Тёмный

Angregi Baba : ਅੰਗਰੇਜੀ ਬਾਬਾ (ਰੁਮਾਲ ਨਾਲ ਭੂਤਾਂ ਕੱਢਾਗੇ) Bhaanasidhu Bhanabhagudha Amanachairman Comedy 

Chacha Wow Records
Подписаться 1,1 млн
Просмотров 183 тыс.
50% 1

Опубликовано:

 

20 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 686   
@jot123
@jot123 2 года назад
ਬਹੁਤ ਵਧੀਆ ਸੁਨੇਹਾ ਦਿੱਤਾ,, ਤੇ ਖਰੀਆਂ ਖਰੀਆਂ ਵੀ ਸੁਣਾ ਦਿੱਤੀਆਂ,, ਧੰਨਵਾਦ ਜੀ,,,,,, 🙏🙏ਵਾਹਿਗੁਰੂ 🙏🙏 ਮੇਹਰ ਕਰਨ ਸੱਭ ਤੇ
@sudagarsingh1476
@sudagarsingh1476 2 года назад
ਪੰਜਾਬ ਦੇ ਲੋਕਾਂ ਨੂੰ ਸਮਝਾਉਣ ਦਾ ਬਹੁਤ ਵਧੀਆ ਉਪਰਾਲਾ ਹੈ ਜੀ।👌👌👌👌👌👌🙏🙏🙏🙏🙏🙏🙏🙏🙏🙏
@SonuAbohriya10663
@SonuAbohriya10663 2 года назад
ਬਹੁਤ ਵਧੀਆ ਸਿੱਖਿਆ ਦਿੱਤੀ ਵੀਰ ਜੀ.... ਸਬ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਪ੍ਰਗਟ ਗੁਰਾਂ ਕੀ ਦੇਹ 🙏🙏🙏🙏🙏
@channimanuke8637
@channimanuke8637 2 года назад
ਨਿੱਕੇ ਨਿੱਕੇ ਬੱਚੇ ਵੀ ਨਾਂ ਡੋਲੇ ਸਿਦਕੋਂ ਹੱਸ ਨੀਹਾਂ ਵਿੱਚ ਗਏ ਚਿਣੇ ਧਰਮ ਬਚਾਉਣ ਦੇ ਲਈ, ਪਰ ਅੱਜ ਸੁਣਿਆਂ ਮੈਂ ਬਦਲ ਲਿਆ ਧਰਮ ਕਈਆਂ ਨੇ ਬੱਚੇ ਫਰੀ ਵਾਲੇ ਸਕੂਲਾਂ ਚ ਪੜਾਉਣ ਦੇ ਲਈ, ਮੈਂ ਸਭ ਧਰਮਾਂ ਦਾ ਕਰਾਂ ਸਤਿਕਾਰ ਦਿਲ ਤੋਂ ਪਰ ਕੁਝ ਚੌਧਰੀ ਘੜੰਮ ਪਾਈ ਜਾਂਦੇ ਵੰਡੀਆਂ, ਰੱਬ ਇੱਕ ਆ ਕਾਤੋਂ ਨੀ ਸਮਝਾਉਂਦੇ ਲੋਕਾਂ ਨੂੰ ਇੱਕ ਦੂਜੇ ਦੀਆਂ ਕਰੀ ਜਾਣ ਕਾਤੋਂ ਭੰਡੀਆਂ, ਸੋਨੂੰ ਸੋਡੇ ਇਹ ਗੁਰੂ ਦੇ ਨਾਲੋੰ ਚਾਹੁੰਦੇ ਤੋੜਨਾ ਤਾਂਹੀ ਮਰੇ ਹੋਏ ਜਿਉਂਦੇ ਕਰਕੇ ਦਿਖਾਈ ਜਾਂਦੇ ਆ, ਲੋਕੀ ਪੈਸੇ ਲੈਕੇ ਬਦਲੀ ਧਰਮ ਜਾਂਦੇ ਆ ਪਰ ਜੀਹਨੇ ਸਭ ਕੁਝ ਵਾਰਤਾ ਉਹਨੂੰ ਭੁਲਾਈ ਜਾਂਦੇ ਆ, ✍️ਚੰਨੀ ਮਾਣੂੰਕੇ
@ariyanvlogs4346
@ariyanvlogs4346 2 года назад
ਬਾਰੀ ਬਰਸੀ ਬਾਰੀ ਬਰਸੀ ਖੱਟਣ ਗਿਆ ਖੱਟ ਲਿਆਂਦਾ ਰੈਸਟ ,ਭਾਨੇ ਕੈਲੈ ਦੀ ਜੋੜੀ ਬੈਸਟ ,,ਲਵ ਯੂ ਵੀਰੇ
@RohitSharma-yh8wf
@RohitSharma-yh8wf 2 года назад
ਬਹੁਤ ਵਧੀਆ ਭਾਨੇ ਵੀਰੇ ਤੁਸੀ ਹਰ ਪੱਖ ਤੋ ਅਪਣੇ ਪੰਜਾਬੀਆ ਨੂੰ ਗੁਰੂ ਨਾਲ ਜੋੜ ਕੇ ਰੱਖਣ ਦੀ ਕੋਸ਼ੀਸ਼ ਕਰਦੇ ਰਹਿੰਦੇ ਹੋ , ਜੱਟ ਜਿਮੀਦਾਰਾ ਨੂੰ ਰੇਹਾ ਸਪਰੇਹਾ ਤੌ ਬੱਚਨ ਦੀ ਕੋਸ਼ੀਸ਼ ਕਰਦੇ ਰਹਿਨੇ ਹੋ , ਰੱਬ ਤੁਹਾਨੂੰ ਚੜਦੀ ਕਲਾ ਚ ਰੱਖੇ ..
@GagandeepSingh-ti1oy
@GagandeepSingh-ti1oy 2 года назад
ਬਹੁਤ ਵਧੀਆ ਸੁਨੇਹਾ ਦਿੱਤਾ 22 ਇਹ ਪਖੰਡਵਾਦ ਬਹੁਤ ਵਧਿਆ ਹੋਇਆ
@Jassipandher201
@Jassipandher201 2 года назад
Very nice
@indusasia4941
@indusasia4941 2 года назад
Good job bro ਮਾਨਸ ਕੀ ਜਾਤ ਸਬੈ ਏਕੈ ਪਹਚਾਨਬੋ 🙏🏻🙏🏻
@gurchransingh5674
@gurchransingh5674 2 года назад
ਸਾਰੀ ਟੀਮ ਦਾ ਧੰਨਵਾਦ ਦਿਲੋਂ ਸਲੂਟ ਬਹੁਤ ਵਧੀਆ ਵੀਡੀਓ ਜੀ ਜਨਤਾ ਵਿੱਚ ਜਾਗਰੂਕਤਾ ਪੈਦਾ ਹੋਉ
@Jassipandher201
@Jassipandher201 2 года назад
Right ji
@mohansingh3992
@mohansingh3992 2 года назад
Very nice Bai ji waheguru ਕਿਰਪਾ ਕਰੇ ਜੀ ❤️🙏❤️🌹👍🌹
@deshraj726
@deshraj726 2 года назад
ਬਹੁਤ ਵਧੀਆ ਵੀਡੀਓ ਬਾਈ ਜਰ ਚਿੱਬ ਕੱਢੇ ਪੲਏ ਭਾਨਾ ਜੀ ਸਿੱਧੂ ਜੀ ਅਤੇ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਜੇਇਹੋ ਜਿਹੀਆਂ ਮੂਵੀਆਂ ਕਿਤੇ ੫; ੭ ਸਾਲ ਪਹਿਲਾਂ ਬਨਾਕੇ ਦਿੱਤੀਆਂ ਹੁੰਦੀਆਂ ਤਾਂ ਲੁੱਟ ਖਸੁੱਟ ਤੋਂ ਬੱਚ ਜਾਂਦੇ ਅਤੇ ਮਾਨਸਿਕ ਪੱਖੋਂ ਬਾਹਰ ਨਿਕਲਣ ਸਤਿਕਾਰ ਹਰ ਧਰਮ ਦਾ ਕਰੋ ਜੀ
@MANPREETSINGH-xc3dp
@MANPREETSINGH-xc3dp 2 года назад
ਬਹੁਤ ਹੀ ਜਿਆਦਾ ਸੋਹਣਾ ਸੁਨੇਹਾ ਆ ਬਾਈ ਇਹ ਮੁੱਦੇ ਤੇ ਸਹੀ ਸਨੇਹਾ ਜ਼ਰੂਰੀ ਸੀ
@Jassipandher201
@Jassipandher201 2 года назад
Right ji
@GurpreetSingh-hg7kw
@GurpreetSingh-hg7kw 2 года назад
ਬਹੁਤ ਵਧੀਆ ਸਨੇਹਾ ਵੀਰ ਮੇਰਿਓ 🙏🏻🙏🏻
@Jassipandher201
@Jassipandher201 2 года назад
Good massage
@arshwindersidhu9821
@arshwindersidhu9821 2 года назад
ਅੰਗਰੇਜ਼ੀ ਬਾਬਾ ਘੈਂਟ ਬਾਈ🔥🔥🔥🔥🔥
@Jassipandher201
@Jassipandher201 2 года назад
Very nice ji
@drsonudhaliwal4290
@drsonudhaliwal4290 2 года назад
@@Jassipandher201 nice khi jne o
@arshwindersidhu9821
@arshwindersidhu9821 2 года назад
@@Jassipandher201 thx 😊😊
@harvinderkaur6908
@harvinderkaur6908 2 года назад
God is great 🙏🙏🙏 bhaana and his team is also great 😅😅😅😅😅 good job 👍👍👍👍
@manpreetsinghnasibpuria1972
@manpreetsinghnasibpuria1972 2 года назад
ਚੜ੍ਹਦੀਕਲਾ ਚ ਰੱਖੇ ਵਾਹਿਗੁਰੂ ਪੂਰੀ team ਨੂੰ
@nirmalbrar8030
@nirmalbrar8030 2 года назад
C973nx8c9z998824o999937⅝597²3272
@lakvirsinghsomalsomal4396
@lakvirsinghsomalsomal4396 2 года назад
ਬਹੁਤ ਬਹੁਤ ਧੰਨਵਾਦ ਜੀ ਸਾਰੀ ਟੀਮ ਦਾ ਬਹੁਤ ਵੱਡਾ ਯੋਗਦਾਨ ਹੈ ਲੋਕਾਂ ਨੂੰ ਜਾਗਰੂਕ ਕਰਨ ਲਈ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੋੜਨਗੇ ਸੁਰਗਾਂ ਨੂੰ ਜਾਵਾਂਗੇ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ 🙏 🙏🙏🙏🙏
@sikandersinghdhillon2811
@sikandersinghdhillon2811 2 года назад
ਸਤਿ ਸ੍ਰੀ ਅਕਾਲ ਜੀ ਸਾਰੀ ਟੀਮ ਨੂੰ ਬਹੁਤ ਵਧੀਆ message ਅੱਜ ਸਮੇਂ ਵਿੱਚ ਲੋਕ ਵਹਿਮਾਂ ਭਰਮਾਂ ਵਿੱਚ ਜਾ ਰਹੇ ਹਨ 🙏🙏
@weheguru6012
@weheguru6012 2 года назад
Very nice 👍 ji waheguru mehar Karn ji
@Sarb_preet
@Sarb_preet 2 года назад
ਬਹੁਤ ਵਧੀਆ ਮੁੱਦਾ ਚੁੱਕਿਆ, keep it up team❤️
@karmjitrai146
@karmjitrai146 2 года назад
ਬਹੁਤ ਹੀ ਵਧੀਆ ਉਪਰਾਲਾ ਬਾਈ ਭਾਨੇ ਡੇਰਾ ਵਾਦ ਨੇ ਅਪਣੇ ਪੰਜਾਬ ਵਿੱਚ ਬਹੁਤ ਡੂੰਘੀਆਂ ਜੜ੍ਹਾਂ ਲਾ ਲੀਆ ਆਪਾਂ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੁੜਣਾ ਚਾਹੀਦਾ ਜੀ ਦਸ਼ਮ ਪਾਤਸ਼ਾਹ ਜੀ ਦੇ ਹੁਕਮਾਂ ਅਨੁਸਾਰ ਚੱਲਣਾ ਚਾਹੀਦਾ ਸਾਰੀ ਟੀਮ ਨੂੰ ਨਾਭੇ ਵਾਲਿਆ ਵੱਲੋਂ all the best
@gurpreetdhandli8389
@gurpreetdhandli8389 2 года назад
ਦਿਲੋਂ ਲਵ ਯੂ,, ਸਾਰੀ ਟੀਮ.ਨੂੰ 🙏🙏👌
@ajaibbrar987
@ajaibbrar987 2 года назад
Good,, ਪੋਸਟ,
@ariyanvlogs4346
@ariyanvlogs4346 2 года назад
ਬਾਈ ਸੱਚੀ ਕਹਿੰਦੇ ਮੈਂ ਡਿਪਰੈਸ਼ਨ ਵਿੱਚ ਬਹੁਤ ਸੀ ਦੋ ਮਹੀਨੇ ਪਹਿਲਾ ਫੇਰ ਮੈ ਭਾਨੇ ਵੀਰਾ ਦੀਆਂ ਵੀਡੀਓ ਦੇਖਦਾ ਤਾ ਮੇਰਾ ਡਿਪਰੈਸ਼ਨ ਭਜ ਹੀ ਜਾਂਦਾ ਜਿਉਂਦੇ ਰਹੋ ਵੀਰੇ ਵਾਹਿਗੁਰੂ ਸੋਨੂੰ ਹੋਰ ਤਰੱਕੀਆਂ ਬਖਸ਼ਣ
@navneetkaur7466
@navneetkaur7466 2 года назад
ਬਹੁਤ ਵਧੀਆ message 👍👍🙏🙏
@brargaming6766
@brargaming6766 2 года назад
ਬਹੁਤ ਸੁੰਦਰ ਵਿਚਾਰ ਦਿੱਤੇ ਹਨ
@Jassipandher201
@Jassipandher201 2 года назад
Very nice ji
@urbantouch4902
@urbantouch4902 2 года назад
ਬਹੁਤ ਹੀ ਵਧੀਆ ਸੁਨੇਹਾ ਆ ਸਮਾਜ ਨੂੰ 🙏🏻
@Jassipandher201
@Jassipandher201 2 года назад
Nice
@harbhajansingh5390
@harbhajansingh5390 2 года назад
😇😇😇🍕
@harbhajansingh5390
@harbhajansingh5390 2 года назад
😇😇😇😇💉💉💉💉👍👍👍👍💋💋💋💋💝💝💝💝🍕🍕🍕🍕😱😱😱😱🍒🍒🍒🍒😍😍😍😍
@master__blaster2508
@master__blaster2508 2 года назад
ਵਾਹਿਗੁਰੂ ਜੀ ਸਭ ਦਾ ਭਲਾ ਕਰਨ
@Jassipandher201
@Jassipandher201 2 года назад
Waheguru ji
@DavinderSingh-mr8sl
@DavinderSingh-mr8sl 2 года назад
ਨਿਗਾ😳 ਮਾਰਦਾ 🤔ਆਈ 🚶ਵੇਂ ਮੇਰਾ 🧏ਲੋਗ🎵 ਗੁਵਚਾ 🔚 sirra Bai ji🙏👍
@ariyanvlogs4346
@ariyanvlogs4346 2 года назад
ਬੱਲੈ ਭਾਨੇ ਵੀਰਾ ਤੇਰੀ ਗਰੇਜੀ🤣🤣🤣🤣🤣
@arshwindersidhu9821
@arshwindersidhu9821 2 года назад
ਵਧੀਆ ਬਾਈ 🔥🔥🔥🔥🔥🔥🔥
@PrinceKumar0563
@PrinceKumar0563 2 года назад
ਬਚੋ ਬਾਬੇ ਆਗੇ 🔥🔥
@Jassipandher201
@Jassipandher201 2 года назад
Yes
@jindabrar5767
@jindabrar5767 2 года назад
ਬਹੁਤ ਵਧੀਆ ਮੈਸੇਜ ਦਿੱਤਾ ਵੀਰ ਜੀ
@sukhjeetsingh5795
@sukhjeetsingh5795 2 года назад
ਅੰਗਰੇਜ਼ੀ ਬਾਬਾ,🤣😃🤣🤣
@pavitermaan875
@pavitermaan875 2 года назад
ਬਹੁਤ ਵਧੀਆ
@SukhwinderSingh-wq5ip
@SukhwinderSingh-wq5ip 2 года назад
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@ekamtv3893
@ekamtv3893 2 года назад
ਬਹੁਤ ਵਧੀਆ ਕੀਤਾ ਲੋਕ ਸਮਝਣ ਗੇ ਵਧੀਆ ਸਨੈਹਾ ਦਿੱਤਾ
@RajpalSingh-oz4jf
@RajpalSingh-oz4jf 2 года назад
ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਗੁਰੂ ਜੀ ਕੀ ਫਤਹਿ ⚔️❤️
@chuharsingh6259
@chuharsingh6259 2 года назад
ਬਹੁਤ ਹੀ ਵਧੀਆ ਵਿਡੀਓ ਹੈ ਇਹ ਲੋਕ ਗੁਰੂ ਘਰ ਜਾਨ ਦੁੱਖ ਆਪਣੇ ਆਪ ਹੀ ਦੂਰ ਹੋ ਜਾਂਦੇ ਜਾਨ ਏ ਸ੍ਰੋਮਣੀ ਕਮੇਟੀ ਪ੍ਰਧਾਨ ਚੋਰ ਹਨ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਚਾਰ ਨਹੀਂ ਕਰਦੀ ਮੈਂ ਦਿੱਲੋ ਸਲੂਟ ਮਾਰਦੇ ਹਾਂ ਵੱਲੋਂ ਚੂਹੜ ਸਿੰਘ ਪੰਜਾਬ ਪੁਲਿਸ 🙏🙏
@MandeepSingh-ln2nu
@MandeepSingh-ln2nu 2 года назад
Very good vir ji Punjabi kom jindabad jindabad khalistan jindabad jindabad 🚩🚩🚩
@gillpassanger
@gillpassanger 2 года назад
ਇਹੀ ਹਾਲ ਆ ਇਸਾਈ ਪਾਸਟਰ ਜਲੰਧਰ ਵਾਲੇ ਦਾ,ਉਹ ਕਹਿੰਦਾ ਹੁੰਦਾ ,- ਛੂ ਛੂ ਠਾਹ,ਫਾਇਰ ☺😊😁😊☺
@ranivirkmalout1426
@ranivirkmalout1426 2 года назад
ਬਾਬਿਆਂ ਤੋਂ ਸਾਵਧਾਨ
@umardeepsanghasangha4583
@umardeepsanghasangha4583 2 года назад
Acha g
@jagjitsingh1513
@jagjitsingh1513 2 года назад
WaheGuru mehar karna veeran te good job veer ji WaheGuru mehar karu 🙏👌👍🙌❤👏🙏
@amarjitsingh1946
@amarjitsingh1946 2 года назад
ਬਹੁਤ ਵਧੀਆ ਵੀਡਿਓ ਆ ਵਾਈ ਜੀ ਨਾਇਸ਼ 👍👍👍👍👌👌👌👌❤❤❤❤
@manpreetsinghjassar388
@manpreetsinghjassar388 2 года назад
Ghar wali mari hoyi hai mere hi munda ho gaya best line 😄😄😆😃😃😆
@Jassipandher201
@Jassipandher201 2 года назад
Ha ji
@URBAN.JIMIDAAR
@URBAN.JIMIDAAR 2 года назад
@@Jassipandher201 ah video ch tusi c ji
@ਮਟਰਪਨੀਰ
@ਮਟਰਪਨੀਰ 2 года назад
ਦੁਨੀਆ ਹੈ ਦਿਲ ਵਾਲੋ ਕੀ ਈ ਈ ਆ 😅 ਘੈਂਟ😀😀😀😀😃😂😁😁😁😂😂😂😆😆😅😅
@harpaltiwana9384
@harpaltiwana9384 2 года назад
ਬਹੁਤ ਵਧੀਆਂ ਸੁਨੇਹਾ ਦਿੱਤਾ ਹੈ👍
@manpreetmani1457
@manpreetmani1457 2 года назад
ਬਹੁਤ ਵਧੀਆ ਸੁਨੇਹਾ ਵੀਰ ..ਜੇ ਪੰਜਾਬੀ ਸੁਧਰ ਜਾਣ ..
@VijayKumar-bc2on
@VijayKumar-bc2on 2 года назад
Waheguru ji
@kamaldhindsa8953
@kamaldhindsa8953 2 года назад
ਮੇਰੇ ਹੀ ਮੁੰਡਾ ਹੋ ਗਿਆ 😂
@pendueng
@pendueng 2 года назад
ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਾਠਸ਼ਾਲਾ ਹੈ ਉਥੋਂ ਪੜ੍ਹੇ ਲਿਖੇ ਸਿੱਖ ਸਿੰਘ ਵੀਰ ਕਦੇ ਕਿਸੇ ਤੋਂ ਮਾਰ ਨਹੀਂ ਖਾਂਦੇ
@RavinderSingh0813
@RavinderSingh0813 2 года назад
ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਵੀਰੋ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ੍ਹ ਲੱਗੋ। ਗੁਰਬਾਣੀ ਪੜ੍ਹੋ ਅਤੇ ਅਮਲ ਕਰੋ।
@SEBISIDHU
@SEBISIDHU 2 года назад
Best ever Video.. ✊🏻🔥 united we stand United we rule … SIKHI NU SAMJHO SIKHI NU APNAO
@sukhpreetsingh3134
@sukhpreetsingh3134 2 года назад
ਬੋਤ ਵਧੀਆ ਵੱਡੇ ਵੀਰ ਅਲੱਗ ਅਲੱਗ ਕਰਦਾਰਾ ਨਾਲ ਵੀਡਿਓ ਦੇਖਣ ਦਾ itrast ਵੱਧ ਦਾ wa ਵੀਰੇ
@SukhpalSingh-kr2sw
@SukhpalSingh-kr2sw 2 года назад
ਭਾਨੇ ਬਾਈ ਪੱਗ ਬੰਨੀ ਹੁੰਦੀ ਇੱਥੇ ਪਰ ਫਿਰ ਵੀ ਬਹੁਤ ਖੂਬ
@LuckyLucky-np3eq
@LuckyLucky-np3eq 2 года назад
ਭਾਨਾ ਸਿੱਧੂ ਦਿੰਦਾ ਸਾਰੇ ਬਾਬਿਆ ਦੇ ਲੱਕੜ ਜੋ ਬਹੁਤ ਵਧੀਆ ਗੱਲ ਆ ✍️✍️🙏🙏👌👌😉
@manpreetsinghsingh7918
@manpreetsinghsingh7918 2 года назад
ਭਾਨਾ ਬਾਈ ਬਹੁਤ ਵਧੀਆ ਮੇਸਜ ਏ
@gosalboys398
@gosalboys398 2 года назад
ਬਹੁਤ ਵਧੀਆ ਸੁਨੇਹਾ ਦਿੱਤਾ ਬਾਈ ਵੀਡੀਓ ਚ
@raghwinderbhangu8207
@raghwinderbhangu8207 Год назад
ਜਿਉਂਦੇ ਰਹੋ ਵੀਰੋ 🙏🙏🙏
@dahiyasardarji5286
@dahiyasardarji5286 2 года назад
ਬਹੁਤ ਵਧੀਆ ਸੁਨੇਹਾ
@jodhgill5730
@jodhgill5730 2 года назад
ਭਾਨਾ ਸਿਆ ਸਿਰਾ ਲਗਾ ਦਿੱਤਾ,, ਪਰ ਆਪਣਿਆਂ ਨੂੰ ਲਾਹਨਤਾਂ ਘੱਟ ਪਾਈਆਂ,ਆਪਣਿਆਂ ਵਿੱਚ ਵੀ ਪਾਖੰਡ ਬਹੁਤ ਹੈ,,ਇਹ ਫਲਾਣੇ ਸੰਤਾ ਦੀ ਗੱਦੀ ਇਹ ਫਲਾਣੇ ਬਾਬੇ ਦੀ ਗੱਦੀ,ਹੁਣ ਫਲਾਣੇ ਬਾਬਾ ਜੀ ਸੇਵਾਦਾਰ ਓਥੇ,ਜਦਕਿ ਗੱਦੀ ਸਿਰਫ ਇੱਕ ਹੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ,,ਜਿਹੜੇ ਬੰਦੇ ਰੱਬ ਬਣੇ ਹੋਏ ਨੇ ਦੁਕਾਨਾਂ ਖੋਲੀਬੈਠੇ ਨੇ ਸਭ ਝੂਠ ਹੈ,ਜਿਸਦੀ ਮਾਰ ਅੱਜ ਸਿੱਖ ਕੌਮ ਝੱਲ ਰਹੀ ਹੈ,ਸਿੱਖੀ ਨਾਲ ਸਬੰਧਤ ਡੇਰਾਵਾਦ ਬਹੁਤ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤੋੜਦੇ ਆ ਜੋੜਦੇ ਨਹੀਂ,ਕਿਉੰਕਿ ਉਹ ਖੁਦ ਰੱਬ ਬਣੇ ਹੋਏ ਨੇ,,ਰਾਜਨੀਤਿਕ ਪੰਜਾਬ ਗੱਦਾਰ ਲੋਕਾਂ ਨੇ ਵੋਟਾਂ ਖਾਤਿਰ ਡੇਰਾਵਾਦ ਚਲਾਇਆ ਹੋਇਆ🙏🙏🙏🙏🙏
@makhankalas660
@makhankalas660 2 года назад
ਬਹੁਤ ਜਿਆਦਾ ਵਧੀਆ ਮੈਸੇਜ ਦਿੱਤਾ ਹੈ
@JATT-rr5xp
@JATT-rr5xp 2 года назад
ਕਰ ਦਿੱਤਾ ਬਾਬੇ ਦਾ ਸਪਾਸਟੀ ਕਰਨ
@DeepArtRaikot
@DeepArtRaikot 2 года назад
ਏ ਨੀ ਪਤਾ ਤੇਰੇ ਮੁੰਡੇ ਦੇ ਇੱਕ ਲੱਤ ਹੋਰ ਲਾ ਦੇਣ🤣🤣🤣👌👌👌👌👌
@sukhpreetsingh3842
@sukhpreetsingh3842 2 года назад
ਬਹੁਤ ਵਧੀਆ ਸੁਨੇਹਾ ਭਾਨੇ ਬਾਈ
@ਮਾਨਬੇਈਮਾਨ
@ਮਾਨਬੇਈਮਾਨ 2 года назад
22 ਜੀ ਬਹੁਤ ਵਧੀਆ ਮੈਸਜ
@pappuikwan2355
@pappuikwan2355 2 года назад
ਬਹੁਤ ਵਧੀਆ ਭਾਨੇ ਬਾਈ
@Shaunki676
@Shaunki676 2 года назад
Bahut sohni video aa vir sira karta bilkul eh chij dikhaun lai v dam cahida wa jo har kise ch nai hega veer bahut sohni video bnai aa vir
@malooksingh7137
@malooksingh7137 2 года назад
ਬੋਹੁਤ ਵਧੀਆ ਸੁਨੇਹਾ ਬਾਈ,ਇਹ ਇਕ ਸਮਾਜ ਸੇਵਾ ਹੈ। ਜੋ ਭਾਨਾ ਸਿੱਧੂ ਬਾਈ ਕਰ ਰਹੇ ਹੋ।
@B_S-H-I-V-A
@B_S-H-I-V-A 2 года назад
ਬਾਈ ਅੱਜ ਤੋਂ ਮੈਂ ਚਿਆਚਾ ਵਾਓ ਚੈਨਲ ਦਾ ਕੱਟੜ ਫੈਨ ਤੁਸੀਂ ਸੱਚੀ ਪੰਜਾਬ ਦਾ ਭਲਾ ਕਰ ਰਹੇ ਹੋਂ ਲੋਕਾਂ ਨੂੰ ਵਹਿਮਾਂ ਵਿੱਚੋਂ ਕੱਢਕੇ ਬਹੁਤ ਵਧਿਆ ਪਰ ਇਸ ਵੀਡੀਓ ਤੋਂ ਬਾਅਦ ਤੁਹਾਨੂੰ ਧਮਕੀਆਂ ਮਿਲ ਸਕਦੀਆਂ ਨੇ ਕਿਉਂਕਿ ਬਹੁਤ ਵੱਡੇ ਲੈਵਲ ਤੇ ਇਹ ਪਾਖੰਡ ਚੱਲ ਰਿਹਾ ਹੈ
@thesniperofficial0902
@thesniperofficial0902 2 года назад
ਥੋੜਾ ਸਭਲ ਸਭਲ ਕੇ ਚੱਲ ਮਿੱਤਰਾ ਬੁਰਾ ਦੁਨੀਆ ਤੋ ਅਖਵਾ ਲੈ ਗਾ ਇਹ ਭੇਡਾ ਵਾਲੀ ਡਾਰ ਬੜੀ ਕਿਸ ਕਿਸ ਨੂੰ ਤੂ ਸਮਝਾ ਲੈ ਗਾ ਕਿਉ ਮਰੀਆ ਜਮੀਰਾ ਜਗਾਉਦਾ ਏ 295 ਫੇਰ ਲਗ ਵਾ ਲੈਗਾ
@prabhjotPandher493
@prabhjotPandher493 2 года назад
ਗੁੱਡ ਵੀਰੋ।
@JaspreetSingh-jy2pj
@JaspreetSingh-jy2pj 2 года назад
ਵਧੀਆ ਸਿੱਖਿਆ ਦਿੱਤੀ ਆ ਵੀਡਿਓ ਚ ਬਾਕੀ ਹਰਦੀਪ ਬੱਬੂ ਨਾਲ ਲਗਾਤਾਰ ਕੰਮ ਕਰਨਾ ਸ਼ੁਰੂ ਕਰੋ,ਬਹੁਤ ਵਧੀਆ ਅਦਾਕਾਰ ਆ। ਭੂਟੋ ਨੂੰ ਵੀ ਪਹਿਲਾਂ ਵਾਂਗ ਲਿਆਂਦਾ ਜਾਵੇ ਤਾਂ ਕਿ ਕਹਾਣੀਆਂ ਚ ਨਵੇਕਲਾਪਣ ਬਣਿਆ ਰਹੇ ਨਹੀਂ ਹੁਣ ਤਾਂ 3 ਬੰਦਿਆਂ ਦੁਆਲੇ ਹੀ ਹਰੇਕ ਕਹਾਣੀ ਘੁੰਮਦੀ ਰਹਿੰਦੀ ਹੈ
@bhutobhana
@bhutobhana 2 года назад
Aava ge ...jaldi ji
@baljeetkoursamra9942
@baljeetkoursamra9942 2 года назад
ਸਹੀ ਕਿਹਾ ਵੀਰੇ ਟੀਮ ਦੇ ਮੈਂਬਰਾਂ ਚ ਵਾਧਾ ਹੋਣਾ ਚਾਹੀਦਾ ਵੈਸੇ ਦੋਨੋ ਭਾਨੇ ਵੀ ਰੌਣਕੀ ਨੇ ਪਰ ਫਿਰ ਕੁੱਝ ਕੁ ਮੈਂਬਰ ਹੋਰ ਹੋਣੇ ਚਾਹੀਦੇ ਨੇ
@satnampannu5978
@satnampannu5978 2 года назад
ਭੋਟੂ ਨੂੰ ਮੁੰਡਾ ਹੋ ਗਿਆ ਵਾ
@avtarsingh6153
@avtarsingh6153 2 года назад
ਬਹੁਤ ਵिਧਯਾ ਜੀ िਬਲਕੁਲ ਸਹੀ ਏ
@didarsinghsingh6947
@didarsinghsingh6947 2 года назад
ਬਹੁਤ ਵਧੀਆ ਹੈ ਜੀ
@Sukhvindersingh1313-i2b
@Sukhvindersingh1313-i2b 2 года назад
ਚੜਦੀਕਲਾ ਵਿੱਚ ਰਹੋ ਧਾਡੈ ਹਰ ਵੀਡੀਓ ਵਿੱਚ ਬਹੁਤ ਵਧੀਆ ਮੈਸਜ ਹੁੰਦਾ
@rupinderbawa8280
@rupinderbawa8280 2 года назад
ਬਹੁਤ ਵਧੀਆ ਸੁਨੇਹਾ ਧੰਨਵਾਦ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
@manjinderdhillon5953
@manjinderdhillon5953 2 года назад
ਭਾਨਾ ਉਸਤਾਦ ਸਿਰਾ 🤣🤣
@Indr_PB31
@Indr_PB31 2 года назад
ਠੋਕ ਤੇ ਸਾਰੇ ਮਾਸਟਰ 🤣🤣🤣
@parmmusicrecords
@parmmusicrecords 2 года назад
ਕੈਲਾ 22 ਹਾਸੀ ਬਹੁਤ ਕਢਾਉਦਾ ਹੈ ਤੇ bhaana bht chagea galla karda ha ji
@navdeepsingh9370
@navdeepsingh9370 2 года назад
ਬਹੁਤ ਵਧੀਆ ਵੀਰ
@sonugill40
@sonugill40 2 года назад
Veri good 👍👍♥️👌
@kuldeeprangi722
@kuldeeprangi722 2 года назад
Bahut vadia massage hai very nice 👍👍👍👍👍👍👍👍👍👍👍👍
@ariyanvlogs4346
@ariyanvlogs4346 2 года назад
ਬਹੁਤ ਵਧੀਆ ਸੰਦੇਸ਼ ਭਾਨੇ ਵੀਰ,,,,,,love you bhana veer and all team ,from Dr Makhan singh budhlda
@vickybrar6024
@vickybrar6024 2 года назад
Love u bhana ta Amana bhra ❤️
@idhub6263
@idhub6263 2 года назад
after all 21ਵੀ ਸਦੀ ਯੁੱਗ ਕੈਲੇ ਯਾਰ 😂ਦਾ
@Ranjit_singh328
@Ranjit_singh328 2 года назад
Absolutely rights very good nice massage all keep up the good work bahna sidhu and kella mestri no 1
@Parkashsandhu340
@Parkashsandhu340 2 года назад
ਬਹੁਤ ਹੀ ਵਧੀਆ.ਧੰਨਵਾਦ ਸੱਚਾਈ ਦਿਖਾਉਣ ਲਈ.
@cuteviedos7070
@cuteviedos7070 2 года назад
ਬਹੁਤ ਵਧੀਆ ਸਹੀ ਆ ਸਿੱਧੂ ਸਾਹਿਬ ਜੀ
@jaspaldhillon5027
@jaspaldhillon5027 2 года назад
ਬਹੁਤ ਵਧੀਆ ਕੰਮ ਕਰਨ ਲਈ ਧੰਨਵਾਦ ਪੁਰੀ ਟੀਮ ਦਾ
@jagvirsinghbenipal5182
@jagvirsinghbenipal5182 2 года назад
ਬਹੁਤ ਵਧੀਆ ਬਾਈ ਜੀ 👌👌👌👌
@vickysidhu3994
@vickysidhu3994 2 года назад
5:15 mere munda hogya 😂😂
@akdaclip3837
@akdaclip3837 2 года назад
ਕਰ ਦੇ ਤਾਂ ਆਈ ਆ ਮਾਮੇ 😀
@x_karan1358
@x_karan1358 2 года назад
22g Boht vadia fan
@lakhwinderodhan8409
@lakhwinderodhan8409 Год назад
Bai ji tuhadiya umra lmbiyan kre waheguru boht vdiya suneha
@navtoor8724
@navtoor8724 2 года назад
ਬਹੁਤ ਵਧੀਆ ਮੈਸੇਜ ਦਿੱਤਾ + ਐਕਟਿੰਗ ਕਿੰਗ wadda bai mintu maan ❤️
@gurajaibsighgurajaibsingh3974
@gurajaibsighgurajaibsingh3974 2 года назад
Wah ji wah veer siirrrrrra hai
@jang1384
@jang1384 2 года назад
ਬਹੁਤ ਵਧੀਆ ਵੀਡਿਓ ਦੇਖ਼ ਹੋਰ ਵੀ ਵਧੀਆ ਲੱਗਾ sirrrraaaasa 🔥🔥
@romanafarming3293
@romanafarming3293 2 года назад
Bhut vdia suneha dita veer tusy waheguru Mehar rakhe tuhade te
@ਗਿੰਦਾਲਾਂਡਰਾਂ
ਬਹੁਤ ਵਧੀਆ ਸੁਨੇਹਾ ਬਾਈ ਜੀ ਧੰਨਵਾਦ ਸਾਰੀ ਟੀਮ ਦਾ
@harmandeepsinghaulakh1990
@harmandeepsinghaulakh1990 2 года назад
Rab sonu tarkiya bakshe
Далее