Тёмный

Akali Dal Dispute | ਬਾਗੀ ਧੜੇ 'ਤੇ ਵਰ੍ਹੇ Maheshinder Singh, Chandumajra ਬਾਰੇ ਕੀਤੇ ਵੱਡੇ ਖੁਲਾਸੇ | N18V 

News18 Punjab
Подписаться 8 млн
Просмотров 47 тыс.
50% 1

Akali Dal Dispute | ਬਾਗੀ ਧੜੇ 'ਤੇ ਵਰ੍ਹੇ Maheshinder Singh, Chandumajra ਬਾਰੇ ਕੀਤੇ ਵੱਡੇ ਖੁਲਾਸੇ | N18V
#Maheshindergrewal #surjitkaur #news18punajb #akalidal #bhagwantmann
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on RU-vid which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n81oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Опубликовано:

 

2 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 49   
@KanwaljitSingh-n5e
@KanwaljitSingh-n5e 3 месяца назад
ਅਸਲੀ ਸ਼੍ਰੋਮਣੀ ਅਕਾਲੀ ਦੱਲ ਤਾਂ ਪ੍ਰਕਾਸ਼ ਬਾਦਲ ਦੇ ਮੁੱਖ ਮੰਤਰੀ ਬਣਦੇ ਹੀ ਖ਼ਤਮ ਹੋ ਗਿਆ ਸੀ। ਆਲੀਸ਼ਾਨ ਕੋਠੀਆਂ ਦੀ ਪੈਦਾਇਸ਼ ਵਾਲਾ ਅਕਾਲੀ ਦੱਲ ਆਪਸੀ ਇੱਕ ਦੂੱਜੇ ਦੇ ਪੋਤੜੇ ਫੋਲ ਰਿਹਾ ਹੈ ਜੀ।
@goldysandhu35
@goldysandhu35 3 месяца назад
ਤੈਨੂੰ ਤੇ ਭੂਦੜ ਨੂੰ ਕਿੰਨੀਆਂ ਕਿੰਨੀਆਂ ਵੋਟਾ ਪਈਆਂ.... ਸ਼ਰਮ ਖਾਓ
@sandhu3507
@sandhu3507 3 месяца назад
2022 ਚ ਬੇਸ਼ਰਮ ਮਹੇਸ਼ਇੰਦਰ ਗਰੇਵਾਲ ਨੂੰ ਆਪਣੇ ਹਲਕੇ ਲੁਧਿਆਣੇ ਪੱਛਮੀ ਤੋਂ 9921 ਵੋਟਾ ਪਈਆਂ ਸੀ “ ਇਸ ਵਾਰ 2024 ਚ ਬੇਸ਼ਰਮ ਮਹੇਸ਼ਇੰਦਰ ਗਰੇਵਾਲ ਦੇ ਹਲਕੇ ਲੁਧਿਆਣੇ ਪੱਛਮੀ ਤੋਂ ਅਕਾਲੀ ਦਲ ਦੇ ਉਮੀਦਵਾਰ ਨੂੰ ਸਿਰਫ 5500 ਵੋਟਾਂ ਪਈਆਂ “ ਇਸ ਚਵਲ ਮਹੇਸ਼ਇੰਦਰ ਗਰੇਵਾਲ ਦੀਆਂ ਦੋ ਸਾਲਾਂ ਵਿੱਚ 50% ਵੋਟਾਂ ਹੋਰ ਘੱਟ ਗਈਆਂ,
@balwindersingh-hj8og
@balwindersingh-hj8og 3 месяца назад
ਕੀ ਬਣੂ ਦਲਿਆਂ ਦਾ - - - - - - ? ਹੁਣ ਤੇ ਬਾਪੂ ਬਾਦਲ ਵੀ ਹੈ ਨਹੀਂ
@sandhu3507
@sandhu3507 3 месяца назад
ਸੁਖਬੀਰ ਬਾਦਲ ਦੇ ਦਗੜਦੱਲੇ ਬੇਸ਼ਰਮ ਮਹੇਸ਼ਇੰਦਰ ਗਰੇਵਾਲ ਨੂੰ 2022 ਚ ਆਪਣੇ ਹਲਕੇ ਲੁਧਿਆਣੇ ਪੱਛਮੀ ਤੋਂ 9921 ਵੋਟਾ ਪਈਆਂ ਸੀ “ ਇਸ ਵਾਰ ਲੋਕ ਸਭਾ 2024 ਦੀ ਚੋਣ ਵਿੱਚ ਬੇਸ਼ਰਮ ਮਹੇਸ਼ਇੰਦਰ ਗਰੇਵਾਲ ਦੇ ਹਲਕੇ ਲੁਧਿਆਣੇ ਪੱਛਮੀ ਤੋਂ ਅਕਾਲੀ ਦਲ ਦੇ ਉਮੀਦਵਾਰ ਨੂੰ ਸਿਰਫ 5500 ਵੋਟਾਂ ਪਈਆਂ “ ਇਸ ਚਵਲ ਮਹੇਸ਼ਇੰਦਰ ਗਰੇਵਾਲ ਦੀਆਂ ਦੋ ਸਾਲਾਂ ਵਿੱਚ 50% ਵੋਟਾਂ ਹੋਰ ਘੱਟ ਗਈਆਂ,
@jitsingh8827
@jitsingh8827 3 месяца назад
ਬੀਜੇਪੀ ਧੜੇ ਦੀ ਉਮੀਦਵਾਰ ਮਾਂਜਾ ਪਾਰਟੀ ਵਿੱਚ ਸ਼ਾਮਲ
@Mannsingh-mv3un
@Mannsingh-mv3un 2 месяца назад
ਵਫਾਦਾਰਾਂ ਨੇ ਅਕਾਲੀਦਲ ਦਾ ਸਤਿਅਆਨਾਸ਼ ਕਰ ਦਿੱਤਾ । ਵਫਾਦਾਰਾਂ ਨੇ ਅਤੇ ਬਾਗੀਅਂ ਨੇ ਰਲ ਕੇ ਪੰਜਾਬ ਲੁਟਿਆ।
@KuldeepSingh-lp1ft
@KuldeepSingh-lp1ft 3 месяца назад
੮੪,ਦਾ, ਗਦਾਰ, ਬੇਸ਼ਰਮ,
@Khalsa-kf3wt
@Khalsa-kf3wt 2 месяца назад
ਇਹਨੂੰ ਕੋਣ ਪੁੱਛਦਾ
@tejindersingh4588
@tejindersingh4588 3 месяца назад
ਸਿਰਸੇ ਸਾਧ ਦਾ ਚੇਲਾ ਗਿਰੇਆਲ...
@JoyfulSandcastle-cf7gg
@JoyfulSandcastle-cf7gg 3 месяца назад
ਟੋਹੜਾ ਜੀ ਦਾ ਮਤਲਬੀ ਚੇਲਾ ਅਤੇ ਬਾਦਲਾਂ ਦਾ ਟੱਟੂ
@jasmersingh2556
@jasmersingh2556 3 месяца назад
ਬੜੇ ਬੇਸ਼ਰਮ ਨੇ ਇਹ ਲੋਕ ਇਹ ਆਪਵੀ ਬਰਨਾਲਾ ਸਰਕਾਰ ਵਿਚ ਮੰਤਰੀ ਸੀ।
@KuldeepSingh-lp1ft
@KuldeepSingh-lp1ft 3 месяца назад
ਮੈਟਲ, ਸੁਖਬੀਰ
@gursewakbuttar6371
@gursewakbuttar6371 3 месяца назад
ਗੁਰੂ ਨਾਨਕ ਕਾਲਜ ਲੁਧਿਆਣਾ ਦੇ ਗਰੀਬ ਕਲਾਰਕ ਨੂੰ ਇਸੇ ਗਰੇਵਾਲ ਨੇ ਰੋਲਿਆ ਸੋਦਾ ਸਾਧ ਦੇ ਲਾਡਲੇ ਪੁੱਤ
@bhupindersinghmann5096
@bhupindersinghmann5096 3 месяца назад
ਅਕਾਲੀ ਦਲ ਵਿੱਚ ਸਭ ਤੋ ਵੱਡੀ ਖਚ ਹੈ ਐਮ ਸੀ ਨਹੀ ਜਿਤ ਸਕਦਾ
@balbirgill9961
@balbirgill9961 3 месяца назад
ਹੁਣ ਕਿਉ ਹੋਕਾ ਦਿੰਦੇ ਓ , ਦਿੱਲੀ ਦੀਆਂ ਪਾਰਟੀਆਂ ਮਾੜੀਆਂ '' ਆਪਣੇ ਸਵਾਰਥ ਲਈ ਮਸੰਦੋ ਚੰਗੇ ਮਾੜੇ ਸਟੀਕਰ ਲਾ ਦਿਆਂ ਕਰੋ। ਹਰਨਾਂ ਤੁਸੀ ਦੋਵਾਂ ਨੇ, ਪਰ ਜਲੂਸ ਕੱਢ ਕੇ ਮਰਹੂਮ ਜਥੇਦਾਰਾਂ ਦੀ ਆਤਮਾ ਨਾਂ ਰੋਲੋ
@GillGill-fy8kv
@GillGill-fy8kv 2 месяца назад
ਝੂਠ ਨਾ ਬੋਲੋ ਸੁਣ ਸੁਣ ਸੰਰਮਿੰਦੇ ਅਸੀ ਹੋਗੇ ਹਾ ਤੁਸੀ ਤਾ ਹੁੰਦੇ ਨਹੀ
@GurdeepSingh-wx1en
@GurdeepSingh-wx1en 2 месяца назад
ਇਸ ਦੇ ਗੱਲ ਵੱਡਾ ਪੱਟਾ ਪਾਤਾ ਬਾਦਲਾਂ ਨੇ ਬਹੁਤ ਭੌਂਕਦਾ ਟੱਊ ਟੱਊ ਕਰਦਾ
@jasbirsinghsingh9440
@jasbirsinghsingh9440 3 месяца назад
Eh v mañd budi lagda
@Sohansingh-qg7ow
@Sohansingh-qg7ow 2 месяца назад
ਇਹਦੇ ਪੱਲੇ ਕਿਆ ਆ ਚਮਚੇ ਦੇ ।
@GurjantsinghChahal-zq3il
@GurjantsinghChahal-zq3il 2 месяца назад
ਖਾਲੀ, ਦਲ, ਖਤਮ
@bhupindersingh4084
@bhupindersingh4084 3 месяца назад
ਨੂਕਸਾਨ।ਲੋਕਿ।ਦੈ।ਇਹਨਾ ਨੂੰ।ਕੋਈ।ਫ,ਕ।ਨਹੁ।ਸ਼ੈਦਾ
@jagjeetsingh9613
@jagjeetsingh9613 2 месяца назад
ਕੇਡਰ ਰਬ ਤੋਲਿਆਉਗੇ ਜਾਣਦੇ ਨੀ ਸੋਨੂ ਹੁਨ ਬੁਧੂ ਨੀ ਬਨਦੇ ਲੋਕ
@avtarmalhi7184
@avtarmalhi7184 2 месяца назад
J.pardhan.n adhikar d dita c fir.hun kion mukrda
@avtarmalhi7184
@avtarmalhi7184 2 месяца назад
Barnala sarkar kion badal n torhi
@PrinceKumar-cf7ek
@PrinceKumar-cf7ek 3 месяца назад
🙏🏻💐💐💐💐💐💐💐🙏🏻
@navneetwalia5677
@navneetwalia5677 2 месяца назад
Bhonka Grewal
@MohinderSingh-hr6pk
@MohinderSingh-hr6pk 2 месяца назад
Grewal is gadaar leader
@chaudharytoka5533
@chaudharytoka5533 3 месяца назад
All will loose
@karamsingh5855
@karamsingh5855 3 месяца назад
ਪੰਜਾਬ ਦਾ ਬੱਬਰ ਸ਼ੇਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਪ੍ਰਧਾਨ ਸ੍ਰੋਮਣੀ ਆਕਾਲੀ ਦਲ ਜਿਦਾਬਾਦ
@jagmansarao605
@jagmansarao605 2 месяца назад
🎉❤😮😊😊
@dppal791
@dppal791 3 месяца назад
Besharm
@SukhwinderSingh-w9v3p
@SukhwinderSingh-w9v3p 3 месяца назад
Patarkar sahab,,,,,uggeya c rukh oh kahenda c chlo shawe e baithange ehna te hun oh gl bilkul fit baith gyi hai, ehna di sehat te koi asar nhi baki lok ehna nu Changi tra samajhge gye ne,
@ManpreetSingh-ff7pr
@ManpreetSingh-ff7pr 3 месяца назад
Eh ne mande
@narinderpalsingh5349
@narinderpalsingh5349 3 месяца назад
😢😢😢😢
Далее