Тёмный

Back to Motherland | Reverse Migration | Part 5 | EP 55 | Punjabi Podcast 

Punjabi Podcast
Подписаться 89 тыс.
Просмотров 27 тыс.
50% 1

#punjabipodcast #reversemigration #canadatopunjab
Punjabi Podcast with Rattandeep Singh Dhaliwal & Karanveer Aulakh
ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.
ALL RIGHTS RESERVED 2023 © PUNJABI PODCAST

Опубликовано:

 

11 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 177   
@ReshamBrarBurj
@ReshamBrarBurj 10 месяцев назад
ਬਹੁਤ ਵਧੀਆ ਵੀਰ, ਮੈਂ ਵੀ ਆ ਰਿਹਾ Australia ਤੋਂ ਜਨਵਰੀ ਚ।
@kakkasandhu8299
@kakkasandhu8299 10 месяцев назад
Well come viro Sare ajo
@PropertySaleRent
@PropertySaleRent 10 месяцев назад
ਆਜੋ ਬਾਈ ਆਜੋ ਸਾਰੀ ਉਮਰ ਪੈਸੇ ਪਿੱਛੇ ਭੱਜਣ ਦਾ ਕੋਈ ਫਾਇਦਾ ਨਹੀਂ ਇਕ ਅਮਾਊਂਟ ਕਮਾ ਕੇ ਵਾਪਿਸ ਆਵੋ ਜੀ
@AJEETCHAHALMUSIC
@AJEETCHAHALMUSIC 10 месяцев назад
Good veere m v australia tu aya veere 2 saal ho gye melbourne vch c meri sari family othe aa
@jashanpreet5637
@jashanpreet5637 6 месяцев назад
Wmk❤
@nirvailgill1615
@nirvailgill1615 10 месяцев назад
ਦੋਹਾਂ ਵੀਰਾਂ ਦੀਆਂ ਗੱਲਾਂਬਾਤਾਂ ਸੁਣ ਕੇ ਰੂਹ ਖੁਸ਼ ਹੋ ਗਈ ਵਾਹਿਗੁਰੂ ਸਦਾ ਖੁਸ਼ ਰੱਖੇਂ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 🎉🎉🎉🎉❤❤❤
@sndpsinghsran2639
@sndpsinghsran2639 10 месяцев назад
ਕਰਨ ਬਾਈ ਤੁਹਾਡੀ ਸੋਚ ਨੂੰ ਸਲਾਮ ਆ ਵਾਹਿਗੁਰੂ ਤਰੱਕੀਆ ਬਖਸ਼ੇ। ਬਹੁਤ ਜੱਦੋਂ ਜੈਦ ਬਾਅਦ ਵੀਰ ਨੂੰ ਆਪਣਿਆ ਵਿੱਚ ਆ ਕੇ ਵਿਚਰਨ ਦਾ ਸਮਾਂ ਮਿਲਿਆ ਵੀਰ ਦੇ ਚਿਹਰੇ ਤੋਂ ਉਸ ਦੀ ਖੁਸ਼ੀ ਦਾ ਅੰਦਾਜ਼ਾ ਲਾ ਸਕਦੇ ਹਾਂ।ਤੁਹਾਡੇ ਵਤਨ ਵਾਪਸੀ ਆਉਣ ਤੇ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਕੋਟਿ ਕੋਟਿ ਪ੍ਰਣਾਮ ।
@FaraattaTv
@FaraattaTv 10 месяцев назад
Punjab ❤ rich cultural heritage nd religion , festivals , pind ,khett , Tractors 🚜 , rishte , Nanake eh sab bahar hani 😢 Rooh Punjab ch ❤️
@sarbjeetsingh4415
@sarbjeetsingh4415 10 месяцев назад
ਪਾਣੀ ਵਾਲੀ ਗੱਲ ਬਿਲਕੁਲ ਸੱਚ ਆ ਬਾਈ । England ਚ’ ਜਿੱਥੇ ਇਹ ਪਲਾਂਟ ਲੱਗੇ, ਉੱਥੇ ਕਈ ਵਾਰੀ load ਲੇ ਕੇ ਜਾਈਦਾ ਰੱਤਨ ਬਾਈ ਸੱਚੀ ਸਾਹ ਨਈ ਲੇ ਹੁੰਦਾ ।ਐਨਾ ਮੁਸ਼ਕ ਆਉਦਾ ।
@amriksingh8888
@amriksingh8888 10 месяцев назад
ਤਹਾਡੀਆਂ ਗੱਲਾਂ ਵਿਚ ਪੂਰਾ ਦਮ੯੯%ਸੱਚ ਹੈ। ਪਾਣੀ ਵਾਰੇ ਤਾਂ ਮੈਂ ਵੀ ਵੇਖਿਆ water treatment plant Fresno, California ਚ ਕਈ ਵਾਰੀ ਤਾਂ ਪਾਣੀ ਚ smell ਵੀ ਆਉਦੀ ਹੈ " ਮੈ ਵੀ back ਆਉਣ ਵਾਰੇ ਮਨ ਬਣਾਈ ਬੈਠਾ ਹਾਂ।।।।।।।।।
@ManinderSingh-qc9db
@ManinderSingh-qc9db 10 месяцев назад
ਬਹੁਤ ਬਹੁਤ ਮੁਬਾਰਕਾਂ ਬਾਈ ਵਤਨ ਵਾਪਸੀ ਦੀਆਂ ।
@sukhjitsingh5359
@sukhjitsingh5359 10 месяцев назад
ਵੀਰੇ ਇਹ ਪਰਵਾਸ ਨੇ ਪੰਜਾਬ ਤੋਂ ਦੂਰ ਤਾਂ ਕੀਤੇ ਪੁੱਤ ਪੰਜਾਬ ਦੇ, ਪਰ ਪੰਜਾਬ ਨਾਲ ਮੋਹ ਤੇ ਖਿੱਚ ਵੀ ਓਨੀ ਹੀ ਵਧਾ ਤੀ। ਸੱਚੀ ਵਾਈ ਦੂਰ ਹੋ ਕੇ ਹੀ ਪਤਾ ਲੱਗਦਾ ਵੀ ਸਾਡਾ ਪੰਜਾਬ ਦੁਨੀਆ ਦੀ ਸਬਤੋਂ ਅਨਮੁੱਲੀ ਵਿਰਾਸਤ ਸਾਂਬੀ ਬੈਠਾ। ਥੋਡਾ ਟਾਈਮ ਹੀ ਆ ੨੨ ਮੁੜਾ ਗੇ ਜਰੂਰ, ਓ ਵੀ ਪੱਕੇ ਪੈਰੀ 🙏
@dilpreetsingh7764
@dilpreetsingh7764 10 месяцев назад
22 d smile dasdi a 22 kina khush a. India aake. Sab to important khushi and satisfaction hundi a. Paise ta kite v tusi kma sakde a. But happiness sab to zruri a
@surjitdhanoa1644
@surjitdhanoa1644 10 месяцев назад
Congratulations Karan bai.we are thinking to move back Punjab too .I m from Edmonton too .water treatment is on 50 st .you are 110%right
@PB.-13
@PB.-13 10 месяцев назад
ਲੋਕ ਕੁਮੈਂਟ ਕਰੀ ਜਾਂਦੇ ਨੇ ਵੀ ਘਰੋਂ ਤੱਕੜਾ ਤਾਂ ਆ ਗਿਆ, ਬਹੁਤ ਲੋਕ ਨੇ ਘਰੋਂ ਤੱਕੜੇ ਤੇ ਫੇਰ ਵੀ ਨਹੀਂ ਮੁੜਦੇ..। ਜਿਹਦਾ ਸਰਦਾ ਉਹ ਜਾਉ ਈ ਨਾ, ਜੇ ਚਲੇ ਗਏ ਤਾਂ ਵਾਪਿਸ ਆਉ..।
@Laddi_Wraich_UK
@Laddi_Wraich_UK 10 месяцев назад
ਜਿਉਂਦੇ ਵਸਦੇ ਰਹੋ ਵੀਰੇ ❤ਦਿਲ ਖੁਸ਼ ਹੋ ਜਾਂਦਾ Podcast ਦੇਖ ਕੇ।
@jobansingh8142
@jobansingh8142 10 месяцев назад
ਰਤਨ ਵੀਰੇ ਜਿਹੜਾ ਅੱਜ ਦੇ ਟਾਈਮ ਕਮਲ਼ੇ ਕਾਹੂ ਬਾਈ ਨੂੰ ਉਹ ਸੱਭ ਤੋ ਵੱਡਾ ਕਮਲਾਂ ਤੇ ਖੱਚ ਬੰਦਾ ਆਪ ਹੋਊ ਮੈਂ ਵੀ ਕੈਨੇਡਾ ਰਹਿਣਾ ਬਾਈ ਨੇ 40% ਸੱਚ ਦੱਸਿਆਂ ਜੇ ਮੈਂ ਆਇਆ ਆ ਸਾਲ ਪੰਜਾਬ ਤਾਂ ਵੀਰਾ ਬਣਕੇ ਮੇਰਾ ਕਰਓ ਪੋਡਕਾਸਟ ਮੈਂ ਦੱਸੂੰ ਸੱਚ ਪਰ ਤੁਸੀ ਪੂਰਾ ਦਖਾਉ
@amanpreetsingh2412
@amanpreetsingh2412 10 месяцев назад
ਸਾਡਾ ਹਸਦਾ ਵਸਦਾ ਪੰਜਾਬ ❤
@Haritihas1699
@Haritihas1699 10 месяцев назад
World bank ਦੀ ਯੋਜਨਾ ਸੀ ਬਾਈ , ਪਿੰਡਾਂ ਤੋਂ ਸ਼ਹਿਰਾਂ ਵਿੱਚ ਲੋਕ ਵਸਾਉਣ ਦੀ। ਬਾਕੀ ਬਹੁਤ ਵਧੀਆ ਲੱਗਿਆ ਬਾਈ ਬਾਰੇ ਜਾਣਕੇ
@THEONESX0
@THEONESX0 10 месяцев назад
ਸਲਾਮ ਹੈ ਤੁਹਾਡੀ ਸੋਚ ਨੂੰ।
@BurjDunna
@BurjDunna 10 месяцев назад
ਪਾਣੀ ਵਾਲੀ ਗੱਲ ਬਿਲਕੁਲ ਸੱਚ ਆ ਬਾਈ ਜੀ ਸਾਰੇ ਕਨੇਡਾ ਦਾ ਸਿਸਟਮ ਏਵੇਂ ਹੀ ਚੱਲਦਾ ਪਾਣੀ ਵਾਲਾ ਬਹੁਤ ਨੁਕਸਾਨ ਆ ਇਸ ਪਾਣੀ ਦੇ 🙏
@0019994
@0019994 10 месяцев назад
ਵੀਰ ਨੂੰ ਨਵੀਂ ਸ਼ੁਰੂਆਤ ਲਈ ਸ਼ੁਭਕਾਨਾਵਾਂ। ਅੱਜ ਦੇ ਪੋਡਕਾਸਟ ਚ ਵੀਰ ਨੇ 2 ਅਜਿਹੀਆਂ ਗੱਲਾਂ ਕੀਤੀਆਂ ਜੋ ਕੇ ਗ਼ਲਤ ਸਨ। ਇਕ ਕੈਨੇਡਾ ਵਿੱਚ ਸਭ ਤੋਂ ਵੱਧ ਕੈਂਸਰ ਹੋਣ ਦੀ ਤੇ ਦੂਜੀ ਸੀਵਰੇਜ ਵਾਲੇ ਪਾਣੀ ਚ ਨਵਾਂ ਝੀਲ ਵਾਲਾ ਪਾਣੀ ਪਾ ਕੇ ਓਹਨੂੰ ਸ਼ੁੱਧ ਕਰਨ ਵਾਲੀ।
@chamkaur_sher_gill
@chamkaur_sher_gill 10 месяцев назад
ਸਾਰੇ ਵੀਰਾ ਨੂੰ ਸਤਿ ਸਰੀ ਅਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@gurtejsinghsidhu2749
@gurtejsinghsidhu2749 10 месяцев назад
ਸਾਡੀ ਵਾਪਸੀ ਦਾ ਸੇਹਰਾ ਰਤਨ ਬਈ ਤੂਹਾਨੂੰ ਜਾਦਾ
@Gurlal92
@Gurlal92 10 месяцев назад
ਪਾਣੀ ਵਾਲੀ ਗੱਲ ਬਿਲਕੁਲ ਸਹੀ ਹੈ ਸਾਉਦੀ ਅਰਬ ਵਿੱਚ ਵੀ ਇਦਾਂ ਈ ਐ
@kawalsandhu3480
@kawalsandhu3480 10 месяцев назад
Bahut vadea gal baat hoyi veer g sare podcast ch meri v kosish vire aun wale 4-5 sala tak sab settle krke apde punjab mud auna ❤️❤️❤️❤️
@ginnibhangu2666
@ginnibhangu2666 10 месяцев назад
ਬਾਈ ਕਰੋਨੇ ਆਲੇ ਟੀਕੇ ਵੀ ਦਿਲ ਦੇ ਦੌਰੇ ਦਾ ਕਾਰਨ ਬਣਦੇ ਨੇ 🙏🙏🙏
@RimpyBrar-sv9uh
@RimpyBrar-sv9uh 10 месяцев назад
ਬਹੁਤ ਵਧੀਆ ਪਰੋਗਰਾਮ, ,,,,ਧੰਨਵਾਦ ਰਤਨ
@hardipsingh4738
@hardipsingh4738 10 месяцев назад
You are so lucky veer, great love with punjab and village
@GurpreetSingh-zp8iv
@GurpreetSingh-zp8iv 10 месяцев назад
bohat vadiya podcast veere mai v italy aa pishle 6 saal ton appa v sochya hoeya ke vpasi krni aa waheguru mehar rakhe bs dil khush ho jnda jado koi punjab vpas aunda aa pke rehan lyi
@akashvirk7562
@akashvirk7562 10 месяцев назад
Proud of you Veer❤
@bhullar71020
@bhullar71020 10 месяцев назад
ਜਿਉਂਦੇ ਵਸਦੇ ਰਹੋ ਬਾਈ ❤
@kahlon7793
@kahlon7793 10 месяцев назад
ਧੰਨਵਾਦ ਦੋਵੇ ਵੀਰਾ ਦਾ
@kakkasandhu8299
@kakkasandhu8299 10 месяцев назад
Va ji kya baat hai❤
@timetotime1000
@timetotime1000 10 месяцев назад
ਬਹੁਤ ਅੱਛੇ
@Punjab-mail
@Punjab-mail 10 месяцев назад
Keep it up veer g
@kakkasandhu8299
@kakkasandhu8299 10 месяцев назад
❤Va ji va kea baat hai jnab ji❤
@jaspreetbhullar2641
@jaspreetbhullar2641 10 месяцев назад
Sach bolan waleya da hmesha e bhala hunda aa veere sarkar de khilag jigre ale e bolde aa
@ramandeol7854
@ramandeol7854 10 месяцев назад
Sat sri akal rattan bai te karan bai Oh gal vadia lggi jehri k pind cho nikal k lokk city ch jaa rhe asii 19 saal city ch hi rhhe aa par jado da mein bahr aya ghr de kuj halat krke bcz rent te si sab kuj menu si apna ghr bnona par bnona pind ch aa te mein apni zidd poori kitti ghr banaya khula dulla pind ch nal ghr lyi sabji beej lyidi full bootey laye hoye ney koi na koi aya rehnda hasdey rehnde aa sara din babe di kirpa nal 2 killey zameen vi hegi aa hun onn waley tym ch pind vaps aa k pakkey taur te sabji da kamm krage nal daily farm da krage waheguru mehar krn ❤
@dilrajsingh9706
@dilrajsingh9706 10 месяцев назад
ਬਾਈ ਦਿਲ ਖੁਸ਼ ਹੋ ਗਿਆ ਸਲੂਟ ਔਲਖ ਵੀਰ 🙏
@aujlasurkhpurdeep5185
@aujlasurkhpurdeep5185 10 месяцев назад
ਬਹੁਤ ਵਧੀਆ podcasts
@HarmanBurja
@HarmanBurja 10 месяцев назад
Boht vadia laga bai podcast, Bai v malout to hi a vadia laga te mai v. PAR mai ajj UK aw , mere andar v ik hope aw k ik din jrur avde WATAN vapis Java gy te hameshaa othe hi rha gy .
@Hhappyim
@Hhappyim 10 месяцев назад
bohut mubaraka veer, meri nanke Banda si yaar oh bahar gaya si 1 saal badh wapis a ke maja rakh ke dudh vehan lag gaya hun oh mahina da 15.20 lakh kama lenda. m
@x.beant.singh.x
@x.beant.singh.x 10 месяцев назад
ਵੀਰ ਮੈ ਵੀ ਵਾਪਸੀ ਕਰਨ ਦੀ ਸੋਚ ਰਿਹਾ ਪਰ ਕੁਝ ਸਵਾਲ ਨੇ ਮਨ ਵਿਚ। ਨਾ ਮੇਰੇ ਕੋਲ ਜ਼ਮੀਨ ਹੈ ਨਾ ਜ਼ਿਆਦਾ ਪੈਸਾ ਮਿਡਲ ਕਲਾਸ ਫੈਮਿਲੀ ਨੂੰ belong ਕਰਦਾ। ਪਰ ਵਾਪਸੀ ਦੀ ਜ਼ਰੂਰ ਸੋਚ ਰਿਹਾ। ਵੀਰ ਦਾ ਨੰਬਰ ਜ਼ਰੂਰ ਦਿਓ।
@Gsingh-iy4hh
@Gsingh-iy4hh 10 месяцев назад
10000% sahi gal
@deepmann8579
@deepmann8579 10 месяцев назад
Bhaut vadia y ❤
@kuldipsekhon4275
@kuldipsekhon4275 10 месяцев назад
Good job ratan veer
@user-ed6ff1gs8t
@user-ed6ff1gs8t 10 месяцев назад
veer 2mhinne hoye ne mainu canada ayee nu work permit te 2mhineyaa ch mnn panjab nu udaari marr gyaa..ghreee yaraa dostaa ch panjab murrdn di gall krda tan ehi khe hass pinde kamm toh bhajjdaaa but nhi jidda ethee haal dekhe ne ohh dekh lgdaa ki j kall nu viah jaa jawak ethe kitte tan anakh marr k jiyeona painna te ohh asi krr ni skde ess lyi ajj hi mnn bna lya panjab vapssi krni
@nishansinghbatth352
@nishansinghbatth352 Месяц назад
I’m also throwing my Canadian PR card & coming back to 🇮🇳
@ginnibhangu2666
@ginnibhangu2666 10 месяцев назад
ਵਾਹ ਛੋਟੇ ਵੀਰ 🙏🙏🙏
@Anonymous-id2rk
@Anonymous-id2rk 10 месяцев назад
ਬਾਈ ਰਤਨ ਤੁਸੀ ਮੈਨੂੰ ਅਪਣੀ ਟੀਮ ਚ ਰੱਖ ਲਿਓ ਨਾਲੇ ਮੈ ਪੱਤਰਕਾਰੀ ਸਿੱਖ ਲਊਂ। ਫੇਰ ਮੈ ਜਰੂਰ ਵਾਪਿਸ ਆ ਸਕਦਾਂ।
@BaljeetSingh-fr3by
@BaljeetSingh-fr3by 10 месяцев назад
🙏🙏🙏🙏🙏
@jagmeetsingh9973
@jagmeetsingh9973 10 месяцев назад
Good job ji
@JasveerKaur-ul3eg
@JasveerKaur-ul3eg 4 месяца назад
Welcome by ji
@sukhmaan40
@sukhmaan40 10 месяцев назад
Bohat vadiyaa podcast lgaa ajj da. Satshiriakal sareya nu🙏🙏
@sukhmindersinghdhaliwal4663
@sukhmindersinghdhaliwal4663 10 месяцев назад
Hundered 100. Percent true l am at preaset in Canada ,now a days ( Retired Principal )
@jaspreetbhullar2641
@jaspreetbhullar2641 10 месяцев назад
Att aa kamm bro
@jasbirSingh-qt2qv
@jasbirSingh-qt2qv 10 месяцев назад
V v good you are thankful for seva punjabi Salute to you where is your office. Jasbir singh ghaziabad u p india
@jashanpreet5637
@jashanpreet5637 6 месяцев назад
❤🎉🎉
@surindernijjar7024
@surindernijjar7024 10 месяцев назад
Very nice
@SharmveerSingh-io2ew
@SharmveerSingh-io2ew 10 месяцев назад
Nice
@Maan_
@Maan_ 10 месяцев назад
👍👍👍👌👌👌🖊️🖊️
@jaspreetbhullar2641
@jaspreetbhullar2641 10 месяцев назад
Ik veere sare pardesi students lyii koi motivational podcast b kreyo g kise successful student nu nal le k bro
@nirmalpreetsingh725
@nirmalpreetsingh725 10 месяцев назад
nice brother raab sadi kmaayi ch barkat pave koi business punjab set kriya ja jameeen laiye te vapis avde vatan desh punjab vich khushal jivaaam bitayiye ❤
@HarpalSingh-yv1ni
@HarpalSingh-yv1ni 10 месяцев назад
Good job brother
@gurnamram7654
@gurnamram7654 10 месяцев назад
❤❤❤ nice veer ji❤❤❤
@makhanbrar3660
@makhanbrar3660 10 месяцев назад
good ❤❤❤❤
@DeepRaj1825
@DeepRaj1825 10 месяцев назад
Dil tan krda India rehn nu veere bt 1 killa pailli ki kriye othe v lock down ch tiffin service da v km start Kita loki v makhol udhaunde c koi relative sidhe muh ni gl krda kuj mng na lve hun sare relative ap phn krde
@jaswinderhayer8510
@jaswinderhayer8510 10 месяцев назад
Koi ni bai tu zmeen lai la hor … jehri down payment ghar lain vele deni aa onne ch tan 4-5 kille aa jande aa
@harnetchoudhary1782
@harnetchoudhary1782 10 месяцев назад
God bless you brother ❤
@bhangu64gaming6
@bhangu64gaming6 10 месяцев назад
Good brother 👌🏻🙏🏻👍👍👍
@PB_31Aale
@PB_31Aale 10 месяцев назад
Love u Mr ਰਤਨ
@prabhjot6808
@prabhjot6808 10 месяцев назад
ਸਾਰੇ ਕਨੇਡਾ ਚ ਆ ਬਾਈ ਪਾਣੀ ਫਿਲਟਰ ਹੁੰਦਾ
@jaspreetbhullar2641
@jaspreetbhullar2641 10 месяцев назад
Bhot vddiya veere tuhada kamm
@basicknowledgeinpunjabi2883
@basicknowledgeinpunjabi2883 10 месяцев назад
Mera v plan aa vaps aoun da 5 saal tak jdo jwaka nu padan louna..par ik din asi soch rhe c k jwaka nu khede school pdea jve othe v hindi pdyi jnde aa..nh kise scholl ch sikhi promte kr rhe aa nh punjabi. Eh ik concern haiga
@PropertySaleRent
@PropertySaleRent 10 месяцев назад
Akaal Academy ch lao ji all over India hn
@ਖੇਤੀ
@ਖੇਤੀ 10 месяцев назад
Siraaa lg bat hoyi bai ji
@jaspreetbhullar2641
@jaspreetbhullar2641 10 месяцев назад
👌🏻👌🏻👌🏻👌🏻👌🏻👌🏻
@jaspreetbhullar2641
@jaspreetbhullar2641 10 месяцев назад
Asi v veere tuhade nal aa tuhanu spot krage har passeyo tuc khich k rakho kamm
@BinduMavi-rq8zh
@BinduMavi-rq8zh 10 месяцев назад
12000 travel age#nt loot rahe punjabuya nu, lakha rupees #daily advertisement te kharch rahe
@jaspreetbhullar2641
@jaspreetbhullar2641 10 месяцев назад
Ik veer england bare v dsseyo v hun jehde aa rahe aa ohna nu jyada okra da sahmna krna paina aa par jehde aa gye oh dil na shaddan
@harwindersinghtejay3376
@harwindersinghtejay3376 10 месяцев назад
👍👍
@user-yh3sh9nx4j
@user-yh3sh9nx4j 10 месяцев назад
👌👌👌👌👌
@jaspreetbhullar2641
@jaspreetbhullar2641 10 месяцев назад
Veere hassi v bahott kadwaune o tuc sare❤❤
@navcheema8136
@navcheema8136 10 месяцев назад
Siraaaa karta veer🎉
@jaspreetbhullar2641
@jaspreetbhullar2641 10 месяцев назад
Sadi b koshish rahugi v asi 100-1000 comments krage har ek post te
@saraogurisarao7508
@saraogurisarao7508 10 месяцев назад
Bai mera ristedaar munda canada rehda, ohnu canada ch kala piliya ho gya c, hun oh apna ilaaj INDIA vich karwa k gya hun.
@manavirk4347
@manavirk4347 10 месяцев назад
Right word veer bakra. Thanks bai 🐐
@manveerkaursidhu5512
@manveerkaursidhu5512 10 месяцев назад
👏🏼
@jaspreetbhullar2641
@jaspreetbhullar2641 10 месяцев назад
Siraaa babei
@jaspreetbhullar2641
@jaspreetbhullar2641 10 месяцев назад
🙏🏻🙏🏻🙏🏻👌🏻👌🏻👌🏻👌🏻
@jaspreetbhullar2641
@jaspreetbhullar2641 10 месяцев назад
Siraa bro
@jaspreetbhullar2641
@jaspreetbhullar2641 10 месяцев назад
😊😊😊😊😊
@happygill3953
@happygill3953 10 месяцев назад
Y contact Karna hova kiva kr sakh da aa
@gurjindersingh8891
@gurjindersingh8891 10 месяцев назад
❤❤
@jassisran5659
@jassisran5659 10 месяцев назад
Good ji
@gurlal44
@gurlal44 10 месяцев назад
Bhut sirra y...jionda reh
@akashvirk7562
@akashvirk7562 10 месяцев назад
❤️❤️🌺
@jaspreetbhullar2641
@jaspreetbhullar2641 10 месяцев назад
🙏🏻🙏🏻🙏🏻🙏🏻🙏🏻🙏🏻
@palwinrajput2826
@palwinrajput2826 10 месяцев назад
Bai ji singapore ch v eda ee krde aw water filter
@sandeepsingh7068
@sandeepsingh7068 10 месяцев назад
Pani Ali gal schi a y england v same a
@jugrajsinghsidhu1551
@jugrajsinghsidhu1551 10 месяцев назад
ਕੈਨੇਡਾ ਵਿੱਚ ਕੈਂਸਰ ਹੋਣ ਦਾ ਕਾਰਨ ਇਹ ਹੈ ਉਥੇ ਅੱਜਕਲ੍ਹ ਕਣਕ ਦੀ ਬਾਡੀ ਹੋ ਰਹੀ ਹੈ ਉਪਰੋ ਠੰਢ ਪੈਣੀ ਸ਼ੁਰੂ ਵੀ ਹੋ ਚੁੱਕੀ ਹੈ ਇਸ ਲਈ ਉਹ ਲੋਕ ਕਣਕ ਦੀ ਵਾਢੀ ਛੇਤੀ ਕਰਨ ਲਈ ਕਣਕ ਉਤੇ ਰਾਉਂਡ ਅੱਪ ਦਾ ਛਿੜਕਾਅ ਕਰਦੇ ਨੇ ਇਹ ਹੀ ਕਾਰਨ ਹੈ ਕਨੇਡਾ ਵਿੱਚ ਜ਼ਿਆਦਾ ਕੈਂਸਰ ਹੋਣ ਹੈ
@harsimransingh3562
@harsimransingh3562 10 месяцев назад
Bhot chnga lgda glan sun k bai ❤
@Sukhpal.Giddarbaha
@Sukhpal.Giddarbaha 10 месяцев назад
🙏👍
@arshkalsi6841
@arshkalsi6841 10 месяцев назад
❤️
@LovepreetSingh-jy4dv
@LovepreetSingh-jy4dv 10 месяцев назад
Veere water Australia ch v eve he supply hunda sara treated water hunda full of toxic chlorine and fluoride.
Далее
Китайка и Зеленый Слайм😂😆
00:20