀ ਸਨਾਤਨੀ ਵਿਦੇਸ਼ੀ ਬ੍ਰਾਹਮਣ ਤੋਂ ਬਚਾਅ ਕਿਵੇਂ ਕਰਨਾ ਇਹ ਹੁਣ ਪੰਜਾਬ ਦੇ ਮੂਲਵਾਸੀਆਂ ਸਿੱਖਾਂ ਨੇ ਸੋਚਣਾ ਹੈ ਤੇ ਆਪਣੇ ਪੰਜਾਬ ਨੂੰ ਕਿਵੇਂ ਬਚਾਉਣਾ ਹੈ?
@DiscoverwithKulmohan
@DiscoverwithKulmohan Месяц назад
Brains Sahib is very clear and confident
@baldevsinghgill6557
@baldevsinghgill6557 Месяц назад
ਇਹ ਬੰਦਾ ਵੀ ਪੰਜਾਬ ਦੇ ਗਲੋਂ ਲਹਿਣ ਯੋਗ ਹੈ
@balbirsinghusajapmansadasa1168
@balbirsinghusajapmansadasa1168 Месяц назад
ਬੇਅਦਬੀ ਕਰਨ ਵਾਲ਼ੇ ਜਾਣਬੁੱਝਕੇ ਫੜੇ ਹੀਂ ਤੇਗੱਲਾਂ ਦਸਮ ਪਿਤਾ ਦੀ ਕਰਨੀਆਂ।
@hardevsingh6545
@hardevsingh6545 Месяц назад
This man still supporting Sukhbir Badal ,remained president Akali Dal so that he may be remain Advisor of same family to destroy Punjab.
@JagdishsinghGatwali
@JagdishsinghGatwali Месяц назад
ਬੈਸ ਸਾਹਿਬ ਇਹੋ ਜਿਹੇ ਪਤਰਕਾਰਾ ਨਾਲ ਗਲ ਨਾ ਕਰਿਆ ਕਰੋ । ਇਹ ਤਮਾਸ਼ਾ ਪਤਰਕਾਰ ਹਨ ।
@malvindermali7698
@malvindermali7698 Месяц назад
ਸੁਖਬੀਰ ਬਾਦਲ ਕੇਂਦਰ ਵਿੱਚ ਮੰਤਰੀ ਤੇ ਪੰਜਾਬ ਦਾ ਡਿਪਟੀ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਕਦੋਂ, ਕਿੱਥੇ ਤੇ ਕਿਹੜੇ ਪਾਰਟੀ ਫੋਰਮ ਉੱਪਰ ਲਿਆ ਗਿਆ ਸੀ? ਤਰਲੋਚਨ ਸਿੰਘ ਸਾਬਕਾ ਰਾਜ ਸਭਾ ਮੈਂਬਰ ਰੰਧਾਵੇ ਵਾਲੇ ਟੀ ਵੀ ਉੱਪਰ ਇੰਟਰਵਿਊ ਵਿੱਚ ਕਿਹਾ ਹੈ ਕਿ ਜਦੋਂ ਬਾਦਲ ਸਾਹਿਬ ਬਾਹਰ ਇਲਾਜ ਕਰਾਉਣ ਗਏ ਸੀ ਤਾਂ ਮੇਰੀ ਡਿਊਟੀ ਲਾਕੇ ਗਏ ਸੀ ਕਿ ਸੁਖਬੀਰ ਬਾਦਲ ਨੂੰ ਮੰਤਰੀ ਬਣਾਉਣਾ ਹੈ। ਮੈਂ ਵਾਜਪਈ ਕੋਲ਼ੋਂ ਚੰਦੂਮਾਜਰੇ ਦੀ ਥਾਂ ਸੁਖਬੀਰ ਨੂੰ ਕੇਂਦਰੀ ਮੰਤਰੀ ਵਾਜਪਾਈ ਕੋਲ਼ੋਂ ਬਣਵਾਇਆ। ਬੋਲੋ ਇਸ ਬਾਰੇ ?
@harmeetsingh1612
@harmeetsingh1612 Месяц назад
ਇਹ ਵੀਰ ਜੀ ਸਾਨੂੰ ਕੀ ਦਸਦੇ
@AmarSingh-rq5ub
@AmarSingh-rq5ub Месяц назад
ਇਹੋ ਜਿਹੇ ਭਗਤਾਂ ਨੂੰ ਕਿਆ ਜਰੂਰਤ ਹੈ ਬੁਲਾਉਣ ਦੀ। ਸਾਲਾਂ ਤੱਕ ਰਾਜ ਕਰਨ ਵਾਲੀ ਪਾਰਟੀ ਇਕ ਸੀਟ ਤੇ ਆ ਗਈ ਇਹ ਫੇਰ ਵੀ ਆਪਣੀ ਪਿੱਠ ਥਾਪੜ ਰਿਹਾ ।ਲਾਹਨਤ ਹੈ ਇਹੋ ਜਹੇ ਲੋਕਾਂ ਤੇ
@user-qs3vn8db3e
@user-qs3vn8db3e Месяц назад
ਇਹ ਸਾਰੇ ਹੀ ਲੋਕ ਸਿੱਕਾ ਜਮਾ ਰਹੇ ਹਨ ਕੋਈ ਕੁਝ ਲੋਕ ਅਕਾਲੀ ਦਲ ਵਿੱਚ ਹਨ ਕੁਝ ਲੋਕ ਕਾਂਗਰਸ ਵਿੱਚ ਹਨ ਕੋਈ ਆਮ ਪਾਰਟੀ ਵਿੱਚ ਹੈ ਇਹ ਜਿਮੀਦਾਰ ਸੀਕਾ ਚੱਲ ਰਿਹਾ ਕੁਝ ਲੋਕ ਜੋ ਬੱਚੇ ਨੇ ਉਹ ਕਿਸਾਨ ਜੂਨੀਅਰ ਵਿੱਚ ਵੜ ਗਏ ਇਹ ਸਾਰੇ ਹੀ ਜਦੋਂ ਲੋੜ ਹੁੰਦੀ ਹੈ ਫਿਰ ਇੱਕ ਸਥਾਨ ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਲਾਉਂਦੇ ਹਨ ਨਾ ਹੀ ਅਕਾਲੀ ਦਲ ਨਾ ਹੀ ਕਾਂਗਰਸ ਮਾਹਿ ਬੀਜੇਪੀ ਇਹ ਸਾਰੇ ਲੋਕ ਹੀ ਜਦੋਂ ਫਸ ਜਾਂਦੇ ਹਨ ਜਦੋਂ ਫਸ ਜਾਂਦੇ ਹਨ ਫਿਰ ਗਰੀਬ ਮਜ਼ਦੂਰ ਏਕਤਾ ਹੋ ਜਾਂਦੀ ਹੈ
@jaspalbal3045
@jaspalbal3045 Месяц назад
Patrakar ne swaal vdia sache krr krr khijja ditta bains badala de chapal chatt nu very good journalism
@HarisinghPurewal
@HarisinghPurewal Месяц назад
ਪ੍ਰੇਸ ਰਿਪੋਰਟਰ ਦਾ ਲੈਵਲ ਅਜੇ ਬਹੁਤ ਨੀਵਾਂ, ਇਸ ਨੂੰ ਪ੍ਰਸ਼ਨ ਕਰਨਾ ਹੀ ਨਹੀਂ ਆ ਰਿਹਾ। ਆਪੇ ਹੀ ਕੲਈ ਗਲਤ ਗੱਲਾ , ਆਪ ਹੀ ਬੋਲ ਰਿਹਾ। ਅਜੇ ਬਹੁਤ ਤਜਰਬੇ ਦੀ ਲੋੜ ਹੈ। ਬੈਂਸ ਸਾਹਿਬ ਦੇ ਮੁਕਾਬਲੇ ਕੁਝ ਵੀ ਨਹੀਂ।
@khetkhajana3277
@khetkhajana3277 Месяц назад
मदन दीप जी ,‌ कमाल कर दिया 😊
@HarjinderBhullar6076
@HarjinderBhullar6076 Месяц назад
ਬੈਂਸ ਤੁਸੀਂ ਅਕਾਲੀ ਦਲ ਨੇ ਪੰਜਾਬ ਦੇ ਬੇੜਾ ਗ਼ਰਕ ਕਰਨ ਲਈ ਕੀ ਨੀ ਕੀਤਾ,1 ਬੇਅਦਬੀ ਤੇ ਬੇਕਸੂਰ ਸਿੱਖ ਨੌਜਵਾਨਾਂ ਤੇ ਗੋਲੀਆਂ ਚਲਾਈਆਂ, ਗੁਰੂ ਮਹਾਰਾਜ ਦਾ ਸਰੂਪ ਗਲੀਆਂ ਵਿਚ ਰੋਲਿਆ ਸੋਡੀ ਸਰਕਾਰ ਵੇਲੇ 2 ਸਰਸੇ ਵਾਲੇ ਸਾਧ ਬਲਾਤਕਾਰੀ ਨੂੰ ਮੁਆਫੀ ਦੇਣੀ, ਸਿੱਖਾਂ ਦੇ ਨਾਲ ਧੋਖਾ,3 ਰਹਿੰਦੀ ਕਸਰ ਨੰਨ੍ਹੀ ਛਾਂ ਨਿਮਾਣੀ ਸੇਵਾਦਾਰ ਹਰਸਿਮਰਤ ਬਾਦਲ ਨੇ ਕਿਸਾਨਾਂ ਦੇ ਵਿਰੁੱਧ ਕਾਨੂੰਨਾਂ ਤੇ ਦਸਖਤ ਕੀਤੇ, ਪਹਿਲਾਂ ਮੋਦੀ ਦੇ ਗੁਣ ਗਾਉਂਦੇ ਸੀ ਕਿਸਾਨਾਂ ਲਈ ਕਾਨੂੰਨ ਚੰਗੇ ਬਣਾਏ, ਬਾਅਦ ਵਿੱਚ ਕਾਨੂੰਨ ਮਾੜੇ ਹੋ ਗਏ, ਨਾਟਕ ਕੀਤਾ ਮੰਤਰੀ ਤੋਂ ਅਸਤੀਫਾ ਦਿੱਤਾ, ਬੈਂਸ ਸੋਡਾ ਕੋਈ ਕਿਰਦਾਰ ਨੀ,ਮੁੰਨੀ ਦਾੜ੍ਹੀ ਵਾਲੇ ਨੂੰ ਸ਼੍ਰੋਮਣੀ ਕਮੇਟੀ ਦੀ ਗੱਲ ਕਰਨ ਦਾ ਹੱਕ ਨਹੀਂ,, ਬੈਂਸ ਚਮਚੇ ਸੁੱਖਾ ਬਾਦਲ ਆਪ ਸ਼੍ਰੋਮਣੀ ਅਕਾਲੀ ਦਲ ਨੂੰ ਮਲੀਆਮੇਟ ਕਰਨ ਤੇ ਤੁਲਿਆ ਹੋਇਆ
@raghbirsandhu8527
@raghbirsandhu8527 Месяц назад
Very. Nice Bans Sab Salout you
@gurlabhsingh8072
@gurlabhsingh8072 Месяц назад
ਬਹੁਤ ਹੀ ਹੁਸ਼ਿਆਰੀ ਨਾਲ ਝੂਠ ਬੋਲ ਰਹੀਆਂ ਇਹ ਬਾਬਾ ਜੀ ਸੰਗਤਾਂ ਨੂੰ ਬੇਵਕੂਫ ਨਾਂ ਬਣਾਇਆ ਜਾਵੇ ਹੁਣ ਨਹੀਂ
@gurwindernarla
@gurwindernarla Месяц назад
ਇਸ ਨਾਲ ਜਦੋਂ ਵੀ ਕੋਈ ਚੈਨਲ ਗੱਲਬਾਤ ਕਰਦਾ ਹੈ, ਤਾਂ ਇਹ ਬੰਦਾ ਹਮੇਸ਼ਾ ਹੀ ਗ਼ਲਤ ਨੂੰ ਸਹੀ ਠਹਿਰਾਉਣ ਦਾ ਯਤਨ ਕਰਦਾ ਹੈ, ਅਤੇ ਇਹੋ ਜਿਹਿਆਂ ਨੇ ਹੀ ਅਕਾਲੀ ਦਲ ਦਾ ਬੇੜਾ ਗ਼ਰਕ ਵਿਚ ਬਹੁਤ ਵਧੀਆ ਰੋਲ ਕੀਤਾ ਹੈ।
@onkarsahota1677
@onkarsahota1677 Месяц назад
ਚੈਨਲ ਤੇ ਬੈਠੇ ਮਦਨਦੀਪ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵੀ ਸਨਾਤਨੀ ਬ੍ਰਾਹਮਣੀ ਇੰਦਰਾ ਅੱਗੇ ਨਹੀਂ ਝੁਕੇ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਮੁਗਲਾਂ ਅੱਗੇ ਨਹੀਂ ਝੁਕੇ ਸਨ
@pritpalsingh566
@pritpalsingh566 Месяц назад
tu fir saria nu chor ku ne kahda
@hardeepkahlon8309
@hardeepkahlon8309 Месяц назад
ਲੋਕ ਅਕਾਲੀ ਦਲ ਵਿੱਚੋਂ ਪਰਵਾਰ ਵਾਦ ਬਾਹਰ ਕਰਨਾ ਚਾਹੁੰਦੇ ਹਨ ਦੂਸਰਾ ਸੁਖਬੀਰ ਬਾਦਲ ਪਰਵਾਰ ਤੋਂ ਬਿਗੈਰ ਅਕਾਲੀ ਦਲ ਚਾਹੁੰਦੇ ਹਨ।
@malvindermali7698
@malvindermali7698 Месяц назад
ਬੈਂਸ ਦੀ ਪਹਿਲੀ ਵਿਹਾਰ ਚੁਤਰਾਈ ਕਿ ਸੰਕਟ ਕਿਊ ਹੈ ਦਾ ਦਵਾਬ ਦੇਣ ਦੀ ਥਾਂ ਗੱਲ ਲੋਕਾਂ ਦੇ ਮਨਾਂ ਦੀ ਗੇਲ ਤੋਰ ਲਈ ਤੇ ਪਾਰਟੀ ਅੰਦਰਲੇ ਸੰਕਟ ਤੋਂ ਗੱਲ ਟਾਲ ਦਿੱਤੀ।
@malvindermali7698
@malvindermali7698 Месяц назад
ਜਵਾਬ
@JarnailMaan-p8m
@JarnailMaan-p8m 16 дней назад
ਇਹਦੇ ਨਾਲ ਸਿੰਘ ਲਾਉਣਾ ਗਲਤ ਹੈ
@NirmalSingh-qq9bj
@NirmalSingh-qq9bj Месяц назад
Bains is main culprit for downfall of akali dal
@khetkhajana3277
@khetkhajana3277 Месяц назад
This interview shows your greatness
@jssandhu5419
@jssandhu5419 Месяц назад
S Madan ji you should be prepared for such type of man thanks.
@JaswinderSingh-wy1dr
@JaswinderSingh-wy1dr Месяц назад
I salute you
@JodhSekhon-ju5nc
@JodhSekhon-ju5nc Месяц назад
ਸਿਰਫ਼ ਬਾਦਲ ਪਰਿਵਾਰ ਨੂੰ ਚਾਉਂਦੇ ਨਹੀਂ ਲੋਟ
@unitedpanjabi
@unitedpanjabi Месяц назад
ਬੈਂਸ ਸਾਬ੍ਹ ਰੰਧਾਵਾ ਜੀ ਗੁਰਦਾਸਪੁਰ ਤੋਂ ਆ ਅਮ੍ਰਿਤਸਰ ਤੋਂ ਨਹੀਂ ਸ਼ੁਰੂਆਤ ਚ ਹੀ ……!?
@baldevsinghgill6557
@baldevsinghgill6557 Месяц назад
ਇਹਨੂੰ ਪੁੱਛੋ ਤਕੜੀ ਨੂੰ ਛੱਡਕੇ ਹਾਥੀ ਤੇ ਕਿਉਂ ਚੜ੍ਹਗੇ
@hardeepkahlon8309
@hardeepkahlon8309 Месяц назад
ਤੁਸੀ ਤਾਂ ਆਪ ਸਿਆਪੇ ਦੀ ਨੈਣ ਹੋ ਤਾਂ ਹੀ ਤੁਹਾਡੇ ਤੇ ਕੋਈ ਵਿਸਵਾਸ ਨਹੀ ਕਰਦਾ?
@HarjinderBhullar6076
@HarjinderBhullar6076 Месяц назад
ਹਰਚਰਨ ਬੈਂਸ ਸੁੱਖੇ ਬਾਦਲ ਦੇ ਚਮਚੇ, ਜਿੰਨਾ ਪ੍ਰਕਾਸ਼ ਬਾਦਲ ਹੰਢਿਆ ਹੋਇਆ ਲੀਡਰ ਸੀ, ਸੁਖਬੀਰ ਬਾਦਲ ਸੁੱਖਾ ਉਹਨਾਂ ਸਿਆਣਾ ਕਿਥੋਂ ਆ, ਵੱਡੇ ਬਾਦਲ ਸਾਬ੍ਹ ਨੇ ਪਾਰਟੀ ਇਕੱਠੀ ਰੱਖੀ ਆ ਸੁੱਖੇ ਬਾਦਲ ਨੇ ਅਕਾਲੀ ਦਲ ਦੇ ਖੇਡਣੇ ਖਿਡਾ ਦਿੱਤੇ,ਸੁੱਖੇ ਬਾਦਲ ਨੇ ਬੈਂਸ ਚਮਚੇ ਕੱਚ ਦੀਆਂ ਚੂੜੀਆਂ ਵਾਂਗ ਅਕਾਲੀ ਦਲ ਤੋੜ ਦਿੱਤਾ
@ranjeetsekhon3459
@ranjeetsekhon3459 Месяц назад
ਬਾਬੂ ਜੀ ਬਾਦਲ ਤੇ ਚਮਚੇਆ ਦਾ ਹਾਲ ਇਸ ਤਰਾ ਹੋਉ ਕਿਸੇ ਨੇ ਨਾ ਨੀ ਲੇਣਾ ਤੁਸੀ ਜਿਆਦ ਰੱਖੇਉ ਬਾਬੁ ਜੀ ਸਿਰਸੇ ਵਾਲੇ ਨੂੰ ਕਿਸ ਨੇ ਮਾਫੀ ਦਿਤੀ ਇਹ ਤਾ ਦੱਸ ਆਹ ਚਮਚਾ ਗਿਰੀ ਡਬੋਊ
@BhattiBioFarm
@BhattiBioFarm Месяц назад
ਇਹ ਬੰਦਾ ਕਦੇ ਵੀ ਸਿਦਾ ਸਿਦਾ ਜੁਆਬ ਨਹੀਂ ਦੇਵੇਗਾ
@nirmaldhallu9780
@nirmaldhallu9780 Месяц назад
Only those who are unable to stand on their own are siding with Sukhbir Badal.
Далее
Pick a Color, I'll Buy 🟪🟨
00:38
Просмотров 17 млн