Тёмный

Badshah Darvesh | Bir Singh | Latest Shabad Song 2024 

Bir Singh
Подписаться 138 тыс.
Просмотров 586 тыс.
50% 1

Bir Singh Presents:-
Song - Badshah Darvesh
Singer - Bir Singh
Music - Jogi
Producer - Harpreet Shahpur
Project Manager - Saikapian Manmohan Singh
Label - Bir Singh
Listen Full Audio:-
Apple Music : / badshah-darvesh-single
AMazon : music.amazon.i...
Jiosaavn : www.jiosaavn.c...
Wynk : wynk.in/music/...
Shazam : www.shazam.com...
Kkbox : www.kkbox.com/...
Reels : / 3618029781818764
Digitally Powered By - Bull18 [ / bull18network ]
#BadshahDarvesh #BirSingh

Опубликовано:

14 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1 тыс.   
@majorsarao6755
@majorsarao6755 9 месяцев назад
• ਨਾਸਰੋ ਮਨਸੂਰ ਗੁਰੂ ਗੁਬਿੰਦ ਸਿੰਘ ,ਈਜ਼ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, • ਹੱਕ ਰਾ ਗੰਜੂਰ ਗੁਰੂ ਗੁਬਿੰਦ ਸਿੰਘ,ਜੁਲਮਾ ਫ਼ੈਜ਼ੋ ਨੂਰ ਗੁਰੂ ਗੋਬਿੰਦ ਸਿੰਘ, • ਹੱਕ ਹੱਕ ਆਗਾਹ ਗੁਰੂ ਗੁਬਿੰਦ ਸਿੰਘ,ਸ਼ਾਹਿ ਸ਼ਾਹਨਸ਼ਾਹ ਗੁਰੂ ਗੋਬਿੰਦ ਸਿੰਘ, • ਬਰ ਦੋ ਆਲਮ ਸ਼ਾਹ ਗੁਰੂ ਗੁਬਿੰਦ ਸਿੰਘ,ਖਸਮ ਰਾ ਜਾਂ ਕਾਹ ਗੁਰੂ ਗੋਬਿੰਦ ਸਿੰਘ, • ਫਾਇਜ਼ ਅਲ-ਅਨਵਾਰ ਗੁਰੂ ਗੁਬਿੰਦ ਸਿੰਘ,ਕਾਸ਼ਿਫ ਅਲ-ਅਸਰਾਰ ਗੁਰੂ ਗੋਬਿੰਦ ਸਿੰਘ • ਆਲਿਮ ਅਲ-ਅਸਰਾਰ ਗੁਰੂ ਗੁਬਿੰਦ ਸਿੰਘ,ਅਬਰੇ ਰਹਿਮਤ ਬਾਰ ਗੁਰੂ ਗੋਬਿੰਦ ਸਿੰਘ • ,ਮੁਕਬਲੋ ਮਕਬੂਲ ਗੁਰੂ ਗੁਬਿੰਦ ਸਿੰਘ,ਵਾਸਿਲੋ ਮੌਂਸੂਲ ਗੁਰੂ ਗੋਬਿੰਦ ਸਿੰਘ, • ਜਾਂ ਫਿਰੋਜ਼ੇ ਦਹਰ ਗੁਰੂ ਗੁਬਿੰਦ ਸਿੰਘ,ਫੈਜ਼ੇ ਹਕ ਰਾ ਬਹਰ ਗੁਰੂ ਗੋਬਿੰਦ ਸਿੰਘ, • ਹੱਕ ਰਾ ਮਹਿਰੂਬ ਗੁਰੂ ਗੁਬਿੰਦ ਸਿੰਘ,ਤਾਲਿਬੋ ਮਤਲੂਬ ਗੁਰੂ ਗੋਬਿਦ ਸਿੰਘ, • ਤੇਗ਼ ਰਾ ਫੱਤਾਹ ਗੁਰੂ ਗੁਬਿੰਦ ਸਿੰਘ,ਜਾਨੋ ਦਿਲ ਰਾ ਰਾਹ ਗੁਰੂ ਗੋਬਿੰਦ ਸਿੰਘ, • ਸਾਹਿਬੇ ਇਕਲੀਲ ਗੁਰੂ ਗੁਬਿੰਦ ਸਿੰਘ,ਜ਼ਿੱਲੇ ਹਕ ਤਜ਼ਲੀਲ ਗੁਰੂ ਗੋਬਿੰਦ ਸਿੰਘ, • ਖ਼ਾਜ਼ਨੇ ਹਰ ਗੰਜ ਗੁ੍ਰੂ ਗੁਬਿੰਦ ਸਿੰਘ,ਮਹਰਮੇ ਹਰ ਰੰਜ ਗੁਰੂ ਗੋਬਿੰਦ ਸਿੰਘ, • ਦਾਵਰੇ ਆਫਾਕ ਗੁਰੂ ਗੁਬਿੰਦ ਸਿੰਘ,ਦਰ ਦੋ ਆਲਮ ਤਾਕ ਗੁਰੂ ਗੋਬਿੰਦ ਸਿੰਘ, • ਹੱਕ ਖ਼ੁਦ ਵਸਾਫ ਗੁਰੂ ਗੁਬਿੰਦ ਸਿੰਘ,ਬਰਤਰੀ ਔਂਸਾਫ ਗੁਰੂ ਗੋਬਿੰਦ ਸਿੰਘ, • ਖ਼ਾਸਗਾਂ ਦਰ ਪਾਇ ਗੁਰੂ ਗੁਬਿੰਦ ਸਿੰਘ,ਕੁਦਸੀਆਂ ਬਾਰਾਇ ਗੁਰੂ ਗੋਬਿੰਦ ਸਿੰਘ, • ਮੁੱਕਬਲਾਂ ਮੱਦਾਹ ਗੁਰੂ ਗੁਬਿੰਦ ਸਿੰਘ,ਜਾਨੋ ਦਿਲ ਰਾ ਰਾਹ ਗੁਰੂ ਗੋਬਿੰਦ ਸਿੰਘ, • ਲਾਮਕਾਂ ਪਾਬੋਸ ਗੁਰੂ ਗੁਬਿੰਦ ਸਿੰਘ,ਬਰ ਦੋ ਆਲਮ ਕੋਸ,ਗੁਰੂ ਗੋਬਿੰਦ ਸਿੰਘ, • ਸੁਲਸ ਹਮ ਮਹਕੂਮ ਗੁਰੂ ਗੁਬਿੰਦ ਸਿੰਘ,ਰੁਬਹ ਹਮ ਮਖ਼ਤੂਮ ਗੁਰੂ ਗੋਬਿੰਦ ਸਿੰਘ, • ਸੁਦਸ ਹਲਕਹ ਬ-ਗੋਸ਼ ਗੁਰੂ ਗੁਬਿੰਦ ਸਿੰਘ,ਦੁਸ਼ਮਨ ਅਫਗ਼ਨ ਜ਼ੋਸ਼ ਗੁਰੂ ਗੋਬਿੰਦ ਸਿੰਘ, • ਖ਼ਾਲਸੋ ਬੇ-ਕੀਨਹ ਗੁਰੂ ਗੁਬਿੰਦ ਸਿੰਘ,ਹੱਕ ਹੱਕ ਆਈਨਾ ਗੁਰੂ ਗੋਬਿੰਦ ਸਿੰਘ, • ਹੱਕ ਹੱਕ ਆਦੇਸ਼ ਗੁਰੂ ਗੁਬਿੰਦ ਸਿੰਘ,ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, • ਮਕਰਮ ਅਲ-ਫਜ਼ਾਲ ਗੁਰੂ ਗੁਬਿੰਦ ਸਿੰਘ,ਮੁਨਇਮ ਅਲ-ਮੁਤਆਲ ਗੁਰੂ ਗੋਬਿੰਦ ਸਿੰਘ • ,ਕਾਰਮ ਅਲ-ਕਰਾਮ ਗੁਰੂ ਗੁਬਿੰਦ ਸਿੰਘ,ਰਾਹਮ ਅਲ-ਰਹਾਮ ਗੁਰੂ ਗੋਬਿੰਦ ਸਿੰਘ, • ਨਾੲੰਮੇ ਅਲ-ਮੁਨਆਮ ਗੁਰੂ ਗੁਬਿੰਦ ਸਿੰਘ,ਫਾਹਮ ਅਲ ਫਹਾਮ ਗੁਰੂ ਗੋਬਿੰਦ ਸਿੰਘ, • ਦਾਇਮੋ ਪਾਇੰਦਾ ਗੁਰੂ ਗੁਬਿੰਦ ਸਿੰਘ,ਫਰਖ਼ੋ ਫਰਖ਼ੁੰਦਹ ਗੁਰੂ ਗੋਬਿੰਦ ਸਿੰਘ, • ਫੈਜ਼ੇ ਸੁਬਹਾਂ ਜ਼ਾਤ ਗੁਰੂ ਗੋਬਿੰਦ ਸਿੰਘ, ਨੂਰ ਹਕ ਲਮਆਤ ਗੁਰੂ ਗੋਬਿੰਦ ਸਿੰਘ, • ਸਾਮਿਆਨੇ ਨਾਮ ਗੁਰੂ ਗੋਬਿੰਦ ਸਿੰਘ, ਹੱਕ ਬੀ ਜ਼ ਇਨਾਮ ਗੁਰੂ ਗੋਬਿੰਦ ਸਿੰਘ, • ਵਾਸਫਾਨੇ ਜ਼ਾਤ ਗੁਰੂ ਗੋਬਿੰਦ ਸਿੰਘ,ਵਾਸਿਲ ਅਜ਼ ਬਰਕਾਤ ਗੁਰੁ ਗੋਬਿੰਦ ਸਿੰਘ, • ਰਾਕਮਾਨੇ ਵਸਫ਼ ਗੁਰੂ ਗੋਬਿੰਦ ਸਿੰਘ,ਨਾਮਵਰ ਅਜ਼ ਲੁਤਫ ਗੁਰੂ ਗੋਬਿੰਦ ਸਿੰਘ • ,ਨਾਜ਼ਰਾਨੇ ਰੂਏ ਗੁਰੂ ਗੋਬਿੰਦ ਸਿੰਘ, ਮਸਤ ਹਕ ਦਰ ਕੂਏ ਗੁਰੂ ਗੋਬਿੰਦ ਸਿੰਘ, • ਖ਼ਾਕ ਬੋਸੇ ਪਾਏ ਗੁਰੂ ਗੋਬਿੰਦ ਸਿੰਘ ,ਮੁਕਬਲ ਅਜ਼ ਆਲਾਏ ਗੁਰੂ ਗੋਬਿੰਦ ਸਿੰਘ, • ਕਾਦੰਰੇ ਹਰ ਕਾਰ ਗੁਰੂ ਗੋਬਿੰਦ ਸਿੰਘ, ਬੇਕਸਾਂ ਰਾ ਯਾਰ ਗੁਰੂ ਗੋਬਿੰਦ ਸਿੰਘ, • ਸਾਜਿਦੋ ਮਸਜੂਦ ਗੁਰੂ ਗੋਬਿੰਦ ਸਿੰਘ,ਜੁਮਲਹ ਫੈਜ਼ੋ ਜੂਦ ਗੁਰੂ ਗੋਬਿੰਦ ਸਿੰਘ, • ਸਰਵਰਾਂ ਰਾ ਤਾਜ ਗੁਰੂ ਗੋਬਿੰਦ ਸਿੰਘ,ਬਰਤਰੀ ਮਿ-ਅਰਾਜ ਗੁਰੂ ਗੋਬਿੰਦ ਸਿੰਘ, • ਅਸਰ ਕੁਦਸ਼ੀ ਰਾਮ ਗੁਰੂ ਗੋਬਿੰਦ ਸਿੰਘ,ਵਾਸਿਫੇ ਇਅਕਰਾਮ ਗੁਰੂ ਗੋਬਿੰਦ ਸਿੰਘ, • ਉਮ ਕੁਦਸ ਬ-ਕਾਰ ਗੁਰੂ ਗੋਬਿੰਦ ਸਿੰਘ,ਗ਼ਾਸ਼ੀਆ ਬਰਦਾਰ ਗੁਰੂ ਗੋਬਿੰਦ ਸਿੰਘ, • ਕਦਰੋ ਕੁਦਰਤ ਪੇਸ਼ ਗੁਰੂ ਗੋਬਿੰਦ ਸਿੰਘ,ਇਨਕਿਯਾਦ ਅੰਦੇਸ਼ ਗੁਰੂ ਗੋਬਿੰਦ ਸਿੰਘ, • ਤਿਸਅ ਉਲਵੀ ਖ਼ਾਕ ਗੁਰੂ ਗੋਬਿੰਦ ਸਿੰਘ,ਚਾਕਰੇ ਚਾਲਾਕ ਗੁਰੂ ਗੋਬਿੰਦ ਸਿੰਘ, • ਤਖ਼ਤੋ ਬਾਲਾ ਜ਼ੇਰ ਗੁਰੂ ਗੋਬਿਮਦ ਸਿੰਘ,ਲਾਮਕਾਨੇ ਸੈਰ ਗੁਰੂ ਗੋਬਿੰਦ ਸਿੰਘ, • ਬਰਤਰ ਅਜ਼ ਹਰ ਕਦਰ ਗੁਰੂ ਗੋਬਿੰਦ ਸਿੰਘ,ਜਾਵਿਦਾਨੀ ਸਦਰ ਗੁਰੂ ਗੋਬਿੰਦ ਸਿੰਘ, • ਮੁਰਸ਼ਿਦ ਅਲ-ਦਾਰੀਨ ਗੁਰੂ ਗੋਬਿੰਦ ਸਿੰਘ,ਬੀਨਸ਼ੇ ਹਰ ਐਨ ਗੁਰੂ ਗੋਬਿੰਦ ਸਿੰਘ, • ਜੁਲਮਾ ਦਰ ਫੁਰਮਾਨ ਗੁਰੂ ਗੋਬਿੰਦ ਸਿੰਘ,ਬਰਤਰ ਆਮਦ ਸ਼ਾਨ ਗੁਰੂ ਗੋਬਿੰਦ ਸਿੰਘ, • ਹਰ ਦੋ ਆਲਮ ਖ਼ੈਲ ਗੁਰੂ ਗੋਬਿੰਦ ਸਿੰਘ,ਜੁਲਮਾ ਅੰਦਰ ਜ਼ੇਲ ਗੁਰੂ ਗੋਬਿੰਦ ਸਿੰਘ, • ਵਾਹਬ ਅਲ-ਵਹਾਬ ਗੁਰੂ ਗੋਬਿੰਦ ਸਿੰਘ,ਫਾਤਹ ਹਰ ਬਾਬ ਗੁਰੂ ਗੋਬਿੰਦ ਸਿੰਘ, • ਸ਼ਾਮਿਲ ਅਲ-ਅਸ਼ਫਾਕ ਗੁਰੂ ਗੋਬਿੰਦ ਸਿੰਘ,ਕਾਮਿਲ ਅਲ-ਅਖ਼ਲਾਕ ਗੁਰੂ ਗੋਬਿੰਦ ਸਿੰਘ • ,ਰੂਹ ਦਰ ਅਰ ਜਿਸਮ ਗੁਰੂ ਗੋਬਿੰਦ ਸਿੰਘ,ਨੂਰ ਦਰ ਅਰ ਚਸ਼ਮ ਗੁਰੂ ਗੋਬਿੰਦ ਸਿੰਘ • ,ਜੁਲਮਾ ਰੋਜ਼ੀ ਖ਼ਵਾਰ ਗੁਰੂ ਗੋਬਿੰਦ ਸਿੰਘ,ਫੈਜ਼ੇ ਹੱਕ ਅਮਤਾਰ ਗੁਰੂ ਗੋਬਿੰਦ ਸਿੰਘ, • ਬਿਸਤੋ ਹਫਤ ਗਦਾਏ ਗੁਰੂ ਗੋਬਿੰਦ ਸਿੰਘ,ਖ਼ਾਕਰੋਬ ਸਰਾਏ ਗੁਰੂ ਗੋਬਿੰਦ ਸਿੰਘ, • ਖ਼ਮਸ ਵਸਫ ਪੈਰਾਏ ਗੁਰੂ ਗੋਬਿੰਦ ਸਿੰਘ,ਹਫਤ ਹਮ ਸ਼ੈਦਾਏ ਗੁਰੂ ਗੋਬਿੰਦ ਸਿੰਘ, • ਬਰ ਦੋ ਆਲਮ ਦਸਤ ਗੁਰੂ ਗੋਬਿੰਦ ਸਿੰਘ,ਜੁਲਮਾ ਉਲਵੀ ਪਸਤ ਗੁਰੂ ਗੋਬਿੰਦ ਸਿੰਘ, • ਲਾਲ ਸਗ ਗ਼ੁਲਾਮ ਗੁਰੂ ਗੋਬਿੰਦ ਸਿੰਘ,ਦਾਗ਼ਦਾਰੇ ਨਾਮ ਗੁਰੂ ਗੋਬਿੰਦ ਸਿੰਘ, • ਕਮਤਰੀ ਜ਼ ਸਵਾਨ ਗੁਰੂ ਗੋਬਿੰਦ ਸਿੰਘ,ਰੇਜ਼ਾ ਚੀਨੇ ਖ਼ਵਾਨ ਗੁਰੂ ਗੋਬਿੰਦ ਸਿੰਘ, • ਸਾਇਲ ਅਜ਼ ਇਨਾਮ ਗੁਰੂ ਗੋਬਿੰਦ ਸਿੰਘ,ਖ਼ਾਕੇ ਪਾਕ ਇਕਦਾਮ ਗੁਰੂ ਗੋਬਿੰਦ ਸਿੰਘ, • ਬਾਦ ਜਾਨਸ਼ ਫਿਦਾਏ ਗੁਰੂ ਗੋਬਿੰਦ ਸਿੰਘ,ਫਰਕ ਓ ਬਰ ਪਾਇ ਗੁਰੂ ਗੋਬਿੰਦ ਸਿੰਘ, • • ਲੇਖਕ-ਭਾਈ ਨੰਦ ਲਾਲ ਜੀ
@beejumarwah6431
@beejumarwah6431 5 месяцев назад
@majorsarao: Bahut bahut shukria ji🙏🙏
@jaisengamer2738
@jaisengamer2738 5 месяцев назад
Waheguru ji
@Monikakamboj-r6m
@Monikakamboj-r6m 4 месяца назад
waheguru ji 🙏🙏
@MilandeepkaurBaasi
@MilandeepkaurBaasi 4 месяца назад
Waheguru ji
@gurdassingh4593
@gurdassingh4593 4 месяца назад
ਬਹੁਤ ਬਹੁਤ ਧੰਨਵਾਦ ਵੀਰ ਜੀ
@arshdeepsinghjammu7004
@arshdeepsinghjammu7004 6 месяцев назад
❤ Waheguru Ji ❤
@balwantsingh3750
@balwantsingh3750 9 месяцев назад
ਇੰਨੀ ਮਿੱਠੀ ਆਵਾਜ਼ ਨਾਲ ਗੁਰੂ ਦੀ ਮਹਿਮਾ ਗਾਈ ਰੂਹ ਗਦ ਗਦ ਹੋ ਗਈ। ਵਾਹਿਗੁਰੂ।
@slaveofimmortal4678
@slaveofimmortal4678 8 месяцев назад
ਭਾਈ ਨੰਦ ਲਾਲ ਜੀ ਨੇ ਲਿਖੀ ਇਹ ਤਾਰੀਫ਼ ਬਾਦਸ਼ਾਹ ਦਰਵੇਸ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਲਈ 🙏
@harshu8918
@harshu8918 3 месяца назад
💟 Dear FRIEND, *JESUS CHRIST IS ONE AND ONLY GOD* There is No other God except Him! He can solve all your problems. 💟 *JESUS CHRIST DIED FOR US ON THE CROSS TO SAVE US FROM HELL AND TO GIVE US ETERNAL LIFE WHICH IS *HEAVEN* And *HE IS RISEN* Death could not hold Him. Rejoice in *The RESURRECTION* of Jesus Christ. 💟 One Day Jesus will *COME AS A KING IN THE MIDDLE OF THE SKY* people who lives according to the Lord will *ONLY* go to The Heaven, rest of the people will be *JUDGED* by Him on That *JUDGEMENT DAY.* 💟 My frnd, *YOU* can't tolerate *HELL* Where their *WORM IS EVER LIVING* and the *FIRE IS NOT PUT OUT* Everyone will be *SALTED WITH FIRE.* 💟 *PLEASE UNDERSTAND THIS TRUTH BEFORE YOU DIE, BECAUSE, ONCE YOU DIE, THEN YOU CAN'T GET ANOTHER CHANCE, EXCEPT BURNING IN THE 🔥HELL🔥 FOR EVER .SO PLEASE BE AWAKE BEFORE ITS TOO LATE FOR YOU.* 💟💟💟 *HE IS TRINITY* *{ THE ONE GOD EXISTS AS OR IN THREE EQUALLY DIVINE “PERSONS”, THE FATHER, THE SON, AND THE HOLY SPIRIT }* *😍 1. FATHER : -* (Heavenly Father), He is the *ULTIMATE CREATOR*, Supreme, Ruler, Perfect guide, protector & Has all Powers, He is Personally, Emotionally, and even Sacrificially *INVOLVED WITH US*, PROMISES to always watch over us. ✅He is *THE LAW-GIVER* to His chosen people, Preserver of all things and He knows *EVERYTHING*. ✅In whom we all Believe, Worship, and Pray. ✅He Disciplines us (Heb. 12:3-11). ✅He Receives, Forgives, Rejoices over us when in *REPENTANCE* we come Home to Him. ✅ *BEFORE THE DAWN OF TIME, HE WAS, AND FOREVERMORE HE SHALL BE; NOTHING IS BEYOND HIS ABILITY AND NOTHING IS BEYOND HIS KNOWLEDGE.* ✅(Isaiah 64:7) - “Yet, Lord, You are our FATHER; we are the clay and You our potter: we are all the work of *YOUR HAND*.”. ✅(1 John 3:1) - “See what *LOVE* the *FATHER* Has given us, that we should be called children of God; and that is what we are. *😍2. JESUS CHRIST : -* (Son) sent by Heavenly Father to do *SACRIFICE HIS LIFE FOR YOU, ME AND FOR EVERYONE TO SAVE US FROM HELL,* where fire is not put out and the worm is ever living. ✅(Isaiah 7:14. 14) Therefore the Lord Himself will give you *a Sign :* The virgin will conceive and give Birth To a Son, and will call Him Immanuel, (Isaiah 9:6) For to us a Child is Born, to us a Son is given, and the government will be on His Shoulders. ✅And *HE WILL BE CALLED* Wonderful Counselor, Mighty God, Everlasting Father, Prince of Peace.(Isaiah 11:1), (Jeremiah 23:5,) (John 1:14), (John 3:16), (John 14:27), (Luke 1:35.). ✅He *DIED FOR US* on the cross to give us Eternal life (Heaven). ✅God (Father) *RAISED* Jesus *FROM THE DEAD ON THE THIRD DAY* after His crucifixion, starting - or restoring - His exalted life as Christ and Lord. ✅ *The RESURRECTION OF JESUS CHRIST* and the wiping away of our sins. *😍3. HOLY SPIRIT : -* (He is God), and believers are baptized in His Name (Matthew 28:19-20). ✅He Has the *POWER To PROTECT BELIEVERS* so that nothing can steal their salvation (Ephesians 4:30). ✅ *HE DWELLS WITHIN BELIEVERS AND TRANSFORMS* them into *THE TEMPLE OF GOD* (1 Corinthians 6:19-20). ✅The *SEVEN GIFTS OF THE HOLY SPIRIT ARE :* Wisdom, Understanding, Counsel, Fortitude, Knowledge, Piety, and Fear of The Lord. *ACCEPT THIS TRUTH BEFORE YOU DIE, BECAUSE, ONCE YOU DIE, THEN YOU CAN'T GET ANOTHER CHANCE, EXCEPT BURNING IN THE 🔥HELL🔥 FOR EVER .SO 🙏PLEASE BE AWAKE BEFORE ITS TOO LATE FOR YOU.* Have A Nice Day 😊💟 *🙏PRAISE THE LORD* 🙏
@Lali88-f7x
@Lali88-f7x 8 месяцев назад
ਨਾਜ਼ੁਕ, ਮਿੱਠੀ ਤੇ ਸੰਗਾਊ ਆਵਾਜ਼ ਵਿੱਚ ਦਸਮੇਸ਼ ਪਿਤਾ ਦੀ ਉਸਤਤਿ ਦਿਲ ਦਿਮਾਗ ਨੂੰ ਬੇਥਾਹ ਸਕੂਨ ਨਾਲ ਸਰਸ਼ਾਰ ਕਰ ਗਈ 🙏🙏🙏
@beingsuccessful1601
@beingsuccessful1601 8 месяцев назад
ਇਸ ਵਿੱਚ ਬਹੁਤ ਜ਼ਿਆਦਾ ਸੁਕੂਨ ਹੈ ਇਸਦੇ ਨਾਲ ਹੀ ਗੁਰੂ ਸਾਹਿਬ ਦੀਆਂ ਤਾਰੀਫਾਂ ਸੁਣ ਕੇ ਬਹੁਤ ਆਨੰਦ ਆ ਰਿਹਾ ਹੈ | 🙏🏻🙏🏻❤❤

@TheMusicBeau
@TheMusicBeau 8 месяцев назад
Wah wah mere guru Govind Singh! Na koi hua no hona tere jaisa Dasmesh Pita
@KaranGill-tp2po
@KaranGill-tp2po 6 месяцев назад
Waheguru ji ❤
@harjinderbhullar7438
@harjinderbhullar7438 8 месяцев назад
ਬਾਦਸ਼ਾਹ ਦਰਵੇਸ਼ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏
@sunnymehra4980
@sunnymehra4980 5 месяцев назад
❤❤
@jipsy62
@jipsy62 8 месяцев назад
ਤੰਤੀ ਸਾਜ਼ ਸੰਗੀਤ ਨੂੰ ਸ਼ਾਮਲ ਕਰਕੇ ਇੱਕ ਹੋਰ ਮਣਕਾ। ਵਾਹਿਗੁਰੂ ਚੜ੍ਹਦੀਕਲਾ ਦੀ ਵਰਖਾ ਕਰਦੇ ਰਹਿਣ।
@kaustavlahiri4225
@kaustavlahiri4225 8 месяцев назад
❤❤❤❤ Mere Badshah Gobind Singh Ji is true form of Ram and Shiva mohe himself. Waheguru Ji ki Khalsa Waheguru Ji Ki Fateh. You are my true self Khalsa Panth. Waho Guru Waho Guru Wah Guru.
@ghaafil_
@ghaafil_ 8 месяцев назад
ਜੈਕਾਰਾ ਗਜਾਵੈ ਨਿਹਾਲ ਹੋ ਜਾਵੈ ਧੰਨ ਧੰਨ ਧੰਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਮੰਨ ਨੂੰ ਭਾਵੇ ਸਤਿ ਸ੍ਰੀ ਆਕਾਲ....🙏
@nzhunjan
@nzhunjan 8 месяцев назад
Sat shri Akaaal
@sukhdeep6799
@sukhdeep6799 8 месяцев назад
Sat shiri akal 🙏🙏
@DrJaswinderKaur
@DrJaswinderKaur 8 месяцев назад
ਸਤਿ ਸ੍ਰੀ ਅਕਾਲ॥ 🙏🏼
@Sukkhveer
@Sukkhveer 6 месяцев назад
ਸਤਿ ਸ਼੍ਰੀ ਆਕਾਲ
@sonybainslakha3949
@sonybainslakha3949 4 месяца назад
Sat sri akal ❤
@parammann4304
@parammann4304 8 месяцев назад
ਬਹੁਤ ਵਧੀਆ, ਜਿਉਂਦੇ ਰਹੋ ਵੀਰ ਜੀ। ਜੇ ਨਾਲ ਸਕਰੀਨ ਤੇ ਇਸਦੇ ਅਰਥ ਮਿਲ ਜਾਂਦੇ ਤਾਂ ਸੋਨੇ ਤੇ ਸੁਹਾਗਾ ਹੋ ਜਾਣਾ ਸੀ। ਫਿਰ ਵੀ ਰਸ ਬਹੁਤ ਮਿਲਿਆ ਸੁਣ ਕੇ।
@harshu8918
@harshu8918 3 месяца назад
💟 Dear FRIEND, *JESUS CHRIST IS ONE AND ONLY GOD* There is No other God except Him! He can solve all your problems. 💟 *JESUS CHRIST DIED FOR US ON THE CROSS TO SAVE US FROM HELL AND TO GIVE US ETERNAL LIFE WHICH IS *HEAVEN* And *HE IS RISEN* Death could not hold Him. Rejoice in *The RESURRECTION* of Jesus Christ. 💟 One Day Jesus will *COME AS A KING IN THE MIDDLE OF THE SKY* people who lives according to the Lord will *ONLY* go to The Heaven, rest of the people will be *JUDGED* by Him on That *JUDGEMENT DAY.* 💟 My frnd, *YOU* can't tolerate *HELL* Where their *WORM IS EVER LIVING* and the *FIRE IS NOT PUT OUT* Everyone will be *SALTED WITH FIRE.* 💟 *PLEASE UNDERSTAND THIS TRUTH BEFORE YOU DIE, BECAUSE, ONCE YOU DIE, THEN YOU CAN'T GET ANOTHER CHANCE, EXCEPT BURNING IN THE 🔥HELL🔥 FOR EVER .SO PLEASE BE AWAKE BEFORE ITS TOO LATE FOR YOU.* 💟💟💟 *HE IS TRINITY* *{ THE ONE GOD EXISTS AS OR IN THREE EQUALLY DIVINE “PERSONS”, THE FATHER, THE SON, AND THE HOLY SPIRIT }* *😍 1. FATHER : -* (Heavenly Father), He is the *ULTIMATE CREATOR*, Supreme, Ruler, Perfect guide, protector & Has all Powers, He is Personally, Emotionally, and even Sacrificially *INVOLVED WITH US*, PROMISES to always watch over us. ✅He is *THE LAW-GIVER* to His chosen people, Preserver of all things and He knows *EVERYTHING*. ✅In whom we all Believe, Worship, and Pray. ✅He Disciplines us (Heb. 12:3-11). ✅He Receives, Forgives, Rejoices over us when in *REPENTANCE* we come Home to Him. ✅ *BEFORE THE DAWN OF TIME, HE WAS, AND FOREVERMORE HE SHALL BE; NOTHING IS BEYOND HIS ABILITY AND NOTHING IS BEYOND HIS KNOWLEDGE.* ✅(Isaiah 64:7) - “Yet, Lord, You are our FATHER; we are the clay and You our potter: we are all the work of *YOUR HAND*.”. ✅(1 John 3:1) - “See what *LOVE* the *FATHER* Has given us, that we should be called children of God; and that is what we are. *😍2. JESUS CHRIST : -* (Son) sent by Heavenly Father to do *SACRIFICE HIS LIFE FOR YOU, ME AND FOR EVERYONE TO SAVE US FROM HELL,* where fire is not put out and the worm is ever living. ✅(Isaiah 7:14. 14) Therefore the Lord Himself will give you *a Sign :* The virgin will conceive and give Birth To a Son, and will call Him Immanuel, (Isaiah 9:6) For to us a Child is Born, to us a Son is given, and the government will be on His Shoulders. ✅And *HE WILL BE CALLED* Wonderful Counselor, Mighty God, Everlasting Father, Prince of Peace.(Isaiah 11:1), (Jeremiah 23:5,) (John 1:14), (John 3:16), (John 14:27), (Luke 1:35.). ✅He *DIED FOR US* on the cross to give us Eternal life (Heaven). ✅God (Father) *RAISED* Jesus *FROM THE DEAD ON THE THIRD DAY* after His crucifixion, starting - or restoring - His exalted life as Christ and Lord. ✅ *The RESURRECTION OF JESUS CHRIST* and the wiping away of our sins. *😍3. HOLY SPIRIT : -* (He is God), and believers are baptized in His Name (Matthew 28:19-20). ✅He Has the *POWER To PROTECT BELIEVERS* so that nothing can steal their salvation (Ephesians 4:30). ✅ *HE DWELLS WITHIN BELIEVERS AND TRANSFORMS* them into *THE TEMPLE OF GOD* (1 Corinthians 6:19-20). ✅The *SEVEN GIFTS OF THE HOLY SPIRIT ARE :* Wisdom, Understanding, Counsel, Fortitude, Knowledge, Piety, and Fear of The Lord. *ACCEPT THIS TRUTH BEFORE YOU DIE, BECAUSE, ONCE YOU DIE, THEN YOU CAN'T GET ANOTHER CHANCE, EXCEPT BURNING IN THE 🔥HELL🔥 FOR EVER .SO 🙏PLEASE BE AWAKE BEFORE ITS TOO LATE FOR YOU.* Have A Nice Day 😊💟 *🙏PRAISE THE LORD* 🙏
@JaswinderSingh-w2d
@JaswinderSingh-w2d 9 месяцев назад
❤❤❤ ਧੰਨ ਧੰਨ ਮੇਰੇ ਪਿਆਰੇ ਕਲਗੀਧਰ ਪਾਤਸ਼ਾਹ ਸਰਬੰਸਦਾਨੀ ਬਾਦਸ਼ਾਹ ਗੂਰੁ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਦੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
@sarvaulakh1313
@sarvaulakh1313 8 месяцев назад
वाहेगुरु जी मैं पिछले 3 दिनों से सिर्फ यही शब्द सुन रही हूँ sukoon hi इसमें 🙏🙏🙏🙏🙏🙏🙏🙏🙏🤟🙏🙏🙏
@arshdeepsinghjammu7004
@arshdeepsinghjammu7004 6 месяцев назад
❤ Satnam Shri Waheguru Ji ❤
@gurmukhsingh-qv4nj
@gurmukhsingh-qv4nj 8 месяцев назад
ਵਾਹਿਗੁਰੂ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਸਾਡੇ 22 ਵੀਰ ਸਿੰਘ ਜੀ ਨੂੰ
@RajveerSingh-sp6hw
@RajveerSingh-sp6hw 18 дней назад
Rooh chhu lya ji 😢😊🙏 waheguru ji
@Rajwinderkaurdhaliwal008
@Rajwinderkaurdhaliwal008 8 месяцев назад
ਬਹੁਤ ਹੀ ਪਿਆਰਾ ਸ਼ਬਦ ਤੁਸੀਂ ਗੁਰੂ ਸਾਹਿਬ ਜੀ ਦੀ ਸਿਫ਼ਤ ਵਿੱਚ ਉਚਾਰਨ ਕੀਤਾ ਵੀਰ ਜੀ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ।
@DeepsidhuSidhu-c9e
@DeepsidhuSidhu-c9e 7 месяцев назад
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
@Jklmnxyz
@Jklmnxyz 8 месяцев назад
.....Dhan dhan ❤guru gobind singh ji🙏🏻❤❤🙏🏻🙏🏻🙏🏻......
@charanjitaujla2798
@charanjitaujla2798 8 месяцев назад
Waheguru ji , beautiful🙏
@yasmeengrover
@yasmeengrover 8 месяцев назад
ਬਾਕਮਾਲ! ਵਾਹਿਗੁਰੂ ਮਿਹਰ ਕਰੇ🙏🏼🙏🏼
@gurjinderdhaliwal7105
@gurjinderdhaliwal7105 8 месяцев назад
🙏ਧੰਨ ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏
@Bhullar_Bhau
@Bhullar_Bhau 8 месяцев назад
🙏🙏🙏🙏🙏 ਧੰਨ-ਧੰਨ ਸ਼ਾਹਿ ਸ਼ਾਹਨਸ਼ਾਹ ,ਬਾਦਸ਼ਾਹ ਦਰਵੇਸ਼ ਸਰਬੰਸ ਦੇ ਦਾਨੀ ਚਿੱਟਿਆਂ ਬਾਜ਼ਾਂ ਵਾਲੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ।🙏🙏🙏🙏🙏
@lovegenius5599
@lovegenius5599 8 месяцев назад
Waheguru ji.🙏
@harjinderkaur3206
@harjinderkaur3206 8 месяцев назад
ਗੁਰ ਗੋਬਿੰਦ ਸਿੰਘ❤❤। ਬ ਕਮਾਲ ਵੀਰੇ 🙏 ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਤਹਾਨੂੰ❤❤
@lakhvirsingh381
@lakhvirsingh381 6 месяцев назад
ਭਾਈ ਵੀਰ ਸਿੰਘ ਜੀ ਤੇ ਮੇਹਰ ਭਰਿਆ ਹੱਥ ਰੱਖਣਾ ਪਾਤਸ਼ਾਹ ਜੀ 🎉🎉🎉
@maninderpalsingh7396
@maninderpalsingh7396 8 месяцев назад
Waali e do jahan de malik, Dhan Guru Gobind Singh ji di sifat o vi bhai nand lala ji valon, ba khoobi bhai vir singh ne nibhaya hai.❤
@GaanaCD
@GaanaCD 8 месяцев назад
ਵਾਹਿਗੁਰੂ ਜੀ 🙏🏻 ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ।❤
@GaneevSingh-n2z
@GaneevSingh-n2z 9 месяцев назад
Beautiful rendition Waheguru Ji Dhan Guru Gobind Singh Ji 🙏🙏🙏🙏🙏🙌
@arshdeepsinghjammu7004
@arshdeepsinghjammu7004 6 месяцев назад
❤ waheguru ji ❤
@lakhvirsingh381
@lakhvirsingh381 6 месяцев назад
ਸ਼ਾਹੇ ਸਹਿਨਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ
@FakkarFakeer869
@FakkarFakeer869 6 месяцев назад
Waheguru waheguru🎉🎉
@MS-oz2gn
@MS-oz2gn 9 месяцев назад
Kul Qayanat de maalak de layi eh bol v ghat ne.. bohot khoobsurat likheya bhai Nand Lal ji.. waheguru..waheguru..shukar e..
@rubysarsut3956
@rubysarsut3956 8 месяцев назад
Boht sukoon milda jdo Dasam Patshah di Sifat sundi a kise de mukh to
@Deathnote07
@Deathnote07 8 месяцев назад
@@rubysarsut3956Paar Allah Yaar Khan Yogi kehnda……ki Jekar sari Vanaspati de kalam🖊️ bana lai javi Sari dunia de pani nu dawat bana laya javy Sarri dharti nu kaaagaj bana lia javay Taa vv GURU GOBIND SINGH JI MAHARAJ di siffat nahi kitti jaa sake🙏
@Romana_Brothers
@Romana_Brothers 8 месяцев назад
Waheguru Ji Ka Khalsa Waheguru Ji Ki Fateh 🙏🙏
@SunnySingh-hu5vx
@SunnySingh-hu5vx 3 месяца назад
Bahut khub gayi mehma guru ji di........ waheguru ji
@sidhuchahal3843
@sidhuchahal3843 7 месяцев назад
ਭਾਈ ਨੰਦ ਲਾਲ ਜੀ ਗੋਇਆ 🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🙏🤲 ਹਕ਼ ਹਕ਼ ਅਗਾਹ ਗੁਰ ਗੋਬਿੰਦ ਸਿੰਘ
@SandeepKaur-wx5rx
@SandeepKaur-wx5rx 5 месяцев назад
Bahut peaceful aaa
@PrabhRandhawas
@PrabhRandhawas 7 месяцев назад
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸਰਬੱਤ ਦਾ ਭਲਾ ਕਰਿੳ ਜੀ 🙏❤️🌸
@gcoverworld7247
@gcoverworld7247 16 дней назад
ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ ਇੱਕੋ ਇੱਕ ਸੱਚਾ ਪਾਤਸ਼ਾਹ ਜਿਨ੍ਹਾਂ ਆਪਣਾ ਸੱਭ ਕੁੱਝ ਸਾਡੇ ਲਈ ਵਾਰ ਦਿੱਤਾ 🙏🏻
@ManinderSingh-hn4ne
@ManinderSingh-hn4ne 8 месяцев назад
Waheguru mehar kri ਸਾਨੂੰ ਵੀ ਸਹੀ ਰਾਹ ਤੇ ਤੁਰਨਾ ਚਾਹੀਦਾ ਹੈ। ਅਸੀਂ ਉਸ ਅਕਾਲਪੁਰਖ ਦੇ ਪੁੱਤਰ ਹਾਂ
@mandeepprincesingh
@mandeepprincesingh 8 месяцев назад
ਵਾਹਿਗੁਰੂ ਜੀ ਪਿਤਾ ਦਸ਼ਮੇਸ਼ ਬਾਦਸ਼ਾਹ ਦਰਵੇਸ਼ 🛐🙏🌺🥀🌷🌼🌻💐🌹
@harpalrandhawa940
@harpalrandhawa940 8 месяцев назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru 🙏🙏🙏💐🙏🙏💐💐🙏💐
@JATINDER298
@JATINDER298 8 месяцев назад
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🌺 ♥️ ⛳️
@gurvinderpalsingh3531
@gurvinderpalsingh3531 9 месяцев назад
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ❤
@GurmeetKaurbhattal
@GurmeetKaurbhattal Месяц назад
ਬਹੁਤ ਅਆਨੰਦਮੲਈ ਤੇ ਸਕੂਨ ਦੇਣ ਵਾਲਾ ਹੈ🎉❤
@jaspalsinghjass6011
@jaspalsinghjass6011 8 месяцев назад
ਬਹੁਤ ਸੋਹਣਾ ਲਿਖਿਆ ਤੇ ਗਾਇਆ ਬਾਈ ਸਾਬ ਨੇ ❤❤
@sukhdeepsingh1767
@sukhdeepsingh1767 8 месяцев назад
ਵਾਹੁ ਵਾਹੁ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤❤
@babbujassar800
@babbujassar800 8 месяцев назад
🙏ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@nangalguru2447
@nangalguru2447 8 месяцев назад
ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ
@kabalsinghaujla2928
@kabalsinghaujla2928 8 месяцев назад
ਵਾਹ ਜੀ wah
@HARJITSINGH-id9lm
@HARJITSINGH-id9lm 5 месяцев назад
🌼🏵️💮ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ💮🏵️🌼
@sg5342
@sg5342 9 месяцев назад
ਧੰਨ ਭਾਈ ਨੰਦ ਲਾਲ ਜੀ 🙏
@AmanDeep-dr2fh
@AmanDeep-dr2fh Месяц назад
ਕਿੰਨਾ ਸਕੂਨ ਮਿਲ ਰਿਹਾ ਸੁਣ ਕੇ ❤❤
@Manpeta1869
@Manpeta1869 8 месяцев назад
ਬਹੁਤ ਵਧੀਆ ਵੀਰੇ❤👍
@jagseersingh-xr2yy
@jagseersingh-xr2yy 8 месяцев назад
ਵਾਹਿਗੁਰੂ ਜੀ ਜੀ
@kinng-zj6mb
@kinng-zj6mb 8 месяцев назад
ਧੰਨ ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ । ਬਹੁਤ ਸਕੂਨ ਮਿਲਦਾ ਹੈ ਦੁਬਾਰਾ ਦੁਬਾਰਾ ਸੁਣਨ ਨੂੰ ਜੀਅ ਕਰਦਾ ਰਹਿੰਦਾ ਹੈ ।❤
@manjotkaur5584
@manjotkaur5584 5 месяцев назад
Dhan dhan shri guru Gobind Singh ji
@Parry_marahar
@Parry_marahar 5 месяцев назад
ਧੰਨ ਧੰਨ ਮੇਰਾ ਬਾਪੂ ਗੁਰੂ ਗੋਬਿੰਦ ਸਿੰਘ 👏🏻👏🏻👏🏻👏🏻👏🏻
@jasvinder1980
@jasvinder1980 8 месяцев назад
ਸਤਿਨਾਮ ਸ਼੍ਰੀ ਵਾਹਿਗੁਰੂ ਜੀ
@KuljinderKaur-lm2dm
@KuljinderKaur-lm2dm 5 месяцев назад
Waheguru ji 💓 bhut skoon mileya sun k🙏🙏😇😇
@GSEntertainment56
@GSEntertainment56 8 месяцев назад
🙏 Dhan Dhan Deen Duniya Dee Malik Sri Guru Gobind Singh Ji Maharaj Ji Dhan Dhan Akal Purkh Parmatma Ji Satnam Sri Waheguru Ji 🙏
@GoatFarmingPanjab
@GoatFarmingPanjab 4 месяца назад
ਇਹ ਅਨਮੋਲ ਰਤਨ ਹਨ ਜੀ ❤❤ ਅਕਾਲ ਪੁਰਖ ਦੇ ਹੁਕਮ ਵਿੱਚ ਸਭ ਸੰਸਾਰ,ਕਲਯੁੱਗ ਵੀ ਆਪਣਾ ਪੂਰਨ ਰੂਪ ਦਿਖਾ ਰਿਹਾ ਹੈ। ਵਾਹਿਗੁਰੂ ਜਪੋ ਜੀ।।
@sonusingh-np9jn
@sonusingh-np9jn 5 месяцев назад
Dhan dhan guru gobind singh sahib ji 🙏🏻 ❤
@gardening736
@gardening736 9 месяцев назад
ਬਾਦਸ਼ਾਹਾਂ ਦਾ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਜੀ
@KulbirSingh16186
@KulbirSingh16186 6 месяцев назад
ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਚੜ੍ਹਦੀਕਲਾ ਰੱਖਿਓ ਹਮੇਸ਼ਾ ਸਰਬੱਤ ਦਾ ਭਲਾ ਕਰਨਾ ਜੀਓ ❤❤
@sukhmeetsingh5722
@sukhmeetsingh5722 8 месяцев назад
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ❤❤❤❤ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ
@Jatt125
@Jatt125 8 месяцев назад
🙏🏻
@TheSikhhistory99
@TheSikhhistory99 8 месяцев назад
ਵਾਹਿਗੁਰੂ ਜੀ ❤
@inderkhanpuria4432
@inderkhanpuria4432 8 месяцев назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਦੀ ਫਤਿਹ 🙏🙏
@vkpatto6345
@vkpatto6345 3 месяца назад
❤❤ਧੰਨ ਧੰਨ ਗੁਰੂ ਗੋਬਿੰਦ ਸਿੰਘ ❤❤
@GurpreetKaur-xw8cn
@GurpreetKaur-xw8cn 9 месяцев назад
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ🙏 💐
@GurpreetKaur-xw8cn
@GurpreetKaur-xw8cn 9 месяцев назад
ru-vid.com1XCeQTQ9I54?si=TqSXx7uiFWY6gtOv
@mandeepsidhu4479
@mandeepsidhu4479 8 месяцев назад
ਵਾਹਿਗਰੂ ਜੀ ❤
@SurjitKaur-pq8sf
@SurjitKaur-pq8sf 8 месяцев назад
Wah wah Guru Gobind Singh ji Bad Shah Darvesh Guru Gobind Singh ji 🙏🙏🙏🙏🙏🙏🌹🌹🌹🌹🌹🌹🌹🌹
@gurditsingh933
@gurditsingh933 8 месяцев назад
ਅਕਾਲ 🙏
@Rinka370
@Rinka370 8 месяцев назад
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏🙏🙏🙏🙏🙏
@DeepDeep-s8r
@DeepDeep-s8r 5 месяцев назад
Bhut sohni likhay aa baii jii❤
@beingsuccessful1601
@beingsuccessful1601 8 месяцев назад
ਇੱਦਾਂ ਦੇ Content 100-200 million views ਦੇ ਹੱਕਦਾਰ ਨੇ ਪਰ ਅਫਸੋਸ ਕਿ ਲੋਗ ਸੁਣਦੇ ਨਹੀਂ 🙏🏻
@dheerajlamba2834
@dheerajlamba2834 8 месяцев назад
Bharawa, hun Punjab atee Punjabyiaan nu Honey singh wargey hi jachde
@beingsuccessful1601
@beingsuccessful1601 8 месяцев назад
@@dheerajlamba2834 ਸਿਰੇ ਦਾ ਗੰਦ ਹੁੰਦਾ ਓਹਨਾ ਦੇ ਗੀਤਾਂ ਚ
@SURENDERSINGH-sw7vp
@SURENDERSINGH-sw7vp 8 месяцев назад
Guru nu Pyaar krn Wale bahut ne ..😢😢🙏
@pssingh6937
@pssingh6937 8 месяцев назад
Sach nu view di lorh ni...sach sab to ucha hai...❤
@cooltech4464
@cooltech4464 8 месяцев назад
Mai roj 5 vaar sonda ya jado man udas hove
@gurdassingh4593
@gurdassingh4593 4 месяца назад
🙏🏻🙇🏻ਸਤਿਨਾਮੁ ਸ਼੍ਰੀ ਵਾਹਿਗੁਰੂ ਜੀ🙇🏻🙏🏻
@SukhwinderSingh-wq5ip
@SukhwinderSingh-wq5ip 8 месяцев назад
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ ❤❤
@harshu8918
@harshu8918 3 месяца назад
💟 Dear FRIEND, *JESUS CHRIST IS ONE AND ONLY GOD* There is No other God except Him! He can solve all your problems. 💟 *JESUS CHRIST DIED FOR US ON THE CROSS TO SAVE US FROM HELL AND TO GIVE US ETERNAL LIFE WHICH IS *HEAVEN* And *HE IS RISEN* Death could not hold Him. Rejoice in *The RESURRECTION* of Jesus Christ. 💟 One Day Jesus will *COME AS A KING IN THE MIDDLE OF THE SKY* people who lives according to the Lord will *ONLY* go to The Heaven, rest of the people will be *JUDGED* by Him on That *JUDGEMENT DAY.* 💟 My frnd, *YOU* can't tolerate *HELL* Where their *WORM IS EVER LIVING* and the *FIRE IS NOT PUT OUT* Everyone will be *SALTED WITH FIRE.* 💟 *PLEASE UNDERSTAND THIS TRUTH BEFORE YOU DIE, BECAUSE, ONCE YOU DIE, THEN YOU CAN'T GET ANOTHER CHANCE, EXCEPT BURNING IN THE 🔥HELL🔥 FOR EVER .SO PLEASE BE AWAKE BEFORE ITS TOO LATE FOR YOU.* 💟💟💟 *HE IS TRINITY* *{ THE ONE GOD EXISTS AS OR IN THREE EQUALLY DIVINE “PERSONS”, THE FATHER, THE SON, AND THE HOLY SPIRIT }* *😍 1. FATHER : -* (Heavenly Father), He is the *ULTIMATE CREATOR*, Supreme, Ruler, Perfect guide, protector & Has all Powers, He is Personally, Emotionally, and even Sacrificially *INVOLVED WITH US*, PROMISES to always watch over us. ✅He is *THE LAW-GIVER* to His chosen people, Preserver of all things and He knows *EVERYTHING*. ✅In whom we all Believe, Worship, and Pray. ✅He Disciplines us (Heb. 12:3-11). ✅He Receives, Forgives, Rejoices over us when in *REPENTANCE* we come Home to Him. ✅ *BEFORE THE DAWN OF TIME, HE WAS, AND FOREVERMORE HE SHALL BE; NOTHING IS BEYOND HIS ABILITY AND NOTHING IS BEYOND HIS KNOWLEDGE.* ✅(Isaiah 64:7) - “Yet, Lord, You are our FATHER; we are the clay and You our potter: we are all the work of *YOUR HAND*.”. ✅(1 John 3:1) - “See what *LOVE* the *FATHER* Has given us, that we should be called children of God; and that is what we are. *😍2. JESUS CHRIST : -* (Son) sent by Heavenly Father to do *SACRIFICE HIS LIFE FOR YOU, ME AND FOR EVERYONE TO SAVE US FROM HELL,* where fire is not put out and the worm is ever living. ✅(Isaiah 7:14. 14) Therefore the Lord Himself will give you *a Sign :* The virgin will conceive and give Birth To a Son, and will call Him Immanuel, (Isaiah 9:6) For to us a Child is Born, to us a Son is given, and the government will be on His Shoulders. ✅And *HE WILL BE CALLED* Wonderful Counselor, Mighty God, Everlasting Father, Prince of Peace.(Isaiah 11:1), (Jeremiah 23:5,) (John 1:14), (John 3:16), (John 14:27), (Luke 1:35.). ✅He *DIED FOR US* on the cross to give us Eternal life (Heaven). ✅God (Father) *RAISED* Jesus *FROM THE DEAD ON THE THIRD DAY* after His crucifixion, starting - or restoring - His exalted life as Christ and Lord. ✅ *The RESURRECTION OF JESUS CHRIST* and the wiping away of our sins. *😍3. HOLY SPIRIT : -* (He is God), and believers are baptized in His Name (Matthew 28:19-20). ✅He Has the *POWER To PROTECT BELIEVERS* so that nothing can steal their salvation (Ephesians 4:30). ✅ *HE DWELLS WITHIN BELIEVERS AND TRANSFORMS* them into *THE TEMPLE OF GOD* (1 Corinthians 6:19-20). ✅The *SEVEN GIFTS OF THE HOLY SPIRIT ARE :* Wisdom, Understanding, Counsel, Fortitude, Knowledge, Piety, and Fear of The Lord. *ACCEPT THIS TRUTH BEFORE YOU DIE, BECAUSE, ONCE YOU DIE, THEN YOU CAN'T GET ANOTHER CHANCE, EXCEPT BURNING IN THE 🔥HELL🔥 FOR EVER .SO 🙏PLEASE BE AWAKE BEFORE ITS TOO LATE FOR YOU.* Have A Nice Day 😊💟 *🙏PRAISE THE LORD* 🙏
@pawandeepbhullar6391
@pawandeepbhullar6391 8 месяцев назад
Waah 👏🏻👏🏻
@rana_farm_vlogs6643
@rana_farm_vlogs6643 8 месяцев назад
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤
@Jatt125
@Jatt125 8 месяцев назад
🙏🏻
@onkarsingh7044
@onkarsingh7044 5 месяцев назад
Boht hi vadia Gaya., keep it up
@22brxr
@22brxr 8 месяцев назад
Gur Gobind Singh 🙇🏻‍♂️
@gurjitkaur8260
@gurjitkaur8260 Месяц назад
ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਧੰਨ ਹੋ ਪਿਤਾ ਜੀ ਤੁਸੀਂ 👏🏻👏🏻
@jasdeepkaur3613
@jasdeepkaur3613 5 месяцев назад
ਵਾਹਿਗੁਰੂ ਜੀ ਸੁੱਖ ਰੱਖਿਓ 🙏🏻🙏🏻🙏🏻🙏🏻🙏🏻 ਦੁੱਖ ਨਾ ਕਿਸੇ ਬਿਆਪਤ ਹੋਏ 🙏🏻🙏🏻🙏🏻🙏🏻
@jasmelsingh1451
@jasmelsingh1451 9 месяцев назад
Bhut bdiya veer g waheguru g ਤੁਹਾਨੂੰ ਐਸੇ ਤਕਾ ਬਖ਼ਸ਼ਿਸ਼ ਬਣਾਈ ਰੱਖਣ ਜੀ❤❤❤❤❤❤
@BaljitKaur-gg6os
@BaljitKaur-gg6os 8 месяцев назад
ਬਹੁਤ ਈ ਮਿੱਠੀ ਅਵਾਜ ਆ ਬੀਰ ਸਿੰਘ ਦੀ ਰੱਬ ਰਾਖਾ 🙏❤️
@ramanjotkaur71
@ramanjotkaur71 7 месяцев назад
Sahib-e-kamaal Guru Gobind Singh Ji Maharaj ❤️🙏
@manishbawa1193
@manishbawa1193 5 месяцев назад
Dhan Dhan Shri Guru Gobind Singh Ji Maharaj. 🙏
@rajviribban684
@rajviribban684 8 месяцев назад
ਦਸ਼ਮੇਸ਼ ਪਿਤਾ ਜੀ 🙏🙏
@SuperRUOK999
@SuperRUOK999 8 месяцев назад
Waheguru Ji 🙏🙏
@satgursingh4075
@satgursingh4075 4 месяца назад
wahheguru ji dhan tuhada balidan je tussi chohde ta apne Raj nu anandmaii mann skde ssi pi mnukha di nasal nu saman li tussi sara kuz warr ditta❤
@ssgaming5286
@ssgaming5286 8 месяцев назад
Dhan Dhan guru gobind singh ji waheguru ji kirpa Karo waheguru ji 🙏 ❤
@arshbajwa3541
@arshbajwa3541 2 месяца назад
ਬਾਦਸ਼ਾਹਾ ਦਾ ਸਾਹ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚੋ ਰੱਖਣ
@darshangoraya8020
@darshangoraya8020 7 месяцев назад
Mere Kalgidhar Pita jaisa koi nahi . Jiyo Bir Singh ji . Bhai Nandlal ji di likhat nu gaa kar sach kar dikhya .
@karamjitkaur5561
@karamjitkaur5561 4 месяца назад
Waheguru ji
@gurdevsingh5082
@gurdevsingh5082 8 месяцев назад
ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@Jatt125
@Jatt125 8 месяцев назад
🙏🏻
@rapinderkaurharry4694
@rapinderkaurharry4694 7 месяцев назад
ਬਹੁਤ ਹੀ ਵਧੀਆ ਆਵਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਗੁਰੂ ਗੋਬਿੰਦ ਦੇ ਪੁੱਤ
@lalitpanchal6285
@lalitpanchal6285 8 месяцев назад
धन धन सतगुरु तेरा ही आसरा🙏 धन गुरु गोबिंद सिंह🙏
Далее
Sada Ang Sange
6:03
Просмотров 208 тыс.