Тёмный

Amar Noorie Interview: ਅਮਰ ਨੂਰੀ ਨੂੰ ਕਿਉਂ ਲਗਦਾ ਹੈ ਕਿ ਕਲਾਕਾਰ ਨੂੰ ਉਦਾਸ ਜਾਂ ਪ੍ਰੇਸ਼ਾਨ ਹੋਣ ਦਾ ਹੱਕ ਨਹੀਂ |𝐁𝐁𝐂 

BBC News Punjabi
Подписаться 577 тыс.
Просмотров 78 тыс.
50% 1

ਅਮਰ ਨੂਰੀ ਦਾ ਨਾਮ ਪੰਜਾਬੀ ਸੁਪਰ ਸਟਾਰਾਂ ਦੀ ਮੂਹਰਲੀ ਕਤਾਰ ਵਿੱਚ ਆਉਂਦਾ ਹੈ। ਉਨ੍ਹਾਂ ਨੇ ਸ਼ੁਰੂਆਤ ਗਾਇਕੀ ਤੋਂ ਕੀਤੀ, ਪਰ ਅਦਾਕਾਰੀ ਅਤੇ ਆਪਣੀ ਖੂਬਸੂਰਤੀ ਨਾਲ ਵੀ ਪੰਜਾਬੀਆਂ ਨੂੰ ਕੀਲਿਆ। ਮਹਿਜ਼ 10 ਸਾਲ ਦੀ ਉਮਰ ਵਿੱਚ ਗਾਇਕੀ ਸਫਰ ਦੀ ਸ਼ੁਰੂਆਤ ਕਰਨ ਵਾਲੇ ਅਮਰ ਨੂਰੀ ਹਰ ਪੰਜਾਬੀ ਘਰ ਵਿੱਚ ਜਾਣਿਆ ਪਛਾਣਿਆ ਨਾਮ ਹਨ। ਇਸ ਵਾਰ ਦੇ ਜ਼ਿੰਦਗੀਨਾਮਾ ਵਿੱਚ ਅਮਰ ਨੂਰੀ ਨਾਲ ਖਾਸ ਗੱਲਬਾਤ।
ਰਿਪੋਰਟ - ਨਵਦੀਪ ਕੌਰ ਗਰੇਵਾਲ, ਐਡਿਟ - ਰਾਜਨ ਪਪਨੇਜਾ
#amarnoorie #sardoolsikander #singer #actor
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Опубликовано:

 

4 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 51   
@harrysingh4333
@harrysingh4333 6 месяцев назад
ਬਾਬਾ ਜੀ ਮਿਹਰ ਭਰਿਆ ਹੱਥ ਰੱਖਣ ਤੁਹਾਡੇ ਤੇ ਨੂਰੀ ਜੀ ਮਿਸ ਯੂ ਸਰਦੂਲ ਜੀ ❤❤❤ ਫਾਟਕ ਕੋਟਕਪੂਰੇ ਦਾ ਇਹ ਗੀਤ ਤਾਂ ਸਿਰਾ ਸੀ
@harmeshmanavadvocate2639
@harmeshmanavadvocate2639 6 месяцев назад
ਅਮਰ ਨੂਰੀ ਜੀ ਦੀ ਅਵਾਜ਼ ਵੀ ਬਹੁਤ ਚੰਗੀ ਹੈ।
@Singh-sv3ng
@Singh-sv3ng 6 месяцев назад
ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
@b.s.bobbykamboj1838
@b.s.bobbykamboj1838 6 месяцев назад
ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖੈ ਜੀ
@rkaur7649
@rkaur7649 6 месяцев назад
ਮੇਰੀ ਮਨਪਸੰਦ ਜੋੜੀ..ਅਮਰ ਨੂਰੀ ਮੈਮ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖ਼ਸ਼ੇ🙏♥️
@gurcharnsingh2777
@gurcharnsingh2777 6 месяцев назад
ਬਹੁਤ ਵਧੀਆ ਵਾਰਤਾਲਾਪ, ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ।
@iqbalsingh6505
@iqbalsingh6505 6 месяцев назад
Sister Noori ji , aap ji nu salaam , waheguru mehar kare 🙏🏻🙏🏻😊
@Dalvirjallowalia.
@Dalvirjallowalia. 2 месяца назад
ਬਹੁਤ ਹੀ ਅੱਛੀ ਗੱਲਬਾਤ
@harmeshmanavadvocate2639
@harmeshmanavadvocate2639 6 месяцев назад
ਹਰ ਇਨਸਾਨ ਨੂੰ ਆਪਣੇ ਢੰਗ ਨਾਲ ਜਿੰਦਗੀ ਜਿਉਣ ਦਾ ਹੱਕ ਹੈ।
@gurcharnsingh2777
@gurcharnsingh2777 6 месяцев назад
You are right।
@kulbirsainisangeet
@kulbirsainisangeet 2 месяца назад
ਸੱਚੀਆਂ ਸੁੱਚੀਆਂ ਗੱਲਾਂ 🌹
@KuldeepSingh-jk2sk
@KuldeepSingh-jk2sk 6 месяцев назад
Bohat badiya Didar Sandhu ji Chand chandnee Ratt Tara koi koi aaa 👍👍👍👌👌❤️❤️❤️❤️❤️
@shamshersandhu9026
@shamshersandhu9026 6 месяцев назад
Wadhia galbaat
@sukhjindersingh1675
@sukhjindersingh1675 6 месяцев назад
ਯਾਰ ਕੋਈ ਨੂਰੀ ਜੀ ਦਾ ਨੰਬਰ ਦਿਉ ਮੈਂ ਬਹੁਤ ਫੈਨ ਹਾਂ
@ParveenGupta-xt3ju
@ParveenGupta-xt3ju 6 месяцев назад
A very gentle soul🙏🙏
@SukhvinderSingh-hq3ti
@SukhvinderSingh-hq3ti 6 месяцев назад
Satnam wahe Guru ji sab te mahr Karo ji
@hansaliwalapreet812
@hansaliwalapreet812 6 месяцев назад
WAHEGURU ji bless 🙌 you ♥️ always ji 🙌 ♥️ ❤❤
@singwithsunil
@singwithsunil 6 месяцев назад
Nooriee g ne apni ik kidney v sardool g nu diti c jado da eh sunya c tan ton mere dil vich enna lai bahut hi respect he kiyon ke main sardool g dadilon fan c te main apney bete de naam yuvraj sikander dutt rakhya c jadon v sardool g mainu mile taan oh mainu bara satkar dindey c
@ajaibsingh8833
@ajaibsingh8833 6 месяцев назад
ਨੂੰ ਰੀ ਜੀ ਪਿੰਡ ਮੌਲੀ ਬੈਦਵਾਣ ਹੈ
@davinderkaur8235
@davinderkaur8235 6 месяцев назад
ਬਹੁਤ ਵਧੀਆ ਇੰਟਰਵਿਊ ਜਿਉਂਦੇ ਰਹੋ ਬੇਟਾ 🙏
@malikrashid8534
@malikrashid8534 6 месяцев назад
wah ,gwachi hui rooh .u spoke very beautifully .our punjab full of love .let us pray .May this love live long .
@BaljinderSingh-ri9gw
@BaljinderSingh-ri9gw 6 месяцев назад
🙏🙏
@chanjeetkaur950
@chanjeetkaur950 6 месяцев назад
❤❤❤❤❤
@JasveerSingh-ul5cs
@JasveerSingh-ul5cs 6 месяцев назад
🙏🙏🙏🙏🙏❤❤❤👍👍
@baljidersingh-ep1ef
@baljidersingh-ep1ef 6 месяцев назад
God bless you
@gkular903
@gkular903 2 месяца назад
❤❤❤
@kellykelly4508
@kellykelly4508 Месяц назад
V gd 🙏🌹🇨🇦
@sarbjitbuttar5281
@sarbjitbuttar5281 6 месяцев назад
❤❤
@sharmagaurav7001
@sharmagaurav7001 6 месяцев назад
🙏👌🙏👌🙏👌
@amarvirdi2635
@amarvirdi2635 6 месяцев назад
Very nice informative and interesting interview. Namaskaar ji Namaskaar.
@sitasurjitkalair8371
@sitasurjitkalair8371 6 месяцев назад
@saroj4235
@saroj4235 6 месяцев назад
🤲🤲❤❤
@user-ic6fr5dc6d
@user-ic6fr5dc6d 6 месяцев назад
,❤❤❤❤❤
@PradipKumar-hbkurb
@PradipKumar-hbkurb 6 месяцев назад
ਇਹ ਸਾਡੇ ਗਵਾਂਢੀ ਰਹੇ ਨੇ।
@sukhjindersingh1675
@sukhjindersingh1675 6 месяцев назад
ਵੀਰ ਜੀ ਕੋਈ contact number ਮਿਲ ਸਕਦਾ ਹੈ ਨੂਰੀ ਜੀ ਦਾ ਮੈਂ ਬਹੁਤ ਫੈਨ ਹਾਂ
@manmindersidhu7936
@manmindersidhu7936 6 месяцев назад
Well said❤️🥰🇨🇦💐
@user-ck7xi7zg9s
@user-ck7xi7zg9s 6 месяцев назад
Never forget vir sardool
@GurjantSingh-iw3hf
@GurjantSingh-iw3hf 6 месяцев назад
Didar sandhu Amarnoori no, 1
@SikanderAlias
@SikanderAlias 6 месяцев назад
Like
@jagtarsingh9981
@jagtarsingh9981 6 месяцев назад
Nice❤🎉🎉❤❤❤❤❤
@amrindersingh9660
@amrindersingh9660 6 месяцев назад
Didar sandhu siraa c
@jatindersingh7387
@jatindersingh7387 6 месяцев назад
Dard laokiee bethii aa andar norii sardool warga insaan nai mil sakda
@kulwantsingh1060
@kulwantsingh1060 6 месяцев назад
Kala Bhudh c
@positiveenergy329
@positiveenergy329 6 месяцев назад
Aunty ji aapdi Umar vekho Eh kanjra aale kam thuhnu shoba nhi dinde @AmarNoori
@Panji2000
@Panji2000 6 месяцев назад
I think you should change your name to @negativeenergy 😂
@mumaks571
@mumaks571 6 месяцев назад
Butha kina rangaya Hoya sadool bhaji to bad kuch ta shrm kro kehde layi makeup krde o
@Singh-sv3ng
@Singh-sv3ng 6 месяцев назад
ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
@user-ic6fr5dc6d
@user-ic6fr5dc6d 6 месяцев назад
❤❤❤❤❤
@GurjantSingh-iw3hf
@GurjantSingh-iw3hf 6 месяцев назад
Didar sandhu Amarnoori no, 1
@user-ic6fr5dc6d
@user-ic6fr5dc6d 6 месяцев назад
❤❤❤❤❤
@GurjantSingh-iw3hf
@GurjantSingh-iw3hf 6 месяцев назад
Didar sandhu Amarnoori no, 1
Далее
кажется, началось
00:45
Просмотров 1,6 млн
кажется, началось
00:45
Просмотров 1,6 млн