Тёмный

Interview Wirh Jagtar Dhanaula Legend Kabaddi Player||Rang Punjab De||Dharma Haryau||9876155179|| 

Rang Punjab De : Dharma Haryau
Подписаться 299 тыс.
Просмотров 224 тыс.
50% 1

Опубликовано:

 

7 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 301   
@manjinderrandhawa6565
@manjinderrandhawa6565 3 года назад
ਮੈਂ ਕਬੱਡੀ ਹੁਣ ਵੇਖਦਾ ਕਮੇਟਰੀ ਵਾਲੇ ਵੀਰ ਤੋਂ ਹਰਜੀਤ ਬਰਾੜ ਬਾਰੇ ਸੁਣਿਆ ਤਾਂ ਯੂ ਟਿਊਬ ਤੇ ਕਬੱਡੀ ਕੱਢ ਕੇ ਵੇਖੀ ਹਰਜੀਤ ਬਰਾੜ ਬਹੁਤ ਤਕੜਾ ਰੇਡਰ ਸੀ ਭਾਜੀ ਧਨੋਲਾ ਨੇ ਬਹੁਤ ਸੱਚੀਆ ਗੱਲਾਂ ਕੀਤੀਆਂ ਕੋਈ ਹਕਾਰ ਦੀ ਗੱਲ ਨਹੀਂ ਕੀਤੀ
@rajideol680
@rajideol680 5 лет назад
ਜਦ ਵਾਈ ਜੀ ਰਾੜਾ ਸਾਹਿਬ ਦੀ ਟੀਮ ਦੇ ਕੋਚ ਹੁੰਦੇ ਸੀ।ਹਰ ਰੋਜ ਟੀਮ ਫਸਟ ਆਉਦੀ ਸੀ।
@sukhmandersingh1396
@sukhmandersingh1396 5 лет назад
ਬਹੁਤ ਵਧੀਆ ਸੁਭਾਅ ਤੇ ਬਹੁਤ ਹੀ ਸਿਰੇ ਦਾ ਜਾਫੀ ਜਗਤਾਰ ਧਨੌਲਾ ।ਮੈਂ ਬਾਈ ਦੇ ਕਾਫੀ ਮੈਚ ਦੇਖ ਨੇ ਤੇ ਹਰਜੀਤ ਬਾਜੇਖਾਨੇ ਨੂੰ ਜੱਫਾ ਲਾਉਣਾ ਹਰੇਕ ਬੰਦੇ ਦੇ ਬਸ ਦੀ ਗੱਲ ਨਹੀਂ ਹੁੰਦੀ ਸੀ ।ਵਾਹਿਗੁਰੂ ਭਰਾ ਨੂੰ ਚੜਦੀਆਂ ਕਲਾਂ ਬਖਸ਼ਣ ।
@BalveerSingh-xp9qg
@BalveerSingh-xp9qg 4 года назад
ਵੀਰੇ ਕੋੲੀ ਸॅਕ ਨੀ ਜਗਤਾਰ ਦੀ िੲਕ िੲਕ ਗॅਲ ਸॅਚੀ ਅਾ
@hardeepsinghhappy7713
@hardeepsinghhappy7713 5 лет назад
ਸਾਡੇ ਇਲਾਕੇ ਦੀ ਸ਼ਾਨ ਏ ਜਗਤਾਰ ਧਨੌਲਾ ਜੀ
@arshmaan5415
@arshmaan5415 2 года назад
ਬਾਈ ਜੀ ਜਗਤਾਰ ਧਨੋਲਾ ਦਾ ਨੰਬਰ ਹੈਗਾ
@ManjeetSingh-oz2fd
@ManjeetSingh-oz2fd 4 года назад
ਬਹੁਤ ਵਧੀਆ ਇਨਸਾਨ ਜਗਤਾਰ ਧਨੌਲਾ
@SURJITSINGH-lq5dm
@SURJITSINGH-lq5dm 5 лет назад
ਬਾਈ ਜੀ ਬਹੁਤ ਵਧੀਆ ਲੱਗੀ ਇੰਟਰਵਿਊ ਬਾਈ ਜਗਤਾਰ ਸਿੰਘ ਧਨੌਲਾ ਜੀ ਬਹੁਤ ਵਧੀਆ ਪਲੇਆਰ ਹਨ
@rajvinderdhaliwal9044
@rajvinderdhaliwal9044 2 года назад
ਅੱਜ ਤੱਕ ਦੀ ਸਭ ਤੋਂ ਵੱਧੀਆ ਐਟਰਵਿਉ ਹੈ ਜੀ ❤️👏👏👏👏👏
@deeprataindia1170
@deeprataindia1170 2 года назад
ਜਗਤਾਰ ਸਿੰਘ ਧਨੌਲਾ ਜੀ ਬਹੁਤ ਵਧੀਆ ਇਨਸਾਨ ਤੇ ਸੁਪਰ ਸਟੋਪਰ ਕਬੱਡੀ ਦੇ ਸਨ।ਦਿਲੋਂ ਪਿਆਰ ਕਰਦੇ ਹਾਂ ਵੀਰ ਨੂੰ। ,,Ballu ਰਟੈਂਡਾ,,
@PBX29.93
@PBX29.93 3 года назад
ਮਾਲਵੇ ਦੀ ਸ਼ਾਨ ਹਰਜੀਤ ਬਰਾੜ ਜੀ ਬਹੁਤ ਵਧੀਆ ਖਿਡਾਰੀ ਸੀ। ਹਮੇਸ਼ਾ ਖੁਸ਼ ਰਹਿਣ ਵਾਲੇ ਬਰਾੜ ਬਾਈ।ਜਗਤਾਰ ਧਨੌਲਾ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ। ਮਾਂ ਖੇਡ ਕਬੱਡੀ ਸਦਾ ਤਰੱਕੀਆਂ ਕਰਦੀ ਰਹੇ। ਪੰਜਾਬ ਦੀ ਜਵਾਨੀ ਨਸ਼ਿਆਂ ਤੋਂ ਦੂਰ ਰੱਵੇ, ਇਹੀ ਅਰਦਾਸ ਆ ਵਾਹਿਗੁਰੂ ਜੀ ਅੱਗੇ 🙏🙏🙏🙏
@GurvinderSingh-li2nc
@GurvinderSingh-li2nc 5 лет назад
ਸਲਾਮ ਆ ਜਗਤਾਰ ਵੀਰ ਜੀ ਤੁਹਾਨੂੰ
@angelrunways3363
@angelrunways3363 5 лет назад
Very good. Thank you dharam veer. No 1 interview bilkul pavittar te sachi suchi
@butaram2316
@butaram2316 5 лет назад
ਬਹੁਤ ਵਧੀਆ ਜੀ ਜਗਤਾਰ ਸਰ ਜੀ
@shamshersandhu9026
@shamshersandhu9026 Год назад
Bahut wadhia galbaat. Jagtar dhanaula nu 100 salute 👍🙏👍🙏
@harpreetbrar721
@harpreetbrar721 5 лет назад
ਬਹੁਤ ਵਧੀਆ ਮੁਲਾਕਾਤ ਕੀਤੀ ੨੨ਦੀ
@lifeofpandhers1638
@lifeofpandhers1638 2 года назад
ਆਪਣੇ ਟਾਈਮ ਚ ਬਾਈ ਜੀ ਦੀ ਫੁੱਲ ਚੜਾਈ ਸੀ 🔥🔥
@ravinderdhindsa4358
@ravinderdhindsa4358 5 лет назад
Excellent player and person 👍 Nice interview
@anmolbrar3391
@anmolbrar3391 2 года назад
ਬਾਈ ਜੀਉ ਕਾਸ਼ ਕਿ ਤੁਰ ਗਿਆ ਪੁੱਤ ਬਰਾੜਾਂ ਦਾ ਜਿਸਦਾ ਪਿੰਡ ਸੀ ਬਾਜਾਖਾਨਾ। ਅਜ ਤਾਂ ਆਪ ਜੀ ਨੇ ਬਹੁਤ ਹੀ ਵਧੀਆ ਅਤੇ ਜਿਆਦਾ ਬਾਈ ਹਰਜੀਤ ਬਰਾੜ ਸਾਹਿਬ ਜੀਉ ਦੀ ਜਿੰਦਗੀ ਦੇ ਬਾਰੇ ਨਵੀਂ ਪੀੜ੍ਹੀ ਨੂੰ ਜਾਣਕਾਰੀਆਂ ਦਿਤੀਆਂ ਗਈਆਂ ਹਨ।ਅਸੀਂ ਵੀ ਵਿਸੇਸ਼ ਤੌਰ ਤੇ ਪਟਿਆਲਾ ਤੋਂ ਮਿੱਤਰਾਂ ਦੇ ਨਾਲ ਗਏ ਸੀ। ਬਾਈ ਜੀ ਦੇ ਪਿੰਡ ਵਿਚ ਲਗਾਏ ਗਏ ਬੁੱਤ ਦੇ ਕੋਲ ਖੜ੍ਹ ਕੇ ਦਰਸ਼ਨ ਕੀਤੇ ਹਨ। ਧੰਨਵਾਦ ਜੀਉ। ਵਲੋਂ ਬਰਾੜਾਂ ਦੇ ਪਰਿਵਾਰਾਂ ।
@balvindersinghbhikhi3028
@balvindersinghbhikhi3028 5 лет назад
Good player as well as good personality. Very good interview.
@UttamSingh-wc5vr
@UttamSingh-wc5vr 2 года назад
ਬਹੁਤ ਵਧੀਆ
@gurshibbhullar4930
@gurshibbhullar4930 2 года назад
ਬਹੁਤ ਮਜਾ ਆਇਆ ਜਗਤਾਰ ਧਨੋਲਾ ਵੀਰ ਜੀ
@lovedeepsandhu5195
@lovedeepsandhu5195 4 года назад
ਹੀਰਾ ਬੰਦਾ ਬਾਈ ਜਗਤਾਰ
@jaggaghaint698
@jaggaghaint698 5 лет назад
ਬਹੁਤ ਵਧੀਆ ਜਾਫੀ ਜਗਤਾਰ
@tiwana2661983
@tiwana2661983 5 лет назад
One of the best interview by dharma Haryau. Jagtaar dhanaula is living legend. Happy to hear about bheema saheri.
@veetmandmand6711
@veetmandmand6711 5 лет назад
22ਬੰਦਾ ਹੀ ਬਹੁਤ ਚੰਗਾ
@khushwindersingh7570
@khushwindersingh7570 2 года назад
ਬਹੁਤ ਵਧੀਆ ਵੀਰ ਜੀ,ਬਾਈ ਵਿਚ ਕਿਨੀ ਨਮਰਤਾ ਵਾਹਿਗੁਰੂ ਮੇਹਰ ਕਰਨ।
@jakhmidil8114
@jakhmidil8114 5 лет назад
ਬਾਈ ਜੀ ਕਿਸੇ ਪੁਰਾਣੇ ਪਲੇਅਰ ਤੋਂ ਹਰਜੀਤ ਬਰਾੜ ਦੇ ਬਾਰੇ ਵਿੱਚ ਪੂਰੀ ਗੱਲਬਾਤ ਕਰਕੇ ਸੇਅਰ ਕਰੋ ਜੋ ਹਰਜੀਤ ਦੇ ਨਾਲ ਰਿਹਾ ਹੋਵੇ ਖੇਡਿਆ ਹੋਵੇ ਜਿਵੇਂ ਬਾਈ ਜਗਤਾਰ ਧਨੌਲਾ ਨੇ ਦੱਸਿਆ ਬਰਾੜ ਦੇ ਬਾਰੇ ਵਿੱਚ ।
@deepkheri364
@deepkheri364 3 года назад
CAhnne almagir wle di Suni
@manpreetsinghbrar7597
@manpreetsinghbrar7597 2 года назад
@@deepkheri364 link haiga bai?
@gsbrar287
@gsbrar287 4 месяца назад
ru-vid.com/video/%D0%B2%D0%B8%D0%B4%D0%B5%D0%BE-x82MuIeOrww.htmlsi=EvtFS9J6LMYq1Z7o
@surendrasandhu1911
@surendrasandhu1911 5 лет назад
good interview bhaji👌👌👌👌
@MrBRAR60
@MrBRAR60 5 лет назад
Bhut vadia insaan te sachhaa banda 👍
@harjitsingh9047
@harjitsingh9047 5 лет назад
Mera dosat hai bhai ji the great personality and great player waheguru mehar rakhay ji bhai tay
@nripunjabi4841
@nripunjabi4841 5 лет назад
ਘਰ ਘਰ ਪੁੱਤ ਜੰਮਦੇ ਜਗਤਾਰ ਧਨੌਲਾ ਨੀ ਕਿਸੇ ਨੇ ਬਣ ਜਾਣਾ ।
@harpreetsran8521
@harpreetsran8521 5 лет назад
Shi glh a veere Bda piyara player a plzz contact no. Send krdo Jagtar Da My mobile number 98770-78725
@rangpunjabdedharmaharyau9220
@rangpunjabdedharmaharyau9220 5 лет назад
9814820648 jagtar Dhanaula
@AmrinderSingh-tq5ci
@AmrinderSingh-tq5ci 2 года назад
ਬਹੁਤ ਵਧੀਆ ਜੀ
@paramjitgrewal9310
@paramjitgrewal9310 4 года назад
Thanks brother sat sri akal bai g ap g the name sade daddy g sanu her time ap g de game bara sanu dass k sanu play kar this way i was ok with doing raid and and stop But do stopin my way game daddy he sad raiders and stopper makes game we called kabbadi my motivation
@sukhdeepbrar403
@sukhdeepbrar403 4 года назад
Nice galla kitia ustad ne bohat vadia laga
@parvinderpankaj8466
@parvinderpankaj8466 6 месяцев назад
ਬਾਈ ਜੀ ਬਹੁਤ ਵਧੀਆ ਇੰਟਰਵਿਊ 👍👍🙏
@jagdevdhaliwal3561
@jagdevdhaliwal3561 5 лет назад
Super super star bai jagtar g..
@rupindersinghsaini5626
@rupindersinghsaini5626 5 лет назад
Jaguar was very cool and good stopper of his time. I was referee near about 100 matches.
@ParmjitSingh-rz3sg
@ParmjitSingh-rz3sg Год назад
Bhaji tusi kitho ho
@munnasingh9486
@munnasingh9486 3 года назад
Jabardust interew with Dharma production❤️🔥
@namdharibalwantsinghje4879
@namdharibalwantsinghje4879 2 года назад
Very nice and precious interview, 👌✌
@jashandeep2531
@jashandeep2531 2 года назад
Mera favourite stoper hai jagtar bai
@AmandeepSingh-ys2ip
@AmandeepSingh-ys2ip 5 лет назад
Galbaat endless veer g and God bless you
@kakabrar8029
@kakabrar8029 11 месяцев назад
ਜਗਤਾਰ ਸਿੰਘ ਧਨੌਲਾ ਬਹੁਤ ਵਧੀਆ ਸਟੋਪਰ ਠਰੱਮੇ ਸੁਭਾਅ ਦਾ ਮਾਲਕ ਅਸਲੀ ਸਪੋਕਸਮੈਨ ਸ਼ਿਪ ਤੇ ਏਹਨਾ ਪੁਰਾਣੇ ਖਿਡਾਰੀਆਂ ਚ ਹੁੰਦੀ ਸੀ, ਅਜਕਲ ਤੇ ਸੜਦੇ ਆ ਵਿਰੋਧੀ ਖਿਡਾਰੀ ਤਕੜਾ ਹੋਵੇ ਤਾਂ ਪੁੱਠੀ ਸੋਚਦੇ ਮਤਲਬ ਕਿਵੇਂ ਨਾ ਕਿਵੇਂ ਰਸਤੇ ਚੋ ਚੁਗਿਆ ਜਾਵੇ
@mandeepmahi7992
@mandeepmahi7992 5 лет назад
super duper star player Jagtar g
@kamaljeetsingh2431
@kamaljeetsingh2431 5 лет назад
Siraa Player Jagtar Dhanola
@preetrangi001
@preetrangi001 2 года назад
Bahut vadiya interview c es mhaan kabaddi khidaari naal.
@Ranjitsingh-bm9fw
@Ranjitsingh-bm9fw 5 лет назад
Very good player & very good interview
@jaskharoud4156
@jaskharoud4156 5 лет назад
Tuc hr interviw vkh de oh
@ravindersingh-sm1ln
@ravindersingh-sm1ln 4 года назад
Nice person jagtar dhanola ji
@guramritbhullar7902
@guramritbhullar7902 2 года назад
ਬਾਈ ਜਗਤਾਰ ਬੁਹਤ ਮੈਚ ਦੇਖੇ ਤਹਾਡੇ ਹੁਣ ਤਾ ਸਮਾ ਹੀ ਬਦਲ ਗਿਅਾ ਬਾਈ
@gursewakdhaliwal5232
@gursewakdhaliwal5232 2 года назад
ਬਹੁਤ ਹੀ ਵਧਿਆ ਗੱਲਾਂ 22 ਜਗਤਾਰ ਧਨੌਲਾ ਦੀਆਂ
@Amanabhullar_9294
@Amanabhullar_9294 5 лет назад
Nice players and nice parsan a jagtar Paji
@karandeepsingh1738
@karandeepsingh1738 4 года назад
Jagtar Veer Ji tuhada subhah bahut vdia lagia... Waheguru mehr rakhe
@ramindersingh5960
@ramindersingh5960 4 года назад
ਸਿਰਾ ਜਾਫੀ ਮਾਝੇ ਦਾ ਮਝੈਲ ਬੱਬਰ ਸੇਰ ਸੁਖਰਾਜ ਸਿੰਘ ਬਟਾਲਾ ਵਾਲੇ ਗਰਦਾਸਪੁਰੀਆ ਮਾਝੇ
@kaladhanaula3692
@kaladhanaula3692 3 года назад
Sirra interview 22
@manindermaninder1640
@manindermaninder1640 4 года назад
ਹਰਜੀਤ ਬਰਾੜ ਨੂੰ ਇਹ ਬੰਦਾ ਰੋਕ ਦਾ ਸੀ
@gurpartapkhehra5544
@gurpartapkhehra5544 3 года назад
Ryt Harjit nu rokna sokha nhi c
@kamalvirk6605
@kamalvirk6605 5 лет назад
Nice interview
@barindersinghchaudhary4343
@barindersinghchaudhary4343 4 года назад
Sirra interview veer ji love you veer
@harinsdersingh7137
@harinsdersingh7137 Год назад
ਅਸੀਂ ਬਾਈ ਜੀ ਵਾਰੇ ਬਹੁਤ ਵਧੀਆ ਗੱਲਾਂ ਸੁਣਦੇ ਹਾਂ ਵੀ ਬਹੁਤ ਵਧੀਆ ਖਿਡਾਰੀ ਰਿਹਾ ਪਰ ਅੱਜ ਪਤਾ ਲੱਗਾ ਕਿ ਇਹ ਇਨਸਾਨ ਵੀ ਬਹੁਤ ਵਧੀਆ ਨੇ
@Amandeepkaur-lt3id
@Amandeepkaur-lt3id 5 лет назад
Amazing interview
@user-gd1uq9oi5w
@user-gd1uq9oi5w 4 года назад
ਸਦੋਕੇ ਵਾਲੇ ਮੋ ਨੇ ਨਾਲ ਵੀ ਮੁਲਾਕਾਤ ਜਰੂਰ ਕਰੋ
@AmandeepSingh-ys2ip
@AmandeepSingh-ys2ip 5 лет назад
Super player c Bai
@rajdeepsingh4690
@rajdeepsingh4690 4 года назад
Jagtar Bai g legend haige ne te rehange all time
@jaycheema3305
@jaycheema3305 5 лет назад
very good dharme ji
@Mony_tandwal
@Mony_tandwal 5 лет назад
Bhut vdy jaffi bai jagtar
@manpreetswag1870
@manpreetswag1870 4 года назад
Great man
@gurjinderdhaliwal5985
@gurjinderdhaliwal5985 5 лет назад
ਬਹੁਤ ਵਧੀਆ ਇੰਟਰਵਿਊ ਬਾਈ ਬਹੁਤ ਵਧੀਆ ਜਾਫੀ ਸੀ
@gurtejbrar8683
@gurtejbrar8683 4 года назад
P0 aŕ-ĺ
@DarshanSingh-iu8ep
@DarshanSingh-iu8ep 3 года назад
ਭਰਾ ਦਾ ਨਾਮ ਬਹੁਤ ਸੁਣਿਆ ਏ ਪਰ ਮਾੜੀ ਕਿਸਮਤ ਮੇਰੀ ਮੈਂ ਖੇਡਦਾ ਤੁਹਾਨੂੰ ਦੇਖਿਆ ਨੀ
@karnailvirdi4604
@karnailvirdi4604 2 года назад
@@gurtejbrar8683 ji
@handicapj.s.d.p9986
@handicapj.s.d.p9986 2 года назад
ਜਗਤਾਰ ਧਨੌਲਾ ਦਾ ਨਬਰ ਜਰੂਰ ਦਿਉ
@LuckySingh-gg4cq
@LuckySingh-gg4cq 5 лет назад
Good sir
@inderjitinderjit8472
@inderjitinderjit8472 5 лет назад
Sirra sir because he is a legend
@jollyshergill6005
@jollyshergill6005 5 лет назад
Sirra interview uncle g
@ParmjitSingh-rz3sg
@ParmjitSingh-rz3sg 4 года назад
Down to earth player....very nice
@buntyii1092
@buntyii1092 4 года назад
22 sira jagtar dhanaula full kaim banda
@bulletlovers1096
@bulletlovers1096 4 года назад
ਵਾਹ ਜਗਤਾਰ ਬਾਈ
@jorarai5358
@jorarai5358 5 лет назад
Down to Earth man , great jaffi
@golisingh8082
@golisingh8082 5 лет назад
ਬਹੁਤ ਨਿਘਾ ਸੁਭਾਅ ਵੀਰ ਦਾ
@gurtejdhaula6075
@gurtejdhaula6075 4 года назад
Sirra jaffi
@navdeepchouhan867
@navdeepchouhan867 4 года назад
Bai bhut vdia interview aaa kde ne eni vdia interview dekhi down to earth player ne jagtar ji
@tarunsharma5762
@tarunsharma5762 4 года назад
Bilkul sahi gal aa bai
@paramjitsingh2049
@paramjitsingh2049 5 лет назад
ਵੀਰ ਜੀ ਧਨੋਲਾ ਜੀ ਦੀ ਕਬੱਡੀ ਮੈਚ ਦੀ ਵੀਡੀਓ ਜਰੂਰ ਦਿਖਾਈ ਜਾਵੇ
@ravinderdhindsa4358
@ravinderdhindsa4358 5 лет назад
ru-vid.com/video/%D0%B2%D0%B8%D0%B4%D0%B5%D0%BE-HEfyg-W56RQ.html
@GurpreetSingh-qc6rl
@GurpreetSingh-qc6rl 4 года назад
0
@GurpreetSingh-qc6rl
@GurpreetSingh-qc6rl 4 года назад
@@ravinderdhindsa4358 no
@upkarsingh2309
@upkarsingh2309 4 года назад
Great player
@pargatlitt6598
@pargatlitt6598 2 года назад
Bahut hi vadhia interview, apne ilaje di shaan.
@sarvjeetsibgh6346
@sarvjeetsibgh6346 3 года назад
great player jagtar ji
@MSGaminG-cc4dz
@MSGaminG-cc4dz 2 года назад
Balle Bai g very good Insane
@JobanQueen
@JobanQueen 2 года назад
Good very good I like Jagtar stopper
@dharmindersoohi9332
@dharmindersoohi9332 3 года назад
Real legend... Jio Jagtar Bai Ji
@sukhjinderdhillon8170
@sukhjinderdhillon8170 2 года назад
ਬਹੁਤ ਵਧੀਆ👍
@ArjunSingh-je4nd
@ArjunSingh-je4nd 5 лет назад
ਧਰਮੇ ਵੀਰ ਜਾਫੀ ਭਾਊ ਗੁਰਮਾ ਤੇ ਰੇਡਰ ਭੱੜਥਾ ਦਾਸ ਜੀ ਗੁਰਮਾ ਦੀ ਇੰਨਟਰਵੀਉ ਜਰੂਰ ਕਰਿਉ🙏🙏🙏🙏🦅🦅🦅🦅
@rangpunjabdedharmaharyau9220
@rangpunjabdedharmaharyau9220 5 лет назад
ਭੜਥੇ ਦੀ ਇੰਟਰਵਿਊ ਕੀਤੀ ਹੋਈਐ ਜੀ
@ArjunSingh-je4nd
@ArjunSingh-je4nd 5 лет назад
ਧੰਨਵਾਦ ਵੀਰ ਜੀ🙏🙏🙏🙏
@navtejsingh1279
@navtejsingh1279 4 года назад
Very nice interview
@harpreetsingh-lu3hi
@harpreetsingh-lu3hi 4 года назад
End interview
@khannasandhu7444
@khannasandhu7444 4 года назад
boht vadia insan ne jagtar y
@theequalizer6936
@theequalizer6936 5 лет назад
Boht vadhia Bai g .thodi halimi hi dasdi a thode vich gun hege ne player wale v te insaaniat Vale v
@gurmailsingh1287
@gurmailsingh1287 4 года назад
Good Player And Stopper
@jaswindersingh4934
@jaswindersingh4934 Год назад
ਬਹੁਤ ਹੀ ਵਧੀਆ ਅਨੰਦ ਆ ਗਿਆ
@gurdeepgurdeep4214
@gurdeepgurdeep4214 4 года назад
Great plyer
@dhillonbalair5501
@dhillonbalair5501 4 года назад
ਬਾਈ ਭੀਮਾ ਪਲਵਾਨ ਬਾਰੇ ਦੱਸੋ
@gouravgill474
@gouravgill474 5 лет назад
Seraaaaaaa Palyer Jagtar Danola Bai
@paramveerrkt
@paramveerrkt 5 лет назад
ਬਾਈ ਜੀ ਅੰਗਰੇਜ ਅੜੈਚਾਂ ਦੀ ਵੀ ਮੁਲਾਕਾਤ ਕਰੋ
@gurdasjagmal8262
@gurdasjagmal8262 4 года назад
Han veer main v coment kita c
@HardeepSingh-nd1gp
@HardeepSingh-nd1gp 4 года назад
Nice person
@PalwinderSingh-hl6bk
@PalwinderSingh-hl6bk 3 года назад
Gaint Interview
@GurdeepSingh-oq1vt
@GurdeepSingh-oq1vt 5 лет назад
great plyer
@harshkanwarsingh3064
@harshkanwarsingh3064 3 года назад
Best jaafi 💪🏻💪🏻💪🏻👌👌👌
@anmol2262
@anmol2262 5 лет назад
Nice ji supar
@nimmabajakhana6551
@nimmabajakhana6551 5 лет назад
Nice
@navtejkhosa7210
@navtejkhosa7210 2 года назад
Very nice ienterwo
Далее
Friends
00:32
Просмотров 914 тыс.
Нарвался на сотрудника ФСБ⚡️
01:00
OG Buda - Сабака (A.D.H.D)
02:19
Просмотров 119 тыс.
Friends
00:32
Просмотров 914 тыс.