Тёмный
No video :(

BABA FAREED JI DI SAKHI | ਬਾਬਾ ਫ਼ਰੀਦ ਜੀ ਦਾ ਜੰਗਲਾਂ ਵਿਚ ਜਾ ਕੇ ਕਠਿਨ ਤੱਪ ਕਰਨਾ | ANMOL KATHA | MATHOMURARI 

Dhan mathomurari
Подписаться 150 тыс.
Просмотров 50 тыс.
50% 1

#mathomurari #babafareedji #anmolkatha #sarablohchannel #gianithakursingh
For Full Suraj Parkash Granth Katha follow this link below :
• GURU AMARDAS JI DA SIK...
ਅਤੀ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਇਹ ਕਥਾ ਦਾਸ ਵਲੋਂ ਗੁਰ ਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚੋ ਕੀਤੀ ਜਾ ਰਹੀ ਹੈ , ਸਭ ਤੋਂ ਪਹਿਲਾ ਇਹ ਕਥਾ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸਰਵਣ ਕਰਵਾਈ ਅਤੇ ਭਾਈ ਬਾਲਾ ਜੀ ਦੀ ਜਨਮਸਾਖੀ ਵਿਚ ਅੰਕਿਤ ਕੀਤੀ ਗਈ ,ਉਪ੍ਰੰਤ ਬਾਬਾ ਬੁੱਢਾ ਜੀ ਤੋਂ ਓਹਨਾ ਦੇ ਸਪੁੱਤਰ ਭਾਈ ਭਾਣਾ ਜੀ ਫੇਰ ਭਾਈ ਸਰਵਣ ਜੀ ਫੇਰ ਭਾਈ ਜਲਾਲ ਜੀ ਫੇਰ ਭਾਈ ਝੰਡਾ ਜੀ ਫੇਰ ਭਾਈ ਗੁਰਦਿੱਤਾ ਜੀ ਫੇਰ ਭਾਈ ਰਾਮਕੋਇਰ ਜੀ ਤੇ ਫੇਰ ਅੰਤ ਵਿਚ ਕਵੀ ਭਾਈ ਸੰਤੋਖ ਸਿੰਘ ਜੀ ਕੋਲ ਆਈ , ਭਾਈ ਰਾਮਕੋਇਰ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਵਿਚਰਦੇ ਸਨ ਅਤੇ ਓਹਨਾ ਨਾਲ ਵਾਰਤਾਲਾਪ ਕਰਦੇ ਹੁੰਦੇ ਸਨ ਅਤੇ ਹਮੇਸ਼ਾ ਬ੍ਰਹਮਗਿਆਨ ਦੀ ਅਵਸਥਾ ਵਿਚ ਰਹਿੰਦੇ ਸਨ , ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਲਗਭਗ ੫੦੦ ਸ਼ਿਰੋਮਣੀ ਕਮੇਟੀ ਦੇ ਗੁਰੂਦਵਾਰਿਆਂ ਦੇ ਵਿਚ ਨਿਰੰਤਰ ੩੦੦ ਸਾਲ ਤੋਂ ਚਲ ਰਹੀ ਹੈ ਅਤੇ ਪ੍ਰਮਾਣਿਤ ਹੈ , ਆਓ ਸਾਰੇ ਇਸ ਅਮੁਲਕੁ ਖ਼ਜ਼ਾਨੇ ਵਿੱਚੋ ਕਥਾ ਸੁਣਕੇ ਮਹਾਰਾਜ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਅਤੇ ਆਪਣਾ ਜਨਮ ਸਫਲ ਕਰੀਏ ਜੀ, ਧੰਨਵਾਦ
ਇਸ ਚੈਨਲ ਦਾ ਮਕਸਦ ਸੰਗਤ ਨੂੰ ਆਪਣੇ ਪੁਰਾਤਨ ਇਤਿਹਾਸ ਬਾਰੇ ਜਾਣਕਾਰੀ ਦੇਣ ਦਾ ਹੈ , ਇਸ ਕਥਾ ਵਿਚ ਦਿੱਤੀ ਜਾਣਕਾਰੀ ਸੰਤ ਮਹਾਪੁਰਸ਼ਾ ਤੋਂ ਸਲਾਹ ਲੈ ਕੇ ਹੀ ਅੱਗੇ ਸੰਗਤਾਂ ਨੂੰ ਸਰਵਣ ਕਰਵਾਈ ਜਾਂਦੀ ਹੈ , ਸਾਰੇ ਧਰਮਾਂ ਦਾ ਸਤਿਕਾਰ ਕਰਨਾ ਗੁਰੂ ਸਾਹਿਬਾਨਾਂ ਨੇ ਇਕ ਸੱਚੇ ਸਿੱਖ ਨੂੰ ਸਿਖਾਇਆ ਹੈ , ਸਾਰੇ ਦੇਵੀ ਦੇਵਤੇ ਸਿੱਖ ਵਾਸਤੇ ਸਤਿਕਾਰਯੋਗ ਹਨ ਅਤੇ ਭਰੋਸਾ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਰੱਖਣਾ ਸਿੱਖ ਦਾ ਫਰਜ਼ ਹੈ , ਸਾਰੀ ਸੰਗਤ ਦਾ ਤਹਿ ਦਿੱਲੋਂ ਬਹੁਤ ਬਹੁਤ ਧੰਨਵਾਦ
This Channel Broadcast Religious stories of Sikh community
All Rights are original and Reserved with the channel
Audios and Videos Recordings are original
Images taken from pexel.com
No Copyright Image provided by www.pexels.com
Influenced by Giani Sant Singh Ji Maskeen
Katha Sri Gur Partap Suraj Parkash Granth
Narrated By Bhai Amrit pal singh
Written By Kavi Bhai Santokh Singh Choodamani
Compiled By Dr Ajeet Singh Aulakh
This katha is Approved by SGPC
Consultations - Respected Giani Thakur Singh Ji Damdami Taksal

Опубликовано:

 

23 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 55   
@SatnamSingh-lc9hm
@SatnamSingh-lc9hm Год назад
ਧੰਨ ਧੰਨ ਬਾਬਾ ਫਰੀਦ ਜੀ
@VarinderSingh-go8dx
@VarinderSingh-go8dx Год назад
Dhan Dhan Baba Sheikh Farid g 💞💕💗💖
@madhurichaudhary7055
@madhurichaudhary7055 Год назад
Satnam shri waheguru
@The_Rajkumar43
@The_Rajkumar43 3 года назад
Waheguru ji
@gillkaran4420
@gillkaran4420 2 года назад
ਧੰਨਧੰਨ ਭਗਤ ਬਾਬਾ ਫਰੀਦ ਸਾਹਿਬ ਜੀ
@gsmaan4221
@gsmaan4221 3 года назад
Dhan dhan baba sekh farid ji🙏🙏🙏🙏🙏🙏🙏
@jasvirsingh-up5uw
@jasvirsingh-up5uw 2 года назад
🙏🙏DHAN DHAN BABA FARID JI MAHARAAJ JI🙏🙏
@sunitadevistar4039
@sunitadevistar4039 Год назад
Jai baaba frid ji🙏🙏🙏🙏🙏🙏🙏💐💐💐💐💐🎉🎉🎉
@harpalsingh7989
@harpalsingh7989 Год назад
Very very nice kattha Sunai h g.aap g da bhut bahut Dhanyawad g
@JagtarSingh-il3ym
@JagtarSingh-il3ym 3 года назад
Dhan Dhan baba Farid ji
@sawna350
@sawna350 Год назад
Wmk
@charanjitsinghbhinder147
@charanjitsinghbhinder147 2 года назад
Dhan Baba Sheikh Farid ji🙏💐
@gulbarsingh9910
@gulbarsingh9910 3 года назад
Dhan dhan Baba Farid ji 🙏🙏🙏🌹🌹
@avtarsingh8924
@avtarsingh8924 3 года назад
Koti Kot parnam baba g
@gursahibsinghsohal526
@gursahibsinghsohal526 2 года назад
ਵਾਹਿਗੁਰੂ ਜੀ 🙏🌹
@upinderjitsingh8566
@upinderjitsingh8566 3 года назад
Dhan dhan baba farid ji
@publicvikascouncil2862
@publicvikascouncil2862 3 года назад
ਧੰਨ ਧੰਨ ਬਾਬਾ ਫਰੀਦ ਸਾਹਿਬ
@harpalsingh-px2er
@harpalsingh-px2er 3 года назад
Satnaam wahegur ji
@GurpreetSingh-mx7oi
@GurpreetSingh-mx7oi 3 года назад
Waheguru ji 🙏
@meenusharma9851
@meenusharma9851 3 года назад
Jai baba ji
@BachittarSingh-md5vc
@BachittarSingh-md5vc 3 года назад
Waheguru ji 🙏waheguru ji 🙏waheguru ji 🙏
@arvindersingh6712
@arvindersingh6712 3 года назад
Waheguru Ji Ka khalsa Waheguru Ji ki Fateh
@truereligion4370
@truereligion4370 3 года назад
Waheguru ji Mehr karo
@balwantkaur759
@balwantkaur759 2 года назад
Tusi katha soona ke bouhat jeev parupkar kmarahe ho thankyou ji blessing you.
@jasspabla8926
@jasspabla8926 2 года назад
Dhan dhan baba farid ji 🙏🏻
@publicvikascouncil2862
@publicvikascouncil2862 3 года назад
ਬਹੁਤ ਵਧੀਆਂ ਜਿੰਦਗੀ ਲਈ ਅਹਿਮ ਗੱਲਾਂ
@gurdeepsinghthind5699
@gurdeepsinghthind5699 3 года назад
Waheguru ji waheguru ji
@gillsaab4440
@gillsaab4440 3 года назад
🙏🙏🌸🌸waheguru ji🌸🌸🙏🙏
@harrysandhuharry5818
@harrysandhuharry5818 3 года назад
I'm from faridkot dhan baba farid ji
@rintu4244
@rintu4244 3 года назад
Dhan dhan baba Farid sahib ji 🙏
@Ashok.kumar.khunda
@Ashok.kumar.khunda 3 года назад
Waheguru ji 🙏🙏🙏
@reshamkaur5613
@reshamkaur5613 3 года назад
dhan dhan baba Farid ji 🙏❤️❤️🙏 waheguru ji waheguru ji waheguru ji waheguru ji waheguru ji waheguru ji waheguru ji 🙏🙏❤️
@manjeetsinghnigah4695
@manjeetsinghnigah4695 Год назад
ਧੰਨ ਧੰਨ ਬਾਬਾ ਫਰੀਦ ਜੀ 🙏❤️💐🙏❤️💐🙏❤️💐🙏❤️💐🙏❤️💐🙏❤️💐💕
@GurdevSingh-lh6oj
@GurdevSingh-lh6oj 3 года назад
ਰਿਧੀ ਸਿਧੀ ਦਾ ੳਚਾਰਨ ਗਲਤ ਹੈ ।
@user-qv1iq1yw7k
@user-qv1iq1yw7k 3 года назад
ਤਾ ਡੇ ਕੋਲ ਰਿੱਧੀ ਸਿੱਧੀ‌ ਹੈਗੀ ਆ ਬਾਈ ਜੀ ਤੁਸੀਂ ਉਚਾਰਨ ਕਰਕੇ ਦੱਸਦੋ ਸਾਨੂੰ ਪਾਪੀਆਂ ਨੂੰ???
@rajrani9860
@rajrani9860 3 года назад
Ex
@dharamveersingh6930
@dharamveersingh6930 3 года назад
Veer katha sakhep vich karo
@pawankaur1685
@pawankaur1685 3 года назад
Sant di jaat nahi rab roop hunde ne
@gurgurgur
@gurgurgur 11 месяцев назад
Gurbani tree day leaf ja fruit nu pap nahi mann di Gurbani ta meat tay pani vegetables nu vi same likhdi ha hir vegetables meat ha hir seed dal vich jeev atma ha Gurbani meat mass da koe vahim nahi kardi ajay es katha vich farid ji tay wheheguru day atma gyan di kirpa nahi hoyee .
@ravneetsinghbhanghu3737
@ravneetsinghbhanghu3737 3 года назад
gappa mari jao koi aya wapas mar k ajj tk aithe baith k loka da bewakuf banai jao
@ravindersawhney7887
@ravindersawhney7887 3 года назад
JAD MUSLMAN FRIDJI. KO NAI MANTA,TO.SIKH KIO BABA FARID,BABA.FARID.KAR RAI.HA,
@ravindersawhney7887
@ravindersawhney7887 3 года назад
SAB BAKWAS.BAJI.FARID.DA.KAM.PUNJAB.DA.DALIT.LOGA NU.ISLAM.VICH.CONVERT.KATNA,OH.KHUD.HINDI.YA.SIKH.KIO.NAI BANIA,KHATRI.SIKH.BABA.FARID.NU.NAHI.MANDA.
@urvikaur194
@urvikaur194 3 года назад
Na manno...... Rabb nu ki farrakk....!!
@sajansajan4463
@sajansajan4463 2 года назад
tu baba farid g ta tipni karda aa tara vich hai baba farid g jina goun ona de bani ta shib Sri guru Granth Sahib vich darj hai tinu ta koi janda v nai
@manpreetbrar4327
@manpreetbrar4327 2 года назад
Why you came here to hear then
@gurbanishabad4067
@gurbanishabad4067 3 года назад
Wmk
@HarjitSingh-il4ce
@HarjitSingh-il4ce 3 года назад
Waheguru ji
@BachittarSingh-md5vc
@BachittarSingh-md5vc 3 года назад
Waheguru ji 🙏waheguru ji 🙏waheguru ji 🙏
@jonyk4872
@jonyk4872 3 года назад
Waheguru ji 🙏
@KulwinderKaur-rw2ze
@KulwinderKaur-rw2ze 3 года назад
Waheguru ji
@kaurprincessharman9334
@kaurprincessharman9334 3 года назад
Waheguru ji
@lakhvirsingh3215
@lakhvirsingh3215 3 года назад
Waheguru ji
@BachittarSingh-md5vc
@BachittarSingh-md5vc 3 года назад
Waheguru ji 🙏waheguru ji 🙏waheguru ji 🙏
@shinderchaihal9027
@shinderchaihal9027 3 года назад
Waheguru ji 🙏
Далее
Simple Flower Syrup @SpicyMoustache
00:32
Просмотров 1,6 млн
Мама приболела😂@kak__oska
00:16
Просмотров 804 тыс.
ОБЗОР ПОДАРКОВ 🎁 | WICSUR #shorts
00:55
Matra sahib baba Sri Chand ji Maharaj udasi panth
1:57:43
Ghat Ramiyan Satsang: Baba Partap Singh ji Tarntran
55:51
Simple Flower Syrup @SpicyMoustache
00:32
Просмотров 1,6 млн