Тёмный

Khabran Da Prime Time | ਅਕਾਲੀ ਦਲ ਦੇ ਅੰਦਰ ਕਿਉਂ ਹੋ ਰਹੀ ਬਗਾਵਤ ? | Akali Dal Crisis | Breaking News 

News18 Punjab
Подписаться 8 млн
Просмотров 39 тыс.
50% 1

ਅਕਾਲੀ ਦਲ ਦੇ ਅੰਦਰ ਕਿਉਂ ਹੋ ਰਹੀ ਬਗਾਵਤ ? ਬਾਗੀਆਂ ਨੇ ਕਿਉਂ ਚੁੱਕੀ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਹਟਾਉਣ ਦੀ ਮੰਗ ? ਬਾਗੀਆਂ ਪਿੱਛੇ ਬੀਜੇਪੀ ਦੇ ਹੱਥ ਵਾਲੇ ਇਲਜ਼ਾਮ ਦਾ ਕੀ ਅਧਾਰ ? ਕੀ ਬਗਾਵਤ ਕਰਕੇ ਸੁਖਬੀਰ ਬਾਦਲ ਦੀ ਪ੍ਰਧਾਨਗੀ ਦੀ ਕੁਰਸੀ ਖਤਰੇ 'ਚ ਹੈ ? ਚੋਣਾਂ 'ਚ ਲਗਾਤਾਰ ਅਕਾਲੀ ਦਲ ਦੀ ਹਾਰ ਦੀ ਵਜ੍ਹਾ ਕੀ ? ਕੀ ਲੋਕਸਭਾ ਚੋਣਾਂ 'ਚ ਹਾਰ ਲਈ ਪ੍ਰਧਾਨ ਸੁਖਬੀਰ ਬਾਦਲ ਨੂੰ ਜ਼ਿੰਮੇਵਾਰ ਦੱਸਣਾ ਜਾਇਜ਼ ਹੈ ? ਕੀ ਬਾਦਲ ਪਰਿਵਾਰ ਤੋਂ ਬਿਨਾਂ ਅਕਾਲੀ ਦਲ ਲਈ ਵਾਪਸੀ ਸੰਭਵ ਹੈ ?
#sukhbirbadal #akalidal #news18punjab #beakingnews #sadcorecommitteemeeting #akalidalpresident
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on RU-vid which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_Punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Опубликовано:

 

5 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 60   
@BSBrar-by2bz
@BSBrar-by2bz 3 месяца назад
ਜਦ ਇਹ ਸਾਰੇ ਜਦੋੰ ਇਕੱਠੇ ਸੀ ਉਦੋਂ ਇਨ੍ਹਾਂ ਵਿੱਚੋਂ ਕੋਈ ਇਕ ਵੀ ਇਸ ਤਰਾਂ ਦਾ ਹੈ ਜਿਸ ਨੇ ਪੰਜਾਬ ਬਾਬਤ ਸੋਚਿਆ ਹੋਵੇ ਤੇ ਆਪਣਾ ਘਰ ਭਰਨ ਨਾ ਲਗਾ ਹੋਵੇ
@JASBIRSINGH-uv8cs
@JASBIRSINGH-uv8cs 3 месяца назад
ਸਖਬੀਰ ਬਾਦਲ ਦੀਆ ਬਤੌਰ ਗ੍ਰਹਿ ਮੰਤਰੀ ਕੀਤੀਆ ਗਲਤੀਆ ਦਾ ਖਮਿਆਜਾ ਪਾਰਟੀ ਨੂੰ ਭੁਗਤਨਾ ਪੈ ਰਿਹਾ 1. ਸਰਸੇ ਵਾਲੇ ਬਾਬੇ ਨੂੰ ਜਬਰੀ ਮਾਫੀ ਦੇਣਾ 2. ਗੁਰੂ ਗ੍ੰਥ ਸਾਹਿਬ ਜੀ ਦੀ ਬੇਅਦਬੀ ਹੋਣਾ ਤੇ ਸੁਖਬੀਰ ਵਲੋ ਸਰਸੇ ਵਾਲੇ ਗੁੰਡੇ ਦਾ ਬਚਾ ਕਰਨਾ ਤੇ 2 ਸਿੱਖ ਅੰਮਿ੍ਤਧਾਰੀ ਸਿੱਖਾ ਨੂੰ ਦੋਸ਼ੀ ਬਣਾ ਦੇਣਾ 3 ਬੜਗਾੜੀ ਗੋਲੀ ਕਾਡ ਕਰਾਉਣਾ ਆਦਿ ਕਾਰਨਾ ਕਰਕੇ ਸੁਖਬੀਰ ਬਾਦਲ ਨਾਲ ਲੋਕ ਬਹੁਤ ਨਾਰਾਜ. ਹਨ ਸੁਖਬੀਰ ਨੂੰ ਤਰੁੰਤ ਪ੍ਧਾਨਗੀ ਛੱਡਣੀ ਚਾਹੀਦੀ
@HappySingh-yp9ig
@HappySingh-yp9ig 2 месяца назад
😊😊😊😊😅😅😅😮😮😅😮😮😮😮😮😮😮😮😮😮😮😮😮😮😮😮😮😮😮😮😅😮😮😅😮😅😅😅😅😅😅😅😅😅😅😮😮😅😅😮😮😮😅😮😮😮😮😮😮😮😅😮😮😮😮😮😮😮😮😮😮😮😮😮😮😮😮😮😮😮😮😅😅😮😮😮😮😮😮😮😮😮😮😮😮😮😮😮😅😮😮😮😮😮😅😅😮😅😮😮😅😅
@HappySingh-yp9ig
@HappySingh-yp9ig 2 месяца назад
41:58
@sahiltatla2425
@sahiltatla2425 2 месяца назад
😊p
@KuldeepSingh-ro7mq
@KuldeepSingh-ro7mq 3 месяца назад
ਸੁਖਬੀਰ ਦੀ ਜਿਦ ਅਤੇ ਹਠਧਰਮੀ, ਕਿ ਕਿਸੇ ਦੀ ਸਲਾਹ ਮੰਨਣੀ ਹੀ ਨਹੀਂ, ਆਮ ਲੋਕਾਂ ਦੀ ਅਵਾਜ਼ ਸੀ ਕਿ ਜੇਕਰ ਅਕਾਲੀ ਦਲ ਭਾਈ ਅੰਮ੍ਰਿਤਪਾਲ ਸਿੰਘ ਅਤੇ ਭਾਈ ਸਰਬਜੀਤ ਸਿੰਘ ਦੇ ਖਿਲਾਫ ਆਪਣੇ ਉਮੀਦਵਾਰਾਂ ਨੂੰ ਵਾਪਸ ਲੈ ਲੈਂਦਾ ਤਾਂ ਬਾਕੀ ਸੀਟਾਂ ਤੇ ਅਕਾਲੀ ਦਲ ਨੂੰ ਫ਼ਾਇਦਾ ਹੁੰਦਾ
@farmertv5483
@farmertv5483 3 месяца назад
Badal reha ta 2027 ch vote prcnt hor ghatt ho jani 101% likh lao
@subhcharanjitsinghnehal9495
@subhcharanjitsinghnehal9495 3 месяца назад
ਦੋਵਾਂ ਨਾਲ਼ ਨਹੀਂ ਲੋਕ। ਅਗਰ ਆਹੀਂ ਚਿਹਰੇ ਅਕਾਲੀ ਦਲ ਕਹਾਉਂਦੇ ਹਨ ਤਾਂ ਲੋਕ ਨਾਲ ਨਹੀਂ। ਅਗਰ ਅਕਾਲੀ ਦਲ ਦੇ ਲੀਡਰ ਵੀ ਬਦਲੇ ਜਾਣ ਤਾਂ ਹੀ ਲੋਕਾਂ ਛੇਤੀ ਆਪਣੋਗੇ ।ਯਾਨੀ ਨਵੇਂ ਚਿਹਰੇ ਲੈ ਕੇ ਆਓਣ।
@balwindersinghthind5107
@balwindersinghthind5107 3 месяца назад
Sukh bet jindabad
@VikramSingh-fn3iq
@VikramSingh-fn3iq 3 месяца назад
ਵਲੂੰਧਰਿਆ ਗਿਆ ਇਸ ਦਾ ਹਿਰਦਾ.........😂😂😂😂😂😂😂😂
@subhcharanjitsinghnehal9495
@subhcharanjitsinghnehal9495 3 месяца назад
ਮਜੀਠੀਆ ਨੂੰ ਬਣਾ ਦਿਓ 😊
@HarjinderSingh-e3z
@HarjinderSingh-e3z 2 месяца назад
Ok❤
@SatyapalKaurSaggu
@SatyapalKaurSaggu 3 месяца назад
Akali dal finished
@sukhwantkaur8330
@sukhwantkaur8330 3 месяца назад
Nhi sir badal dal finished
@sukhwantkaur8330
@sukhwantkaur8330 3 месяца назад
ਇਹ ਸਾਰੇ ਖੋਟੇ ਸਿੱਕੇ ਹਨ ਮਲੂਕਾ,ਢੀਂਡਸਾ,ਜਗੀਰੋ,ਮਾਜਰਾ । ਨਵੇਂ ਸਿਰੇ ਨਵੇਂ ਮੈਂਬਰ ਹੋਣ।ਪੁਰਾਣੇ ਮੈਬਰਾਂ ਨੂੰ ਪੰਜਾਬ ਨੂੰ ਖਾਣ ਦੀ ਆਦਤ ਪਈ ਹੋਈ ਆ।
@narindersidhu3067
@narindersidhu3067 3 месяца назад
Bibi tusi kita chair karke
@TaranBajwa-j8e
@TaranBajwa-j8e 3 месяца назад
ਤੂੰ ਕੀ ਬੋਲੀ ਜਾਨਾ ਸਾਨੂੰ ਅਕਾਲੀ ਦਲ ਬਾਦਲ ਪਰਵਾਨ ਨਹੀਂ
@dr.manjitsingh755
@dr.manjitsingh755 3 месяца назад
ਲੋਕਾਂ ਨੇ ਅਖੋਤੀ ਬਾਗੀ ਚਲੇ ਹੋਏ ਕਾਰਤੂਸਾਂ ਨੂੰ ਨਕਾਰਿਆਂ ਨਾਕਿ ਪਾਰਟੀ ਨੂੰ
@KuljeetSingh-zo2pr
@KuljeetSingh-zo2pr 3 месяца назад
ਕੇਜਰੀਵਾਲ ਨੂੰ ਦਿੱਲੀ ਵਿੱਚ ਦੂਜੀ ਵਾਰ ਜੀਰੋ ਸੀਟ ਮਿਲੀ ਹੈਂ ਇੱਕ ਵੀ ਸੀਟ ਨਹੀਂ ਜਿੱਤੀ। ਹਰ ਵਾਰ ਐਮ ਐਲ ਏ ਆਮ ਆਦਮੀ ਪਾਰਟੀ ਦੇ ਜਿੱਤਦੇ ਹਨ ਤੇ ਐ ਪੀ ਥੀਜੇਪੀ ਦੇ ਜਿੱਤਦੇ ਹਨ। ਪਰ ਕਿਸੇ ਮੀਡੀਆਂ ਨੇ ਇਹ ਖਬਰ ਨਹੀਂ ਚਲਾਈ।
@aattnnaamm
@aattnnaamm 3 месяца назад
ਅਸਲ ਵਿੱਚ ਅਕਾਲੀਦਲ ਦੇ ਸਪੋਕਸਮੈਨਾ ਦੀ ਕਾਰਗੁਜਾਰੀ ਲੋਕਾਂ ਵਿੱਚ ਅਕਾਲੀ ਦਲ ਨੂੰ ਲੈ ਕੇ ਜਾਣ ਲਈ ਸਿਫ਼ਰ ਰਹੀ ਹੈ।
@aattnnaamm
@aattnnaamm 3 месяца назад
ਕਿਸੇ ਵੀ ਪਾਰਟੀ ਨੂੰ ਲੋਕਾਂ ਵਿੱਚ ਹਰਮਨ ਪਿਆਰਾ ਬਣਾਉਣ ਲਈ ਜਾਂ ਲੋਕਾਂ ਵਿੱਚ ਪਾਰਟੀ ਵੱਲ ਉੁਦਾਸੀਨਤਾ ਪੈਦਾ ਕਰਨ ਲਈ ਪਾਰਟੀ ਦੇ ਸਪੋਕਸਮੈਨਾ ਦੀ ਕਾਰਗੁਜਾਰੀ ਪਰ ਨਿਰਭਰ ਹੈ। ਇਸ ਲਈ ਸਪੋਕਸਮੈਨਾ ਨੂੰ ਪੂਰੀ ਤਿਆਰੀ ਕਰਨੀ ਚਾਹੀਦੀ ਹੈ।
@ManpreetsinghSandhu-xx2bs
@ManpreetsinghSandhu-xx2bs 3 месяца назад
Bàgi jitan gay
@baldevsingh9330
@baldevsingh9330 3 месяца назад
Don't use Sikh sentiments as a ladder to Parliament???
@psidhusidhu9370
@psidhusidhu9370 3 месяца назад
Cheema saab hun nahi chlde tere gapp😊
@bhupindergill203
@bhupindergill203 3 месяца назад
ਪਾਰਟੀ ਤੋਂਅਲੱਗ ਮੀਟਿੰਗ ਕਿਉ ਕੀਤੀ ਤੁਸੀਂ ਸਾਰੇ ਹਰੇ ਹੋਏ ਪਤਾ ਲਗੂ ਜਲੰਧਰ ਦੀ ਚੋਣ ਬਾਗਿਓ
@Randy-eg6dk
@Randy-eg6dk 3 месяца назад
Jalandhar poll result will be for sukhbir badal he is head
@shagandeepsingh8106
@shagandeepsingh8106 3 месяца назад
ਅਕਾਲੀ ਦਲ ਪੁਰਾਣੇ ਆਗੂਆਂ ਦੇ ਆਲੇ ਦੁਆਲੇ ਹੀ ਘੁੰਮਦਾ ਰਿਹਾ ਇਹਨਾਂ ਨੇ ਦਲ ਵਿੱਚ ਨੌਜਵਾਨੀ ਨੂੰ ਤਿਆਰ ਨਹੀਂ ਕੀਤਾ।
@shagandeepsingh8106
@shagandeepsingh8106 3 месяца назад
ਅਕਾਲੀ ਦਲ ਬਾਦਲ ਵੱਲੋਂ ਸਿਰਸੇ ਵਾਲੇ ਬਲਾਤਕਾਰੀ ਸਾਧ ਦੀ ਹਰੇਕ ਮੁੱਦੇ ਤੇ ਠੋਕ ਮੱਦਦ ਕੀਤੀ ।ਬੇਅਦਬੀ ਸਮੇਂ ਲੋਕਾਂ ਨਾਲ ਨਹੀਂ ਖੜੇ ਸਗੋਂ ਸੌਦਾ ਸਾਧ ਨਾਲ ਖੜੇ। ਅਕਾਲੀ ਦਲ ਨੇ ਅਕਾਲ ਤਖ਼ਤ ਸਾਹਿਬ ਜੀ ਤੇ ਜਾ ਕੇ ਅਰਦਾਸ ਕਰ ਕੇ ਮਾਫੀ ਮੰਗੀ ਸੀ ਜਦ ਇਹਨਾਂ ਨੇ ਕੋਈ ਗਲਤੀ ਕੀਤੀ ਹੀ ਨਹੀਂ ਫਿਰ ਮਾਫੀ ਕਿਉਂ ਮੰਗੀ। ਦੂਸਰੀ ਗੱਲ ਅਕਾਲੀ ਦਲ ਨੇ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਇਹ ਵੀ ਕਿਹਾ ਵੀ ਜਿਸ ਨੇ ਬੇਅਦਬੀ ਕਰਵਾਈ ਜਾ ਬੇਅਦਬੀ ਕਰਨ ਵਾਲਿਆਂ ਦੀ ਮੱਦਦ ਕੀਤੀ ਹੋਵੇ ਉਹਨਾਂ ਦਾ ਕੱਖ ਨਾ ਰਹੇ ਫਿਰ ਗੁਰੂ ਰਾਮਦਾਸ ਜੀ ਨੇ ਬੇਨਤੀ ਮੰਨ ਲਈ ਹੁਣ ਕਿਉਂ ਬੁੱੜਕਦੇ ਹਨ। ਜਿਹੜੇ ਸੁਖਬੀਰ ਬਾਦਲ ਦਾ ਅਸਤੀਫ਼ਾ ਮੰਗ ਰਹੇ ਹਨ ਉਹਨਾਂ ਨੂੰ ਪਤਾ ਵੀ ਅਸਤੀਫਾ ਦੇਣਾ ਨਹੀਂ ਪ੍ਰਧਾਨ ਨੇ ਫਿਰ ਅਸੀਂ ਬਹਾਨਾ ਬਣਾ ਕੇ ਭਾਜਪਾ ਵਿੱਚ ਜਾ ਕੇ ਅਗਲੀ ਵਾਰ ਪੰਜਾਬ ਵਿੱਚ ਭਾਜਪਾ ਦੀਆਂ ਦੀਆਂ ਟਿਕਟਾਂ ਲੈਣ ਲਈ ਰਾਹ ਪੱਧਰਾ ਕਰਈਏ। ਕਿਉਂਕਿ ਭਾਜਪਾ ਪੰਜਾਬ ਵਿੱਚ ਅਕਾਲੀ ਦਲ ਨਾਲੋਂ ਉੱਪਰ ਲੰਘ ਗਈ। ਭਾਜਪਾ ਦਾ ਵੋਟ ਬੈਂਕ ਅਕਾਲੀ ਦਲ ਨਾਲੋਂ ਬਹੁਤ ਉੱਪਰ ਉੱਠ ਰਿਹਾ ਹੈ।
@BabluBoparai
@BabluBoparai 3 месяца назад
Sonu swad bada a raha hona 18 waleo
@sonubajwa2108
@sonubajwa2108 3 месяца назад
Jina time sukhbir badal nu party vicho nahi kadde, ohna time akali sarkar nahi ban sakdi.
@jashanpreetsingh111
@jashanpreetsingh111 3 месяца назад
ਬਚਾ। ਲਵੋ। ਬਾਦਲਾਂ। ਤੋਂ। ਪੰਜਾਬ। ਨੁੰ। ਪਹਿਲਾਂ ‌ਹੀ ‌ਪੰਜਾਬ‌। ਦਾ। ਬੇੜਾ। ਗ਼ਰਕ। ਕਰਕੇ। ਰੱਖ। ਤਾਂ। ਇਹਨਾਂ। ਨੇ। ਤਾਂ। ਗੁਰੂ ਗ੍ਰੰਥ ਸਾਹਿਬ। ਵੀ। ਨਹੀਂ। ਬਖਸ਼ਿਆ। ਆਪਣੀ। ਕੁਰਸੀ ਖਾਤਿਰ। ਗੁਰੂ ਗ੍ਰੰਥ ਸਾਹਿਬ ਦੇ। ਅੰਗ ਬੀਹੀਆ। ਵਿੱਚ। ਖਲਾਰ। ਦਿੱਤੇ। ਸਿਰਫ਼। ਆਪਣੀ। ਕੁਰਸੀ ਖਾਤਿਰ। ਬਾਦਲ। ਪਰਿਵਾਰ। ਨੇ
@BSBrar-by2bz
@BSBrar-by2bz 3 месяца назад
ਅਕਾਲੀ ਦਲ ਦਾ ਮਜ਼ਬੂਤ ਹੋਣਾ ਪੰਜਾਬ ਵਾਸਤੇ ਬਹੁਤ ਜਰੂਰੀ ਹੈ
@SatyapalKaurSaggu
@SatyapalKaurSaggu 3 месяца назад
Congress sikhan di gaddar hai. Jo banda sikhan nu congress wal janda hai Wo sikhan da dushman hai
@jagjeetsingh9613
@jagjeetsingh9613 3 месяца назад
ਪਹਿਲੇਨੰ ਤੇ ਮਜੀਠੀਆ ਹੌਰ ਸਾਰੇ ਜਿਮੇਵਾਰ ਨੇ ਬਾਕੀ ਸਾਰਿਆਨੂ ਪਤਾ ਏਪਜਾਬ ਨਾਲ ਤਾ ਖੜੇ ਹੀਨੀ
@narindersidhu3067
@narindersidhu3067 3 месяца назад
Vah manjit
@navpreetsinghkaushal9457
@navpreetsinghkaushal9457 3 месяца назад
ਇਕ ਹੋਰ ਅਕਾਲੀ ਦਲ ਖੜ੍ਹਾ ਹੋਵੇਗਾ ਜਿਵੇਂ ਮਹਾਰਾਸ਼ਟਰ ਚ ਸ਼ਿਵ ਸੈਨਾ ਦੋਫਾੜ ਹੋ ਗਈ ਸੀ ।
@jagmohansingh8698
@jagmohansingh8698 3 месяца назад
Paji bjp Wala nu ta nid AA rhi
@JasvinderSingh-dr7oi
@JasvinderSingh-dr7oi 3 месяца назад
Tohra group match 50-50 for president
@JasvinderSingh-dr7oi
@JasvinderSingh-dr7oi 3 месяца назад
Bgawat no realty for principal left by sad B
@JasvinderSingh-dr7oi
@JasvinderSingh-dr7oi 3 месяца назад
Transport hotel ptc cable indo / Canadian business fail by president chair left distaste sadh friendship down
@JasvinderSingh-dr7oi
@JasvinderSingh-dr7oi 3 месяца назад
Transport buses buy by forice power time ptc cables reta sand
@baldevsingh9330
@baldevsingh9330 3 месяца назад
Shiromani Akali Dal ( Sikhs ) Have different Ideology. Due to this Fact Any Sikh Party, Having Pati Patni Relations with Such a party is not acceptable to Sikhs. Any Deviation from Sikh Sovereignty may crash the Party.......
@surajrana5119
@surajrana5119 3 месяца назад
Sukhbir badal nu ah gal pta va je pradhan na reha tan MLA di ticket tak nhe milni
@sonubajwa2108
@sonubajwa2108 3 месяца назад
Biba tusi kihde je congress ne darbar sahib attack kita, oh karvaia kine ,tuhade badal ne, indra gandi de b. Ch dang diti badal ne,attack kar,attack kar
@BalwinderSingh-nd5nx
@BalwinderSingh-nd5nx 3 месяца назад
Bibi nu Pardhan banao j lok Chittar na maran
@BalwinderSingh-nd5nx
@BalwinderSingh-nd5nx 3 месяца назад
Bibi galat aa
@chauhanwholesalegurugram5542
@chauhanwholesalegurugram5542 3 месяца назад
Paid news by aap
@Randy-eg6dk
@Randy-eg6dk 3 месяца назад
Eh Manjit bad I Chabal aa. Ehde koi stand nahi. Jethe Burke dekhi the pooch hilaunde aa
@narindersidhu3067
@narindersidhu3067 3 месяца назад
Bibi galt
@ashasukhwindersinghheer1441
@ashasukhwindersinghheer1441 3 месяца назад
ਮਨਜੀਤ ਸਿੰਘ ਅਕਾਲੀ ਆ ਵਿਚ ਬੋਲਿਆ
@navdeepbajwa9289
@navdeepbajwa9289 3 месяца назад
kursi shad de kali dal ape surjeet hoju
@BalwinderSingh-nd5nx
@BalwinderSingh-nd5nx 3 месяца назад
Bibi tusi ki kita kuki kand
@sonusinghsonusingh6847
@sonusinghsonusingh6847 3 месяца назад
Duje virodhi dhdhe de aagu v bdle jaan..malooke wrge chndumaajre wrge ..eh sab gadaar ae..je eh sochde ae k badlan nu paase krke asin akali dal di kmaan saambh lwaange..taan bhul jaan.sukhbir di tranh eh lok v braabr de doshi ae..aaj sukhbir naal bghaawat krke aapne aap nu nek imaandar te pnthk saabit karn lge ae..jdon sukhbir ena nu ticktan dinda c prdhangian wnd da c..odon o bdha imaandar lgda c ena nu..na kde ena ne sukhbir nu chngi raaye diti..jdon galtian krda c ..odon ehi leader waah waah krde c
@narindersidhu3067
@narindersidhu3067 3 месяца назад
Bibi ji hun sarm karo
@HarmeetSingh-lo7oy
@HarmeetSingh-lo7oy 3 месяца назад
😢 ñ ñ ñkk k
Далее