Тёмный

Amritpal Singh ਦੇ ਪਿਤਾ ਨੇ ਬਾਗੀ ਅਕਾਲੀਆਂ ਨੂੰ ਸੁਣਾਈਆਂ ਖ਼ਰੀਆਂ ਖ਼ਰੀਆਂ! 

PUBLIC POST 24
Подписаться 414
Просмотров 13 тыс.
50% 1

Опубликовано:

 

26 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 40   
@JashanPreet-s4b
@JashanPreet-s4b 2 дня назад
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿਦਾ ਬਾਅਦ ਹੈ ਤੇ ਰਹੇ ਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@KalaSerron
@KalaSerron 3 дня назад
ਸਹੀ ਗੱਲ ਹੈ ਬਾਬਾ ਜੀ ਧੰਨਵਾਦ
@Warispanjab1984
@Warispanjab1984 2 дня назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਤਰਸੇਮ ਸਿੰਘ ਜੀ ਨੇ ਜੋ ਸਟੇਜ ਤੋਂ ਲਾਈਵ ਹੋ ਕੇ ਗੱਲਾਂ ਕੀਤੀਆਂ ਬੜੀਆਂ ਹੀ ਸੂਝਵਾਨ ਤੇ ਅੰਦਰ ਮਰੀ ਜਮੀਨ ਨੂੰ ਜਗਾਉਣ ਵਾਲੀਆਂ ਹਨ ਪਰ ਕੀ ਸਾਡੀ ਕੌਮ ਵਾਕਿਆ ਹੀ ਜਾਪ ਚੁੱਕੀ ਹੈ ਮੈਨੂੰ ਤਾਂ ਨਹੀਂ ਲੱਗ ਰਿਹਾ ਅੱਜ ਜੋ ਪੰਜਾਬ ਦੇ ਹਾਲਾਤ ਜਿਹੜੇ ਸੰਕਟ ਪੰਜਾਬ ਤੇ ਚੱਲ ਰਹੇ ਹਨ ਕਿ ਕੌਮ ਉਸ ਵਿੱਚ ਸਾਥ ਦੇ ਰਹੀ ਹੈ ਕੋਈ ਬਹੁਤਾ ਵਿਸ਼ਵਾਸ ਨਜ਼ਰ ਨਹੀਂ ਆ ਰਿਹਾ ਚਲੋ ਵੋਟਰਾਂ ਨੇ ਬੜਾ ਵੱਡਾ ਯੋਗਦਾਨ ਨਿਭਾਇਆ ਜੋ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਵੋਟਾਂ ਪਾ ਕੇ ਇੱਕ ਐਮਪੀ ਬਣਾਇਆ ਤੇ ਹਕੂਮਤਾਂ ਨੂੰ ਇਹ ਦੱਸ ਦਿੱਤਾ ਕਿ ਸਾਨੂੰ ਆਪਣਿਆਂ ਦਾ ਦਰਦ ਹੈ ਪਰ ਕੀ ਇਹ ਦਰਦ ਨੂੰ ਲੈ ਕੇ ਅਸੀਂ ਇੱਕ ਮੁੱਠ ਹੋ ਕੇ ਚੱਲ ਰਹੇ ਹਾਂ ਨਹੀਂ ਅੱਜ ਮਨਜੀਤ ਖੋਸੇ ਵਰਗੇ ਕੁੱਤੇ ਗਿਆਨੀ ਬੂਟਾ ਸਿੰਘ ਵਰਗੇ ਪਤਾ ਨਹੀਂ ਕਿੰਨੇ ਦੱਲੇ ਜਿਹੜੇ ਆਨਲਾਈਨ ਵੀਡੀਓ ਆਪਾਂ ਆ ਕੇ ਕੌਮ ਚ ਖਿਲਾਰਾ ਪਾਉਣਾ ਚਾਹੁੰਦੇ ਨੇ ਇਹੋ ਜਿਹੇ ਦਗੜ ਦੱਲੇ ਬੰਦਿਆਂ ਦੀ ਵਜਹਾ ਕਾਰਨ ਪੰਥ ਨਿਘਾਰ ਵੱਲ ਜਾ ਰਿਹਾ ਹੈ ਜਿੱਥੇ ਬਾਦਲਾਂ ਨੇ ਏਡਾ ਵੱਡਾ ਨੁਕਸਾਨ ਕੌਮ ਦਾ ਕੀਤਾ ਸ਼ਾਇਦ ਇਹਦੀ ਭਰਪਾਈ ਆਉਂਦੇ 30 ਸਾਲਾਂ ਤੱਕ ਬਣਾ ਹੋਵੇਗੀ ਪਰ ਗੁਰੂ ਮਹਾਰਾਜ ਸਭ ਤੋਂ ਗਿਣ-ਗਿਣ ਕੇ ਬਦਲੇ ਲੈਣਗੇ ਅੱਜ ਸਾਨੂੰ ਲੋੜ ਮੋਢੇ ਨਾਲ ਮੋਢਾ ਜੋੜ ਕੇ ਖੜਨ ਦੀ
@Ravisher0770
@Ravisher0770 12 часов назад
ਵਾਹਿਗੁਰੂ ਭਲੀ ਕਰੇ ❤❤❤❤❤❤❤
@balveersinghsandhu1577
@balveersinghsandhu1577 3 дня назад
ਬਿਲਕੁਲ ਸਹੀ ਕਿਹਾ ਹੈ ਬਾਪੂ ਜੀ ਹੋਰਾਂ
@abhjijotsingg7510
@abhjijotsingg7510 2 дня назад
ਵਾਹਿਗੁਰੂ ਭਲੀ ਕਰੇ ਜੀ
@GurmeetSingh-ud1dv
@GurmeetSingh-ud1dv 2 дня назад
ਧੰਨ ਜਣੇਦੀ ਮਾਉ।। ਬਾਪੂ ਜੋਗਿੰਦਰ ਸਿੰਘ ਜੀ ਵਾਂਗੂੰ ਕੁਰਬਾਨੀ ਦਿੱਤੀ ਤੁਸੀਂ ਵੀ ਪੁਤਰਾਂ ਨੂੰ ਕੁਰਬਾਨੀ ਦੇ ਦੇਉ ਗੇ ਪਰ ਡੋਗਰੇ ਉਹੀ ਹਨ ਅਜ ਫੇਰ ਪੰਥ ਦੀ ਪਿੱਠ ਵਿੱਚ ਛੁਰਾ ਮਾਰਨਗੇ ਵਾਹਿਗੁਰੂ ਜੀ
@onkarkamboj3117
@onkarkamboj3117 2 дня назад
Waheguru
@KuldeepSingh-go4xi
@KuldeepSingh-go4xi 2 дня назад
ਬਿਲਕੁਲ ਸਹੀ ਜੀ ਸੇਦ ਲੈਣ ਦੀ ਲੋੜ ਆ
@ParamjitKaur-xf2lz
@ParamjitKaur-xf2lz 2 дня назад
Waheguruji
@KuldeepSingh-go4xi
@KuldeepSingh-go4xi 2 дня назад
ਬਿਲਕੁਲ ਪਰਿਵਾਰ ਵਾਦ ਚੱਲ ਰਿਹਾ। ਖ਼ਾਸ ਤੋਰ ਤੇ ਬਾਦਲ ਪਰਿਵਾਰ ਆ ਜੀ ਆ
@sukhdeepkaur9555
@sukhdeepkaur9555 2 дня назад
ਵਾਹਿਗੁਰੂ ਬਿਲਕੁਲ ਸਹੀ।
@brindersingh7576
@brindersingh7576 День назад
Waheguru ji
@RajwinderSingh-k9r
@RajwinderSingh-k9r 2 дня назад
Vahegurgu jee
@88ybl
@88ybl 3 дня назад
Mere satguru ji kirpa Karo aapne panth nu chrdiklaa bakhsho rihai bhakho 🙏
@darbarasingh6537
@darbarasingh6537 2 дня назад
Amritpal jindabad
@BalharSingh-dn8sw
@BalharSingh-dn8sw 2 дня назад
ਧੰਨੁ ਧੰਨੁ ਬਾਪੂ ਜੀ ਬਹੁਤ ਵਧੀਆ ਵਿਚਾਰ ਹਨ
@RajSingh-h7u
@RajSingh-h7u 2 дня назад
Waheguru ji🙏🙏🙏
@reshamsingh8540
@reshamsingh8540 2 дня назад
danwad g baba g 🙏🙏
@yadwindersingh6534
@yadwindersingh6534 2 дня назад
Amrit pal singh jindabad jindabad
@swarandeep3455
@swarandeep3455 2 дня назад
Dhan dhan guru Ramdas ji kirpa kro ji
@darshansangra9495
@darshansangra9495 2 дня назад
Bail apply Karo for amartpal
@darshansangra9495
@darshansangra9495 2 дня назад
Apply bail for amartpal a khalsa
@surindersingh-f6v
@surindersingh-f6v День назад
Good 👍
@dayasingh8859
@dayasingh8859 2 дня назад
ਗੁਰਪ੍ਰੀਤ ਸਿੰਘ ਹਰੀ ਨੌਂ ਜ਼ਿੰਦਾਬਾਦ ਹੈ
@majorsingh2581
@majorsingh2581 8 часов назад
Bhut koob h ji bicaar
@arjitsingh976
@arjitsingh976 2 дня назад
Badel ke akalea nu guru ghara to dor karo te emandar singh nu coman dewo je hun time aa gewa
@ਸ਼ਮਸ਼ੇਰਸਿੰਘ-ਛ5ਮ
Chadhadi Kala bapu Tera upar wale
@Nimana-f6f
@Nimana-f6f 2 дня назад
ਆਪਾਂ ਵੀ ਧਿਆਨ ਰੱਖੀਏ ਭਾਈ ਸਾਹਬ ਕਿਤੇ ਆਪਾਂ ਵੀ ਪਰਿਵਾਰਵਾਦ ਵਿੱਚ ਤਾਂ ਨਹੀਂ ਉਲ਼ਝ ਰਹੇ ??
@सोनलालटट
@सोनलालटट 13 часов назад
तूसी।कसूतै।हथ।फसोनैयो।कडैया।बीच।ना।लायो।कसूतै।पगै।लोड।नी।पैदी।कासै।दी।पनथ।जीदा।ही।रहूगा।आप।ठीक।रहो।
@Harjitsingh-o7b
@Harjitsingh-o7b 2 дня назад
Eho hankar thanu lai baitha paira thale batter aa gaya te shikari ban gaye
@pramodkumarsahoo723
@pramodkumarsahoo723 2 дня назад
ਬਾਪੂ ਜੀ ਅੱਜ ਤੁਹਾਡਾ ਮੁੰਡਾ ਅੰਦਰ ਹ ਕਰਕੇ ਤੁਸੀਂ ਬੰਦੀ ਸਿੰਘਾਂ ਦੀ ਗੱਲ ਕਰਦੇ ਜੇ ਪਰ ਜਦੋਂ ਤੁਹਾਡਾ ਮੁੰਡਾ ਬਾਹਰ ਸੀ ਉਦੋਂ ਉਹਨੇ ਕਦੀ ਵੀ ਬੰਦੀ ਸਿੰਘਾਂ ਬਾਰੇ ਕੋਈ ਗੱਲ ਨਹੀਂ ਕੀਤੀ ਉਹ ਸਗੋਂ ਇਹ ਗੱਲ ਕਹਿੰਦਾ ਸੀ ਕਿ ਬੰਦੀ ਸਿੰਘਾਂ ਬੰਦੀ ਤੇ ਹੋਰ ਬਣ ਜਾਣਗੇ ਇਹੋ ਜਿਹੇ ਬੰਦਿਆਂ ਨੂੰ ਛਡਾਓ ਤਾਂ ਹੋਰ ਬਣ ਜਾਣਗੇ ਇਦਾਂ ਉਦਾਂ ਦੀਆਂ ਗੱਲਾਂ ਕਰਦਾ ਸੀ
@simratkaurparamjeet1872
@simratkaurparamjeet1872 2 дня назад
ਵੀਰ ਜੀ ਸੱਚ ਹੀ ਤਾਂ ਕਹਿੰਦਾ ਸੀ ਵੇਖ ਲਓ ਅੱਜ ਉਹ ਖੁਦ ਬੰਦੀ ਹੋ ਗਿਆ ਉਹਦੇ ਨਾਲ ਕਿੰਨੇ ਹੋਰ ਬੰਦੀ ਹੋ ਗਏ ਸੱਚ ਨੂੰ ਸੱਚ ਹੀ ਰਹਿਣ ਦੇਣਾ ਚਾਹੀਦਾ ਭਾਈ ਅੰਮ੍ਰਿਤਪਾਲ ਨੇ ਸੱਚ ਕਿਹਾ ਸੀ ਤੇ ਸੱਚ ਹੋ ਗਿਆ
@SukhdevSingh-z1v
@SukhdevSingh-z1v 2 дня назад
Akaali dal nahi khali dal
@pramodkumarsahoo723
@pramodkumarsahoo723 2 дня назад
ਕਦੇ ਵੀ ਨਹੀਂ ਬਾਪੂ ਜੀ ਇਹ ਗੱਲ ਸੱਚ ਹੋ ਸਕਦੀ ਕਿ ਸੰਤਾਂ ਦੀ ਸੋਚ ਤੁਹਾਡੇ ਸਾਰਿਆਂ ਦੇ ਵਿੱਚ ਵਸੇ ਬਿਲਕੁਲ ਨਹੀਂ ਇਹ ਕੋਈ ਵੀ ਇਹ ਬੰਦਾ ਤੁਹਾਡੇ 'ਚ ਇਹੋ ਜਿਹਾ ਨਹੀਂ ਹੈ ਜਿਹੜਾ ਤਿਆਗ ਕਰ ਸਕੇ ਨਾ ਬਿਲਕੁਲ ਝੂਠ ਮਾਰਦੇ ਤੇ ਤੁਸੀਂ ਸਾਰੇ ਕੁਰਸੀਆਂ ਕਰਕੇ ਤੁਸੀਂ ਹੁਣ ਵੀ ਸਭ ਕੁਝ ਆਪਣੀਆਂ ਆਪਣੀਆਂ ਲੋੜਾਂ ਵਾਸਤੇ ਕਰਨ ਡਏ ਜੇ
Далее
бабл ти гель для душа // Eva mash
01:00
Bhindranwale = HERO | Hustler
11:45
Просмотров 68 тыс.