Тёмный

Baj Kaunke / Exculive Interview / ਗੁੱਟ ਦਾ ਪੀਰ ਜਾਫ਼ੀ / Navi Maan Sailbrah 

DPD Television
Подписаться 94 тыс.
Просмотров 29 тыс.
50% 1

Опубликовано:

 

27 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 40   
@jagroopsingh5686
@jagroopsingh5686 Год назад
ਵੱਡਾ ਮੱਲ ਕਬੱਡੀ ਮਾਂ ਖੇਡ ਦਾ ਬਾਜ।ਬਾਜ ਵਾਕਿਅਾ ੲੀ ਬਾਜ ਸੀ ਕਬੱਡੀ ਵਿੱਚ.
@makhankalas660
@makhankalas660 Год назад
ਬਹੁਤ ਵਧੀਆ ਗੱਲਬਾਤ
@HarjinderSingh-de3jg
@HarjinderSingh-de3jg Год назад
ਗ਼ਾਲਿਬ ਕਲਾਂ,ਚੂਹੜ ਚੱਕ,ਗਗੜਾ,ਪੱਤੋ,ਚੜਿਕ,ਘੋਲੀਆ,ਦੀਨਾ,ਚਕਰ, ਟੀਮ ਵਧੀਆ ਸੀ।
@dharmindersoohi7986
@dharmindersoohi7986 Год назад
ਕਾਉਂਕੇ ਕਲਾਂ ਨਹੀਂ ਯਾਦ ਤੁਹਾਨੂੰ
@Lally-randhawa
@Lally-randhawa Год назад
Bhut super player hunde ਪੁਰਾਣੇ ਖੁੰਢ
@bhindranpurity900
@bhindranpurity900 Год назад
ਬਾਜ਼ ਵੀਰ ਇਹ ਕਿਉਂ ਨੀਂ ਦੱਸਦਾ ਬਈ ਬਾਜ ਭਿੰਡਰਾਂਵਾਲੇ ਬੰਤੇ ਦਾ ਗੁੱਟ ਫੜਨ ਤੋਂ ਡਰਦਾ ਹੁੰਦਾ ਸੀ
@dharmindersoohi7986
@dharmindersoohi7986 Год назад
ਇਹ ਬੰਤੇ ਦੇ ਮੁਕਾਬਲੇ ਦਾ ਨਹੀ ਸੀ ਓਦੋਂ
@arjangill9784
@arjangill9784 Год назад
ਅੱਜ ਵੀ ਯਾਦ ਆ ਕਮੈਂਟਰੀ.... ਚੱਲਿਆ ਰੇਡ ਤੇ ਚੋਬਰ... ਪੈਟਨ ਟੈਂਕ ਅਰਗਾ ਸਰੀਰ ਆ...... ਸਾਹਮਣੇ .ਚਾਰ ਜਾਫੀ ਤਿਆਰ ਬਰ ਤਿਆਰ.... ਕਿਹੜਾ ਹੱਥ ਪਾਉਂਦਾ ਜੁਆਨ ਨੂੰ...ਏ ਏ .ਏ ਪੈ ਅੱਗੇ ਵੱਧ ਕੇ... ਬੱਗੀ ਤਿੱਤਰੀ ਕਮਾਦੋ ਨਿਕਲੀ ਤੇ ਉੱਡਦੀ ਨੂੰ ਬਾਜ਼ ਪੈ ਗਿਆ..... ਇਹ ਕਾਉਂਕਿਆਂ ਆਲਾ ਬਾਜ਼.... ਫੜ ਲਿਆ ਗੁੱਟ ਗੱਭਰੂ ਨੇ..... ਕੰਮ ਔਖਾ ਹੋ ਗਿਆ .... ਬਾਜ਼ ਜਿੰਦਰਾ ਲਾਕੇ ਚਾਬੀਆਂ ਸਿੱਟ ਦਿੰਦਾ.....
@avtarsidhu5776
@avtarsidhu5776 Год назад
ਬਾਈ ਮੇਰਾ ਪੇਂਡੂ ਆ ਅਸੀਂ ਛੋਟੇ ਹੁੰਦਿਆਂ ਖੇਡਦੇ ਵੇਖੇ ਆ ਵੀਰ ਬਾਂਕਿਆਂ ਹੀ ਗੁੱਟ ਦਾ ਪੀਰ ਸੀ
@jagjitgill5094
@jagjitgill5094 Год назад
Nice interview 👍👍🐅🐅❤️❤️🙏🙏
@dharmindersoohi7986
@dharmindersoohi7986 4 месяца назад
ਬਾਜ਼ ਬਾਈ ਵਰਗਾ ਜਾਫੀ ਬਣਨਾ ਔਖਾ। ਇਹ ਕਬੱਡੀ ਦੇ ਗਿਣਤੀ ਦੇ ਮੁਢਲੇ ਹੀਰਿਆਂ ਵਿੱਚੋ ਆ ਤੇ ਕਾਉਂਕੇ ਕਲਾਂ ਤੇ ਚੂਹੜਚੱਕ ਦਾ ਇਲਾਕੇ ਦਾ ਬਹੁਤ ਵੱਡਾ ਮਾਣ ਆ ਜੀ।
@preetpalsingh1557
@preetpalsingh1557 Год назад
ਬਾਜ਼ ਕਾੳੁਕੇ ਨੇ ਬਹੁਤ ਵਧੀਅਾ ਕਬੱਡੀ ਖੇਡੀ ਅਾ
@charnacharna9431
@charnacharna9431 Год назад
ਮੇਰੇ ਪਿੰਡ ਡਰੋਲੀ ਭਾਈ ਗੁੱਟ ਤੋਂ ਫੜ ਕੇ ਬਹੁਤ ਤੜਕੇ ਤੜਕੇ ਰੇਡਰ ਮਨਾਏ ਐ ਬਾਜ ਨੇ।ਅਸੀਂ ਉਦੋਂ ਛੋਟੇ ਛੋਟੇ ਹੁੰਦੇ ਸੀ ।ਜਦੋਂ ਮੈਚ ਹੋਣਾ ਅਸੀਂ ਕਹਿਣਾ ਬਾਜ ਆਗਿਆ ਬਾਜ।ਅਜ ਵੀ ਉਸ ਸਮੇਂ ਨੂੰ ਬਹੁਤ ਯਾਦ ਕਰਦੇ ਹਾਂ । ਬਾਜ ਤਾਂ ਬਾਜ ਈ ਐ
@kirpalsingh2649
@kirpalsingh2649 Год назад
ਛੋਟੇ ਵੀਰ ਕੁੱਸੇ ਪਿੰਡ ਨਾਲ ਵੀ ਤੁਹਾਡੇ ਮੈਚ ਫਸਮੇ ਹੁੰਦੇ ਸੀ।ਗੁਰਮੀਤ ਕੁੱਸਾ ਤੇ ਬੁੱਟਰ ਦਾ ਜਾਫੀ ਹੁੰਦਾ ਸੀ।
@arshsidhu1991
@arshsidhu1991 Год назад
ਬਿੱਲਕੁੱਲ ਸਹੀ ਕਿਹਾ ਤੁਸੀ , ਉਸ ਸਮੇ ਕੁੱਸੇ ਪਿੰਡ ਦੀ ਟੀਮ ਟੋਪ ਤੇ ਸੀ , ਬਾਈ ਬਾਜ ਜਿਕਰ ਕਰਣਾ ਭੁੱਲ ਗਏ. ਗੁਰਮੀਤ ਕੁੱਸਾ,ਕੋਮਲ ਕੁੱਸਾ , ਛੋਟਾ ਬੁੱਟਰ
@dharmindersoohi7986
@dharmindersoohi7986 Год назад
ਕੁੱਸਾ ਏਨਾਂ ਤਕੜਾ ਨਹੀ ਸੀ ਅਸੀ ਹਰੇ ਵੀ ਆ ਹਰਾਇਆ ਵੀ ਆ ਕਾਉਂਕੇ ਟੀਮ
@kamalsingh-dc1vs
@kamalsingh-dc1vs Год назад
​@@dharmindersoohi7986ਬਾਈ ਤੈਨੂੰ ਖੇਡਦੇ ਤਾ ਦੇਖੇਆ ਨਹੀਂ ਕਦੇ ਬਾਜ,ਤਾਰਾ, ਜਗਦੀਪ,ਚਿੜਾ,ਤਾਰੀ,ਬਲੌਰਾ, ਸੰਦੀਪ ਇਹ ਹੁੰਦੇ ਸਨ ਇਕ ਚਰਨਾਂ ਹੁੰਦਾ ਸੀ
@BaldevSingh-jg9jf
@BaldevSingh-jg9jf Год назад
Harjit and Baz very nice Player
@kakabrar8029
@kakabrar8029 Год назад
ਸਾਰੇ ਦੇ ਸਾਰੇ ਨਾਮਵਰ ਖਿਡਾਰੀ ਸੀ ਏਹ ਬਾਈ ਜੀ ਹੋਰੀਂ ਹਰਜੀਤ ਬਰਾੜ ਬਾਜਾਖਾਨਾ ਦੇ ਸਾਥੀ ਭਰਾ ਭਰਾ ਕਹਿ ਦੇਈਏ ਅਤਿਕਥਨੀ ਨਹੀਂ ਆ ਥੰਮ ਸੀ ਕਬੱਡੀ ਦੇ ਸੁਪਰਸਟਾਰ ਮਹਾਂਰਥੀ,
@vuvucjcu308
@vuvucjcu308 2 месяца назад
Legend
@GurinderSingh-fk3jv
@GurinderSingh-fk3jv Год назад
ਸੁਖਰਾਜ ਕੋਟਲਾ ਨਵਾਬ ਦੀ ਇੰਟਰਵਿਊ ਕਰੋ ਜੀ 🙏
@ManpreetSingh-ld4cr
@ManpreetSingh-ld4cr Год назад
22 jaito v top di team c
@jagmailsingh548
@jagmailsingh548 Год назад
ਇਹਨਾ ਬਾਰੇ ਤਾਂ ਸਬਦ ਲਿਖਣੇ ਬਹੁਤ ਔਖੇ ਐ ਇਹਨਾ ਨੇ ਤਾ Sirrra ਕੀਤੀ
@IqbalSingh-ej8vv
@IqbalSingh-ej8vv Год назад
We used to study together dhudeeke school valley as well
@bahadurdhillon2050
@bahadurdhillon2050 Год назад
ਵਾਹ ਬਾਈ ਵਾਹ
@sandeepsidhu6362
@sandeepsidhu6362 Год назад
Super duper star 22 ji
@kulwinderkaur4009
@kulwinderkaur4009 Год назад
Achaea rehn de
@pb28walevlogs30
@pb28walevlogs30 Год назад
Good 👍
@jasveerbrar8384
@jasveerbrar8384 Год назад
Velly baaj pappu talwar harjit kala gago etc ih vaddy name aa malwe di kabaddi de
@gurveersingh7475
@gurveersingh7475 Год назад
suneaa bot c bai bare dekhea ajj aaa pehli war bhalwan
@sidhumooseWala-tj1cq
@sidhumooseWala-tj1cq Год назад
Very nice bro 👍 ❤❤❤❤❤❤
@gurmeetaulakh1035
@gurmeetaulakh1035 Год назад
ਬਾਜ ਜਾਫੀ ਬਹੁਤ ਹੀ ਵਧੀਆ ਹੈ ਪਰ ਹਰਜੀਤ ਨੂੰ ਗੁੱਟ ਤੋ ਫੜਕੇ ਜੱਫਾ ਨਹੀ ਲੱਗਿਆ ਐਵੇ ਝੂਠ ਬੋਲ ਗਿਆ । ਹਰਜੀਤ ਭਲਵਾਨ ਚਲਾ ਗਿਆ ਦੁਨੀਆ ਤੋ ਤੇ ਆਪਾ ਵੀ ਸਭ ਨੇ ਚਲੇ ਜਾਣਾ ਪਰ ਕਿਸੇ ਦੀ ਮੋਤ ਤੋ ਬਾਆਦ ਝੂਠ ਬੋਲਣਾ ਗਲਤ ਹੈ
@dharmindersoohi7986
@dharmindersoohi7986 Год назад
Hnji ਤੁਸੀਂ ਸਹੀ ਕਿਹਾ ਹਰਜੀਤ ਨੂੰ ਜੱਫਾ ਜੀਹਨੇ ਲਾਇਆ ਓਹ ਭੁੱਲ ਨਹੀਂ ਸਕਦਾ ਲੋਕਾਂ ਨੂੰ ਵੀ ਪਤਾ ਤੇ ਓਹ ਜਾਫੀ ਹੋਰ ਰੇਡਰ ਭਾਵੇਂ ਘੱਟ ਫੜ੍ਹ ਸਕੇ ਪਰ ਹਰਜੀਤ ਬਾਈ ਨੇ ਅਮਰ ਕਰ ਦਿੱਤੇ ਬਾਜ਼ ਨੇ ਨਹੀ ਫੜਿਆ ਗੁੱਟ ਹਰਜੀਤ ਦਾ ਨਹੀ ਤਾਂ ਦੱਸ ਦਿੰਦਾ।
@arjangill9784
@arjangill9784 Год назад
ਮੋਠੇ ਘੁਮਿਆਰੇ ਦੇ ਭਰਾ ਜਿੰਦਰ ਨੇ (ਪਿੰਡ ਵਾਰ ਮੈਚ ਸੀ ਬਾਜਾਖਾਨੇ ਘੁਮਿਆਰੇ ਦਾ ) 2-3 ਜੱਫ਼ੇ ਲਾਏ ਸੀ ਹਰਜੀਤ ਨੂੰ! ਹਰਜੀਤ ਰੇਡਾਂ ਪਾਉਣੋਂ ਹਟ ਗਿਆ ਸੀ!
@destmusiccenter1459
@destmusiccenter1459 Год назад
Share
@Dilbagsingh-br7mi
@Dilbagsingh-br7mi Год назад
✌✌✌✌✌
@sukhgill6048
@sukhgill6048 Год назад
Shaan jatt pora sada veer
@harnoorteam1628
@harnoorteam1628 Год назад
😅😅p
@MohammadKhan-yg1st
@MohammadKhan-yg1st Год назад
Gyani jhandi Hindi interview
@vuvucjcu308
@vuvucjcu308 2 месяца назад
Legend
Далее
Купил КЛОУНА на DEEP WEB !
35:51
Просмотров 2,7 млн
Podcast With Gurbhajan Singh Gill | Akas | EP 23
1:19:18