Тёмный

Baby Girl Birth After 24 Years|Two Wife Live Like Sisters|Mani Parvez|Kaint Punjabi Channel 

Kaint Punjabi (ਘੈਂਟ ਪੰਜਾਬੀ)
Подписаться 366 тыс.
Просмотров 244 тыс.
50% 1

#kaintpunjabi #latestpunjabivideo #kaintpunjabichannel
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
Baby Girl Birth After 24 Years|Two Wives Live Like Sisters|Mani Parvez|Kaint Punjabi Channel
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Опубликовано:

 

26 апр 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 142   
@kaintpunjabi
@kaintpunjabi Год назад
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@paramjitsinghhundal8508
@paramjitsinghhundal8508 Год назад
Kehda area va bai?
@reshamsingh8770
@reshamsingh8770 Год назад
Ll00lp ਬੇ
@DILDIYAGALA-md9wf
@DILDIYAGALA-md9wf Год назад
🎉🎉🎉🎉🎉🎉
@khushiboort9335
@khushiboort9335 Год назад
ਇਸ ਬੱਚੇ ਦੀ ਵੱਡੀ ਮਾਂ ਨੂੰ ਸਲਾਮ ਆ
@ravithind5005
@ravithind5005 Год назад
ਵਾਹਿਗੁਰੂ ਜੀ ਵਾਹਿਗੁਰੂ ਜ਼ੀ ਕਿੱਡੀ ਸੋਹਣੀ ਸੋਚ ਏ ਪਰਿਵਾਰ ਦੀ।ਵੱਡੀ ਭੈਣ ਜੀ ਨੇ ਕਮਾਲ ਕਰ ਦਿੱਤੀ ,ਸਿਰ ਝੁੱਕਦਾ ਤੁਹਾਡੀ ਸੋਚ ਤੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਪਰਿਵਾਰ ਨੂੰ ਜੀ। ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ।।ਸੋ ਕਿਉ ਮੰਦਾ ਆਖਿਐ ਜਿਤੁ ਜੰਮਹਿ ਰਾਜਾਨ।।
@Jk-zf8yx
@Jk-zf8yx Год назад
ਹੁਣ ਪੁੱਤ ਵੀ ਹੋਉ ,,,,, ਹਨੇਰੀ ਆਈ ਐ ਮੀਂਹ ਵੀ ਆਉਗਾ 🌹🙏
@yoelchrustain
@yoelchrustain Год назад
ਬੱਚੇ ਦੀ ਵੱਡੀ ਮੰਮੀ ਤੇ ਛੋਟੀ ਮੰਮੀ ਨੂੰ ਮੁਬਾਰਕਾਂ
@sukhwinderhans7737
@sukhwinderhans7737 Год назад
ਸਮੂੰਹ ਪ੍ਰਵਾਰਕ ਮੈਂਬਰ ਸਾਹਿਬਾਨ ਜੀ ਨੂੰ ਬੇਟੀ ਦੇ ਜਨਮ ਦੀਆ ਬਹੁਤ-ਬਹੁਤ ਮੁਬਾਰਕਬਾਦ ਅਤੇ ਲੱਖ ਲੱਖ ਵਧਾਇਆ ਜੀ।
@malkeetpannu1447
@malkeetpannu1447 Год назад
ਬੱਚੇ ਦੀ ਵੱਡੀ ਮੰਮੀ ਨੂੰ ਸਲੂਟ ਆ
@user-vo5oj3dd1c
@user-vo5oj3dd1c Год назад
ਮੁਬਾਰਕਾਂ ਵੀਰ ਜੀ ਵਾਹਿਗੁਰੂ ਜੀ ਤੁਸਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਬੱਚੇ ਨੂੰ ਤੰਦਰੁਸਤ ਰੱਖੇ ਸਦਾ ਸਲਾਮਤ ਰੱਖੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਬੱਚੇ ਨੂੰ ਬਹੁਤ ਬਹੁਤ ਪਿਆਰ ਮੇਰੇ ਵੱਲੋਂ ਜੀ
@BalwinderKaur-mu9zb
@BalwinderKaur-mu9zb Год назад
ਬੱਚੀ ਦੇ ਜਨਮ ਦੀਆਂ ਬਹੁਤ ਬਹੁਤ ਵਧਾਈਆਂ ਜੀ ⚘⚘⚘⚘⚘
@gurinderpalsingh1046
@gurinderpalsingh1046 Год назад
ਬੱਚੇ ਦੀ ਵੱਡੀ ਮਾਂ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਗੋਂਡ ਬਲੈਸ ਯੂ
@ravidasyepb78
@ravidasyepb78 Год назад
ਓਹ ਦਿਆ ਰੰਗਾ ਨੂੰ ਓਹੀਓ ਜਾਣੇ ਪਤਾ ਨੀ ਰੱਬ ਕਿਹੜਿਆ ਰੰਗਾ ਵਿੱਚ ਰਾਜ਼ੀ 🙇🏻‍♂️🙏🏻
@makhansingh3002
@makhansingh3002 Год назад
ਧੀਆਂ ਤੇ ਧਰੇਕਾਂ ਰੋਣਕ ਹੁੰਦੀਆਂ ਵੇਹੜੇ ਦੀ
@kuljindersinghdhaliwal4400
@kuljindersinghdhaliwal4400 Год назад
ਇਹ ਕੌਈ ਵੱਡੀ ਗਲ ਨਹੀਂ ਬਜ਼ੁਰਗ ਮਾਤਾ ਦੀ ਗਲਬਾਤ ਵਿਚੋਂ ਹੀ ਪਤਾ ਲਗ ਜ਼ਾਂਦਾ ਕਿ ਪਹਿਲਾਂ ਵਾਲੇ ਭੈਂਣ ਜੀ ਹੋਣਾਂ ਨੂੰ ਇਹ ਸਮਝੋਤਾ ਕਰਨਾਂ ਹੀ ਪੈਂਣਾਂ ਸੀ ॥ ਬਾਕੀ ਜੋ ਵੀ ਹੈ ਸਹੀ ਹੈ ਪਰਮਾਤਮਾਂ ਏਕਤਾ ਇਤਫਾਕ ਬਣਾਂਈ ਰਖੇ ॥ ਪਰਿਵਾਰ ਹਸਦੇ ਵਸਦੇ ਹੀ ਸੋਹਣੇਂ ਲਗ਼ਦੇ ॥ ਪਰ ਜਿਸ ਤਨ ਨਾਲ ਬੀਤਦੀ ਓਹੀ ਮਨ ਜ਼ਾਂਣਦਾ ਜ਼ਿਉਂਦੇ ਜੀ ਮਰਜ਼ਾਂਣ ਵਾਂਗ ਹੈ ਆਪਣੀ ਜ਼ਗਾਹ ਹੋਰ ਨੀੰ ਦੇ ਦੇਂਣੀ ਜੀਵਨ ਗੁਰਸਿੱਖੀ ਵਾਲਾ ਤੇ ਵੱਧ ਤੋਂ ਵੱਧ ਸਿਮਰਨ ਕਰਨ ਦੀ ਸਲਾਹ ਵੱਡੇ ਭੈਂਣ ਜੀ ਹੋਂਣਾਂ ਨੂੰ ਦਿੰਦਾ ਹਾਂ ਜਿਸ ਨਾਲ ਆਪਣੇਂ ਜੀਵਨ ਦੇ ਜਾਂ ਪਿਛਲ਼ੇ ਜ਼ਨਮ ਕਰਮ ਦੇ ਰਾਜ਼ ਆਪਣੇਂ ਮਨ ਵਿਚੋਂ ਹੀ ਲਭਦੇ ਨੇਂ
@Lite_white444
@Lite_white444 Год назад
Right .
@NarinderKaur-lo5vv
@NarinderKaur-lo5vv Год назад
Dhee apne maa baap di shan hundi aa... Waheguru g bachi nu tandrusti di daat bahksna g.. 🙏🙏
@balbiratwal3237
@balbiratwal3237 Год назад
ਬਹੁਤ ਬਹੁਤ ਵਧੀਦੀਆਂ🎂🙏🎈🎈🎈🎈🎈
@kaursidhu4725
@kaursidhu4725 Год назад
Jehde parivar de mohri siane hon oh privar ink he chalde ne ❤❤bapu te bebe boht vadia ne jo inni vadia soch a unha di baaki rabb the parivar te bache te mehar bharya hath rakhe
@kirpalsingh2765
@kirpalsingh2765 Год назад
Congratulations ji all family god bless all of you ❤🙏❤❤❤
@Ravinder_Singh579
@Ravinder_Singh579 Год назад
ਵਧੀਆ ਕਿਸਮ ਬਾਈ ਦੀ
@HardeepKaur-jd4tr
@HardeepKaur-jd4tr Год назад
Congratulations🥳🎉
@SurinderKaur-jo4ee
@SurinderKaur-jo4ee Год назад
Bahout vadia tey bahout Bahout hee rab agey tow hoor b khushia leaveyga karma walia BACHIA karma walia née jow ap de kaar.janam le lia shabash bibis dey Teri and BACHIA dey baba g sarey parwar khosh rahey
@nilamrani9287
@nilamrani9287 Год назад
bebe bapu g di soch nu slaam mubarkan sab parivar nu
@kaurmannei5936
@kaurmannei5936 Год назад
Congratulations all family waheguru mehar kare
@jassalkaur3548
@jassalkaur3548 Год назад
🥰🥰🥰🥰🥰👌🤲🤲🤲🤲🤲🙏🙏🙏
@dalbirnagra7885
@dalbirnagra7885 Год назад
Bohat bohat vadhaian sare pariwaar nu , waheguru Ji ese taran tohade pariwaar nu ikmuth rakhe god bless you all 🎂🎈💖🥰🙏
@baljitsingh-wy8wv
@baljitsingh-wy8wv Год назад
Very nice very nice family very nice ladies God bless this family and the little angel
@Raman_guru_33
@Raman_guru_33 Год назад
Dhan aa 1st wife
@asharani9501
@asharani9501 Год назад
Very very congratulations veerji eda dea vedo paon vaste from Uk 🇬🇧🇬🇧💕💕👶🏼👶🏼
@user-dl9gr4bu1w
@user-dl9gr4bu1w Год назад
Vichaari pehli nuuhh te ki beet di honi😭😭
@harshankailay718
@harshankailay718 Год назад
Waheguru ji 🙏❤️
@lakhveersinghmallan4273
@lakhveersinghmallan4273 Год назад
ਬਹੁਤ ਵਧੀਆ ਜੀ
@karmjitgill1125
@karmjitgill1125 Год назад
Very nice bai ji
@HardeepSingh-py6ve
@HardeepSingh-py6ve Год назад
Bhut hi jyada vda dil aa vadi bhen da..
@dkmetcalf14598
@dkmetcalf14598 Год назад
Congratulations. Bahout vadhiya vichar ne sare privar de.Salute all.God bless you all family.
@AmandeepSingh-ul9mz
@AmandeepSingh-ul9mz Год назад
ਵਾਹਿਗੁਰੂ ਕਿਰਪਾ ਕਰੇ
@mangat_gaming07
@mangat_gaming07 Год назад
Same ਕਹਾਣੀ ਮੇਰੇ ਭੂਆਂ ਜੀ ਘਰ ਸੀ ਮੇਰੇ ਭੂਆਂ ਜੀ ਹੁਣ ਹੈ ਨਹੀਂ
@makhankalas660
@makhankalas660 Год назад
ਵਾਹਿਗੁਰੂ ਜੀ
@balwinderjunday8434
@balwinderjunday8434 Год назад
Very good family .Grand parents thoughts very great .I appreciate. God bless the baby.
@satkartarsingh3901
@satkartarsingh3901 Год назад
Congregation ji very nice Family god bless you all family members
@Rinkuup31wala
@Rinkuup31wala Год назад
Phli war dekhya pyar
@harmeetkaur4628
@harmeetkaur4628 Год назад
Very nice 👌 👍 God bless you 🙏 ❤❤
@user-xl4bf9fn4i
@user-xl4bf9fn4i Год назад
ਵਾਹ ਜੀ ਵਾਹ 👌👌👌
@ManjitKaur-sx5tf
@ManjitKaur-sx5tf Год назад
Sare priwar nu nuni buchi harjus de janan dea bahut bahut mubarkbad hove ji
@rickyseerha5668
@rickyseerha5668 Год назад
ਬਹੁਤ ਬਹੁਤ ਮੁਬਾਰਕਾਂ ਜੀ
@kaurpawi6853
@kaurpawi6853 Год назад
Vaise aaj kl ta ene medical treatment ne IVF bgera surrogacy bgera hor v bht kujh chlo pehla hunda c v 2 viah krde c jwak krke kyuki odo medical facilities ni c eniyan aaj kl ta jrurt hi ni
@narinderkaur7175
@narinderkaur7175 Год назад
Waheguru ji sarbat da bhala krna ji 🙏
@jagdevtoor417
@jagdevtoor417 Год назад
Hun pyar or eka rkhna bai di marji hai.ldki valean ne apna bhut vada farj poora kr deta.
@bgrwl45
@bgrwl45 Год назад
very good video 👍👍👍❤❤
@nishansingh2500
@nishansingh2500 Год назад
God bless u baby
@satinderrajasansi9611
@satinderrajasansi9611 Год назад
God blessing ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@bahadursingh9841
@bahadursingh9841 Год назад
ਬਹੁਤ ਵਧੀਆ ਹੈ
@sarbjitkaur2648
@sarbjitkaur2648 Год назад
waheguru g chardikla ch rakhe
@RamanDeep-eo8un
@RamanDeep-eo8un Год назад
God bless you ji
@manpreetmaan2586
@manpreetmaan2586 Год назад
waheguru g
@baljinderkaler1713
@baljinderkaler1713 Год назад
Mubarakan ji
@rajinderkaur2100
@rajinderkaur2100 Год назад
Waheguru Ji hrek bhainh d kukh nu bhag lge kirpa kro 🙏🙏❤
@surindermavi6114
@surindermavi6114 Год назад
Congratulations g 🎉🎉
@HarpreetKaur-oz2po
@HarpreetKaur-oz2po Год назад
Congrachulaction god bless you
@JarnailSingh-ko8ro
@JarnailSingh-ko8ro Год назад
Congratulations 🎊
@VarinderSingh-le9np
@VarinderSingh-le9np Год назад
Waheguru ji
@tkl3515
@tkl3515 Год назад
Well done everyone and congratulations 🎉❤🎉
@RaviRandhawa1213
@RaviRandhawa1213 Год назад
Waheguru ji hor kirpa karan ji 💐🙏🌺🙏💐🌺
@paramjitsinghhundal8508
@paramjitsinghhundal8508 Год назад
Congratulations ji
@kamalsaini8131
@kamalsaini8131 Год назад
Both sohana nice baby
@navjotgill6236
@navjotgill6236 Год назад
congratulations 🎉🎉❤❤❤😊😊😊
@harpindersingh9566
@harpindersingh9566 Год назад
Conguredulation your family
@sharandeep3894
@sharandeep3894 Год назад
Congratulations
@rkkaurkaur9401
@rkkaurkaur9401 Год назад
Bahut wadhaiya 🎉
@MaanSingh-rb2bz
@MaanSingh-rb2bz Год назад
Waheguru ji mehar kare ji sadiya vi 3 dhinya han rab ne bhoot mehar rakhi he
@Harbhajansingh-my4ki
@Harbhajansingh-my4ki Год назад
Bahut bahut vadhina
@abijotdhaliwal6595
@abijotdhaliwal6595 Год назад
Waheguru ji meher kero ji
@manavgill1763
@manavgill1763 Год назад
God bless all of you 🙏🙏🙏🙏🙏❤❤🇨🇦
@jeewanasha7100
@jeewanasha7100 Год назад
GBU baby girl ❤
@Ableen_mehra_12
@Ableen_mehra_12 Год назад
Woo nice ❤❤❤
@harinderpal3622
@harinderpal3622 Год назад
🙏ਸੋ ਕਿਓ ਮੰਦਾ ਆਖੀਏ ਜਿਸ ਜੰਮੇ ਰਜਾਨ 🙏
@sarbjeetsinghvirk3291
@sarbjeetsinghvirk3291 Год назад
Nice family god bless you
@Pardeepkumar-hi2fj
@Pardeepkumar-hi2fj Год назад
VERY.NICE.SISTER..JI.
@Sandeep_Sandhu
@Sandeep_Sandhu Год назад
Waheguru ji mehar kryo ji 👏🏻
@GursewakSingh-ev4qs
@GursewakSingh-ev4qs Год назад
❤🎉 congratulations all family and God bless 🎈🎈🎈🎉❤u
@MandeepSingh-zs7lm
@MandeepSingh-zs7lm Год назад
Good family
@devrajsehgal7095
@devrajsehgal7095 Год назад
Waheguru.ji
@deepbrar8413
@deepbrar8413 Год назад
Bachye di vadi maa nuu bahut bahut slam
@Deepbrar2595
@Deepbrar2595 Год назад
Grandfmother d soch 👌🙏🙏
@jotphotophotography7756
@jotphotophotography7756 Год назад
Veeri nice
@jotphotophotography7756
@jotphotophotography7756 Год назад
Parvar. Nu mubarak
@deep4986
@deep4986 Год назад
Very nice 👍👍👍👍 ji
@user-cw7ut3zd5h
@user-cw7ut3zd5h Год назад
Very nice family
@gurwindersingh8652
@gurwindersingh8652 Год назад
Congratulations all family no🙏🙏
@kantasingh3307
@kantasingh3307 Год назад
God bless you 💕🙏🙏
@KanwarnaunihalSingh-kf7jg
@KanwarnaunihalSingh-kf7jg Год назад
Harjas di wadi maa noo mubarkan houn gi
@bimlakaur8779
@bimlakaur8779 Год назад
जहां प्यार है वहां परमात्मा का वास है परमात्मा जरूर सुनता है
@stitchingandcuttingcoach5301
❤❤❤❤
@jasdeepvlogs1584
@jasdeepvlogs1584 Год назад
Congrats jagjeet sir
@surinderbirk3075
@surinderbirk3075 Год назад
👌👍💐
@GurpreetKaur-jz3pb
@GurpreetKaur-jz3pb Год назад
Sahure bahut tang karde je bacha na hove vaddi vichari je khud na labdi tan ohnu kad k hor viah kar lande .anath asharam vichon llae bache di v jindgi ban jandi
@gagandeep6359
@gagandeep6359 Год назад
congratulations g
@ravikirn8737
@ravikirn8737 Год назад
Waah waah kya battan
@surindernijjar7024
@surindernijjar7024 Год назад
Proud of you sister ❤
@BobTheBuilder837
@BobTheBuilder837 Год назад
💯🙏💯
@kantasingh3307
@kantasingh3307 Год назад
Good 👍👍
@yosoysandhupreet
@yosoysandhupreet Год назад
🙏🏻🙏🏻🙏🏻🙏🏻🙏🏻
@buttasingh4719
@buttasingh4719 Год назад
🙏🙏🙏👌👍♥️♥️🌹🌹
@Mamta_chouhan302
@Mamta_chouhan302 Год назад
Rabb Da hi vasta... Do viah wala parchar channels utte pa k ... Loka de hasde vasde ghr na ujharo.... Vaas lain do duniya nu.... Ehe jiya gaalan kr k .... Trand bnai jande ne lok do viah da .... Please request aa... Koi chaj di chij loka de samne lai k aaya kro.... Mai ta ik chappal na shear kra.... Ghrwala tan bohut vaddi gal aa .... Loka nu na padhkao... Chaj di news lai k aao.. Aa sab dekhan ton baad kyi kudiya eho jiya ne jina de viah magro bcha nhi hunda... Tusi una loka de dimaag ch second marriage lyi motivation video bna k ki sabat krna chonde o... Kyi kudiya nhi shear kr skdiya apna hubby kise nal... Je rabb ne bcha nhi dita... Eaida matbal ehe thodi apna Bande da viah kra do... Tuhanu tan ehe kehna chahida Aaj kal medical ne bohut traki kr li A... Apna lijaaj krao... Aaj kal serogacy pregnancy b ho jndi aa... Sokan nu samne dekhan nalo jyada hi aa medical technology da sahara lvo
@vlogerstreet
@vlogerstreet Год назад
Right ji
@Mamta_chouhan302
@Mamta_chouhan302 Год назад
@@vlogerstreet thanks
Далее
Fast and Furious: New Zealand 🚗
00:29
Просмотров 5 млн
Лепим из пластилина🐍
00:59
Просмотров 254 тыс.
Your bathroom needs this
00:58
Просмотров 16 млн
Fast and Furious: New Zealand 🚗
00:29
Просмотров 5 млн