Тёмный

Ankur Narula ਕਿਵੇਂ ਬਣਿਆ ਪਾਦਰੀ ? 

Подписаться
Просмотров 6 тыс.
% 158

Ankur Narula ਕਿਵੇਂ ਬਣਿਆ ਪਾਦਰੀ ?
#AnkurNarula #Jalandhar #AnkurNarulaMinistries #PastorNarula #MoneyLaunderingCase #KhambraChurchJalandhar #IncomeTaxRaid #Ajit #AjitWebTv #DailyAjit #Punjab #PunjabiNews #PunjabNews
Daily Ajit Website:
beta.ajitjalandhar.com/
Daily Ajit E-Paper:
epaper.ajitjalandhar.com/
Facebook:
dailyajit
Instagram :
ajitnews
Follow us on Twitter:
dailyajitnews
click here to download our android app play.google.com/store/apps/details?id=ajit.news.paper&hl=en_IN&gl=US
ios users click here to download Ajit App. apps.apple.com/in/app/ajit/id581154091

Опубликовано:

 

26 апр 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 86   
@jesusislord3384
@jesusislord3384 Год назад
ਕੋਈ ਕੁਝ ਵੀ ਨਹੀਂ ਵਿਗਾੜ ਸਕਦਾ ਰੱਬ ਜਿਸ ਨਾਲ ਹੈ ਯਿਸ਼ੂ ਜੀ ਜਿੰਦਾ ਖੁਦਾ ਹਨ
@ajaypathan3966
@ajaypathan3966 Год назад
Right bro
@daasamarjitjogewala8225
@daasamarjitjogewala8225 4 месяца назад
ਕੋਈ ਕਿਸੇ ਦਾ ਧਰਮ ਨਹੀਂ ਪਰਿਵਰਤਨ ਕਰ ਸਕਦਾ ਅਤੇ ਜਦੋਂ ਵੀ ਕੋਈ ਵਿਅਕਤੀ ਕਿਸੇ ਦੂਸਰੇ ਧਾਰਮਿਕ ਸਥਾਨ ਤੇ ਜਾਂਦਾ ਹੈ ਉਹ ਆਪਣੀ ਮਰਜ਼ੀ ਦੇ ਨਾਲ ਜਾਂਦਾ ਹੈ ਅਤੇ ਅਤੇ ਹਰ ਕੋਈ ਧਰਮ ਆਪਣੇ ਧਰਮ ਦਾ ਪ੍ਰਚਾਰ ਕਰ ਸਕਦਾ ਹੈ ਅਤੇ ਹਰ ਇੱਕ ਇਨਸਾਨ ਨੂੰ ਇਸ ਸੰਵਿਧਾਨ ਵੀ ਇਜਾਜਤ ਦਿੰਦਾ ਹੈ ਕਿਸੇ ਵੀ ਧਰਮ ਨੂੰ ਅਪਣਾ ਸਕਦਾ ਹੈ ਕੋਈ ਵੀ ਕਿਸੇ ਨੂੰ ਕਿਸੇ ਦੇ ਘਰੋਂ ਚੱਕ ਕੇ ਚਰਚ ਵਿੱਚ ਲੈ ਕੇ ਨਹੀਂ ਜਾਂਦਾ ਹਰੇਕ ਆਪਣੇ ਪੈਰਾਂ ਨਾਲ ਹੀ ਚਰਚ ਵਿੱਚ ਜਾਂਦੇ ਆ ਆਪਣੀ ਮਰਜ਼ੀ ਦੇ ਨਾਲ ਜਾਂਦੇ ਹੈ ਅਤੇ ਇਹ ਫਿਰ ਕਿਵੇਂ ਧਰਮ ਪਰਿਵਰਤਨ ਹੋ ਸਕਦਾ ਬਾਕੀ ਜੋ ਵੀ ਜਿਸ ਧਰਮ ਵਿੱਚ ਹੈ ਉਹ ਆਪਣੀ ਧਰਮ ਵਿੱਚ ਪੂਰੇ ਮਨ ਦੇ ਨਾਲ ਤੇ ਪੂਰੇ ਸਮਰਪਣ ਦੇ ਨਾਲ ਚੱਲੇ ਦੂਸਰਿਆਂ ਤੇ ਦੋਸ਼ ਲਾਉਣ ਦੀ ਬਜਾਏ ਮਿਹਨਤ ਵਿੱਚ ਵਿਸ਼ਵਾਸ ਕਰੇ ਅਤੇ ਆਪੋ ਆਪਣੇ ਧਰਮ ਦਾ ਸਭ ਪ੍ਰਚਾਰ ਕਰਨ
@Nooraditi-ch9sn
@Nooraditi-ch9sn 4 месяца назад
ਧਰਮ ਪਰਿਵਰਤਨ ਨਹੀਂ ਭੈਣੇ ਜੀਵਨ ਬਦਲਿਆ ankur ਯੂਸਫ਼ ਨਰੂਲਾ ਜੀ ਨੇ 🎉🎉
@sunnybainsa2679
@sunnybainsa2679 3 месяца назад
ਜਿਹਨੂੰ ਕਰੇ ਖੁਦਾਵੰਦ ਉੱਚਾ ਉਹ ਨੀਵਾਂ ਨਹੀਂ ਰਹਿ ਸਕਦਾ ਜਿਹਨੂੰ ਆਪ ਲਗਾਵੇ ਯਹੋਵਾ ਉਹ ਕਦੇ ਨਾ ਢਹਿ ਸਕਦਾ 💪🏽☝🏽✝️🛐📖💃🏽💃🏽💃🏽💃🏽💃🏽💃🏽💃🏽💃🏽💃🏽💃🏽💃🏽💃🏽💃🏽💃🏽💃🏽💃🏽💃🏽
@sardoolmasih2451
@sardoolmasih2451 Год назад
ਯਿਸੂ ਹੀ ਪ੍ਰਭੂ ਹੈ
@neelurani8373
@neelurani8373 Год назад
Jejus
@SumanMasih-zc3so
@SumanMasih-zc3so 4 месяца назад
Yes Ameen
@SumanMasih-zc3so
@SumanMasih-zc3so 4 месяца назад
Yes Ameen
@godchannel2233
@godchannel2233 Год назад
Thanks tastamany my spiritual father apastol ankur yousaf narula ji de den liye best is coming next Ameen hallelujah
@sanys1999
@sanys1999 Год назад
ਤੁਸੀਂ ਬੋਲਨ ਦੇ ਜੋ ਤੁਹਾਡਾ ਵੀ ਨਿਆਂ ਯਿਸੂ ਨੇ ਹੀ ਕਰਨਾ ਵਾ ਕਿਉਂ ਯਿਸੂ ਨੇ ਕਿਹਾ ਜ਼ਮੀਨ ਆਸਮਾਨ ਦਾ ਇੰਦਕਾਰ ਮੇਰੇ ਕੋਲ ਹੈ ਕਿਉਂਕਿ ਸਾਡਾ ਯਿਸੂ ਮਸੀਹ ਜੀਂਦਾ ਖੁਦਾ ਸਵਰਗ ਦਾ ਰਾਜਾ ਵਾ ਯਿਸੂ ਮਸੀਹ
@vickypoojapooja7059
@vickypoojapooja7059 Год назад
Love u papaji
@jaspaldhanda1676
@jaspaldhanda1676 Год назад
Praise the lord
@rinkuchaursiya502
@rinkuchaursiya502 Год назад
Thanku jesus
@kaurguri9578
@kaurguri9578 Год назад
Hallelujah hallelujah hallelujah thank you Jesus
@nishubhatti9071
@nishubhatti9071 Год назад
Khuda pastor ji de nal aa
@anjalidaniel254a
@anjalidaniel254a Год назад
Ankur narula real man of God tnx for u sister papa g di gbahi den li
@Kuldeep-wb3uq
@Kuldeep-wb3uq Год назад
Hallelujah 🙏
@MonikaRani-gg8fb
@MonikaRani-gg8fb Год назад
Yeshu Mera Zinda khuda hai ❤️✝️❤️🙏
@MonikaRani-gg8fb
@MonikaRani-gg8fb Год назад
Prabhu Jeevan Badal da Jatt ne dekh da l love you Jesus ji❤️❤️❤️❤️❤️❤️
@powerofwordhi
@powerofwordhi Год назад
Hallelujah praise the Lord for the big victory of ankur narula ministry all the glory to only and real God Jesus Christ amen.
@MonikaRani-gg8fb
@MonikaRani-gg8fb Год назад
Duniya jhooth bol diya Mera yeshu Zinda hai hum Ko Narula ministry jindabad ❤️✝️❤️
@mohitchhabra3265
@mohitchhabra3265 Год назад
Praise the lord rabb paster ji de naal han
@anjalidaniel254a
@anjalidaniel254a Год назад
Loves u papa
@Noahnabiministry-um6vp
@Noahnabiministry-um6vp Год назад
Love you Jesus ji
@anjalidaniel254a
@anjalidaniel254a Год назад
Apne muhh to khuda da name parchar karn li tnx sister g
@meenadevimeenu5512
@meenadevimeenu5512 Год назад
Praise the lord hallelujah hallelujah hallelujah hallelujah hallelujah
@swarndeepjp55
@swarndeepjp55 4 месяца назад
Jai Masih Di
@PreetKaur-ws6yc
@PreetKaur-ws6yc Год назад
Hallelujah praise the lord thank u jesus apostle ankur narula ji ND Sadi life change krn lyi Sanu bimaariya to shutkara den li Dhanbad parmeshawr
@JaswinderSingh-tc1vv
@JaswinderSingh-tc1vv Год назад
I love you papa ji Pastor Apostle Ankur Yosafh narula ji🙏❤️✝️🏰
@endtimetestimony9998
@endtimetestimony9998 Год назад
Sis Respect nal name la man of God A give Respect take Respect ok
@ranjeetkaur8850
@ranjeetkaur8850 Год назад
Praise the lord 🙏
@M.M5252
@M.M5252 3 месяца назад
My Lord jesus 🙏 jesus
@parveenmasihi8998
@parveenmasihi8998 Год назад
Jehda banda pase leke isai ban skda te oh banda pase leke hindu ja sikh ja kuch bhi ban skda madem tusi bhi pase deke onha loka nu apna dhram ch change krwa lo Jesus Dharm ni ik pappi bany da jeevan badlda odha dil badl dinda
@toturajiv-qm5hb
@toturajiv-qm5hb 4 месяца назад
Jesus dharm change nahi karte vo apka mann change karye hai Hallelujah ❤❤❤
@anmolnuerf1343
@anmolnuerf1343 Год назад
Jesus is lord
@kashmirkaur3864
@kashmirkaur3864 Год назад
I love you Jesus 🤲✝️⛪🙏
@deepakz1000
@deepakz1000 3 месяца назад
Jesus hi parbhu hai
@gaggidhandra2272
@gaggidhandra2272 4 месяца назад
Jesus is real God ❤✝️✝️✝️ Aap v belive kro Bible ko ik vaar read krke dekho Swarg ka rasta hai vo ✝️💖
@meenadevimeenu5512
@meenadevimeenu5512 Год назад
Thanks jesus
@meggielover9483
@meggielover9483 Год назад
Yishu hi prabhu a duji gal sade papa de nal prabu yishu bethe a khambra church jesus da ghar hai te sade ankur papa jesus de bete te asi v jesus de bache a jdo tak sada prabhu betha sade nal sade papa nu kuch nhi ho skda te ankur papa man of god a ohna to prabhu ne kiniya rooha bachwaiya a ankur papa i love u you are my sprichual father jai masih ki
@reetakarir
@reetakarir Год назад
Ankur Narula ji ek real man of God hai.mam phla tusi izzat nal Sade spiritual father ji da name lao ok g
@lakshmimachines7620
@lakshmimachines7620 Год назад
Jesus da name esse Tarah wadhega koi nhi rok sakda..
@TouchTheHolySpirit
@TouchTheHolySpirit Год назад
Yesu mashi kisi ka darm nhi badlte vo sabka jieven badlte h or vo apne sabko dwara logo tak susmachar phuchate h
@ajayshevinder1545
@ajayshevinder1545 4 месяца назад
DHARM KI HUNDA KOI SISTER AAP VARGA SAMAJHDAR DAS SAKDA DHARAM KI HUNDA TUSI HAMESH JELAS RAKHDE HO , PRABHU DI MAHIMA SADA LAI HAI, JAI MASIH KI
@yuktasadana1147
@yuktasadana1147 Год назад
Pen ji tarm ni parivartan hoonda ethe Jeevan badlda loka da nale esai tarm na da shabd hi ni haga bible ch
@samsonkalyan6687
@samsonkalyan6687 Год назад
Bewakoof lady, asi tuhade gurdware de Bhai nu Bhai saab te mandir de pujari nu pandit ji kende Haan par tusi saade padri saab nu sirf padri or ankur narula kende o aithon pata chalda haik tuhanu kini akal hai
@jatinderpreet8049
@jatinderpreet8049 Год назад
Behan tameez se Bol
@rajivranaministery8972
@rajivranaministery8972 Год назад
ਹਾਏ ਧਰਮ ਪਰਿਵਤਨ ਹੋ ਗਿਆ ਤੇਰਾ ਖੂਨ ਘਟ ਗਿਆ ਰੱਬ ਨੇ ਧਰਮ ਦੀ ਮੋਹਰ ਲਗਾਈ ਸੀ ਓਹ ਮਿਟ ਰਹੀ ਹੈ।ਮੈਨੂੰ ਬਹੁਤ ਫ਼ਿਕਰ ਹੋ ਰਿਹਾ ਹੈ। ਕਿਤੇ ਸਾਰਾ ਪੰਜਾਬ ਜਾਗ ਗਿਆ ਜਾ ਇਹਨਾ ਮਸੀਹ ਲੋਕਾਂ ਨੇ ਜਗਾ ਦਿੱਤਾ ਤਾਂ ਸਾਨੂੰ ਕੋਂ ਪੁਸ਼ੂਗਾ।ਲੋਕੀ ਤਰੱਕੀ ਕਰ ਜਾਣਗੇ ਤੇ ਅਸੀ ਧਰਮ ਦੇ ਨਾਮ ਤੇ ਲੋਕਾਂ ਨੂੰ ਕਿੱਦਾਂ ਲਰਾਮਾਗੇ।trp ਖਬਰਾਂ ਕਿੱਥੋਂ ਮਿਲਣਗੀਆਂ।ਹੋਰ ਤਾਂ ਹੋਰ ਹਰੇਕ ਯਾਤ ਦਾ ਬੰਦਾ ਇਹਨਾ ਦੇ ਚਰਚ ਵਿਚ ਹਰੇਕ sunday ਨੂੰ ਪਹੁੰਚਦਾ ਹੈ।ਲੋਕੀ ਏਦਾਂ ਹੀ ਤਰੱਕੀਆਂ ਕਰਦੇ ਰਹੇ ਤਾਂ ਅਸੀ ਤਾਂ ਲੁੱਟੇ ਜਾਵਾਂਗੇ।ਕੋਈ ਨਹੀਂ ਅਸੀ ਅੰਕੁਰ ਨਰੂਲਾ ਦੀ ਸ਼ਵੀ ਮੀਡੀਆ ਤੇ ਬੋਲ ਬੋਲ ਕੇ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹਾਂ।ਬਾਕੀ ਡਰ ਵੀ ਲਗਦਾ ਕਿ ਲੋਕੀ ਕੀਤੇ ਘਰ ਪੁਸ਼ਨ ਨਾ ਆ ਜਾਣ।ਕੋਈ ਨੀ ਬਹੁਤ ਚੌਧਰੀ ਹਨ ਜਿਨ੍ਹਾਂ ਨੂੰ ਅਸੀ ਮੂਰਖ ਬਣਾ ਕੇ ਆਪਣੇ ਨਾਲ ਰਲਾ ਲੇਨਾ ਓਹਨਾ ਨੂੰ ਮੋਰੇ ਲਾ ਲਵਾਂਗੇ ਆਪੇ ਭੁਗਤੀ ਜਾਣਗੇ ।ਆਪਾਂ ਨੂੰ ਕੀ ਹੈ।😂😂😂😂😂😂😂😂😂
@swarndeepjp55
@swarndeepjp55 4 месяца назад
Sub view's c Da chakar
@jhdhfx6079
@jhdhfx6079 4 месяца назад
Tera kleja dhrm parivartn only jivan priwartan OK
@KanhayaChaudhary9386
@KanhayaChaudhary9386 3 месяца назад
Abe tu Ankur Narula likha howa hai. Tujhe Ankur Narula ( ji ) likhne me jalti hai kiya Teri.😡
@NRI_student
@NRI_student 6 месяцев назад
Parmeshwar sab te anugrah karo
@S2UL23
@S2UL23 Год назад
Church da name te auan nahi diya thanu😂😂😂
@ramandeepsingh1765
@ramandeepsingh1765 3 месяца назад
Ek noor ke bande hai
@GurmeetSingh-zj4wj
@GurmeetSingh-zj4wj 3 месяца назад
Apostle Ankur narula ji khud pastor nahi bane khuda ne ona nu eh padwi ditti hai oh sache dass ne prabhu de.
@Rahulvermaa23
@Rahulvermaa23 Год назад
Your analysis is totally biased and incorrect. Shame on u
@JaswinderSingh-tc1vv
@JaswinderSingh-tc1vv Год назад
Sada jesus masih kujh bi kr skoda hai
@parvekauren
@parvekauren Год назад
Lagda bhenji tuhanu v fire di lod hai ,jis naal tuhadiya akhan khul jaan ,shaitan khaak vich mil chuka hai yeshu jindabaad
@gulmindersinghkhalsa3351
@gulmindersinghkhalsa3351 3 месяца назад
Dramabaaz
@RamanKumar-se8st
@RamanKumar-se8st 4 месяца назад
Te behne is vich kutch galat ki hai paster ji ne apne aap nu rab de hath sopya kise murti yaa insan age nahi chukya rab to bada dya koi 😅nahi kar sajde
@Rahulvermaa23
@Rahulvermaa23 Год назад
Team prarthna kra k chali gai
@HarpreetSingh-ux7cc
@HarpreetSingh-ux7cc 4 месяца назад
🙏🏻🙏🏻🙏🏻🙏🏻🙏🏻🙏🏻❤❤❤❤
@SahilJohal-e5e
@SahilJohal-e5e 2 месяца назад
Incom tax raid naal kuch ni mileya church choo ... Eh vi das dena c bhene😂😂
@j.kj.k8009
@j.kj.k8009 Год назад
jihrhe church nu tantrik adda dsde a lgda aap b tantrika de khandaan cho aa 😅
@dilpreetfranky5190
@dilpreetfranky5190 Год назад
Fake news
@nishubhatti9071
@nishubhatti9071 Год назад
Fake
@kanchansohal8544
@kanchansohal8544 14 дней назад
Ehnu view ni dene plz ❤❤😂😂😂😂😂😂😂
@jhdhfx6079
@jhdhfx6079 4 месяца назад
Khbara den waliye shrm kar shrm rub tao dar
@ManishSingh-sp1qy
@ManishSingh-sp1qy 4 месяца назад
Beda grk kr rakhya e jo ena paster ne pakhand e sab khinde ne ram allah waheguru tan hai e ni sada e parmeshwar e plz ena pastor nu media vich Lia k krvao chamatkar pta lge nzare lainde ne garib Mr reha e bs ena Diya gllan ch aa jande ne
@jhdhfx6079
@jhdhfx6079 4 месяца назад
Fitemuh teri shkl de rub nu parkhan chna muurkh bandeya
@j.kj.k8009
@j.kj.k8009 Год назад
isai tuade ki dandia vdde aa
@avatarsidhu
@avatarsidhu Год назад
Kyo jhooth boli janeo
@VarinderSingh-bh6ym
@VarinderSingh-bh6ym Год назад
ਇਸ ਬੰਦੇ ਦੀ ਬਹੁਤ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ,,ਖਾਂਬਰਾ ਵਿੱਚ ਹੈ ਇਸ ਦਾ ਪੂਰਾ ਚਰਚ ਦੇ ਨਾਮ ਤੇ ਤਾਂਤਰਿਕ ਅੱਡਾ ਹੈ,ਨਾ ਕੇ ਖੁਰਲਾ ਕਿੰਗਰਾ। ਬਾਈਬਲ ਵਿੱਚ ਕਿਥੇ ਲਿਖਿਆ ਕੀ ਅੱਧੀ ਰਾਤ ਮਾਈਕ ਵਿੱਚ ਉੱਚੀ ਉੱਚੀ ਚੀਕਾਂ ਮਾਰੋ। ਰਾਤ ਨੂੰ ਦਸ ਵਜੇ ਤੋਂ ਬਾਅਦ ਡੀ ਜੇ ਦੀ ਸਾਊਂਂਂਡ ਇਕ ਲਿਮਟ ਤੋਂ ਉਪਰ ਕਾਨੂੰਨ ਦੀ ਉਲੰਘਣਾ ਹੈ,ਪਰ ਇਸ ਤੇ ਤਾਂਤਰਿਕ ਅੱਡੇ ਤੇ ਅੱਧੀ ਰਾਤ ਤੱਕ ਮਾਈਕ ਵਿੱਚ ਉੱਚੀ ਉੱਚੀ ਚੀਕਾਂ ਦੀ ਆਵਾਜ਼ ਸੁਣਦੀ ਹੈ,ਕੋਈ ਕਾਨੂੰਨ ਨਹੀਂ ਰੋਕਦਾ ਇਸ ਨੂੰ। ਖਾਂਬਰਾ ਵਿੱਚ ਇਕ ਏਕੜ ਦੀ ਕੀਮਤ ਘੱਟੋ ਘੱਟ ਡੇਢ ਕਰੋੜ ਹੈ,ਤੇ ਇਸ ਨੇ ਵੀਹ ਤੋਂ ਪੰਦਰਾਂ ਏਕੜ ਜ਼ਮੀਨ ਖਰੀਦੀ ਹੈ।ਪੀਪੀਆਰ ਗਰੁੱਪ ਦਾ ਇਕ ਕਾਲਜ ਦੀ ਬਿਲਡਿੰਗ ਖਰੀਦੀ ਹੈ ਬਾਦਸ਼ਾਹ ਪੁਰ ਲਿੰਕ ਰੋਡ ਤੇ। ਬਿਲਡਿੰਗ ਦੀ ਉਸਾਰੀ ਦੀ ਕੀਮਤ ਘੱਟੋ ਘੱਟ ਇਕ ਸੋ ਕਰੋੜ ਰੁਪਏ ਤੋਂ ਉੱਪਰ ਹੈ,ਕੋਈ ਵੀ ਆਸਾਨੀ ਨਾਲ ਅੰਦਾਜ਼ਾ ਲਗਾ ਸਕਦੇ ਹੈ। ਇਕ ਹੋਰ ਸੁਣਨ ਵਿੱਚ ਆਇਆ ਹੈ ਕਿ ਇਸਨੇ ਪਿੰਡ ਵਿੱਚ ਬਾਦਸ਼ਾਹ ਪੁਰ ਨੂੰ ਜਾਂਦੀ ਸੜਕ ਉਪਰ ਅੱਠ ਏਕੜ ਜ਼ਮੀਨ ਉਪਰ ,ਇਕ ਪਿੰਡ ਦੇ ਸਾਰਿਆਂ ਨਾਲੋਂ ਵੱਡੇ ਪ੍ਰਾਪਰਟੀ ਡੀਲਰ ਜੋ ਸ਼ਹਿਰ ਦਾ ਨਾਮੀ ਡੀਲਰ ਹੈ ,ਨਾਲ ਮਿਲਕੇ ਕਿਸੇ ਢੰਗ ਨਾਲ ਕਲੋਨੀ ਵੀ ਕੱਟੀ ਹੈ।ਉਹ ਡੀਲਰ ਕਿਸੇ ਵੇਲੇ ਭਾਜਪਾ ਦਾ ਹਮਾਇਤੀ ਸੀ ਤੇ ਸੁਣਨ ਵਿੱਚ ਆਇਆ ਹੈ ਅੱਜ ਕਲ ਉਹ ਆਪ ਦਾ ਹਮਾਇਤੀ ਹੈ। ਅਗਰ ਈਡੀ ਤੇ ਇਨਕਮ ਟੈਕਸ ਵਿਭਾਗ ਇਹਨਾਂ ਬੰਦਿਆਂ ਦੀ ਡੂੰਘਾਈ ਨਾਲ ਜਾਂਚ ਕਰਨ ਹੋ ਸਕਦਾ ਇਸ ਦੀ ਰਕਮ ਇਕ ਹਜ਼ਾਰ ਕਰੋੜ ਰੁਪਏ ਤੱਕ ਚਲੀ ਜਾਵੇ।
@Geevee07
@Geevee07 Год назад
ਭਾਈ ਸਾਬ ED ਆਈ ਤੇ ਚਲੀ ਵੀ ਗਈ ਯੱਸੂ ਦੇ ਬੰਦੇ ਕਦੀ ਗਲਤ ਕੰਮ ਨੀ ਕਰ ਸਕਦੇ ED ਨੇ ਆਪਣੀ ਕਾਰਾਵਾਈ ਤਸੱਲੀ ਬਖਸ਼ ਕਰਲੀ ਦੂਸਰੀ ਗਲ ankur Narula ji ਦਾ ਆਪਦਾ ਕਾਰੋਬਾਰ ਬਹੁਤ ਇਆ ਤਾਂਤਰਿਕ ਕੌਣ ਹੁੰਦਾ ਪਤਾ ਵੀ ਆਹ ਤਹਾਨੂੰ ਤਾਂਤਰਿਕ ਲੋਕਾਂ ਦੀਆ ਬਲੀਆ ਲੈਕੇ ਜਾਨਾ ਤਕ ਲੇ ਲੈਂਦੇ ਨੇ ਪਰ ਯੱਸੂ ਦੇ ਬੰਦੇ ਜਾਨਾ ਬਚਾਉਂਦੇ ਨੇ ਠੀਕ ਐ ਭਾਈ ਜੀ ਯੱਸੂ ਮਸੀਹ ਤਹਾਨੂੰ ਬੁੱਦ ਮੱਤ ਤੇ ਤੰਦਰੁਸਤੀ ਬਖਸ਼ੇ ਜੈ ਮਸੀਹ ਦੀ
@lovepaul7478
@lovepaul7478 Год назад
Ki mileya it waleya nu sanu b dsdo 😅
@anjalidaniel254a
@anjalidaniel254a Год назад
Tu b chal Jan c bhai nal teams de
@j.kj.k8009
@j.kj.k8009 Год назад
kmaal di jankari rkhde a bhai sahib tuc v nal chl jana c ki pta oh koi point shdd ga hon kinni energy lgai tuc information kthi krn nu
@robingill3514
@robingill3514 Год назад
Vaah ji vaah😂 Tuhade agge ED Team v fail aa sir tusi kush sharam karo tusi jinni jaankari Apostle Ankur Narula ji di Rakhi hai onhi kite Prabhu Yeshu Masih di Jaankari rakhi hundi taa shaaid tusi enhi vaddi arzi naa typ karde. Sharam karo. J rees nhi kar sakde ta buraa v naa bolo.
@dilpreetfranky5190
@dilpreetfranky5190 Год назад
Fake news