Тёмный

Assam Girl Love Marriage With Punjabi Boy|Punjabi Couple Story|Lovestory Interview|Kaint Punjabi 

Kaint Punjabi (ਘੈਂਟ ਪੰਜਾਬੀ)
Подписаться 385 тыс.
Просмотров 591 тыс.
50% 1

#kaintpunjabi #latestpunjabivideo #kaintpunjabichannel
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
Assam Girl Love Marriage With Punjabi Boy|Punjabi Couple Story|Lovestory Interview|Kaint Punjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Опубликовано:

 

5 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 780   
@kaintpunjabi
@kaintpunjabi Год назад
ਜੇ ਸਾਡਾ ਕੰਮ ਕਰਨ ਦਾ ਤਰੀਕਾ ਵਧੀਆ ਲੱਗਾ ਤਾਂ ਹੌਸਲਾ ਵਧਾਉਣ ਲਈ Subscribe ਜ਼ਰੂਰ ਕਰਲੋ ਜੀ,ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@gurijalandhar4890
@gurijalandhar4890 Год назад
Ĺ
@KaranSingh-gj7lg
@KaranSingh-gj7lg Год назад
Hnji sir ena da pind ds do g
@sjgmfkfxhfngl5692
@sjgmfkfxhfngl5692 Год назад
Kaint Punjabi channel da bahut vadhia uprala ha thank you
@GursewakSingh-pn3jn
@GursewakSingh-pn3jn Год назад
Nyc ji 🥰🥰🥰
@prakashkaur4326
@prakashkaur4326 Год назад
P
@Tonygill829
@Tonygill829 Год назад
ਕਮਾਲ ਦੀ ਕੁੜੀ ਹੈ ਯਾਰ ਇਸ ਤੋ ਪੰਜਾਬ ਦੀਆਂ ਕੁੜੀਆਂ ਨੂੰ ਸਿੱਖਣਾ ਚਾਹਿਦਾ ਹੈ ਕਹਿੰਦੀ ਸਾਂਝੇ ਪਰਵਾਰ ਚ ਰਹਿਣਾ ਹੈ ਤੇ ਜਿਸ ਨੂੰ ਪਿਆਰ ਕਰਿਏ ਉਸ ਦੇ ਪਰਵਾਰ ਨੂੰ ਵੀ ਅਪਣਾਉਣਾ ਪੈਦਾ ਤੇ ਇਨੀ ਦੂਰ ਵਿਆਹ ਕਰਾਉਣਾ ਤੇ ਬੱਚੀ ਨੂੰ ਵੀ ਪਿਆਰ ਦੇਣਾ ਬਹੁਤ ਵੱਡਾ ਕੰਮ ਕਿੱਤਾ ਬਾਕੀ ਮਾਤਾ ਜੀ ਵੀ ਸਿਆਣੇ ਨੇ ਤੇ ਵੀਰ ਵੀ ਵਧੀਆ ਹੈ । ਜੋੜੀ ਸੱਦਾ ਸਲਾਮ ਰਹੇ । it’s true love🎉
@sbal3463
@sbal3463 Год назад
Our punjabi girls are famous for selfishness, rude, cheaters etcccccc. I used to love our girls but recently the way they are behaving, using innocent families to get to canada and then dump the families, I start to hate them. I know I have used very strong words but its true of their colour. The girl who came from all the way from Aasam to marry with this guy, is really really good!!
@Tonygill829
@Tonygill829 Год назад
@@sbal3463 yeah it's true bro you are absolutely right,,,,,!
@tirathsingh6539
@tirathsingh6539 Год назад
ਬਿਲਕੁਲ ਸਹੀ ਜੀ ❤️
@shankarsingh-qe5vz
@shankarsingh-qe5vz Год назад
ਵੀਰ ਜੀ ਬਹੁਤ ਖੁਸ਼ ਆ ਤੰਨੁ ਮੇਰੇ ਨਾਲ
@sbal3463
@sbal3463 Год назад
@@shankarsingh-qe5vz Its your first responsibility to keep her happy and live a peaceful and happy life!! She is a great girl and thousand time better then so many our girls.
@rajindersingh8536
@rajindersingh8536 Год назад
ਬਹੁਤ ਸੋਹਣੀ ਤੇ ਸਮਝਦਾਰ ਬੱਚੀ ਆ ਪੁੱਤਰਾਂ ਇਸ ਨੁੰ ਫੁੱਲਾਂ ਵਾਂਗ ਰੱਖੀ ਮੇਰੇ ਵੱਲੋਂ ਸਾਰੇ ਪ੍ਰੀਵਾਰ ਨੁੰ ਵਧਾਇਆਂ❤❤❤❤❤❤❤❤❤❤❤❤❤❤❤
@surveen12
@surveen12 Год назад
nice love Story Kaka ji hun sardara di ijjat da khyaal rakhna ji best wishes for married life
@gurpreetsingh8655
@gurpreetsingh8655 Год назад
Brother ਇਸ ਕੁੜੀ ਨੂੰ ਧੋਖਾ ਨਾ ਦੇਵੀਂ,ਪਿਆਰ ਮੁਹੱਬਤ ਨਾਲ ਰੱਖੀਂ
@deeprataindia1170
@deeprataindia1170 Год назад
ਬਹੁਤ ਸੋਹਣੀ ਸਮਜਦਾਰ ਕੁੜੀ ਹੈ ਸਵਾਗਤ ਕਰਦੇ ਹਾਂ ਜੀ ਪੰਜਾਬ ਆਉਣ ਤੇ ਕੁੜੀ ਦਾ ਬਾਈ ਜੀ ਖੂਬ ਪਿਆਰ ਇੱਜ਼ਤ ਦਿਓ ਇਸ ਧੀ ਨੂੰ ਵਾਹਿਗੁਰੂ ਜੀ ਇਸ ਜੋੜੀ ਨੂੰ ਸਦਾ ਖੁਸ਼ੀਆਂ ਵਿੱਚ ਖੇਲਦਾ ਰੱਖਿਓ ਜੀ। ਬੇਬੇ ਜੀ ਧੀ ਬਣਾ ਕੇ ਪੰਜਾਬੀ ਹੋਣ ਦਾ ਮਾਣ ਰੱਖਣਾ ਜੀ। ,,Ballu ਰਟੈਂਡਾ,,
@HarpalSingh-uv9ko
@HarpalSingh-uv9ko Год назад
ਕੁੜੀ ਦੀ ਸੋਚ ਬਹੁਤ ਵਧੀਆ ਏ ।ਕੁੜੀ ਨੇ ਪੰਜਾਬੀ ਮੁੰਡਾ ਤੇ ਸਰਦਾਰ ਪਸੰਦ ਕੀਤਾ।
@deathroute691
@deathroute691 Год назад
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸਭ ਦੀਆ ਸ਼ੁੱਭ ਭਾਵਨਾਵਾਂ ਪੂਰਿਆ ਕਰਦੇ ਨੇ ❣️
@SukhdevSingh-hg7qq
@SukhdevSingh-hg7qq Год назад
ਦੋ ਸੱਚੀਆਂ ਰੂਹਾਂ ਦਾ ਮਿਲਾਪ ਮਾਤਾ ਵੀ ਚੰਗੇ ਸੁਭਾਅ ਦੀ ਆ।। ਜਪ ਸਤਿਨਾਮ ਸ੍ਰੀ ਵਾਹਿਗੁਰੂ।।
@hardialsekhon5544
@hardialsekhon5544 Год назад
ਇਹ ਇੱਕ ਸੱਚੇ ਪਿਆਰ ਦੀ ਸਟੋਰੀ ਐ ਲੜਕੀ ਬਹੁਤ ਚੰਗੀ ਤੇ ਪੜੀ ਲਿਖੀ ਐ ਸਟੋਰੀ ਬਹੁਤ ਵਧੀਆ ਲੱਗੀ
@SnowkoreaSnowkorea
@SnowkoreaSnowkorea Год назад
Hi i am from Pakistan.i listen your story on my job....what a wonderful aassam girl ..alot of respect for her..i salute her for respect her saas and accept little angle💝💝💝be happy always
@jagdeepdhaliwal2013
@jagdeepdhaliwal2013 Год назад
ਰੱਬ ਦੇ ਰੰਗ ਵੀ ਨਿਆਰੇ ਨੇ ਯਾਰੋ ਜਿਸ ਮਾਂ ਨੇ ਧੀ ਜੰਮੀ ਉਸਨੇ ਬੱਚੀ ਬਾਰੇ ਨੀ ਸੋਚਿਆ ਪਰ 3-4 ਸਟੇਟਾਂ ਦੂਰ ਬੈਠੀ ਕੁੜੀ ਦਾ ਮੁੰਡੇ ਦੇ ਜ਼ਰੀਏ ਬੱਚੀ ਦੇ ਪ੍ਰਤੀ ਪਿਆਰ ਪੈਦਾ ਹੋ ਗਿਆ ਧੰਨ ਗੁਰੂ ਰਾਮਦਾਸ ਜੀ🙏🏼ਵੀਰ ਨੂੰ ਇੱਕ ਸਲਾਹ ਇਹ ਹੈ ਕਿ ਇਸ ਨੂੰ ਕਿਸੇ ਕਿਸਮ ਦਾ ਧੋਖਾ ਨਾ ਦੇਈ ਯਾਰਾ ਦੂਜਾ ਮਾਤਾ ਜੀ ਦਾ ਸੁਭਾਅ ਬਹੁਤ ਚੰਗਾ ਲੱਗਿਆ ਪਰਿਵਾਰ ਨੂੰ ਮੁਬਾਰਕਾਂ ਜੀ💐
@bajindernath1122
@bajindernath1122 15 часов назад
Haryane Delhi U.p BIHAR BENGAL tapp k gya jeona modd😅👍🙏
@basramufliswriter1751
@basramufliswriter1751 Год назад
ਪ੍ਰਮਾਤਮਾ ਇਸ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ। ਤੇ ਹਮੇਸ਼ਾ ਇਸ ਜੋੜੀ ਤੇ ਮੇਹਰ ਭਰਿਆ ਹੱਥ ਰੱਖੇ।
@vikramsomalsomal5480
@vikramsomalsomal5480 Год назад
ਮੱਲਾ ਏਦਾਂ ਲੱਗਾ ਜਿਵੇਂ ਕੋਈ ਫ਼ਿਲਮ ਦੇਖ ਰਹੇ ਹਾਂ ਪਰਮਾਤਮਾ ਜੋੜੀ ਵਿੱਚ ਪਿਆਰ ਬਣਾਈਂ ਰੱਖੇ
@vinylRECORDS0522
@vinylRECORDS0522 Год назад
ਬਹੁਤ ਪਿਆਰੀ ਬੱਚੀ ਹੈ।ਦੂਰ ਤਾਂ ਜਰੂਰ ਹੈ ਪਰ ਦੁਨੀਆਂ ਸ਼ੋਸ਼ਲ ਮੀਡੀਏ ਕਰਕੇ ਸੁੰਗੜ ਗਈ ਹੈ।ਜੇਸ਼ੋਸ਼ਲ ਮੀਡੀਆ ਨਾ ਹੁੰਦਾ,ਇਸ ਬੱਚੀ ਨੇ ਕਿਵੇਂ ਇਸ ਮੁੰਡੇ ਨੂੰ ਮਿਲਣਾ ਸੀ।ਪਰਮਾਤਮਾ ਜੋੜੀ ਨੂੰ ਸਲਾਮਤ ਰੱਖੇ।
@gurpyarsinghshergill2796
@gurpyarsinghshergill2796 Год назад
Kirpa rake sada rab
@lovebhatti786
@lovebhatti786 Год назад
Annoy fundamental
@The_Race_of_Life
@The_Race_of_Life Год назад
ਕਿਸਮਤ ਦੀਆਂ ਗੱਲਾਂ ਨੇ ਮੈਂ ਇਕ ਵੀਡਿਓ ਹੋਰ ਵੀ ਦੇਖੀ ਐ ਓਹਦੇ ਚ ਮੁੰਡੇ ਨੂੰ ਇੰਸਟਾਗ੍ਰਾਮ ਤੇ ਕੁੜੀ ਮਿਲੀ ਤੇ ਮੁੰਡਾ ਕੁੜੀ ਨੂੰ ਮਿਲਣ ਗਿਆ ਕੁੜੀ ਤੇ ਮੁੰਡਾ ਕਿਸੇ ਹੋਟਲ ਚ ਚਲੇ ਗਏ ਉਥੇ ਕੁਝ ਮੁੰਡੇ ਆ ਗਏ , ਕੁੜੀ ਦੇ ਨਾਲ ਦੇ ਓਹਨਾਂ ਨੇ ਮੁੰਡੇ ਦੇ ਹੱਥ ਵੱਡੇ ਤੇ ਨਾਲ ਲੈ ਗਏ
@amriksingh9589
@amriksingh9589 Год назад
ਕੁੜੀਆਂ ਨੂੰ ਪ੍ਰਮਾਤਮਾ ਨੇ ਆਪਣੇ ਵਾਲਾਂ ਦਿਲ ਦਿੱਤਾ ਹੈ ਤਾਹੀ ਜਿਥੇ ਮਰਜੀ ਰਹਿਣ ਪਰਮਾਤਮਾ ਵਾਗ ਖੂਸ ਰਹਿੰਦੀਆਂ ਨੇ
@mrmrsaulkhvlog9859
@mrmrsaulkhvlog9859 Год назад
ਬਹੁਤ ਸੋਹਨੀ ਕਉਟ ਕੁੜੀ ਏ ਵੀਰੇ ਖ਼ੁਸ ਰਖੀ ਇਹਨੂੰ ਧੋਕਾ ਨਾ ਕਰੀ ਵਿਛ੍ਰਿ
@navjotsinghjosan7892
@navjotsinghjosan7892 Год назад
Hji bulkul ryt g
@ramanjass5267
@ramanjass5267 Год назад
Time de gal ha ji
@gurwaryamaulakh917
@gurwaryamaulakh917 Год назад
Sahi gal didi ehnu hun khush rakhna chahida ji
@amandeepsinghbhatti4579
@amandeepsinghbhatti4579 Год назад
youtube.com/@amandeepsinghbhatti4579
@sukhwantsingh7429
@sukhwantsingh7429 Год назад
ਧੋਖਾ ਹੁੰਦਾ ਬੀਬਾ
@dalersingh5961
@dalersingh5961 Год назад
ਬਹੁਤ ਹੀ ਪਿਆਰੀ ਸਾਡੀ ਭੈਣ ਹਥ ਜੋੜਕੇ ਕੇ ਬੇਨਤੀ ਇਹਨੂੰ ਧੋਖਾ ਨਾ ਦੇਈ ਮਿਤਰ ਜੀ ਵਾਹਿਗੁਰੂ ਚੜਦੀ ਕਲਾ ਵਿਚ ਰੱਖਣ ਜੋੜੀ ਨੂ
@ਮਹਿਨਦਰਸਿੰਘਸਿੰਘ
ਇਸ ਲਵ ਸਟੋਰੀ ਦੀ ਤਰੀਫ ਲਈ ਕੋਈ ਸ਼ਬਦ ਨਹੀਂ ਬਸ ਬਹੁਤ ਸਾਰਾ ਪਿਆਰ ਬਹੁਤ ਸਾਰੀਆਂ ਦੁਆਵਾਂ Happy married life
@karamjitkaur1659
@karamjitkaur1659 Год назад
Very nice 👍🏻 Veer ji God bless you
@manjitmann7943
@manjitmann7943 Год назад
ਵੀਰੇ ਵਿਚਾਰੀ ਨੂੰ ਖੁਸ਼ ਰੱਖੀ ਦੇਖਣ ਨੂੰ ਬਿਲਕੁਲ ਪੰਜਾਬੀ ਲਗਦੀ ਐ God bless you
@malhiboy533
@malhiboy533 Год назад
ਮੇਰੇ ਵੱਲੋ ਵਾਧਾਈਆਂ ਬਾਈ ਨੂੰ,ਸਬਰ ਰੱਖੋ ਸੱਭ ਨੂੰ ਅਸਾਮ ਵਾਲਾ ਭੱਜਣਾ ਪੈਣਾ, ਜਿਦਾ ਪੰਜਾਬ ਵਿੱਚ ਕੁੜੀਆਂ ਮਾਰੀਆਂ ਏਦਾ ਲੱਭ ਲੱਭ ਕੇ ਲਿਓਨਿਆਂ ਪੈਣੀਆਂ,up ਬਿਹਾਰ ਸੱਭ ਤੋਂ ਲਿਓਨੀਆਂ ਪੈਣੀਆਂ, ਗੱਲ ਯਾਦ ਰੱਖਿਓ ਵੀਰੋ
@sukhwantsingh7429
@sukhwantsingh7429 Год назад
ਬਿਲਕੁਲ ਜੀ 🤣🤣
@BalwinderSingh-hy1ok
@BalwinderSingh-hy1ok Год назад
@@sukhwantsingh7429 ਪਰ ਬਾਈ ਨੂੰ ਪੰਜਾਬ ਚੋ ਕਿੰਨੇ ਰਿਸਤੇ ਹੋਏ ਆਪ ਦਸ ਰਿਹਾ ਰੱਖਿਆ ਵਿਆਹ ਤੋੜ ਤਾ । ਪਰ ਸੰਯੋਗ ਏਸ ਕੁੜੀ ਨਾਲ ਸੀ
@BaljitKaur-yk9sj
@BaljitKaur-yk9sj Год назад
Buhutya Canada chl gyea
@BaljinderSingh-pj9nc
@BaljinderSingh-pj9nc Год назад
ਵੀਰ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੁਹਾਡਾ ਇਸੇ ਤਰ੍ਹਾਂ ਪਿਆਰ ਬਣਿਆ ਰਹੇ
@sukhvindersinghdhillon5094
@sukhvindersinghdhillon5094 Год назад
A very nice girl and very wise and brave . I respect this daughter. God may bless her and family. A very loving story.
@kuljitsinghwarraich7479
@kuljitsinghwarraich7479 Год назад
ਬਹੁਤ ਵਧੀਆ ਜਿਸ ਸ਼ਚੇ ਸ਼ਤਿਗੁਰ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਪ੍ਰਭੂ ਸਾਹਿਬ ਜੀ ਦੀ ਬਦੌਲਤ ਤੇਰੀ ਅਰਦਾਸ ਕੀਤੀ ਸੁਣੀ ਗਈ ਉਸ ਸਭ ਤੋਂ ਵੱਡੇ ਸਭ ਤੋਂ ਉੱਚੇ ਅਸਥਾਨ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਜਰੂਰ ਕਰੋ ਜੀ ਧੰਨ ਧੰਨ ਰਾਮਦਾਸ ਗੁਰ ਜਿਨਿ ਸਿਰਿਆਂ ਤਿਨੈ ਸਵਾਰਿਆ
@gurpreetsingh8655
@gurpreetsingh8655 Год назад
ਵੀਰ ਜੀ ਚੈਨਲ ਵਾਲੇਓ ਤੁਹਾਡਾ ਬਹੁਤ ਧੰਨਵਾਦ ਕਿ ਤੁਸੀ ਬਹੁਤ ਵਧੀਆ ਸੁਨੇਹਾ ਦਿੰਦੇ ਹੋ ਸਮਾਜ ਨੂੰ ਆਪਣੀਆਂ videos ਰਾਹੀਂ,
@gadri100
@gadri100 Год назад
ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ। ਉਜੜਿਆਂ ਨੂੰ ਵਸਾਉਣ ਵਾਲੇ। ਬਾਈ ਦਾ ਗੁਰੂ ਉੱਤੇ ਯਕੀਨ ਦੇਖ ਕੇ ਰੂਹ ਖ਼ੁਸ਼ ਹੋ ਗਈ। ਬਾਕੀ ਲੜਕੀ ਦੀ ਬਹੁਤ ਕੁਰਬਾਨੀ ਐ,ਬਾਈ ਕੁੜੀ ਦਾ ਸਾਥ ਨਾ ਛੱਡੀਂ ਹਲਾਤ ਕੁਝ ਵੀ ਹੋਣ।💕💕💕💕💕💕
@shankarsingh-qe5vz
@shankarsingh-qe5vz Год назад
Thanks veer
@user-kSSingh
@user-kSSingh Год назад
Shankar singh, Congratulations shote veer, Hon pyar (punabian) de laaj rakh le, Baba Nanak ji jori te Mehar bharya hath rakhi
@Gurmeet_kaur_khalsa
@Gurmeet_kaur_khalsa Год назад
ਧੰਨ ਧੰਨ ਸ੍ਰੀ ਗੁਰੁ ਰਾਮ ਦਾਸ ਇਸ ਜੋੜੀ ਦੀ ਹਰ ਵੇਲੇ ਹਰ ਥਾਂ ਲਾਜ ਰੱਖੀਂ ❤💕🌹👏
@JantaSingh-c5v
@JantaSingh-c5v 7 месяцев назад
Is beti ate bete di story sun k bauhat vadia lagga.. God bless them...
@inderjitgill7800
@inderjitgill7800 Год назад
ਪਰਿਵਾਰ ਨੂੰ ਜੋੜ ਕੇ ਰੱਖੇ ਵਾਹਿਗੁਰੂ ਜੀ ਪਿਆਰ ਬਣਾਈ ਰੱਖਣ ਅੱਜ ਕੱਲ ਜੋ ਕੀਤੇ ਵੀ ਨਜ਼ਰ ਨਹੀਂ ਆਉਂਦਾ ❤
@MandeepSingh-gn4cw
@MandeepSingh-gn4cw Год назад
Om. Great girl. Real Indian beauty. She is the daughter of undefeated Assam.
@nirankarsingh3454
@nirankarsingh3454 Год назад
ਬਾਈ ਜੀ ਜੋੜੀ ਸਦਾ ਸਲਾਮਤ ਰਹੇ ਪਰ ਵਾਹਿਗੁਰੂ ਚੜਦੀ ਕਲਾ ਰੱਖੇ ਕੁੜੀ ਨੂੰ ਧੋਖਾ ਨਾ ਦਈਂ ਪੰਜਾਬ ਦੀ ਬਦਨਾਮੀ ਨਾ ਕਰਾਈ ਚੜਦੀ ਕਲਾ ਪਰਮਾਤਮਾ ਤਨ ਨੂੰ ਸਦਾ ਖੁਸ਼ ਰੱਖੇ
@balwantkaurchahal8382
@balwantkaurchahal8382 Год назад
ਬਹੁਤ ਵਧੀਆ ਕਹਾਣੀ ਲੱਗੀ ਕਿੰਨੀ ਸਟਿਗਲ ਕੀਤੀ ਚੱਲੋ ਛੱਡੋ ਵਹਿਗੁਰੂ ਨੇ ਅੰਗ ਸੰਗ ਹੋਕੇ ਮੇਹਰਬਾਨੀ ਕੀਤੀ ਹੈ ਵਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।ਹੈਪੀ ਫੈਮਲੀ ਪ੍ਰਮਾਤਮਾ ਨੇ ਬਹੁਤ ਵਧੀਆ ਕੀਤਾ ਹੈ।
@surjeetsinghsandha
@surjeetsinghsandha Год назад
ਵਾਹਿਗੁਰੂ ਚੜਦੀਕਲਾ ਚ ਰੱਖਣ ਇਸ ਜੋੜੀ ਨੂੰ
@prabhmeetsingh8371
@prabhmeetsingh8371 Год назад
ਅਨੰਦ ਕਾਰਜ ਦੀਆਂ ਲੱਖ ਲੱਖ ਵਧਾਈਆਂ ਵੀਰੇ Happy marriage
@GurmeetSingh-gz3fc
@GurmeetSingh-gz3fc Год назад
ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ, ਹਮੇਸ਼ਾਂ ਕਿਰਪਾ ਮੇਹਰ ਬਣਾਈ ਰੱਖਣ ਜੀ, ਵਾਹਿਗੁਰੂ ਜੀ
@harjyotsingh5291
@harjyotsingh5291 Год назад
V nice couple. Nice mother. ਅਸਾਮ ਦੇ ਲੋਕ ਮੇਹਨਤੀ ਹੁੰਦੇ ਨੇ।
@manjeetkaur6760
@manjeetkaur6760 Год назад
ਧੰਨ ਗੁਰੂ ਰਾਮਦਾਸ ਜੀ ਸਭ ਦੀਆਂ ਆਸਾ ਮੁਰਾਦਾਂ ਪੂਰੀਆਂ ਕਰਨ ਜੋੜੀ ਸਲਾਮਤ ਰਹੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@missdiamondrose
@missdiamondrose Год назад
This is Guru Ramdas ji di blessings. GOD bless you both, always stay together ❤️She's a lovely girl, a perfect wife good mother and good daughter in law..
@JaswantSingh-mn3bz
@JaswantSingh-mn3bz Год назад
ਇਸ ਵੀਰ ਨੇ ਤਾਂ ਵਿਆਹ ਕਰਵਾਇਆ ਇਸ ਨੂੰ ਬਹੁਤ ਪਿਆਰੀ ਲਗਣੀ ਹੈ ਮੇਨੂੰ ਇਸ ਦੀ ਬੋਲ ਬਾਣੀ ਦੇਖਕੇ ਬਹੁਤ ਪਿਆਰੀ ਲਗਦੀ ਹੈ ਬਹੁਤ ਹੀ ਮਿਠੜੇ ਬੋਲ ਰਹੀ ਹੈ
@Tonygill829
@Tonygill829 Год назад
ਬਿਲਕੁਲ ਸਹੀ ਵੀਰ ਬਹੁਤ ਵਧੀਆ ਦਿਲ ਤੇ ਦਮਾਗ਼ ਵਾਲੀ ਕੁੜੀ ਹੈ ਇੱਥੋਂ ਲੱਗਦਾ ਕੇ ਜੋੜੀਆਂ ਉੱਪਰ ਵਾਲਾ ਤਹਿ ਕਰਦਾ..?
@parismitadas2960
@parismitadas2960 Год назад
Me bhi assam se panjab me Saadi kiya aj muje bhi bohot atcha lag rehi he kiu ki assam ki lerki or bhi he panjab me😊, kiu ki ham bhi fecebook se hi mila sem story hai ji shiv ji khus rakhe ap dono ki jori🙏❤️😊
@sobhachetry1605
@sobhachetry1605 Год назад
Thanks
@drg598
@drg598 Год назад
Punjabi hindu yaa Punjabi sikh??
@parismitadas2960
@parismitadas2960 Год назад
Panjabi hindu hai ji
@harjitkaur8575
@harjitkaur8575 Год назад
ਵਹਿਗੁਰੂ ਜੀ ਇਸ ਜੋੜੀ ਤੇ ਰਹਿਮ ਭਰਿਆ ਹੱਥ ਰੱਖਣ
@JAGMOHANSANAND
@JAGMOHANSANAND Год назад
Salute to the beautiful Assamese girl
@BalwinderSingh-hy1ok
@BalwinderSingh-hy1ok Год назад
ਸੰਯੋਗ ਜੋਰਾਵਰ ਹੁੰਦੇ ਨੇ ।ਪਹਿਲਾ ਵਿਆਹ ਫੇਰ ਤਲਾਕ, ਫੇਰ ਮੰਗਣੀ, ਹੁਨ ਏਸ ਕੁੜੀ ਨਾਲ ਵਿਆਹ ।ਬਾਈ ਕਰਮਾ ਦਾ ਧਨੀ ਆ । ਬਾਈ ਕੁੜੀ ਕਦੇ ਦੁੱਖੀ ਨਾ ਹੋਵੇ ਖਿਆਲ ਰੱਖੀ ਆਪਣਾ ਸਭ ਕੁਛ ਛਡ ਕੇ ਤੇਰੇ ਕੋਲ ਆਈ ਆ ਤੁਸੀ ਚੈਨਲ ਸੁਰੂ ਕਰੋ ਸਾਰਾ ਪੰਜਾਬ ਸਪੋਟ ਕਰੂ ਕੁੜੀ ਦਾ ਨੇਚਰ ਬਹੁਤ ਵਧੀਆ ਪੜੀ ਲਿਖੀ ਆ
@gurveer.singh.grewal.3361
@gurveer.singh.grewal.3361 Год назад
ਵੀਰ ਕਿਸਮਤ ਦੀਆਂ ਗੱਲਾਂ ਕਿਸੇ ਦਾ ਇੱਕ ਵਿਆਹ ਨੀਂ ਹੁੰਦਾ ਇਹਦੀ ਕਿਸਮਤ ਵਧੀਆ ਆ ਦੂਜੀ ਵਾਰ ਹੋ‌ ਗਿਆ
@germanpaddagermanpadda8283
@germanpaddagermanpadda8283 Год назад
@@gurveer.singh.grewal.3361 ਹਰ ਗੱਲ ਤੇ ਮਜ਼ਾਕ ਨਹੀਂ ਕਰੀਦਾ okay
@gurveer.singh.grewal.3361
@gurveer.singh.grewal.3361 Год назад
@@germanpaddagermanpadda8283 ਇਹਦੇ ਵਿੱਚ ਮਜ਼ਾਕ ਵਾਲ਼ੀ ਕੀ ਗੱਲ ਤੈਨੂੰ ਕੀ ਮਜ਼ਾਕ ਲੱਗਿਆਂ ਏਹੀ ਬੋਲਿਆਂ ਕੀ ਕਿਸਮਤ ਦੀਆਂ ਗੱਲਾਂ ਨੇ ਏਥੇ ਇੱਕ ਵਿਆਹ ਨੀਂ ਹੁੰਦਾ ਕੀ ਮਜ਼ਾਕ ਆ ਦੱਸ
@gurveer.singh.grewal.3361
@gurveer.singh.grewal.3361 Год назад
@UCpEnCyZHRK1uVRqk1y9_QTA ਫਿਰ ਮੇਰੇ ਕਹਿਣ ਦਾ ਮਤਲਬ ਵੀ ਏਹੀ ਆ ਕੀ ਕਿਸਮਤ ਦੀਆਂ ਗੱਲਾਂ ਕੲੀਆ ਦਾ ਇੱਕ ਨਹੀਂ ਹੁੰਦਾ ਇਹ ਵੀਰ ਦੀ ਕਿਸਮਤ ਮਾੜੀ ਸੀ ਪਹਿਲਾਂ ਤਲਾਕ ਹੋ ਗਿਆ ਵੀਰ ਦਾ ਦੂਜਾ ਵਿਆਹ ਹੋਇਆ ਇਸ ਲਈ ਬੋਲਿਆਂ ਵਧੀਆਂ ਕਿਸਮਤ ਨੇ ਸਾਥ ਦਿੱਤਾ ਵਿਆਹ ਹੋ ਗਿਆ ਵਾਹਿਗੁਰੂ ਜੀ ਨੇ ਸੁਣ ਲਈ
@germanpaddagermanpadda8283
@germanpaddagermanpadda8283 Год назад
@@gurveer.singh.grewal.3361 ਵਿਆਹ ਹੋਣਾ ਮੈਟਰ ਨਹੀਂ ਰੱਖਦਾ ਇਕ ਚੰਗਾ ਇਨਸਾਨ ਜ਼ਿੰਦਗੀ ਵਿੱਚ ਆਉਣਾ ਚੰਗੀ ਕਿਸਮਤ ਕੁਹਾਉਂਦਾ ਕਿਹਦੇ ਨੇ ਕਿ ਹਮਸਫ਼ਰ ਗਰੀਬ ਹੋਵੇ ਤਾਂ ਗਰੀਬੀ ਤਾਂ ਇਨਸਾਨ ਕੱਟ ਸਕਦਾ ਪਰ ਮਾੜੇ ਬੰਦੇ ਨਾਲ ਜ਼ਿੰਦਗੀ ਕੱਟਣੀ ਬਹੁਤ ਔਖੀ ਆਪਾ ਸਿਰਫ ਵਿਆਹ ਬਾਰੇ ਸੋਚਦੇ ਆ ਕਿ ਸਾਡਾ ਵਿਆਹ ਹੋ ਜੇ ਪਰ ਆਪਾ ਇਹ ਨਹੀਂ ਸੋਚਦੇ ਕਿ ਵਿਆਹ ਤੋਂ ਬਿਨਾ ਵੀ ਕੁਝ ਹੁੰਦਾ ਇਸ ਲਈ ਵਿਆਹ ਬਾਰੇ ਨਾਂ ਸੋਚ ਕੇ ਇਕ ਚੰਗੇ ਇਨਸਾਨ ਬਾਰੇ ਜ਼ਰੂਰ ਸੋਚਣਾ ਮਜ਼ਾਕ ਨਹੀਂ ਆ ਜ਼ਿੰਦਗੀਆਂ ਦਾ ਸਵਾਲ ਹੈ
@singhjaswinder8871
@singhjaswinder8871 Год назад
Both are true and honest couple god bless them
@balvirslnghsahokesingh7446
@balvirslnghsahokesingh7446 Год назад
ਸੰਜੋਗ ਵਿਯੋਗ ਦੋਇ ਕਾਰ, ਚਲਾਵੈ ਲੇਖੈ ਆਵਿ ਭਾਗ..ਗੁਰੂ ਗ੍ਰੰਥ ਸਾਹਿਬ ਜੀ, ਕਦੇ ਵੀ ਝੂਠ ਨਹੀਂ ਫੁਰਮਾ ਸਕਦੇ. ਬੇਟੇ ਹੁਣ ਦੋਸਤਾਂ ਦਾ ਬਣਜਾ ਵਿਚੋਲਾ, ਖੱਟ ਲੈ ਪੁੰਨ, ਬਹਿਜਾ ਬਹਿਜਾ ਕਰਵਾ ਦਿਓ,ਚੈਨਲ ਬਣਾਕੇ. ਸਾ਼ਬਾਸ਼ ਭਾਈ ਸਾਹਿਬ ਜੀ, ਜੋੜੀ ਸਲਾਮਤ ਰਹੇ, ਪੰਜਾਬ ਦੀ ਪੂਰੀ ਸੈਰ ਕਰਵਾ ਬੱਚੀ ਨੂੰ. ਬਹੁਤ ਹੀ ਪ੍ਰਭਾਵਿਤ ਵੀਡੀਓ ਹੈ. ਧਨਵਾਦ ਮਿਹਰਬਾਨੀ ਜੀ.
@gurpreetkaur3024
@gurpreetkaur3024 Год назад
ਵਾਹਿਗੁਰੂ ਜੀ ਆਪਣੀ ਆਪਣੀ ਕਿਸਮਤ ਹੁੰਦੀ ਹੈ ਜੀ ਜੋ ਕਿਸਮਤ ਵਿੱਚ ਹੁੰਦੇ ਹੈ ਉਹ ਹੀ ਹੁੰਦਾ ਹੈ ਜੀ ਵਾਹਿਗੁਰੂ ਜੀ
@amreekkaur4136
@amreekkaur4136 Год назад
ਕਾਕੇ ਜਦ ਇਸ ਨੂੰ ਜੀਵਨ ਸਾਥੀ ਚੁਣਿਆ ਹੈ ਤਾ ਤੋੜ ਨਿਵਾਈ ਧੋਖਾ ਨਾ ਦੇਵੀ ॥
@sukhwantdhillon1211
@sukhwantdhillon1211 Год назад
ਬਹੁਤ ਸੋਹਣੀ ਕੁੜੀ ਐ
@jagdevsidhu2814
@jagdevsidhu2814 Год назад
ਵੀਰ ਜੀ ਤੁਹਾਡੀਆਂ ਸਟੋਰੀਆ ਬਹੁਤ ਬਹੁਤ ਚੰਗੀ ਆ ਹੁੰਦੀ ਆ ਵਾਹਿਗੁਰੂ ਤੁਹਾਨੂੰ ਤਰੱਕੀ ਆ ਬਖਸ਼ਣ
@JaswantSingh-mn3bz
@JaswantSingh-mn3bz Год назад
ਜਦੋਂ ਇਸ ਭੈਣ ਨੇ ਇਨ੍ਹਾਂ ਰਿਸਕ। ਲ਼ੈ ਲਿਆ ਹੁਣ ਭਗਵੰਤ ਮਾਨ ਸਰਕਾਰ ਨੂੰ ਪੁਲਿਸ ਵਿਚ ਨੋਕਰੀ ਦੇਣੀ ਚਾਹੀਦੀ ਜਾ ਜ਼ੋ ਹੋਰ ਉਥੇ ਜੌਬ ਕਰਦੀ ਸੀ ਉਹ ਨੋਕਰੀ ਦੇਣੀ ਚਾਹੀਦੀ ਹੈ ਉਹ। ਬੀ ਸਰਕਾਰੀ ਨੌਕਰੀ ਛੱਡ ਕੇ ਪੰਜਾਬ ਆ ਗਈ ਹੁਣ ਇਹ ਪੰਜਾਬ ਦੇ ਨੌਜਵਾਨ ਦੀ ਗੱਲ ਹੈ ਕਿ ਇਸ ਨੂੰ ਕਿਤੇ ਉਪਰਾ ਨਾ ਲੱਗੇ ਹੁਣ ਮਿਤਰਾਂ ਤੇਰੇ ਉਪਰ ਹੈ ਹੁਣ ਇਸ ਨੂੰ ਖੁਸ਼ ਰੱਖਣਾ ਬਾਕੀ ਉਪਰ ਵਾਲਾ ਤੁਹਾਡੇ ਉਪਰ ਮਿਹਰ ਰੱਖਣ ਧਨਵਾਦ ਜੀ
@baljeetsingh3175
@baljeetsingh3175 Год назад
ਬਾਈ ਜੀ ਬਹੁਤ ਬਹੁਤ ਵਧਾਈਆਂ ਤੁਸੀਂ ਦੋਨੋ ਚੜ੍ਹਦੀਕਲਾ ਵਿੱਚ ਰਹੋ
@utube838383
@utube838383 Год назад
What a love story ❤❤!!! She is so sensible .. wow !! Waheguru hamesha kush rakhe !!
@Wehshi1956
@Wehshi1956 Год назад
Wonderful family and Love Story. Love from Pakistan 💛💕💙💖💜💞
@HarpreetKaur-ij3oq
@HarpreetKaur-ij3oq Год назад
Esh nu Sacha pyar khende ne wahe guru khush rkhna eh joddi nu
@LakhbirSingh-zm3ht
@LakhbirSingh-zm3ht 2 месяца назад
Looks like Queen
@NavdeepSingh-fg3eg
@NavdeepSingh-fg3eg Месяц назад
ਬਹੁਤ ਸੋਹਣੀ ਕੁੜੀ ਦੀ ਸੋਚ ਹੈ ਪਰਮਾਤਮਾ ਇਸ ਜੋੜੀ ਤੇ ਆਪਣਾ ਮਿਹਰ ਭਰਿਆ ਹੱਥ ਰੱਖੇ ਹਮੇਸ਼ਾ ਖੁਸ਼ ਰਹਿਣ ਸਦਾ ਵਾਸਤੇ ਹੱਸਦੇ ਰਹਿਣ ਘਰ ਪਰਮਾਤਮਾ ਚੜਦੀ ਕਲਾ ਰੱਖੇ
@parmjeetkaur158
@parmjeetkaur158 Год назад
God bless you bata Coungrachulaaen Bahuth bauth badheai ho ap g nu very very nice and beautiful Jori very nice souch girl ko bhauth paDhana bata Mary tarf sa
@LakhbirSingh-zm3ht
@LakhbirSingh-zm3ht 2 месяца назад
TRUE Love couple
@kaydhillon5426
@kaydhillon5426 Год назад
Dear son and daughter beautiful story made for each other god bless you both beautiful couple stay happy for ever 👌👌💐💐🌹
@gurikang2464
@gurikang2464 Год назад
Wao beautiful sweet luxmy is nu gas slender leke dio vicary cula baldi a manmohni luxmy so sweet
@binderjassal3122
@binderjassal3122 Год назад
Bahut vadhia vr ji ,ess ladki da saath Devin। Assam and w, Bengal de lok bahut imandar hunde hn।main 12 saal ਇਹਨਾਂ ਲੋਕਾਂ ਚ ਬਿਤਾਏ ਹਨ। ਅੱਜ ਵੀ ਯਾਦਾਂ ਚੋਂ ਨਹੀਂ ਨਿਕਲਦੇ। ਬਹੁਤ ਹੀ ਦਿਲਚਸਪ ਹੈ ਤੁਹਾਡੀ love story। Allah Rahim kre,,ameen ।
@tirathsingh6539
@tirathsingh6539 Год назад
ਸਲਾਮ ਪਿਆਰ ਸਤਿਕਾਰ ਜੀ ❤️
@drg598
@drg598 Год назад
U r muslim??
@manmohansinghgill768
@manmohansinghgill768 Год назад
ਤੁਹਾਨੂੰ ਤੁਹਾਡੇ ਵਿਆਹ ਦੀਆਂ ਲੱਖ ਲੱਖ ਵਧਾਈਆਂ। ਅਸਾਮ ਤੋਂ ਪੰਜਾਬ ਵਿੱਚ ਆਕੇ ਵਿਆਹ ਕਰਵਾਕੇ ਵਧੀਆ ਤਰੀਕੇ ਨਾਲ ਜ਼ਿੰਦਗੀ ਜਿਉਣ ਦੀ ਸੋਚ ਰੱਖਣ ਵਾਲੀ ਇਹ ਕੋਈ ਆਮ ਕੁੜੀ ਨਾਂ ਸਮਝੋ,ਇਹ ਜ਼ਰੂਰ ਕੋਈ ਰੱਬੀ-ਰੂਹ ਹੈ।ਮੇਰੀਆਂ ਦੁਆਵਾਂ ਪ੍ਰਵਾਰ ਦੇ ਨਾਲ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖ਼ਸ਼ੇ ।
@sukhjindersingh5951
@sukhjindersingh5951 Год назад
Well done bro isda Changi tarah khiyal rakhi taki Punjabis da naam ucha hove
@rbrar3859
@rbrar3859 Год назад
ਵਾਹਿਗੁਰੂ ਜੀ ਮੇਹਰ ਕਰੇ। ਜਿਉਂਦੇ ਰਹੋ ਪੁੱਤਰ
@Ranjitsingh-jt1jd
@Ranjitsingh-jt1jd Год назад
ਬਾਈ ਜੀ ਸਾਰੀ ਉਮਰ ਇਸ ਭੈਣ ਨੂੰ ਖੁਸ਼ ਰੱਖੀਂ, ਬਹੁਤ ਸੇਹਣੀ ਜੇੜੀ
@Beauty_queenGrewal00786
@Beauty_queenGrewal00786 Год назад
ਬੱਚੀ ਨੂੰ ਮਾਂ ਵਾਲਾ ਪਿਆਰ ਮਿਲੇ ਹੋਰ ਆਪਾ ਨੂੰ ਕੀ ਚਾਹੀ ਦਾ
@Haderali38
@Haderali38 Год назад
Bhai Poori video dekhi Bina skip kite sachi majaa aa gya yaar waheguru mehar kre g es joddi te
@sukhramrajpal8379
@sukhramrajpal8379 Год назад
ਬਹੁਤ ਵਧੀਆ ਸਟੋਰੀ ਵੀਰ ਜੀ ਧੰਨਵਾਦ।
@gurmeetkaur1523
@gurmeetkaur1523 Год назад
Bahut hi jyada sohni jodi aa ji baki ladki di soch nu salute aa ji ki apne husband de nal nal poori family member's nu kina pyar kardi aa.waheguru ji hamesha khush te chardi kalan ch rakhan 🙏🙏🥰💓🥰
@harwindersingh4048
@harwindersingh4048 Год назад
OK sahi gal ah ji 👌
@gurmeetkaur1523
@gurmeetkaur1523 Год назад
🙏
@sukhbirkaur7838
@sukhbirkaur7838 Год назад
Congratulations both of u. God bless u both and your family
@parmboparai
@parmboparai Год назад
What an amazing love story , congratulations to both of you and wishing you all the success in life.
@mrsmusafirsingh6671
@mrsmusafirsingh6671 Год назад
ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਜੀ
@sukhwinderrehill9590
@sukhwinderrehill9590 Год назад
Bhut bdia good aapne himatt ki hmare panjabi ldkian tuo apne bhai se darke rishta hi khtam krdeti hai 🙏🙏❤️ se muwarike aapko shoti jo bcchi ko maa ka piar jroor dena beta 🙏🙏
@SukhwinderLifestyle
@SukhwinderLifestyle Год назад
Jindgi ch khushi honi chahidi boht himmat kiti tuc dova ne rishta kaym rkhya
@chanvirsangha5198
@chanvirsangha5198 Год назад
Thanks very much love you very very nice beautiful couple Boys family very nice
@SurinderSingh-dd3ej
@SurinderSingh-dd3ej Год назад
A nice, beautiful , and wise couple ,congratulation to both of you. ,
@NavkaranDhillon420
@NavkaranDhillon420 Год назад
Congrats 2 u both.. welcome in Punjab..God bless u both..v intersting love story..👍🏾
@utube838383
@utube838383 Год назад
She said “ Hamari bachi ❤❤❤❤
@dalbirsingh7019
@dalbirsingh7019 Год назад
Veer ji jodi bahut soni lag rahi aa waheguru ji mehar Karan aap sab di chardikala Karan te trakiya tandrustia baksan Guru rakha 🙏🏽
@MB-uv4qu
@MB-uv4qu Год назад
Such a beautiful Jodi, lovely caring girl, Wahiguruji 🙏🏻baut kushiaya dayn 💕💕
@zubirali4876
@zubirali4876 Год назад
May Almighty Allah Ta'ala Bless this wonderful Beautiful couple with lots of Happiness n Prosperity in 🧬🙏🤲 Aamiin. Many Congratulations 🎊🎉💗 from MALAYSIAN with Punjab roots 🙏
@bellacheema8792
@bellacheema8792 Год назад
Congratulations both of you beautiful couple 🙏🙏
@HarpalSingh-jc5fs
@HarpalSingh-jc5fs Год назад
ਬਹੁਤ ਵਧੀਆ ਲੱਗਾ।ਕੁੜੀ ਦਿਲ ਦੀ ਸਾਫ ਹੈ।ਪਰਿਵਾਰ ਇਸ ਲੜਕੀ ਦਾ ਵਿਸ਼ਵਾਸ ਬਣਾ ਕੇ ਰੱਖੇ।
@dalbirnagra7885
@dalbirnagra7885 Год назад
Very very congrats to both and god bless you all ❤️🥰🎂🎊🙏
@Harleen15
@Harleen15 Год назад
Very nice be happy in your married life God bless you both
@sattibains4818
@sattibains4818 Год назад
Bahut badhiya family hai waheguru mehar bhreya hath rakhe 🙏
@gurmeetkaur9145
@gurmeetkaur9145 Год назад
God bless you both 🙏🏼 v innocent and got hearted girl
@kashmirkaur6827
@kashmirkaur6827 Год назад
Good girl nice wife God bless you Waheguru ji dona te mehar krn ❣️🙏🙏👍
@harwindersingh4048
@harwindersingh4048 Год назад
Sahi gal ah Bai
@harveersingh8367
@harveersingh8367 Год назад
ਵਾਹਿਗੁਰੂ ਜੀ ਇਸ ਜੋੜੀ ਤੇ ਮੇਹਰ ਭਰਿਆ ਹੱਥ ਰੱਖੀਂ ਦਾਤਿਆ ਮੇਰੇ ਵੱਲੋਂ ਪਰੀਵਾਰ ਨੂੰ ਬਹੁਤ 2 ਵਧਾਈਆਂ ਜੀ 🙏🌹🙏👍
@SukhwinderSingh-wq5ip
@SukhwinderSingh-wq5ip Год назад
ਸੋਹਣੀ ਵੀਡੀਓ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@KULWANTSINGH-ro7xy
@KULWANTSINGH-ro7xy Год назад
ਪਰਮਾਤਮਾ ਚੜ੍ਹਦੀ ਕਲਾ ਰੱਖਣ ਤੁਹਾਡੇ ਪਿਆਰ ਨੂੰ ਪਰਮਾਤਮਾ ਚੜ੍ਹਦੀ ਕਲਾ ਰੱਖੇ
@JaswantSingh-mn3bz
@JaswantSingh-mn3bz Год назад
ਜਦੋਂ ਇਹ ਭੈਣ ਹਸਦੀਆਂ ਬਹੁਤ ਸੋਹਣੀ ਲੱਗਦੀ ਹੈ ਬਾਕੀ ਇਹ। ਬਹੁਤ ਪੜੀ ਲਿਖੀ ਆ।
@RomaT32180
@RomaT32180 Год назад
Acha uncle ji 😂
@SuperLuckysingh007
@SuperLuckysingh007 Год назад
Both of you are very courageous, very beautiful inside and out and TRULY made for each other. God bless you both with all the happiness in the world!!🙏🙏
@GurdevSingh-c2f9h
@GurdevSingh-c2f9h День назад
ਭਾਈ। ਸਾਬ। ਆਪਣੇ ਨਾਲੋ। ਵੱਧ। ਕੇ। ਪਿਆਰ ਕਰੀ। ਇਸ ਕੁੜੀ ਨੂੰ। ਬਹੁਤ ਵਧੀਆ ਸੁਭਾਅ ਹੈ❤❤❤❤❤❤❤👍👍👍👍
@balbirsinghgill1595
@balbirsinghgill1595 Год назад
Assam peoples are honest and loyal
@amtitpreetsingh9676
@amtitpreetsingh9676 11 месяцев назад
No
@suchasingh5202
@suchasingh5202 Год назад
Bahut bariya jee Assam ke log bahut achhe hai very honest people I have stayed in Assam
@JasbirSingh-mc6wq
@JasbirSingh-mc6wq Год назад
Dhan dhan Shri guru Ramdas ji 🙏🙏sabb nu sumatt baksho bahut vdiya research kiti veer ne te successful vi ho gya mai punjab sarkar agge benti krda veer nu veerta puraskar naal nvajya jae
@tejindersingh3073
@tejindersingh3073 Год назад
God bless you both. Waheguru ji aap donan nu chardi kala vich rakhe . Khush raho ji.
@SatwinderSingh-lb3pu
@SatwinderSingh-lb3pu Год назад
Aasam k log bohat imandar h or sache h mera mama subedar tha aasam me waha se aasamn leke aye uske bache huye pahle married the par bacha koi nahi tha ab bohat pyar se rahte h
@armaanajay2028
@armaanajay2028 Год назад
ਏਦਾ ਲੱਗਾ ਕੋਈ ਮੂਵੀ ਦੇਖ ਰਹੀ ਆ ਮੈਂ ਬਹੂਤ ਵਧੀਆ love story ਤੂਹਾਡੀ god bless you both
@No_Name9046
@No_Name9046 Год назад
ਮਾਤਾ ਨੂੰ ਬਸ ਰੋਟੀ ਪੱਕਦੀ ਚਾਹੀਦੀ ਆ🤣 ਜਿੱਥੋ ਮਰਜੀ ਲਿਆ "😆😆 ਭਾਵੇ ਅਫਰੀਕਾ ਵਿੱਚੋ ਲਿਆ ਬਸ ਰੋਟੀ ਪੱਕਦੀ ਚਾਹੀਦੀ ਆ🤣
@BalbirSingh-co3zb
@BalbirSingh-co3zb Год назад
Beautiful couple Waheguru ji bless you🙏🙏🌹🌹
@rajwantteja8168
@rajwantteja8168 Год назад
Best of luck Waheguru g always bless both of you ❤❤❤❤❤
@kewalsingh4609
@kewalsingh4609 6 месяцев назад
ਬਹੁਤ ਸੋਹਣੀ ਕੁੜੀ ਛੋਟੇ ਵੀਰ ਇਸ ਦੀ ਇੱਜਤ ਕਰੀਂ ਆਪਣੇ ਸਿਰ ਤੇ ਬੱਝੀ ਪੱਗ ਦੀ ਲਾਜ ਰੱਖੀ । ਹੁਣ ਇਥੇ ਏਨੀ ਦੂਰ ਏਹੀ ਇਸ ਦਾ ਪੇਕਾ ਏਹੀ ਸਹੁਰਾ ਘਰ ।
@brownjatt1389
@brownjatt1389 Год назад
ਵੀਰ ਸਾਨੂੰ ਦਿੱਲੀ ਏਅਰਪੋਰਟ ਤੇ ਮਿਲਿਆ ਸੀ ਜਦੋਂ ਇਹ ਵਿਆਹ ਲਈ ਗਿਆ ਸੀ
@makhansinghsingh152
@makhansinghsingh152 Год назад
ਬਹੁਤ ਖੁਸ਼ ਨੇ ਦੋਵੇਂ
Далее
Тренд Котик по очереди
00:10
Просмотров 302 тыс.