Тёмный

Amritpal Singh ਨੂੰ ਸਹੁੰ ਚੁੱਕਣ ਦੀ ਮਿਲੀ ਮਨਜ਼ੂਰੀ ਤੋਂ ਬਾਅਦ ਭਾਜਪਾ ਪ੍ਰਧਾਨ Sunil Jakhar ਨੂੰ ਕਿਉਂ ਇਤਰਾਜ਼ ? 

ABC Punjab
Подписаться 283 тыс.
Просмотров 118 тыс.
50% 1

Amritpal Singh ਨੂੰ ਸਹੁੰ ਚੁੱਕਣ ਦੀ ਮਿਲੀ ਮਨਜ਼ੂਰੀ ਤੋਂ ਬਾਅਦ ਭਾਜਪਾ ਪ੍ਰਧਾਨ Sunil Jakhar ਨੂੰ ਕਿਉਂ ਇਤਰਾਜ਼ ?
#abcpunjab #amritpalsingh #suniljakhar #bjp #punjab
#ABCPunjab #BreakingNews #ABCNews #DailyNews
ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Опубликовано:

 

2 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 507   
@satwindersingh4727
@satwindersingh4727 3 месяца назад
ਹੁਣ ਅਮਰਤਪਾਲ ਸਿੰਘ ਜਗਾ ਸੁਨੀਲ ਜਾਖੜ ਕੇਸ ਦਰਜ ਕਰ ਕੇ ਜੇਲ੍ਹ ਭੇਜ ਦਿਓ ਜਾਖੜ ਢਿੱਡ ਪੀੜ ਹੋ ਰਹੀ ਹੈ ਜਾਖੜ ਪਿੰਡ ਦਾ ਸਰਪੰਚ ਨਹੀ ਬਣ ਸਕਿਆ ਹੁਣ ਬੀ ਜੇ ਪੀ ਬਾਹਰ ਕੱਢ ਜਾਏ
@27min82
@27min82 2 месяца назад
@@satwindersingh4727 ru-vid.com/video/%D0%B2%D0%B8%D0%B4%D0%B5%D0%BE-rCEcvcUxNGI.htmlsi=TBbR3bzTcHn5EOjU
@johaverygoodsaabkisanektaj5984
@johaverygoodsaabkisanektaj5984 3 месяца назад
ਸਭ ਤੋਂ ਜਿਆਦਾ ਤੇ ਸਾਰਾ ਇਹ ਜਾਖੜ ਹੋਣੀ ਆ ਜਿਹੜੇ ਕਦੀ ਦਲ ਬਦਲੂ ਹੈਗੇ ਆ
@kewalsingh866
@kewalsingh866 3 месяца назад
ਜਾਖੜ ਨੂੰ ਪੁੱਛੋ ਕਿ ਤੇਰੀ ਔਕਾਤ ਕੀ ਹੈ ਕੁਰਸੀ ਦੀ ਖਾਤਿਰ ਥਾਂ ਥਾਂ ਕੌਲੀ ਚੱਟ ਰਿਹਾ ਤੂੰ। ਤੁਸੀਂ ਅੱਜ ਤੱਕ ਪੰਜਾਬੀਆਂ ਨੂੰ ਕੁੱਟਿਆ ਤੇ ਲੁੱਟਿਆ ਹੀ ਹੈ। ਮਲਾਈ ਸਭ ਨੇ ਖਾਧੀ ਹੈ ਹੁਣ ਉਹੀ ਲੱਭਦੇ ਹੈ ਪਰ ਹੁਣ ਲੋਕ ਸਿਆਣੇ ਹੋ ਗਏ ਸਹੀ ਬੰਦਾ ਚੁਣਨਗੇ ਹੁਣ। ਪੰਜਾਬ ਨੂੰ ਹੁਣ ਖੇਤਰੀ ਪਾਰਟੀ ਦੀ ਲੋੜ ਹੈ ਉਹ ਛੇਤੀ ਬਣਨ ਜਾ ਰਹੀ ਹੈ।
@jagseersinghwahsgurukjibra9890
@jagseersinghwahsgurukjibra9890 3 месяца назад
🌹ਜਗਤਾਰ ਸਿੰਘ ਭੁੱਲਰ ਸਾਹਿਬ ਜੀ ਤੇ ਸੰਦੀਪ ਸਿੰਘ ਲਾਧੂਕਾ ਜੀ ਬਹੁਤ ਵਧੀਆ ਪਰਤਕਾਰੀ ਕਰ ਰਹੇ ਹੋ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ੇ ਲੰਮੀ ਉਮਰ 🌹ਦੀਆਂ ਦਾਤਾ ਬਖਸ਼ੇ ਸਚਾਈ ਬੋਲਣਾ ਬਹੁਤ ਔਖਾ ਕੰਮ ਹੈ ਜੀ ਕੰਗਨਾ ਰਾਊਤ ਗ਼ਲਤ ਹੈ ਜੀ ਕਿਸੇ ਨੂੰ ਗ਼ਲਤ ਨਹੀਂ ਬੋਲਣਾ ਚਾਹੀਦਾ ਜੀ ਧੰਨਵਾਦ ਵਾਹਿਗੁਰੂ ਜੀ 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@narinderpalsingh4086
@narinderpalsingh4086 3 месяца назад
ਸਿੱਖ ਕੌਮ ਦੇ ਦੋਖੀ ਚੇਹਰੇ ਸਾਹਮਣੇ ਆ ਰਹੇ ਹਨ। ਸਿੱਖ ਭਰਾਵਾ ਨੂੰ ਬੇਨਤੀ ਹੈ ਕਿ ਸੁਨੀਲ ਜਾਖੜ ਨੂੰ ਯਾਦ ਰੱਖਣਾ, ਭਾਜਪਾ ਨੂੰ ਇਕ ਵੀ ਵੋਟ ਨਾ ਪਾਇੳ
@dalbirsingh9467
@dalbirsingh9467 3 месяца назад
💯✅👌🆗🙏
@sabi-mansa
@sabi-mansa 3 месяца назад
A🐒AP B🐒JP ਭਜਾਓ ਪੰਜਾਬ ਬਚਾਓ
@SurjitSingh-u7l
@SurjitSingh-u7l 3 месяца назад
ਦੋਨੋ ਹੀ ਹਰਾਮਜਾਦੇ ਨੇ ਜਾੱਖੜ ਤੇ ਭੰਤਾ
@dhattsaab-911
@dhattsaab-911 3 месяца назад
Sikh veero Jakhar nu mooh na layo.
@dalbirsingh6944
@dalbirsingh6944 3 месяца назад
Pakki Gall Aaa....
@JaswinderSingh-l4m1e
@JaswinderSingh-l4m1e 3 месяца назад
ਸੁਨੀਲ ਜਾਖੜ।ਨੂੰ ਤਾਂ ਆਪਣੇ ਇਲਾਕੇ ਚੋ।ਤਾਂ ਜਿੱਤ।ਨਹੀਂ ਸਕਿਆ
@sherepunjabsandhu5656
@sherepunjabsandhu5656 3 месяца назад
ਜਿਨਾ ਨੈ ਕਿਸੈ ਦੈ ਥੰਪੜ ਵੀ ਨਹੀ ਮਾਰਿਆ ਉਹ ਖਤਰਾ ਹੈ ਜਿਨਾ ਨੈ ਛਰੈਆਮ ਮੂਸਲਮਾਨ ਕਤਲ ਕਰ ਦਿਤੈਆ ਉਹ ਚੰਗੈ ਨੈ ਦੈਛ ਲਈ
@GurmeetSingh-pv1sh
@GurmeetSingh-pv1sh 3 месяца назад
ਜਾਖੜ ਝੱਖੜ ਨੇ ਸਾਰੀ ਉਮਰ ਕਾਂਗਰਸ ਵਿੱਚ ਲਘਾਈ ਇਥੋਂ ਢਿੱਡ ਨਹੀਂ ਭਰਿਆ ਹੁਣ ਬੀ ਜੇ ਪੀ ਵਿੱਚ ਜਾਵੜਿਆ ਇਥੋਂ ਕੁਝ ਨਹੀਂ ਮਿਲਣਾ
@gharg2309
@gharg2309 2 месяца назад
ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨੀ ਬੀਬੀ ਨੂੰ ਕਿੰਨੇ ਸਾਲ ਲਗਾਤਾਰ ਸਰਕਾਰੀ ਮਹਿਮਾਨ ਬਣਾ ਕੇ ਸੀ ਐਮ ਹਾਉਸ ਵਿੱਚ ਰੱਖਿਆ, ਉਦੋਂ ਨਾਂ ਬੀਜੇਪੀ ਦੇ ਨਾ ਹੀ ਜਾਖੜ ਦੇ ਢਿੱਡ ਪੀੜ ਹੋਈ ਸੀ, ਕੀ ਕੈਪਟਨ ਦੀ ਉਹ ਪਾਕਿਸਤਾਨੀ ਮਸ਼ੂਕ ਜਾਖੜ ਦੀ ਮਾਸੀ ਲਗਦੀ ਸੀ।
@gurbhejsingh6377
@gurbhejsingh6377 3 месяца назад
ਬਹੁਤ ਹੀ ਵਧੀਆ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ
@gillbinder845
@gillbinder845 3 месяца назад
ਜੈ ਮੰਨ ਲਵੋ ਬੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਅੱਜ ਬੀ ਜੈ ਪੀ ਅੰਦਰ ਆ ਜਾਂਦੇ ਨੇ ਤਾਂ ਕੋਈ ਵੀ ਕ੍ਰਿਮਿਆਲ ਨਹੀਂ ਪਰ ਜੈ ਕਿਸੇ ਹੋਰ ਪਾਰਟੀ ਜਾ ਮਜਬ ਨੂੰ ਸਮਰਧੰਨ ਦੇਂਦੇ ਨੇ ਤਾਂ ਉਹ ਅੱਤਵਾਦੀ । ਬੰਦਾ ਓਹੀ ਆ ਕੇ ਕਿਸੇ ਹੋਰ ਪਾਰਟੀ ਨਾਲ ਜੁੜੇ ਤਾਂ ਅੱਤਵਾਦੀ ਤੇ ਜੈ ਤੁਸੀ ਬੀ ਜੈ ਪੀ ਨਾਲ ਸਮਝੌਤਾ ਕਰ ਲਿਆ ਤਾਂ ਉਹ ਸੱਤਵਾਦੀ । ਜਾਖੜ ਦਾ ਪਰਿਵਾਰ ਵੀ ਅੱਤਵਾਦੀ ਆ। ਕਹਿਣਾ ਹੀ ਆ ਕਿਹੜਾ ਕਿਸੇ ਨੇ ਅੱਤਵਾਦੀਆਂ ਦਾ ਫੱਟਾ ਗੱਲ ਵਿੱਚ ਪਾਇਆ ਹੈ ਜੀ
@STAR-ii5ph
@STAR-ii5ph 3 месяца назад
ਜਾਖੜ ਦਾ ਸਿੱਖ ਵਿਰੋਧੀ ਚਿਹਰਾ ਨੰਗਾ ਹੋਇਆ
@user-og4in5yx2i
@user-og4in5yx2i 3 месяца назад
ਜਾਖੜ ਦੇ ਬਾਪ ਨੇ 84 ਵੇਲੇ ਕਿਹਾ ਸੀ ਕਿ ਜੇਕਰ ਦੇਸ਼ ਦੀ ਏਕਤਾ ਅਖੰਡਤਾ ਲਈ 2 ਕਰੋੜ ਸਿੱਖਾਂ ਨੂੰ ਵੀ ਖਤਮ ਕਰਨਾ ਪਵੇ ਤਾਂ ਖਤਮ ਕਰ ਦੇਣਾ ਚਾਹੀਦਾ ਹੈ
@SurjitSingh-ep8qy
@SurjitSingh-ep8qy 3 месяца назад
ਇਹ ਦੱਲਾ ਪੰਜਾਬ ਅਤੇ ਪੰਜਾਬੀਆਂ ਦਾ ਦੌਖੀ ਹੈ ਮੁਗਲਾ ਦੀ ਔਲਾਦ
@armygill967
@armygill967 3 месяца назад
ਆਖਿਰ ਪੁੱਤਰ ਤਾਂ ਬਲਰਾਮ ਜਾਖੜ ਹੀ ਹੈ।ਘੱਟੋ ਘਟ ਹਰਾਮ ਦਾ ਤਾਂ ਨਹੀ।
@tarlochansingh1511
@tarlochansingh1511 2 месяца назад
😂😂😂😂
@JagjeetSingh-bf2dp
@JagjeetSingh-bf2dp 3 месяца назад
ਜਾਖੜ ਕੌਂਣ ਹੁੰਦਾ ਹੈ ਅਮ੍ਰਿਤਪਾਲ ਐਮ,ਪੀ,ਦੀ ਸਹੁੰ ਤੇ ਸਵਾਲ ਕਰਨ ਵਾਲਾ ਹੈ, ਇਹਨਾਂ ਨੂੰ ਜੀਰੋ ਹੋ ਕੇ ਵੀ ਪੰਜਾਬ ਦੇ ਲੋਕਾਂ ਦੀ ਸਮਝ ਨਹੀਂ ਆਈ
@BaljitSingh-wk9wl
@BaljitSingh-wk9wl 3 месяца назад
ਜਗਤਾਰ ਸਿੰਘ ਸਿੰਘ ਜੀ ਸ਼ਨੀਲ ਜਾਖੜ ਦੇ ਬਾਪ ਨੇ 80ਦੇ ਦਹਾਕੇ ਚ ਪੰਜਾਬ ਖਿਲਾਫ ਜੋ ਬਿਆਨ ਦਿੱਤਾ ਸੀ ਤੁਸੀਂ ਹਮੀਰ ਸਿੰਘ ਤੋਂ ਪੁੱਛ ਲਿਓ ਬਲਰਾਮ ਜਾਖੜ ਨੇ ਸੰਸਦ ਵਿਚ ਕਿਹਾ ਸੀ ਪੰਜਾਬ ਨੂੰ ਬੰਬਾਂ ਨਾਲ ਉਡਾ ਦਿਉ ਫੇਰ ਸ਼ਾਂਤੀ ਹੋਵੇਗੀ,
@GurmukhSingh-cz2vm
@GurmukhSingh-cz2vm 3 месяца назад
ਜਾਖੜ ਕੁਤੇ ਨੂੰ ਮਰਨਾਂ ਨੀਂ ਯਾਦ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ
@GurmeetSingh-pv1sh
@GurmeetSingh-pv1sh 3 месяца назад
ਜਾਖੜ ਨਹੀ ਝੱਖੜ ਕਹੋ ਫਿਟੇ ਮੂੰਹ ਇਸਦੀ ਸੋਚ ਦਾ
@RoopBrar5755
@RoopBrar5755 3 месяца назад
ਵਾਹ ਬਾਈ ਜਗਤਾਰ ਸਿੰਘ ਜੀ ਭੁਲਰ ਸਾਹਿਬ ਤੁਸੀਂ ਬਹੁਤ ਵਧੀਆ ਜਵਾਬ ਦਿੱਤਾ ਜਾਖੜ ਸਾਹਿਬ ਬਾਗੜੀਏ ਨੂੰ ਜਾਖੜ ਦਾ ਚੇਰਾ ਸਾਫ ਹੋ ਗਿਆ ਜਾਖੜ ਸਿੱਖ ਕੌਮ ਦਾ ਦੁਸ਼ਮਣ ਹੈ ਅਤੇ ਬੀਜੇਪੀ। ਦਾ ਚਮਂਚਾ ਹੈ
@ManjitkaurManjitkaur-s6z
@ManjitkaurManjitkaur-s6z 3 месяца назад
2027 ਖਤਮਕਰਦਿਉ ਭਡਸਰਕਾਰ ਬੀ ਜੇ ਪੀ ਖਤਮ ਪੰਜਾਬ ਚੋਂ ਝਾੜੂਵੀ
@sarwansingh7432
@sarwansingh7432 3 месяца назад
Fr
@ranjeetkhanna3993
@ranjeetkhanna3993 3 месяца назад
ਜਾਖੜ ਨੂੰ ਪਤਾ ਕੇ ਸਾਡੀ ਤੇ ਬਾਦਲ ਦੀ ਸੁਟੀ ਹੋ ਜਾਣੀਆਂ ਅਗਲਾ ਮੁੰਖ ਮਾਤਰੀ ਪੰਜਾਬ ਭਾਈ ਅਮਿੰਤ ਪਾਲ ਸਿੰਘ ਖਾਲਸਾ ਸਾਡਾ ਸੇਰ🦁🤣
@gurwindersinghgurwindersin5150
@gurwindersinghgurwindersin5150 3 месяца назад
ਮੈਨੂੰ ਲਗਦੈ ਜਾਖੜ ਦਾ ਕਿਸੇ ਗੈਂਗਸਟਰ ਨਾਲ ਸਬੰਧ ਨੇ
@saini_films_hits
@saini_films_hits 3 месяца назад
ਸਹੀ ਗੱਲ ਹੈ ਇਸਦਾ ਗੈਂਗਸਟਰਾ ਨਾਲ ਸੰਬੰਧ ਹੋਣਾ
@mindasingh8179
@mindasingh8179 3 месяца назад
Bjp party gangster hi aa jine gunday chor ghaple baaz sab bjp ch a
@jujsingh7886
@jujsingh7886 3 месяца назад
ਅਮ੍ਰਿਤਪਾਲ ਸਿੰਘ ਜਿੰਦਾ ਬਾਦ
@ManjitkaurManjitkaur-s6z
@ManjitkaurManjitkaur-s6z 3 месяца назад
ਜਾਖਰ ਦਲ਼ੇ ਹਜੇ ਤਾਂ ਕਲਸੀ ਕੁਲਵੰਤ ਸਿੰਘ ਵਾਜੇ ਕੇ ਨੂ ਜਤਾਉਣਾ ਤੁਹਾਡੀ ਭਡ ਦੀ ਮੰਜੀ ਠੋਕਣੀ
@ManjitkaurManjitkaur-s6z
@ManjitkaurManjitkaur-s6z 3 месяца назад
ਭਗਵੰਤ ਮਾਨ ਬੁਚੜਨੇ ਸੋਹ ਚੁਕਕੇ ਮੁਸੇਵਾਲ ਮਰਵਾਇਆ ਦੀਪ ਸਿਧੂ ਮਰਵਾਇਆ ਭਾਈ ਅਮਿਤਪਾਲ ਨੂ ਜੇਲ ਭਾਨਾਂ ਸਿਧੂਘਾਣ ਨਹੀ ਕੀਤਾ
@SwinderGill-r4w
@SwinderGill-r4w 3 месяца назад
ਦੁਰਫਿਟੇ ਮੁੰਹ ਜਾਖੜ ਦਾ ਜੇਹੋ ਜਿਹੀ ਸ਼ਕਲ ਉਹੋ ਜਿਹੀ ਅਕਲ😊
@pargatsingh-io8gc
@pargatsingh-io8gc 3 месяца назад
Yes
@ManjotSingh-nh1cr
@ManjotSingh-nh1cr 3 месяца назад
🥴😝
@sukhrajsingh2741
@sukhrajsingh2741 3 месяца назад
@@pargatsingh-io8gc aààaaààa
@sukhrajsingh2741
@sukhrajsingh2741 3 месяца назад
@@pargatsingh-io8gc qal Q3 3
@sukhrajsingh2741
@sukhrajsingh2741 3 месяца назад
@@pargatsingh-io8gc å33
@JaggaSingh-ry7wl
@JaggaSingh-ry7wl 3 месяца назад
ਭਾਈ ਅੰਬਰਤ ਪਾਲ ਸਿੰਘ ਜ਼ਿੰਦਾਬਾਦ ਜਾਖੜ ਮੁਰਦਾਬਾਦ
@harpreetbilling8690
@harpreetbilling8690 3 месяца назад
ਜਾਖੜ ਆ ਗਿਆ ਆਪਣੇ ਬਾਪ ਬਲਰਾਮ ਜਾਖੜ ਦੇ ਲੱਛਣਾਂ ਤੇ।
@paramjitgill7816
@paramjitgill7816 3 месяца назад
ਭਾਈ ਅੰਮਿ੍ਤਪਾਲ ਸਿੰਘ ਖਾਲਸਾ ਜਿੰਦਾਬਾਦ
@ekamrandhawa5123
@ekamrandhawa5123 3 месяца назад
700 ਕਿਸਾਨ ਮਾਰ ਕੇ ਕੋਈ ਇਨਸਾਫ ਨਹੀਂ ਦਿੱਤਾ ਇਹਨਾਂ😢 ਨੇ ਬੀਜੇਪੀ
@gurdevsinghkhalsa8894
@gurdevsinghkhalsa8894 3 месяца назад
Bohit vdiyaa piooon pioon ke khech khech ke mariyaan g
@AvtarWalia-tq8sd
@AvtarWalia-tq8sd 2 месяца назад
​@@gurdevsinghkhalsa8894😅😅6 ji I76aw
@MRMKhalsa
@MRMKhalsa 3 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤਪਾਲ ਸਿੰਘ ਜੀ ਨੂੰ ਰਿਹਾ ਕਰਨਾ ਚਾਹੀਦਾ ਹੈ ਕਿਉਂਕਿ ਉਹਨਾਂ ਨੂੰ ਲੋਕਾਂ ਨੇ ਸੁਣਿਆ ਹੈਗਾ ਘੱਟ ਘੱਟ ਦੋ ਲੱਖ ਵੋਟਾਂ ਨਾਲ ਜਿਤਾਇਆ
@gurjeetsinghchina
@gurjeetsinghchina 3 месяца назад
4 lakh vota jii
@PalwinderSingh-ce7ol
@PalwinderSingh-ce7ol 3 месяца назад
ਵੀਰ ਜੀ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁਤਰ ਦੇ ਜਾਖੜ ਨੂੰ ਵੋਟ ਕੀ ਪਾਉਣੀ ਸ਼ਕਲ ਵੇਖਣੀ ਮਾੜੀ
@saini_films_hits
@saini_films_hits 3 месяца назад
ਸਭ ਤੋਂ ਵੱਡਾ ਖ਼ਤਰਾ ਤਾਂ ਇਸ ਟਾਈਮ ਬੀਜੇਪੀ ਤੋਂ ਹੈ ਜਾਖੜ ਨੇ ਕਾਂਗਰਸ ਵਿਚ ਰਹਿ ਕੇ ਵੀ ਸਿੱਖਾਂ ਦੇ ਖਿਲਾਫ ਹੀ ਬੋਲਿਆ ਹੁਣ ਵੀ ਇਸ ਦੇ ਦਿਲ ਵਿਚ ਸਿੱਖਾਂ ਖਿਲਾਫ ਨਫ਼ਰਤ ਹੀ ਹੈ। ਇਹ ਕਾਂਗਰਸ ਦੇ ਓਹ ਲੀਡਰ ਹੈ ਜਿਨਾ ਨੇ ਇੰਦਰਾ ਗਾਂਧੀ ਤੋਂ ਸਿੱਖਾਂ ਦੇ ਗੁਰੂ ਘਰ ਤੇ ਹਮਲਾ ਕਰਾਇਆ ਸੀ ਹੁਣ ਇਹ ਬੀਜੇਪੀ ਵਿਚ ਇਸ ਲਈ ਗਏ ਕੇ ਬੀਜੇਪੀ ਵਿਚ ਰਹਿ ਕੇ ਹੁਣ ਸਿੱਖਾਂ ਦਾ ਕਤਲੇਆਮ ਕਰ ਹੋਣਾ
@KulwinderSingh-qg6tc
@KulwinderSingh-qg6tc 3 месяца назад
ਜੁਮਲੇਬਾਜ ਵੀ ਜੇਲ੍ਹ ਵਿੱਚ ਧਕਣੇ ਚਾਹੀ
@RanjeetsinghRanasandhu
@RanjeetsinghRanasandhu 3 месяца назад
ਜਾਖੜ ਵਰਗੇ ਜਿੰਨਾ ਪੰਜਾਬ ਨੂੰ ਲੁੱਟ ਪੁੱਟ ਕੇ ਇਡੀ ਤੋ ਡਰ ਤੋਂ ਆਪਣੀ ਪਾਲਟੀ ਛੱਡ ਬੀਜੇਪੀ ਵਿੱਚ ਭੱਜ ਗਿਆ ਓ ਦੱਸੇਗਾ ਭਾਈ ਅ੍ਮਿੰਤਪਾਲ ਸਿੰਘ ਜੀ ਸੌਹ ਚੁੱਕਣਗੇ ਜਾ ਨਹੀਂ ਭਾਈ ਸਾਹਿਬ ਨੇ ਕਿੱਨੇ ਕੂ ਬੰਦੇ ਮਾਰੇ ਜਾ ਤੂਸੀ ਸਾਲਟਾ ਫੜ ਲਈਆ ਜੇ ਪੰਜਾਬ ਕਰਜੇ ਨਾਲ ਡੋਭ ਦਿੱਤਾ ਜੇ ਰਲ ਮਿਲ ਕੇ
@ManjeetKaur-yl7ki
@ManjeetKaur-yl7ki 3 месяца назад
ਜਾਖੜ ਨੂੰ ਪੁੱਛਿਆ ਜਾਵੇ ਤੁਸੀਂ ਸੁਹਾਂ ਚੁਕ ਕੇ ਵੀ ਕਿਨੀ ਕੁ ਕਨੁਨਾ ਦੀ ਤੇ ਸਵਿਧਾਨ ਦੀ ਪਾਲਣਾ ਕਰਦੇ ਹੋ ਸੁੰਹ ਚੁਕੇ ਵੀਝੁਠੂ ਬੋਲਦੇ ਹੋਜਾਖੜ ਦਸੇ ਕਹਿੜੇ ਕੰਮ ਚਜ ਦੇ ਕੀਤੇ ਨੇ
@JagjeetSingh-bf2dp
@JagjeetSingh-bf2dp 3 месяца назад
ਭਾਜਪਾ ਦੇ ਵੱਡੀ ਗਿਣਤੀ MP ਅਪਰਾਧੀ ਤੇ ਬਲਾਤਕਾਰ ਦੇ ਦੋਸ਼ੀ ਨੇ ਪਹਿਲਾਂ ਜਾਖੜ ਉਹਨਾਂ ਬਾਰੇ ਤਾਂ ਬੋਲੇ।
@paramjitsingh6295
@paramjitsingh6295 3 месяца назад
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਜੀ
@tajinderpalsinghvicky637
@tajinderpalsinghvicky637 3 месяца назад
ਕੋਈ ਵੀ ਪਾਰਟੀ ਦਾ ਬੰਦਾ ਏਸ ਮਾਰਜਨ ਨਹੀ ਜਿਤਿਆ, ਨਾ ਹੀ ਜਿੱਤ ਸਕਦਾ
@RanjeetsinghRanasandhu
@RanjeetsinghRanasandhu 3 месяца назад
ਭਾਈ ਅ੍ਮਿੰਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ 🙏 🙏
@Gurjit97
@Gurjit97 3 месяца назад
ਮਾਨ ਤੁਹਾਡੇ ਤੇ ਭੁੱਲਰ ਸਾਬ ਇਦਾਂ ਖਿੱਚ ਕੇ ਰੱਖੋ ਇਹਨਾਂ ਬੀਜੇਪੀ ਵਾਲੀਆਂ ਚਵਲਾਂ ਨੂੰ 😂😂😂
@mukandsingh6105
@mukandsingh6105 3 месяца назад
ਭੁੱਲਰ ਸਾਬ੍ਹ ਤੁਸੀਂ ਸੌ ਪ੍ਰਸਿੰਟ ਸੱਚੀ ਗੱਲ ਕਰਦੇ ਹੋ ਸਲਾਮ ਆ ਤੁਹਾਡੀ ਜੁਰੱਅਤ ਭਰੀ ਪੱਤਰਕਾਰੀ ਨੂੰ god bless you 🌹❤️🌹
@ChamailSingh-l8z
@ChamailSingh-l8z 3 месяца назад
ਸਚਤੋਂਝੂਠਨੂੰਡਰਲਗਦਾਹੀਲਗਦਾਹੈ ਝੂਠ ਨੂੰ ਸੱਚ ਦੇ ਦੀਦਾਰ ਕਰਕੇ ਕੰਬਣੀ ਛਿੜਦੀਹੈ🎉ਹਨੇਰੇ ਨੂੰ ਸੂਰਜ ਦੇ ਚਾਨਣ ਤੋਂ ਡਰ ਲਗ ਰਿਹਾ ਹੈ ਜੀ 🎉ਇਹਜਾਖੜਵਰਗੇਲੋਕ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਣਗੇ 🎉ਇਸੇ ਕਰਕੇ ਜਾਖੜ ਨੂੰ ਤੜਫਣਾਂਲਗੀਹੋਈਹੈਜੀ 🎉
@DarshanSingh-hl6dl
@DarshanSingh-hl6dl 3 месяца назад
ਜਾਖਲ ਦਾ ਪਿਓ ਕਹਿਦਾ ਸੀ ੨ ਸੋ ਸਿਖ ਮਾਰਨੇ ਪੲੇ ਤਾ ਮਾਰ ਦਿਅਾਗੇ
@GurmatVichaarYT
@GurmatVichaarYT 3 месяца назад
ਦਲ ਬਦਲੂ
@DalipSingh-l6u
@DalipSingh-l6u 3 месяца назад
ਅੰਮ੍ਰਿਤ। ਪਾਲ। ਸਿੰਘ। ਜੀ। ਖਹਲਸਾ। ਜਿਦਾਬਾਦ।
@jasbirsingh2073
@jasbirsingh2073 3 месяца назад
ਇਸ ਦਾ ਪਿਓ ਵੀ ਇਸੇ ਤਰ੍ਹਾਂ ਦਾ ਸੀ
@vipandiprandhawa2453
@vipandiprandhawa2453 3 месяца назад
ਵਾਹਿਗੁਰੂ ਜੀ ਮਿਹਰ ਕਰੋਂ ਭਾਈ ਹਵਾਰਾ ਨੂੰ ਵੀ ਰਿਹਾ ਕਰਾਓ ਜਾਖੜ ਵਰਗੇ ਸਭ ਧੱਕੇ ਜਾਣਗੇ
@ManjitkaurManjitkaur-s6z
@ManjitkaurManjitkaur-s6z 3 месяца назад
ਦਲ ਬਦਲੂ ਕੀ ਬੋਕਦੇ ਭੋਕਦੇ ਭਗਵੰਤਬੁਚੜ ਦੀ ਗਲਤੀ ਕਰਕੇ ਲੋਕਾਂ ਨੇ ਨਾਕਾਰ ਦਿਤਾ
@gurnamsingh1737
@gurnamsingh1737 3 месяца назад
ਬਾਗੜੀਆਂ ਜਾਖੜ ਦੀ ਬੁਡ ਮਿਰਚਾਂ ਕਿਉਂ
@gurvailsingh3849
@gurvailsingh3849 3 месяца назад
ਭੁੱਲਰ ਸਹਿਬ ਮੈਂ ਰੱਬ ਅੱਗੇ ਅਰਦਾਸ ਕਰਦਾਂ ਕਿ ਸਾਰੇ ਪੱਤਰਕਾਰ ਤਹਾਡੇ ਵਾਂਗ ਨਿਰਪੱਖ ਹੋ ਕਿ ਬੋਲਣ ਜੀ
@_Virk_84
@_Virk_84 3 месяца назад
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਲੋਕ ਸਭਾ ਮੈਂਬਰ : ਸ੍ਰੀ ਖੜੂਰ ਸਹਿਬ 🚩🚩🚩🚩🚩
@Kiranpal-Singh
@Kiranpal-Singh 3 месяца назад
ਨਿੱਜ ਪ੍ਰੱਸਤੀ ਕਰਕੇ ਬਹੁਤ ਸਿਆਸੀ ਨੇਤਾਵਾਂ ਨੇ ਬੇਸ਼ਰਮੀ ਧਾਰ ਲਈ ਹੈ !
@harpreet8215
@harpreet8215 3 месяца назад
Bhai Amritpal singh jindabad
@chandsingh5389
@chandsingh5389 3 месяца назад
ਸਿਰਾ ਲਾਤਾ ਬਾਬੇ
@BabluNarr
@BabluNarr 3 месяца назад
ਸੁਨੀਲ ਜਾਖੜ ਪਹਿਲਾਂ ਕਾਂਗਰਸ ਫਿਰ ਜਾਖੜ BJP ਦੋ ਘਾਰ ਦਾ ਪੋਰਨਾ ਭੋਖਾ
@johaverygoodsaabkisanektaj5984
@johaverygoodsaabkisanektaj5984 3 месяца назад
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ
@jarnailsingh-cl4gm
@jarnailsingh-cl4gm 3 месяца назад
ਦੱਲ ਬਦਲੂ 🐕
@dalbirsingh9467
@dalbirsingh9467 3 месяца назад
❤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤️
@ManjitkaurManjitkaur-s6z
@ManjitkaurManjitkaur-s6z 3 месяца назад
2027 ਖਤਮਕਰਦਿਉ ਭਡਸਰਕਾਰ
@OppoOppo-bs2vk
@OppoOppo-bs2vk 3 месяца назад
Only Amritpal Singh khalsa
@hardiprandhawa2395
@hardiprandhawa2395 3 месяца назад
Jakhar tempo
@harpreetkaur6337
@harpreetkaur6337 3 месяца назад
bhai amritpal singh jii khalsa jii zindabad
@JashanPreet-s4b
@JashanPreet-s4b 3 месяца назад
ਸੁਨੀਲ ਜਾਖੜ ਮੁਰਦਾ ਬਾਦ
@SiratRandhawa-k7s
@SiratRandhawa-k7s 3 месяца назад
Bhai Amritpal Singh Khalsa zindabad
@parmjitsinghghungranadhill8949
@parmjitsinghghungranadhill8949 3 месяца назад
Jakhar nu kee agg lag gae
@baldevsinghgill6557
@baldevsinghgill6557 3 месяца назад
ਜਾਖੜ ਦਾ ਵੀ ਦਿਮਾਗ ਹਿੱਲ ਗਿਆ ਲੱਗਦਾ
@dilrajsohal3676
@dilrajsohal3676 3 месяца назад
Very good
@asianphotoartrallaralla5706
@asianphotoartrallaralla5706 3 месяца назад
Very good 👍
@RajinderSingh-hw4ug
@RajinderSingh-hw4ug 3 месяца назад
Bholar SAHIB very good bilkul thek Kha reha. Ho je
@JagjitSingh-bb4ru
@JagjitSingh-bb4ru 3 месяца назад
😊
@SatnamSinghKhalsa-bq9fn
@SatnamSinghKhalsa-bq9fn 3 месяца назад
ਬਹੁਤ ਵਧੀਆ
@baljitzkhmi2303
@baljitzkhmi2303 3 месяца назад
ਭਾਜਪਾ ਪੑਧਾਨ ਪੱਜਾਬ ਸੁਨੀਲ ਜਾਖੜ੍ ਵਲੋ ਭਾਈ ਆਮਿ੍ਤਪਾਲ ਸਿੰਘ ਬਾਰੇ ਦਿੱਤੇ ਬਿਆਨ ਨੇ ਉਸਦਾ ਸਿਖ ਵਿਰੋਧੀ ਵਾਲਾ ਚੇਹਰਾ ਨੰਗਾ ਹੋਇਆ ਹੈ--
@harbhajankaur8434
@harbhajankaur8434 3 месяца назад
ਸਰਸੇ ਸਾਧ ਨੂੰ ਰੋਜ ਪੈਟਰੋਲ ਮਿਲਦੀ ਹੈ ਕੀ ਉਹਦੀ ਦੇਸ਼ ਨੂੰ ਸਮਾਜ ਨੂੰ ਕੀ ਦੇਣ ਹੈ
@RandhirSingh-co4kp
@RandhirSingh-co4kp 3 месяца назад
ਭੁੱਲਰ ਸਾਬ ਧੰਨਵਾਦ,,,ਮੇਰੇ ਵੱਡੇ ਵੀਰ ਜਿਉਦੇ ਰਹੋ,,ਬਹੁਤ ਵਧੀਆ ਪੱਤਰਕਾਰੀ
@devinderkaur3283
@devinderkaur3283 3 месяца назад
good and truth answer.God bless you.
@NarinderSingh-pu6be
@NarinderSingh-pu6be 3 месяца назад
Bhai amrtpal singh ji jandbad
@simranjeetsingh5123
@simranjeetsingh5123 3 месяца назад
Bhai Amrit pal Singh jindabad jindabad jindabad jindabad jindabad jindabad jindabad
@parmjitsinghghungranadhill8949
@parmjitsinghghungranadhill8949 3 месяца назад
Bilkul ji ahi lok ghol rahe nia zahhar
@budgeminem5433
@budgeminem5433 3 месяца назад
Very good ji
@HarcharnSingh-cu3oo
@HarcharnSingh-cu3oo 3 месяца назад
ਖਰਸੀ ਜਾਖੜ ਖਰਸ ਦਾ ਖਾਦਾ ਹੋਇਆ
@dilrajsohal3676
@dilrajsohal3676 3 месяца назад
Very good Very good Very good Very nice Very good Very good Very good
@Amriksingh-cn5oh
@Amriksingh-cn5oh 3 месяца назад
Bhut vadia vichar
@SurjitSingh-ry5qm
@SurjitSingh-ry5qm 3 месяца назад
ਸਾਂਬਾ ਛੇ ਸਰਦਾਲ ਜੀ
@MajorSingh-gb9qd
@MajorSingh-gb9qd 3 месяца назад
,ਰਹਿਣਾ ਪੰਜਾਬ ਚ ਬਿਆਨ ਪੰਜਾਬ ਦੇ ਵਰਧਓ
@balkourdhillon5402
@balkourdhillon5402 3 месяца назад
2027ਦੇ ਇਲੈਕਸ਼ਨ ਯਾਦ ਰੱਖ ਜਾਖੜਾ ਪੰਜਾਬ ਦੇ ਦੋਖੀਅਆਂ ਲੲਈ ਜੰਤਾ ਮੁੱਠੀਅਆ ਵਿਚ ਥੁੱਕੀ ਬੈਠੀ ਆ ।ਲੀਡਰੋ ਸਾਵਧਾਨ ਅੱਗੇ ੲਇਲੈਕਸ਼ਨ ਹਨ।
@ManjitkaurManjitkaur-s6z
@ManjitkaurManjitkaur-s6z 3 месяца назад
ਸਚਚੁਬਨਾ ਸਰਦਾਰ ਜੀ ਬਲਾਤਕਾਰੀ ਮੰਤਰੀ ਬੰਨ ਸਕਦਾ
@kamalsingh-dc1vs
@kamalsingh-dc1vs 3 месяца назад
ਸੁਨੀਲ ਜਾਖੜ ਅੰਦਰੋਂ ਸਿੱਖਾਂ ਤੇ ਬਹੁਤ ਹੀ ਜ਼ਿਆਦਾ ਲੱਗਦਾ ਹੈ ਸੁਨੀਲ ਜਾਖੜ ਪੰਜਾਬ ਅਤੇ ਸਿੱਖ ਕੌਮ ਲਈ ਖਤਰਾ ਹੈ
@JASMAILDHALIWAL-w2l
@JASMAILDHALIWAL-w2l 3 месяца назад
Great 👍
@brahmsingh3462
@brahmsingh3462 3 месяца назад
Very nice bhuler je
@harkiratsingh2401
@harkiratsingh2401 3 месяца назад
Salute you ❤❤
@SatnamSingh-zf8gj
@SatnamSingh-zf8gj 3 месяца назад
Jakar anti Sikh anti punjab
@BaljitSingh-gx3sf
@BaljitSingh-gx3sf 3 месяца назад
Good Job💯👍👏
@ManjeetSingh-tx9ok
@ManjeetSingh-tx9ok 3 месяца назад
SSA Jagtar bhullar sahib and Sandeep ladhukha bai zindabad
@RandhirSingh-co4kp
@RandhirSingh-co4kp 3 месяца назад
ਜਾਖੜ ਦਲ ਬਦਲੂ ,,,,,ਐਸੇ ਦੀ ਕੋਈ ਬੁੱਕਤ ਨਹੀ ਲੋਕਾਂ ਨੂੰ ਧਿਆਨ ਨਹੀ ਦੇਣਾ ਚਾਹੀਦਾ,,,,,,
@ManjitkaurManjitkaur-s6z
@ManjitkaurManjitkaur-s6z 3 месяца назад
ਭਾਈ ਅਮਿਤ ਪਾਲ ਦਾ ਬਹਾਰ ਆਉਣ ਨਾਲ ਕੁਝ ਨਹੀ ਹੋਣਾ ਭਗਵੰਤ ਮਾਨ ਬੁਚੜ ਨੇ ਕੀ ਕੀਤਾਬਰਬਾਦ ਕਰਤਾ
@vishavdeepsingh3918
@vishavdeepsingh3918 3 месяца назад
Good 👍👍❤❤
@jagtarsingh5852
@jagtarsingh5852 3 месяца назад
Waheguru ji
@karamjeetsingh851
@karamjeetsingh851 3 месяца назад
ਬਹੁਤ ਵਧੀਆ ਜਵਾਬ ਦਿੱਤਾ ਵੀਰ ਜੀ ਨੇ
@pappupatna2141
@pappupatna2141 3 месяца назад
Sat Sai akal
@dalbirsingh9467
@dalbirsingh9467 3 месяца назад
❤️🙏❤️
@BhupinderSingh-cc1ni
@BhupinderSingh-cc1ni 3 месяца назад
Verry good statement veere
@daljitsingh8832
@daljitsingh8832 3 месяца назад
ਜਾਖੜ ਵਰਗੇ ਕਮੀਨੇ ਲੋਕਾਂ ਨੂੰ ਆਪਣੇ ਭਣੋਈਏ ਅਮਿਤ ਸਾਹ ਵਾਰੇ ਦੱਸਣਾ ਚਾਹੀਦਾ ਲੋਕਾਂ ਨੂੰ ਵੀ ਇਹ ਇੱਕ ਜੱਜ ਦਾ ਕਾਤਲ ਹੈ ਇਹ ਤੜੀ ਪਾਰ ਹੈ ਜੇ ਇਹਨੇ ਮਾਂ ਦਾ ਦੁੱਧ ਪੀਤਾ ਜਾਖੜ ਨੇ ਤੇ ਬੀਜੇਪੀ ਦੇ ਲਫੰਗੇ ਲੀਡਰਾਂ ਬਾਰੇ ਇੱਕ ਸ਼ਬਦ ਬੋਲ ਕੇ ਦਿਖਾਵੇ ਇਹ ਬੀਜੇਪੀ ਤੋਂ ਛਾਵਾ ਸੀ ਲੈਣਾ ਚਾਹੁੰਦਾ ਹੈ ਅਹੁਦਾ ਲੈਣਾ ਚਾਹੁੰਦਾ ਹੈ ਇਹ ਇਸੇ ਭੁੱਖ ਨੇ ਬਾਦਲ ਪਰਿਵਾਰ ਨੂੰ ਅੱਜ ਪ੍ਰਕਾਸ਼ ਚੰਦ ਬਾਦਲ ਦੀਆਂ ਗੰਦੀਆਂ ਕਰਤੂਤਾਂ ਕਾਰਨ ਅੱਜ ਉਸ ਦਾ ਪਰਿਵਾਰ ਮੌਤ ਦੇ ਖੂਹ ਦੇ ਕਿਨਾਰੇ ਤੇ ਖੜਿਆ ਹੈ ਉਸ ਦੀ ਸਮਾਜ ਅੰਦਰ ਕੋਈ ਇੱਜਤ ਨਹੀਂ ਰਹੀ ਚਾਰੇ ਪਾਸੇ ਤੋਂ ਖਤਮ ਹੋ ਚੁੱਕਿਆ ਹੈ ਪੁੱਤਰ ਮੋਹ ਨੇ ਪ੍ਰਕਾਸ਼ ਚੰਦ ਬਾਦਲ ਦਾ ਬੇੜਾ ਗਰਕ ਕਰ ਦਿੱਤਾ ਜਦਕਿ ਪੁੱਤਰ ਦੀ ਕੋਈ ਐਸੀ ਇੱਛਾ ਨਹੀਂ ਸੀ ਕਿ ਮੇਰਾ ਇਸ ਦੁਨੀਆ ਪਰ ਰਾਜ ਰਹੇ ਪਰ ਉਸ ਕਮੀਨੇ ਬੰਦੇ ਨੇ ਆਪਣਾ ਸਾਰਾ ਕੁਝ ਖਤਮ ਕਰ ਲਿਆ ਪੁੱਤਰ ਮੂੰਹ ਕਰਕੇ ਸੁਖ ਅਮਲੀ ਨੂੰ ਰਾਜ ਦੀ ਕੋਈ ਇੱਛਾ ਨਹੀਂ ਉਹਨੂੰ ਤਾਂ ਮਜੀਠੀਏ ਵਰਗਿਆਂ ਨੇ ਜਾਂ ਜੋ ਪ੍ਰਕਾਸ਼ ਚੰਦ ਬਾਦਲ ਨੇ ਪੜਾਈ ਪੜ੍ਹਾਈ ਹੈ ਉਸ ਪੜ੍ਹਾਈ ਦੇ ਕਾਰਨ ਹੀ ਤਰਲੋ ਮੱਛੀ ਹੋ ਰਿਹਾ ਨਹੀਂ ਤਾਂ ਉਹਦੇ ਅੰਦਰ ਰਾਜ ਕਰਨ ਦੀ ਇੱਛਾ ਨਹੀਂ ਇਥੇ ਗੁੰਡਾਗਰਦੀ ਕਰਨ ਦੀ ਮਨ ਆਈਆਂ ਕਰਨ ਦੀ ਜਰੂਰੀ ਇੱਛਾ ਹੈ ਐਸੋ ਆਰਾਮ ਆਸੀਆਂ ਪੈਸੇ ਉਡਾਣਾ ਜਿੰਦਗੀ ਦਾ ਸਵਾਦ ਲੈਣਾ ਇਹ ਇੱਛਾ ਜਰੂਰ ਹੈ ਕਿਉਂਕਿ ਇਹ ਵੀ ਪ੍ਰਕਾਸ਼ ਚੰਦ ਦਾ ਸੰਗ ਕਰਨ ਕਰਕੇ ਇਸ ਤਰ੍ਹਾਂ ਦਾ ਪ੍ਰਭਾਵ ਪੈ ਗਿਆਜਾਖੜ ਕਮੀਣੇ ਨੂੰ ਕਹੋ ਕਿ ਉਹ ਮਜੀਠੀਏ ਦੇ ਖਿਲਾਫ ਬੋਲੇ ਜਾਖੜ ਕਮੀਣੇ ਨੂੰ ਕਹੋ ਕਿ ਉਹ ਬਿੱਟੇ ਦੇ ਮੰਜੇ ਮਨਜਿੰਦਰ ਬਿੱਟੇ ਦੇ ਖਿਲਾਫ ਬੋਲੇ ਉਹ ਕੇਪੀ ਐਸ ਗਿੱਲ ਦੇ ਖਿਲਾਫ ਬੋਲੇ ਉਹ ਬੇਅੰਤ ਸਿੰਘ ਦੇ ਖਿਲਾਫ ਬੋਲੇ ਕਮੀਣਾਂ ਤੂੰ ਕੈਪਟਨ ਅਮਰਿੰਦਰ ਦੇ ਖਿਲਾਫ ਬੋਲ ਤੂੰ ਪੰਜਾਬ ਦੀਆਂ ਪੰਜਾਬ ਦਾ ਲੂਣ ਖਾ ਕੇ ਹਰਾਮ ਕਰ ਰਿਹਾ ਹਰਾਮਜਾਦਿਆ ਤੋਂ ਰੁਮਾਲ ਟੱਟ ਰਹੇ ਤੇ ਬੰਨ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਵਿੱਚ ਜਾ ਜਾ ਕੇ ਦਿਖਾਉਂਦਾ ਲੋਕਾਂ ਨੂੰ ਪਖੰਡ ਕਰਕੇ ਤੇਰੇ ਅੰਦਰ ਸਿੱਖਾਂ ਪ੍ਰਤੀ ਨਫਰਤ ਹੈ ਤੇਰੇ ਬਾਪ ਅੰਦਰ ਵੀ ਨਫਰਤ ਸੀ
@jasbirkaur372
@jasbirkaur372 3 месяца назад
ਸੱਚ
@jaswantsidhu7735
@jaswantsidhu7735 3 месяца назад
These corrupt leaders have looted Punjab and country, they don't want honest person to enter in politics
@SatnamSinghKhalsa-bq9fn
@SatnamSinghKhalsa-bq9fn 3 месяца назад
Good job
@ManjitkaurManjitkaur-s6z
@ManjitkaurManjitkaur-s6z 3 месяца назад
ਭਗਵੰਤ ਮਾਨ ਬੁਚੜਨੇ ਸੋਹ ਚੁਕਕੇ ਮੁਸੇਵਾਲ ਮਰਵਾਇਆ ਦੀਪ ਸਿਧੂ ਮਰਵਾਇਆ ਭਾਈ ਅਮਿਤਪਾਲ ਨੂ ਜੇਲ ਭਾਨਾਂ ਸਿਧੂਘਾਣ ਨਹੀ ਕੀਤਾ
@sukhbirsingh7968
@sukhbirsingh7968 3 месяца назад
ਬਹੁਤ ਸੋਹਣੀ ਪੱਤਰਕਾਰੀ ਦਿਲ ਖੁਸ ਹੁੰਦਾ ਤੁਹਾਡੇ ਵਿਚਾਰ ਸੁਣ ਕੇ,, ਸੱਚੀ ਤੇ ਨਿਰਪੱਖ ਗੱਲ੍ਹਾਂ,,
Далее
Как снимали мой клип POLI - Котик
00:37